Exclusive Interview Bhai Wassan Singh Zaffarwal

Поделиться
HTML-код
  • Опубликовано: 4 ноя 2024

Комментарии • 110

  • @mehtabdhillon9384
    @mehtabdhillon9384 8 месяцев назад +2

    ਪੱਖੋਕੇ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਕੌਮ ਦੇ ਮਹਾਨ ਯੋਧੇ ਦੇ ਦਰਸ਼ਨ ਕਰਵਾਏ ਹਨ । 🙏🙏🙏🙏🙏

  • @rajinderjatt7302
    @rajinderjatt7302 8 месяцев назад +3

    ਮੇਰੇ ਫੁਫੜ ਜੀ ਵੀ ਇਹਨਾਂ ਵਰਗੀ ਸ਼ਕਲ ਹੈ ਜੀ ਮਹਾਨ ਜੋਧੇ ਨੇ ਜੀ ਸਾਡੇ ਇਲਾਕੇ ਦੇ ਜੀ ਵਾਹਿਗੁਰੂ ਜੀ ਮੇਹਰ ਕਰੇ ਭਾਈ ਸਾਹਿਬ ਜੀ ਤੇ

  • @ssingh8393
    @ssingh8393 8 месяцев назад +6

    ਜਦੋਂ ਜਫ਼ਰਵਾਲ ਨੇ ਸਵਿਟਜ਼ਰਲੈਂਡ ਤੋਂ ਵਾਪਸੀ ਬਾਅਦ ਸਰਕਾਰ ਕੋਲ ਸਮਰਪਣ ਕੀਤਾ ਉਦੋਂ ਸਿੱਖ ਦੋਖੀ ਬਾਦਲ ਦੀ ਹਕੂਮਤ ਸੀ...

  • @GurdeepSingh-rp9fy
    @GurdeepSingh-rp9fy 8 месяцев назад +7

    Gurdaspuria 🚩🚩 ਇਹਨੇ ਸਿੱਖ ਸੰਘਰਸ਼ ਦਾ ਬਹੁਤ ਨੁਕਸਾਨ ਕੀਤਾ, ਇਹਨੂੰ ਪੁੱਛ ਭਾਈ ਤਰਸੇਮ ਸਿੰਘ ਕੁਹਾੜ ਨੂੰ ਕਿਹਨੇ ਫੜਵਾਇਆ ਸੀ ਖਾਲਸਤਾਨ ਜ਼ਿੰਦਾਬਾਦ, ਰੈਫਰੇਂਡਮ ਜ਼ਿੰਦਾਬਾਦ 31 ਮਾਰਚ 2024 ਸੈਕਰਾਮੈਂਟੋ ਯੂ ਐਸ ਏ 🚩🚩

    • @SimranjitSinghWarraich-kp5be
      @SimranjitSinghWarraich-kp5be 8 месяцев назад

      Ehna nu v pucch lyo baad ch,,pehlaan bhai Daljit Singh bittu nu v puccho bhla?? Haigi jurrat ?? Main te ehna singhs de pairaan di jutti vrga v nahi ,pr fer v eho jehe lohpurshaan krke hi ajj sir te paggan bann k maan nal turre firde o..jdo tak kol proof na hon,ja sachai da 100%pta na hove te aiven muh chukk k ilzaam ni layide hunde..kehan nu te kyi bhai bittu nu v govt da bnda dsde aa? Kehan nu te sant BHINDRANWALEYAN nu v kyi sikh congress da agent dsde c!
      Te aap ji di ki den hae sikh sangharsh lyi ja bas america beh k referendum de naam te punjab de putt e jailaan ch dkaune aa??

