Это видео недоступно.
Сожалеем об этом.

ਮੱਛਰੀ ਸੱਸ | Machhri Sas | Dharnat Jhinjer | A Short Movie | Haryau Wale |

Поделиться
HTML-код
  • Опубликовано: 16 май 2022
  • Featuring:- Dharnat Jhinjer, Babaldeep Singh , Satta Maan , Tari, kuldeep kaur, preet ghuman,
    • All rights reserved.
    ℗Licensed to HARYAU WALE
    NOTICE- This is a Copyright protected work. re-uploading on any social media platform will be resulted in legal action.
    editing - Babaldeep singh jhinjer
    • Story - PRABHDEEP KAUR www.instagram....
    / prabh.dhaliwal.923724
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale

Комментарии • 265

  • @gurjantsinghsran5872
    @gurjantsinghsran5872 2 года назад +5

    ਧਰਨਾਟ ਬਾਈ ਜੀ ਬਹੁਤ ਨਾਈਸ ਬੱਬੂ ਤੋਂ ਬਾਅਦ ਜੋੜੀਂ ਸੇਟ ਨੇ

  • @rachhpalsingh78466
    @rachhpalsingh78466 8 месяцев назад +1

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @manjeetsidhu4761
    @manjeetsidhu4761 2 года назад +4

    ਗੁੱਡ ਵੀਰ ਜੀ ਲਵ ਯੂ ਜਿਊਦੇ ਰਹੋ ਬਹੁਤ ਵਧੀਆ👍💯

    • @harbhajansingh5390
      @harbhajansingh5390 2 года назад +1

      😇😇😇😇😇😇😇👍👍👍👍👍👍👍💋💋💋💋💋💋💋💝💝💝💝💝💝💝💉💉💉💉💉💉💉🍕🍕🍕🍕🍕🍕🍕🍒🍒🍒🍒🍒🍒🍒😍😍😍😍😍😍😍

  • @taradevi2001
    @taradevi2001 2 года назад +3

    Bhut vdheia acting hai preet and dharnat veer ji

  • @kirankaur380
    @kirankaur380 2 года назад +25

    ਵੀਰ ਜੀ ਬਹੁਤ ਵਧੀਆ 👌👌👌👌👌 ਵਾਹਿਗੁਰੂ ਜੀ ਮੇਹਰ ਕਰਨ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤️🙏🙏🙏

  • @teraveer4283
    @teraveer4283 2 года назад +6

    ਧਰਨਾਟ ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ, ਜਸ ਖਾਲਸਾ ਫਗਵਾੜੇ ਵਾਲੇ

  • @nirvairsingh8598
    @nirvairsingh8598 2 года назад +5

    Nice 22👌👌👌👌👌👌👌

  • @randeepkaur6776
    @randeepkaur6776 2 года назад +2

    bahut vdiaa video veere

  • @sehjdeepsingh3531
    @sehjdeepsingh3531 2 года назад +5

    Bahut khaint

  • @goramann376
    @goramann376 2 года назад +1

    Very nice video bro parmatama tahnu tarky bakhy ji 🙏🏻🙏🏻🙏🏻🙏🏻🙏🏻👌👌👌👌👌

  • @officialrajja
    @officialrajja 2 года назад +2

    ਧਰਨਾਟ ਬਾਈ ਜੀ ਬਹੁਤ
    ਵਾਦਿਆਂ ਵੀਡਿਓ ਲੱਗੀ🙏🙏🙏

  • @khushisandhu5856
    @khushisandhu5856 Год назад

    Bhutt vadia darnatt veer jii 👌👌👌🙏❤❤❤❤❤❤

  • @user-ny1xv6zt5f
    @user-ny1xv6zt5f 2 года назад +1

    Dharnat 22 ਬਹੁਤ ਵਧੀਆ

  • @navgill0175
    @navgill0175 2 года назад +5

    love u all teem bai good bless u rab thunu khus rake 😊😊

  • @GagandeepSingh-qy9tp
    @GagandeepSingh-qy9tp 2 года назад +1

    ਬਹੁਤ ਵਧੀਆ ਵੀਡਿਓ ਆ ਵਾਈ ਨਾਇਸ਼ ਵਧੀਆ ਮੈਜਸ਼ ਦਿੱਤਾ ਆ ਵਾਈ ਧਰਨਾਟ 👍👍👌💚

  • @mandeepgrewal5409
    @mandeepgrewal5409 2 года назад +2

    Very Nice Video Dharnat ji and all team member's

  • @LakhwinderSingh-rt4mo
    @LakhwinderSingh-rt4mo 2 года назад +2

    ਨਾਇਸ ਵੀਡੀਓ ਬਾਈ ਜੀ

  • @harmankharoud566
    @harmankharoud566 2 года назад +1

    Boht vdiaa video❤🌹🌺

  • @khaintbanda9067
    @khaintbanda9067 2 года назад

    Bahut sohni video veero, jeonde vasde rho, parmatma bahut saria trakia bakshe tuhanu sarea nu.

  • @raghveersingh6840
    @raghveersingh6840 2 года назад +1

    Bhai bahut badhiya video rabba mere kare

  • @abhijot9079
    @abhijot9079 2 года назад +2

    Bhaout videaa video good jobes all family members

  • @pargatsidhu3459
    @pargatsidhu3459 2 года назад +1

    Very nice video good Ji dharant I love you video good Ji dharant Ji nu

  • @likharikharoud1842
    @likharikharoud1842 2 года назад +1

    Bhut sohni video aa bhra ❤️💫

  • @sanawarjotsinghsanawarjot72
    @sanawarjotsinghsanawarjot72 2 года назад +5

    Very nice ji bro ❤️❤️❤️❤️👍👍👍

  • @satveersingh5438
    @satveersingh5438 2 года назад

    ਨਾਈਸ ਵੀਡੀਓ ਵੀਰ ਧਰਨਾਟ

  • @ManjeetSingh-sx8fh
    @ManjeetSingh-sx8fh 2 года назад +1

    Good.video.bro.sari.team.nu.mubarka.iesa.tera.he.video.dekayeaa.karu 👌👌👌👌👌👍

  • @SukhdeepSingh-md7th
    @SukhdeepSingh-md7th 2 года назад

    Ghant a vr

  • @Manteshwar9221
    @Manteshwar9221 2 года назад +5

    Ek movie c teeja khasm oda agla part kdo auna

  • @KulwinderSingh-en6mj
    @KulwinderSingh-en6mj 2 года назад +1

    Really idea gar gar story

  • @jattboys9655
    @jattboys9655 2 года назад +1

    Ghaint bro

  • @harmandhaliwal1548
    @harmandhaliwal1548 2 года назад +2

    Good video Bhai ji 👌👌👌

  • @manpreetkaur5902
    @manpreetkaur5902 2 года назад

    bahut hi wadiya vid ha g

  • @reetarani3692
    @reetarani3692 2 года назад +4

    ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ

  • @jasjaspreets4502
    @jasjaspreets4502 2 года назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @surjeetandsukhdeep526
    @surjeetandsukhdeep526 2 года назад +1

