ਹਾਈ ਕੋਰਟ ਦੇ ਸਖ਼ਤ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਤਨਖ਼ਾਹ ਕਮਿਸ਼ਨ ਦੇ ਬਕਾਏ ਅਤੇ D.A ਦੇਣ ਲਈ ਮੰਨੀ !

Поделиться
HTML-код
  • Опубликовано: 2 ноя 2024

Комментарии • 119

  • @ranjitmalhi1773
    @ranjitmalhi1773 3 месяца назад +50

    ਸਰਕਾਰ ਵੋਟਾਂ ਪੱਕੀਆਂ ਕਰਨ ਲਈ ਮੁਫਤ ਦੀਆਂ ਸਕੀਮਾਂ ਤਾਂ ਧੜਾ ਧੜ ਚਲਾ ਰਹੀ ਹੈ,ਪਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਪੰਜਾਬ ਦੇ ਵੋਟਰ ਹੀ ਨਹੀਂ ਸਮਝ ਰਹੀ

    • @singh-cm9wd
      @singh-cm9wd 2 месяца назад

      ਪਿੱਛੇ ਵੋਟਾਂ ਵਿੱਚ ਮਲਾਜ਼ਮਾਂ ਹਰਾਇਆ ਆਪ ਨੂੰ

  • @labhsingh9855
    @labhsingh9855 3 месяца назад +31

    ਆਮ ਆਦਮੀ ਦੀ ਸਰਕਾਰ ਅੱਜ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਿਤ ਹੋਈ ਹੈ । ਇਸ ਨੇ ਵੋਟਾਂ ਪੱਕੀਆਂ ਕਰਨ ਦੇ ਚੱਕਰ ਵਿਚ ਫ੍ਰੀ ਦੀਆਂ ਸਕੀਮਾਂ ਤਾਂ ਚਲਾ ਦਿੱਤੀਆਂ, ਜਦੋਂ ਕਿ ਗਰੀਬਾਂ ਅਤੇ ਮੁਲਾਜ਼ਮਾਂ ਨੂੰ ਕੁੱਝ ਵੀ ਨਹੀਂ ਦਿੱਤਾ।

  • @buggarsinghsidhu7186
    @buggarsinghsidhu7186 3 месяца назад +19

    ਅਜ ਪੰਜਾਬ ਮੁਲਾਜਮਾਂ ਨੂੰ ਡੀ. ਏ. ਦੇਣ ਵਿੱਚ ਪੰਜਾਬ ਸਰਕਾਰ ਸਾਰੀਆਂ ਸਟੇਟਾਂ ਤੋਂ ਪਛੜ ਚੁੱਕੀ ਹੈ ਕਿਸੇ ਟਾਈਮ ਤੇ ਉਹ ਇੱਕ ਨੰਬਰ ਤੇ ਹੁੰਦੀ ਸੀ

  • @rajbindersingh8237
    @rajbindersingh8237 3 месяца назад +7

    ਸਭ ਰਿਟਾਇਰਡ ਮੁਲਾਜਮਾਂ ਨੂੰ ਵੀ ਦਿੱਤਾ ਜਾਵੇ

  • @rajbindersingh8237
    @rajbindersingh8237 3 месяца назад +9

    ਸਭ ਰਿਟਾਇਰਡ ਮੁਲਾਜਮਾਂ ਨੂੰ ਡੀ ਏ ਦਾ ਬਕਾਇਆ ਤੇ ਡੀ ਏ ਦੀ ਕੀਮਤ ਦਿੱਤੀ ਜਾਵੇ

  • @TarsemSingh-xj3qp
    @TarsemSingh-xj3qp 3 месяца назад +11

    ਬਹੁਤ ਹੀ ਵਧੀਆ ਫੈਸਲਾ ਲਿਆ ਹੈ ਜੀ ਹਾਈਕੋਰਟ ਨੇ

  • @dhaniram2082
    @dhaniram2082 3 месяца назад +28

    ਇਹ ਬਹੁਤ ਹੀ ਘਟੀਆ ਸਰਕਾਰ ਸ਼ਾਬਤ ਹੋਈ ਇਹ ਮੁਫ਼ਤ ਖੋਰੀ ਨੂੰ ਪਹਿਲ ਦੇ ਰਹੀ ਪਰ ਮੁਲਾਜ਼ਮਾਂ ਦੇ ਮੰਗਾਂ ਨੂੰ ਨਹੀਂ ਲਾਗੂ ਕਰ ਰਹੀ