  • @Jogasingh-h6j
    @Jogasingh-h6j 12 дней назад

    Bahut he changa kadam hy Vir ji charde kla ch rho

  • @jaswinderkaurdhillon6832
    @jaswinderkaurdhillon6832 8 месяцев назад

    ਵਾਹਿਗੁਰੂ ਸਤਿਨਾਮ ਧੰਨਵਾਦ

  • @raghvirsingh1479
    @raghvirsingh1479 8 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @kuljeetsingh7995
    @kuljeetsingh7995 8 месяцев назад

    b
    Bhai Balwinder Singh ji dhanwad Bhai sahib ji de darshan karwan de lai, waheguru ji chardikala rakhe

  • @ranjitsinghsandhu7991
    @ranjitsinghsandhu7991 Месяц назад

    Waheguru ji

  • @RanjitSingh-515
    @RanjitSingh-515 8 месяцев назад +2

    ਬਿਲਕੁਲ ਸੰਤਾਂ ਦੇ ਬਰਾਬਰ ਕਿਸੇ ਨੂੰ ਕੌਮੀ ਸ਼ਹੀਦ ਦਾ ਰੁਤਬਾ ਨਹੀਂ ਮਿਲ ਸਕਦਾ

  • @GurdevSingh-wt8wx
    @GurdevSingh-wt8wx 8 месяцев назад +7

    ਮਹਾਨ ਯੋਧੇ ਨੂੰ ਭਾਈ ਸੰਧੂ ਬਾਰੇ ਜਰੂਰ ਪੁਛੋ ਕਿ ਕਿਵੇਂ ਦੀ ਸਖਸੀਅਤ ਸਨ

  • @ssingh8393
    @ssingh8393 8 месяцев назад +3

    ਜਫ਼ਰਵਾਲ ਜੀ ਤੁਹਾਨੂੰ ਬਾਬਾ ਮਾਨੋਚਾਹਲ ਤੋਂ ਵੱਖਰੀ ਪੰਥਕ ਕਮੇਟੀ ਕਿਉਂ ਬਣਾਈ ਸੀ.

  • @amerjitsingh4225
    @amerjitsingh4225 8 месяцев назад +1

    Pakhoke sahib ,my salute to u, to introduce S.Wassan Singh Zafarwal a Sangarsh jodha

  • @DaljitSingh-rq8eh
    @DaljitSingh-rq8eh 8 месяцев назад

    Waheguruji❤❤❤❤❤

  • @amarjitsaini5425
    @amarjitsaini5425 8 месяцев назад

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @proud2514
    @proud2514 8 месяцев назад +1

    Waheguru Waheguru

  • @khalstanijatt7969
    @khalstanijatt7969 8 месяцев назад +1

    GOD BLESS ALL LIONS WHOM DID GIVE SERVICES AND STILL SERVING KHALISTAN MISSION

  • @samandeepsingh7129
    @samandeepsingh7129 7 месяцев назад

    ਕਿਸੇ ਟਾਈਮ ਇੰਨਾਂ ਦੇ ਨਾਂ ਦੀ ਤੂਤੀ ਬੋਲਦੀ ਸੀ ਚੰਗੇ ਚੰਗੇ ਅਫ਼ਸਰਾਂ ਲੀਡਰਾਂ ਦੀ ਪੈਂਟ ਗਿੱਲੀ ਹੋ ਜਾਂਦੀ ਸੀ ਨਾਂ ਸੁਣਕੇ

  • @sukhjeetvirk2314
    @sukhjeetvirk2314 8 месяцев назад

    Waheguru jiii….🙏🙏

  • @karamjitkaur3559
    @karamjitkaur3559 8 месяцев назад +2

    Bhai Balwinder Singh ji dhanwad bhai sahib ji de Darshan karwaun vaste

  • @manveersingh5087
    @manveersingh5087 8 месяцев назад +1

    Sardar balwinder Singh ji beanti hai aap ji kol, baba ji diya minimum 10 episode bnao, Jo ehna ton sanu hor singhan, singhnian, pariwara bare pta lagge jo sade lai apnia jana vaar gaye

  • @OnkarSingh-ng7qb
    @OnkarSingh-ng7qb 8 месяцев назад +2

    WITH MY UTMOST RESPECT...TO SUCH A ESTEEM FIGURE...!!