    sirra video

  • @jsa-bb2mf
    @jsa-bb2mf 2 года назад +2

    Vary nice video darnat Bai ji

  • @harmandeepsharma7908
    @harmandeepsharma7908 2 года назад +1

    Ghaint

  • @simusandhu2866
    @simusandhu2866 2 года назад +4

    Very nice video waheguru ji tohnu hmesha khus rkhe ♥️♥️

  • @bgmibeastrecorder5680
    @bgmibeastrecorder5680 2 года назад +2

    Nice video 👍🏿👍🏿😊😊 sat Sri akal ji

  • @maingalsingh3589
    @maingalsingh3589 2 года назад

    Dharnat bai bahut vadia video ji

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @karmakarma525
    @karmakarma525 2 года назад

    ਧਰਨਾਟ ਵੀਰੇ ਕਮੈਂਟਾਂ ਦਾ ਜਵਾਬ ਕਿਉਂ ਨਹੀਂ ਦਿੰਦੇ

  • @harmandeepsinghharmandeeps7215
    @harmandeepsinghharmandeeps7215 2 года назад +1

    Bhaut kaint

  • @boharsingh7725
    @boharsingh7725 2 года назад +3

    ਬਹੁਤ ਵਧੀਆ ਬਾਈਁ

  • @kuldipgill3194
    @kuldipgill3194 2 года назад

    ਚਾਹ ਦਾ ਡੱਬਾ ਤਾਂ ਖਾਲੀ ਆ 😂 ਚਾਹ ਤਾਂ ਧਰੀ ਨਹੀਂ 😂

  • @Satnam_Ferozepur
    @Satnam_Ferozepur 2 года назад

    Very Very Nice Video
    Satnam likhari _ ✍️
    Satnam Shayar _ ✍️

  • @desipenduvirsa
    @desipenduvirsa 2 года назад +1

    Ghaint video brother

  • @kaursukhidhillon9272
    @kaursukhidhillon9272 2 года назад +2

    Very nice video ji God bless you ❤

  • @jagtar_pb28_50
    @jagtar_pb28_50 2 года назад +1

    Very good job by all team

  • @user-fk9xl4bg8m
    @user-fk9xl4bg8m 2 года назад +2

    Good job brother

  • @SinghGill7878
    @SinghGill7878 2 года назад

    ਬਹੁਤ ਵਧੀਅਾ ਜੀ

  • @gaggukaur4368
    @gaggukaur4368 2 года назад +1

    All' team members 👌👌👌

  • @baldeepchahal3170
    @baldeepchahal3170 2 года назад +1

    Very nice video g

  • @guppidandiwal5728
    @guppidandiwal5728 2 года назад +2

    Very nice video ❤❤

  • @ghumansimerjit7487
    @ghumansimerjit7487 2 года назад +1

    Good work veer ji

  • @MohanSingh-ke8he
    @MohanSingh-ke8he 2 года назад

    Very nice bedio puri at he bai ji 🌷👌🌷🥀🙏🥀

  • @gurveergill5656
    @gurveergill5656 2 года назад +1

    Very nyc ghaint

  • @ranjotsekhon9431
    @ranjotsekhon9431 2 года назад

    End22ji

  • @dharminderdandiwal6556
    @dharminderdandiwal6556 2 года назад +1

    Kuldeepo❤️😁😁😁😁😘😘bebe

  • @gurjindersingh1612
    @gurjindersingh1612 2 года назад

    Sat shri akal g 🙏 dharnat bahut vadia video all team good 🙏🥀💖🥀👌

  • @amanrandhawa7900
    @amanrandhawa7900 2 года назад +1

    Sachi vedio bht vdia bhai ji🥰🥰🥰dakh k maja aa gaya y ji ♥️🌹🌹 dilo sulot aa bhai ji snu sariya di acting bht jadya vdiaa y ji 🌹🌹🌹 rabb snu chadichalka ch rakhe y ji 🙏🙏🙏🙏🙏

