Swaraj 855 new look 2023 model | ਪੁਰਾਣੇ ਸਵਰਾਜ ਤੇ ਨਵੇਂ ਸਵਰਾਜ ਕੀ ਅੰਤਰ ਆ ਪੁਰਾਣਾ ਸਵਰਾਜ ਵੀ ਵਿਕੇਗਾ ?

Поделиться
HTML-код
  • Опубликовано: 10 сен 2024
  • #swaraj855
    #newswaraj
    #new855

Комментарии • 178

  • @sukhchain1926
    @sukhchain1926 11 месяцев назад +20

    ਜੋ ਮਰਜ਼ੀ ਕੋਈ ਕਰ ਲਏ ਪਰ ਪਹਿਲੀਆਂ ਮਸ਼ੀਨਾਂ (ਸਵਰਾਜ) ਦਮ ਵਾਲੀਆਂ ਤੇ ਅਵਾਜ਼ ਵਾਲੀਆਂ ਸੀ 👍

  • @jasveergill1901
    @jasveergill1901 11 месяцев назад +28

    ਨਵੇਂ ਡਿਜ਼ਾਈਨ ਦੇ ਜਿੰਨੇ ਮਰਜੀ ਟਰੈਕਟਰ ਕੱਢੀ ਜਾਂਦੇ ਵਧੀਆ ਗੱਲ ਸੀ। ਪਰ ਪੁਰਾਣੀ ਸੋ਼ਅ ਦੇ ਟਰੈਕਟਰਾਂ ਦੀ production ਬੰਦ ਕਰਕੇ ਕੰਪਨੀ ਨੇ ਆਪਣੇ ਪੈਰੀ ਆਪ ਕੁਹਾੜਾ ਮਾਰ ਲਿਆ।💯💯 ਪੱਕਾ ਵਿਕਰੀ ਘਟੂ ਇਨ੍ਹਾਂ ਮਾਡਲਾਂ ਦੀ।

  • @kidszone3926
    @kidszone3926 10 месяцев назад +9

    पुरानी आवाज से मशहूर था अब वो बात नही रही उस आवाज ने सभी का दिल जीत लिया था

  • @sukhwindersinghlela5465
    @sukhwindersinghlela5465 11 месяцев назад +7

    ਜਮਾਂ ਖਤਮ ਕਰਤਾ ਸਵਰਾਜ ਟਰੈਕਟਰ ਤਾਂ ਪਹਿਲਾਂ ਵਾਲ਼ਾ ਵਧੀਆ ਲੱਗਦਾ ਅਵਾਜ਼ ਵੀ ਪਹਿਲਾਂ ਵਾਲ਼ੇ ਦੀ ਵਧੀਆ ਲੱਗਦੀਆਂ ਸਾਰੇਸਰ ਖਤਮ

  • @kahlonchakrala
    @kahlonchakrala 11 месяцев назад +20

    ਪੁਰਾਣੀ ਸ਼ੋ ਬਹੁਤ ਵਧੀਆ ਸੀ ਹੁਣ ਤਾ ਜਲੂਸ ਕੱਢਿਆ ਪਿਆ ਟਰੈਕਟਰ ਦਾ

  • @amandeepjhunir82
    @amandeepjhunir82 11 месяцев назад +15

    ਜਿਸ ਟਰੈਕਟਰ ਕਰਕੇ ਟਰੈਕਟਰ ਇੰਡਸਟਰੀ ਵਿਚ ਨਾਮ ਕਮਾਇਆ ਉਸ ਨੂੰ ਹੀ ਅੱਜ ਭੰਡੀ ਜਾਦੇ ਆ । ਮਤਲਬ ਅੰਤ ਨੇੜੇ ਆ

