ਮਹਿੰਗੇ ਫਲਾਂ ਦੀ ਖੇਤੀ ਨਾਲ ਲੱਖਾਂ ਦੀ ਕਮਾਈ - ਸਰਦਾਰ ਜੀ ਨੇ ਕਮਾਲ ਹੀ ਕਰਤੀ

Поделиться
HTML-код
  • Опубликовано: 8 сен 2024
  • #PrimeAsiaTV #SadiKhetiSadeKhet #FarmingTips #SuccessStories #JassiBrar #FarmLife #nature #farmingtips #farming #kachabadam #hardwork #kisan #kheti #khetibadi #vegetables #vegetablefarming #dragonfruit #badam #desifarm #fruitfarm #fruitfarming #mangofarming #applefarming
    Full Playlist : • Sadi Kheti Sade Khet
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Sadi Kheti Sade Khet
    Content Copyright @ Prime Asia TV Canada

Комментарии • 32

  • @gurvindersingh-vm5zp
    @gurvindersingh-vm5zp 2 месяца назад +13

    ਪੰਜਾਬ ਦਾ ਪਾਣੀ ਤੇ ਮਿੱਟੀ ਆਉਂਦੀ ਤਾਂ ਕਸ਼ਮੀਰ ਤੇ ਹਿਮਾਚਲ ਦੇ ਪਹਾੜਾਂ ਤੋਂ ਹੀ ਹੈ ਬੱਸ ਗਰਮੀਆਂ ਦਾ ਤਾਪਮਾਨ ਹੀ ਬਹੁਤ ਜਾਦਾ ਹੋ ਜਾਂਦਾ ਸਰਦੀਆਂ ਦੇ ਵਿੱਚ ਤਾਂ ਲੱਗਭਗ ਬਰਾਬਰ ਹੀ ਹੋ ਜਾਂਦਾ ਸੋ ਮਿਟੀ ਪਾਣੀ ਦੀ ਸੰਭਾਲ ਜੇ ਕਰ ਲਈਏ ਅਸੀਂ ਤਾਂ ਜ਼ਹਿਰਾਂ ਨਾਂ ਘੋਲੀਏ ਤਾਂ ਕਸ਼ਮੀਰ ਹਿਮਾਚਲ ਦੀਆਂ ਕੁੱਝ ਫਸਲਾ ਤਾਂ ਸਾਨੂੰ ਪੰਜਾਬ ਦੀ ਮਿੱਟੀ ਦੇ ਹੀ ਸਕਦੀ ਹੈ, ਸੋ ਪੰਜਾਬ ਦਾ ਹਰ ਮਨੁੱਖ ਜੇ 1-2 ਰੁੱਖ ਲਾਵੇ ਤਾਂ ਤਾਪਮਾਨ ਵੀ ਕੰਟਰੋਲ ਹੋ ਸਕਦਾ 30-35 ਡਿਗਰੀ ਵਿੱਚ ਰਹੇਗਾ ਇਸ ਤਾਪਮਾਨ ਹਰ ਫ਼ਸਲ ਹੋ ਸਕਦੀ ਮੀਂਹ ਵੀ ਵੱਧ ਪੈਣਗੇ ਧਰਤੀ ਹੇਠਲਾ ਪਾਣੀ ਵੀ ਉੱਚਾ ਆ ਜਾਏਗਾ 🙏

