God fearing, very good human being heartly free VC and honest punjabi singer being living in uk still not forget his mother land of Punjab. He is also very cultural person who is down to earth. I really appreciate his simplicity and virtues of his personality. May God bless him with long life and happiness in the life of his family.
😘😘😘 First Time in History Punjabi Cultural Day 14 March 2020 All World Enjoy Thes Day all Punjabi Peoples 14 March 2020 Punjabi Cultural Day in All Pakistan Happy Punjabi Cultural Day ❤️❤️
ਬਹੁਤ ਹੀ ਵਧੀਆ ਇਨਸਾਨ ਹੈ ਹੁਣ ਪੱਕਾ ਜਾਦ ਨਹੀਂ 25-28 ਸਾਲ ਪਹਿਲਾਂ ਮੇਰੇ ਛੋਟੇ ਭਰਾ ਟੇ ਵਿਆਹ ਤੇ ਖਾੜਾ ਲਵਾਇਆ ਸੀ ਅਤੇ ਮੈਂ ਕੁੱਝ ਸਾਲ ਪਹਿਲਾਂ ਫਿਰ ਨਿਉਜਾਰਕ ਗਿਆ ਸੀ ਗੁਰੂ ਘਰ ਮਿਲਿਆ ਸੀ ਬਹੁਤ ਹੀ ਵਧੀਆ ਇਨਸਾਨ ਹੈ ਮੈਨੂੰ ਨੀ ਲਗਦਾ ਇਸ ਨੇ ਬੁੱਢਾ ਹੋਣਾ ਅੱਜ ਵੀ ਐਨਾ ਹੀ ਜੁਆਨ ਲਗਦਾ
ਬਹੁਤ ਵਧੀਆ ਇੰਟਰਵਿਊ ਜੀ ਮਜ਼ਾ ਆ ਗਿਆ ਜੀ, 🙏
ਕਿਥੋਂ ਕਿਥੇ ਪਹੁੰਚ ਕੇ ਵੀ ਧਰਤੀ ਨਾਲ ਜੁੜੇ ਰਹਿਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ
ਅੱਜ ਦੇ ਕਲਾਕਾਰਾਂ ਵਾਂਗ ਨਹੀਂ ਜਿਹੜੇ ਆਪਣੇ ਆਪ ਨੂੰ ਰੱਬ ਹੀ ਸਮਝ ਬਹਿੰਦੇ ਨੇ
ਜਿਉਂਦੇ ਰਹੋ ਰੇਸ਼ਮ ਸਿੰਘ ਜੀ
Tena sab tujarba bolda🙏🙏🙏🙏🙏
ਟਹਿਣਾ ਸਾਬ ਤੇ ਬੀਬਾ ਹਰਮਨ ਥਿੰਦ ਜੀ ਅੱਜ ਰੇਸ਼ਮ ਸਿੰਘ ਜੀ ਨੇ ਕਿਹਾ ਕਿ ਚੰਗੇ ਖਾੜਕੂ ਸਿੰਘ ਬੰਦੇ ਮਾਰਦੇ ਨਹੀਂ ਸੀ।ਇਹ ਬਿਲਕੁਲ ਸੱਚ ਹੈ। ਇਹ ਤਾਂ ਕਮਲੇ ਤੇ ਲੁਟੇਰਿਆਂ ਦੇ ਹੱਥ ਹਥਿਆਰ ਆ ਗਏ ਸਨ ਜੋ ਅਨ੍ਹੇ ਵਾਹ ਲੋਕਾਂ ਦਾ ਕਤਲੇਆਮ ਕਰਦੇ ਸੀ।
