ਭਾਬੀ ਦਾ ਨਣਦ ਨਾਲ ਬੁਰਾ ਸਲੂਕ|phabhi nal nanad da bura saluk2024|Punjabi short movie videos@apna virsa

Поделиться
HTML-код
  • Опубликовано: 2 янв 2025

Комментарии • 178

  • @Bappianewaaale
    @Bappianewaaale 3 дня назад +33

    ਵੀਰਪਾਲ ਭੈਣ ਜੀ ਤੁਸੀਂ ਕਿੱਥੇ ਗੁੰਮ ਹੋ ਗਏ ਸੀ ਕਿੰਨੇ ਦਿਨ ਹੋ ਗਏ ਤੁਹਾਡਾ ਇੰਤਜ਼ਾਰ ਕਰਦੇ ਕਰਦੇ ਬਹੁਤ ਖੁਸ਼ੀ ਹੋਈ ਭੈਣੇ ਤੁਹਾਨੂੰ ਦੇਖ ਕੇ

  • @SahilSahil-th7kl
    @SahilSahil-th7kl 2 дня назад +7

    ਬਹੁਤ ਸੋਹਣੀ ਵੀਡੀਓ ਹੈ ਪਰ ਅਜੇ ਇਹਨਾਂ ਆਨੰਦ ਨੀ ਆਉਂਦਾ ਜਿੰਨਾ ਪਹਿਲਾਂ ਆਉਂਦਾ ਸੀ ਹੋਲੀ ਹੋਲੀ ਸੁਭਾਅ ਪੁਗਾ ਨਵੇਂ ਕਲਾਕਾਰਾਂ ਦਾ❤❤

  • @madhusabharwal3449
    @madhusabharwal3449 3 дня назад +13

    ਵੀਰਪਾਲ ਵੀਡੀਓ ਬਹੁਤ ਹੀ ਵਧੀਆ ਬਣਾ ਕੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ❤ ਧੀਆਂ ਭੈਣਾਂ ਨੂੰ ਪੈਕੇ ਆਉਂਦੀਆਂ ਦੀ ਇੱਜ਼ਤ ਕਰੋ ਘਰ ਵਿਚ ਬਰਕਤ ਪੇਂਦੀ ਹੈ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @jagdevsingh8335
    @jagdevsingh8335 2 дня назад +5

    ਲਛਮਣ ਸਿੰਘ ਵੀਰ ਜੀ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਕਿਰਪਾ ਕਰਕੇ ਤੁਹਾਡੇ ਦਰਸ਼ਨ ਕਰਵਾਏ ਹਨ ਬਹੁਤ ਖੋਜਿਆ ਮਸਾਂ ਮਸਾਂ ਤੁਹਾਡੇ ਦਰਸ਼ਨ ਹੋਏ ਹਨ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਵੀਡੀਓ ਬਹੁਤ ਵਧੀਆ ਰੋਲ ਨਿਭਾਇਆ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🏻

  • @KuldeepKour-o9j
    @KuldeepKour-o9j 3 дня назад +6

    ਹਾਂਜੀ ਵੀਰਪਾਲ ਭੈਣ ਤੁਸੀਂ ਬਹੁਤ ਹੀ ਜਿਆਦਾ ਵਧੀਆ ਰੋਲ ਅਦਾ ਕਰਦੇ ਹੋ ਬਾਕੀ ਜਦੋਂ ਤੁਸੀਂ ਟੀਮ ਘਰ ਪਰਿਵਾਰ ਵਾਲਿਆਂ ਦੇ ਨਾਲ ਕਮੇਟੀ ਬਣਾਉਣੀ ਬੰਦ ਕਰ ਦਿੱਤੀ ਸੀ ਗੀ ਤਾਂ ਦੁੱਖ ਹੋਣ ਦੇ ਨਾਲ ਨਾਲ ਖੁਸ਼ੀ ਵੀ ਹੋਈ ਕਿ ਤੁਸੀਂ ਆਪਣੇ ਕਾਬਲੀਅਤ ਨੂੰ ਜਾਣਿਆ