  • @rupinderdhillon9990
    @rupinderdhillon9990 4 месяца назад

    ਬੜਾ ਨਾ ਸੀ ਵਾਈ ਇਸ ਇਨਸਾਨ ਦਾ

  • @amandeepsingh-jl8wp
    @amandeepsingh-jl8wp 7 месяцев назад

    Bhai shaib nal yada to yada interview krke sari movement nu sare sikh kom agge rakhia jawe ki ki hoia sbb ess movement with deep information

  • @SukhdeepSingh-oz2qg
    @SukhdeepSingh-oz2qg 8 месяцев назад +2

    Satnam je v god

  • @sarambaba193
    @sarambaba193 6 месяцев назад

    I LOVE U PAKHO K JANI
    GULSHER PAKISTAN

  • @makhansingh7854
    @makhansingh7854 8 месяцев назад +1

    Waheguru

  • @bsingh7247
    @bsingh7247 8 месяцев назад

    ਭਾਈ ਸਹਾਬ ਜੀ ਇਹ ਬਾਜੁਰਗ ਦੇ ਕੁੱਝ ਲਫ਼ਜ਼ ਠੀਕ ਨਹੀ ਲੱਗੇ ਇਹ ਲਹਿਰ ਦੇ ਸਾਧੀ ਰਹੇ ਹਾ ਪਰ ਉਸ ਲਹਿਰ ਵਿੱਚ ਸਾਰੇ ਸਹੀ ਵੀ ਨਹੀਂ ਸੀ ਬਹੁਤ ਅੱਖੀ ਵੇਖੀ ਹੇਸਾ ਤਾਂ ਉਸ ਮੋਮਿੰਟ ਦੇ ਸਨ ਪਰ ਕੁੜੀਆ ਨਾਲ ਰੇਪ ਵੀ ਕਰਦੇ ਰਹੇ ਹਨ ਇਸ ਜੋ ਦੀਪ ਬਾਰੇ ਕਿਹਾ ਦਿਲ ਚੀਰ ਦਿੱਤਾ ਬਾਕੀ ਬਾਦਲ ਨੂੰ ਬਹੁਤ ਸਤਿਕਾਰ ਦੇ ਰਹੇ ਹਨ ਸਾਨੂੰ ਬੁੱਚੜ ਕਹਿਣਾ ਚਾਹਿਦਾ ਸੀ ਬਾਕੀ ਤੁਹਾਡਾ ਧੰਨਵਾਦ ਜੀ

  • @magermash
    @magermash 8 месяцев назад

    72 % ਆਬਾਦੀ ਤਾਂ ਕਦੇ ਵੀ ਨਹੀ ਸੀ ਸਿੱਖਾਂ ਦੀ

  • @SuhkGill
    @SuhkGill 7 месяцев назад

    Singh ji waheguru ji ka khalsa waheguru ji ki Fateh bhai balwinder singh ji mare vi gal parvan karo ji baba bagsis singh ji na gal bat jrur karo

  • @bootasingh6706
    @bootasingh6706 8 месяцев назад +2

    Sir tusi Rajinder Singh Mehta nal v interview kroo 🙏

  • @proud2514
    @proud2514 8 месяцев назад

  • @5aab65
    @5aab65 8 месяцев назад +2

    Baba Zafarwaal ji 1987 to thodi sooch te pairaa. Waheguru appe hi heela vaseela kardaa, Guru te Atal vishvaash rakho.

  • @zeeshanboota-hl2ww
    @zeeshanboota-hl2ww Месяц назад

    🇵🇰🇵🇰✌️🇵🇰

  • @karamjitkaur3559
    @karamjitkaur3559 8 месяцев назад

    Bahut vadda naa e bhai sahib da ,salute aw bhai sahib ji nu

  • @mahmoodahmedbhatti1548
    @mahmoodahmedbhatti1548 8 месяцев назад

    Bahot wadea Hero of punjab

  • @ranbirkhanna9712
    @ranbirkhanna9712 5 месяцев назад

    Khalsa g , bht wadya Hindu parvar valo , Khalsa g nu pata va

  • @Tom-ds5uk
    @Tom-ds5uk 6 месяцев назад

    🙏🙏

  • @cheemasingh3215
    @cheemasingh3215 8 месяцев назад

    Jeondha rechao veera jee waha ghru je ka khalsha waha ghru jee ke featha rabb appjee de lambhi lambhi umer Kara dhanwadah