  • @ananddalal1765
    @ananddalal1765 11 месяцев назад +11

    Old is gold

  • @gurpreetbadesha1614
    @gurpreetbadesha1614 9 месяцев назад +4

    ਪੁਰਾਣੀ ਸੋ ਵਿੱਚ ਹੀ ਸੋਹਣਾ ਲੱਗਦਾ ਹੁਣ ਨਵਾ ਸੋਹਣਾ ਘੱਟ ਲਗਦਾ

  • @jassasingh5365
    @jassasingh5365 11 месяцев назад +4

    ਮੈਨੂੰ ਤਾਂ ਇਹ ਟਰੈਕਟਰ ਬਹੁਤ ਵਧੀਆ ਲੱਗਿਆ ਗਾ ਸੋ਼ ਵਧੀਆ ਲੱਗਦੀ ਆ ਅਸੀਂ ਵੀ ਸਵਰਾਜ 855 ਰੱਖਿਆ 2011 ਮਾਡਲ

  • @gurirattol1530
    @gurirattol1530 10 месяцев назад +3

    ਏਹ ਡੀਲਰ ਉਸ ਟ੍ਰੈਕਟਰ ਨੂੰ ਭੰਡ ਰਿਹਾ ਜਿਸਨੇ ਸਵਰਾਜ ਕੰਪਨੀ ਦੀ ਵੱਖਰੀ ਪਹਿਚਾਣ ਬਣਾਈ।ਕੰਪਨੀ ਚੱਲਦੀ 855 ਦੇ ਸਿਰ ਤੇ ਸੀ। ਪਰ ਨਵੇ ਦੀ ਬਿਨਾ ਮਤਲਬ ਸਿਫਤ ਕਰ ਰਿਹਾ ਹਲੇ ਕਿ ਪਤਾ ਏਸ ਨੇ ਪੁਰਾਣੇ ਵਾਂਗ ਕਾਮਯਾਬ ਹੋਣਾ ਕ ਨਾ। ਜਿੰਨੀ ਮਰਜੀ ਫੋਕੀ ਸਿਫਤ ਕਰੀ ਜਾਵੇ ਪੁਰਾਣੇ ਵਰਗੀ ਟੌਹਰ ਤੇ ਅਵਾਜ ਨੀ ਏਸ ਦੀ। ਜਿਸ ਕਰਕੇ ਉਹ ਵਿਕਦਾ ਸੀ ਮਸ਼ਹੂਰ ਸੀ ਪੂਰੀ ਦੁਨੀਆ ਦੇ ਵਿਚ। ਟ੍ਰੈਕਟਰਾਂ ਦਾ ਬਾਦਸ਼ਾਹ ਸੀ 855 ਪਹਿਲਾ

  • @user-wi5ny7ei2j
    @user-wi5ny7ei2j 11 месяцев назад +7

    5911 ਦੀ ਰੀਸ ਨੀ ਕਰ ਸਕਦਾ ਬਲਜਿੰਦਰ ਬਾਈ 🥰🥰🥰🥰🥰🥰💪💪💪💪💪💪💪💪💪💪💪

  • @Gurindersingh-uz5xf
    @Gurindersingh-uz5xf 11 месяцев назад +13

    ਜਲੂਸ ਲਗਦਾ ਨਵਾਂ ਤਾਂ

  • @amarjotcheema422
    @amarjotcheema422 11 месяцев назад +6

    ਸ਼ੋ ਨਾ ਬਦਲਦੇ ਬਾਕੀ ਫੀਚਰ ਦੇ ਦਿੰਦੇ ਜੇਕਰ ਪੁਰਾਣੇ ਮਾਡਲ ਵਿੱਚ ਇਨੇ ਨੁਕਸ ਹੁੰਦੇ ਵਿਕਣਾ ਥੋੜੀ ਸੀ ਹੁਣ ਨੀ ਵਿਕਦਾ ਨਵਾਂ ਗੂੰਗਾ ਸਵਰਾਜ