    • @GurdevSingh-vd5ie
      @GurdevSingh-vd5ie 2 месяца назад

      ਬਹੁਤ ਵਧੀਆ ਰਾਏ ਹੈ ਜੀ 🎉 ਮੈਂ ਵੀ ਦਿੱਲੀ ਤੋਂ ਪਿਛਲੇ ਤਿੰਨ ਸਾਲਾਂ ਤੋਂ ਜੀਅ ਤੋੜ ਕੋਸ਼ਿਸ਼ ਕਰ ਰੇਹਾ ਹਾਂ 😮 ਮੇਰੇ ਕੋਲ ਜੋ ਸਿੱਖਣ ਨੂੰ ਹੋਇਆ ਕਿ।।ਜੇ ਤੂੰ ਭਾਈ ਗਯਾਨੰ ਵਾਨ ਹੈ।। ਪਿੰਡ ਵੱਸਣਾ ਚਾਹ ਰੇਹਾਂ ਹੈ।।ਅਗਿਆਨੀ ਬਣ ਕੇ।ਰਹੀ ਸੈਟਲ ਹੋ ਜਾਏਂ ਗਾ 😮ਪਰ ਇਹ ਮੈਂ ਭੁੱਲ ਕਰ ਚੁੱਕਾ 😢ਕਿ ਗਯਾਨੰ ਗੁਰੂ ਦੇ ਵਲ।।ਹੋਕੇ।। ਜਾਂਦੇ ਹੀ।। ਪਿੰਡ ਵਾਸੀਆਂ ਅਤੇ ਰਿਸ਼ਤੇਦਾਰ ਨੂੰ ਸਮਝੋਣ ਲਗ ਗਯਾ।।😢ਅਗਰ ਕਿਸੇ ਨੂੰ ਕੁੱਝ ਛੁੜਾਨਾ ਚਾਹੇ ਕੁੱਝ ਵੀ ਜਾਂਦੇ ਸਾਰ ਹੀ ਛੁੜਾ ਦਿਉ।। ਔਰ ਫਿਰ ਬੈਹਸੀ ਜਾਊ ਹਰੇਕ ਨਾਲ।।😢ਸਾਰੇ ਅਗਿਆਨੀਆਂ ਨੇ ਰਾਏ ਕਰ ਲੀ ਇਸਨੂੰ ਕੋਈ ਮੱਦਦ ਨਾ ਕਰੋ ਨਾ ਹੀ ਐਥੇ ਵਸਣੰ ਦਿਉ।।😢 ਦਿਮਾਗ ਖਾ ਜਾਊ।।ਆ ਕਰੋ ਆ ਨਾ ਕਰੋ।।😢 ਮੰਨ ਲੋ ਕੋਈ ਚਾਅ ਦੇ ਦਸ ਕਪ ਡੇਲੀ ਪੀਂਦਾ।। ਕੋਈ ਆ ਕੇ ਕਹੇ।।😮ਚਾਅ ਇਸਦੀ ਜਵਾਂ ਬੰਦ ਕਰ ਦਿਉ 😢 ਉਸ ਨੂੰ ਚਾਆ ਛੁੜਾਨ ਵਾਲਾ।।😮ਕਸਾਈ ਲਗੂ ਕੈ ਨਹੀ 😅ਆ ਹੀ ਮੇਰਾ ਹਾਲ ਜਾਂਦੇ ਹੀ 😮 ਮਤਾਂ ਦੇਣ ਲੱਗ ਗਯਾ।।ਆ ਗਲਤ ਹੈ।।ਆ ਤੁਸੀਂ ਬੇੜਾ ਗ਼ਰਕ ਕਰਨ ਤੇ ਲੱਗੇ ਹੋਏ ਹੋ 😢 ਅਗਿਆਨਤਾ ਵੱਸ ਚੱਲਦੇ ਸਮਾਜ ਚ।।😢 ਗਯਾਨੰ ਵਾਨ ਹੋਕੇ ਰੇਹਿੰਣਾ ਜੀਣਾ।।ਸਬ ਤੋਂ ਵੱਡਾ ਨੁਕਸਾਨ ਹੈ।।ਕਾਸੇ ਝੋਗੇ ਨਹੀਂ ਰੇਹਿਣਾ 😢😢😢😢