  • @hardialsingh1
    @hardialsingh1 8 месяцев назад

    shaheed oh hunda jo qaum da dard rakhe apna jeevan badal k Sikh Virasat vall Guru vall mooh kar lve t apni zan den vaste har pal tiar rveh ZALAM SARKAR MARN VASTE LOOK CHHIP kar k hamla kar k mar deve OH SHAHEED e hunda VASSAN SINGH JI ! bhai DEEP SINGH QAUM DA SHAHEED HAI , SIKHI BHEKH CH AA K VIK JAN VALE GDAAR E HUNDE NE . DEEP SIDHU , BHAI AMRITPAL SINGH QAUMI YODHE NE PANTH DE , kirpa kar k shaheedi de standard tu c teh ni kar sakde ih GURU aap e JANDA HAI

  • @AK-bp2qp
    @AK-bp2qp 8 месяцев назад +2

    ਦੋਵੇਂ ਮਾਝੇ ਵਾਲ਼ੇ ਨੇ, ਸਿਰੇ ਦੇ ਚਾਲੂ ਬੰਦੇ, ਕਾਤਿਲ ਤੇ ਕੁਰਪਟ

    • @psingh3558
      @psingh3558 8 месяцев назад +1

      ਤੂੰ ਮਲਵਈ ਗਧਾ ਜਿਹੜੇ ਗੁਰੂਆਂ ਦੇ ਸਕੇ ਨਹੀਂ ਸੀ

    • @SimranjitSinghWarraich-kp5be
      @SimranjitSinghWarraich-kp5be 8 месяцев назад

      Te maajhe vale e sab ton agge ho k hikk daah k larrde rahe aa te larre aa.. tusi malvayi te bas punjab nu kde bhukki afeem dodeyan ch rol ditta .. tusi lok Guru de nahi hoye te punjab da ki hona tusi.. hun e aaja dekh lae,,punjab nu bachaun vala maajha e sab ton vaddh shaheed hoya ,,pr punjab nu lutt kutt k ,te rss centre kol vechan vale ,,punjab de sab ton vadde gaddar v tusi malvai ho ,parkash chand dalla badal,captain tharkindr,barnala eh sab chor sale dalle tuhade e malvayi aa na..sale chor bhukkh nang sara punjab e vech k khaa jan vale vi koi gal kr skde o?? Sara punjab j vecheya te barbaad kita oh tuhade malvayi bhrawan ne hi kita.. bhukkh nang

    • @balvirdhaliwal1041
      @balvirdhaliwal1041 8 месяцев назад

      ​@@psingh3558ਤੈਨੂੰ ਕੀ ਪਤਾ ਵੀ ਇਹ ਗਦੇੜ ਮਲਵਈ ਹੈ।

    • @advancehumans97
      @advancehumans97 2 месяца назад

      IT CELL

  • @GurvinderGoraya-co2lr
    @GurvinderGoraya-co2lr 8 месяцев назад

    Bhai sahib baba ranjit singh diyalgarh nal hatho paei kyu hoye se ?

  • @BaniKaur-o3p
    @BaniKaur-o3p 8 месяцев назад

    ੲ਼ਿਹ ਬੰਦਾ ਗਦਾਰ ਹੈ

    • @Bisaya895
      @Bisaya895 4 месяца назад

      Porra explain kro vr

  • @jagirsingh2221
    @jagirsingh2221 8 месяцев назад

    🙏🙏🙏🙏❤

  • @vinodkumar-qc9to
    @vinodkumar-qc9to 3 месяца назад

    Meri mummy de naanke jafrwal ena bare sunde rahe k ena ne bhut kudia de ghar vsayein jina de sohre daaj de laalchi c