  • @gurlalsingh1268
    @gurlalsingh1268 11 месяцев назад +9

    ਨਵੇਂ ਤੇ ਪੁਰਾਣੇ ਦਾ ਆਵਾਜ਼ ਬਹੁਤ ਫਰਕ ਆ

  • @Hunter66i
    @Hunter66i 11 месяцев назад +8

    Old look nice

  • @SandeepSingh-dl6zm
    @SandeepSingh-dl6zm 11 месяцев назад +6

    ਸਵਰਾਜ 855 ਦੀ parformnce ਚ ਫਰਕ ਨਹੀਂ ਹੋਣਾ ਚਾਹੀਦਾ ਸ਼ੋ ਤਾਂ ਇਹ ਵੀ ਸੋਹਣੀ ਲਗਣ ਲਗ ਜਾਣੀ,,ਖਰਚੇ ਪਖੋ ਵੀ ਠੀਕ ਸੀ ਪਹਿਲਾ ਮਾਡਲ ਇਹ ਦੇਖੋ ਕਿਵੇਂ ਹੋਣਾ। ਜੇਕਰ ਖਰਚਾ ਵੱਧ ਹੋਇਆ ਤਾਂ ,963 ਵੱਲ ਹੀ ਜਾਣਾ ਚਾਹੀਦਾ

  • @EkamSingh-od7nx
    @EkamSingh-od7nx 11 месяцев назад +53

    ਨਵੀ ਸੋਅ ਵਿੱਚ ਜਮ੍ਹਾਂ look ਖਰਾਬ ਹੀ ਕਰਤੀ

    • @sandeepkangra1568
      @sandeepkangra1568 11 месяцев назад +1

      Bhi Mahindra compani 855 na khat krna nu fees

    • @randhawa772
      @randhawa772 11 месяцев назад +4

      Lok ta ftafat le.rhe aa ena psand aa reha.hrek di psand alag hundi aa.duji gl isdi power jyada,purane to systm jyada isde vich

    • @NamasteTractors
      @NamasteTractors 11 месяцев назад +1

      ​@@randhawa772new look jyada acchi lagdi Bhai, lekin haam sabko swaraj ko purani wali look me dekhne ki aadat hai ishiliye hme new look ajeeb lagti hai par tractor accha lagta h new look me bhi,
      Bas Jo 744 wali look hai vo band nhi karni thi Swaraj ki pahachan hi thi old walo look

