ਕੰਮ ਮਿਲੇ ਚਾਹੇ ਨਾਂ ਮਿਲੇ ਪਰ ਕਰੋੜਾਂ ਦੇ ਝੂਠ ਦਾ ਸਾਥ ਦੇਕੇ ਕਿਸੇ ਦਾ ਪੁੱਤ ਨਹੀਂ ਮਰਾਉਣਾ

Поделиться
HTML-код
  • Опубликовано: 1 фев 2025

Комментарии • 806

  • @currentaffairk5646
    @currentaffairk5646 Год назад +138

    ਤੇਰੇ ਲਈ ਦਿਲ 'ਚ ਸਤਿਕਾਰ ਅੱਜ ਹੋਰ ਵੱਧ ਗਿਆ।ਸਲੂਟ ਆ ਦਿਲ ਤੋਂ।

  • @ManbirMaan1980
    @ManbirMaan1980 Год назад +100

    ਸਲੂਟ ਆ ਭਰਾ ਤੈਨੂੰ' ਜਿਹੜਾ ਖੁੱਲ੍ਹ ਕੇ ਤੂੰ ਲੋਕਾਂ ਸਾਹਮਣੇ ਸਚਾਈ ਰੱਖੀ, ਬਹੁਤ ਲੋਕਾਂ ਚ ਘੋੜਾ ਰੱਖਣ ਦੀ ਰੀਝ ਹੁੰਦੀ ਪਰ ਉਹ ਲੋਕਾਂ ਦੇ ਝੂਠ ਸੁਣ ਕੇ ਹੀ ਪਿੱਛੇ ਹਟ ਜਾਂਦੇ

  • @gillvikramjitsingh427
    @gillvikramjitsingh427 Год назад +43

    ਕਿੰਨੇ ਹੀ ਅਨਮੋਲ ਵਿਚਾਰ ਸੁਖਜਿੰਦਰ ਵੀਰ ਜੀ, ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆ ਕਰੋ ਜੀ

  • @kdhindsa568
    @kdhindsa568 Год назад +77

    ਬਾਈ ਜੀ ਸਲੂਟ ਆ ਤੁਹਾਨੂੰ ਮੈਂ ਪਹਿਲੇ ਦਿਨ ਤੋਂ ਹੀ ਤੁਹਾਨੂੰ ਚੰਗਾ ਤੇ ਸੱਚਾ ਬੰਦਾ ਮੰਨਦਾ ਸੀ ਪਰ ਅੱਜ ਮੇਰੀ ਨਿਗਾਹ ਚ ਤੁਹਾਡੇ ਪ੍ਰਤੀ ਹੋਰ ਵੀ ਵਿਸ਼ਵਾਸ ਅਤੇ ਇੱਜਤ ਵਧਗੀ ਵਾਹਿਗੁਰੂ ਹਮੇਸ਼ਾ ਏਦਾਂ ਹੀ ਸੱਚ ਬੋਲਣ ਦਾ ਬਲ ਬਖ਼ਸ਼ੇ

  • @Preet_Preet37
    @Preet_Preet37 Год назад +122

    ਜਿਹੜੇ ਵੀ ਘੋੜਾ ਘੋੜੀ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਆਮ ਘਰਾਂ ਦੇ ਘੋੜਿਆਂ ਵਾਲਿਆ ਦੇ ਘਰੋਂ ਘੋੜੇ ਲਓ ਕਿਉਂਕ ਮਹਿੰਗੇ ਘਰਾਂ ਵਿੱਚੋਂ ਸਿਰਫ ਮਹਿੰਗੇ ਘੋੜੇ ਮਿਲਣਗੇ ਪਰ ਗ਼ਰੀਬ ਬੰਦੇ ਦੇ ਘਰੋਂ ਘੋੜੇ ਤੇ ਭਾਵੇਂ ਮਹਿੰਗੇ ਨਾ ਹੋਣ ਪਰ ਘੋੜਿਆਂ ਨਾਲ ਜਿੰਦਗੀ ਭਰ ਦਾ ਬੇਸ਼ਕੀਮਤੀ ਸਾਥ ਜਰੂਰ ਮਿਲੇਗਾ।

    • @princechahal1399
      @princechahal1399 Год назад +1

      ❤❤❤❤hart touch bro

    • @JobFarming
      @JobFarming Год назад +4

      ਮਹਿੰਗੇ ਫਾਰਮਾਂ ਚ ਮਾੜਾ ਜਾਨਵਰ ਵੀ ਮਹਿੰਗਾ ਹੀ ਮਿਲੇਗਾ ਹਮੇਸ਼ਾ,ਓਹ ਕਦੀ ਮਾੜੇ ਨੂੰ ਮਾੜਾ ਨਹੀਂ ਕਹਿੰਦੇ ਪਰ ਆਮ ਘਰਾਂ ਵਿੱਚੋਂ ਚੰਗਾ ਜਾਨਵਰ ਵੀ ਵਾਜਬ ਮੁੱਲ ਤੇ ਮਿਲ ਜਾਂਦਾ।

    • @harpreetsinghgrewal7563
      @harpreetsinghgrewal7563 Год назад +1

      True

    • @harwindersingh9684
      @harwindersingh9684 Год назад

      Very good though 👌 by very good

  • @ਯੋਧਬੀਰਸਿੰਘ
    @ਯੋਧਬੀਰਸਿੰਘ Год назад +152

    ਇਹ ਲੋਪੋ ਵਾਲਾ ਨਹੀਂ ਬੋਲਦਾ ,ਇਹਦੇ ਚ ਰੱਬ ਵੱਸ ਕੇ ਬੋਲਦਾ। ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ।।ਵੀਰ ਨੂੰ

    • @musclehutbodybuilding2583
      @musclehutbodybuilding2583 Год назад +2

      ਜੌ ਗੱਲ ਇਹ ਕਰਦਾ ਪਿਆ ਇਹ ਸੱਚ ਹੈ ਮਨ ਲੈਂਦੇ ਆ। ਜਦੌ ਇਹ ਆਪ ਆਪਣੀਆ ਵੀਡਿਉ ਚ ਗਪੌੜ ਮਾਰਦਾ ਸੀ ਉਹ ਗੱਲ ਵੀ ਮੰਨੇ ਇਹ। ਏਸੇ ਦੇ ਚੈਨਲ ਤੇ ਪਾਇਆ ਵੀਡਿਉ

    • @raazsiidhu3587
      @raazsiidhu3587 Год назад +1

      @@musclehutbodybuilding2583 ਇਹਨੇ ਆਮ ਆਦਮੀ ਪਾਰਟੀ ਦੇ ਫੰਡਾਂ ਦਾ ਹਿਸਾਬ ਨਹੀਂ ਦਿੱਤਾ।
      ਲੋਪੋਂ ਪਿੰਡ ਚੋ ਪੁੱਛ ਕੇ ਦੇਖੋ।
      ਸਕੂਲ ਵਿੱਚ ਜਾ ਕੇ ਮਾਸਟਰਾਂ ਤੇ ਰੋਹਬ ਮਾਰਦਾ ਸੀ।

