Bilkul sahi gall a. Ik league bnauni chahidi a pro kabaddi wangu. Pro kabaddi nalo kina jada paisa lagda. Fer vi os level te nahi leke jaa rahe. Aapas ch judna pena. Time de nal nal Kabaddi ch v changes honia chahidiya. Level up kro yr.
Bille nu pta kujh ni aawen hi hawa kri janda tu k perfosser sahab toh wadh janda kabaddi bare Bille ne ik din edha hi aman loppon bai nu aggoh Sawaal kitte c ehna eh jarur sochna chahida ki jo dp sahab ne keha osh gal wal sab nu dhyan den di lorr aa naa ki fuddu je sawaal krn di
Teri soch hi soti aa tu.ki Lena jeni Teri Umar aa ouni kabaddi kehd lhi Sandeep hura ne tu club de competition kra reha aj v MLK dharska de dilla te raaj kar di te kar di rho ❤
Fr tuhadi v dhon vich killa dp saab ji . Saare player major league vich aa .tusi v chl jao . Pr tusi chaunde aa punjab kabaddi assocation vich aun saare . Kade playera di v mann lya kro
ਮੱਖਣ ਚੜਿੱਕ ਦੀਆਂ ਗੱਲਾਂ ਬਿਲਕੁੱਲ ਸੱਚੀਆਂ ਤੱਤੀਆਂ ਨੇ ਬਹੁਤਿਆਂ ਨੂੰ ਚੁੱਭਣੀਆ
ਬਿੱਲਾ ਆਪ ਨੂੰ ਖਾਸਾ ਵੱਡਾ ਗਿਆਨੀ ਸਮਝਣ ਲੱਗ ਪਿਆ.ਕਰਾਤਾ ਫੇਰ ਚੁੱਪ
ਬਿੱਲਾ ਅੱਪਦੇ ਆਪ ਨੂੰ ਬਹੁਤ ਸਿਆਣਾ ਸਮਜਦਾ ਪਰ ਹੈਨੀ 😂😂
Eh dabbu agg la k kandh te
ਡੀਪੀ ਸਾਹਿਬ ਨੇ ਬਹੁਤ ਵਧੀਆ ਗੱਲਾਂ ਕੀਤੀਆਂ
ਮੱਖਣ ਚੜਿਕ ਸਾਹਿਬ ਜੀ ਦੀਆਂ ਗੱਲਾਂ ਬਿਲਕੁਲ ਸੱਚੀਆਂ ਤੇ ਖਰੀਆਂ ਹਨ ਅ
DP sir ne shi bolia pr Billa fr v fuddu gl kr gya
ਸਹੀ ਆ ਵੀਰ ਜੀ 👍👍
ਮੇਜਰ ਲੀਗ ਕਬੱਡੀ ਜਿੰਦਾਬਾਦ
ਗੱਲ ਕਰੀ ਆ ਠੋਕ ਕੇ ਬਾੲਈ ਨੇ ❤
ਸਹੀ ਗੱਲ
ਬਿੱਲਾ ਆਪਣੇ ਆਪ ਨੂੰ ਖਾਸਾ ਵੱਡਾ ਬੰਦਾ ਸਮਝਦਾ ਗਾ ਬਿੱਲਾ ਹਵਾ ਕਰਦਾ ਸੀ ਪਰ ਮੱਖਣ ਚੜਿੱਕ ਸਾਹਿਬ ਜੀ ਨੇ ਜਵਾਬ ਦੇ ਕੇ ਚੁੱਪ ਕਰਵਾ ਦਿੱਤਾ
ਗਲ ਸਹੀ ਆ D , p ਸਾਹਿਬ ਜੀ