  • @PushpaSharma-v3t
    @PushpaSharma-v3t 3 месяца назад +2

    ਮਹੱਤਵਪੂਰਨ ਜਾਣਕਾਰੀ ਲਈ ਧੰਨਵਾਦ

  • @shivdevsingh4287
    @shivdevsingh4287 3 месяца назад +13

    ਇਸ ਸਰਕਾਰ ਨੇ ਕਿਸੇ ਨੂੰ ਕੁਝ ਨਹੀਂ ਦੇਣਾ, ਇਸ ਲਈ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਇਸਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ।

    • @tejasinghtoor3176
      @tejasinghtoor3176 3 месяца назад

      ਓਸ ਵੇਲੇ ਲੀਡਰ ਚੁੱਪ ਕਰ ਜਾਂਦੇ ਐ??ਮੀਟਿੰਗ !!!ਦੇ ਦਿੰਦੀ ਐ ਸਰਕਾਰ!!!ਫੁੱਲੀਆਂ!!!

  • @gurdevsanauri9558
    @gurdevsanauri9558 3 месяца назад +2

    Justice Harsimran Singh Sathi, Punjab & Haryana High court Punjab, Very honest and intelligent Justice.He is Very Hard work.He is done to earth. Jai Jawan Jai Kisan.

  • @ParamjitSingh-zd5mu
    @ParamjitSingh-zd5mu 3 месяца назад +15

    ਮੁਫਤ ਦੀਆ ਸਕੀਮਾਂ ਬੰਦ ਕਰੋ ਹੁਣ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਹੀਂ ਬਣਨਾ ਪੰਜਾਬ ਨੂੰ ਚਲਾਓ ਜੇ 2027 ਵਿਚ ਕੋਈ ਵੋਟ ਲੈਣ ਹੈ

  • @anhadjeetkaur4751
    @anhadjeetkaur4751 3 месяца назад +1

    Thanks a lot for latest Jankari

  • @AshokKumar-bf8gg
    @AshokKumar-bf8gg 3 месяца назад +15

    ਸਰਕਾਰ ਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੀ ਹੈ।

  • @rajpalsingh4459
    @rajpalsingh4459 3 месяца назад +2

    Good decision in favour of retired employees 👌👌👌💪💪💪❤️❤️❤️

  • @snjvsingh8
    @snjvsingh8 3 месяца назад +4

    ਸਰਕਾਰ ਕੋਈ ਮਰਜੀ ਬਣਾਓ, ਕਿਸੇ ਨੇ ਕੁੱਝ ਨਹੀਂ ਦੇਣਾ, ਸਿਰਫ਼ ਜੇਹੜੇ ਆਗੂ ਨੇ ਓਹਨਾਂ ਦੀ ਮੌਜ ਆ, ਬਾਕੀ ਰਹੀ ਗੱਲ ਕਾਨੂੰਨ ਦੀ, ਤੇ ਸਭਨੂੰ ਪਤਾ, ਸਾਡੇ ਦੇਸ਼ ਦਾ ਕਾਨੂੰਨ ਅੰਨਾ ਹੈ, ਤੇ ਦੇਸ਼ ਵਾਸੀ ਅੰਨ੍ਹੇ ਤੋਂ ਉੱਮੀਦ ਕਰਦੇ ਨੇ 😊😊

  • @talwindershastri7725
    @talwindershastri7725 3 месяца назад +5

    ਪੰਜਾਬ ਸਰਕਾਰ ਦਾ ਰਵੱਈਆ ਅਕਸਰ ਮੁਲਾਜਮਾਂ ਦੇ ਵਿਰੋਧੀ ਹੀ ਰਿਹਾ ਹੈ,ਪੰਜਾਬ ਸਰਕਾਰ ਤਾਂ 'ਅੜੀਅਲ ਅੰਦੋਲਨਕਾਰੀਆਂ ਦੇ ਅੱਗੇ ਹੀ ਸਮਰਪਣ ਕਰਦੀ ਹੈ ,ਤੁਰੰਤ ਮੰਗਾਂ ਮੰਨ ਲੈਂਦੀ ਹੈ