ਸੱਚ ਗੱਲ ਵੀਰ ਚਮਕੀਲੇ ਨੂੰ ਕਲਾਕਾਰਾਂ ਨੇ ਹੀ ਮਰਵਾਇਆ
ਬਾਈ ਅਾ ਬੰਦਾ ਬਹੁਤ ਵਧੀਆ ਭਾਲ਼ ਕੇ ਲਿਅਾਂਦਾ।
ਰੱਬ ਖੁਸ਼ ਰੱਖੇ ਬਾਈ ਨੂੰ
ਟੈਣਾ ਸਾਹਿਬ ਜੀ ਤੁਸੀਂ ਰੇਸ਼ਮ ਸਿੰਘ ਵਦੀਆ ਇੰਨਸਾਨ ਨਾਲ ਮੁਲਾਕਾਤ ਕਰਾਈ ਜੀ ਬਹੁਤ ਵਦੀਆ ਲੱਗੀ ਜੀ ਬਹੁਤ ਵਦੀਆ ਲੱਗੀ ਜੀ ਧੰਨਵਾਦ ਜੀ
ਟਹਿਣਾ ਸਾਬ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ, ਭੁਲੇ ਵਿਸਰੇ ਕਲਾਕਾਰਾਂ ਨੂੰ ਮਿਲਾ ਕੇ, ਬਹੁਤ ਵਧੀਆ।
ਸੱਚਾ ਸੁੱਚਾ ਆਦਮੀ ਹੈ,ਰੇਸ਼ਮ ਸਿੰਘ ਰੇਸ਼ਮ ।ਬਹੁਤ ਹੀ ਵਧੀਆ ਇੰਟਰਵਿਊ ਹੈ ।
ਰੇਸਮ ਸਿੰਘ ਜੀ ਬਹੁਤ ਵਧੀਆ ਇਨਸਾਨ ਹਨ ਟਹਿਣਾ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ
ਰੇਸ਼ਮ ਸਿੰਘ ਰੇਸ਼ਮ ਜੀ ਨੂੰ ਮੈਂ ਅਪਣੇ ਪਿੰਡ ਮੰਗੂਵਾਲ ਇੱਕ ਵਿਆਹ ਦੇ ਪ੍ਰੋਗਰਾਮ ਤੇ ਸੁਣਿਆ ਸੀ 1987 ਜਾਂ 1988 ਦੇ ਨੇੜੇ ... ਅਵਾਜ ਅੱਜ ਵੀ ਪੂਰੀ ਵਧੀਆ ਆ ... ਅੱਜ ਦੇ ਬਹੁਤੇ ਕਲਾਕਾਰਾਂ ਤੋਂ ਵਧੀਆ ਅਵਾਜ ਆ
ਜਿੰਨੀ ਸਿਫ਼ਤ ਕੀਤੀ ਜਾਵੇ ਉਨੀ ਥੋੜੀ ਆ ਸਿਰਾ ਸਿਰਾ ਆਦਮੀ ਆ ਜੀ ਰੇਸ਼ਮ ਸਿੰਘ ਰੇਸ਼ਮ
ਵੀਰ ਜੀ ਬਹੁਤ ਵਧੀਆ ਇਨਸਾਨ ਹਨ ਅਤੇ ਚੰਗੇ ਲੋਕ ਗਾਇਕ ਹਨ । ਇਹਨਾਂ ਦੀ ਉੱਚੀ ਅਤੇ ਸੁੱਚੀ ਸੋਚ ਨੂੰ ਸਲਾਮ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ ।
ਦਸਵੀਂ ਜਮਾਤ ਵਿਚ ਪੜ੍ਹਦਿਆਂ ਸਾਡੇ ਨਾਲ ਪੜਦੇ ਜਮਾਤੀ ਦਾ ਵਿਆਹ ਹੋਇਆ ਸੀ ਜਿਸ ਵਿਚ ਬਲਵੀਰ ਮਾਨ ਦਾ ਅਖਾੜਾ ਲੱਗਿਆ ਸੀ ਜਿਸ ਵਿਚ ਮੁੰਡੇ ਦੇ ਦਾਦੇ ਵੱਲੋਂ ਉਨ੍ਹਾਂ ਦਾ ਲੱਚਰ ਗੀਤ ਦੀ ਮੰਗ ਕੀਤੀ ਜਿਹੜਾ ਗੀਤ ਰਾਤੀਂ ਤਿੰਨ ਵਾਰੀ ਰਗੜੀ ਭੰਗ ਉਸ ਨੇ ਕਿਹਾ ਮੇਰਾ ਬੇਟਾ ਨਾਲ਼ ਹੈ ਮੈਨੂੰ ਸ਼ਰਮ ਆਉਂਦੀ ਹੈ ਪਰ ਬਜ਼ੁਰਗ ਨੇ ਕਿਹਾ ਪਹਿਲਾਂ ਅਜਿਹਾ ਗੀਤ ਕਿਉਂ ਗਾਇਆ। ਪਰ ਉਥੇ ਗੀਤ ਗਾਇਆ ਤੇ ਸ਼ਰਮ ਮਹਿਸੂਸ ਕਰ ਰਿਹਾ ਸੀ।
ਬਹੁਤ ਹੀ ਵਧੀਆ ਬਾਈ ਜੀ ਧੰਨਵਾਦ ਜੀ ਵਾਹਿਗੁਰੂ ਜੀ