    • @sajjansingh168
      @sajjansingh168 Год назад +1

      Love you sukhjinder bai ji❤❤❤

  • @satojsatoj3208
    @satojsatoj3208 Год назад +19

    ਜਿਸ ਦੀ ਜੁਬਾਨ ਚਲ ਦੀ ਆ ਉਸ ਦੇ 7 ਹੱਲ ਚਲਦੇ ਹੁੰਦੇ ਆ। ਰੱਬ ਲੰਬੀਆ ਉਮਰਾ ਕਰੇ ਲੋਪੋ ਅਲਿਆ ਤੇਰੀ ❤️❤️❤️👍👍👍 ਦਿਲੋ ਪਿਆਰ ਆ ਤੇਰਾ ਪੂਰਾ ਸਤਿਕਾਰ ਹੈ 🙏

  • @gurlalkang5661
    @gurlalkang5661 Год назад +60

    ਬਿਲਕੁੱਲ ਸੱਚ ਕਿਹਾ,
    ਵਾਹਿਗੁਰੂ ਤਰੱਕੀਆਂ ਬਖ਼ਸੇ❤️

  • @varindersinghdhaliwal4305
    @varindersinghdhaliwal4305 Год назад +21

    ਬਿਲਕੁਲ ਸੱਚ ਬੋਲਿਆ ਬਾਈ ਜੀ ਲੋਪੋ ਆਲਾਂ ਬਾਈ ਸਾਫ਼ ਸੁਥਰਾ ਇਮਾਨਦਾਰ ਇਨਸਾਨ ਹੈ

  • @surindergilldugri
    @surindergilldugri Год назад

    ਸੁਖਜਿੰਦਰ ਵੀਰ ਕੋੜਾ ਸਚ ਬੋਲਣ ਲੲੀ ਹਿੰਮਤ ਚਾਹੀਦੀ ਹੈ ਵਾਹਿਗੁਰੂ ਜੀ ਦੀ ਕਿਰਪਾ ਤੇਰੇ ਤੇ ਜੋ ਤੁਸੀ ਅਜ ਬੋਲ ਰਹੇ ਹੋ ਜੀ ਕਬਡੀ ਕਰੋੜਾ ਦੀ ਬੋਲ ਬੋਲਕੇ ਸਾਡੇ ਬਚੇ ਨਸਿਅਾ ਤੇ ਲਗੇ ਹਨ ਟੂਰਨਾਮੈਟ ਤੇ ਜਾਣ ਲੲੀ ਵਿਚਾਰੇ ਅੈਟਰੀ ਫੀਸ ਤੇ ਕਿਰਾੲਿਅਾ ਰੁਪੀੲੀਅਾ ਰੁਪੀੲੀਅਾ ੲਿਕਠੇ ਕਰਦੇ ਅਖੀ ਦੇਖੇ ਹਨ ਜੀ

  • @Hardeep_Singh_Benipal
    @Hardeep_Singh_Benipal Год назад +3

    ਦਿਲੋਂ ਨਿਕਲੀ ਅਸਲ ਸਚਾਈ ਹੈ, ਮਹਿਸੂਸ ਹੁੰਦੀ ਹੈ👌

  • @CLASSICCANADA
    @CLASSICCANADA Год назад +16

    100 percent sachi gall
    So called self proclaimed big breeders and business had badly damage the passion among new generations.
    We r with u lopon Aliya.

  • @Lionheart7033
    @Lionheart7033 Год назад +4

    ਸਹੀ ਕਿਹਾ ਵੀਰ ਨੇ,,, ਨਵੇਂ ਬੰਦੇ ਦਾ ਹੌਂਸਲਾ ਹੀ ਨਹੀਂ ਪੈਂਦਾ ਘੋੜਾ ਰੱਖਣ ਦਾ,,,

  • @hwh333
    @hwh333 Год назад +8

    ਬਹੁਤ ਵਧੀਆ ਵਿਚਾਰ ਆ ਵੀਰ ਤੇਰੇ। ਲੱਖਾਂ ਕਰੋੜਾਂ ਦੀਆਂ ਗੱਲਾਂ ਸੁਣ ਕੇ ਹਰ ਕੋਈ ਸੋਚਦਾ ਕਿ ਘੋੜਿਆਂ ਆਲੇ ਕੰਮ ਚ ਤਾਂ ਬਹੁਤ ਪੈਸਾ । ਨਾਲੇ ਜਿਹੜਾ ਅਸੀਂ ਕਿਸੇ ਤੋਂ ਪ੍ਰਭਾਵਿਤ ਹੋ ਕੇ ਕੰਮ ਸੂਰੂ ਕਰਦੇ ਹਾਂ ਜ਼ਰੂਰੀ ਨਹੀਂ ਕਿ ਅਸੀਂ ਵੀ ਕਾਮਯਾਬ ਹੋ ਜਾਇਏ। ਵੀਰ ਮੈ ਪਰਜਾਪਤਾਂ (ਘੁਮਿਆਰ) ਦਾ ਮੁੰਡਾ ਮੈਨੂੰ ਆਪਣੇ ਪੜਦਾਦੇ ਦਾ ਪਤਾ ਦਾਦੇ ਦਾ ਪਤਾ ਤੇ ਹੁਣ ਮੇਰਾ ਬਾਪੂ ਸਾਰੀ ਜ਼ਿੰਦਗੀ ਇਹਨਾਂ ਜਾਨਵਰਾਂ ਚ ਹੀ ਕੱਢਤੀ ਨਾਲੇ 100 ਦਾ ਤਜ਼ਰਬਾ ਫਿਰ ਤਾਂ ਮੈ ਵੀ ਘੌੜਿਆਂ ਆਲ਼ਾ ਸਰਦਾਰ ਹੁੰਦਾ।😊 ਬਾਕੀ ਬਾਈ ਕੰਮ ਕੋਈ ਵੀ ਆ ਕਿਸੇ ਨੂੰ ਦੇਖਕੇ ਨਾਂ ਕਰੋ ਜੋ ਤੁਸੀਂ ਵਧੀਆ ਸ਼ੌਕ ਨਾਲ ਤੇ ਇਮਾਨਦਾਰੀ ਨਾਲ ਕਰ ਸਕਦੇ ਹੋ ਉਹ ਕੰਮ ਕਰੋ। ਰੱਬ ਰਾਖਾ,,🙏

    • @Punjabi-f9b
      @Punjabi-f9b Год назад

      ਸੱਚ ਬੋਲਿਆ ਵੀਰ ਤੂੰ

  • @jeetuguraya4716
    @jeetuguraya4716 Год назад +4

    ਬਾਈ ਫਰਕ ਇਹੀ ਹੈ ਰੇੜੀ ਤੇ ਸੋਰੂਮ ਦਾ ਜੇ ਕੋਈ ਚੀਜ ਰੇੜੀ ਤੇ ਵੇਚੀ ਜਾਵੇ ਉਹ ਸਸਤੀ ਜੇ ਉਹੀ ਚੀਜ ਸੋਰੂਮ ਤੇ ਹੋਵੇ ਮਹਿੰਗੀ ਬਹੁਤ ਚੰਗੇ ਚੰਗੇ ਘੋੜੇ ਆਮ ਬੰਦਿਆ ਘਰੇ ਖੜੇ ਨੇ ਉਹਨਾ ਨੂੰ ਕੋਈ ਪੁੱਛਦਾ ਨੀ ਜੇ ਉਹੀ ਘੋੜੇ ਵੱਡੇ ਫਾਰਮਾ ਤੇ ਪਹੁੰਚ ਜਾਣ ਉਸੇ ਘੋੜੇ ਨੂੰ ਲੋਕ ਹੀ ਆਖਣ ਲੱਗ ਜਾਦੇ ਨੇ ਘੋੜਾ ਇਹ ਪੂਰਾ ਮਹਿੰਗਾ ਹੈ

