ਮੱਖਣ ਸਿੰਘ ਚਿੜੱਕ ਹੋ ਗਏ ਗਰਮ ਉਹ ਦਿਨ ਦੂਰ ਨਹੀ ਕਬੱਡੀ ਖਤਮ ਹੋਜੂ ਜੋ ਹਾਲ ਅਸੀ ਕੀਤਾ🙏| kabaddi live match

Поделиться
HTML-код
  • Опубликовано: 29 дек 2024

Комментарии • 53

  • @MandeepSingh-m6e
    @MandeepSingh-m6e 9 дней назад +17

    ਅੱਗ ਲਾਉਣ ਦੀ ਕੋਸ਼ਿਸ਼ ਬਿੱਲੇ ਨੇ ਕੀਤੀ ਸੀ ਪਰ ਮੱਖਣ ਡੀਪੀ ਨੇ ਸੂਝਬੂਝ ਨਾਲ ਜਵਾਬ ਦਿੱਤਾ

    • @harpreetsinghgillgill5838
      @harpreetsinghgillgill5838 9 дней назад +1

      ਬਿੱਲੇ ਹੁਣੇ ਪੈਸੇ ਦੇ ਪੁੱਤ ਨੇ ਬਾਈ dp ਦੀ ਜੁੱਤੀ ਵਰਗੇ ਨੀ ਹੈਗੇ

    • @karanpb128
      @karanpb128 9 дней назад

      Billa ta Gandu aa bai fuddu sala commentary krni nhi aundi malwa wale ehde juttiya maarde aaa tempu sala

    • @balbirsingh-c7c
      @balbirsingh-c7c 9 дней назад

      Sahi Keha ehna nu Pata nahi babu apne naal kida gal karni aa ​@@harpreetsinghgillgill5838

  • @Makhan-r1j
    @Makhan-r1j 9 дней назад +1

    ਚੜਿੱਕ ਸਰ ਜੀ ਨੇ ਇੱਕ ਇੱਕ ਗੱਲ ਸਹੀ ਕੀਤੀ ਹੈ

  • @vuvucjcu308
    @vuvucjcu308 8 дней назад

    True

  • @mohanchahal3084
    @mohanchahal3084 8 дней назад

    She gal ji

  • @KulwantVirk-b4m
    @KulwantVirk-b4m 9 дней назад +4

    ਬਿੱਲੇ ਨਾਲ ਬਹੁਤ ਵਧੀਆ ਕੀਤਾ😂😂😂

  • @jaskarnsingh5277
    @jaskarnsingh5277 9 дней назад

    ਬਿਲਕੁਲ ਸੱਚ ਕਿਹਾ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ ਇਕੱਲੇ ਵੱਡੇ ਪਲੇਰਾ ਦੇ ਢਿੱਡ ਭਰਨ ਨਾਲੋ ਛੋਟੇ ਪਲੇਰਾ ਨੂੰ ਵੀ ਪਰਮੋਟ ਕਰਨਾ ਚਾਹੀਦਾ ਜੂਆ ਬੰਦ ਹੋਣਾ ਚਾਹੀਦਾ ਦੁਨੀਆ ਦੀ ਕਿਸੇ ਵੀ ਖੇਡ ਵਿੱਚ ਇੱਕ ਇੱਕ ਨੰਬਰ ਤੇ ਪੈਸਾ ਜਾਂ ਮੋਟਰ ਸਾਈਕਲ ਨਹੀਂ ਲੱਗਦੇ

  • @GorwinderSingh
    @GorwinderSingh 9 дней назад +1

    sahi aa g bilkul bcha lo kodi❤ ik esi kmeti bnao jehde vich sare ik sath hon plyars v