ਰੇਛਮ ਜੀ ਤੁਹਾਡੀਆਂ ਗੱਲਾ ਸੁਣਨ ਨੂੰ ਬਹੁਤ ਵਦੀਆ ਲਗੀਆਂ ਜੀ ਸਿਦੇ ਰਸਤੇ ਪਓਣ ਵਾਲੇ ਵਿਚਾਰ ਦੱਸੇ ਨੇ ਜੀ ਬਹੁਤ ਬਹੁਤ ਧੰਨਵਾਦ ਜੀ
ਦਿਲੋਂ ਧੰਨਵਾਦ ਸਭ ਪਰਾਈਮ ਏਸ਼ੀਆ ਟੀਵੀ ਟੀਮ ਦਾ ਇਹੋ ਜਿਹੀ ਰੂਹ ਦੇ ਦਰਸ਼ਨ ਕਰਵਾਏ
ਵਾਹ ਜੀ ਰੇਸ਼ਮ ਸਿੰਘ ਰੇਸ਼ਮ ਜੀ ਜਿਓਂਦੇ ਵਸਦੇ ਰਹੋ ਬੜੇ ਸੋਹਣੇ ਵਿਚਾਰ ਪ੍ਰਗਟ ਕੀਤੇ
ਟਹਿਣਾ ਬਾੲੀ ਜੀ ਭੈਣ ਥਿੰਦ ਜੀ ਸੱਤ ਸੀ੍ ਅਕਾਲ
ਸਵਰਨ ਸਿੰਘ ਟਹਿਣਾ ਅਤੇ ਥਿੰੰਦ ਜੀ ਸਤਿ ਸ੍ਰੀ ਅਕਾਲ ਜਿਊਂਦੇ ਰਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਧੰਨਵਾਦ ਜੀ
ਪਰਮਾਤਮਾ ਦੀ ਕਿਰਪਾ ਸਦਕਾ ਇਹ ਸੁੱਖ ਪਰਾਪਤ ਕੀਤੇ ਜਾ ਸਕਦੇ ਹਨ ਬਾਈ ਰੇਸ਼ਮ ਜੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਹਨ
ਬਹੁਤ ਵਧੀਆ ਲੱਗਿਆ ਜੀ ਪ੍ਰੋਗਰਾਮ ਦੇਖ ਕੇ ਮਨ ਖੁਸ਼ ਹੋ ਗਿਆ
ਇਹ ਨਾਮ ਪਹਿਲੀ ਵਾਰ ਸੁਣਿਆ
ਨਹੀਂ ਬਾਈ ਜੀ ਬਹੁਤ ਹੀ ਪੁਰਾਣਾ ਹੈ
ਬਹੁਤ ਹੀ ਵਧੀਆ ਇੰਟਰਵਿਊ ਹੈ
ਵਾਹ ਜੀ ਵਾਹ
ਪਹਿਲਾ ਗੀਤ ਸਿਰਾ
ਜੀਉਂਦੇ ਰਹੋ
ਬਹੁਤ ਚੰਗਾ ਪਰੋਗਰਾਮ
ਮੈਂ ਬਹੁਤ ਤੱਤੇ ਗੀਤ ਸੁਣਦਾ ਸ਼ਿੰਦਾ, ਚਮਕੀਲਾ,k deep ਕਰਨੈਲ ਗਿੱਲ, ਸਦੀਕ। ਦੀਦਾਰ ਸੰਧੂ।ਸਤਨਾਮ ਸਿੰਘ ਚੰਗਿਆੜਾ ਤੇ ਬਿੰਦੂ, ਕੇਸਰ ਸਿੰਘ ਕੇਸਰ।ਉਹ ਵ ਬੰਗਿਆਂ ਚ ਹੁੰਦਾ ਸੀ। ਤੇ ਹੋਰ ਇਹਨਾਂ ਦੀ ਵ ਵੱਖਰੀ ਕੈਟਾਗਰੀ ਹੈ।ਸਾਰੇ ਗੀਤ ਏਕੋ ਰਸ ਨਹੀਂ।ਪਰ ਸੁਣਦਾ ਆਪ ਹਾਂ ਜਾ ਮਿੱਤਰ।
ਟਹਿਣਾ ਅਤੇ ਹਰਮਨ ਜੀ ਬਹੁਤ ਹੀ ਵਧੀਆ ਲੱਗਿਆ ਰੇਸ਼ਮ ਜੀ ਨਾਲ ਮੁਲਾਕਾਤ ਸੁਣਕੇ, ਦੇਖਕੇ
ਜਿਊਂਦੇ ਰਹੋ ਬਾਈ ਜੀ ਪ੍ਰਮਾਤਮਾ ਤਹਾਨੂੰ ਲੰਬੀਆਂ ਉਮਰਾਂ ਅਤੇ ਤੰਦਰੁਸਤੀਆ ਬਖਸ਼ੇ ।
ਬਹੁਤ ਵਧੀਆ ਮੁਲਾਕਾਤ ਟਹਿਣਾਂ ਸਾਹਿਬ ਜੀ
ਅਵਤਾਰ ਚਮਕ ਦੇ ਨਾਲ ਇਟਰਵਿਉ
ਕਿੰਨੇ ਵਾਰ ਤਾਂ ਆ ਗਈ
ਬਹੁਤ ਚੰਗੀ ਸੋਚ ਭਾਈ ਸਾਹਿਬ ਦੀ
ਬਹੁਤ ਖੂਬਸੂਰਤ ਇੰਟਰਵਿਊ
