83 ਚ ਵਾਪਰੇ ਢਿੱਲਵਾਂ ਬੱਸ ਕਾਂਡ ਦੀ ਖੌਫਨਾਕ ਕਹਾਣੀ, ਜਦੋਂ ਸਰਕਾਰ ਭੰਗ ਕਰਕੇ ਪੰਜਾਬ ਚ ਐਮਰਜੰਸੀ ਲਗਾ ਦਿੱਤੀ ਗਈ!

Поделиться
HTML-код
  • Опубликовано: 15 сен 2024

Комментарии • 139

  • @SS-qz6zg
    @SS-qz6zg 9 дней назад +22

    ਮੈਂ ਸਿੱਖ ਹਾਂ ਪਰ ਇਸ ਤਰਾਂ ਦੀ ਕਿਸੇ ਵੀ ਹਿੰਸਾ ਦੇ ਖਿਲਾਫ ਹਾਂ ਚਾਹੇ ਕੋਈ ਸਿਆਸੀ ਸਾਜਿਸ਼ ਹੋਵੇ ਚਾਹੇ ਕੋਈ ਹੋਰ ਲੋਕਾਂ ਨੂੰ ਇਹਨਓ ਸਿਆਸੀ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ

  • @makhansidhu5608
    @makhansidhu5608 5 дней назад +7

    ਇਸ ਸਾਰੇ ਵਰਤਾਰੇ ਪਿੱਛੇ ਸਮੇਂ ਦੀ ਸਰਕਾਰ ਦਾ ਹੀ ਹੱਥ ਸੀ, ਸਿੱਖਾਂ ਅਤੇ ਪੰਜਾਬੀਆਂ ਖਿਲਾਫ ਵੱਡੀ ਸਾਜ਼ਿਸ਼ ਦਾ ਹਿੱਸਾ ਸੀ।

    • @msshergill1112
      @msshergill1112 День назад +2

      ਬਿਲਕੁਲ ਸਹੀ ਕਿਹਾ

    • @Idontexist-tg7gs
      @Idontexist-tg7gs 13 часов назад

      Us samay te bade proudly sikh ehi jehe kama di responsibility lende San jo jine zyada Marda si oh unha vadda jarnail soorma . Aaj pta ki hun es nu defend nahi kar sakde te sarkar te ilzaam laga do

  • @SureshPaulSharma
    @SureshPaulSharma 11 дней назад +15

    ਇਹ ਸਾਰੀ ਦਰਿੰਦਗੀ ਧਰਮ ਦੇ ਨਾਂ ਤੇ ਕੀਤੀ ਗਈ ਇਹ ਅਖੌਤੀ ਦਰਿੰਦੇ ਇਨਸਾਨੀਅਤ ਦੇ ਨਾਮ ਤੇ ਕਲੰਕ ਸਨ

  • @RaivalSharma
    @RaivalSharma 13 дней назад +29

    ਇੱਕ ਨਹੀਂ ਕਾਫੀ ਥਾਵਾਂ ਤੇ ਹਿੰਦੂਆਂ ਨੂੰ ਮਰਿਆ ਗਿਆ, ਇੱਕ ਬੱਸ ਕਰਕੇ ਰਾਸ਼ਟਰਪਤੀ ਰਾਜ ਨਹੀਂ ਲੱਗਿਆ ਸੀ, ਫੇਰ ਜੋ ਹੋਇਆ ਉਹ ਵੀ ਦੁਨੀਆ ਨੇ ਦੇਖਿਆ, ਇਸ ਕਰਕੇ ਜੀਉ ਤੇ ਜੀਣ ਦਿਓ, ਸਬਨੇ ਚਲਿਆ ਜਾਣਾ ।

    • @keystone7264
      @keystone7264 10 дней назад +1

      False information

    • @VikramSingh-vf2ut
      @VikramSingh-vf2ut 10 дней назад +5

      ਬਿਲਕੁੱਲ ਬਾਈ ਜੀ ਬਹੁਤ ਹਿੰਦੂ ਮਾਰੇ ਗਏ

    • @bs84578
      @bs84578 10 дней назад +4

      Isse kandy kr ke sarkar torri gyi si horr randh hoye sn pr uhna de katal phre gye sn jinna da taluk militants naal directly nhi si.1986 da muktsar busa kandh de main katil wakh wakh political party wich nikal gye .baki de kandh 84 toh baad hoye pr ikale hindu nhi target hoye. Amritsar area wich 1987 wich 1000 sikh ktal hoye jina de katil kaun sn kisse nu nhi pta

    • @keystone7264
      @keystone7264 9 дней назад +1

      @@bs84578 sarkar c katil

    • @ParwinderSingh-je2nk
      @ParwinderSingh-je2nk 7 дней назад +1

      WAHEGURU JI KA KHALSA WAHEGURU JI KI FATHE

  • @bachedillkesache2268
    @bachedillkesache2268 9 дней назад +11

    ਧਾਰਮਿਕ ਕੱਟੜਤਾ ਹਮੇਸਾ਼ ਖਤਰਨਾਕ ਹੈ।

  • @msshergill1112
    @msshergill1112 День назад +1

    ਇਹ ਸਭ ਜਿਸਨੇ ਵੀ ਕੀਤਾ ਜਾਂ ਕਰਵਾਇਆ ਬਹੁਤ ਹੀ ਮਾੜਾ ਹੋਇਆ ਪਰ ਜੇਕਰ ਸਿੱਖ ਮਾਰੇ ਹੁੰਦੇ ਨਾ ਸਰਕਾਰ ਭੰਗ ਹੋਣੀ ਸੀ ਨਾ ਕੋਈ ਇਨਸਾਫ਼ ਮਿਲਣਾ ਸੀ