  • @RANJITSINGH-vt7vk
    @RANJITSINGH-vt7vk Год назад +14

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ

  • @sourabhkang
    @sourabhkang Год назад +35

    Well said sir 🙏🏻. This is true example of horsemenship . Keep it up 💪 we all r with u ❤

  • @didarsingh1452
    @didarsingh1452 Год назад +4

    ਮੈਂ ਬਹੁਤ ਇੰਟਰਵਿਉਆਂ ਦੇਖ ਕੇ ਆਇਆ ਹਾਂ। ਬਹੁਤੇ ਚਵਲ ਵਿੱਚੋਂ ਵਿੱਚ ਲੋਪੋ ਆਲ਼ੇ ਦੇ ਫੈਨ ਹਨ। ਤੂੰ ਸਹੀ ਹੈ ਬਾਈ। ਤੈਨੂੰ ਮੈਂ ਉਦੋਂ ਦਾ ਦੇਖ ਰਿਹਾ, ਜਦੋਂ ਤੁਹਾਡੇ ਸਬਸਕ੍ਰਾਈਬਰ 37K ਸਨ। ਦੱਬ ਨਾ ਬਈ, ਲੋਪੋ ਮੇਰੀ ਦਾਦੀ ਦੇ ਪੇਕੇ ਹਨ। ਤੇਰੇ ਨਾਲ ਹਾਂ।

  • @lovepunjab8289
    @lovepunjab8289 Год назад +4

    Veer tera eh sach ghodea walya de hajam nai hoiya waheguru tuhanu hamesha sach bolan da bal bakshan bahut changa insan aa sada veer sukhjinder singh

  • @hsblogs1117
    @hsblogs1117 Год назад +3

    ਸੱਚ ਬੋਲਣ ਲਈ ਧੰਨਵਾਦ ਬ੍ਰਦਰ ਬੜੇ ਤਿਆਰੀ ਵਿੱਚ ਬੈਠੇ C

  • @sidhjogibababalaknathsaler4141

    ❤❤❤Dilo Salute Aa Veere Tuhanu..Es Jhooth nu Sahmne Lai Ke Aaun LAYI……

  • @ideep3_
    @ideep3_ Год назад +16

    ਬਹੁਤ ਸਿੱਧੀਆਂ ਸਪੱਸ਼ਟ ਤੇ ਡੂੰਘੀਆਂ ਗੱਲ਼ਾਂ ਕੀਤੀਆਂ ਬਾਈ ਜੀ ❤

  • @gursewakmajhail8057
    @gursewakmajhail8057 Год назад +6

    ਬਹੁਤ ਸੱਚ ਦਸਿਆ ਵੀਰ ਜੀਓ ਘੋੜ੍ਹਾ ਇੰਡਸਟਰੀ ਬਾਰੇ ਬਾਕੀ ਅੱਜ ਕੱਲ ਦੇ ਗੀਤਾਂ ਨੇ ਵੀ ਬਹੁਤ ਨੁਕਸਾਨ ਕੀਤਾ ਹੋਇਆ ਜਿਵੇਂ ਕਿ ਗੀਤ ਸੁਣਦਾ ਪਿਆ ਸੀ
    ਸਠ ਲੱਖ ਲਾ ਤਾ ਦਿਨਾਂ ਦੀ ਵਿਛੇਰੀ ਤੇ ਸਾਲ਼ ਨੂੰ ਕਰੋੜ ਪੱਕਾ ਵੱਟ ਤੇ ਪਿਆ

  • @Cheema368
    @Cheema368 Год назад +7

    tu jo boliya c jatta sach boliya c ,tera maffi wala video dekh k mann jiya bhar aiya ,teri full spot te dilo pyar ❤

  • @gurlabhsingh8072
    @gurlabhsingh8072 Год назад +6

    ਸੱਚ ਬੋਲਣ ਦੀ ਹਿੰਮਤ ਵਿਖਾਈ ਹੈ ਧੰਨਵਾਦ ਜੀ ਸੌਕ ਸਕਿਨ ਅਤੇ ਮੁਹੱਬਤ ਘੋੜੀਆਂ ਨਾਲ ਇਹ ਵੱਖਰੇ ਸਬਦ ਹਨ ਅਤੇ ਵੱਖਰੇ ਅਰਥ ਹਨ ਮੁਹੱਬਤ ਵਾਲੇ ਸਦਾ ਬਹਾਰ ਹਨ ਜੋ ਹਾਰ ਨਹੀਂ ਮੰਨਦੇ ਉਹ ਰੱਖਦੇ ਇੱਕ ਦੋ ਹਨ ਉਹ ਟੈਰਾਂ ਨਾਲ ਘਰ ਨਹੀਂ ਭਰਦੇ ਘਰ ਭਰਨ ਵਾਲੇ ਬਪਾਰੀ ਹਨ

  • @horseloversofhoshiarpur1913
    @horseloversofhoshiarpur1913 Год назад +33

    ਬਾਈ ਸਲੂਟ ਹੈ ਤੁਹਾਨੂੰ ❤ ਬਹੁਤ ਵਧੀਆ ਕੰਮ ਕਰ ਰਹੇ ਹੋ ❤

  • @baldevdhaliwal8865
    @baldevdhaliwal8865 Год назад +4

    What a knowledge you have got Hats off Beta ji.

  • @JasbirSingh-mw1vr
    @JasbirSingh-mw1vr Год назад +1

    ਮੈਨੂੰ ਲਗਦਾ ਕਿ ਪੰਜਾਬ ਦੇ ਨਾਮੀ ਫਾਰਮਾਂ ਦੇ ਜਾਨਵਰਾਂ ਦੇ ਗੁਣਾਂ ਦੀਆਂ ਵੀਡੀਓ ਵੀ ਸਭ ਤੋਂ ਵੱਧ ਤੁਸੀਂ ਬਣਾਈਆਂ।
    ਰੇੜੀਆਂ ਨਾਲ ਬਝੇ ਦੀਆਂ ਵੀਡੀਓ ਤੁਸੀਂ ਵੀ ਬਹੁਤ ਘਟ ਬਣਾਈਆਂ

  • @Daske.WaleSahi
    @Daske.WaleSahi Год назад

    ਬਿੱਲਕੁਲ ਇੱਕ ਇੱਕ ਗੱਲ ਸਹੀ ਆਖੀ ਸੁਖਜਿੰਦਰ ਸਿੰਘ ਲੋਪੋ ਵੀਰ ਨੇ ਤੇ ਬਹੁਤਿਆਂ ਨੂੰ ਦੰਦਲ ਪੈ ਗਈ

  • @dhillonnewyork
    @dhillonnewyork Год назад

    bahut himmat chahidi es video lyi ..income shayed ghatt jave es video to baad par respect bahut vadh jayugi

  • @NavjotBrar-t8y
    @NavjotBrar-t8y Год назад +4

    Bro bhut vdia gl a je koi bnda top nu shd ke dubara ground naal jurda, it ll be a real encouragement for those who just want to initiate in the horse industry.