ਬਹੁਤ ਸੋਹਣੀ ਸੋਚ ਏ ਬਾਈ ਜੀ ਦੀ
ਰੇਸਮ ਸਿੰਘ ਜੀ ਕੋਲ ਗੱਲ ਕਰਨ ਦਾ ਸਾਲੀਕਾ ਬਹੁਤ ਵਧਿਅਾ
ਅਨੰਦ ਆ ਗਿਆ ਵੀਰ ਜੀ
dil khus ho gay dekh ka banda wala sacha yr singher dil khus ho gay dekh ka ❤️😍😍
ਬਹੁਤ ਵਧੀਆਂ ਜੀ
ਬਹੁਤ ਵਧੀਆ ਵਿਚਾਰ ਜੀ
ਵੀਰ ਜੀ, ਬਠਿੰਡਾ ਆਓ
Very nice program ਟਹਿਣਾ ਸਾਹਿਬ।
👍👍👍👍chaj da vichar
ਟਹਿਣਾ ਸਾਹਬ ਰੇਸ਼ਮ ਸਿੰਘ ਰੇਸ਼ਮ ਨਾਲ ਗਲਬਾਤ ਬਹੁਤ ਹੀ ਵਧੀਆ ਲੱਗੀ।
ਬਾਈ ਰੇਛਮਜੀ ਥੋਡੀ ਸੋਚ ਦਾ ਮੈ ਫੈਨ ਹਾਂ👍🙏🏻ਟੈਣਾ ਜੀ ਥੋਨੂੰ ਵੀ Love u🙏🏻
God fearing, very good human being heartly free VC and honest punjabi singer being living in uk still not forget his mother land of Punjab. He is also very cultural person who is down to earth. I really appreciate his simplicity and virtues of his personality. May God bless him with long life and happiness in the life of his family.
Great personality. God bless Resham Singh Resham Bai Ji & Swaran Singh Tehna, Harman kaur Thind Ji. Kamaal interview - Kesar Singh Bhangu UK
ਇਹ ਗੱਲਾਂ ਸਚੀਆ ਨੇ
ਟਹਿਣਾ ਸਾਹਬ ਤੁਸੀ ਹਰ ਵਾਰੀ ਕਹਿੰਦੇ ਹੋ ਤੱਤੇ ਗੀਤ ਗਾੲੇ। ਕੀ ੳੁਹ ਗੀਤ ਗਾਣ ਵਾਲੇ ਬਾਹਰੋ ਅਾੲੇ ਸੀ ੳੁਹ ਵੀ.ਅਾਪਣੇ ਸਮਾਜ ਵਿੱਚੋ ਹੀ ਸਨ। ੳੁਹਨਾਂ ਨੇ ਅਾਪਣੇ ਸਮੇ ਵਿੱਚ ਜੋ ਅਾਲੇ ਦੁਅਾਲੇ ਦੇਖਿਅਾਂ ੳੁਹ ਹੀ ਗਾੲਿਅਾਂ। ਜਿਸ ਨੂੰ ਤੁਸੀ ਤੱਤੇ ਗੀਤ ਕਹਿੰਦੇ ਹੋ ੳੇੁਹ ਸਾਡੇ ਪਿੰਡਾਂ ਵਿੱਚ ਅਾਮ ਲੋਕ ਗਾੳੁਦੇ ਹੁੰਦੇ ਸੀ
ਟਹਿਣਾ ਜੀ ਬਹੁਤ ਸੋਹਣਾ ਪ੍ਰੋਗਰਾਮ
Sacha sucha insaan aa eh Resham singer paa ji.