  • @SatnamSingh-lw3bc
    @SatnamSingh-lw3bc 2 года назад

    ਧਰਨਾਟ ਬਾਈ ਹੱਡ ਬੀਤੀ ਹੈ

  • @subashsingh9684
    @subashsingh9684 2 года назад +1

    Very fine video

  • @harnaibchahal4326
    @harnaibchahal4326 2 года назад

    ਬਹੁਤ ਵਧੀਆ ਵੀਡੀਓ ਧਰਨਾਟ ਸਿਆ

  • @satnamwaheguru8825
    @satnamwaheguru8825 2 года назад

    ਸੱਤ ਸ੍ਰੀ ਅਕਾਲ ਸਾਰੀ ਫਿਲਮ ਵਾਲੀ ਟੀਮ ਇੱਕ ਇਸ ਪਰਿਵਾਰ ਤੇ ਫਿਲਮ ਬਣਾ ਦਿਓ ਇਹ ਇਕ ਸਚੀ ਘਟਨਾ ਤੁਹਾਨੂੰ ਪਾਤੜਾਂ ਦੀ ਪਾ ਰਹੇ ਹਾਂ। ਇਹ ਇੱਕ ਸੱਚੀ ਘਟਨਾ ਹੈ ਬਹੁਤ ਦੁਖਦਾਈ ਹੈ। ਇਹ ਇੱਕ ਬਲਬੀਰ ਸਿੰਘ ਦੇ ਘਰ ਦੀ ਕਹਾਣੀ ਆ। ਇਹ ਮਿਆਲ ਤੋਂ ਆ ਕੇ ਪਾਤੜਾਂ ਵਸੇ ਹੋਏ ਹਨ । ਇਹ ਜਾਤੀ ਤੌਰ ਤੇ ਤਰਖਾਣ ਹਨ ਬਲਬੀਰ ਸਿੰਘ ਰਾਜ ਮਿਸਤਰੀ ਹੈ। ਇਹਨਾਂ ਆਪ ਦੇ ਘਰ ਚਾਰ ਧੀਆਂ ਅਤੇ ਇਕ ਬੇਟਾ ਤੇ 8 ਦੋਤਰੀਆਂ ਨੇ। ਬਲਬੀਰ ਸਿੰਘ ਦੀ ਪਤਨੀ ਦਾ ਨਾਂ ਮਨਜੀਤ ਕੌਰ ਤੇ ਪੁੱਤਰ ਦਾ ਨਾਂਅ ਗੁਲਾਬ ਸਿੰਘ ਹੈ। ਇਹਨਾਂ ਦੇ ਘਰ ਇੱਕ ਰਿਸ਼ਤਾ ਆਇਆ ਸੀ ਨਾਭੇ ਤੋਂ। ਰਿਸ਼ਤਾ ਕਰਨ ਤੋਂ ਪਹਿਲਾਂ ਕੁੜੀ ਦੇ ਪਿਉ ਨੇ ਸਾਰੀਆਂ ਗੱਲਾਂ ਖੋਲ੍ਹ ਲਈਆਂ ਸੀ । ਕੁੜੀ ਦਾ ਪਿਉ ਆਖਣ ਲੱਗਾ ਵੀ ਮੇਰੀ ਕੁੜੀ ਇੱਕਲਾ ਗੁਰਦਵਾਰੇ ਹੀ ਜਾਂਦੀ ਹੈ। ਬਲਬੀਰ ਸਿੰਘ ਆਖਣ ਲੱਗਾ ਕਿ ਸਾਡੇ ਵੀ ਅੰਮ੍ਰਿਤ ਛਕੇ ਹੋਏ ਹਨ। ਅਸੀਂ ਵੀ ਇਕੱਲਾ ਗੁਰਦੁਆਰੇ ਹੀ ਜਾਨੇ ਆ ਅਸੀਂ ਵੀ ਹੋਰ ਕਿਤੇ ਨਹੀਂ ਜਾਂਦੇ। ਕੁੜੀ ਵਾਲਿਆਂ ਨੂੰ ਬਹੁਤ ਖੁਸ਼ੀ ਹੋਈ ਸੁਣਕੇ ਕਿ ਗੁਰਸਿੱਖ ਪ੍ਰਵਾਰ ਮਿਲ ਗਿਆ। ਗੁਲਾਬ ਸਿੰਘ ਪੰਜਾਬੀ ਯੂਨੀਵਰਸਿਟੀ ਵਿੱਚ ਸਕਿਉਰਟੀ ਗਾਰਡ ਲੱਗਿਆ ਹੋਇਆ ਹੈ ਪਟਿਆਲਾ। ਸ਼ਗਨ ਦੀ ਤਰੀਕ ਰੱਖ ਦਿੱਤੀ ਗਈ ਸ਼ਗਨ ਪਾਉਣ ਗੁਲਾਬ ਸਿੰਘ ਕੇ ਕੁੜੀ ਦੇ ਘਰ ਚਲੇ ਗਏ। ਕਰੋਨਾ ਦਾ ਟਾਇਮ ਸੀ ਗੁਲਾਬ ਸਿੰਘਾਂ ਕਹਿੰਦਾ ਹੋਟਲ ਵਿਚ ਕਰੋ। ਫੇਰ ਕੁੜੀ ਵਾਲਿਆਂ ਨੇ ਜਵਾਬ ਦੇ ਦਿੱਤਾ ਅਸੀਂ ਹੋਟਲ ਨਹੀਂ ਕਰ ਸਕਦੇ । ਫੇਰ ਵਿਚੋਲਣ ਨਾਭੇ ਆ ਕੇ ਤਰਲੇ ਮਿੰਨਤਾਂ ਕਰਨ ਲੱਗ ਪਈ। ਜਿਹੜੀ ਵਿਚੋਲਣ ਮਨਪ੍ਰੀਤ ਕੌਰ ਹੈ ਉਹ ਇੱਕ ਤਾਂਤਰਿਕ ਹੈ ਕੁੜੀ ਵਾਲਿਆਂ ਨੂੰ ਨਹੀਂ ਪਤਾ ਸੀ ਇਹ ਤਾਂ ਤਾਂਤਰਿਕ ਆ। ਚਲੋ ਕੁੜੀ ਵਾਲੇ ਮੰਨ ਗਏ। ਗੁਲਾਬ ਸਿੰਘ ਕੁੜੀ ਵਾਲੇ ਦੇ ਘਰ ਸ਼ਗਨ ਪਾਉਣ ਪਹੁੰਚ ਗਏ । ਨਾਲ ਚੱਲ ਪਈਆਂ ਚਾਰ ਭੈਣਾਂ ਹੋਰ ਪਰਿਵਾਰ ਦੇ ਸਾਰੇ ਮੈਂਬਰ। ਸਾਗਨ ਤਾਂ ਖੁਸ਼ੀ ਖੁਸ਼ੀ ਪੈਗਿਆ । ਫੇਰ ਚਾਰ ਪੰਜ ਮਹੀਨੇ ਆ ਪਿੱਛੋਂ ਵਿਆਹ ਧਰ ਦਿੱਤਾ ਵਿਆਹ ਦੀ ਤਰੀਕ। 2020 ਦੇ ਵਿਚ ਵਿਆਹ ਧਰ ਦਿੱਤਾ ਬਾਰਵੇਂ ਮਹੀਨੇ ਦੀ 7 ਤਰੀਕ ਨੂੰ। ਖੁਸ਼ੀ ਖੁਸ਼ੀ ਨਾਲ ਵਿਆਹ ਹੋ ਗਿਆ 15 ਦਿਨ ਬਹੁਤ ਖੁਸ਼ ਰਹੇ। ਫੇਰ ਗੁਲਾਬ ਦੀ ਮੰਮੀ ਨੇ ਸੁੱਖਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। 15 ਦਿਨਾ ਬਾਦ ਗੁਲਾਬ ਸਿੰਘ ਆਪਦੇ ਸਹੁਰੇ ਗਿਆ ਆਪ ਦੀ ਪਤਨੀ ਨੂੰ ਲੈਣ ਵਾਸਤੇ ਆਪਦੀ ਪਤਨੀ ਨੂੰ ਲੈ ਕੇ ਪਟਿਆਲੇ ਵੱਲ ਤੁਰ ਪਿਆ ਰਸਤੇ ਵਿਚ ਕਲਿਆਣ ਤੋਂ ਗੁਲਾਬ ਸਿੰਘ ਨੇ ਇੱਕ ਸ਼ਰਾਬ ਦੀ ਬੋਤਲ ਲੈ ਲਈ। ਉਹ ਉਸ ਨੇ ਬੈਗ ਦੇ ਵਿੱਚ ਪਾ ਲਈ ਫੇਰ ਉਹ ਬੈਗ ਜਾ ਕੇ ਪਟਿਆਲੇ ਦੂਖ ਨਿਵਾਰਨ ਸਾਹਿਬ ਜਮਾਂ ਕਰਵਾ ਦਿੱਤਾ। ਪਾਤੜਾਂ ਤੋਂ ਗੁਲਾਬ ਸਿੰਘ ਦੀ ਮੰਮੀ ਪਟਿਆਲੇ ਵੱਲ ਨੂੰ ਚੱਲ ਪਈ ਗੁਲਾਬ ਸਿੰਘ ਤੁਰ ਪਿਆ ਆਪਦੀ ਪਤਨੀ ਨੂੰ ਲੈ ਕੇ ਕਾਲੀ ਦੇਵੀ ਦੇ ਮੰਦਰ ਵੱਲ ਨੂੰ ਗੁਲਾਬ ਸਿੰਘ ਦੀ ਮੰਮੀ ਕਾਲੀ ਦੇਵੀ ਦੇ ਮੰਦਰ ਪਹੁੰਚ ਗਏ। ਉਥੇ ਜਾਕੇ ਤਿੰਨੇ ਜਾਣੇ ਇਕੱਠੇ ਹੋ ਗਏ। ਫਿਰ ਗੁਲਾਬ ਸਿੰਘ ਦੀ ਮੰਮੀ ਨੇ ਸ਼ਰਾਬ ਦੀ ਬੋਤਲ ਦਾ ਢੱਕਣ ਖੋਲ੍ਹ ਕੇ ਸ਼ਰਾਬ ਦਾ ਭੋਗ ਲਗਾਇਆ। ਦੇਖੋ ਕਿੱਡੇ ਗਿਰੇ ਹੋਏ ਬੇਸ਼ਰਮ ਲੋਕ ਨੇਂ ਬੋਤਲ ਦਾ ਢੱਕਣ ਖੋਲ੍ਹ ਕੇ ਸ਼ਰਾਬ ਨੂੰ ਹੱਥ ਲਾਇਆ ਨਾਲੇ ਸਿਰੀ ਸਾਹਿਬ ਪਾਈ ਹੋਈ ਹੈ। ਉਸ ਦਿਨ ਵੀਰਵਾਰ ਵੀ ਸੀ ਇਹ ਤਿੰਨੇ ਜਣੇ ਪਾਤੜਾਂ ਨੂੰ ਆ ਗਏ। ਸ਼ਾਮ ਨੂੰ ਫਿਰ ਇਹਨਾਂ ਦੇ ਘਰ ਵਿਚੋਲਣ ਆ ਗਈ ਉਸ ਨੇ ਆ ਕੇ ਦੀਵੇ ਜਗਾਏ ਤੇ ਚੌਕੀ ਲਾਈ। ਫੇਰ ਆਪ ਦੀ ਨੂੰਹ ਨੂੰ ਕਹਿਦੇ ਵੀ ਚੌਕੀ ਨੂੰ ਜਾ ਕੇ ਮੱਥਾ ਟੇਕ ਕੇ ਆ। ਫੇਰ ਕੁੜੀ ਨੇ ਮਨਾ ਕਰ ਦਿੱਤਾ ਮੈਂ ਮੱਥਾ ਨਹੀਂ ਟੇਕਣਾ ਫੇਰ ਕੁੜੀ ਨੂੰ ਕੁੱਟਿਆ ਗਿਆ ਮਾਰਿਆ ਗਿਆਂ। ਫੇਰ ਕੁੜੀ ਕਹਿੰਦੀ ਮੈਂ ਗੁਰਦਵਾਰੇ ਜਾਨੀਆ ਮੈਂ ਮੱਥਾ ਨਹੀਂ ਟੇਕਣਾ। ਚਾਰ ਕੁ ਦਿਨਾਂ ਪਿੱਛੋਂ ਉਹਨਾਂ ਦੀ ਛੋਟੀ ਕੁੜੀ ਪ੍ਰੀਤੀ ਪਾਤੜਾਂ ਆ ਗਈ। ਇੱਕ ਦਿਨ ਬੈਠੀ ਬੈਠੀ ਆਪਦੀ ਭਰਜਾਈ ਨੂੰ ਬਹੁਤ ਗਲਤ ਗੱਲ ਕਹਿ ਦਿੱਤੀ। ਕੁੜੀ ਨੇ ਆਪਦੇ ਪਤੀ ਨੂੰ ਦੱਸਿਆ ਉਸਦਾ ਪਤੀ ਉਦੋ ਵੀ ਗ਼ਲਤ ਬੋਲਿਆ। ਫੇਰ ਇਹ ਗੱਲ ਗੁਲਾਬ ਦੀ ਮੰਮੀ ਨੂੰ ਪਤਾ ਚਲ ਗਈ ਉਹਨੇ ਇਹ ਗੱਲ ਗੁਲਾਬ ਦੇ ਡੈਡੀ ਤੋਂ ਛਿਪਾਉਣ ਦੀ ਬਹੁਤ ਕੋਸ਼ਿਸ਼ ਕੀਤੀ । ਇੱਕ ਦਿਨ ਗੁਲਾਬ ਦੀ ਪਤਨੀ ਨੇ ਗੁਲਾਬ ਦੇ ਡੈਡੀ ਨੂੰ ਦੱਸ ਦਿੱਤਾ। ਇਹ ਗੱਲ ਗੁਲਾਬ ਦੀ ਮੰਮੀ ਨੂੰ ਨਾ ਗਵਾਰ ਗੁਜ਼ਰੀ ਗਲਾਬ ਦੀ ਮੰਮੀ ਦਾ ਪਾਰਾ ਸੱਤਵੇਂ ਅਸਮਾਨ ਤੇ ਚੜ੍ਹ ਗਿਆ। ਉਹ ਨੂੰਹ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਨ ਲੱਗ ਪਈ ਇੱਥੋਂ ਤੱਕ ਕਿ ਗੱਡੀ ਵੀ ਮੰਗਣ ਲੱਗ ਪਈ। ਸਾਰਾ ਟੱਬਰ ਹੀ ਪਿਛੇ ਪੈ ਗਿਆ ਨੂੰਹ ਦਾ ਗੁਰਦਵਾਰੇ ਜਾਣਾ ਵੀ ਬੰਦ ਹੋ ਗਿਆ ਤੇ ਮਾਂ ਪਿਓ ਨਾਲ ਗੱਲ ਕਰਨੀ ਹੀ ਬੰਦ ਹੋਗੀ ਨੂੰਹ ਮਾਸਟਰ ਕੇਡਰ ਦੀ ਤਿਆਰੀ ਕਰਦੀ ਓਹ ਵੀ ਬੰਦ ਹੋਗੀ ।ਇਥੋਂ ਤੱਕ ਕਿ ਘਰ ਤੋਂ ਬਾਹਰ ਨਿਕਲਣਾ ਵੀ ਬੰਦ ਕਰ ਦਿੱਤਾ ਐਨਾ ਜੁਲਮ ਹੁੰਦਾ ਇਕ ਦਿਨ ਕੁੜੀ ਨੇ ਆਪਦੇ ਮਾਪਿਆਂ ਨੂੰ ਦੱਸ ਦਿੱਤਾ ਕੁੜੀ ਦੇ ਮਾਂ ਪਿਓ ਕਹਿੰਦੇ ਵੀ ਪਹਿਲਾਂ ਤੈਨੂੰ 4 5 ਵਾਰ ਪੰਚਾਇਤਾਂ ਚ ਤੋਰਿਆ। ਕੋਈ ਨਾ ਤੂਂ ਹੁਣ ਔਖੇ ਸੌਖੇ ਟਾਈਮ ਕੱਢ ਲੈ ਆਪਾਂ ਨੇ 15 - 16 ਲੱਖ ਰੁਪਈਆ ਲਾਇਆ। ਬਾਬਾ ਜੀ ਤੁਸੀਂ ਤਾਂ ਸੌਂਹ ਖਾਣ ਦੀ ਗੱਲ ਕਰ ਰਹੇ ਹੋ ਏਥੇ ਤਾਂ ਨੂੰਹ ਦਾ ਧਰਮ ਛੱਡਈਆ ਜਾ ਰਿਹਾ ਹੈ । ਧਰਮਾ ਦਾ ਮੁਖੌਟਾ ਦਿਖਾ ਕੇ ਨੂੰਹ ਤਾਂ ਲੇਲੀ ਗੁਰਸਿੱਖਾ ਦੀ ਕੁੜੀ ਪਾਤੜਾਂ ਵਾਲੇ ਆ ਨੇ ਘਰ ਵਿੱਚ ਪਤਾ ਕਿੰਨਾ ਕੂੜ ਇੱਕਠਾ ਹੋਇਆ ਪਿਆ ਬਾਬਾ ਜੀ ਵੀ ਗੱਲਾਂ ਕਰਨ ਜੋਕਰੇ ਨੇ ਇਹ ਵੀ ਕੁਝ ਨਹੀਂ ਕਰ ਸਕਦੇ। ਪਾਤੜਾਂ ਵਾਲੇ ਕੁੱਤਿਆਂ ਦੀਆਂ ਕ੍ਰਿਪਾਨਾਂ ਤਾਂ ਉੱਤਰਾਂ ਹੀ ਸਕਦੇ