  • @Gurleenkaur7628
    @Gurleenkaur7628 8 дней назад +9

    ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਪੁਲਿਸ ਦੇ ਕੈਟਾ ਇਹ ਕੰਮ ਕੀਤਾ ਸੀ ਇਦਾ ਦੇ ਕੈਟ ਖਾੜਕੂਆਂ ਬਹੁਤ ਮਾਰੇ ਸੀ ਇਹ ਸਬ ਸਰਕਾਰ ਨੇ ਕਰਿਆ ਸੀ ਜੋ ਸਰਕਾਰ 1984 ਵਿੱਚ ਦਿੱਲੀ ਅਤੇ ਅਕਾਲ ਤਖਤ ਤੇ ਹਮਲਾ ਕਰ ਦੁੱਧ ਪੀਂਦੇ ਬੱਚੇ ਮਾਰ ਸਕਦੀ ਇਹ ਕੰਮ ਕਰਨ ਲੱਗੇ ਵੀ ਪਿਛੇ ਨਹੀ ਰਹਿ ਸਕਦੀ ਦੂਜੀ ਗੱਲ ਜਦੋ ਦਿੱਲੀ ਵਿੱਚ ਸਿੱਖਾ ਨੂੰ ਟਾਇਰ ਪਾ ਕੇ ਮਾਰਿਆ ਜਾ ਰਿਹਾ ਸੀ ਪੰਜਾਬ ਵਿੱਚ ਵੀ ਜੇ ਸਿੱਖ ਚਾਹੁੰਦੇ ਇਸ ਤਰ੍ਹਾਂ ਹੀ ਕਰ ਸਕਦੇ ਪਰ ਉਸ ਟਾਈਮ ਸਿੱਖਾ ਇਸ ਤਰ੍ਹਾਂ ਨਹੀ ਕੀਤਾ ਕਿਉਂਕਿ ਸਿੱਖਾ ਦੀ ਲੜਾਈ ਕਿਸੇ ਧਰਮ ਦੇ ਆਮ ਲੋਕਾਂ ਨਾਲ ਨਹੀ ਜਾਲਮ ਹਕੂਮਤ ਨਾਲ ਸੀ

    • @sharanjitsingh4726
      @sharanjitsingh4726 7 дней назад

      Sant garnail singh is oper khuj vi nahi boly kis karn

    • @Gurleenkaur7628
      @Gurleenkaur7628 6 дней назад +2

      @@sharanjitsingh4726 jadh sikh marde paye c udo koi kyu nhi bolea te santa ne kyu bolna c jido sikha te julm dhka hunda c baki chup rehnde c santa theka lya c Sikh v bahut marre c nale hindua bs roula payea haye marte haye marte kise kol sabot v nhi a ki hindu kine mare hindua nalo vadh sikh mare c kharkua hindua nal nhi sarkar nal ladayu larri c j kharku hindua nu mArde hunde Aj punjab ch ek v hindu na hunda sare mardite hone c ona 20 saala vich te rehande paj gaye hone c j kharku vakea marde hindua nu ek ja bs do ghtna sarkar ne apne cata toh krayia bs ena da nale sant bolde c ki sarkara diyea chala samjho sade sangrash nu badnam krn layi sarkar kadi atvadi kehndi kade khalisatani sarkar esnu ek firke ek koum da sangrash bna rahi a jido ki eh sangrash punjab sare da va changi tarah santa bare jankari lavo nirpakh ho na santa da pakh rakh na sarkar da ja kise koum da nirpakh ho k santa de sangarash bare jankari nu parrna te janana sant bhinderawale sahi sangrash kr rhe c ja sarakara es sangrash nu j puri tarah samjhna 1947 toh le k parrna kyuki es sangrash da mudh 1947 vich baja c jido nehru gandhi ne sikha nal dhokha kita c jido angrej khalsa raaj vapis krn lage c nehru gandhi ne sikha de do gadar leader mastar tara singh te baldev maan nu 17 promise krke keha c ki tusi khalsa raaj na lavo sade nal ajao 17 vaadhe kre c jo anandpur da matta bnea badh vich te baldev maan de karkhane c bengal vich onu eh c j khalsa raaj leya mere karkhanea da ki bnu te nehru gandhi diyea gala vich aan ona hindosatan nal rehna manjor krlea te jido hindosatan bngea nehru te gandhi ona 17 promise toh mukar gye ehtho tak ki punjab nu state v nhi c mande fr punjabi subhe da morcha laga pata hona tainu fr punjab cho haryana himachal alg kr chota krta punjab nu aghe santa da sangrash shuru hoyea eh sb gala nirpakh ho prri sari history shuru toh te faisla kri k kon shi c kon nhi

    • @avtarbanger9003
      @avtarbanger9003 5 дней назад

      ​@@Gurleenkaur7628tusi ta aapni hi kahani ghad diti ha...ese lye baba Nanak ne kiha..jhooth fire pradhan v lalo..

    • @Gurleenkaur7628
      @Gurleenkaur7628 5 дней назад +1

      @@avtarbanger9003 apni kahani nahi a koi ehde proof ne akha toh patti khol nirpakh ho k janan di koshish krna gavah v ne saboot v ne khud police valea de te jina nal eh sb hoyea ek pinky cat v c osdia interview v dekh laina eh te rhi gal 1983 di jido pura sangrash jor te c hr pind ch ek do khadku c fr es hisab nal te hindu sare mar dene c khadkua j ladayi kise hindu nal hundi khadkua ohi mare jehre sarkar de tukrboch c najayiz jida sikh mare c ostime ch sarkar ne ona da sara data va jaswant singh khalalra ji ne 25hajar te do district cho sikha da data likhti vich de dita c j hindu mare koi data hai hindua da kehre pind ch kehra hindu marea

    • @Gurleenkaur7628
      @Gurleenkaur7628 5 дней назад +1

      @@avtarbanger9003 tera kasor nhi a tere varge bs suniyea sunayia gala te chalde bs jo ho reha onu sach mani bhaithde vajah ki fact ki es gal da osda pishokar pta nhi hunda kyuki bs roula pauna aunda ithas da pata v nhi hunda kuj ehtho tak ki apne parivar da v pata nhi hunda bs dada pardade toh aghe kise da naam tak nhi pata hunda te ungala eda chakange jida pata nhi kini ku samjh sianap va bs j koi jini jankari a osto vadh dasdeve ki ah vajah esgal di fr oh kahani lagni kyuki knowledge hi nhi hundi os gal di j knowledge hoye tu mainu kahani nahi es gal da javab dinda ki estime ah leader san ah gal estarah hoyi mai fact nal history nal logic nal sabot nal vajah nal gal dsi j tainu eh kahani lagdi tu vajah dasda logic nal history nal ki ah leader san ah proof a udo eh gal nhi hoyi pr bs ungal chak deni ek var pata te kr 1947 toh hi pata krla ena bhut tere layi

  • @user-iq6vs7ch8x
    @user-iq6vs7ch8x 17 дней назад +19

    ਲਾਲੜੂ ਦੇ ਨੇੜੇ ਹਸਨਪੁਰ ਚ ਵੀ ਇਸੇ ਤਰ੍ਹਾਂ ਹੋਇਆ ਸੀ

  • @krishansingh786
    @krishansingh786 9 дней назад +7

    ਢਿਲਵਾਂ ਕਾਂਡ ਕਿਸ ਨੇ ਕਰਵਾਇਆ ਸੀ ਕਿਸੇ ਦੇ ਕਹਿਣ ਤੇ ਹੋਇਆ ਸੀ, ਅਤੇ ਕਿਹੜੇ ਕਿਹੜੇ ਬੰਦੇ ਸਨ, ਖਾੜਕੂਆਂ ਦੇ ਜਰਨਲ ਸੁਖਵਿੰਦਰ ਸਿੰਘ ਕਾਕਾ ਤੋਂ ਸੁਣੋ,,

  • @msshergill1112
    @msshergill1112 День назад +1

    ਇਹ ਸਭ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਪੁਲਿਸ ਕੈਟ ਨੇ ਕੀਤਾ ਤੇ ਬਦਨਾਮ ਪੰਜਾਬ ਤੇ ਸਿੱਖਾਂ ਨੂੰ ਕੀਤਾ

  • @deepakbansal6734
    @deepakbansal6734 19 дней назад +13

    Jdo eh gl film vch emergency film vch dikhyes tah sgpc nu mircha lg gyi nh

  • @karamjitsingh8427
    @karamjitsingh8427 18 дней назад +22

    ਕੀ ਦਰਵਾਰ ਸਾਹਿਬ ਤੋਪਾਂ ਅਤੇ ਮਸ਼ੀਨ ਗੰਨਾਂ ਭਿੜਨ ਲਈ ਬਣਾਇਆ ਗਿਆ ਸੀ ਸਿੱਖਾਂ ਦਾ ਸਿੱਖਾਂ ਮਾੜਾ ਕਹਿਣਾ ਔਖਾ ਹੋਇਆ ਪਿਆ ਸਾਰਾ ਕੁੱਝ ਇਦਰਾ ਗਾਂਧੀ ਦੇ ਨਾਂ ਦਾ ਦਿਉ ਕੀ ਦਰਬਾਰ ਸਹਿਬ ਅਸਲਾ ਇਦਰਾਂ ਗਾਂਧੀ ਨੇ ਲਿਜਾ ਕੇ ਰੱਖਿਆ ਸੀ

