ਮੁਲਾਜ਼ਮ ਮੰਗਾਂ ਤੇ ਹੋਰ ਮੁੱਦਿਆਂ ਲਈ ਮਾਨ ਸਰਕਾਰ ਨੇ ਵਿੱਤ ਕਮਿਸ਼ਨ ‘ਤੇ ਲਾਈ ਟੇਕ

Поделиться
HTML-код
  • Опубликовано: 5 сен 2024
  • ਮੁਲਾਜ਼ਮ ਮੰਗਾਂ ਤੇ ਹੋਰ ਮੁੱਦਿਆਂ ਲਈ ਮਾਨ ਸਰਕਾਰ ਨੇ ਵਿੱਤ ਕਮਿਸ਼ਨ ‘ਤੇ ਲਾਈ ਟੇਕ
    CM ਮਾਨ ਨੇ ਵਿੱਤ ਕਮਿਸ਼ਨ ਤੋਂ 1,32,247 ਕਰੋੜ ਰੁਪਏ ਦਾ ਪੈਕੇਜ ਮੰਗਿਆ
    ਕੀ ਵਿੱਤ ਕਮਿਸ਼ਨ ਪੰਜਾਬ ਸਰਕਾਰ ਦੀ ਬੇੜੀ ਲਾਊ ਪਾਰ ?
    #punjabnewschannel
    #BreakingNews #TheSummerNews #mulajam #tarlochansinghchandigarh
    The Summer News - We Cover, what required to be Covered.
    Do Find us at :
    RUclips
    / @thesummernews
    / @summernewsbharat6562
    / @thesummernewsharyana-...
    / @thesummernewshimachal
    Facebook
    The Summer News: / thesummernews
    The Summer News Delhi: / tsndelhi
    The Summer News Haryana: / thesummernewsharyana
    The Summer News Himachal: / thesummernewshimachal
    Summer News Punjab: / summernewspunjab
    Summer News Ludhiana: / newludhiana
    Summer News Dharmik: / summernewsdharmik
    Summer PollyBolly: / summerpollybolly
    Summer News Sports: / summernewssports
    Twitter: / thesummernews2
    Instagram
    The Summer News: / the.summer.news
    Summer News Bharat: / summernewsbharat
    Website:
    www.thesummerne...
    thesummernews.in/

Комментарии • 32

  • @ramandeepsingh5233
    @ramandeepsingh5233 Месяц назад +4

    ਤਰਸੇਮ ਜੀ ਤੁਹਾਡੀ ਪੱਤਰਕਾਰੀਤਾ ਅਤੇ ਮੁਲਾਜਮਾ ਪ੍ਰਤੀ ਸੰਵੇਦਨਸ਼ੀਲ ਵਿਵਹਾਰ ਨੂੰ ਦਿਲੋਂ ਸਲੂਟ ਐ,, ਤੁਸੀਂ ਹੀ ਹੋ ਜਿਹੜੇ ਅਧੂਰੇ ਕੇਂਦਰ ਪੇਅ ਸਕੇਲਾਂ ਦਾ ਮੁੱਦਾ ਹਮੇਸ਼ਾ ਚੁਕਦੇ ਹੋ ਪਰ,,,,,,,,ਫਾਈਨਸ ਕਮਿਸ਼ਨ ਤੋਂ ਮੰਗੀ ਗਈ ਸਹਾਇਤਾ ਮੁਲਾਜਮਾਂ ਦੀਆਂ ਮੰਗਾ ਪੂਰੀਆਂ ਕਰਨ ਲਈ ਹੈ ਤਾਂ ਇਹ ਕੋਰਾ ਝੂਠ ਹੋਵੇਗਾ,, ਸਰਕਾਰ ਦਾ ਰਵੱਈਆ ਅਜੇ ਤਕ ਮੁਲਾਜਮ ਪੱਖੀ ਨਹੀਂ ਰਿਹਾ ਅਤੇ ਨਾ ਹੀ ਬਹੁਤੀ ਉਮੀਦ ਬਚੀ ਹੈ,, ਖੈਰ,, ਤੁਸੀਂ ਸਾਡੀ ਅਵਾਜ ਚੁੱਕਦੇ ਰਹੋ,,🙏🙏