Resam singh Resam
Veer ji tuhada thanks karde ha
Very nice all songs tuhade
HARBANS LAL KAJLA
ਵੀਰ ਜੀ ਸਾਡੇ ਘਰ ਦੀ ਕਹਾਣੀ ਵੀ ਇਹੋ ਹੀ ਸੀ ਦੁੱਖ ਹੋਇਆ ਸੁਣਕੇ।
ਆਪਣੇ ਘਰ ਦੀ ਕਹਾਣੀ ਨੂੰ ਇਸ ਪਾਪੀ ਨਾਲ ਜੋੜ ਦਾਗਦਾਰ ਨਾ ਕਰੋ ਇਹ ਬਹੁਤ ਵੱਡਾ ਠੱਗ ਹੈ।
ਜੋ ਚਿੱਠਾ ਲਿਖਿਆ ਉਸਦੀ ਸ਼ਨਾਖਤ ਕਰ ਮੰਨਿਆ ਜਾਵੇ ਸਿਰਫ ਲਿਖਣ ਤਾਈਂ ਨਾ ਮੰਨ ਬੈਠਿਉ।
ਇਹ ਕੰਜਰ ਰੇਸ਼ਮ ਚਮਕੀਲੇ ਵਾਂਗ ਤੱਤਾ ਦੱਸ ਰਿਹਾ ਜਦੋਂ ਕਿ ਸਪਸ਼ਟ ਆਖੇ ਕਿ ਗੰਦਗੀ ਭਰੇ ਦੋ ਮਤਲੱਬੀ ਗਾਣੇ ਜੋ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੇ ਹੁੰਦੇ ਹਨ ਨੂੰ ਗਾਣੇ ਗਾਉਂਦਾ ਸੀ। ਕਿਉਂਕਿ ਤੱਤੇ ਦਾ ਮਤਲੱਬ ਖਾੜਕੂ ਸੁਭਾਅ ਜੂਝਾਰੂ ਉਤਸ਼ਾਹ ਪੈਦਾ ਕਰ ਕੌਮ ਲਈ ਜੂਝਨ ਲਈ ਤਿਆਰ ਕਰਨਾ ਹੁੰਦਾ ਹੈ ਜਿਵੇਂ ਗੁਰੂਆਂ ਦੇ ਵਰਸੋਏ ਢਾਡੀ ਕਵੀਸ਼ਰੀ ਜਥੇ ਕਰਦੇ ਹਨ। ਖਾੜਕੂ ਸਮਾਜ ਚੋਂ ਗੰਦਗੀ ਦਾ ਸਫਾਇਆ ਕਰ ਸੁਹਿਰਦ ਸਮਾਜ ਸਿਰਜਦੇ ਸਨ ਅਤੇ ਚਮਕੀਲੇ ਵਰਗੇ ਗੰਦਗੀ ਫੈਲਾਉਣ ਵਾਲੇ ਕੀੜੇ ਸਨ ਫਿਰ ਕੀਟਨਾਸ਼ਕ ਮਾਰ ਪੈਣੀ ਸੁਭਾਵਿਕ ਸੀ। ਜੇਕਰ ਇਹ ਕੰਜਰ ਰੇਸ਼ਮ ਅਜਿਹਾ ਸੀ ਤਾਂ ਧਮਕੀ ਨਹੀਂ ਸਿੱਧੀ ਨਰਕਾਂ ਦੀ ਯਾਤਰਾ ਨਸੀਬ ਹੋਣੀ ਸੀ ਕਿਉਂਕਿ ਜੋਧੇ ਨਿਮਰਤਾ ਸਹਿਤ ਬੇਨਤੀਆਂ ਬਹੁਤ ਕਰ ਚੁੱਕੇ ਸਨ।
ਹਾਥੀ ਦੇ ਦੰਦ ਖਾਣ ਦੇ ਅੱਡ ਤੇ ਦਿਖਾਉਣ ਦੇ ਅੱਡ ਹੁੰਦੇ ਹਨ ਨੂੰ ਇਹ ਪੂਰੀ ਤਰ੍ਹਾਂ ਸੱਚ ਕਰ ਰਿਹਾ ਹੈ। ਜੋ ਜੋ ਚਵਲਾਂ ਫੜ੍ਹਾਂ ਇਹ ਮਾਰ ਰਿਹਾ ਹੈ ਉਹ ਇਸਦੀ ਅਸਲ ਜਿੰਦਗੀ ਵਿੱਚ ਲੱਗਭਗ ਤਿੰਨ ਹਿੱਸੇ 12 ਆਨੇਂ ਝੂਠ ਹਨ। ਬਜੁਰਗ ਮਾਤਾ ਜੀ ਦੀ ਸੇਵਾ ਸੰਭਾਲ ਨਾ ਕਰਨੀ ਪਵੇ ਅਤੇ ਦੂਜਾ ਰੋਕੜਿਆਂ ਦਾ ਭੁੱਖਾ ਹੋਣ ਕਰਕੇ ਇਸ ਲਈ ਮਾਤਾ ਜੀ ਨੂੰ ਛੋਟੇ ਬਾਈ ਕੋਲ ਛੱਡ ਆਇਆ ਤਾਂ ਜੋ ਨਾਲਦੀ ਕੰਮ ਤੋਂ ਘਰ ਨ ਬੈਠਾਉਣੀ ਪਵੇ। 12 ਜੀਆਂ ਨੂੰ ਕਿਹੜਾ ਇਹ ਸਿਰ ਤੇ ਚੁੱਕ ਲਿਆਇਆ ਉਹ ਮਾਤਾ ਜੀ ਨੇ ਹੀ ਜਿਵੇਂ ਦੂਜੇ ਰਿਸ਼ਤੇਦਾਰ ਅਮਰੀਕਾ ਖੂਨੀ ਰਿਸ਼ਤੇ ਰਾਹੀਂ ਮੰਗਵਾਉਂਦੇ ਹਨ ਇੰਝ ਆਏ ਹਨ।