    • @KuldeepSingh-b7d
      @KuldeepSingh-b7d 16 дней назад +4

      ਵੀਰ ਕਰਮਜੀਤ ਸਿੰਘ ਜੀ ਅੱਤਵਾਦੀਆਂ ਦੇ ਮੈ ਵੀ ਵਿਰੋਧ ਵਿਚ ਹਾਂ ਪਹਿਲੀ ਗੱਲ ਜਦੋ ਐਨਾ ਅਸਲਾ ਦਰਬਾਰ ਸਾਹਿਬ ਵਿੱਚ ਪਾਓਚ ਰਿਹਾ ਸੀ ਉਦੋ ਸਰਕਾਰ ਕਿਥੇ ਸੀ ਦੂਸਰੀ ਗੱਲ ਕਿ ਜੇਕਰ ਦਰਬਾਰ ਸਾਹਿਬ ਵਿੱਚ ਐਨਾ ਅਸਲਾ ਪਿਆ ਹੋਇਆ ਸੀ ਇਹ ਜ਼ਰੂਰੀ ਨਹੀਂ ਕਿ ਘੇਰਾ ਪਾ ਕੇ ਹਮਲਾ ਕਰ ਦਿਓ ਉਹ ਵੀ ਇਕ ਵਿਸ਼ੇਸ਼ ਦਿਨ ਜਿਸ ਦਿਨ ਇਹਨਾ ਵੱਡਾ ਸਿਖਾਂ ਤਾ ਤਿਉਹਾਰ ਹੋਵੇ ਫਿਰ ਇਹ ਵੀ ਹੋ ਸਕਦਾ ਸੀ ਕਿ ਬੱਚੇ ਜ਼ਨਾਨੀਆਂ ਤੇ ਬਜ਼ੁਰਗ ਜਾਂ ਹੋਰ ਸ਼ਰਧਾਲੂ ਉਹਨਾ ਨੂੰ ਬਾਹਰ ਨਿਕਲਣ ਦਾ ਮੋਕਾ ਦਿਦੇ ਬਾਹਰੋ ਪਾਣੀ ਦੀ ਸਪਲਾਈ ਕੱਟ ਦਿਦੇ ਟੈਕਾ ਨਾਲ ਹਮਲਾ ਕਰਨਾ ਕੋਈ ਜ਼ਰੂਰੀ ਨਹੀਂ ਸੀ ਰਾਸਣ ਪਾਣੀ ਤੋ ਬਿਨਾ ਭਿਡਰਾਵਾਲੇ ਦੇ ਸਾਥੀ ਕਿਨਾ ਇਕ ਮਹੀਨਾ ਲੜ ਸਕਦੇ ਼਼਼਼਼਼਼ਇਹ ਇਕ ਗਿਣੀ ਮਿਥੀ ਚਾਲ ਸੀ ਬਾਦਲ ਗਰੁਪ ਦੀ ਼਼਼਼਼਼਼਼਼਼ਪਰਕਾਸ ਬਾਦਲ ਟੋਹੜਾ ਸਰਜੀਤ ਬਰਨਾਲਾ ਲੋਗੋਂਵਾਲ ਇਹ ਸਾਰੇ ਅੰਦਰ ਸੀ ਇਹਨਾਂ ਨੂੰ ਬਚਾਉਣ ਦਾ ਇਕ ਵਿਸ਼ੇਸ਼ ਆਡਰ ਸੀ ਼਼਼਼਼਼ਬਾਕੀ...1984...ਤੋ ਮਗਰੋ ਵੀ ਅੱਤਵਾਦੀ ਕਿਹੜਾ ਘੱਟ ਗੁਜ਼ਾਰਦੇ ਰਹੇ ਇਹਨਾ ਤਾਂ ਭਰਾਵਾ ਹਿੰਦੂ ਕੀ ਛੱਡਣੇ ਸੀ ਇਹ ਤਾਂ ਸਿਖਾਂ ਨੂੰ ਚੁਣ ਚੁਣ ਕੇ ਮਾਰਦੇ ਰਹੇ ਼਼਼਼਼ਕੀ ਇਹ ਪੁਲੀਸ ਵਾਲਾ ਹੈ ਇਹ ਕਾਮਰੇਡ ਹੈ ਇਹ ਟਾਉਟ ਹੈ ਰਾਤ ਨੂੰ ਰੋਟੀ ਖਾਦੀ ਦੁੱਧ ਪੀਤਾ ਚਲੇ ਗਏ ਜੇਕਰ ਫੜੇ ਗਏ ਜਾਂ ਮੁਕਾਬਲਾ ਹੋ ਗਿਆ ਫਿਰ ਉਸ ਟੱਬਰ ਦੀਆ ਮੁਸੀਬਤਾਂ ਦਾ ਹੱਲ ਮੌਤ ਇਹ ਜੀ ਟਾਉਟ ਸੀ ਜੇਕਰ ਪੁਲਿਸ ਨੂੰ ਪਤਾ ਲੱਗ ਗਿਆ ਫਿਰ ਪੁਲਿਸ ਚੰਮ ਉਦੇੜ ਦਿਦੀ ਬੰਦੇ ਦਾ ਜਾ ਤਾਂ ਮੁਕ਼ਾਬਲਾ ਬਣਾ ਦਿੱਤਾ ਜਾਂਦਾ ਜਾਂ ਫਿਰ..1.ਜਾ। 2...ਲੱਖ ਰੁਪਏ ਦੇ ਕੇ ਜਾਨ ਛਡਾਉਣੀ ਪੈਦੀ ਲੋਕ ਬਹੁਤ ਦੁਖੀ ਸਨ ਜਿਨਾ ਨੇ ਉਸ ਟਾਈਮ ਵੇਖਿਆ ਉਸ ਨੂੰ ਪੁਛੋ ਵੀਰੋ ਼਼਼਼ਅੱਜ ਜਿਸ ਨੂੰ ਬੁੰਡ ਧੋਣ ਦਾ ਪਤਾ ਨਹੀਂ ਉਹ ਵੀ ਖਾਲਿਸਤਾਨ ਜਿੰਦਾਬਾਦ ਬੋਲੀ ਜਾਦਾ ਜਾਂ ਫਿਰ ਜਿਸ ਕਿਸੇ ਨੇ ਅੱਤਵਾਦ ਵੇਲੇ ਫਰੀ ਵਿਚ ਕੁਟ ਖਾਦੀ ਪੁਲੀਸ ਕੋਲੋ ਉਹਨੂੰ ਪੁੱਛੋ

  • @MalkidSing-lz9mq
    @MalkidSing-lz9mq 2 дня назад +1

    ਭਾਰਤ ਵਿੱਚ ਕੋਈ ਵੀ ਸਰਕਾਰ ਹੋਵੇ ਉਹ ਸਿੱਖਾਂ ਦੀ ਵੈਰੀ ਹੀ ਰਹੇਗੀ ਕਿਉਕੀ ਕੋਈ ਵੀ ਸਰਕਾਰ ਧਰਮ ਨੂੰ ਪਸੰਦ ਨਹੀ ਕਰਦੀ ।

    • @ShaliniShalu-m3u
      @ShaliniShalu-m3u День назад

      ਸਿੱਖ ਧਰਮ ਨੂ ਪਸੰਦ ਨਹੀ ਕਰਦੀ

  • @mann-kg4pg
    @mann-kg4pg 12 дней назад +12

    ਓਦੋਂ ਸ਼ਨਾਖ਼ਤੀ ਕਾਰਡ ਨਹੀਂ ਸੀ ਹੁੰਦੇ।

  • @maddysunil06
    @maddysunil06 15 дней назад +8

    MARE TAH BADOWAL STATION TEH BHI SI 150 HINDU ..AMARJIT SINGH BHOLE NAE.

  • @harkirat4795
    @harkirat4795 20 дней назад +19

    ਪੁਲਵਾਮਾ ਹਮਲਾ ਕਿਸੇ ਕਰਵਾਇਆ। ਕੀ ਉਹ ਵੀ ਪੰਜਾਬ ਨੇ ਕਰਵਾਇਆ ਸੀ

    • @SukhdarshanSingh-d9i
      @SukhdarshanSingh-d9i 18 дней назад +3

      Rsss/ bjp de paid khaki nikerdhari nagpuri agents ne self hi kita ci ta jo 2014 vich mp elections vich 2/ 3 seats win karke bjp ne two turn central government of India banie gai ci.

    • @vijaybhatt2811
      @vijaybhatt2811 14 дней назад +1

      ਤੁਸੀਂ ਕਹਿੰਦੇ ਹੋ ਸਰਕਾਰਾਂ ਨੇ ਕਰਵਾਇਆ ਪਰ ਤੁਹਾਡੇ ਤਾਂ ਦਿਲਾਂ ਦੇ ਵਿੱਚ ਇਨਾ ਨਫਰਤ ਹੈ ਹਿੰਦੂਆਂ ਦੇ ਪ੍ਰਤੀ ਆਪਣੇ ਆਪ ਨੂੰ ਪੁੱਛ ਕੇ ਦੇਖੋ

    • @vijaybhatt2811
      @vijaybhatt2811 14 дней назад

      ​​@@SukhdarshanSingh-d9i ਤੁਹਾਡਾ ਕਿਹੜੀ ਸਰਕਾਰ ਨਾਲ ਜਿਆਦਾ ਪਿਆਰ ਹੈ 84 ਵਾਲੀ ਕਾਂਗਰਸ ਨਾਲ...?