  • @AmandeepKaur-fg3kb
    @AmandeepKaur-fg3kb Год назад +6

    Veere bhut vadia sach hamesha chubda no tension waheguru sab dillan diya janda❤❤❤

  • @rajbahadar877
    @rajbahadar877 Год назад +1

    ਬਿਲਕੁਲ ਠੀਕ ਕਿਹਾ ਅੱਜ।

  • @sunny4654
    @sunny4654 Год назад +3

    ਯਾਰ ਲੋਕੀ ਲੋਪੋ ਵਾਲੇ ਦੀ ਗੱਲ ਨੂੰ ਸਮਝ ਦੇ ਕਿਊ ਨੀ ਪਏ ਮਾਫੀ ਮੰਗਣ ਵਾਲੀ ਤਾ ਕੋਈ ਗੱਲ ਨੀ ਸੀ❤❤❤❤

    • @lonewarrior5568
      @lonewarrior5568 Год назад

      O yr bai di ik call leak hogi c ode ch bai thora garam bol gya c tan krke oh mafi magwa rahe ne. Gal tan ode ch sach e boli c bai ne

  • @gurkiratsingh2205
    @gurkiratsingh2205 Год назад +9

    ਚੰਗੇ ਨੂੰ ਚੰਗਾ ਕਹਿਣ ਦੀ ਹਿੰਮਤ ਭਾਵੇਂ ਨਾ ਹੋਵੇ ਪਾਰ ਬੁਰੇ ਨੂੰ ਬੁਰੇਕਰਨ ਦੀ ਜੁਰੱਤ ਹੋਣੀ ਚਾਹੀਦੀ ਹੈ ਬਾਈ ਤੂੰ ਇੱਕ ਸਾਫ ਦਿਲ ਇਨਸਾਨ ਹੈ ਤਾਹੀਓਂ ਲੋਕ ਤੈਨੂੰ ਏਨਾ ਪਸੰਦ ਕਰਦੇ ਨੇ ਕਿਉਂਕਿ ਪੰਜਾਬ ਦੀ ਪੀੜ੍ਹੀ ਅੱਗੇ ਇਹ ਗਲਤ ਰਸਤੇ ਤੇ ਚੱਲ ਰਹੀ ਹੈ ਜੇ ਤੁਸੀਂ ਹੀ ਸਹੀ ਸਲਾਹ ਦਿਉਂਗੇ ਤੇ ਕੌਣ ਦਾਗਾ

  • @manindersingh-hb4bw
    @manindersingh-hb4bw Год назад

    tu bai sacha banda aa te sira banda aa teri es video karke loka di bu** fati c tu sach boleya c te sach nal hamsha rab hunda rab ne tera sath dita tu ajj sariya duniya ch star aa tu sach boleya krke tenu slute aa bai eda ee sach bolii rab hamesha tere nal aa love u brother

  • @ramsinghramgarhsardaran
    @ramsinghramgarhsardaran Год назад +7

    ਲੋਪੋਂ ਸਾਬ ਗੱਲਾਂ ਵਿੱਚ ਸੱਚਾਈ ਬੋਲਣ ਲਈ ਧੰਨਵਾਦ ਜੀ । ਤੇਰੀ ਗੱਲ ਮਹਿੰਗੇ ਕੱਪੜੇ ਪਾਈ ਫਿਰਦੇ ਚੋਰਾਂ ਨੂੰ ਚੰਗੀ ਨਹੀਂ ਲੱਗਣੀ । ਬਾਕੀ ਗੱਲ ਸੱਚ ਅਤੇ ਕੱਚ ਔਖਾ ਕਰਦੇ ਨੇ ।

  • @Dhaliwal.99-32_JP
    @Dhaliwal.99-32_JP Год назад +1

    Good Bai ji tus sach boliya ji baut loka nu sach dea maricha lagiya

  • @anujnarwal4448
    @anujnarwal4448 Год назад +1

    Very nice bro may I God bless you 🙏 ❤️ 🙌

  • @surajkalyan7612
    @surajkalyan7612 Год назад

    ਕਿਆ ਬਾਤ ਅ 22g Love you❤❤❤❤❤ਰਬ ਤਰੱਕੀ ਵਕਛੈ❤❤❤❤❤❤❤❤❤🙏🙏🙏🙏🙏🙏👍👍👍👍👍👍👌👌👌👌👌👌👌👌👌👌👌👌👌👌👌👌👌👌👌👌👌👌👌👌

  • @Preet_Preet37
    @Preet_Preet37 Год назад +40

    ਸਲੂਟ ਆ ਬਾਈ ਏਦਾਂ ਈ ਖਿਚ ਕੇ ਰੱਖ ਕੰਮ ਨੂੰ ਤੇਰੇ ਨਾਲ ਖੜੇ ਹਾਂ। ਇੱਜਤ ਕਮਾਉਣੀ ਚਾਹੀਦੀ ਆ ਪੈਸੇ ਤੇ ਖੁਸਰਿਆਂ ਕੋਲ ਬਥੇਰਾ ਹੁੰਦਾ। ਦਬੀ ਨਾ ਝੋਟਿਆ ❤

    • @sidhugrari
      @sidhugrari Год назад +1

      Gal ta eve kr reha jive tu khusreya nu paise deke aunaa... Te kde eh suneya khusreya di dua v lag jaave ta bnda tar janda kise diya galan ch awke muh chk k bolida ni ehnu eh puch v tenu videos toh kihne paise bnde aaa

    • @Preet_Preet37
      @Preet_Preet37 Год назад +5

      @@sidhugrariਤੈਨੂੰ ਬੜਾ ਦੁੱਖ ਲਗਿਆ ਖੁਸਰਿਆ ਦਾ ਤੂੰ ਵੀ ਉਹੀ ਕੈਟੇਗਰੀ ਚ ਆਉਂਦਾ ਲਗਦਾ ਮੈਨੂੰ

    • @harmanmann6802
      @harmanmann6802 Год назад

      @@Preet_Preet37 😂

    • @Punjabi-f9b
      @Punjabi-f9b Год назад

      ​@@sidhugrari ਜੇ ਉਹ ਪੈਸੇ ਕਮੌਂਦਾ ਇਹਦੇ ਵਿੱਚ ਕੀ ਹਰਜ਼ ਆ ਇਹਦਾ ਏਹ ਮਤਲਬ ਥੋਡਾ ਵੀ ਫੇਰ ਸੱਚ ਬੋਲਣੋ ਹੱਟ ਜੇ

    • @jugni0019
      @jugni0019 Год назад

      ​@@sidhugrari paise ta her koi kmaunda jindgi jeon laye, eh kihda koi maadi Gul aa, lagda Bai Teri ve Grari ghasi paye aa.