  • @DarshanSingh-vn4on
    @DarshanSingh-vn4on Месяц назад +2

    2022ਦੀਆ ਚੋਣਾਂ ਸਮੇਂ ਤਾਂ ਮਾਨ ਸਾਹਿਬ ਨੇ ਕਿਹਾ ਸੀ, ਅਸੀਂ ਆਰਥਿਕ ਸਾਧਨ ਖੁਦ ਪੈਦਾ ਕਰਾਂਗੇ ਬਸ ਨ੍ਹੀਤ ਸਾਫ ਹੋਣੀ ਚਾਹੀਦੀ ਹੈ ਹੁਣ ਨੀਤ ਨੂੰ ਕੀ ਹੋ ਗਿਆ।

  • @sahitnama320
    @sahitnama320 Месяц назад +2

    ਪੰਜਾਬ ਸਰਕਾਰ ਮੁਰਦਾਬਾਦ

  • @jasmindersingh5966
    @jasmindersingh5966 Месяц назад +1

    ਇਨਾਂ ਤਰਕਾਂ ਵਿੱਚ ਕੋਈ ਵਜਨ ਨਹੀਂ😂😂🎉😢😅😊😊😅😮😮

  • @harjeets.bharti5512
    @harjeets.bharti5512 Месяц назад

    ਫੜਲੋ ਛੁਣਛੁਣਾ,
    ਨਾ ਪੈਕੇਜ ਮਿਲੇ, ਨਾ ਮੁਲਾਜ਼ਮਾਂ/ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਹੋਣ.....

  • @jwalagaget8057
    @jwalagaget8057 Месяц назад +1

    ਫ੍ਰੀ ਸਿਸਟਮ ਬੰਦ ਕਰਕੇ ਸਸਤਾ ਕਰੋ ਫਿਰ ਸਾਨੂੰ ਕਿਸੇ ਭੀ ਪੈਕੇਜ ਦੀ ਲੋੜ ਨਹੀਂ ਪਵੇਗੀ

  • @relaxationnaturevideolords606
    @relaxationnaturevideolords606 Месяц назад +4

    Vit vibhag ta puchega ki tusi karze ali sarkar chal re ho fr muft di schema kyu de re ho 22000 crore sirf bijli de