    • @manpreetboparai6633
      @manpreetboparai6633 11 месяцев назад

      ​@@sandeepkangra1568ਊ

    • @_aulakh_jatt
      @_aulakh_jatt 10 месяцев назад +1

      ਹਾਂ ਬਾਈ

  • @RanjitSingh-dj3pm
    @RanjitSingh-dj3pm 10 месяцев назад +3

    ਬੜਕ ਖਤਮ ਕਰਤੀ 855 ਦੀ ਹੋਣ ਨੀ ਵਿਕਣਾ ਖਤਮ ਕਰਤਾ ਕੰਪਨੀ ਨੇ..ਪਹਿਲਾ ਜਿਆਦਾ ਵਧੀਆ ਸੀ

  • @deepbal0960
    @deepbal0960 11 месяцев назад +5

    ਹੁਣ ਸਵਰਾਜ ਵੀ ਰੁਲਦਾ ਫਿਰੂ,
    ਪੁਰਾਣੀ ਸ਼ੋ ਦੀ ਕੀ ਰੀਸ ਕਰਨੀ ਇਹ ਗਿੱਦੜੀ ਜਿਹੀ ਨੇ

    • @satnam_bhangu.1915
      @satnam_bhangu.1915 11 месяцев назад +1

      ਇਹਦੀ ਸੋਅ ਪੱਟਕੇ ਲੋਕ ਪੁਰਾਣੀ ਸੋਅ ਵੀ ਲਾਅ ਦੇਣਗੇ ਇਦੇ ਤੇ

    • @deepbal0960
      @deepbal0960 11 месяцев назад

      @@satnam_bhangu.1915 ਇਹ ਤੇ ਮਹਿੰਦਰਾ ਏ ਬਾਈ। ਸਵਰਾਜ ਉਦੋਂ ਤੱਕ ਸੀ ਜਦੋਂ ਸਵਰਾਜ ਦੇ ਅਸਲੀ ਮਾਲਕ ਕੰਪਨੀ ਚਲਾਉਂਦੇ ਸੀ,, ਤੁਸੀਂ ਵੇਖ ਹੀ ਲਿਆ ਆਵਾਜ਼,ਸ਼ੋਅ, ਸਭ ਕੁਝ ਮਹਿੰਦਰਾ ਵਾਲਾ, ਹੁਣ ਤੇ ਇਹਦਾ ਨਾਮ ਅਰਜਨ ਰੱਖ ਦੇਣਾ ਚਾਹੀਦਾ, ਸਵਰਾਜ ਨਾਮ ਨਹੀ ਜੱਚ ਦਾ ਇਸ ਤੇ। ਨਾ ਹੀ ਸਵਰਾਜ ਦੀ ਰੀਸ ਕਰ ਸਕਦਾ ਇਹ, ਬਾਕੀ ਬਹੁਤ ਸਾਰੇ ਲੋਕ ਕਹੀ ਜਾਦੇ ਹਨ ਕਿ ਇਹ ਵੀ ਸੋਹਣਾ ਲਗਦਾ, ਪਰ ਗਧੇ ਦੀ ਜਿੰਨੀ ਮਰਜ਼ੀ ਸਿਫਤ ਕਰ ਲਉ, ਉਹ ਕਦੇ ਸ਼ੇਰ ਨਹੀਂ ਬਣ ਜਾਂਦਾ। ਅਸਾਂ ਲਈ ਬਸ ਪਹਿਲਾਂ ਵਾਲਾ ਸਵਰਾਜ ਹੀ ਸ਼ੇਰ ਹੈ ਕਿਰਲੌਸਕਰ ਇੰਜਨ ਵਾਲਾ, ਪਹਿਲੀ ਸ਼ੋਅ ਵਾਲਾ ਜੋ ਸਾਇਡ ਨੂੰ ਖੁਲ ਦੀ ਹੈ।

  • @MayankKumar-vf9em
    @MayankKumar-vf9em 11 месяцев назад +4

    Sound old model ka hi top h

  • @SandhuAgriculture
    @SandhuAgriculture 11 месяцев назад +3

    ਪੁਰਾਣੀ ਸ਼ੋ ਚ ਵਧੀਆ ਲੱਗਦਾ ਏ ਤਾਂ ਡਮਰੂ ਜਾ ਬਣਾਤਾ।
    ਮਹਿੰਦਰਾ yubo ਆਉਂਦਾ ਟੱਟੂ ਜਾ ਓਹੀ ਸ਼ੋ ਚਕ ਕੇ ਇਸ ਮਾਡਲ ਤੇ ਰਖਤੀ।

  • @jaswindersinghdhindsa6547
    @jaswindersinghdhindsa6547 10 месяцев назад +4

    Old is gold ❤😮😢😅

  • @sahibulhabib4033
    @sahibulhabib4033 10 месяцев назад +3

    Old is gold ❤❤❤😢😢😢😢

  • @user-lu3od4gl2k
    @user-lu3od4gl2k 11 месяцев назад +3

    ਜਲੂਸ ਕੱਢਿਆ ਨਵੀਂ ਸੋ਼ ਤੂੜੀ ਵਾਲੇ ਰੀਪਰ ਸਾਰੇ ਨਹੀਂ ਚਲਾੳਦੇ ਜਿਸ ਕਰਕੇ ਪਹਿਲੀ ਵੀ ਆਉਂਣੀ ਚਾਹੀਦੀ

  • @HarpreetJatt-qd2en
    @HarpreetJatt-qd2en 11 месяцев назад +4

    Old. Is. Gold

  • @Randeepwarring
    @Randeepwarring 11 месяцев назад +4

    New 855 ch Same to same 744xt wala engine a jehde pehla 744xt aunda c 1 pase da v fark nhi haga 100% such a eh 👍

    • @NamasteTractors
      @NamasteTractors 11 месяцев назад

      Torque Jada h 855 me new model

    • @randhawa772
      @randhawa772 11 месяцев назад

      963 ch ehi aa prdhan 3478cc wala.piston chote wade hunde aa te tourq da frk hunda