  • @harpreetgill4807
    @harpreetgill4807 2 месяца назад +9

    ਜੱਸੀ, ਸਭ ਤੋਂ ਪਹਿਲਾਂ ਪਿੰਡ ਦਾ ਨਾਮ ਤੇ ਜ਼ਿਲਾ ਦੱਸਣਾ ਜਰੂਰੀ ਹੁੰਦਾ ਹੈ। ਚੈਨਲ ਦੇ ਮਾਲਕ ਵੀ ਇਸ ਵੱਲ ਧਿਆਨ ਦੇਣ।

  • @SukhwinderSingh-wq5ip
    @SukhwinderSingh-wq5ip 2 месяца назад +5

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @hardevsinghchauhan5961
    @hardevsinghchauhan5961 2 месяца назад +7

    ਸਹੀ ਪੱਤਰਕਾਰਤਾ ਦਾ ਮਤਲਵ ਲੋਕਾਂ ਤੱਕ ਪੂਰੀ ਜਾਣਕਾਰੀ ਦੇਣਾ ਹੁੰਦਾ ਹੈ ਜੀ ਤੁਸੀਂ ਇਹ ਨਹੀਂ ਦੱਸਿਆ ਕਿਹੜਾ ਪਿੰਡ ਹੈ ਤੇ ਜਿਲਾ ਕਿਹੜਾ ਹੈ ਜੀ ਇਸ ਕਰਕੇ ਅਧੂਰੀ ਜਾਣਕਾਰੀ ਹੈ ਜੀ

  • @jagtarchahal2541
    @jagtarchahal2541 2 месяца назад +5

    ਬਾਈ ਜੀ ਪਹਿਲਾਂ ਪਰਾਈਮ ਏਸ਼ੀਆ ਵਾਲੇ ਪਰਮਵੀਰ ਸਿੰਘ ਬਾਠ ਤੋਂ ਟ੍ਰੇਨਿੰਗ ਲਉ, ਕੰਮ ਦੀ ਗੱਲ ਇੱਕ ਵੀ ਨੀ ਪੁੱਛੀ ਉੱਗ ਦੀਆਂ ਪਤਾਲ ਮਾਰੀ ਗਿਆ, ਇੰਟਰਵਿਊ ਤਾਂ ਇਸ ਤਰ੍ਹਾਂ ਹੋਵੇ ਵੀ ਦਰਸ਼ਕਾਂ ਦਾ ਇੱਕ ਵੀ ਸਵਾਲ ਬਾਕੀ ਨਾ ਰਹੇ,ਇਸ ਲਈ ਪਹਿਲਾਂ ਪਰਮਵੀਰ ਸਿੰਘ ਬਾਠ ਦੀਆਂ ਇੰਟਰਵਿਊਜ ਦੇਖੋ, ਗੁੱਸਾ ਨਾ ਕਰੀਂ ਵੀਰ। ਤੁਹਾਡੇ ਕੰਮ ਦੀ ਗੱਲ ਕਹੀ ਐ

  • @Knitwell_Designs
    @Knitwell_Designs 2 месяца назад +1

    Very good 👍👍 environment friendly Idea

  • @ParmSohi-mn6kc
    @ParmSohi-mn6kc 2 месяца назад +2

    ਬਾਈ ਜੀ ਜਾਣਕਾਰੀ ਪੂਰੀ ਦਿਆ ਕਰੋ। ਨਾਂ ਤਾਂ ਕਿਸਾਨ ਦਾ ਐਡਰੈਸ ਦਿੱਤਾ ਹੈ ਤੇ ਨਾ ਹੀ ਨਰਸਰੀ ਜਿਥੋਂ ਬੂਟੇ ਲਿਆਂਦੇ ਨੇ।
    ਮੈਨੂੰ ਤਾਂ ਲੱਗਦੈ ਪੱਤਰਕਾਰ ਸਿਰਫ ਸੇਬ ਹੀ ਖਾਣ ਗਿਆ ਸੀ