  • @meetagill4242
    @meetagill4242 2 дня назад +1

    Waheguru ji❤🙏

  • @haripaulsharma9319
    @haripaulsharma9319 2 дня назад

    ਇਨਾਂ ਕਤਲਾਂ ਨਾਲ ਪੰਜਾਬ ਅੱਤਵਾਦ ਦੀ ਲਪੇਟ ਚ ਪੂਰੀ ਤਰਾਂ ਆ ਗਿਆ ਸੀ।

  • @GurmeetSingh-no1sh
    @GurmeetSingh-no1sh 14 дней назад +16

    ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਵਿੱਚ ਵੀ 17 ਹਿੰਦੂਆਂ ਨੂੰ ਇੱਕੋ ਰਾਤ ਵਿੱਚ ਕਤਲ ਕਰ ਦਿੱਤਾ ਗਿਆ ਸੀ

  • @GurjitSingh-b7q
    @GurjitSingh-b7q 27 дней назад +5

    ਧੰਨਵਾਦ ਜੀ

  • @MotiLal-qj9sp
    @MotiLal-qj9sp 27 дней назад +29

    ਵੀਰ ਜੀ ਜੇਕਰ ਇਹ ਕਾਂਡ ਨਾ ਕੀਤਾ ਜਾਂਦਾ ਤਾਂ ਖਾੜਕੂਆਂ ਨੂੰ ਬਦਨਾਮ ਕੀਸ ਤਰ੍ਹਾਂ ਕੀਤਾ ਜਾਂਦਾ ਜੋਂ ਦਾਗ਼ ਅੱਜ ਤੱਕ ਸਿੱਖ ਕੌਮ ਸਹਿ ਰਹੀ ਹੈ ਵਾਹਿਗੁਰੂ ਜੀ ਸੱਭ ਕੰਮ ਸਾਜਸ਼ ਤਹਿਤ ਹੀ ਹੁੰਦੇ ਹਨ

    • @harkirat4795
      @harkirat4795 20 дней назад +1

      83ਵਿੱਚ ਕੋਈ ਖਾੜਕੂਵਾਦ ਨਹੀ ਸੀ।ਖਾੜਕੂਵਾਦ 89ਵਿੱਚ ਸੁਰੂ ਹੋਇਆ ਤੇਜਵਿੰਦਰ ਖਤਮ ਹੋ ਗਿਆ ਸੀ।

    • @mohinderpal4482
      @mohinderpal4482 19 дней назад +2

      Ek nhi bahut kand hoye .Es tarah de.khudda kand v hoya

    • @sattibains4818
      @sattibains4818 17 дней назад +1

      Sab canter government di sheh te hoa c,

    • @V.kumaar
      @V.kumaar 17 дней назад

      Moti lal Teri bhain di lan gurdaspur chhina bus kaand plus pandori road 17 hindu maare tere ko kuchh dikhai nhin dia

    • @user-bj5fz5sq3i
      @user-bj5fz5sq3i 13 дней назад

      Veer hoon kyon nhi hunda hoon v ta sarkara hun Anna galt kitta hindua naal asse kar ke ta kutte di maut mre saare .ik Hindu hon de naate a video wekh ke Anna gussa aa rha chunga hoyeya 84 vich saare khaarku maare gye nahi ta hindu sikha vich nafrat hor pai jaani c. Hindu Punjab vich ghut ginti vich ghut hun punjab vich iss lai onaa naal injh hoyeya Up bihar Maharashtra vich Anna di himmat nahi hindua nu touch v kar jaan wadde singh soorme nihathe loka nu hi maar sakde militry agge lag ke pajde.. Hoon sarkaar nu chahida je koi hathyaar chukke osse wele khatm kar dena chahida oss nu.

  • @jatindershingh5514
    @jatindershingh5514 9 дней назад +4

    Har gal agency de name la do😅

  • @harkirat4795
    @harkirat4795 20 дней назад +6

    ਪਹਿਲਾਂ ਦਿੱਲੀ ਡਿੱਪੂ ਦੀਆ ਬੱਸਾਂ ਪੰਜਾਬ ਦੇਸ਼ ਵੱਡੇ ਸਹਿਰਾਂ ਚਲਦੀਆ ਸਨ।

  • @jatindershingh5514
    @jatindershingh5514 9 дней назад +8

    Jo changa keta asi keta mada kita o Sarkar ne😅😅😅😅

  • @user-sp8gc1zd3l
    @user-sp8gc1zd3l 8 дней назад +1

    ਸੁਖਵਿੰਦਰ ਸਿੰਘ ਕਾਕਾ ਬਾਦ ਵਿੱਚ ਪੁਲਿਸ ਕੈਟ ਬਣਿਆ ਨੇ ਸਾਰੀ ਕਹਾਣੀ ਦੱਸੀ ਹੈ ਤੇ ਖਾੜਕੂਆਂ ਦੇ ਨਾਂ ਵੀ ਵਿਸ਼ੇਸ਼ ਤੌਰ ਤੇ ਲੲਏ ਹਨ ਵੇਖੋ ਰਾਤੇਸ ਲੱਖੀ ਦੀ ਰੀਪੋਰਟ

  • @harbansvirk1753
    @harbansvirk1753 3 дня назад

    ਅਤਵਾਦੀ ਲੋਕਾਂ ਦੀ ਕੋਈ ਧਰਮ ਨੀ ਹੁੰਦਾ

  • @MohanSingh-zl7cn
    @MohanSingh-zl7cn 22 дня назад +15

    Bus vicho kad ke hindua nu marea janda see .punjab vich bahut hindua nu marea gea see