  • @villagierboysvlog.7124
    @villagierboysvlog.7124 11 месяцев назад +2

    Purane swaraj di awaz mast hai

  • @ManojYadav-og4ep
    @ManojYadav-og4ep 11 месяцев назад +4

    Headlight ke uper led wali swaraj name ki plate lg jati to bahot vadiya hota kher vo to ghrpe bhi lga sakte h

  • @jjxhnj8181
    @jjxhnj8181 11 месяцев назад +4

    Old is gold ❤❤❤

  • @bindersingh6293
    @bindersingh6293 4 месяца назад +1

    ਬਾਈ ਜੀ ਪਹਿਲਾਂ ਵਾਲੇ ਟਰੈਕਟਰ ਦੀ ਅਵਾਜ਼ ਵੀ ਵਧੀਆ ਸੀ ਅਤੇ ਸੋ ਵੀਹ ਵਧੀਆ ਸੀ ਨਵੇਂ ਤਾ😂😂😂😂😂😂😂😂😂

  • @SukhchainsinghSukhchains-rc5rq
    @SukhchainsinghSukhchains-rc5rq 9 месяцев назад +1

    Ehde naalo purana vadia purane di badhak vadia aa😊

  • @YuvrajSingh-zc5jj
    @YuvrajSingh-zc5jj 11 месяцев назад +7

    ਬਹੁਤ ਵਧੀਆ ਕੀਤਾ ਇਹ ਬਹੁਤ ਪਹਿਲਾਂ ਕਰਨਾ ਚਾਹੀਦਾ ਸੀ

    • @Indo_farm-wale
      @Indo_farm-wale 11 месяцев назад +1

      Tusi pehle le liya hona😂

    • @Mohana_deeva
      @Mohana_deeva 11 месяцев назад

      ​@@Indo_farm-wale😅

  • @harkiratsandhar855
    @harkiratsandhar855 11 месяцев назад +2

    855 bikna band ho jana old look gaint c hun ni bikda

  • @karamjitdhaliwal5092
    @karamjitdhaliwal5092 11 месяцев назад +3

    ਬਹੁਤ ਵਧੀਆ ਸਵਰਾਜ ਨੇ ੍ਦੁਖ ਚਕਤੇ

  • @JatinderSingh-ic6xp
    @JatinderSingh-ic6xp 11 месяцев назад +2

    ਪੁਰਾਣਾ ਮਾਡਲ ਤਾ ਪੁਰਾਣਾ ਹੀ ਆ

  • @JagtarSingh-ds1eb
    @JagtarSingh-ds1eb 11 месяцев назад +2

    ਪੁਰਾਣਾ ਦੀ ਅਵਾਜ ਤੇ ਟੋਰ ਪਹਿਲਾ ਦੀ ਆ

  • @AmrikSingh-nz9cq
    @AmrikSingh-nz9cq 11 месяцев назад +2

    old look good c but low hight medium gair de pin nikln de problem boot waddi a

  • @gursewaksingh7503
    @gursewaksingh7503 11 месяцев назад +2

    Old model best a ga sawraj 855

  • @GhoghaSinghFatehabadiya9828
    @GhoghaSinghFatehabadiya9828 11 месяцев назад +1

    H L M gear liver de mamle vich ta dujiya companya nalo jugad kita hoya swaraj ne sidda te simple jeha fer rakh ta company ne bai ohde vich ta koi sudhar nahi kita bai sift gear vadiya laya company ne bai baki companya vang baki koi kami nahi bai

  • @mandeepmann2593
    @mandeepmann2593 11 месяцев назад +2

    Old❤❤

  • @BEING-HUMAN-STUDIO
    @BEING-HUMAN-STUDIO 11 месяцев назад +2

    Awaaz silent ta krke hoyi kyuki engine di awaaz thodi ji heavy hogy pehla thodi teekhi c.👍 New change jruri c 4 saal pela e janda ehe j kisaan manda. 👍

