ਅੱਜ ਨਵੀਂ ਸ਼ੋਅ ਚ 14 ਦੇ ਟਾਇਰਾਂ ਦੋ ਡਲਿਵਰੀਆਂ ਦਿੱਤੀਆਂ ਏਜੇਂਸੀ ਨੇ,, ਪੁਰਾਣੇ ਵੀ ਖੜੇ ਆ ਵੇਚਣ ਵਾਸਤੇ
HTML-код
- Опубликовано: 7 янв 2025
- #sukhjinder_lopon #swaraj #tractors #jattwaad #jattlife #tractor #tochan #punjabi #tractorshow #jatt #farmer #pendu #tractorloverzz #jattgarh #tractorlove #newholland #mukaabla #sonalika #farm #swarajfarmtraclovers #farmtrac #ford #stunt #pb #tractorpulls #johndeere #tractorsupply #newholand #swarajlove #punjab #wales
ਕੀ ਹਾਲ ਵੀਰ ਜੀ ਤਰਨ ਤਾਰਨ
ਬਾਈ ਜੀ ਕਿਉਂ ਆਮੀਰ ਘਰਾਣੇ ਦੀਆਂ ਅਮਦਨਾ ਨੂੰ ਬਦਾਉਣ ਵਾਸਤੇ ਕਿਸਾਨਾਂ ਦੀਆਂ ਬਲੀਆਂ ਕਰਵਾ ਰਿਹਾ। ਅਪਨੇ ਦਿਮਾਗ ਨੂੰ ਪੰਜਾਬ ਦੇ ਭਲ਼ੇ ਵਾਸਤੇ ਵਰਤ ਲੈ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਹੋਦ ਬਚਾਉਣ ਵਾਸਤੇ ਕੋਈ ਇਤਹਾਸ ਦੀ ਗੱਲਕਰ। ਤ
ਵੀਰੇ ਆਹ ਕੰਮ ਤੂੰ ਆਪ ਹੀ ਕਿਉਂ ਨਹੀਂ ਕਰ ਲੈਦਾ ? ਸਾਰੇ ਕਾਸੇ ਦਾ ਠੇਕਾ ਸੁਖਜਿੰਦਰ ਨੇ ਹੀ ਲਿਆ ਹੋਇਆ। ਤੂੰ ਵੀਰ ਕੀ ਕੀ ਕੀਤਾ ਹੁਣ ਤਕ ਦੱਸੀ ਜਰਾ ?
ਹੱਦ ਹੋਗੀ ਯਾਰ ਬੜੀ ਸ਼ਰਮ ਦੀ ਗੱਲ ਹੈ
ਆਹ ਕੰਮ ਉਸ ਦਾ ਰੋਜ਼ਗਾਰ ਹੈ ਦਸ ਕੇ ਮਸ਼ਹੂਰੀ ਕਰਦਾ!
ਕੀ ਲੋਪੋ ਵਾਲੇ ਦੀ ਮਸ਼ਹੂਰੀ ਤੋਂ ਬਾਅਦ ਹੀ ਟ੍ਰੈਕਟਰ ਵਿਕਣ ਲੱਗੇ ਨੇ ?
ਜੋ ਮਿਹਨਤ ਕਰਦਾ ਅਪਣਾ ਘਰ ਦੇਖ ਕੇ ਸੰਦ ਲੈਂਦਾ ਜਿਸ ਨਾਲ਼ ਉਹ ਖੇਤੀ ਕਰੇਗਾ ਯਾਂ ਕਰਾਇਆ।
ਤੂੰ ਉਹਨਾਂ ਵਿਚੋਂ ਲਗਦਾ ਬਈ ਜੋ ਸਕੇ ਭਰਾ ਦੇ ਘਰ ਆਈ ਨਵੀਂ ਚੀਜ਼ ਨਹੀਂ ਜਰਦੇ।
ਲਾਏ ਕਿਸੇ ਨੇ ਅੱਗ ਤੇਰੇ ਲੱਗ ਗਈ ਵੀਰ
ਊਤੋਂ ਤੂੰ ਸੁਖਜਿੰਦਰ ਦੇ….. ਪਏ ਗਿਆ ਆਉਂਦਾ ਹੀ!