  • @baljitsingh9283
    @baljitsingh9283 4 дня назад +1

    ਰਿਪੋਰਟ ਵਿਚ ਪੱਤਰਕਾਰ ਦੇ ਮੂਹੋਂ ਪਕਿਸਤਾਨ ਦਾ ਨਾ ਸੁਣ ਕੇ ਪਤਾ ਲੱਗ ਹੀ ਗਿਆ ਏਹ ਕਿਨਾ ਕੁ ਸਹੀ ਜਾਣਕਾਰੀ ਦੇ ਰਿਹਾ ਜੇ ਕੰਮ ਸਿਖਾ ਨੇ ਕੀਤਾ ਹੁਂਦਾ ਜਾਂਚ ਵੀ ਪੂਰੀ ਹੋਣੀ ਸੀ

  • @deepakbansal6734
    @deepakbansal6734 19 дней назад +5

    Je sikha walo eh km nhi kita gyea tah aj de sikh jo khlustn de naa violence krde nh uhnu sgpc kyu nhi khnda k uh sikh nhi han

  • @jugrajsingh4046
    @jugrajsingh4046 5 дней назад +1

    Sab sarkara di chaal ci

  • @baljitsingh4800
    @baljitsingh4800 5 дней назад +1

    1983 Wich sinakhati card bane hi nahi san adhar card nahi ci

  • @ssds3881
    @ssds3881 2 дня назад

    Many buses Hindu passangers were shoot out at varies places.

  • @davindersandhu7726
    @davindersandhu7726 18 дней назад +1

    ਧੰਨਵਾਦ ਜੀ 🙏

  • @parmodchopra4243
    @parmodchopra4243 12 дней назад +1

    Satnam ji 🙏 ❤

  • @lakhvindersingh6349
    @lakhvindersingh6349 27 дней назад +5

    Waheguru ji

  • @dynamicmalerkotla7273
    @dynamicmalerkotla7273 День назад

    ਇਹ ਵੀ ਦੱਸੋ ਸ਼ਨਾਖਤ ਵਿਚ ਕੀ ਦਾਖਿਆ ਗਿਆ ਸੀ ਮਾਸਾਲਾ ਲਾ ਕੇ ਖਬਰ ਪੇਸ ਕਰ ਰਾਹੇ ਹੋ

  • @SinghmanjotSingh
    @SinghmanjotSingh 3 дня назад

    ਭਾਈ ਸਾਹਿਬ ਜੀ ਮੁਕਾਬਲੇ ਵਿਚ ਪੁਲਿਸ ਵਾਲੇ ਕਿੰਨੇ ਸਨ

  • @brar293
    @brar293 4 дня назад

    Emergency ni governer raj lagga c
    Emergency ta 1975 ch laggi c

  • @rajeshkumar-xd5qo
    @rajeshkumar-xd5qo 10 дней назад +2

    Koun the khadku Dubai se aaye the Woh bhi Punjab ke hi the

  • @RajeshKumar-dq6tg
    @RajeshKumar-dq6tg 2 дня назад

    Eh fir bi kehndey sarkaar ne dhakka kita.

  • @Sikhsingh0
    @Sikhsingh0 2 дня назад

    Siyasi sajish si

  • @user-rv2ps9ft7n
    @user-rv2ps9ft7n 20 дней назад +3

    Sab jhooth bol reha aa mediaa ne naam v dasse ohna aatwadiaa de❤❤❤❤

  • @sarojbala9246
    @sarojbala9246 20 дней назад +5

    In a sikha ne boht ghar barbad kita h gandi kom h

  • @SurjeetKatwal
    @SurjeetKatwal 14 дней назад +1

    Rajneeti karn Hoya si

  • @ssds3881
    @ssds3881 2 дня назад

    These crimers were killed by police. Now some people say these crimers martyer

  • @tamashbeen6610
    @tamashbeen6610 3 дня назад

    Sukha Sipahi (Labh Singh) ne keeta si eh kaand Bhinderanwale de kehen te.

  • @AshokKumar-xr5uj
    @AshokKumar-xr5uj 19 дней назад +2

    Khudha bus kand

  • @jhirmalsingh2435
    @jhirmalsingh2435 27 дней назад +3

    Kise agency ne nahi ,eh action punjab de singhan ne hi kita ci, action blue star de kuch din baad sighan da Indra nu juab ci, punjab cho kharku khatam nahi hoea

    • @user-rv2ps9ft7n
      @user-rv2ps9ft7n 20 дней назад +3

      Veer blue star baad ch hoyaaa aaa 1983 ch bus cho kadh k maareya c ki kassor c ohna da

    • @santokhsingh3830
      @santokhsingh3830 10 дней назад +1

      Eh incident 1983and blue Star 1984

    • @jarnailsingh7660
      @jarnailsingh7660 5 дней назад

      ਕਿਸੇ ਵੀ ਅੰਦਲੋਨ ਨੂੰ ਦੋ ਤਰ੍ਹਾਂ ਧਾਰਮਿਕ ਰੰਗਤ ਦੇ ਕੇ ਜਾਂ ਕਿਰਦਾਰ ਕੁਸ਼ੀ ਕਰ ਕੇ ਹੀ ਖਤਮ ਕੀਤਾ ਜਾਂਦਾ ਹੁੰਦੈ

  • @rajinderpalsingh2841
    @rajinderpalsingh2841 27 дней назад +2

    I remebre that the bus was of Raj Travel

  • @singhbillu1178
    @singhbillu1178 3 дня назад +1

    ਸਨਾਖਤੀ ਕਾਰਡ ਉਦੋਂ ਨਹੀਂ ਸਨ ਝੂਠ ਆ

    • @sahil279-f5q
      @sahil279-f5q 2 дня назад

      Delhi ch kisey v sikh nu nahi mariya gya eh muaawza lain leyi failayi jhoothi afwaah si.

  • @AmandeepKaur-ft4zp
    @AmandeepKaur-ft4zp 26 дней назад +2

    🙏🙏👍👍

  • @InderjitSingh-hi5dr
    @InderjitSingh-hi5dr 23 дня назад +7

    3:15 seconds, 1983 vich kihrhe snakhti card hunde si oye?