  • @bantysood
    @bantysood Год назад +1

    ajj pta laga bai tusi ki ho, sach bolan wala insaan salute aa

  • @SugandhMaatiRi
    @SugandhMaatiRi Год назад +3

    V well Said Aatma ke Bande ho Ji Tussi..

  • @jasdeepsinghfaridkot1588
    @jasdeepsinghfaridkot1588 Год назад +4

    ਸਦਕੇ ਤੇਰੇ ਜਿਗਰੇ ਤੇ, ਸੋਹਨਿਆ ਗੱਲਾਂ ਦੱਸਿਆ ।

  • @gurlabhsingh8072
    @gurlabhsingh8072 Год назад +18

    ਦੇਰ ਆਏ ਦਰੁਸਤ ਆਏ ਧੰਨਵਾਦ ਜੀ

  • @sukh_gill.
    @sukh_gill. Год назад +1

    ਬਾਈ ਤੂੰ ਮਾਫੀ ਮੰਗ ਕੇ ਨੀਵਾ ਨੀ ਹੋਇਆ ਨੀਵੇ ਉਹ ਹੋਏ ਨੇ ਜਿੰਨਾ ਨੇ ਏਨਾ ਇੱਕਠ ਕੀਤਾ ਤੈਨੂੰ ਬੇਇੱਜ਼ਤ ਕਰਨ ਲਈ ਬਾਕੀ ਲੋਕ ਤੈਨੂੰ ਪਹਿਲਾ ਵੀ ਪਿਆਰ ਕਰਦੇ ਸੀ ਅੱਗੇ ਵੀ ਕਰਨਗੇ ਸਾਰਿਆ ਦੇ ਦਿਲਾ ਚ ਤੇਰੀ ਰਿਸਪੈਕਟ ਹੋਰ ਵੱਧ ਗਈ ਸੋ ਬਾਈ ਕੋਈ ਗੱਲ ਦਿਲ ਤੇ ਨੀ ਲਾਉਣੀ ਤੇ ਤੂੰ ਸੱਚੀ ਗੱਲ ਕੀਤੀ ਆ ਲੋਕ ਜਿੰਨੀ ਮਰਜੀ ਬਦਨਾਮੀ ਕਰ ਲੈਣ ਸੱਚਾਈ ਤੋ ਨਹੀ ਭੱਜ ਸਕਦੇ

  • @gurpreetrandhawa2230
    @gurpreetrandhawa2230 Год назад

    ਬਹੁਤ ਵਧੀਆ ਜਾਣਕਾਰੀ

  • @resputin8012
    @resputin8012 Год назад +4

    ਵੀਰ ਸੱਚੀ ਦਿਲ ਦੀ ਗੱਲ ਕਰਨੀ ਅੱਜ ਤੂੰ, ਮੇਂ ਵੀ ਘੋੜਾ ਖਰੀਦਣਾ ਸੀ, ਸ਼ੌਂਕ ਸੀ ਮੇਰਾ, ਪਰ ਮੇਂ ਵੀਡਿਓ ਹੋ ਦੇਖ ਯੂਟਿਊਬ ਤੇ ਅਪਣਾ ਮਾਂ ਬਦਲ ਲਿਆ, ਕਿਉਕਿ ਲੋਕ ਰੇਟ ਹੀ ਬਹੁਤ ਦਸਦੇ ਸੀ । ਫੇਰ ਉਸਨੂੰ ਰੱਖਣ ਦਾ ਖਰਚਾ ਵੀ ਬਹੁਤ ਮੋਟਾ ਦਸਦੇ ਸੀ। ਸੋ ਫੇਰ ਮੇਂ ਸੋਚਿਆ ਕਿ ਸਾਡੇ ਕੋਲੋ ਨਹੀਂ ਲਿਆ ਜਾਣਾ। ਆਪਣੇ ਹੱਥੋਂ ਯ ਔਕਾਤ ਚੋ ਬਾਹਰ ਏ ਇਹ ਸ਼ੌਂਕ ।

    • @mindagill5615
      @mindagill5615 Год назад

      Shi gal sa

    • @technicalanuji802
      @technicalanuji802 Год назад +1

      ਬਾਈ ਮੈ ਵੀ ਲੋਪੋ ਆਲੇ ਬਾਈ ਨੂੰ ਕਿਹਾ ਵਾ ਵੀ ਮੈਨੂੰ ਵੀ ਵਧੀਆ ਘੋੜਾ ਦਵਾਦੇ ਜਦੋ ਮੇਰਾ ਕਮੈਟ ਪੜ ਲਿਆ ਬਾਈ ਨੇ ਮੈ ਤੈਨੂੰ ਕਮੈਟ ਕਰਕੇ ਦੱਸੂ ਵੀ ਬਾਈ ਨੇ ਮੈਨੂੰ ਜਦੋ ਘੋੜੀ ਦਵਾਤੀ

  • @Punjabi-f9b
    @Punjabi-f9b Год назад +4

    ਲੋਪੋ ਵਾਲਿਆਂ ਬਿਲਕੁਲ ਸੱਚ ਬੋਲਿਆ ❤❤

  • @bhupindercheema3356
    @bhupindercheema3356 Год назад +3

    I am not from your industry but i am with you every word is true don't feel gillty

  • @baljeetofficial9602
    @baljeetofficial9602 Год назад +3

    Sukr aa veere parmatma da .. 🙏🏻 loka nu shi knowledge den lyi dhanvad 🙏🏻

  • @JatinderSingh-ci9yf
    @JatinderSingh-ci9yf Год назад +2

    ਬਿਲਕੁਲ ਸਹੀ ਕਿਹਾ ਵੀਰ ਜੀ

  • @gagandeepsharma269
    @gagandeepsharma269 Год назад +12

    Waheguru mehar kari tere te sach bolan lyi 🙏🙏🙏

  • @diljitsingh8607
    @diljitsingh8607 Год назад +3

    Slaam eh bai Teri soch nu ❤

  • @amardeepsinghbhattikala189
    @amardeepsinghbhattikala189 Год назад +2

    Sat shri akal veer ji tusi gla kuz jayda sachia keh detia par eh gal 2sal pehla keh dinda tan ajj horse industry bohat vadea hundi

  • @indermaan4134
    @indermaan4134 Год назад

    ਕੋਈ ਚੱਕਰ ਨੀ ਬਾਈ ਤਰੱਕੀ ਮਾਲਕ ਦਿੰਦਾ ਤੇ ਤੈਨੂੰ ਹੋਰ ਦੇਤੀ ਬਾਬੇ ਨੇ🙏🏻🙏🏻 ਵੱਡੇ ਘੋੜਿਆ ਆਲੇ ਸਰਦਾਰ(ਮੁਰਦਾਰ) ਨੂੰ ਲਾਹਨਤਾ 😂😂😂