  • @ranbirkhanna9712
    @ranbirkhanna9712 5 месяцев назад

    Khalsa g , da name he bahut aa

  • @talwindersingh7313
    @talwindersingh7313 8 месяцев назад +1

    ਲਾਹਣਤੀ। ਸ਼ਹੀਦ ਨੂੰ ਨਿੰਦੀ ਜਾਂਦਾ

  • @TarsemSingh-np9ok
    @TarsemSingh-np9ok 8 месяцев назад

    ਖੱਚਰਾ

  • @RanjitSingh-h9v3w
    @RanjitSingh-h9v3w 8 месяцев назад

    Wahagaru.maher..karn

  • @sandeepsinghbhatia7023
    @sandeepsinghbhatia7023 8 месяцев назад

    Jede daku c ona diya gdia chldiaa o daku hun moja lede aa belkul thik aa tadi

  • @hardialsingh1
    @hardialsingh1 8 месяцев назад

    BHAI SAHIB CHAHAL GREWAL GILL DI SANJHNHI APNI APNI SANJH GURU DE PUTTTAR HON DI AI

  • @ajypalsingh-zr5ug
    @ajypalsingh-zr5ug 8 месяцев назад

    Tusi Mahan hoo ty rahogy par baba z deep Singh sidhu schide aa ty rahayga parnam thaounu v ty deep Singh sidhu nu v

  • @rajvinderaujla5191
    @rajvinderaujla5191 8 месяцев назад +1

    ਮਤਲਬ ਇਹ ਵੀ ਦੀਪ ਦੀ ਗੱਲ ਕਰ ਰਿਹਾ

  • @karanrandhawa9003
    @karanrandhawa9003 8 месяцев назад

    Waheguru ji ka khalsa Waheguru ji ki fateh

  • @sandeepsinghbhatia7023
    @sandeepsinghbhatia7023 8 месяцев назад

    Gl sai aa jede asli khadku c ona de ghar ujd ge c

  • @gnlangarssi
    @gnlangarssi 8 месяцев назад

    ਪੁੱਤਰ ਸਦੀਪ ਸਿੰਘ ( ਦੀਪ ਸਿੰਘ ) ਬਾਬਤ ਪ੍ਰਸ਼ਨ ਚਿੰਨ ਲਾਉਣਾ ਭਾਈ ਵੱਸਣ ਸਿੰਘ ਜੀ ਨੂੰ ਬਾਕੀ ਰਹਿੰਦੀ ਜ਼ਿੰਦਗੀ ਵਿੱਚ ਪਿੱਛਾ ਛਡਾਉਣਾ ਨਾਮੁਕਿਣ ਹੀ ਰਹੇਗਾ ਜਿਹੜਾ ਜਿਉਂਦੇ ਜੀਹ ਤੇ ਮਰਨ ਤੋਂ ਬਾਅਦ ਵਿੱਚ ਵੀ ਨਹੀ ਛੁਟਣਾ ਪਰ ਇਹ ਗੱਲ ਭਾਈ ਸਾਬ ਵੱਸਣ ਸਿੰਘ ਜੀ ਲੱਕ ਨਾਲ ਬਣ ਲੈਣ। ਬਾਕੀ ਬਲਵਿੰਦਰ ਸਿੰਘ ਹੋਰਾ ਨੂੰ ਚਵਲ ਸਤਪਾਲ ਬੁੱਚੜ ਦਾ ਨਾਮ ਲੈਕੇ ਸਿਖ ਸੰਗਤ ਨਾਲ ਸੰਬੋਧਨ ਹੋਣਾ ਚਾਹਿਦਾ ਸੀ ਕਿਉ ਕਿ ਬੁੱਚੜ ਸਤਪਾਲ ਨੇ ਭਾਈ ਵੱਸਣ ਸਿੰਘ ਜੀ ਦਾ ਨਾਮ ਲੈਕੇ ਸੰਬੋਧਨ ਕੀਤਾ ਸੀ , ਰਹੀ ਗੱਲ ਸਤਪਾਲ ਬੁੱਚੜ ਦੀ ਸਟੋਰੀ ਵੀ ਪਹਿਲੇ ਸ ਬਲਵਿੰਦਰ ਸਿੰਘ ਜੀ ਵੱਲੋਂ ਕੀਤੀ ਗਈ ਸੀ ਜਿਸ ਕਰਕੇ ਸਤਪਾਲ ਬੁੱਚੜ ਦੀ ਪਹਿਚਾਣ ਸਿੱਖਾਂ ਵਿੱਚ ਬਿਨਾ ਹੀ ਵਜਾ ਨਾਲ ਹੋਈ ਜਿਹੜੀ ਕਿ ਸਤਪਾਲ ਬੁੱਚੜ ਪੁਲੀਸ ਵਾਲਾ ਹਜ਼ਮ ਨਹੀ ਕਰ ਸਕਿਆ ਇਹ ਹੀ ਸਚਾਈ ਹੈ।

  • @5aab65
    @5aab65 8 месяцев назад +1

    42% bahut hi chinta vala vishaa, Biparvaadh bahut koojiya chalaa chal reha. Punjabiyo punjab bachaa lo nahi ta 2700 saal yahudiya wango dar dar bhatknaa payoo.