Dp ne Shi gal khi hai yaar ❤
Shi gal aa DP saab 🙏🏻
ਬਿੱਲੇ ਨੂੰ ਲੋੜਾ ਦਾ ਪਤਾ ਜਾਇਦਾ ਹੀ ਆਪਦੇ ਆਪ ਨੂੰ ਬਹੁਤ ਤਕੜਾ ਕਮੈਂਟਰ ਬਣਨ ਲੱਗ ਜਾਂਦਾ ਤੇਰੇ ਵਰਗੇ ਉਹਦੇ ਪੁੱਤ ਜਵਾਕ ਨੇ ਜਿਹਨੂੰ ਸਵਾਲ ਪੁਛਦਾ ਫੇਰ ਆ ਗਿਆ ਸਵਾਦ ਸੁਣ ਕੇ ਹੁਣ ਬੈਠ ਜਾ ਸੀਲ ਹੋ ਕੇ 😂😂
Gill bhra kive a buggiye
Thannk you Makhan singh g.thok k gal kiti aa tuse zurrat wali aa.ehna ne kabaddi da bera garak kar dita
ਕਿਸੇ ਨਹੀਂ ਮੰਨਣਾ,,,,,,ਖਿਡਾਰੀ ਨਿਯਮਾਂ,,ਚ ਨਹੀਂ ਰਹਿ ਸਕਦੇ
taan ban ho jaange. Mohit Nandal vi hoya pro aala 4 saal layi
ਬਿੱਲਾ ਯਾਰ ਸਿੱਤਰ ਖਾਣ ਜੋਗਾ ਈ ਰਹਿ ਗਿਆ
ਸਹੀ ਕਿਹਾ DP ਸਾਹਿਬ ਨੇ❤
Sir ji ਕਬੱਡੀ ਦੀ ਤਰੱਕੀ ਕੋਈ ਨਹੀਂ ਚਾਹੁੰਦਾ
ਕੋਈ ਸ਼ੋਹਰਤ ਕਮਾਉਣ ਵਿੱਚ ਲੱਗਾ ਏ
ਖਿਡਾਰੀ ਪੈਸਾ ਕਮਾਉਣ ਵਿੱਚ ਲੱਗੇ
ਕੁਮੈਂਟਰ ਇਕ ਦੋ ਨੂੰ ਛੱਡ ਕੇ ਬਾਕੀ ਆਪਣਾ ਘਰ ਪੜੀ ਜਾਂਦੇ ਨੇ ਪੈਸੇ ਨਾਲ
ਕਬੱਡੀ ਦੇ ਆਉਣ ਬਾਰੇ ਭਵਿੱਖ ਬਾਰੇ ਕੋਈ ਨਹੀਂ ਸੋਚਦਾ ❤❤
Bilkul sahi gall kari aah
Ustaad eh hunde aa jo kabaddi nu upper dekhna chundeaa
ਸਹੀ ਗੱਲ ਹੈ
ਸਹੀ ਗੱਲ ਕਹੀ ਕੋਈ ਸ਼ੱਕ ਨਹੀਂ ਪੰਜਾਬ ਸਟਾਇਲ ਵਿੱਚ ਵਿਚ ਨਸ਼ਿਆਂ ਤੇ ਗੈਂਗਸਟਰ ਦਾ ਦਬਾਅ ਏਂ, ਨੈਸ਼ਨਲ ਕਬੱਡੀ ਹਲੇ ਤੱਕ ਇਹਨਾਂ ਤੋਂ ਦੂਰ ਹੈਂ, ਉਸ ਵਿੱਚ ਸਰਕਾਰੀ ਨੌਕਰੀ ਦੇ ਕੋਟੇ ਮਿਲਦਾ ਏਂ
Sahi gl a dp saab g 😂😂
Bilkul sahi gall d p sir ji❤❤🙏🙏
Salute aa soch nu
ਨਵੇ.ਪਲੇਰਾ.ਦਾ.ਮੈਚ.ਵੀ.ਨੀ.ਬੋਲ.ਦੇ
ਕਮੈਟਰ
💯 ❤
Right speech sir👍🙏
ਸਹੀ ਗੱਲ ਹੈ ਬਾਈ ਜੀ
Bilkul dp sabb shi gal aa god bless you dp sabb
Very good makhan g
ਪੈਸੇ ਵਾਲੀ ਗੱਲ ਬਿਲਕੁਲ ਸਹੀ ਆ, ਹਜੇ ਕਬੱਡੀ ਵਿੱਚ ਐਨਾ ਪੈਸਾ ਨਹੀਂ ਆਇਆ ਜਿੰਨਾ ਆਉਣਾ ਚਾਹੀਦਾ ਸੀ, ਗੱਲ ਤਾਂ ਹਰੇਕ ਨੂੰ ਇਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਸਮਝਣ ਦੀ ਆ। ਪੈਸਾ ਤਾਂ ਇਸਤੋਂ ਕਈ ਗੁਣਾ ਵੱਧ ਚਾਹੀਦਾ ਹੈ, ਤਾਂ ਕਿ ਕਬੱਡੀ ਨਾਲ ਜੁੜਿਆ ਹਰੇਕ ਬੰਦਾ ਆਪਣੇ ਤੇ ਆਪਦੇ ਪਰਿਵਾਰ ਦੇ ਭਵਿੱਖ ਬਾਰੇ ਬੇਫਿਕਰ ਹੋਵੇ।