    • @randhawa772
      @randhawa772 11 месяцев назад +1

      Silencer change kre to awaj oda di hi bn jani isdi

  • @raoo55
    @raoo55 10 месяцев назад +1

    ਵੀਰ ਵੀਡਿਓ ਜਮਾ ਸਿਰਾ ਬਣਾਈ 👌👌👌

  • @Scrollwithtanmay8
    @Scrollwithtanmay8 10 месяцев назад +1

    Old model sound ❤

  • @MandeepSingh-ep3rx
    @MandeepSingh-ep3rx 11 месяцев назад +1

    Gold da koi tod nahi old ihs gold purane di badk suno

  • @mohemadmohemad4180
    @mohemadmohemad4180 11 месяцев назад +1

    Old sho vich beutiful a

  • @jaggibring6151
    @jaggibring6151 7 месяцев назад

    Ajncy wala y Banda kaint aa
    Ehte aaje Gahak ni bapss janada

  • @ParveenKumar-mq2ps
    @ParveenKumar-mq2ps 11 месяцев назад +1

    New tractor di aawaj sonalik wargi lagdi ha

  • @punjabi2334
    @punjabi2334 8 месяцев назад +1

    New look sirra bna ti 🎉

  • @GurpreetSingh-kc6mh
    @GurpreetSingh-kc6mh 11 месяцев назад +1

    ਬੜਕ ਪੁਰਾਣੇ ਸਵਰਾਜ ਦੀ ਹੀ ਏ

  • @manpreetsinghcheema8247
    @manpreetsinghcheema8247 4 месяца назад

    Only ford and new holland🔥

  • @DeepSingh-gd5kw
    @DeepSingh-gd5kw 9 месяцев назад

    4 ਸਟਾਰ " 855 ਤੋ ਬਾਅਦ ਤਾ ਸਵਰਾਜ ਕੰਪਨੀ ਨੂੰ ਨਜਰ ਲੱਗ ਗਈ " 5 ਸਟਾਰ ਫੇਲ ਹੋ ਗਿਆ " ਹੁਣ ਨਵਾਂ ਵੀ ਨਹੀਂ ਲਗਦਾ ਮੈਨੂੰ ਕਿ ਕਾਮਯਾਬ ਹੋਵੇ ਜਾਂ ਨਾਂ " ਕੰਪਨੀ ਨੂੰ ਪੁਰਾਣਾ ਸਵਰਾਜ ਬੰਦ ਨਹੀਂ ਕਰਨਾ ਚਾਹੀਦਾ ਹੈ ਜਿਹੜਾ 4 ਸਟਾਰ ਵਾਲਾ ਇੰਜਣ ਪਾਵਰ ਸੀ " ਨਹੀਂ ਤਾ ਹੁਣ ਦੇਖ ਲਵੋ ਸਵਰਾਜ ਦੀ ਵਿਕਰੀ ਕਿੰਨੀ ਘਟ ਗਈ """

  • @khairakhaira8114
    @khairakhaira8114 11 месяцев назад +3

    Kush ਆਖੀ ਚਲੋ ਪਹਿਲਾ ਆਲੀ ਗੱਲਬਾਤ ਹੈਨੀ

  • @jassi3221
    @jassi3221 11 месяцев назад +3

    ਬਾਈ ਨਜ਼ਾਰਾ ਲਿਆ ਤਾਂ ❤🎉

  • @Nav-xh9xq
    @Nav-xh9xq 11 месяцев назад

    chkr pata ni pardhan ki a blue rang de vich. new show wala 744 sirra hi lagda y end hi karwaaa dita company ne

  • @everythinghere.855
    @everythinghere.855 6 месяцев назад

    New look bhi vdia

  • @sukhrajraju6427
    @sukhrajraju6427 11 месяцев назад +1

    963ਬਾਈ❤ਸੀਰਾ

  • @harjeetbrar9564
    @harjeetbrar9564 11 месяцев назад +2

    Old modal

  • @jagsirbrar4266
    @jagsirbrar4266 11 месяцев назад +2

    Old model 👌👌👌

  • @digitaltractor8794
    @digitaltractor8794 10 месяцев назад +2

    14 ke tyro me full fitur top model miljuga

  • @Farmer_Bnde420
    @Farmer_Bnde420 11 месяцев назад +1

    Na pehla vrgi show na pehla vrgi awaz

    • @user-cm4pw9if1m
      @user-cm4pw9if1m 2 месяца назад

      Veer ji me vi Swaraj 855 fe old model lena c par new model aune karan hahi lena tusi vi veer bhara sare company wale to old model di mang karo