  • @jagtarenjeetSingh
    @jagtarenjeetSingh 2 месяца назад +1

    ❤ANAND ❤

  • @jarnailsingh9949
    @jarnailsingh9949 2 месяца назад +1

    133rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @harjitsran4661
    @harjitsran4661 2 месяца назад

    Prime Asia doing great job

  • @sukhisidhu2463
    @sukhisidhu2463 2 месяца назад +1

    Green 🍏 Apple ah y ji

  • @Panjgrain
    @Panjgrain 2 месяца назад

    ❤❤

  • @jaspreetsekhon4633
    @jaspreetsekhon4633 2 месяца назад

    ਪਹਿਲਾ ਨਾਮ ਪਤਾ ਪਿੰਡ ਜਿਲਾ ਪੁੱਛਿਆ ਕਰੋ ਤਰੀਕੇ ਨਾਲ ਇੰਟਰਬਿੰਉ ਕਰਿਆ ਕਰੋ

  • @jodhsinghwarn8001
    @jodhsinghwarn8001 2 месяца назад +1

    😊village & district tell me please

  • @RanjitSingh-sf6gf
    @RanjitSingh-sf6gf 2 месяца назад

    Hoshiarpur a

  • @giansingh6dandiwal79
    @giansingh6dandiwal79 2 месяца назад +1

    ਪਿੰਡ ਸ਼ਹਿਰ ਦੱਸਣਾ ਜੀ।

  • @gurveer.singh.grewal.3361
    @gurveer.singh.grewal.3361 2 месяца назад +4

    ਪੱਤਰਕਾਰ ਵੀ ਘੁੱਸਾ ਲੱਗਦਾ ਨਾਲ਼ੇ ਕਹੀਂ ਜਾਂਦਾ ਮਿੱਠੇ ਆ ਨਾਲ਼ੇ ਕਹਿ ਰਿਹਾਂ ਸਰਦਾਰ ਸਾਬ ਆਜੋ ਖੱਟੇ ਖੱਟੇ ਸੇਬ

    • @sohnapunjabmotivation1065
      @sohnapunjabmotivation1065 2 месяца назад +1

      ਪਹਿਲਾਂ ਤਾਂ ਤੁਹਾਡੀ ਭਾਸ਼ਾ ਨੂੰ ਸਲਾਮ ਖੱਟੇ ਰੰਗ ਨੂੰ ਕਿਹਾ

    • @gurveer.singh.grewal.3361
      @gurveer.singh.grewal.3361 2 месяца назад +1

      @@sohnapunjabmotivation1065 ਵੀਰ ਧਿਆਂਨ ਨਾਲ਼ ਸੁਣ ਖੱਟੇ ਸੇਬ ਕਿਹਾਂ ਜਦੋਂ ਅੰਕਲ ਨੂੰ ਬਲਾਉਂਦਾ 3:15 ਤੇ ਸੇਬਾਂ ਦੇ ਬੂਟੇ ਦੇ ਨੇੜੇ ਆਜੋ ਖੱਟੇ ਖੱਟੇ ਸੇਬ ਕਿਹਾਂ

    • @sohnapunjabmotivation1065
      @sohnapunjabmotivation1065 2 месяца назад +2

      @@gurveer.singh.grewal.3361 ਪੀਲ਼ੇ ਰੰਗ ਨੂੰ ਘੱਟਾ ਕਿਹਾ ਜਾਂਦਾ

    • @sohnapunjabmotivation1065
      @sohnapunjabmotivation1065 2 месяца назад +1

      ਖੱਟਾ

    • @gurveer.singh.grewal.3361
      @gurveer.singh.grewal.3361 2 месяца назад +1

      @@sohnapunjabmotivation1065 ok bro.

  • @MangiRawlaSgnr
    @MangiRawlaSgnr 2 месяца назад

    डर नहि लगा, डर नहि लगा,,, भाई सोच कर बोलो यार

  • @user-dk9er5tp6e
    @user-dk9er5tp6e 2 месяца назад

    Why no name village no distric no good news man