  • @surindersidana1653
    @surindersidana1653 3 месяца назад +3

    Very Nice Sir Ji 🙏🙏🙏🙏🙏🙏🙏🙏🙏🙏🙏

  • @karamsingh7111
    @karamsingh7111 3 месяца назад +2

    Thanks ji 🙏

  • @jagmohansharma
    @jagmohansharma 3 месяца назад +1

    Good Information

  • @darbarasinghbajwa3195
    @darbarasinghbajwa3195 2 месяца назад +1

    Nice ji

  • @GurdevSingh-m3t
    @GurdevSingh-m3t 3 месяца назад +1

    Very good job

  • @kishorikuthyal5702
    @kishorikuthyal5702 3 месяца назад +9

    यह झाड़ू वाले झूठ पर झूठ बोलने में माहिर हैं।कुछ नहीं होगा।यह किसी कोर्ट को नहीं मानते हैं।वहां यह कह देते हैं कि जव पैसा आए गा तव कर्मचारियों को एक एक‌ पैसा दे दिया जाए गा।तो भैया ना नो मन तेल होगा ना राधा नाचे गी......

  • @SantokhRaj-ym3tq
    @SantokhRaj-ym3tq Месяц назад

    Govt. Has failed . Employee should go in H.C. against govt, how have failed his liability.

  • @akalkhalsam5742
    @akalkhalsam5742 3 месяца назад +1

    Good news

  • @tarsemsingh7114
    @tarsemsingh7114 3 месяца назад

    Good👍👍👍👍

  • @BalkarSingh-og4xb
    @BalkarSingh-og4xb 2 месяца назад +1

    ਜੋ ਮੁਲਾਜਮਾਂ ਤੋ ਜਜੀਆ ਟੈਕਸ ਲੈ ਰਹੀ ਹੈ ਉਸ ਕੋਲੋਂ ਕੋਈ ਉਮੀਦ ਨਹੀਂ ਹੈ।

  • @jeetasingh9510
    @jeetasingh9510 3 месяца назад

    Punjab Govt should follow HP in stopping all tax payers from power subsidy which will save 500-600 crores a year.

  • @kulveersingh8087
    @kulveersingh8087 3 месяца назад +1

    ਸਾਡੀ ਤਾਂ ਪਹਿਲਾਂ ਹੀ ਤਨਖਾਹ ਘੱਟ ਸੀ, ਸਰਕਾਰ ਨੇ ਹੋਰ ਘਟਾ ਦਿੱਤੀ

  • @indrajram5786
    @indrajram5786 3 месяца назад

    All the other employees of the State of Punjab should also filed the Writ petitions before the Hon'ble High Court of Punjab and Haryana immediately without any further delay because the Punjab Government is not ready to give even a single penny to its employees. Jai Bhim Jai Bharat.

  • @narindersingh-nr6do
    @narindersingh-nr6do 3 месяца назад

    Punjab sarkar mulazima dei gale vadh k lokan nu khush karn lagi hoi hai

  • @RanjitSingh-y2w9o
    @RanjitSingh-y2w9o Месяц назад

    Never seen this type of government nekuma cm

  • @SarwanSingh-ni6tv
    @SarwanSingh-ni6tv 3 месяца назад

  • @SantokhSingh-vq1fy
    @SantokhSingh-vq1fy 3 месяца назад +7

    ਗਪੀ ਮੂਰਖ ਮਤਰੀ ਪੰਜਾਬ

  • @mohd.shamshad6808
    @mohd.shamshad6808 3 месяца назад +1

    😊

  • @anmolpreet9723
    @anmolpreet9723 3 месяца назад +3

    Koi Housefed department da b khyal krlo 6 pay commission nhi lageya hala tak duty ta esda employes b krda

  • @RajThakur-c1r
    @RajThakur-c1r 2 месяца назад

    Don't expect anything. Himachal is in better position.