  • @MalkitSingh-rm3xy
    @MalkitSingh-rm3xy 2 года назад

    ਧਰਾਨਾਟ ਵੀਰ ਜੀ ਸਿਰਾ ਵੀਡੀਓ ਧਰਾਨਾਟ ਵੀਰੇ ਤੀਜਾ ਖਸਮ ਵੀਡੀਓ ਦਾ ਅੱਗਲਾ ਭਾਗ ਵੀ ਭੇਜ ਦਿਉ ਜੀ ਧੰਨਵਾਦ ਜੀ

  • @jassabehbalkalan4985
    @jassabehbalkalan4985 2 года назад

    ਬਹੁਤ ਵਧੀਆ ਵੀਡਿਓ ਬਾਈ

  • @luckypourh3574
    @luckypourh3574 2 года назад

    God video bro ji

  • @karamjeetsingh7407
    @karamjeetsingh7407 2 года назад

    v best video 👌

  • @jassjass8415
    @jassjass8415 2 года назад

    Nice video g 👌👌👌💕💕💕💕💕

  • @beantghumaan4657
    @beantghumaan4657 2 года назад +3

    ਬਹੁਤ ਵਧੀਆ ਵੀਰ ਜੀ 🙏🙏🙏🙏🙏🙏🙏🙏🙏🙏🙏🙏

  • @satnamkaur7426
    @satnamkaur7426 2 года назад

    ਸਹੀ ਗੱਲ ਵੀਰ ਕਿਸੇ ਨੂੰ ਬਿਨਾ ਸੋਚੇ ਸਮਝੇ ਨਹੀਂ ਜੱਜ ਕਰਨਾ ਚਾਹੀਦਾ 👍

  • @ManjitSingh-qc7nv
    @ManjitSingh-qc7nv 2 года назад

    Bohat e vadeya message

  • @nishuramgarhia6445
    @nishuramgarhia6445 2 года назад

    Very nice video bro 👌🏻👌🏻👌🏻❤️🧿🥰🥰🥰😇😇😇😊😊😊😊

  • @palwinderkaur5461
    @palwinderkaur5461 2 года назад

    Bahout vadia story

  • @sswamrit3916
    @sswamrit3916 2 года назад

    Love you all team ❤️❤️❤️❤️

  • @DeepSingh-rx6bh
    @DeepSingh-rx6bh 2 года назад +1

    very nice video veer ji ❤️❤️❤️❤️

  • @GurpreetSingh-qb8hf
    @GurpreetSingh-qb8hf 2 года назад +1

    Nice video dharnat bai

  • @sukhbitkaursukhbitkaur4113
    @sukhbitkaursukhbitkaur4113 2 года назад +1

    Nice video ji

  • @goragora9612
    @goragora9612 2 года назад +1

    Very nice video

  • @manindermaninder3117
    @manindermaninder3117 2 года назад +1

    Very nice video👍👍

  • @satnamwaheguru8825
    @satnamwaheguru8825 2 года назад

    ਗੁਲਾਬ ਸਿੰਘ ਦੀ ਮੰਮੀ ਕਹਿੰਦੀ ਫੁੱਟ ਗਏ ਸਾਡੇ ਕਰਮ ਸਾਡੇ ਤਾਂ ਬੁਢਲਾਡੇ ਤੋਂ ਗੱਡੀ ਆਉਂਦੀ ਸੀ। ਗੁਲਾਬ ਸਿੰਘ ਕਹਿੰਦਾ ਜੇ ਮੇਰੇ ਇੱਕ ਭੈਣ ਹੁੰਦੀ ਤਾਂ ਮੈਂ ਗੱਡੀ ਦੇ ਦਿੰਦਾ ਇਹ ਤਾਂ ਆਪਦੇ ਮਾਂ ਪਿਓ ਨੂੰ ਕਹਿੰਦਾ ਕਿ ਬੱਚੇ ਘੱਟ ਪੈਦਾ ਕਰ ਲੈਂਦੇ। ਇਕ ਦਿਨ ਕੁੜੀ ਬਹੁਤ ਕੁੱਟੀ ਕੁੜੀ ਨੇ ਆਪਦੇ ਮਾਂ ਪਿਓ ਨੂੰ ਨੂੰ ਬੁਲਾ ਲਿਆ। ਕੁੜੀ ਦੇ ਮਾਂ-ਪਿਓ ਨੇ ਗੁਲਾਬ ਸਿੰਘ ਦੇ ਪਿਉ ਨੂੰ ਫੋਨ ਕਰ ਕਹਿ ਦਿੱਤਾ। ਵੀ ਅੱਜ ਸਾਡੀ ਕੁੜੀ ਲੈਣ ਵਾਸਤੇ ਆ ਰਹੇ ਹਾਂ ਗੁਲਾਬ ਦਾ ਪਿਓ ਕਹਿੰਦਾ ਵਿਚੋਲਣ ਦੇ ਘਰ ਆ ਜਾਇਓ ਗੁਰਜੰਟ ਸਿੰਘ ਦੇ। ਕੁੜੀ ਵਾਲੇ ਓਧਰ ਹੀ ਚਲੇ ਗਏ ਉਧਰ ਗਿਆ ਨੂੰ ਇਨ੍ਹਾਂ ਨੇ ਬਾਹਰੋਂ ਜਿੰਦਰੇ ਲਾ ਲੈ ਕੁੜੀ ਦੇ ਮਾਂ-ਪਿਓ ਨੇ ਬਹੁਤ ਮਿੰਨਤਾਂ ਕੀਤੀਆਂ ਨਾ ਮੰਨੇ। ਫੇਰ ਕੁੜੀ ਦੇ ਪਿਉ ਨੇ ਗੇਟ ਦੇ ਉੱਤੇ ਦੀ ਛਲਾਂਗ ਲਾਗਾ ਦਿੱਤੀ ਫਿਰ ਬਾਹਰ ਨਿਕਲ ਕੇ ਉਸ ਨੇ ਰੌਲਾ ਪਾ ਦਿੱਤਾ ਫਿਰ ਉਹਨਾਂ ਜਿੰਦਰੇ ਖੋਲਤੇ ਤਾਂ ਜਾ ਕੇ ਕੁੜੀ ਤੇ ਕੁੜੀ ਦੀ ਮਾਮੀ ਬਾਹਰ ਨਿਕਲੀਆ ਫਿਰ ਉਹਨਾਂ ਨੂੰ ਕਹਿੰਦੇ ਵੀ ਤਲਾਸ਼ੀ ਦੇ ਕੇ ਜਾਇਉ ਉਨ੍ਹਾਂ ਤੋਂ ਗਲੀ ਦੇ ਵਿਚ ਤਲਾਸ਼ੀ ਲਈ ਗਈ। ਫਿਰ ਕੁੜੀ ਚਾਰ ਮਹੀਨੇ ਨਾਭੇ ਰਹੀ ਇਕ ਮਾਸਟਰ ਕੇਡਰ ਦਾ ਪੇਪਰ ਪਾਸ ਕਰ ਲਿਆ ਫਿਰ ਨੌਕਰੀ ਮਿਲ ਗਈ। ਕੁੜੀ ਨੂੰ ਨੌਕਰੀ ਤਾਂ ਮਿਲ ਗਈ ਪਰ ਅਫਸੋਸ ਕੁੜੀ ਦੇ ਡੈਡੀ ਦੀ ਇਹਨਾਂ ਕੰਜਰਾਂ ਨੇ ਜਾਣ ਲੈ ਲਈ।