  • @Ghudani_Kalan
    @Ghudani_Kalan 8 месяцев назад

    What about the extortions from hardworking sikhs? 😢 Those extortions destroyed lives of amritdhari sikhs.

  • @ssingh8393
    @ssingh8393 8 месяцев назад +1

    ਵੀਰ ਬਲਵਿੰਦਰ ਸਿੰਘ ਪਖੋਕੇ ਜੀ..ਤੁਸੀਂ ਪਤਰਕਾਰੀ ਕਰਿਆ ਕਰੋ..ਪਰ ਤੁਸੀਂ ਚਾਪਲੂਸੀ ਤੇ ਭਾਸ਼ਨ ਜ਼ਿਆਦਾ ਝਾੜਦੇ ਹੋ..ਪਖੋਕੇ ਨੇ ਜਫ਼ਰਵਾਲ ਨੂੰ ਇਹ ਨਹੀਂ ਪੁਛਿਆ..ਕਿ ਹੁਣ ਕਿਹੜਾ ਸੰਘਰਸ਼ ਕਰ ਰਹੇ ਹੋ...

  • @KulwinderSingh-ut1db
    @KulwinderSingh-ut1db 8 месяцев назад

    1000 man was killed this man

  • @Calgary-Business-and-info
    @Calgary-Business-and-info 8 месяцев назад

    ਇਹਨੂੰ ਲੋਕਾਂ ਦੇ ਪੁੱਤ ਮਰਵਾਉਣ ਵਾਲਾ ਗੱਦਾਰ ਕਹਿਣਾ ਚਾਹੀਦਾ, ਇਹ ਸਿੱਖ ਸੰਘਰਸ਼ ਦਾ ਸਾਵਰਕਰ ਹੈ |

  • @AK-bp2qp
    @AK-bp2qp 8 месяцев назад +1

    ਬਿਲਕੁਲ.. ਤਨਦੇਹੀ ਨਾਲ਼ ਬੇਦੋਸ਼ੇ ਕਤਲ ਕੀਤੇ, ਮੋਟਾ ਪੈਸਾ ਬਣਾਇਆ

  • @JasbirSingh-ec9jp
    @JasbirSingh-ec9jp 2 месяца назад

    Shame on you

  • @tonybajwa5958
    @tonybajwa5958 6 месяцев назад

    Aha big kAtil a

  • @amarjitsingh9089
    @amarjitsingh9089 8 месяцев назад

    ਬੇਗੁਨਾਹਾ ਦਾ ਕਾਤਲ

  • @SsPp-y6m
    @SsPp-y6m 8 месяцев назад +1

    Duniya maryake aap salla hun jinda Baitha

  • @sarbjitmehrok2185
    @sarbjitmehrok2185 8 месяцев назад

    darda ni bolda

  • @sukhwantsingh3769
    @sukhwantsingh3769 8 месяцев назад

    Tussi ve jawani nu barbad kita hai. Bedosh lok marre ne.

  • @BDSPaintingLtd204
    @BDSPaintingLtd204 8 месяцев назад

    Bhaji record kar ke rakh lo jdo sahi time lge odo chlaa deo

  • @LuckySingh-dk8hv
    @LuckySingh-dk8hv 8 месяцев назад

    Ahh balwinder vi dalla aa .
    .. eh kiwe Bach giya

  • @sukhwinderaujla9092
    @sukhwinderaujla9092 8 месяцев назад

    you are not equal to saheeds

  • @AK-bp2qp
    @AK-bp2qp 8 месяцев назад

    ਬਾਹਰਲਾ ਪੈਸਾ ਕਰਦਾ ਸੇਵਾ ਤੁਹਾਡੀ, ਨਾ ਕਿ ਲੋਕਾਂ ਦੀ.. ਲੁਟੇਰੇ

  • @kamaljitsingh400
    @kamaljitsingh400 8 месяцев назад

    dip ne sikh youth noo sikhi wal lianda kamreda de panje to hun pata lagda sangarsh fel hon da karn he shoti soch se asi dip noo saheed nahi apna veer mande ha dip ne santa di foto youth hath fada diti