ਆਪਦੇ ਭਾਈ ਦੀ ਘਰ ਵਾਲੀ ਨੂੰ ਆਪਣੇ ਨਾਲ ਲੈ ਕੇ ਆਇਆ ਜਿਸ ਦੇ ਪੈਸੇ ਦੋਹਰੇ ਵਸੂਲ ਕੀਤੇ ਫਿਰ ਉਹ ਗਰੀਬ ਪਰਿਵਾਰ ਦੀ ਬੇਸਹਾਰਾ ਧੀਅ ਨੂੰ ਅੱਧ ਵਿਚਕਾਰ ਧੱਕਾ ਦਿੱਤਾ ਜੋ ਬੇਚਾਰੀ ਤਿੰਨ ਧੀਆਂ ਨਾਲ ਇਸਦੇ ਭਾਈ ਕਿਤੇ ਰਹਿ ਦਿਨ ਕਟ ਗੁਜਾਰਾ ਕਰ ਰਹੀ ਹੈ ਕਿਉਂਕਿ ਇਸ ਨੇ ਪੂਰੇ ਪਰਿਵਾਰ ਦੇ ਪੱਕੇ ਕਾਗਜ ਨਹੀਂ ਬਨੰਣ ਦਿਤੇ। ਟੈਕਸੀ ਦੇ ਸਰਕਾਰੀ ਨੰਬਰ ਪਰਮਟ ਚੋਂ ਵੀ ਉਸਨੂੰ ਬਾਹਰ ਕੱਢਿਆ ਸੁੱਟਿਆ। ਅਜ ਤਾਈਂ ਜਿਹੜਾ ਵੀ ਇਸ ਨੇ ਡਰਾਈਵਰ ਰੱਖਿਆ ਉਸ ਨੂੰ ਚੰਗੀ ਤਰ੍ਹਾਂ ਲੁੱਟਿਆ ਹਰ ਇਕ ਨਾਲ ਇਸ ਦੀ ਬੋਲਤੀ ਬੰਦ ਹੋਣ ਹੋਰ ਕਈ ਕਾਰਨ ਹੋ ਸਕਦਾ ਹੈ?
ਲੋਕਾਂ ਦੀ ਲੁੱਟ ਕਰ ਕਿਤੇ ਕੈਂਪ ਲਗਾਉਣ ਨਾਲ ਉਹ ਕਮਾਈ ਸ਼ੁੱਧ ਨਹੀਂ ਹੋ ਜਾਂਦੀ ਨਹੀ ਤਾਂ ਫਿਰ ਅੱਜ ਨੂੰ ਸਾਰੇ ਮੰਤਰੀ ਲੁਟੇਰੇ ਸਾਧ ਹੁੰਦੇ। ਕਿਸੇ ਕੀੜੇ ਦਾ ਖਾਦਾ ਰੁੱਖ ਹਰਿਆ ਹੋ ਸਕਦਾ ਜੇ ਪਰ ਇਸ ਰੇਸ਼ਮ ਕੀੜੇ ਦਾ ਜਰ੍ਹਾ ਵੀ ਨਹੀਂ।
ਕੋਈ ਤੇ ਆਪਦੇ ਨਾਂਅ ਖਾਨਦਾਨ ਕੁਣਬੇ ਜਾਂ ਕਿੱਤੇ ਸਾਥ ਨੂੰ ਕਿਸੇ ਉੱਚੀ ਉਚੇਰੀ ਸਖਸ਼ੀਅਤ ਦੇ ਨਾਂਅ ਨਾਲ ਜੋੜ ਚਮਕਾਉਣ ਲਈ ਤਤਪਰ ਹੁੰਦਾ ਹੈ ਮਗਰ ਆਹ ਫਰੇਬੀ ਰੇਸ਼ਮ ਜਨੌਰ ਚਮਕੀਲੇ ਵਰਗੀ ਗੰਦਗੀ ਦੇ ਨਾਲ ਜੋੜ ਮਸ਼ਹੂਰ ਹੋਣ ਲਈ ਤਰਲੇ ਮਾਰ ਰਿਹਾ ਹੈ ਜਦੋਂ ਕਿ ਇਸਦਾ ਕੋਈ ਵਾਹ ਵਾਸਤਾ ਨਹੀਂ।ਇਸ ਦਾ ਕੋਈ ਦਫਤਰ ਲੁਧੀਹਾਣੇ ਤਾਂ ਕੀ ਬੰਗਿਆਂ ਵੀ ਨਹੀਂ ਸੀ ਇਹ ਸਿਰਫ ਸਾਜ ਵਜਾਉਂਦੇ ਥੋੜ੍ਹਾ ਬਹੁਤ ਗਾੰਦਾ ਨਿਕਲ ਆਇਆ।