  • @desihomemadefood
    @desihomemadefood 3 дня назад +6

    ਸਤਿ ਸ੍ਰੀ ਆਕਾਲ ਜੀ ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤

  • @ਅਪਣਾ_ਪੰਜਾਬ
    @ਅਪਣਾ_ਪੰਜਾਬ 3 дня назад +9

    ਸਾਰੀ ਵੀਡਿਓ ਵਿੱਚ ਸਭ ਦਾ ਰੋਲ ਬਹੁਤ ਵਧੀਆ ਹੈ ਪਰ ਜੋ ਵੀਡਿਓ ਦੇ ਅਖੀਰ ਤੇ ਗੀਤ ਗਾਇਆ ਹੋਇਆ ਹੈ ਉਹ ਬਹੁਤ ਜਿਆਦਾ ਵਧੀਆ ਹੈ ਜੀ🎉🎉

  • @neetugold6136
    @neetugold6136 3 дня назад +8

    ਪੇਕੇ ਹੁੰਦੇ ਮਾਂਵਾਂ ਨਾਲ।ਧੀਆਂ ਕਿਵੇਂ ਘੁਟਣ ਮਹਿਸੂਸ ਕਰਦੀਆਂ ਨੇ।

  • @jagdevsingh8335
    @jagdevsingh8335 2 дня назад +5

    ਲਛਮਣ ਸਿੰਘ ਵੀਰ ਜੀ ਤੁਹਾਨੂੰ ਇੱਕ ਰਾਇ ਦਿੰਦਾ ਹਾਂ ਕਿ ਤੁਸੀਂ ਸਿਲਵਰ ਦੇ ਬਰਤਨਾ ਦੀ ਵਰਤੋਂ ਘੱਟ ਕਰੋਂ ਜੀ ਸਿਹਤ ਤੇ ਬੁਰਾ ਭਰਵਾਵ ਪੈਂਦਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🏻

  • @JasJaito
    @JasJaito 3 дня назад +7

    ਬਹੁਤ ਵਧੀਆ ਵੀਡੀਓ ਤੁਹਾਡੀ ਹੋਲੀ ਹੌਲੀ ਕੰਮ ਸਿਰੇ ਚੜ ਕੇ ਸਿਕਰਾ ਤੇ ਚਲਾ ਜਾਏ ਗਾ ਪਰਮਾਤਮਾ ਤੁਹਾਨੂੰ ਤਰੱਕੀ ਦੇਵੇ ਬਲਬੀਰ ਕੌਰ ਜੈਤੋ ਮੰਡੀ

  • @manjitkaur-wy1tg
    @manjitkaur-wy1tg 2 дня назад +4

    ਬਹੁਤ ਬਹੁਤ ਬਹੁਤ ਸੋਹਣੀ ਵੀਡੀਓ

  • @SatpalSharma-y5q
    @SatpalSharma-y5q 2 дня назад +4

    . ਬਹੁਤ ਵਧੀਆ ਵੀਡੀਓ ਲੱਛੀ ਵੀਰ ਤੇ ਵੀਰਪਾਲ ਭੈਣ ਅਤੇ ਅਸੀਂ ਦੂਜੇ ਚੈਨਲ ਤੇ ਤੁਹਾਨੂੰ ਉਡੀਕਦੇ ਰਹੇ ਅਤੇ ਇਸ ਚੈਨਲ ਦੀ ਤੁਹਾਨੂੰ ਬਹੁਤ ਬਹੁਤ ਵਧਾਈ ਜੀ ਗੌਡ ਬਲੈਸ ਯੂ ਜੀ ਪਰਮਾਤਮਾ ਤੁਹਾਨੂੰ ਚੜੵਦੀ ਕਲਾ ਵਿੱਚ ਰੱਖੇ ਜੀ ਅਤੇ ਨਵੇਂ ਸਾਲ ਦੀਆਂ ਵੀ ਤੁਹਾਨੂੰ ਲੱਖ -ਲੱਖ ਵਧਾਈਆਂ ਜੀ❤ਸੱਤਪਾਲ ਸ਼ਰਮਾ ਅਲੀਸ਼ੇਰ ਤਹਿਸੀਲ ਲਹਿਰਾਗਾਗਾ ਜਿਲਾੵ ਸੰਗਰੂਰ