  • @sarbjitmehrok2185
    @sarbjitmehrok2185 8 месяцев назад

    kam di lor hi

  • @1tuhitu
    @1tuhitu 4 месяца назад

    Sarkari bandey dono he

  • @kamaljitsingh400
    @kamaljitsingh400 8 месяцев назад

    kali garj kine pijar nikle teri kmati walo

  • @daljitsingh1686
    @daljitsingh1686 8 месяцев назад

    Damn he’s still alive but all great kharku has been dead something wrong

  • @KulwinderSingh-ut1db
    @KulwinderSingh-ut1db 8 месяцев назад

    He tells lie everything

  • @AK-bp2qp
    @AK-bp2qp 8 месяцев назад

    ਦੀਪ ਸਿੱਧੂ ਵਰਗੇ ਰੌਸ਼ਨ ਦਿਮਾਗ ਇਨਸਾਨ ਨੂੰ ਤੂੰ ਸ਼ਹੀਦ ਨਹੀਂ ਮੰਨਦਾ

    • @psingh3558
      @psingh3558 8 месяцев назад +2

      Reena rai da yaar

  • @Sukhjinder5911
    @Sukhjinder5911 8 месяцев назад

    Munde mrwa ke hun muccha nu vutt dende phirde
    How come Mr jafarwal is not in jail Or still alive

  • @AK-bp2qp
    @AK-bp2qp 8 месяцев назад

    ਜਥੇਦਾਰ ਕਾਉਂਕੇ ਵਰਗੇ ਕੁਰਬਾਨ ਹੋ ਗਏ ਤੇ ਇਹ ਏਜੇਂਸੀਆਂ ਦੇ ਬੰਦੇ ਆਹ ਜਿਓੰਦੇ ਬੈਠੇ ਐ ਨਜ਼ਾਰੇ ਲੁੱਟਦੇ ਐ ਚੋਰ, ਕੰਮੈਂਟ ਪੜ੍ਹ ਚਾਲੂ ਐਂਕਰਾ

    • @Ghudani_Kalan
      @Ghudani_Kalan 8 месяцев назад +2

      Bilkul sahi. His group was extorting money from the sikh families.

  • @gmedia9838
    @gmedia9838 8 месяцев назад

    👍🙏🙏🙏🙏🙏

  • @SsPp-y6m
    @SsPp-y6m 8 месяцев назад

    He is Gadar no two After Bhai Maha Singh there two bastared destroyed Sikh religion

  • @manjitsingh5974
    @manjitsingh5974 8 месяцев назад

    Bilkul jhoot bol reha eh singh

  • @NirmalSingh-is1xn
    @NirmalSingh-is1xn 8 месяцев назад

    Sikhee pace. Vitch comnust da hull Khalistan Sikho punjabio

  • @bajsinghpannu
    @bajsinghpannu 8 месяцев назад +2

    ਪੱਖੋਕੇ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਕੌਮ ਦੇ ਮਹਾਨ ਯੋਧੇ ਦੇ ਦਰਸ਼ਨ ਕਰਵਾਏ ਹਨ ।

  • @bootasingh6706
    @bootasingh6706 8 месяцев назад +2

    Waheguru ji

  • @khadoorsah249
    @khadoorsah249 8 месяцев назад +1

    🙏🙏🙏

  • @amrikpannu1545
    @amrikpannu1545 8 месяцев назад

    Waheguru ji

  • @SatnamSingh-su3kq
    @SatnamSingh-su3kq 8 месяцев назад

    Waheguru ji

  • @bikramjitsingh8317
    @bikramjitsingh8317 8 месяцев назад

    Waheguru ji