  • @s.rajvansinghshandhu7341
    @s.rajvansinghshandhu7341 18 дней назад +10

    ਸਰਕਾਰ ਵੱਲੋਂ ਕਰਵਾਇਆ ਗਿਆ ਸੀ

  • @Wildlifewithkuldeep
    @Wildlifewithkuldeep 4 дня назад

    This is not good that guy was monster

  • @ArunSharma-bx6kx
    @ArunSharma-bx6kx 6 дней назад

    Bhindravala.da.bandha.sun

  • @Khalsa-kf3wt
    @Khalsa-kf3wt 11 дней назад +5

    ਖਾੜਕੂਆ ਦਾ ਕੰਮ ਹੁੰਦਾ ਤਾਂ ਸੱਭ ਸਾਹਮਣੇ ਆ ਜਾਣਾ ਸੀ ਇਹ ਕਾਂਗਰਸ ਦਾ ਕੰਮ ਸਿਰਫ ਸਰਕਾਰ ਨੇ ਤਜਰਬੇ ਵਜੋਂ ਕੀਤਾ

  • @GurpreetSingh-d6s3u
    @GurpreetSingh-d6s3u 9 дней назад +1

    Mander bet pind di gal a hun os jaga ta gurdwara Sahib baniyan gya ha a ds do ta hun hindu family vi os gurdwara Sahib vich aya ci

  • @santokhsingh3830
    @santokhsingh3830 10 дней назад +1

    Darbara singh kursi nal chimber gya jis punjab da pani v likh dita c Gyani te darbare di political jang c

  • @kamalsingh-dc1vs
    @kamalsingh-dc1vs 19 дней назад +4

    Sarkar ne mare san Hindu 😢

  • @LalitKumar-zr6ui
    @LalitKumar-zr6ui 8 дней назад +1

    इसे करके KPS gill ne atkiya नू नथ पाई सी हजारा हिंदू मार दिए थे पोखर पिंड बी बस बिचो कढ़ के कीने हिंदू मारे सी

  • @BalvirSingh-pl4zt
    @BalvirSingh-pl4zt 18 дней назад

    ❤❤❤❤❤❤

  • @GurpreetkourGurpreetkour-m4b
    @GurpreetkourGurpreetkour-m4b 23 дня назад +1

    😊😊lb 😅

  • @MohanSingh-zl7cn
    @MohanSingh-zl7cn 22 дня назад +8

    Kharkua hi san maran vale

    • @user-rv2ps9ft7n
      @user-rv2ps9ft7n 20 дней назад +1

      Saarey aa nu patta naam jina maarey c nirdosh hinduaaa nu

  • @RakeshKumar-ni6pf
    @RakeshKumar-ni6pf 4 дня назад

    Khude v ese tara da kad hoea c ate hor kai tha v

  • @sewaksidhu5620
    @sewaksidhu5620 17 дней назад +6

    ਕਾਂਗਰਸ ਨੇ ਖੁਦ ਕੀਤਾ

  • @harbansbhullar7318
    @harbansbhullar7318 20 дней назад +14

    ਇਹ ਸਾਰਾ ਕੁਝ ਇੰਦਰਾਂ ਪਾਪਣ ਨੇ ਕਰਵਾਇਆ ਸਿਰਫ਼ ਸਿੱਖਾਂ ਨੂੰ ਬਦਨਾਮ ਕਰਨ ਲਈ

    • @user-rv2ps9ft7n
      @user-rv2ps9ft7n 20 дней назад +3

      Jina maare c naaam v ohna da saarey nu patta aa❤❤❤❤ aatwadiaa de naam mere uncle v oose bus ch maareya c

    • @maddysunil06
      @maddysunil06 15 дней назад +3

      SIKHA NAE HI BADOWAL RAILWAY STATION TEH 150 HINDU MARE SI AAPDE AMARJEET SINGH BHOLE NAE..KEH DO AE BHI JHOOTH HAI

    • @ramsarup1580
      @ramsarup1580 15 дней назад +6

      ਯੂਟਿਊਬ ਤੇ ਵੀਡੀਓ ਪਏ ਨੇ ਜਿਸ ਵਿਚ ਭਿੰਡਰਾਂਵਾਲੇ ਸੰਤ ਕਹਿ ਰਹੇ ਹਨ ਕਿ ਤੁਸੀਂ ਵਾਰਦਾਤ ਕਰਕੇ ਐਥੇ ਆ ਜਾਇਓ ਬਾਕੀ ਮੈਂ ਵੇਖ ਲਵਾਂਗਾ ਦਾ ਅਰਥ ਕੀ ਹੈ।

  • @dollarbawa5957
    @dollarbawa5957 День назад

    Bahut maara time si

  • @DilpreetSingh-q6r1w
    @DilpreetSingh-q6r1w 21 день назад +6

    ਆਪਣੀ ਮਾਂ ਬੋਲੀ ਪੰਜਾਬੀ ਸ਼ੁੱਧ ਲਿਖਿਆ ਕਰੋ

  • @question-w5g
    @question-w5g 10 дней назад +1

    Bhut ghallughare krte hindua de.. Punjab sirf kisana so called anndaata da hai

  • @NarinderSingh-qk6cz
    @NarinderSingh-qk6cz 27 дней назад +1

    Chanel sahib us vaqat ko shinakhti card nahi se hunda .sirf kesh lutt kity hee kio mare sunn.

  • @ConfusedBabyTurtles-xb9hn
    @ConfusedBabyTurtles-xb9hn 27 дней назад +7

    ਇਹ ਸਰਕਾਰ ਦਾ ਕੰਮ ਸੀ।

  • @mohindersingh7080
    @mohindersingh7080 17 дней назад +1

    Ehh nhi hoaa v udu tan jumawriaan aap lande c

  • @jhirmalsingh2435
    @jhirmalsingh2435 27 дней назад +3

    Galat history Dass reha, Dhilwan bus kand action blue star de bad udo hoea ci jad Indra Gandhi ne Bian dita ci ke punjab cho att wad khatam kar dita hae, action blue star de baad eh singhan da pehla action ci, te uhna Indra nu daas dita ke action blue de baad att wad khatam nahi hoea bal ke suru hoea ,teri jankari galat hae hae