  • @shindabarewal247
    @shindabarewal247 Год назад +5

    ਗੱਲਾਂ ਸੱਚੀਆਂ ❤ ਪਰ ਕਈਆਂ ਲਈ ਕੌੜੀਆਂ

  • @lallali4508
    @lallali4508 Год назад +1

    Vaheguru ji kirpa krn.sach bolna v .Vaheguru ji di kirpa nal hi bol skda

  • @brar9994
    @brar9994 Год назад +51

    ਕੁੱਝ ਕੁ, ਸਾਰੇ ਨਹੀਂ,ਜ਼ੋ ਝੂਠ ਬੋਲਦੇ ਹਨ ਇਹਨਾਂ ਦੀ ਅਕਲਮੰਦੀ ਇਸ ਗੱਲ ਤੋਂ ਪਰਖ਼ੀ ਜਾਂਦੀ ਹੈ ਕਿ ਇਹ ਘੋੜੇ ਦਾ ਮਾਂ ਪਿਓ,ਫਲਾਨਾ ਢਿਮਕਾ ਸਾਰੀ ਖਾਨਦਾਨੀ ਗਿਨਾਉਣ ਲੱਗ ਜਾਂਦੇ ਹਨ, ਜਦੋਂ ਕਿ ਆਪਣੇ ਇਹਨਾਂ ਨੂੰ ਦਾਦੇ ਪੜਦਾਦੇ ਦਾ ਨਾਂ ਵੀ ਨਹੀਂ ਪਤਾ ਹੁੰਦਾ।
    ਬਾਕੀ ਇਹ ਜ਼ਰੂਰੀ ਨਹੀਂ ਕਿ ਜੇ ਪਿਓ ਭਲਮਾਣਸ ਹੈ ਤਾਂ ਪੁੱਤ ਵੀ ਭਲਾਮਾਣਸ ਪੈਦਾ ਹੋਵੇਗਾ,ਇਹ ਵੀ ਜ਼ਰੂਰੀ ਨਹੀਂ ਜੇ ਮਾਂ ਬਦਚਲਣ ਹੈ ਤਾਂ ਧੀ ਵੀ ਬਦਚਲਣ ਹੋਵੇਗੀ। ਕੁੱਦਰਤ ਦੇ ਰੰਗ ਹਨ।ਇਹ ਜ਼ਰੂਰੀ ਨਹੀਂ ਵਧੀਆ ਘੌੜਾ ਘੌੜਾ ਪੈਦਾ ਕਰੇਗਾ ਟੱਟੂ ਵੀ ਪੈਦਾ ਹੋ ਸਕਦਾ, ਤੇ ਟੱਟੂ ਵਧੀਆ ਘੌੜਾ ਪੈਦਾ ਕਰ ਸਕਦਾ

  • @secretsuperstar2085
    @secretsuperstar2085 Год назад +20

    ਭਾਈ ਸਾਬ ਤੁਸੀਂ ਤਾਂ motivational speaker ਵੀ ਬਣ ਸਕਦੇ ਓ। ❤

  • @neepapardhanbeniwal9596
    @neepapardhanbeniwal9596 Год назад

    Sahi galla kitiya sukhjinder veer ne kus k lok ami ikath kri bethe a yr video sunu ah chngi tra judo video bnonde c loopo ale to juth bula k odo kyu nhi bolya koi yr full spot sukhjinder loopo nu

  • @gurpreetsinghchhina6907
    @gurpreetsinghchhina6907 Год назад

    Good veer Ajj tusi Jma sach Boliya salute ah thuhanu veere . Kayi nave munde samaj jan ge thuhadi gall Ghara ch ladayi paino bacch ju 🙏🏻sanu ta phela hi pta c eh sab veere

  • @monubhardwaj5905
    @monubhardwaj5905 Год назад

    Bhai ji sach boln da dam aap vaangu koe koe ser dil rakhda e attt krati dil ton salute baai ji

  • @sardarsaab8592
    @sardarsaab8592 Год назад +2

    Sach da mull bhut mehnga hunda sukhjindar veer. Waheguru tenu chardi kala ch rakhe

  • @jagtardhaliwal4710
    @jagtardhaliwal4710 Год назад

    ਬਿਲਕੁਲ ਸਹੀ ਕਿਹਾ ਸੁੱਖਜਿੰਦਰ full Sport a

  • @harmanmann6802
    @harmanmann6802 Год назад +5

    ਮਹੌਲ ਗਰਮ ਆ ਮੱਲੌ ! ਸੁਖਜਿਂਦਰ ਨੇ ਘੋੜੇ ਵਾਲਿਆ ਨੂੰ ਫੁਕਰੇ ਕਿਹਾ ਜਾ ਗੱਪੀ ਕਿਹਾ ।ਸਾਰੇ ਹੀ ਆਪਣੇ ਆਪਣੇ ਵਿਚਾਰ ਦੇ ਰਹੇ ਪਰ ਕਿਤੇ ਨਾ ਕਿਤੇ ਲੋਪੋਂ ਵਾਲਾ ਵੀ ਗਲਤ ਆ ਜਿਵੇ ਮਾਵੀ ਨੇ ਕਿਹਾ! ਸਾਰੇ ਕਿਹ ਰਹੇ ਨੇ ਕੀ ਘੋੜੇ ਵਾਲਿਆ ਦੇ ਸਿਰ ਤੇ ਰੋਟੀ ਪਿਆ ਅਤੇ ਹੁਣ ਨਿੰਦਦਾ ਪਿਆ। ਦੁਜੀ ਗੱਲ ਕਿ ਕਰੋੜਾ ਦੇ ਘੋੜੇ ਨੀ ਹੁੰਦੇ ਪਰ ਆਪ ਵੀ ਤਾਂ ਲਿਖ ਕੇ ਪਾ ਦਿੰਦਾ ਸੀ ਮੱਲੌ ਪਾਥੀ ਜਿੱਡੇ ਪੈਰ ਘੋੜੀ ਦੇ ਸੋ ਹੁਣ ਇੰਨਾ ਪੈਸਾ ਕਮਾ ਕੇ ਮਾੜਾ ਬੋਲਣਾ ਗਲਤ ਗੱਲ ਆ ਸਾਰਾ ਕੁਛ ਏਸੇ ਚੈਨਲ ੳੱਤੇ ਪਿਆ ਬਾਕੀ ਪਿਆਰ ਕਰਦੇ ਆ ਵਧੀਆ ਲਗਦੀਆ ਵੀਡੀੳ ਭਾਵੇਂ ਕੋਈ ਘੋੜੀ ਨਹੀ ਰੱਖੀ ਧੰਨਵਾਦ 🙏🏻

  • @Amrit.dhillon.
    @Amrit.dhillon. Год назад

    Ha ah gall sahi ya bai di k ghoda garib banda hi paida krda. Pr thode jihe munafe ki o bechara honi vech dinda vadde stud farm waleya nu fr ohi ghode di fees ohdi kimmat nalo kai guna vadd hundi

  • @harmanpreetsingh9443
    @harmanpreetsingh9443 Год назад +1

    Sahi gal a bhai

  • @preetains1171
    @preetains1171 Год назад +1

    Satnam Wahaguru Maher Karu Ji

  • @dilpreetsingh4041
    @dilpreetsingh4041 Год назад

    Good job bhaji tuci sach dsya sara panjab tuhade nl

  • @kaurkaur5244
    @kaurkaur5244 Год назад

    Veere Thuda Dil bht vdda ....ohna loka ne maafi mangwa k show kita k oh kida de...j ede e vdde hunde ta eda na krde... proud of you veere

  • @harmandhaliwal5589
    @harmandhaliwal5589 Год назад +2

    Love lopowala ver tera warga sacha insan koi nahi ho sakda sach koda hunda ver sun na aukha hunda va