  • @Hggir7rdeuFiucurf-hd6te
    @Hggir7rdeuFiucurf-hd6te 3 месяца назад

    😊

  • @tejasinghtoor3176
    @tejasinghtoor3176 3 месяца назад +2

    ਨਜ਼ਾਰਾ ਲਿਆ ਤਾ ,,,,ਵੀਰ। ਜੀਉ ਪਿਆਰਿਓ

  • @ramsarup3076
    @ramsarup3076 2 месяца назад

    ਕਰਮਚਾਰੀਆਂ ਨੂੰ ਪੰਜਾਬ ਸਰਕਾਰ ਨੇ ਕੁਝ ਨਹੀਂ ਦੇਣਾ। ਪੰਜਾਬ ਦੇ ਕਰਮਚਾਰੀ ਸਿਰਫ ਰਾਜਨੀਤੀ ਕਰਨ ਵਿਚ ਰੁਚੀ ਰੱਖਦੇ ਹਨ। Caa ਔਰ ਕ੍ਰਿਸ਼ੀ ਕਾਨੂੰਨਾਂ ਦਾ ਕਰਮਚਾਰੀਆਂ ਵਲੋਂ ਵਿਰੋਧ ਸਿਰਫ ਰਾਜਨੀਤਿਕ ਹੀ ਸੀ। ਜੇਹੜੇ ਕਰਮਚਾਰੀਆਂ ਨੂੰ ਇਹ ਨਹੀਂ ਪਤਾ ਕਿ ਦੋਨੋ ਕੇਸਾਂ ਵਿਚ ਕਿ ਕਮੀ ਸੀ ਓਹ ਕਰਮਚਾਰੀ ਸਿਰਫ ਸਰਕਾਰ ਲਈ ਬੋਝ ਹਨ।ਕਿਸਾਨਾਂ ਨੂੰ ਸਮਝਾਉਣ ਦੀ ਵਜਾਏ ਭੜਕਾਉਣ ਦਾ ਕੰਮ ਕੀਤਾ। ਖੇਤੀ ਬਾੜੀ ਯੂਨੀਵਰਸਿਟੀ ਦਾ ਪਛੜ੍ਹਣਾ ਇਸੇ ਗੱਲ ਦਾ ਨਤੀਜਾ ਹੈ।

  • @rlchowdhary2140
    @rlchowdhary2140 3 месяца назад +2

    Daily firing Threat calls robbery is a common thing Since app govt has come

  • @barinderbrar978
    @barinderbrar978 3 месяца назад

    bilkul milne chayde hai

  • @JasbirSingh-cb2kx
    @JasbirSingh-cb2kx 3 месяца назад

    12/2011ਤੋਂ ਪਹਿਲਾਂ ਸੇਵਾ ਮੁਕਤ ਕਰਮਚਾਰੀਆਂ,
    ਜਿਹਨਾ਼ ਦੀ ਸੇਵਾ ੩੩ਸਾਲ ਤੋ ਘਟ ਹੈ, ਬਾਰੇ ਕੀ ਫੈਸਲਾ ਹੋਇਆ ਹੈ?

  • @S.LgoyalGoyal
    @S.LgoyalGoyal 2 месяца назад

    It is started from Akali Govt. To withheld the DA and other balance of Payment.

  • @vkdhir3600
    @vkdhir3600 2 месяца назад

    I am 89years of age waiting for arears

  • @yadvindersingh682
    @yadvindersingh682 Месяц назад

    The worst pb. Govt It is against employees and pensioners. Only gossping not obey courts order

  • @SureshKumar-gu7ds
    @SureshKumar-gu7ds 3 месяца назад

    Court is our is best way
    Court is our god

  • @tarsemlal4576
    @tarsemlal4576 3 месяца назад +4

    Maha nikami sarkar AAP. Whole House is nikame

    • @ramsarup3076
      @ramsarup3076 2 месяца назад

      ਪੰਜਾਬ ਦੇ ਕਰਮਚਾਰੀਆਂ ਨੇ caa ਅਤੇ ਕਿਸਾਨ ਬਿਲਾਂ ਦਾ ਵਿਰੋਧ ਕਰਨਾ ਪੰਜਾਬ ਦੇ ਕਰਮਚਾਰੀਆਂ ਕਾਰਗੁਜਾਰੀ ਦਾ ਦੀਵਾਲੀਆਪਣ ਸੀ। CAA ਲਾਗੂ ਹੋਣ ਨਾਲ ਕਰਮਚਾਰੀਆਂ ਦੀ ਕੋਈ ਨੌਕਰੀ ਜਾ ਰਹੀ ਸੀ ਜਾਂ ਭਾਰਤ ਵਿੱਚੋਂ ਕੱਢਿਆ ਜਾ ਰਿਹਾ ਸੀ,

  • @karnailsinghsaini6844
    @karnailsinghsaini6844 2 месяца назад

    Not sincere govt.it should be removed.