  • @user-ql9te1kv6s
    @user-ql9te1kv6s 2 месяца назад

    ਮੈਨੂੰ ਨਹੀਂ ਲਗਦਾ ਇਹ ਕਿਸੇ ਨੂੰ ਵੀ ਪਸੰਦ ਆਇਆ ਹੂ

  • @ApinderSingh-b2c
    @ApinderSingh-b2c 9 месяцев назад

    Old tractors was brilliant, new one my god im not interested at all thanks for the information

  • @Machinery_mehkma
    @Machinery_mehkma 11 месяцев назад +1

    Awaj ch farak nei aa gaya badak ji khatam nei krti dso jrur bai ji

  • @sukhrajraju6427
    @sukhrajraju6427 11 месяцев назад +1

    969❤

  • @gurpreetmann3531
    @gurpreetmann3531 11 месяцев назад +2

    Very nice bro 👍👍❤❤

  • @khairachamkaursahibwala8902
    @khairachamkaursahibwala8902 11 месяцев назад +1

    Y dono show aundi hundi ne
    Plant-3 ch 744-3speed 855 & 630 banana start hoya aa

  • @jatindersinghjatinder1118
    @jatindersinghjatinder1118 11 месяцев назад +2

    Air cleaner under chahida c

  • @jagrooprandhawa4469
    @jagrooprandhawa4469 11 месяцев назад

    As di showw arjun novo605 wali a same.

  • @ankitpaul2692
    @ankitpaul2692 7 месяцев назад

    Old wala badiya h baiyo

  • @sentram6309
    @sentram6309 11 месяцев назад

    Purani look ta company ape hi dubara deni shuru karu jado na vikeya eh

  • @JagtarSingh-ds1eb
    @JagtarSingh-ds1eb 11 месяцев назад +1

    ਚਿੱਟੀ ਲੀਟ ਵਧੀਆ ਨਈ ਹੁੰਦੀ ਧੁੰਦ ਚ ਨਈ ਦਿਸਦਾ ਬਾਈ ਜੀ

  • @virendergoyat123virendergo8
    @virendergoyat123virendergo8 11 месяцев назад

    Bai g 963h sab company na purana stock nikalana h 960. Or963wala. 8550ta bus sticker hi h bus

  • @karmjitsinghgill3323
    @karmjitsinghgill3323 10 месяцев назад

    ਪੁਰਾਣੀ ਸੋ ਵਧੀਆ

  • @user-dw1vy6vl9y
    @user-dw1vy6vl9y 9 месяцев назад

    ਸਵਰਾਜ ਵਾਲਿਆਂ ਨੇ ਕੁਝ ਵੀ ਸੁਧਾਰ ਨਹੀਂ ਕੀਤਾ ਬੇਕਾਰ ਟਰੈਕਟਰ ਏ

  • @sandhu31wala
    @sandhu31wala 11 месяцев назад

    Jihra 960 c oh ni vickiya hun Ohio tractor de 855 de sticker lla te company di hun end hi aw Kuj ni vikda lok new lle k vechi jande aw

  • @SHERGILL71
    @SHERGILL71 9 месяцев назад

    ਪੱਗ ਬੰਨਿਆ ਕਰੋ ਵੀਰੋ । ਕੀ ਬਾਣੇ ਫਿਰਦੇ j

  • @jogasekhon1147
    @jogasekhon1147 5 месяцев назад

    ਨਵੀ ਸੋਅ ਬੇਕਾਰ

  • @user-ez3nf8zs4e
    @user-ez3nf8zs4e 9 месяцев назад

    ਆਵਾਜ਼ ਤੇ show ਹੋਰ ਚੰਗੀ ho ਸਕਦੀ ਸੀ

  • @hardik_sandha
    @hardik_sandha 11 месяцев назад

    Show purani vi optional karden baki sars.a same hi rahe fer vdia

  • @dayananddayanandyadav1101
    @dayananddayanandyadav1101 10 месяцев назад

    Purna Sawraj Tractor so liyao markita banao nahi ta new look so me markita dawon ho jauo