  • @happysandhu4135
    @happysandhu4135 Год назад +2

    Waheguru mehar karan bra te

  • @GurtejSandhu-bk4pp
    @GurtejSandhu-bk4pp Год назад

    Bilkul sach kiha c ta hi aa fukreya nu mircha lgiya..koi na bai smaa bahut balwaan aa bai aa firoti wali gal ta teri thode tym ch sachi hougi fir akhaa khuln giya ena diya

  • @jagmeetsingh7639
    @jagmeetsingh7639 Год назад

    ਸਹੀ ਕਿਹਾ ਭਰਾ ਜਿਨੇ ਪੈਸਿਆਂ ਦੀ ਅੱਜ ਘੋੜੀ ਭਰਾਈ ਦੀ ਫੀਸ ਆ ਅੱਜ , ਅੱਜ ਤੋਂ ਵੀਹ ਸਾਲ ਪਹਿਲਾਂ ਘੋੜੀ ਮਿਲ
    ਜਾਂਦੀ ਸੀ 1500 ਚੰਗੇ ਘੋੜੇ ਸਾਹੋਕੇ ਵਾਲੇ ਵਰਗੇ ਦੀ ਫੀਸ ਸੀ ਤਿੰਨ ਹਜ਼ਾਰ ਉਸ ਟਾਈਮ ਅਬੋਹਰ ਵਾਲੇ ਘੋੜੇ ਦੀ ਫ਼ੀਸ ਸੀ 2500 ਸੂਰੇਵਾਲੇ ਰਾਜਸਥਾਨ ਵਾਲੇ ਬਿੱਲੇ ਘੋੜੇ ਦੀ ਸੀ
    ਅੱਜ ਆਵਦੇ ਮੂਹੋਂ ਈ ਕਰੋੜ ਦਾ ਘੋੜਾ ਬਣਾ ਕੇ ਲੱਖ ਲੱਖ ਰੁਪਏ ਲੈਂਦੇ ਆ ਘੋੜੀ ਭਰਾਈ ਦੀ ਫੀਸ
    ਬਾਕੀ ਭਰਾ ਮੇਰੀਆ ਚਾਰ ਪੰਜ ਘੋੜੀਆਂ ਮਰੀਆ ਅੱਠ ਲੱਖ ਦਾ ਘਾਟਾ ਪਿਆ ਹੋਰ ਤਾਂ ਹੋਰ ਗੁਆਂਢੀਆਂ ਦੀ ਘੋੜੀ ਵੀ ਮੇਰੇ ਘਰ ਆ ਕੇ ਮਰੀ ਖੁੱਲ੍ਹ ਕੇ ਸਾਡੇ ਘਰ ਆ ਗਈ ਘੋੜੀ ਕੋਲ ਲੱਗੇ ਪੱਖੇ ਦੀ ਤਾਰ ਚੱਬ ਕੇ ਮਰ ਗਈ
    ਫਿਰ ਮੈਂ ਛੱਡਿਆ ਘੋੜੀਆਂ ਦਾ ਕੰਮ ਨਹੀਂ ਤਾਂ ਮੈਂ ਜਦੋਂ ਘੋੜੀ ਮਰ ਜਾਂਦੀ ਤਾਂ ਬਾਅਦ ਚ ਨਵੀ ਹੋਰ ਲੈ ਆਉਂਦਾ ਸੀ

  • @Anterjitsinghdhillon
    @Anterjitsinghdhillon 4 месяца назад

    ਲੋਪੋ ਵਾਲਿਅਾ ਬਾੲੀ ਬਿਲਕੁਲ ਸਹੀ ਕਿਹਾ ਵੀਰ ਜੀ

  • @sandeepdairyfarm
    @sandeepdairyfarm Год назад +2

    👍👍👍 ਬਹੁਤ ਵਧੀਆ ਬਾਈ ਜੀ

  • @kratosninjayt4362
    @kratosninjayt4362 Год назад

    Sahi gall veer ❤❤❤❤❤❤❤

  • @ownrecord497
    @ownrecord497 Год назад +1

    Kaint banda bi❤❤

  • @nikkghuman6979
    @nikkghuman6979 Год назад

    Sukhjinder bai vese tu menu banda vdya lgda c but aah video dekh k mai tera bahla vadda fan hogya bilkul 💯 Sach gallaan te khari'aan gallaan. Love u aa kuwait 🇰🇼 to 💓💓 baba bhut lambi umra kre vadde veer diya

  • @Playstatio5
    @Playstatio5 Год назад +4

    I saw one interview where those Stupid people & unprofessional people were saying he have to said sorry,
    I couldn’t find it on anything wrong he said.
    Whatever he saying that’s 💯 truth,Veere don’t worry those people are poke you those are bullies.

  • @gourishankar8191
    @gourishankar8191 Год назад

    Bilkul sachi glla aakhiya h baiji

  • @Ddaaadddy
    @Ddaaadddy Год назад

    Scha vipari nd good soul man salutue to you bI ji love from patiala schngi soch a shont a lottera di sok please keet it up am ghoda rkhya tn nhi but shonk a mere mama de mumdy kol c ghodi majuke blood like ustay ik do war swari kiti hun roj krn nu ji krda jinkrda ghodi rkh he lwa

  • @diljitsingh8607
    @diljitsingh8607 Год назад

    Bai ji tusi jo v keha oh jma 💯 such eh

  • @sunnychinaliya6945
    @sunnychinaliya6945 Год назад

    Veer ji tusi bilkul sireee di gal kiti aa good 👍

  • @jagtarsandhu9504
    @jagtarsandhu9504 Год назад

    ਮੈਨੂੰ ਬਹੁਤ ਵਧੀਆ ਲੱਗਿਆ ਬਾਈ ਲੋਪੋ ਵਾਲੇ ਨੇ ਸੱਚ ਦੱਸਿਆ ਮੈ ਵੀ ਇਕ ਬਹੁਤ ਵੱਡੇ ਵਹਿਮ ਵਿੱਚ ਸੀ
    ਜਿਹੜਾ ਅੱਜ ਵਹਿਮ ਦੂਰ ਹੋ ਗਿਆ ਮੈਨੂੰ ਦਸ ਸਾਲ ਹੋ ਗਏ ਦੁਬਈ ਵਿਚ ਟਰਾਲਾ ਚਲਾਉਦੇ ਨੂੰ ਮੈ ਸੋਚਿਆ ਸੱਤ ਲੱਖ ਦਾ ਘੋੜਾ ਲੈ ਕੇ ਦੋ ਜਾ ਤਿੰਨ ਸਾਲ ਨੂੰ ਸੱਤ ਲੱਖ ਦਾ ਲਿਆ ਘੋੜਾ ਸੱਤਰ ਲੱਖ ਦਾ ਵੈਚੂ ਪਰ ਹੁਣ ਪਤਾ ਲੱਗਾ ਇਹ ਸਭ ਝੂਠ ਆ ਧੰਨਵਾਦ ਬਾਈ ਲੋਪੋ ਵਾਲਿਆ ਸੱਚ ਦੱਸਣ ਦਾ