  • @surajparkash6294
    @surajparkash6294 3 месяца назад

    Right

  • @mohindersinghparhar3729
    @mohindersinghparhar3729 3 месяца назад

    Maan govt has certainly failed in paying the arrears due to pensioners/ employees in spite of previous court orders . It is estimated that total amount of arrears is around 13000 crores Govt is taking more debt and advertising its achievements

  • @avtarsinghdhaliwal4557
    @avtarsinghdhaliwal4557 3 месяца назад +1

    ਭਗਵੰਤ ਮਾਨ ਨੇ ਮੁਲਾਜ਼ਮ ਦੇ ਧਰਨਿਆਂ ਵਿੱਚ ਜਾ ਜਾ ਕਿਹਾ ਕਿ ਆਮ ਆਦਮੀ ਦੀ ਸਰਕਾਰ ਬਣਨ ਤੇ ਤੁਹਾਨੂੰ ਕੋਈ ਧਰਨਾ ਮੁਜ਼ਾਹਰਾ ਕਰਨ ਲੋੜ ਨੀ ਪੈਣੀ ਤੁਸੀਂ ਸਰਕਾਰ ਬਣਾਉਣ ਵਿਚ ਮਦਦ ਕਰੋ

  • @joginderkumar6454
    @joginderkumar6454 Месяц назад

    With intrust milna chahida

  • @surinderkumar6629
    @surinderkumar6629 2 месяца назад

    Punjab govt. says there is no paucty of funds says (Khazana bharia hoia) why not paid Arrears of DA and Pay scales of employees paying to them while H aryana govt, paying to the employees.

  • @malkiatsingh6034
    @malkiatsingh6034 3 месяца назад

    FD DEPARTMENT FAILED TO GIVE THE ARRERSOF DA AND PAY COMMISSION

  • @ShamsherSingh-yr8sx
    @ShamsherSingh-yr8sx 3 месяца назад

    MÀNN JI PB DE. CM NAHI K WALL DE GULLAM HUN

  • @VinodKumar-u6m9j
    @VinodKumar-u6m9j 3 месяца назад

    Very inexperienced Govt. Pb is going to become Venezuela 😂

  • @Sukhjohal8126
    @Sukhjohal8126 3 месяца назад +14

    ਸੱਭ ਤੋਂ ਝੂੱਠੀ ਸਰਕਾਰ ਹੈ ਬਾਈ ਜੀ ਭੱਠਾ ਹੀ ਬਾਲਤਾ ਪੰਜਾਬ ਦਾ

  • @ranjodhansahota5399
    @ranjodhansahota5399 3 месяца назад

    Pension of GADVASU and PAU Ludhiana about 900 faculty members retired before January 2016 has not been revised till today These scientists played pivot role in green and white revolution About 30 retired professors expired waiting for revised pension

  • @surindervirdi7245
    @surindervirdi7245 3 месяца назад

    Aided school pension up date pl

  • @barinderbrar978
    @barinderbrar978 3 месяца назад +1

    j gov zero hai

  • @mrmainipspclretd7207
    @mrmainipspclretd7207 2 месяца назад

    Vaise tan , election announcement da , DA etc. release karan bare koi effect nahi hona chahi-da , kyonki ehh purana DA hai ,& purani demand hai . . phir v jekar government DA yan kush hor v dena chahndi hai , tan , election commission kolo , permission lai-ke de sakdi hai . Eh tan DA na den da bhana hai ji . Previous election samey v tan aje-he hi bian- baji c . Abb five years bad hi DA millan di ummid hai ,oh v jekar koi new sarkar avegi . Jekar Koi chamat-kar ho jave ,tan vakhri bat hai .