  • @jaggakhaira1110
    @jaggakhaira1110 11 месяцев назад +1

    Bakwas show hii kharab krti tractor di jinu old psand h oh hii lauga pgl bnda hii eh daddu nu lauga😏

  • @Majhe_wale002
    @Majhe_wale002 9 месяцев назад

    ਬੇਕਾਰ ਹੈ ਪੁਰਾਣਾ ਹੀ ਸਹੀ ਸੀ ਕੋਈ ਮਜਾ ਨੀ ਆਦਾ ਚਲਾਉਣ ਚ ਪਹਿਲਾ ਵਾਲਾ ਕਮਾਲ ਸੀ

  • @kahlonchakrala
    @kahlonchakrala 11 месяцев назад

    ਜਲੂਸ ਕੱਢਿਆ ਪਿਆ ਟਰੈਕਟਰ ਦਾ ਨਵੀ ਲੁਕ ਬੇਕਾਰ ਆ

  • @MalkeetSingh-zy6sb
    @MalkeetSingh-zy6sb 11 месяцев назад +3

    Old modal sandar h❤

  • @indiaindian1181
    @indiaindian1181 11 месяцев назад +1

    Gun shi hone chide a rang nu ki karna

  • @gurdeepsingh7965
    @gurdeepsingh7965 11 месяцев назад +1

    ਜਿਹੜੀ ਸੋਅ ਪਹਿਲਾ ਆਉਣੀ ਚਾਹੀਦੀ ਸੀ ਉਹ ਬਾਅਦ ਵਿਚ ਆਈ ਜਿਹੜੀ ਬਾਅਦ ਵਿਚ ਆਉਣੀ ਪਹਿਲਾ ਆ ਗੀ

  • @sardulsingh9842
    @sardulsingh9842 10 месяцев назад

    Lakh lahnata

  • @sardulsingh9842
    @sardulsingh9842 10 месяцев назад +1

    Desi ghio nu badnam na karo

  • @user-fp7pp2sk5f
    @user-fp7pp2sk5f 10 месяцев назад

    Awaz di badak ta purane di hi hai

  • @jaggijagssrsingh4880
    @jaggijagssrsingh4880 11 месяцев назад +1

    Old m lena h mobile no plese

  • @MakhanSingh-je5sr
    @MakhanSingh-je5sr 5 месяцев назад

    Light acchi nahin Hai

  • @gurdeeepsingh8314
    @gurdeeepsingh8314 11 месяцев назад

    Price ki aa bai new da

  • @lakhwindlakhwind2907
    @lakhwindlakhwind2907 11 месяцев назад +2

    LED INDIGATER NOT FOR LONG TIME USE AND REAPAIR AGAIN. OLD IS BEST

  • @karandhillon1410
    @karandhillon1410 6 месяцев назад

    Dobara bnon ge tension na lavo 😂 jdo ghata peya ena nu

  • @talwindersingh8929
    @talwindersingh8929 11 месяцев назад

    Sirra show

  • @tractorsgyan4414
    @tractorsgyan4414 11 месяцев назад

    4 star di awaj sabto jyada hai

  • @Kamal_sran
    @Kamal_sran 11 месяцев назад +1

    Hp oni aa torque ona e aa backup torque 7-8% jyada ho gya buddni di report dekh lo

  • @samarvloger238
    @samarvloger238 11 месяцев назад

    22 g sawraj old model 90 de sho bech copni kaddy ta o chalu

  • @gurwindersingh45
    @gurwindersingh45 11 месяцев назад +1

    Old

  • @narinderwaraich7442
    @narinderwaraich7442 11 месяцев назад

    New look vadia hai