  • @nirmaljeetkhosa1529
    @nirmaljeetkhosa1529 Месяц назад +1

    ਨਾ 9mun ਤੇਲ ਹੋਵੇ ਨਾ ਰਾਧਾ ਨੱਚੇ ਨਾ ਸੇੰਟਰ package ਦੇਵੇ ਨਾ ਮੁਲਾਜਮ ਵਰਗ ਨੂੰ ਕੁਝ ਮਿਲੇ

  • @akalkhalsam5742
    @akalkhalsam5742 Месяц назад

    Good news

  • @jwalagaget8057
    @jwalagaget8057 Месяц назад +1

    ਅਸੀਂ ਸਰਕਾਰ ਨੂੰ ਅਪੀਲ ਕਰਦੇ। ਹਾਂ ਕਿ ਕਿ ਸਾਨੂੰ ਦੱਸੋ ਕਿ ਫ੍ਰੀ ਦੇਣ ਲਈ ਕਿਸ ਨੇ ਕਿਹਾ ਸੀ ਅਸੀਂ ਤਾਂ ਸਿਰਫ ਸਸਤਾ ਭਾਲਦੇ ਫ੍ਰੀ ਸਵਾਵਾ ਬੰਦ ਕਰੋ ਜਿਹੜੀ ਮੁਲਜ਼ਮ ਭੈਣ ਤਕਰੀਬਨ ਇੱਕ ਲੱਖ ਤਨਖਾਹ ਲੈਂਦੀ ਹੈ ਓਹ ਭੀ ਫ੍ਰੀ ਸਫ਼ਰ ਆਹ ਬੂੜੀਆ ਨੇ ਤਾਂ ਸ਼ਰਮ ਹੀ ਲਾ ਲਈ ਹੈ ਤੁਰ ਪੈਂਦੀਆਂ ਨੇ ਗੁਰੂਦੁਆਰਿਆ ਦੇ ਦਰਸ਼ਨ ਕਰਨ ਲੰਗਰ ਖ਼ਾ ਕੇ ਘਰ ਮੁੜ ਆਉਂਦੀਆ।ਨੇ ਇਸ ਲਈ ਫ੍ਰੀ ਬਿਜਲੀ ਫ੍ਰੀ ਰਾਸ਼ਨ ਬੱਸ ਸੇਵਾ ਸੱਭ ਫ੍ਰੀ ਸਿਸਟਮ ਬੰਦ ਕਰੋ ਦੇਖੋ ਫਿਰ ਖੁਸ਼ਹਾਲ ਪੰਜਾਬ ਕਿਵੇਂ ਹੁੰਦਾ ਫਿਰ ਤੁਹਾਨੂੰ ਕੋਈ ਭੀ ਹਰਾ ਨਹੀਂ ਸਕਦਾ ਇਹ ਬਾਦਲਾਂ ਦੇ ਟੋਲੇ ਨੇ ਫ੍ਰੀ। ਸਿਸਟਮ ਤੋਰ ਕੇ ਪੰਜਾਬ ਨੂੰ ਖੂੰਜੇ ਲਾਕੇ ਆਪਣਾ ਵਪਾਰ ਵਧਾਇਆ ਹੈ ਬੰਦ ਕਰੋ ਸਾਰਾ ਫ੍ਰੀ ਸਿਸਟਮ

  • @jasmindersingh5966
    @jasmindersingh5966 Месяц назад +1

    ਇਹ ਪਹਿਲਾਂ ਸਾਰਾ ਫਰੀ ਫਰੀ ਬੰਦ ਕਰੇ ਤਾਂ ਇਸ ਨੂੰ 4 ਪੈਸੇ ਮਿਲਣਗੇ ਨਹੀਂ ਤਾਂ ਕੋਈ ਆਸ ਨਾ ਕਰੋ❤🎉😢😮😅😊😊😅😮

  • @nirmaljitsandhu4785
    @nirmaljitsandhu4785 Месяц назад

    ਫਰੀ ਵਾਲੀਆ ਸਹੂਲਤਾ ਬੰਦ ਕਰਨੀਆ ਪੈਣੀਆ

  • @jasmindersingh5966
    @jasmindersingh5966 Месяц назад

    ਸਭ ਤੋਂ ਵੱਡਾ ਸੁਧਾਰ ਇਸ ਨੇ ਇਹ ਕੀਤਾ ਹੈ ਕਿ ਮੁਲਾਜਮਾਂ ਨੂ ਹੋਰ ਤਾਂ ਕੀ d a ਤਕ ਵੀ ਨਹੀਂ ਦੇਣਾ❤🎉😢😮😅😊😊😅😮