ਇਸਦੀ ਸਚਾਈ ਸੁਣ ਧੋਖਾਧੜੀ ਦਾ ਮੋਹਤਬਰ ਵੀ ਦੰਦਾਂ ਹੇਠ ਉਂਗਲ ਚਬਾ ਦੇਵੇ। ਇਸ ਨੇ ਆਪਦੀ ਭੈਣ ਦਾ ਘਰ ਪੱਟਿਆ ਆਪਣੀ ਭਾਣਜੀ ਦਾ ਘਰ ਤੋੜ ਦਿੱਤਾ ਆਪਣੇ ਭਾਈ ਦਾ ਘਰ ਤੋੜ ਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਆਪਦੇ ਪਿਓ ਨੂੰ ਪੈਸਿਆਂ ਦੀ ਖਾਤਰ ਨਿਊਯਾਰਕ ਕੰਧਾਂ ਵਿਚ ਚੁੱਕ ਚੁੱਕ ਮਾਰਿਆ। ਇਸਨੇ ਹੋਰ ਤਾਂ ਹੋਰ ਆਪਣੀ ਧੀਅ ਦੇ ਘਰ ਦਖਲਅੰਦਾਜ਼ੀ ਕਰਨ ਤੋਂ ਬਾਝ ਨਹੀਂ ਆਇਆ।
ਇਹ ਲੁਟੇਰਾ ਸਾਰੇ ਭਾਈਆਂ ਦੀ ਜਮੀਨ ਜਾਇਦਾਦ ਇਕਲੌਤਾ ਦੱਬੀ ਬੈਠਾ ਹੈ। ਆਪਦੇ ਚਾਚਿਆਂ ਤੱਕ ਦਾ ਹੱਕ ਦਬਾਈ ਬੈਠਾ ਹੈ।
ਚੈਨਲ ਤੇ ਆ ਬਹੁਤ ਚੰਗੇ ਪਨ ਦਾ ਡਰਾਮਾ ਰਚ ਰਿਹਾ ਹੈ। ਵੇਖਣ ਵਾਲਿਓ ਜੋ ਖੁਦ ਆਪਣੇ ਮੂੰਹ ਤੋ ਹੀ ਚਮਕੀਲੇ ਦਾ ਸਾਥੀ ਉਸ ਵਰਗਾ ਆਖ ਰਿਹਾ ਹੈ ਕਿ ਮੈਨੂੰ ਮਾਰ ਦੇਣਾ ਸੀ ਜੇ ਇੰਡੀਆ ਨਾ ਛੱਡਦਾ ਕਿਉਂਕਿ ਖਾੜਕੂ ਗੰਦਗੀ ਦਾ ਸਫਾਇਆ ਕਰ ਦਿੰਦੇ ਸਨ ਸੋ ਇਸ ਤੋਂ ਇਸਦੇ ਚਰਿੱਤਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਉਂਕਿ ਇਹ ਆਪਣੇ ਆਪ ਆਪਣੇ ਕਿਰਦਾਰ ਨੂੰ ਗੁੱਝੇ ਢੰਗ ਵਿਆਨ ਕਰ ਰਿਹਾ ਹੈ।
ਦੂਜਾ ਉਪਰੋਂ ਚਵਲ ਟਹਿਣਾ ਜੋ ਦੂਜਿਆਂ ਦੀ ਖਿੱਲੀ ਉਡਾਉਂਦਾ ਆਪਣੀ ਬਾਰੀ ਤੰਦੂਆ ਪੈ ਜਾਂਦਾ ਹੈ।
ਕੁਝ ਛਿਲਰਾਂ ਲਈ ਢਡਰੀ ਕੋਲ ਵਿਕ ਜਾਂਦਾ ਹੈ।
Bahut vadiya bhaji sachha te damdaar banda resham sir swaad ahh gya peogram dekh keh such a emotional and motivation show with resham sir
Very nice God bless you
ਹਰਜਿੰਦਰ ਸਿੰਘ ਪੰਜਾਬ ਮਾਨ ਸਾਬ ਜੀ
Like
ਵਾਹ ਜੀ
ਬਹੁਤ ਪਰਾਣਾ ਗਾਇਕ
ਅਮਨ ਕੁਲਰੀਆਂ ਮਾਨਸਾ
ਰੇਸ਼ਮ ਸਿੰਘ ਰੇਸ਼ਮ ਭਾਜੀ ਸਾਡੇ ਪਿੰਡ ਤਲਵੰਡੀ ਜੱਟਾਂ ,ਨੇੜੇ ਬਹਿਰਾਮ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਕਬੱਡੀ ਟੂਰਨਾਮੈਂਟ ਤੇ ਬਲਵੀਰ ਸਿੰਘ ਚੰਗਿਆੜਾ ਸਾਹਿਬ ਭਾਜੀ ਨਾਲ ਆਏ ਸੀ !!!!