ਸਹੀ ਆ ਵੀਰ ਜੀ
Bhut sai gll hai …eh bnda sach keh reha …. Agge agge kmm kharab hi hai
💯right dp
Udd da teer billa lenda har war
Ryt
Shi. Kha ji
Bilkul sahi aa ji
Sahi gall a 💯 jive league harek sall honi chidi aa tV channel t chkni chidi ghr ghr dkhni chidii
Right
💯 ❤
DP Saab siraa kra ta 👌👌
Shi gal a sir bille nu hun swad aea
Very good
Right ❤
❤❤❤🎉
Mlk is very best
Jma sahi gallan dp sahib de eh sare bjurg maharathi ah kabbadi da socho kus bura hall ho chalya kabbadi da
Bhut syni gal kit makhn chirk ne
🎉
Dp saab tusi aap ta ikhate nhi hunde major league wale nu support kro tusi vii thoda marn hoya va bi major league popular aa
ਸ਼ਿਰਫ.20.ਖਿਲਾੜੀ.ਪੈਸ਼ਾ.ਕਮਾੳਦੇ.ਤੇਨ
ਬਿੱਲਾ ਆਪਣੇ ਆਪ ਨੂੰ ਬਹੁਤ ਵਡਾ ਕਮੇਟਰ ਹੋਣ ਦੀ ਫੀਲਿੰਗ ਲੈਂਦਾ 😂😂
ਸਹੀ ਹੈ ਬਾਈ
MLK good
ਬਿੱਲਾਂ ਵੀ ਰੇਲਾ ਹੋ ਗਿਆ
Good
Bile di poorti 😂😂😂😂
Bilkul sahi gall a. Ik league bnauni chahidi a pro kabaddi wangu. Pro kabaddi nalo kina jada paisa lagda. Fer vi os level te nahi leke jaa rahe. Aapas ch judna pena. Time de nal nal Kabaddi ch v changes honia chahidiya. Level up kro yr.
ਬਿੱਲੇ ਨੂੰ ਲੰਨ ਦਾ ਵੀ ਪਤਾ ਨੀ
❤❤❤
sahi aa g
Good Dp ji
Nice 👍👍
Good sir
Good 👍
Billa aaj bullet leke nal lassi karwa geya
Bilkul sahi kiha dp saab kabaddi khatam a hun
Good bro ❤
ਬਿੱਲਾ ਚ ਹੋਮੇ ਬਹੁਤ ਆ
Bille dee adat bn gyi beizti kraun dee
ਏ ਬਿੱਲਾ ਵੀ ਉਡਦੇ ਬਹੁਤ ਲੇਦਾ
Right ❤️❤️❤️
Bille nu bullet naal ajj 1 saal lyi petrol v free mil gya RC copy v naal naam krti hune 😅😅
ਹਾਂ
22g kanaddi ch pumping wala kam ho riha hai.