  • @jasmindersingh5966
    @jasmindersingh5966 Месяц назад

    ਸਾਰੇ ਪੁਰਾਣੇ ਮੁਦੇ ਉਠਾਏ😂🎉🎉😢😅😅😊

  • @ManjitSingh-nm3qj
    @ManjitSingh-nm3qj Месяц назад +1

    Free service is bad

  • @lakhbirsingh7485
    @lakhbirsingh7485 Месяц назад

    ਰੈਲੀ ਤੇ 4/5 ਕਰੋੜ ਸਰਕਾਰੀ ਖਜ਼ਾਨੇ ਚੋਂ ਖਰਚ ਕਰਦੀਂ ਹੈ ਸਰਕਾਰ

  • @GurvinderSingh-bz2oj
    @GurvinderSingh-bz2oj Месяц назад

    ਭੰਡਾਂ ਦੀ ਸਰਕਾਰ ਮੁਰਦਾਬਾਦ ਜਦੋਂ ਇਹ ਕੁਲਫੀ ਨੂੰ ਗਰਮ ਕਹਿ ਸਕਦੇ ਹਨ ਆਪਾਂ ਨੂੰ ਕੀ ਦੇਣਾ ਛੁਣਛਣਾ

  • @roshanlalsingla60
    @roshanlalsingla60 Месяц назад

    Mann CM should create qualification to get high class budget from central government , is not politician and and statesman

  • @IqbalSingh-bq6tu
    @IqbalSingh-bq6tu Месяц назад

    Dramebaazi vich ਸਾਡੇ ਲੀਡਰ vi ਸਰਕਾਰ da saath de rahe han,ਪੁਠੇ ਸਿੱਧੇ ਹਥ ਮਾਰ ਮਾਰ ਕੇ

  • @vikramjitsingh4053
    @vikramjitsingh4053 Месяц назад

    17-7-2020 notifcation issue

  • @user-uo4tk5er7n
    @user-uo4tk5er7n Месяц назад

    Eh v kise te ni kharch hone .Raillys te lagne

  • @ShamsherSingh-yr8sx
    @ShamsherSingh-yr8sx Месяц назад

    Janta noo louten DAE wahane eh sub Raje hun. AMm. ADAMI .NAHI

  • @jasmindersingh5966
    @jasmindersingh5966 Месяц назад

    ਬਿਹਾਰ ਮਹਾਂਰਾਸਟਰ ਬੰਗਾਲ ਦੀਆਂ ਅਖਬਾਰਾਂ ਵਿੱਚ ਇਸ ਨੇ ਕਿਹੜੇ ਪੈਸੇ ਨਾਲ ਇਸ ਤਿਹਾ ਦਿੱਤੇ😂😢😮😅😊

  • @roshanlalsingla60
    @roshanlalsingla60 Месяц назад

    Bhagwant Mann should
    boycott kajariwsl political policy follow BJP policy

  • @surajparkash6294
    @surajparkash6294 Месяц назад

    Sarkar da visvas khatam ho gya h .Mulazm guse bich hn .bar bar meeting da time de k meeting nhi kiti ja rhi h .free lalch de k sarjar vota mng rhi h .hun haryane bich yehi ho rha h .

  • @JaqubKhan-t8v
    @JaqubKhan-t8v Месяц назад

    😂😂😂😂😂

  • @malkitsingh-vs9zn
    @malkitsingh-vs9zn Месяц назад

    je punjab de kool money paisa hi nahi ta ih free kiyo de rahe AASI TA MAAN SAHIB DI SARKAAR TO IH ICHAA AASS C KI IH GOVT PUNJAB DA LOAN jo ke 2022 vich 2.63 lakh crore c ki ih us nu 5 year vich 1.63 lakh crore karegii IS NEIN TA SAGOOO hun 3.73 LAKH CRORE KAR DITA SADI AAASS TA HUN BILKUL TUT GAYI HUN SANU KOII AASSSS NAHI DIYO CHALOO FREE MUFT FREEBIES MONEY PAISA RS BARBAAD KARI JAYOOO

  • @malkitsingh-vs9zn
    @malkitsingh-vs9zn Месяц назад

    REPORTER SAHIB ASSSII MUFT BIJLI PANI JA BUS FREE SAFAR DI MUNG DEMAAND KAD KITI AASI TA FREE DEMAND HI NAHI KITI REQUEST BENTI HUMBLE REQUEST PLEASE KIRPA BENTI IH FREE MUFT FREEBIES BAND STOP KAR DIYO PLEASE