  • @TarsemSingh-f6e
    @TarsemSingh-f6e 3 дня назад +7

    ❤❤❤❤ ਤਰਸੇਮ ਸਿੰਘ ਪਿੰਡ ਭੁੱਟਾ ਜਿਲਾ ਫਤਹਿਗੜ੍ਹ ਸਾਹਿਬ ❤❤❤🎉🎉

  • @JaspreetKaur-j4u3v
    @JaspreetKaur-j4u3v 3 дня назад +5

    ਬਹੁਤ ਵਧੀਆ video ji

  • @JagjitSingh-q7y
    @JagjitSingh-q7y 3 дня назад +4

    🎉🎉🎉🎉❤🎉🎉🎉🎉🎉🎉 very nice Jagjit Singh bhajan

  • @rajnish_1992
    @rajnish_1992 2 дня назад +4

    Veerpal dii tuhanu bht miss krde c

  • @AmandeepKaur-tn2nx
    @AmandeepKaur-tn2nx 2 дня назад +5

    Bebe nal ghr ਸੋਹਣਾ ਲਗਦਾ c

  • @AtwalEkkamal-cl7uy
    @AtwalEkkamal-cl7uy 3 дня назад +4

    ਸੋਹਣੀ ਵੀਡਿਓ ਜੀ ਰੱਬ ਤੁਹਾਨੂੰ ਤਰੱਕੀ ਦੇਵੇ

  • @Paramjit_kaur_chahal
    @Paramjit_kaur_chahal 3 дня назад +4

    ਬਹੁਤ ਵਧੀਆ ਵੀਡੀਓ 👌👌 ਸਾਰਿਆਂ ਦੀ ਐਕਟਿੰਗ ਵਧੀਆ ਸੀ

  • @rubykaur6837
    @rubykaur6837 2 дня назад +5

    Tuhadi video dekh ke ta Rona hi aa gaya .a video hi nhi ik sach aa duniya da

  • @a_s2801
    @a_s2801 3 дня назад +5

    Wahaguru ji all team members ji

  • @SandeepkuarSandeep-p6m
    @SandeepkuarSandeep-p6m 3 дня назад +5

    Sandeep kaur vpo lopoh dist moga nice video jee god bless you all team members 🎉🎉🎉🎉

  • @KulwinderKaur-f3t
    @KulwinderKaur-f3t 3 дня назад +5

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌳🌴🪷🌹🌳🌴🪷🌹🌳🌴🪷🌹🌳🌴🪷🌹🌳🌴🪷🌹

  • @ramandeeptiwana2778
    @ramandeeptiwana2778 День назад +1

    ਬਹੁਤ ਖੁਸ਼ੀ ਹੋਈ ਵੀਰਪਾਲ ਭੈਣ ਜੀ ਥੋਨੂੰ ਦੇ ਖ ਕੇ ਬਹੁਤ ਵਧੀਆ ਵੀਡਿਉ ਬਣਾਉਂਦੇ ਹੋ ਤੁਸੀਂ

  • @bhajankaur8289
    @bhajankaur8289 3 дня назад +4

    Veerpal kudie m kall v tuhadi video vekhi shukar hajj v dekh rhi hn🎉🎉🎉🎉bhut vdhia vidio h 🎉🎉🎉🎉 bhajan kaur jirkpur Chandigarh ❤❤❤❤❤

  • @baljindertathgur267
    @baljindertathgur267 3 дня назад +3

    ਬਹੁਤ ਵਧੀਆ ਵਿਡੀਓ ਸੀ। ਬਲਜਿੰਦਰ ਸਿੰਘ ਤੱਥਗੁਰ ਖੰਨਾ ਤੋਂ🌹🌹 👍👍🌹🌹❤❤

  • @Bindervirdi_123
    @Bindervirdi_123 2 дня назад +3

    Aj wali video bhut vadiaa dekh ke rona aa gya last ch sade bhi mummy h nhi mainu bhi ....😢😢

  • @jatinderkaur3336
    @jatinderkaur3336 3 дня назад +6

    Nice video Jatinder Kaur Grewal faridkot

  • @Swarnjeetkaurkaur
    @Swarnjeetkaurkaur 3 дня назад +4

    Nice ji❤❤❤❤

  • @krishnarani8256
    @krishnarani8256 3 дня назад +5

    Very nice video hai ji wehagur mehar karn krishna Rani sardulgarh mansa

  • @JagseerSidhu-n4v
    @JagseerSidhu-n4v 3 дня назад +4

    Sidhu sangatpura moga ❤❤❤❤❤❤❤❤❤❤❤❤❤❤

  • @UkFarming-x8t
    @UkFarming-x8t 3 дня назад +2

    ਬਹੁਤ ਵਧੀਆ ਵੀਡੀਓ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ

  • @harpreetsingh45-f7c
    @harpreetsingh45-f7c 3 дня назад +5

    ❤❤❤❤

  • @rajinderkumari7621
    @rajinderkumari7621 3 дня назад +3

    Nice Rainjander Sharma Canada😢

  • @RavinderKaur-bb4vi
    @RavinderKaur-bb4vi 3 дня назад +5

    ਰਬਿੰਦਰ ਕੋਰ ਘਡਸਾਨਾ ਮਡੀ ❤❤🎉

  • @SunnySidhu-l1u
    @SunnySidhu-l1u 3 дня назад +4

    ਬਹੁਤ ਸੋਹਣੀ

  • @hamirsinghsingh8102
    @hamirsinghsingh8102 3 дня назад +4

    Bahut badhiya video Hamir Singh New Delhi

  • @KulwantSidhu-m1i
    @KulwantSidhu-m1i 2 дня назад +2

    Veerpal beta very nice video a

  • @GurmeetKaur-h4r
    @GurmeetKaur-h4r 2 дня назад +2

    Veerpal is acting very nice god bless you new Delhi gurmeet kaur duggal❤❤❤❤❤❤❤

  • @Hardev12316
    @Hardev12316 3 дня назад +4

    Kuldeep singh bandesha fatchgarh churian ❤

  • @BhagwanDassGarg-um7sc
    @BhagwanDassGarg-um7sc 2 дня назад +1

    ਲੱਸੀ ਵੀਰਿਆ ਗੱਲ ਬਣਨੀ ਨੀ ਛੋਟੀਆਂ ਨਵੀਆਂ ਜੋੜੀਆਂ ਤੋ ਜਿਹੜੇ ਨਵੇਂ ਕਦਾਰ ਪਾਵਾਂਗੇ ਹੁਣ

  • @JagtarSingh-ys4xk
    @JagtarSingh-ys4xk 2 дня назад +3

    ਬਹੁਤ ਵਧੀਆ ਵੀਡੀਓ ਬਾਈ ਜੀ। ਜਗਤਾਰ ਸਿੰਘ ਪਿੰਡ ਚੱਕ ਭਾਈ ਕੇ। ਮੇਰਾ ਨਾਮ ਬੋਲ ਦਿਆ ਕਰੋ ਜੀ। 🎉🎉🎉🎉🎉

  • @SukhDeep-c9k
    @SukhDeep-c9k 2 дня назад +3

    Bhut sohni video aa jii 🎉🎉❤Sandeep akalgarh

  • @kuldeepkaur-hk5ms
    @kuldeepkaur-hk5ms 3 дня назад +6

    tuc parmjeet bebe daljeet bebe nl bulayo eniaa sohniaa videos c thodiaa hun thodi bhuaa di acting sohni nhi bjurag da hona jroori hy video ch thoda haly ohna nl km krna hi thik c