  • @singhchahal9623
    @singhchahal9623 17 дней назад +2

    ਜੇ ਕਰ ਖਾੜਕੂਆਂ ਨੇ ਇਹ ਕਾਰਵਾਈ ਕੀਤੀ ਹੁੰਦੀ ਤਾਂ ਸੱਚ ਸੱਭ ਦੇ ਸਾਹਮਣੇ ਆ ਜਾਣਾ ਸੀ ਇਸ ਕਰਕੇ ਇਹ ਏਜੰਸੀਆਂ ਦਾ ਕਾਰਾ ਸੀ ਜੋ ਅੱਜ ਤੱਕ ਲੁਕਿਆ ਹੋਇਆ ਹੈ।

    • @Punjabaale-d6e
      @Punjabaale-d6e 16 дней назад +2

      ਉਸ ਵਕਤ ਸੋਸ਼ਲ ਮੀਡੀਆ ਨਹੀਂ ਸੀ ਤਾਂ ਕਰਕੇ ਸਾਹਮਣੇ ਨਹੀਂ ਆਏ ਇਹ ਕਾਂਡ। ਪਰ ਅਖ਼ਬਾਰਾਂ ਅਤੇ ਸਰਕਾਰੀ ਰਿਕਾਰਡ ਵਿਚ ਸਭ ਕੁਝ ਮੌਜੂਦ ਹੈ।

  • @heerasingh7693
    @heerasingh7693 8 дней назад

    Mahol bahut kharaab c aatakwaad vele

  • @MrandMrsSaxena-i2m
    @MrandMrsSaxena-i2m 13 дней назад +2

    CONGRESS NE TAAN MUDH HI BHARAT NU UJAAD DITTA HAI 😢

  • @deepakbansal6734
    @deepakbansal6734 19 дней назад +1

    Jdo dhrm de naa teh violence hovegi tah ungl dhrm teh hi chuki jayegi

  • @AmarjeetChatha-nz5qd
    @AmarjeetChatha-nz5qd 19 дней назад

    Ih sbh. Kujh. Indra. Begm. Aonekhreedehiekharhkuadebhes. Vich srkari. Ajiciakolokrwaodi. Coraaj. Hireha. He surf. Votalai. Or desh. Bhgt. Das but. De Lai. Kine bedise. Sikh. Msregaeobna. Dakio. Naamnhi. Cigrs khudaatvadiagudeakatlablatkaria. Di nudli, ckpsgill. Buchrh. Kbudkatilblatkari. Ckzr dlarupndiolbzaz. Dekarakpsbuchrh. Blatkari. Nekita desh. Nubrbad. Krnvichindrabegm. Daplein. Chundust. Covrsorindra. Davkhatma. Hogia. Hekstikblatkariaxijudli. Dahunbjp. Nev. Cigrs walarstachunea. He

  • @anmolsingh1416
    @anmolsingh1416 27 дней назад +1

    Jo sarkr silha nu marwa saldi oh hindua nu v marw sakdi

  • @PanthjitSingh-jk6np
    @PanthjitSingh-jk6np 14 дней назад +1

    ਭਾਰਤ ੲੇਜੰਸੀਅਾਂ ਨੇ ਕਰ ਵਾੲੀਅਾ ਸੀ

    • @joginderpal7907
      @joginderpal7907 8 дней назад

      ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਏ ਯਾਰ।

  • @sonysidhu2711
    @sonysidhu2711 15 дней назад +1

    ਗਿੱਦੜਾਂ ਬਿਨਾਂ ਝਾੜਾਂ ਤੇ ਕੌਣ ਮੂਦਾ ਪਤਾ ਤਾਂ ਆਪਾਂ ਨੂੰ ਵੀ ਹੈ ਸਾਰਾ ਕੁਝ ਪਰ ਡਰਦਾ ਹਰ ਇੱਕ ਗੱਲ ਕਹਿਣਾ ਠੀਕ ਹ ਨਾ ਕਰਿਆ ਕੀਜ ਉਦੋਂ ਵੀ ਡਰ ਸੀ ਅੱਜ ਵੀ ਡਰ

  • @shivkaushal4624
    @shivkaushal4624 3 дня назад

    32000hindu.katl.hoea,.83.84.me

  • @kashmirilal3596
    @kashmirilal3596 19 дней назад +2

    Jooth. Bolda. TU. Gup. KHARKU. Hi. Sun. AJJ. BI. Isi. Punjab. Cho. Muhol. KHARAB. KERNA. Chahundi. OK. Amrit. Pal. Berge. Bande. Sath. De. RAHE. Hun. Ok

    • @sonysidhu2711
      @sonysidhu2711 15 дней назад

      ਜਿਹੜੇ ਬੱਸ ਦੇ ਵਿੱਚ ਲੋਕ ਸੀ ਉਹਦਾ ਪੰਜਾਬ ਦੇ ਸੀ ਅੱਜ ਵੀ ਜਿਉਂਦੇ ਹੋਣੇ ਆ ਉਹ ਤਾਂ ਸਾਲੇ ਕਤੀੜ ਭੌਂਕਦੇ ਆ ਵੀ ਆਹ ਕੁਛ ਹੋਇਆ ਸੀ ਕੌਣ ਸੀ ਉਹ ਉਹਨਾਂ ਦੀ ਬਾਜ ਪਹਿਚਾਣ ਸਕਦੇ ਸੀ ਚਿਹਰੇ ਪਹਿਚਾਣ ਸਕਦੇ ਸੀ ਇਹ ਸਾਲੇ ਹਾਈ ਛੇਤੀ ਖਾ ਕੇ ਘਰੇ ਬਹਿਣ ਵਾਲੇ ਆ ਉਹ ਕਹਿੰਦੇ ਅਸੀਂ ਆਏ ਹੁੰਦੇ ਆ ਤੇ ਬਾਂਹ ਹੁੰਦੇ ਜਦੋਂ ਚਾਰ ਬੰਦੇ ਨਾਲ ਰਲ ਜਾਣ ਫਿਰ ਹੀ ਵੜ ਕਾ ਮਾਰਦੇ ਸਾਲੇ ਨਹੀਂ ਛਿੱਤਰਾਂ ਤੋਂ ਡਰਦੇ ਰਹਿੰਦੇ ਆ

  • @daljitsingh8042
    @daljitsingh8042 12 дней назад +2

    Waheguru ji