Billa agg lauu jantter aw
ਬਿੱਲਾ😂
भाई आएगा किसी के दामजरा 15 लाख प्राइस रखेंसारे प्लेयरआवे
Billa 😅😅
Lalto aala v thokta viche hii
Bille nu pta kujh ni aawen hi hawa kri janda tu k perfosser sahab toh wadh janda kabaddi bare
Bille ne ik din edha hi aman loppon bai nu aggoh Sawaal kitte c ehna eh jarur sochna chahida ki jo dp sahab ne keha osh gal wal sab nu dhyan den di lorr aa naa ki fuddu je sawaal krn di
A billa hun wdia rha la k gl krda ci sab nu pta tu khena ki chunda ci hun wdia rha dp t tenu jwab vi wdia dita
ਇਹ ਖੇਡ ਸੌਕ ਦੀ ਹੁਣ ਪੈਸੇ ਦੀ ਹੋ ਗਈ
Teri soch hi soti aa tu.ki Lena jeni Teri Umar aa ouni kabaddi kehd lhi Sandeep hura ne tu club de competition kra reha aj v MLK dharska de dilla te raaj kar di te kar di rho ❤
ਜੇ ਪੰਜਾਬ ਫਡਰੇਸਨ ਖਤਮ ਹੋ ਗਈ ਤਾ ਕਬੱਡੀ ਖਤਮ ਨੀ ਹੋਈ ਚੜਿਕ ਸਾਬ ਕਿਸੇ ਇੱਕ ਬੰਦੇ ਜਾ ਫਡਰੇਸਨ ਨੂੰ ਕਬੱਡੀ ਨੀ ਕਹਿੰਦੇ ਤੁਸੀਂ ਮੇਜਰਲੀਗ ਫਡਰੇਸਨ ਦੇ ਕੱਪ ਦੇਖ ਲਿਓ ਤੁਹਾਡੀ ਪੰਜਾਬ ਫਡਰੇਸਨ ਦੇ ਕੱਪਾ ਤੋਂ ਵਧੀਆ ਹੁੰਦੇ ਟੀਮਾਂ ਤੇ ਪਲੇਰ ਵੀ ਵਧੀਆ ਪਲੇਰਾ ਨੂੰ ਪੈਸੇ ਵੀ ਵਧੀਆ ਮਿਲਦੇ
Billa fukra katerh
Billa lalton koi vala vdia ni ..aman lopon nl behs hoi c edi odo v ene lassi krai c..ede nl aasa butar 100guna vdia
😂
ਬਿਲੇ ਨੂਂ ਪੁਛੋ ਤੈਨੂ ਸ਼ਰਮ ਚਾਹੀਂਦੀ ਤੇਰੀ ਦੇਣ ਕੀ ਆ ਕਬੱਡੀ ਨੂਂ ਡੀ ਪੀ ਸਾਬ ਨਾਲ ਗੱਲ ਕਰਨ ਦੀ ਤੇਰੀ ਔਕਾਤ ਨਈਂ
Jdo ehda time si sare nalo bada cheater si eh
Kabbadi nu barbad krn vich hath thoda vi aa DP saab tusi jealousy krde rhe bi major league popular aa
Fr tuhadi v dhon vich killa dp saab ji . Saare player major league vich aa .tusi v chl jao . Pr tusi chaunde aa punjab kabaddi assocation vich aun saare . Kade playera di v mann lya kro
Paisa hi mukh nuli hunda salio sadi kabaddi ma khed a kabaddi bahrle player na khidau punjab ch nahi koi v player nu uthna punjab ch
ਬਿੱਲਾ ਅਪਣੇ app ਨੂੰ ਬਹੁਤ ਬਣਦਾ ehnu sale nu ਪਤਾ ਨ੍ਹੀ sta ni
ਤੂੰ ਬੋਲੀ ਚੱਲ ਸ਼ਾਮ ਨੂੰ ਜਿੰਨਾ ਟਾਈਮ ਪੈੱਗ ਨੀ ਲੱਗਦਾ ਉਸ ਟਾਈਮ ਤੱਕ ਤੇਰੀ ਗੱਲ ਯਾਦ ਆ । ਬਾਅਦ ਵਿੱਚ ਕਿਸੇ ਨੇ ਨੀ ਸੋਚਣਾ ਤੇਰੀ ਗੱਲ ਬਾਰੇ। ਬਿੱਲਾ DP ਦੇ ਜੌ ਟੰਗੋਨਾ ਚਾਹੁੰਦਾ ।। ਨੌਰਥ ਫੈਡਰੇਸ਼ਨ ਜ਼ਿੰਦਾਬਾਦ 😂😂😂😂😂😂
Makhan chadik di Kali Kali gall shi aw
ahh bila kateed aa cireee… di aa
Punjab. De. Kabbadi. Khatam. Hon. Wali. Ha. Bade. Aanam. Bast. Nu. Cara. Tarcter. Kabbadi. Nu. Barbadi. Kar. Rahe. Han
Bilkul dp sabb shi gal aa god bless you dp sabb