😭 ਵਿਆਹ ਤੋਂ ਸੱਤ ਮਹੀਨੇ ਬਾਅਦ ਕੁੜੀ ਦਾ ਡੈਡੀ ਟੈਂਸ਼ਨ ਚ ਰਹਿਣ ਲੱਗਾ ਕੁੱਝ ਕ ਮਹੀਨੇ ਦੇ ਵਿੱਚ ਉਸ ਦੀ ਮੌਤ ਹੋ ਗਈ।😭 ਕੁੜੀ ਦਾ ਭਰਾਂ ਆਰਮੀ ਦੇ ਵਿਚ ਡਿਊਟੀ ਕਰਦਾ। ਗੁਲਾਬ ਸਿੰਘ ਕਹਿੰਦਾ ਜੇ ਤੇ ਮੇਰੇ ਘਰ ਰਹਿਣਾ ਮੇਰੇ ਹਿਸਾਬ ਨਾਲ ਹੀ ਚੱਲਣਾ ਪਊ ਜਿੱਥੇ ਮੈਂ ਤੈਨੂੰ ਕਹੂੰ ਤੇ ਉਥੇ ਮੱਥਾ ਟੇਕਣਾ ਜਿਹੜਾ ਤੈਨੂੰ ਕੰਮ ਕਿਹਾ ਜਾਵੇਗਾ ਤੇ ਉਹ ਕੰਮ ਕਰਨਾ ਨੌਕਰੀ ਨੂਕਰੀ ਦਾ ਖਿਆਲ ਦਿਮਾਗ ਵਿਚੋਂ ਕੱਢ ਦੇ ਤੈਨੂੰ ਘਰ ਦੇ ਕੰਮਾਂ ਵਾਸਤੇ ਲਿਆਂਦਾ ਘਰ ਦੇ ਕੰਮ ਕਰ । ਗੁਲਾਬ ਸਿੰਘ ਕਹਿੰਦਾ ਜੇ ਤੂੰ ਨੌਕਰੀ ਨਹੀਂ ਛੱਡਣੀ ਤੂੰ ਆਪਦੇ ਘਰ ਮੈਂ ਆਪਦੇ ਘਰ। ਗੁਲਾਬ ਸਿੰਘ ਦੀ ਮੰਮੀ ਬਹੁਤ ਗੁੰਡਾਗਰਦੀ ਕਰਦੀ ਸੀ। ਉਹ ਕਹਿੰਦੀ ਤੂੰ ਜੇ ਮੇਰੇ ਮੁੰਡੇ ਨਾਲ ਬੋਲਣਾ ਖਾਤੇ ਚ ਪੈਸੇ ਪਵਾ ਬਾਪ ਤੋਂ। ਨਾਲੇ ਵਿਆਹ ਤੋਂ ਬਾਅਦ ਮੁੰਡੇ ਦੇ ਕਮਰੇ ਬਾਹਰ ਬੈਡ ਲਾ ਲਿਆ ਵੀ ਨੂੰਹ ਪੁੱਤ ਦੀਆਂ ਗੱਲਾਂ ਸੁਣੂ। ਬੂੜੀ ਕਹਿੰਦੀ ਜਿਥੇ ਜਾਣਾ ਬੂੜੇ ਨਾਲ ਜਾ। ਗੁਲਾਬ ਨੇ ਇਕ ਵਾਰੀ ਵਿਆਹ ਕੇ ਲਿਆਂਦੀ ਆ ਹੁਣ ਤੇਰਾ ਇਹ ਕੁਝ ਨੀ ਲਗਦਾ ਜੋ ਗੱਲ ਕਹਿਣੀ ਆ ਤੇ ਜਿਥੇ ਜਾਣਾ ਬੂੜੇ ਨਾਲ ਜਾ। ਬੂੜਾ ਵੀ ਫਿਰ ਨੂੰਹ ਨੂੰ ਲੁਕ ਲੁਕ ਕੇ ਦੇਖਿਆ ਕਰੇ ਇਸਦੀ ਵੀ ਰਿਕਾਰਡਿੰਗ ਆ ਕੁੜੀ ਕੋਲ ਕਿਵੇਂ ਬੂੜਾ ਉਸਨੂੰ ਤੰਗ ਕਰਦਾ ਸੀ। ਨਾਲ਼ ਹੀ ਕੁੜੀ ਕੋਲ ਇਹ ਵੀ ਸਬੂਤ ਆ ਜਿਥੇ ਬੂੜੀ ਆਪਣੀਆਂ ਕੁੜੀਆਂ ਵਾਸਤੇ ਸੂਟ ਪੇਕਿਆਂ ਤੋਂ ਮੰਗਵਾਉਦੀ ਸੀ। ਨਾਲੇ ਬੂੜੀ ਕਹਿੰਦੀ ਮੇਰੇ ਟੌਪਸ ਛੋਟੇ ਆ ਨਾਲੇ ਮਾਮਾ ਕਹਿੰਦਾ ਮੈਨੂੰ ਛਾਪ ਨੀ ਪਾਈ ਗੁਲਾਬ ਸਿੰਘ ਦਾ ਮਾਮਾ ਵੀ ਨਾਭੇ ਹੀ ਰਹਿੰਦਾ ਹੈ। ਗਰਚਰਨ ਸਿੰਘ ਜਸਪਾਲ ਕਲੋਨੀ ਵਿੱਚ ਰਹਿੰਦਾ ਹੈ ਉਹ ਵੀ ਕੋਠੀਆਂ ਦੇ ਠੇਕੇ ਲੈਂਦਾ ਹੈ। ਗੁਲਾਬ ਵਿਆਹ ਤੋਂ ਪਹਿਲਾਂ ਆਪਣੀ ਘਰਵਾਲੀ ਨੂੰ ਕਹਿੰਦਾ ਸੀ ਤੂੰ ਵੀ ਇਕਲੀ ਮੈਂ ਵੀ ਵਿਆਹ ਵਧੀਆ ਹੋਣਾ ਚਾਹੀਦਾ ਹੁਣ ਜਦ ਨਿਬੇੜਿਆ ਫਿਰ ਦੋ ਲੱਖ ਰੁਪਏ ਚ ਹੀ ਸਾਰਤਾ।ਪਤਾ ਨਹੀ ਕਿੰਨੇ ਕੁ ਤਾਂਤਰਿਕਾਂ ਕੋਲ ਜਾਂਦੀ ਸੀ 4 ਜਵਾਈ ਗੁਲਾਬ ਸਿੰਘ ਦਾਂ ਪਿਉ ਗੁਲਾਬ ਸਿੰਘ ਦੀ ਮੰਮੀ ਅੱਗੇ ਕੋਈ ਨਹੀਂ ਬੋਲ ਸਕਦਾ। ਗੁਲਾਬ ਸਿੰਘ ਤੇ ਉਸ ਦੀ ਪਤਨੀ ਨੂੰ ਲੜਾ ਕੇ ਰੱਖਦੀ ਸੀ ਗੁਲਾਬ ਸਿੰਘ ਦੇ ਕਮਰੇ ਦੇ ਵਿਚ ਬਹੁਤ ਗਲਤ ਹਰਕਤਾਂ ਕਰਦੀ ਸੀ ਬਹੁਤ ਗਲਤ ਢੰਗ ਨਾਲ ਗੁਲਾਬ ਸਿੰਘ ਦੀ ਪਤਨੀ ਦੇ ਕੱਪੜੇ ਰੱਖਦੀ ਸੀ। ਇੱਕ ਦਿਨ ਤਾਂ ਗੁਲਾਬ ਸਿੰਘ ਦੀ ਪਤਨੀ ਨੇ ਇਨ੍ਹਾਂ ਦੀਆਂ ਸਾਰੀਆਂ ਰਿਕਾਰਡ ਕਰ ਲਿਆ। ਸ਼੍ਰੋਮਣੀ ਕਮੇਟੀ ਵਾਲੇ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਮਰ ਦੇ ਨੇ ਇਹਨਾਂ ਕੋਲੋਂ ਬਣਦਾ ਬਣੋਦਾ ਕੁਛ ਨਹੀਂ ਪੰਚਾਇਤ ਦੇ ਵਿੱਚ ਇੱਕ ਸ਼੍ਰੋਮਣੀ ਕਮੇਟੀ ਦਾ ਬੰਦਾ ਵੀ ਬੈਠਾ ਹੁੰਦਾ ਸੀ। ਘਰ ਵਿੱਚ ਚੌਂਕੀ ਲੱਗਦੀ ਸੀ ਉਹ ਵੀ ਉਸ ਨੂੰ ਪਾਈ ਸੀ ਇਹ ਕੋਈ ਜ਼ਿੰਮੇਵਾਰੀ ਨਹੀਂ ਸਮਝ ਰਹੇ ਘੱਟੋ ਘੱਟ ਆਪਦੇ ਧਰਮ ਦੀ ਰਾਖੀ ਦਾ ਕਾਰ ਹੀ ਸਕਦੇ ਨੇ। ਪਾਤੜਾਂ ਵਾਲੇ ਪਖੰਡੀਆਂ ਤੋਂ ਕਰਪਾਨਾਂ ਤਾਂ ਉਤਾਰ ਸਕਦੇ ਨੇ ਇਹ ਗੱਲਾਂ ਕਰ ਸਕਦੇ ਨੇ ਹੋਰ ਕੁਝ ਨਹੀਂ ਕਰ ਸਕਦੇ। ਕੁੜੀ ਨੂੰ ਇਹ ਸਜ਼ਾ ਮਿਲੀਆ ਕਿ ਉਹ ਕੁੜੀ ਰੋਜ਼ ਦੀ ਨਿਤਨੇਮ ਸੀ। ਇਹ ਕੁੜੀ ਦਾ ਘੋੜਾਆ ਵਾਲਾ ਗੁਰਦੁਆਰਾ ਸਾਹਿਬ ਵਿਖੇ ਪਤਾ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚੋਲਣ ਤੰਤ੍ਰਿਕਾ ਦਾ ਨੰਬਰ7589818151। ।।। ਗੁਲਾਬ ਸਿੰਘ ਦਾ ਫੋਨ ਨੰਬਰ 8968926665🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭

  • @manjindersinghbhullar8221
    @manjindersinghbhullar8221 2 года назад +8

    ਧਰਨਾਟ ਬਾਈ ਬਹੁਤ ਵਧੀਆ ਵੀਡੀਓ 👍🏻👍🏻👍🏻

  • @gagankaur7132
    @gagankaur7132 2 года назад

    Veer ji bhut vadia video cc

  • @satnamwaheguru8825
    @satnamwaheguru8825 2 года назад

    ਇਕ ਇਹੋ ਜਿਹੀ ਮੱਛਰੀ ਹੋਈ ਸੱਸ ਪਾਤੜਾਂ ਵਿਚ ਰਹਿੰਦੀ ਹੈ ਬਾਕੀ ਦੀ ਕਹਾਣੀ ਨੀਚੇ ਪਾਈ ਹੋਈ ਆ ਪੜ੍ਹ ਲਓ

  • @fatehdhaliwal132
    @fatehdhaliwal132 2 года назад +1

    Very good video

  • @gautam11975
    @gautam11975 2 года назад +2

    Good job

  • @punjabsolar1221
    @punjabsolar1221 2 года назад

    Bahut hi Katiyar video

  • @kuldeepsinghbabbu2835
    @kuldeepsinghbabbu2835 2 года назад +1

    Very very nice video

  • @kulwinderkhangura2772
    @kulwinderkhangura2772 2 года назад +1

    Very nice video ♥️♥️

  • @mammiskitchen8312
    @mammiskitchen8312 2 года назад +1

    Very nice video❤

  • @happybrar7866
    @happybrar7866 2 года назад +1

    Verygood nice Verygood Verygood

  • @Mittal_908
    @Mittal_908 2 года назад +1

    Dharnat Bai good hai

  • @jasschatha1933
    @jasschatha1933 2 года назад

    Very nic bai ji

  • @gurpreetgill9007
    @gurpreetgill9007 2 года назад +1

    Very good Bai

  • @satveersingh5438
    @satveersingh5438 2 года назад

    ਧਰਨਾਟ ਵੀਰ ਇਸ ਵੀਡੀਓ ਦਾ ਦੂਜਾ ਭਾਗ ਜਲਦੀ ਲੈ ਕੇ ਆਉਣਾ ਜੀ ਧੰਨਵਾਦ ਜੀ

  • @gurjantsinghatwalganta3564
    @gurjantsinghatwalganta3564 2 года назад +1

    Very nice video veer ji☺️☺️

  • @j.s.kproductions8562
    @j.s.kproductions8562 2 года назад +3

    ਬਹੁਤ ਵਧੀਆ ਜੀ👌👌👍👍🙏🙏❤❤❤

  • @jagvirsinghbenipal5182
    @jagvirsinghbenipal5182 2 года назад +1

    ਬਹੁਤ ਵਧੀਆ ਬਾਈ ਜੀ 👌👌👌👌

  • @ramansidhu9625
    @ramansidhu9625 2 года назад +1

    Nice ji