  • @AMARSingh-uz4ri
    @AMARSingh-uz4ri День назад

    ਪੇਕੇ ਤਾਂ ਮਾਵਾਂ ਨਾਲ ਹੀ ਹੁੰਦੇ ਨੇ 🙏🏻 ਵਾਹਿਗੁਰੁ ਚੜ੍ਹਦੀ ਕਲਾ ਰੱਖੇ 🙏🏻

  • @BalwinderKaur-qv3xs
    @BalwinderKaur-qv3xs 3 дня назад +3

    Ghent Video a ji ❤❤❤❤❤

  • @kantarani9579
    @kantarani9579 3 дня назад +3

    Very nice video❤❤❤❤❤

  • @KuldeepKaur-f8z9k
    @KuldeepKaur-f8z9k 2 дня назад +2

    Very nice veerpal Waheguru ji karpa rshke❤

  • @JaswinderKaur-nb5rr
    @JaswinderKaur-nb5rr 2 дня назад +1

    ਜਸਵਿੰਦਰ ਕੌਰ ਬਰਨਾਲਾ ਕੈਨੇਡਾ ਸਰੀ ❤❤❤❤❤

  • @balvirsingh-il3eb
    @balvirsingh-il3eb 2 дня назад +2

    ਲਛਮਣ ਵੀਰ ਜੀ ਸਤਸੀ੍ਅਕਾਲ ਬਹੁਤ ਦਿਨਾਂ ਬਾਅਦ ਦੇਖਿਆ ਤੁਹਾਨੂੰ ਜਿਉਂਦੇ ਰਹੋ 🙏🙏 ਵਲੋਂ ਬਲਵੀਰ ਦਹਿਲੀਜ਼

  • @karmansandhu9987
    @karmansandhu9987 День назад

    Preet sandhu ❤❤❤❤❤❤❤

  • @Pannu_Saabh_
    @Pannu_Saabh_ Час назад

    Veerpal bhen te lachi aa gae aap nu bahut miss kita ji oh chhanel chad ji congrats ji

  • @desiswag5921
    @desiswag5921 3 дня назад +4

    Arshnoor alisher ❤❤❤❤❤

  • @rajinderkaurkaur4100
    @rajinderkaurkaur4100 3 дня назад +2

    ਵੀਰਪਾਲ ਭੈਣ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਰਾਜਿੰਦਰ ਕੌਰ ਕਪੂਰੇ ਮੋਗਾ