ਲੋਕਾਂ ਤੇ ਸੜਨ ਵਾਲਿਆ ਰੱਬ ਤੇਨੂ ਵੀ ਦੇਵੇ
Amdan mehnat Karn nall hundi hai, yt te ni
@@everythinghere.855 ਅਗਲੇ ਦੀ ਨੈਟ ਤੇ ਹੀ ਹੁੰਦੀ ਹੈ ਭਉ, ਇਹ ਕੰਮ ਹੈ ਸੁਖਜਿੰਦਰ ਦਾ
ਨੈਟ ਤੇ ਹੀ ਘੋੜੇ ਵਾਲਿਆਂ ਦਾ ਸੱਚ ਦਸਿਆ ਸੀ
ਨੈਟ ਤੇ ਹੀ ਲੋਕਾਂ ਨੂੰ ਇਕੱਠੇ ਕਰ ਕੇ ਗਰੀਬ ਕਿਸਾਨਾਂ ਦੀਆਂ ਜਮੀਨ ਪੱਧਰੀ ਕਰ ਕੇ ਝੋਨਾ ਲਗਵਾ ਦਿੱਤਾ ਸੀ ਅਗਲੇ ਨੇ।
ਵੀਰ ਫੁਲ ਟਾਈਮ ਯੂਟਿਊਬਰ ਹੈ ਉਹ ਤੇ ਆਹੀ ਉਸਦਾ ਕੰਮ
ਤੁਸੀਂ ਵੀਰ ਆਪ ਤਰੱਕੀ ਕਰ ਲਏ ਬਿਨਾ ਨੈਟ ਤੋਂ
ਤੂੰ ਵੀਡੀਓ ਹੀ ਨਾ ਦੇਖ ਜੇ ਚੰਗੀ ਨਹੀਂ ਲਗਦੀ ਜਰੂਰੀ ਹੈ ਕੋਈ ਕੇ ਤੂੰ ਲੋਪੋਵਾਲਾ ਦੇਖਣਾ
बाबे बहुत न् बाबाजी।
ਬਹੁਤ ਜਾਣਕਾਰੀ
ਆਪਾਂ ਵੀ ਲੈਣਾ ਬਾਈ ਥੋੜੇ ਦਿਨ ਤੱਕ
Mubarkaan kissan veera nu 👍🏻👍🏻
14 de tyar wala jadya jor lunda 16 de tyar wala rpm drop krda 100% such a eh gl
ਵੀਰ ਜਿਸਨੇ ਵੀ 14 ਦੇ ਟਾਇਰਾਂ ਵਾਲਾ ਲੈ ਲਿਆ ਉਹ ਬਾਅਦ ਵਿੱਚ 16 ਵਾਲੇ ਪਾਉਗਾ ਇਹ ਕੰਮ ਅਸੀਂ ਵੀ ਕੀਤਾ ਸੀ ਹੁਣ ਵੱਡੇ ਪਾਉਣੇ ਪੈ ਗਏ
Old model is gold
New model jyada powerful h te sohna v jyada lgda h
Bnda bolda bohot wadiya
Sirra Bai g
Gurpreet nic person🎉🎉
5911 ta ni koi ban sakda
Good job 👍
Veer price ke hun
SWARAJ 💪💪
No audio...😮
Price kine aaa
❤❤❤❤❤❤❤❤❤❤
❤❤❤❤
Very nice
Old model sohna cc
👍👍
😢😢
Awj nhi aa rhi veer ji video di
Lopo walea jine da tenu dita ohne da den ge j fr ta Tera name len da fyda v a pta kri dsi fr
❤❤❤❤🎉🎉🎉🎉🎉🎉🎂🎂🎂🎂🎂🎂🎂🎂🎂🎂
ਮੂਹਰਲੇ ਛੋਟੇ ਟਾਇਰਾ ਚ ਬਚਾ ਜਾ ਲੱਗਦਾ ਜੱਚਦਾ ਨੀ ਵੱਡਾ ਸੋਹਣਾ
veer dono model best a dono model sohne lgde a Swaraj 💪💪
ਬਾਈ ਨੇ ਸਾਰੇ ਸਿਸਟਮ ਦੀ ਮਾਂ ਚੋਦੀ
ਬਾਈ ਲੋਪੋ ਆਲਿਆ ਇਹ ਤੈਨੂ ਵੀ ਫੇਲ ਕਰਨ ਗੇ ਇਹ ਵਿਕਦਾ ਨੀ ਹੁਣ ਇਹ ਤੇਰਾ ਨਾ ਵਰਤ ਦੇ ਆ😂😂
Bond Maro banaa
Very nice
❤❤
Very nice