  • @mooslmoosl8389
    @mooslmoosl8389 Год назад

    Kya bat aa.bilkul sach

  • @jasschahal5578
    @jasschahal5578 Год назад +18

    💯 ਸਹੀ ਗਲ ਵੀਰ ਜੀ

  • @pargatsinghnumberdar3955
    @pargatsinghnumberdar3955 Год назад

    ਬਿਲਕੁਲ ਸਹੀ ਕਿਹਾ

  • @sunnychaksingha8582
    @sunnychaksingha8582 Год назад

    Sahi keha verr ne good verr tere nall

  • @vmc8769
    @vmc8769 Год назад +3

    Tere nal ha veer ji dso kithe auna y Teri awaz de fan ha Teri soch de fan ha tere sach de fan ha Teri sadgi de fan ha tere ch himt c ta boleya sach

  • @JaswinderSingh-8811
    @JaswinderSingh-8811 Год назад

    Bht sohnia Galla lagia veer g

  • @jassbraich1972
    @jassbraich1972 Год назад +14

    ਵੀਰ ਜੀ ਅਸੀਂ ਤੈਨੂੰ ਹਮੇਸ਼ਾ ਸੁਣਦੇ ਸੀ ਤੁਸੀਂ ਜੋ ਕਿਹਾ ਤੁਹਾਡੇ ਤੇ ਵਿਸ਼ਵਾਸ ਕੀਤਾ ਹੁਣ ਕੀ ਕਰੀਏ ਇਹ ਸੱਚ ਹੈ ਜਾਂ ਜੋ ਤੁਸੀਂ ਪਹਿਲਾਂ ਕਿਹਾ ਉਹ ਸੱਚ ਹੈ ਵੀਰ ਜੀ ਸਾਰੇ ਘੋੜਿਆਂ ਵਾਲੇ ਇਹ ਕਹਿ ਰਹੇ ਹਨ ਕਿ ਸਾਡੇ ਤੋਂ ਪੈਸੇ ਕਮਾ ਕੇ ਹੁਣ ਸਾਨੂੰ ਫੁਕਰੇ ਕਹਿ ਰਿਹਾ ਹੈ ਵੀਡੀਓ ਵੀ ਬਣਾਈ ਘੋੜਿਆਂ ਵਾਲੇ ਨੇ ਤੇ ਉਹ ਕਹਿੰਦੇ ਤੇਰੇ ਨਾਲ ਜਾ ਕੇ ਗੱਲ ਕਰਨੀ ਹੈ ਉਹ ਕਹਿੰਦੇ ਪਹਿਲਾਂ ਸਾਡੀਆਂ ਮਿਨਤਾਂ ਕਰਦਾਂ ਸੀ ਸਾਨੂੰ ਕੰਮ ਦੇ ਹੁਣ ਸਾਡੇ ਤੋਂ ਪੈਸੇ ਕਮਾ ਕੇ ਸਾਨੂੰ ਫੁਕਰੇ ਕਹਿ ਰਿਹਾ

    • @gurjantdhillon3218
      @gurjantdhillon3218 Год назад +1

      ਵੀਰ ਉਨੇ ਸੱਚ ਬੋਲਿਆ ਵਾ ਘੋੜੇ ਘੋੜੀਆ ਤਾ ਆਮ ਬੰਦੇ ਦੀ ਪਹੁੰਚ ਤੋ ਦੂਰ ਕਰਤੀ ਅਪਣੇ ਆਪਣਿਆ ਨੂੰ ਲੁੱਟਣ ਲਈ ਬਹੁਤ ਕਾਹਲੇ ਵਾ

    • @beantsingh5603
      @beantsingh5603 Год назад

      ਜੇ ਘੌੜੀਆ ਵਾਲਿਆ ਨੇ ਵੀਡੀਓ ਬਣਾਇ ਏ ਫੇਰ ਕਮਾਈ ਵੀ ਕਰੀ ਏ ਵਾਈ ਦੀ ਹਵਾ ਬਲ ਵੇਖ ਲਿਓ

    • @jassbraich1972
      @jassbraich1972 Год назад +1

      @@beantsingh5603 ਵੀਰ ਮੇਰੇ ਲਈ ਤਾਂ ਤੁਸੀਂ ਦੋਵੇਂ ਸਤਿਕਾਰ ਯੋਗ ਹੋ ਆਪਾਂ ਤਾਂ ਤੁਹਾਡੀਆਂ ਦੋਨਾਂ ਦੀਆਂ ਘੋੜਿਆਂ ਵਾਲੀਆਂ ਵੀਡੀਓ ਦੇਖ ਕੇ ਮਨ ਖ਼ੁਸ਼ ਕਰ ਲੈਂਦੇ ਹਾਂ ਕਿਉਂਕਿ ਆਪਣੀ ਘੋੜਾ ਲੈਣ ਦੀ ਔਕਾਤ ਨਹੀਂ ਹੈ ਤੁਹਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ ਦੇਖ ਕੇ ਟਾਇਮ ਪਾਸ ਕਰ ਲਈ ਦਾ ਹੋਰ ਵੀ ਕਈ ਵੀਰ ਹਨ ਜੋ ਘੋੜਿਆਂ ਦੀਆਂ ਵੀਡੀਓਜ਼ ਪਾਉਂਦੇ ਹਨ ਮੈਂ ਤਾਂ ਉਹ ਵੀ ਸ਼ੇਅਰ ਕਰ ਦਿੰਦਾ ਇਹ ਗੱਲ ਦੀ ਸਮਝ ਨਹੀਂ ਆਈ ਤੁਸੀਂ ਕਿਹਾਂ ਹੈ ਕਿ ਜੇ ਘੋੜਿਆਂ ਵਾਲਿਆਂ ਨੇ ਵੀਡੀਓ ਬਣਾਇ ਏ ਫੇਰ ਕਮਾਈ ਵੀ ਕਰੀ ਏ ਵਾਈ ਦੀ ਹਵਾ ਬਲ ਵੇਖ ਲਿਓ ......?

    • @maanmaan8137
      @maanmaan8137 Год назад

      Shi gl aa bai teri hun ghore valya toh isne ke laina ,hun a da km chl pya ,sala jhooth da doosra na ahay lopon vala , hun ahay loka de munde bachon chlya

  • @sharankamboj1709
    @sharankamboj1709 Год назад

    bilkul sachiya gall 22 ❤

  • @Alipunjab
    @Alipunjab Год назад +2

    Excellent wide experience

  • @gopisarpanch46
    @gopisarpanch46 Год назад

    thanks brother sach boln lyi ❤🙏🏻🙏🏻

  • @jhuttysaab8300
    @jhuttysaab8300 Год назад

    Wah oh bhi ajj dill jit liya sach ta sach aa

  • @jerrymashi7571
    @jerrymashi7571 Год назад

    Very nice paji very good paji god bless you

  • @mahinderkakraliya9780
    @mahinderkakraliya9780 Год назад

    Bilkul sahi baat kri h bhai tusi

  • @GurpreetSingh-ii3gt
    @GurpreetSingh-ii3gt Год назад

    Bai ji tuci ghant bande ho👌👌 bai ji mai kotkaoure to ਜਿਲ੍ਹਾ ਫਰੀਦਕੋਟ