  • @rajinderparshad614
    @rajinderparshad614 3 месяца назад

    पंजाब सरकार हर फील्ड में फेल हो चुकी है।

  • @sarojberi3666
    @sarojberi3666 2 месяца назад

    Sarkar apna khrcha ght kre ta ki muljima nu kuch de sake na old pension de rahi h na pay commission da bakeya de rahi h na DA de rahi h ta assi eho ji sarkar nu krna ki h

  • @AmrikSingh-l2k
    @AmrikSingh-l2k 2 месяца назад

    ਭਗਵੰਤ ਮਾਨ ਮੁਲਾਜਮਾਂ Te ਪੈਨਸ਼ਨਰਸ
    ਦਾ ਬਹੁਤ ਵੱਡਾ ਦੁਸ਼ਮਣ 7 ਲੱਖ ਪਰਿਵਾਰ
    ਹਰ ਐਲੈਕਸ਼ਨ ਵਿੱਚ Amm Adami Party
    ਨੂੰ ਹਰਾਉਣ

  • @singh-cm9wd
    @singh-cm9wd 2 месяца назад

    Anarhi sarkar 😂😂😂

  • @SarwanSingh-ni6tv
    @SarwanSingh-ni6tv 2 месяца назад

    Vots nal jwab dewage

  • @harjantsingh8830
    @harjantsingh8830 2 месяца назад

    Faislagernallise kro ji

  • @harjinderkumar9066
    @harjinderkumar9066 3 месяца назад

    No future of app government.

  • @pushpinderpalkaur4635
    @pushpinderpalkaur4635 3 месяца назад

    Bijli free band kare

  • @khavinderkumar8306
    @khavinderkumar8306 3 месяца назад

    Jiven cm di working ae lagda asin isnu chun ke galti kitti ..

  • @jatindersingh9311
    @jatindersingh9311 3 месяца назад

    ਇਕ ਹੋਨਾ ਪੈਣਾ ਇਕ ਦਿਨ ਵਿਚ ਸੂਤ ਹੋ ਜਾਣਾ ਸਰਕਾਰ ਨੇ

  • @hardialsinghsingh1434
    @hardialsinghsingh1434 3 месяца назад

    Abi to 7th pay commsion ane main 1.5 year reh gaia. Punjab govt abi tak 6th pay commsion hi nahi lagu ho pai punjab cho hakdaro ko hak nahi mil raha. Without hak walo ko Gafeeh de rahi sarkar

  • @darbarasinghbajwa3195
    @darbarasinghbajwa3195 3 месяца назад +2

    Good ji

  • @kulwinderkaur-xk9fw
    @kulwinderkaur-xk9fw 3 месяца назад

    Pb de aided schools de pensioners nu kdo d.a.da labh milega

  • @surinderkumar6629
    @surinderkumar6629 3 месяца назад

    Not to give free bees give jobs to un employed persons

  • @harjantsingh8830
    @harjantsingh8830 2 месяца назад

    Pb govt DA bina strike to q nhi release krdi mafi scheme te bhut zor la rhi hai ih bdla hoia hai

  • @baljitsharma722
    @baljitsharma722 3 месяца назад

    Punjab sarkar Lara Lage ka vota La Rahi ha da Ariel se koi notification nahin kar rahe

  • @tarsemverma6076
    @tarsemverma6076 3 месяца назад

    Abh yeh sarkar udhaar le ke yeh arrears degi. Another payment commission coming in 2 years.

  • @karentadorpewds7077
    @karentadorpewds7077 2 месяца назад

    Koi sarkar courts nu ni mandian

  • @DrJaswantSinghMandial
    @DrJaswantSinghMandial 3 месяца назад

    Aided schools case

  • @JaswantSingh-ox4bm
    @JaswantSingh-ox4bm 3 месяца назад

    Congress dio jado manprit 3aa gyo soda dhid ni bharda

  • @user-xc8xo8vk4k
    @user-xc8xo8vk4k 3 месяца назад

    DA d ta koi gal hi ni karda pehla sal ch 2 bar milda c hun 1 bar b nahi milda

  • @chandershekhar1497
    @chandershekhar1497 3 месяца назад

    2020 da notifications radd kro.