  • @ushachugh3211
    @ushachugh3211 2 дня назад +1

    Bhuat Soni video aa usha Faridabad

  • @bobyraja7870
    @bobyraja7870 3 дня назад +2

    ❤❤❤❤❤ Hongkong

  • @manpreetdhaliwal6765
    @manpreetdhaliwal6765 2 дня назад +1

    Bahut vadia msg ditta tuc eh video dikahke

  • @Gurseeratkaur-g8b
    @Gurseeratkaur-g8b День назад

    Very very ❤❤❤❤nice video

  • @rajsingh2776
    @rajsingh2776 День назад

    ਆਲੱਛੀ ਯਾਰ‌ਤੇਸੀ ਆਪਣਾ ਵਿਰਸਾ ਚੈਨਲ ਚਲਾਇਆ ਬਹੁਤ ਬਹੁਤ ਮੁਬਾਰਕਾਂ ਨਾਲ ਨਵੇਂ ਸਾਲ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਇਸ ਚੈਨਲ ਤੇ ਆਉਂਦਿਆਂ ਹੀ ਵੀਰਪਾਲ ਨੇ ਨਿਗੇਟਿਵ ਰੈਲ ਅਪਣਾ ਲਿਆ ਬਹੁਤ ਵਧੀਆ ਸਟੋਰੀ ਦਿਖਾਈ ਵੈਸੇ ਤੁਸੀਂ ਪਹਿਲਾਂ ਵਾਲੀ ਪਾਰਟੀ ਛੱਡ ਕਿਉ ਦਿਤੀ , ਸਾਇਦ ਦਲਜੀਤ ਕੌਰ ਤੁਹਾਡੇ ਨਾਲ ਵੀ ਨਾਦਰਸਾਹੀ ਤਾਂ ਨਹੀ‌ਕਰਨ ਲਗ ਗੀ ਸੀ ਵੇਸੇ ਉਹਨੇ ਤਾਂ ਕਈ ਸੀਰੀਅਲ ਦਿਖਾਤੇ ਖੈਰ ਤੇਰੀ ਨਵੀ ਟਮ ਨੇ ਸੁਰੂਆਤ ਤਾਂ ਵਧੀਆ ਕੀਤੀ ਹੈ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

    • @ਆਪਣਾ_ਵਿਰਸਾ
      @ਆਪਣਾ_ਵਿਰਸਾ  День назад

      ਬਹੁਤ ਬਹੁਤ ਧੰਨਵਾਦ ਵੀਰ ਜੀ ਸਾਡਾ ਹੌਸਲਾ ਵਧਾਉਣ ਲਈ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ

  • @karamjitkaurbhatti4002
    @karamjitkaurbhatti4002 3 дня назад +2

    🙏🙏❤️❤️

  • @MandeepKaur-c1g
    @MandeepKaur-c1g 3 дня назад +1

    Very nice video Mandeep Kaur thethar kalan froze pur ❤❤❤❤

  • @neetugold6136
    @neetugold6136 3 дня назад +3

    Nice video

  • @JagdeepKaur-yn6oi
    @JagdeepKaur-yn6oi 3 дня назад +3

    Verynice

  • @GagandeepSandhu-s3i
    @GagandeepSandhu-s3i 2 дня назад +1

    Veere bht vadia video bnode o pr plzz sound na chlao nll plzz bina sound to shoni bnde video

  • @MakhanSingh-c3d
    @MakhanSingh-c3d День назад

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @SikhiVicharVichar
    @SikhiVicharVichar 2 дня назад +1

    Bahut vdhya video veer ji

  • @kuldeepkaur-hk5ms
    @kuldeepkaur-hk5ms 3 дня назад +3

    camere wala bnda change kro video bhut hill dii aa camera tika ky video bnayo plz kise jaankar bnde nu camera fdayo

  • @RenuSingh-nn1it
    @RenuSingh-nn1it 2 дня назад

    ਰੇਨੂੰ ( ਪਟਿਆਲਾ )

  • @indumittal6944
    @indumittal6944 2 дня назад +1

    Really maa bina mayke nahi bt koi nahi samazta ,wo th yehi samazte h ki aa gai lene