  • @Kambojtravelsirsa
    @Kambojtravelsirsa 9 дней назад +8

    ਬਿੱਲੇ ਨੂੰ ਬੋਲਣ ਦਾ ਅਕਲ ਨਹੀਂ ਹੈ

  • @SurprisedAirplane-zk9hs
    @SurprisedAirplane-zk9hs 8 дней назад

    Goog Dp. Ji

  • @dharminderGill-z6v
    @dharminderGill-z6v 9 дней назад +2

    Good Dp ji👍

  • @SukhvirSingh-l7b
    @SukhvirSingh-l7b 9 дней назад +2

    ਬਹੁਤ ਵਧੀਆ ਜੀ ਮੇਜਰ ਲੀਗ ਵਾਹਿਗੁਰੂ ਭਲੀ ਕਰੇ ਜੀ

  • @DharminderSingh-yp3dq
    @DharminderSingh-yp3dq 9 дней назад +1

    Very nice makhan dp ji

  • @panjabsingh468
    @panjabsingh468 9 дней назад +2

    bhut kam di gall kiti sab g

  • @kabaddi-kt1if
    @kabaddi-kt1if 9 дней назад +1

    ਬਿੱਲਾ 😂😂😂😂😂😂ਲਲ੍ਤੋ

  • @balbirsingh-c7c
    @balbirsingh-c7c 9 дней назад

    ❤❤❤❤❤

  • @amritmadahar6247
    @amritmadahar6247 7 дней назад

    ਜੇ ਸੱਚਮੁੱਚ ਕਬੱਡੀ ਦੀ ਫਿਕਰ ਸੀ ਫੇਰ ਪਹਿਲਾ ਨੋਰਥ ਤੇ ਪੰਜਾਬ ਫਡਰੇਸਨ ਅਲੱਗ ਅਲੱਗ ਸੀ ਜਦ ਸੰਦੀਪ ਨੇ ਨਵੀ ਫਡਰੇਸਨ ਬਣਾਈ ਓਸ ਦੀਆ ਸਿਕਾਇਤਾ ਕਿਓ ਕਰ ਰਹੇ ਸੀ ਦੋਨੋ ਫਡਰੇਸਨਾ ਵਾਲੇ ਇਕੱਠੇ ਹੋ ਕੇ ਜੇਹੜੀ ਟੀਮ ਪੰਜਾਬ ਫਡਰੇਸਨ ਚੋ ਆਈ ਓਹ ਮੇਜਰਲੀਗ ਵਿਚ ਆਕੇ ਗਲਤ ਹੋ ਗਈ ਪੰਜਾਬ ਫਡਰੇਸਨ ਵਿਚ ਖੇਡਦੀ ਤਾ ਠੀਕ ਸੀ

  • @kabbadilive2.0
    @kabbadilive2.0 9 дней назад +2

    Sahi gall aa coach saab di schayi aa ajj de time di 😢

  • @jasdeepsahota2094
    @jasdeepsahota2094 9 дней назад +3

    Ajj phle varr Kisy ne sach kya 🙌

  • @HardeepSingh-m8u3z
    @HardeepSingh-m8u3z 9 дней назад

    👌👌👌👌👌👌👌

  • @gagandeepsharma2959
    @gagandeepsharma2959 9 дней назад +1

    sirra dp saab❤

  • @DharminderSingh-yp3dq
    @DharminderSingh-yp3dq 9 дней назад +3

    ❤❤ salam a DP sihab

  • @KakuKaku-r7e
    @KakuKaku-r7e 9 дней назад

    Good sir ji

  • @kabaddi-kt1if
    @kabaddi-kt1if 9 дней назад +2

    ਬਿਲੇ ਲੱਲਤੋਂ ਨੂੰ ਹਰ ਪਗੇ 😂😂😂😂😂😂

  • @amritmadahar6247
    @amritmadahar6247 7 дней назад

    ਜੇ ਹੁਣ ਮੱਖਣ ਸਿੰਘ ਚੜਿਕ ਦੀ ਚੋਧਰ ਖਤਮ ਹੋ ਗਈ ਤਾ ਕਬੱਡੀ ਖਤਮ ਹੋ ਗਈ ਤੁਹਾਡੀ ਫਡਰੇਸਨ ਨਾਲ ਤਕਰੀਬਨ ਹਰ ਦੂਜੇ ਤੀਜੇ ਕੱਪ ਤੇ ਕਮੈਟੀਆ ਨੂੰ ਸਿਕਾਇਤ ਕਰਦੇ ਦੇਖਿਆ ਜਾਂਦਾ ਸੀ ਕਮੈਟੀਆ ਦੀ ਸਿਕਾਇਤ ਹੁੰਦੀ ਸੀ ਕਿ ਜਿੰਨੇ ਸਾਥੋ ਪੈਸੇ ਲਏ ਓਸ ਹਿਸਾਬ ਨਾਲ ਪਲੇਰ ਨੀ ਆਏ ਮੈਚ ਵਧੀਆ ਨੀ ਹੋਏ

  • @animalshardwareproducts7968
    @animalshardwareproducts7968 9 дней назад

    SAHI GAL AE 👍

  • @gurpreet4707
    @gurpreet4707 9 дней назад

    Right

  • @SunnyS-e3b
    @SunnyS-e3b 9 дней назад +1

    Billa nu haar pe gya 😂😂

  • @ManpreetSingh-wk4
    @ManpreetSingh-wk4 9 дней назад +1

    ਸਿਰਾ ਓਏ ਗੱਭਰੂਆ 😂😂

  • @himchalkullumanalitour7945
    @himchalkullumanalitour7945 9 дней назад

    DP saab o sdi kisaani nu ni mn de kabbadi nu mn jan gye apni bhut uchi ohna nalo

  • @baljitsingh374
    @baljitsingh374 9 дней назад +3

    Bille nal theek kita

  • @vivekkumar-tg6yx
    @vivekkumar-tg6yx 9 дней назад +9

    Billa karta ajj fer kachcha jha😂

  • @deepx07
    @deepx07 9 дней назад +1

    Bai player nu v a gal tiyaan na sun Leni chahidi pr video vich ambe te deep warge apne app mast ne edr kabaddi nu bachoun di gall ho rhi a

  • @gurpinderbrar-tp7vm
    @gurpinderbrar-tp7vm 9 дней назад +1

    22 gi bot si ha sar galt kard ha sar nasha kark kahldi ni solfa pe ki

  • @baldeepnainbaldeepnain8419
    @baldeepnainbaldeepnain8419 9 дней назад

    Kampuara dakh le

  • @KanwaljeetSingh-ki7bm
    @KanwaljeetSingh-ki7bm 9 дней назад

    bille nu apne senior 😅bare ni pta muh chak k swal kr lya

  • @Palwinder-u4b
    @Palwinder-u4b 9 дней назад

    😾🐈‍⬛🐈‍⬛🐈‍⬛

  • @Palwinder-u4b
    @Palwinder-u4b 9 дней назад

    😾🐕🐕🐕🐕🐏🐏🐏🐑🐑🐑

  • @gurpreet_Singh12
    @gurpreet_Singh12 9 дней назад

    ruclips.net/user/shortsbYdOBciAI9Y?si=ZHvPCt-POvga9HDB

  • @deepx07
    @deepx07 9 дней назад

    Right