  • @surjeetsinghsurjeetsingh9520
    @surjeetsinghsurjeetsingh9520 3 месяца назад

    Desh dia states Khali boxs ban ke reh gia sabh kujh ek bindhu upar ho gia jo marji states dekh lo har ek da faces kis turf nu rehnda 75 saal. Vich berra garraq hoeya pia sarif transfer reh gia babe da tuthulu

  • @SohanSadeo
    @SohanSadeo 3 месяца назад

    Government employees yeah pensioner ke liye Jo present Punjab government Kuchh Nahin kar rahi Yahi chij Sarkar ko Aane Wale vidhansabha election Mein khatm Kar Degi

  • @RakeshSharma-iv3jo
    @RakeshSharma-iv3jo Месяц назад

    आप सरकार बेकार सरकार साबित हुई । यह सरकार टूटनी चाहिए ।।

  • @JagdishSingh-r3b
    @JagdishSingh-r3b 2 месяца назад

    First say it is about 80 ys old only

  • @harbanssingh3847
    @harbanssingh3847 3 месяца назад

    ਇਹ ਸਰਕਾਰ ਸਭ ਤੋਂ ਨਿਕੰਮੀ ਤੇ ਝੂਠੀ ਤੇ ਗਪੀ ਸਰਕਾਰ ਹੈ।

    • @ajaypalsinghdhaliwal1490
      @ajaypalsinghdhaliwal1490 3 месяца назад

      ਪਹਿਲੀਆਂ ਸਰਕਾਰਾਂ ਨੇ ਦੇਤਾ ਸੀ ਸਾਰਾ ਕੁਝ

  • @user-xc8xo8vk4k
    @user-xc8xo8vk4k 3 месяца назад

    DA ta badal de time hi band Ho gia c

  • @narindergogna8311
    @narindergogna8311 3 месяца назад

    6. Mahinay😅😂😊,sarkaaraan bhee kmmaall krrdiyaan ne, beshrmmee dee bhee koyee hdd hundee hae, ehhnnaa politicians nuun kuchh raattan India de Border teh binaa security teh bittaaniyaan, zaroorree hae, taankee ehnna nuun ptta chllay ki hkk hllall dee kamayee kiss hundee hae, ehnna loggann ne jantaa naal bahut badda Mazzaakk kitta/krr rahayn ne?????

  • @jagdishssaini
    @jagdishssaini 3 месяца назад

    Bh Mann kehinda c Angreza nu ਨੌਹਰੀਆ deva ga Angrez ਬੇਵਕੂਫ਼ nhi 83 Rs da ਡਾਲਰ chhd k bina salary km karan aaun ge ਖਜ਼ਾਨੇ khali

  • @TarsemVerma-q4z
    @TarsemVerma-q4z 3 месяца назад +4

    Eh besharm sarkar ha Hon'ble High court de faisle nu bhi honour krdi

  • @SukhdarshanSingh-d9i
    @SukhdarshanSingh-d9i 3 месяца назад

    Every political parties de governments officales or Rtd officales nu right sailery / benefits nahi dide because now akali dal de government of punjab 2016 time New pay commission deian recommendation nu lagu nahi kita or punjab government de officales nu pichla pay commission de passe nahi dite or os to bad congress party de government of punjab de time vich officales nu kugh nahi dita and now aam admi party de punjab government nu bjp de central government of India de tarf about ten thouands crors rupees bakian Hai jis karan punjab government da bazat thike nahi chal riha hai.
    En

  • @vedparkashdwivedi2320
    @vedparkashdwivedi2320 3 месяца назад

    Punjab sarkar mulajam virodhi h,

  • @natisharma786
    @natisharma786 3 месяца назад

    Comedy hai is de bas ch kuch ni

  • @ParmjeetkaurKaur-x6t
    @ParmjeetkaurKaur-x6t 3 месяца назад

    Sarkar.Tan.Court.nu.Nahe.Mandee.Sab.ton.Gandee.Sarkar.Sabit.Hoe

  • @KarnailSingh-g9m
    @KarnailSingh-g9m 3 месяца назад

    Empsdabandahakkditajave

  • @pushpindervirk5976
    @pushpindervirk5976 3 месяца назад

    Jadon kuj denge odon vekhange age te age tarikan vadae jange sab jhuth

  • @pushpindervirk5976
    @pushpindervirk5976 2 месяца назад

    Sab to bakvas sarkar app sarkar bhagwant Mann te Cheema nu pata nahin kda hankar aya Hoya hei

  • @manjitpathania8441
    @manjitpathania8441 3 месяца назад

    ਬਿਜਲੀ ਆ ਨਹੀਂ ਰਹੀ, ਤੁਸੀਂ ਭੱਤੇ ਭਾਲ ਰਹੇ ਹੋ 😅