  • @arrymaan9577
    @arrymaan9577 2 дня назад +1

    Happy maan siraaaaaa video

  • @simranjassal1049
    @simranjassal1049 3 дня назад +2

    Bhut vadia y

  • @Lovepreetkaur-e5q
    @Lovepreetkaur-e5q 2 дня назад

    ਵਾਹਿਗੁਰੂ ਜੀ ਆਪ ਤਰੱਕੀ ਬਖ਼ਸ਼ 🎉🎉🎉🎉🎉🎉🎉

  • @ਰੀਤਕੌਰ
    @ਰੀਤਕੌਰ 3 дня назад +3

    Very nice

  • @GurmeetKaur-xw2tx
    @GurmeetKaur-xw2tx 3 дня назад +1

    very nice video ji gurmeet kaur gill malout👍👌

  • @SarabjitKaur-s1g
    @SarabjitKaur-s1g День назад

    ਰੋਣ ਆ ਗਿਆ

  • @RimpykaurRimpy-m2b
    @RimpykaurRimpy-m2b 2 дня назад +1

    😢😢 very nice video

  • @MohdeepGarcha-e1s
    @MohdeepGarcha-e1s 3 дня назад +5

    Very nice video ji ❤❤❤❤❤❤❤❤❤❤❤❤❤❤

  • @2396915
    @2396915 2 дня назад

    Bahut hi Jaida sohni video …khushi hoyi Veerpal te veere nu dekh k

  • @channiverma176
    @channiverma176 2 дня назад +3

    Kini galt gll h .veerpal di😮😮😮😮😮

  • @surindersharma9935
    @surindersharma9935 3 дня назад +3

    Surinder sharma sangrur 🙏🏻🙏🏻❤❤Very nice video sister ji khush raho ji 👌👌👌👌💯💯💯💯💯💯

  • @BabitaRani-p1y
    @BabitaRani-p1y 3 дня назад +1

    Bhot soni story babita kataria kotkapura

  • @thetopjokergaming4412
    @thetopjokergaming4412 День назад

    Nyc video

  • @manpreetdhaliwal6765
    @manpreetdhaliwal6765 2 дня назад +1

    Bahut khaint video

  • @naibsingh2354
    @naibsingh2354 3 дня назад +1

    Bhut hi vadhia ji

  • @KamalpreetKaur-ty3xw
    @KamalpreetKaur-ty3xw 2 дня назад +1

    Very nice g❤❤❤❤❤

  • @AMARSingh-uz4ri
    @AMARSingh-uz4ri День назад

    Beautiful massage ji 🙏🏻 Amar Singh Patiala 🙏🏻

  • @sarabjeetkaur3569
    @sarabjeetkaur3569 2 дня назад

    Bahut sohni video sarbjit patran ton

  • @gurmukhsinghsandhu5169
    @gurmukhsinghsandhu5169 3 дня назад +5

    Bg huna nal bnao hun koi mja ni aunda video da

  • @daljindercheema4677
    @daljindercheema4677 2 дня назад +1

    Very good ❤❤❤❤❤

  • @Shorts_373
    @Shorts_373 2 дня назад +1

    Nice

  • @hardevsingh8913
    @hardevsingh8913 2 дня назад

    Good message ❤❤❤❤🎉🎉🎉🎉🎉

  • @SukhwinderSinghGrewal-nx2nd
    @SukhwinderSinghGrewal-nx2nd 2 дня назад +1

    Good video ji

  • @ahmadrana6555
    @ahmadrana6555 2 дня назад

    Diljeet maa ji parm jeet maa ji aman ji or ap dono jab eak sath kam karty thy to hi maza atta tha Video dekhny ka

  • @udhamsingh1751
    @udhamsingh1751 3 дня назад +1

    🎉🎉❤❤

  • @devil.com1070
    @devil.com1070 3 дня назад +4

    Lashi vere cemra sahi lao jo recoding kar reha ess nu rekoding nahi karni ondi cemra buht hilonde tuci kisi perfect bande nu lao lashi vere ne cemra vadia lao buht sohni video tuhdi

  • @HarpreetKaur-k5y
    @HarpreetKaur-k5y 2 дня назад

    End bhout dard bhra c baki video bhout 2 shonibani aa mere kan sunn nu tars ge c ( me KHET jana ) thonu sareya nu ❤❤ bhari sat shree Akall. ( Jasbir Singh pind Bhagi ke moga )❤❤🎉🎉🥰🥰🙏🙏🙏🙏

  • @BuntyHarika
    @BuntyHarika 2 дня назад +1

  • @prabhjotsingh657
    @prabhjotsingh657 2 дня назад

    Very nice video khanpur 🎉🎉❤

  • @SUMANGoyal-s5w
    @SUMANGoyal-s5w 3 дня назад +2

    background music na dya kro plz...tuhadi video unj hi bhut vdiya lgdi....music nal ta boring g lgdi..
    ik tuhada cameraman change krn wala....camera bhut edr udr krda..not satisfied

  • @harsimranmaan5186
    @harsimranmaan5186 День назад

    Nice 👍 video ji