ਸਚੀਆਂ ਗਲਾ ਰੇਸ਼ਮ ਬਾਈ ਦੀਆ
Bhut vadia insan nai raisam g
Very good program he is a great singer
ਸਵਰਨ ਟਹਿਣਾ ਜੀ ਅਤੇ ਹਰਮਨ ਥਿੰਦ ਜੀ 🙏
ਸੱਚਿਆਂ ਗੱਲਾ
ES UMAR VIcH VI DAAM AA AWAJ VIcH
Nice Interview, and down to earth Resham Singh 👍
ਬਹੁਤ ਵਧੀਅਾ ਗਾੲਿਕ
Excellent !! Truthful to the core of the heart !!
ਟਹਿਣਾ ਸਾਬ ਤੁਸੀ ਥੋੜੇ ਸਮੇਂ ਵਿੱਚ ਕਾਮੇਡੀ ਸ਼ੁਰੂ ਕਰ ਦੇਣੀ ਆ
Tana ji tusi garet how
ਸਤਿ ਸ੍ਰੀ ਅਕਾਲ ਭਾਜੀ ਤੇ ਭੈਣ ਜੀ
Great Resham Singh Resham ji
Gud parsen rasham Singh g
ਹਰਮਨ ਥਿੰਦ ਵਿੱਚੋਂ ਗੱਲ ਟੋਕਦੀ ਹੈ
ਬਹੁਤ ਵਧੀਆ ਜੀ
ਬਹੁਤ ਵਧੀਆ ਲੱਗਾ ਜੀ
😘😘😘 First Time in History Punjabi Cultural Day 14 March 2020 All World Enjoy Thes Day all Punjabi Peoples 14 March 2020 Punjabi Cultural Day in All Pakistan Happy Punjabi Cultural Day ❤️❤️
Wah ji wah
Very nice interview thank you
Seen Resham ji in Gary’s pub in Wolverhampton UK in 1984. First time seen you since. Well done, carry on.
chamkila sahib has not been killed by real kharku
Chamkile Vangu Tere Vich Kehri Aisi Khubi Si Jehra Tera Katil Kar Dinde Aapne Aap Nu Chamkile De Brabar Dasde Hor Vi Gyi Jande Si
Very nice program
Please upload every day
I feel my day is incomplete if i dont watch it
Bahut deir baad hi sahie good very good
ਗੁੰਡ ਸੇਰਾ ਰੇਸਮ ਜੀ,
Shukriya ji gal bat Karn li
Rasim ji jindabad
Bohat vadiya ji
Resham ji salute
So beautiful Interview
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਵਾ ਕਮਾਲ ਸੱਚਾ ਸੁੱਚਾ ਹੀਰਾ ਬੰਦਾ ਰੇਸ਼ਮ ਬਾਈ ਸਾਫ ਸੁਥਰੀਆਂ ਗਲਾਂ ਕੀਤੀਆਂ ਗਈਆਂ। ਮਾਂ ਬਾਪ ਦੀ ਕਦਰ ਕਰਨੀ ਸਬਤੋਂ ਵਧੀਆ ਗਲ ਆ ਸਾਨੂੰ ਸਮਝਣ ਦੀ ਲੋੜ ਹੈ ਬਾਕੀ ਬਹੁਤ ਵਧੀਆ ਗਲ ਕੀਤੀ ਬਾਈ ਜੀ ਨੇ ਆਖੀਰ ਵਿਚ ਕਿ ਟਹਿਣਾ ਸਾਬ ਜੀ ਤੇ ਭੈਣ ਹਰਮਨ ਜੀ ਦੀ ਵਾ ਕਮਾਲ ਪੇਸ਼ਕਾਰੀ ਹੁੰਦੀ ਆ ਢੰਗ ਤਰੀਕਾ ਗਲ ਕਰਨ ਦਾ ਬਹੁਤ ਹੀ ਵਧੀਆ ਲਗਦਾ ਜੀ ਵਾਹਿਗੁਰੂ ਜੀ ਕਿਰਪਾ ਕਰਣ ਤੰਦਰੁਸਤੀ ਬਖਸ਼ਣ ਜੀ।
Very nice program 👍🏻👍🏻👍🏻🙏👌👌
Bye ji merea dil diya gala kie tieya waheguru meahier kera
By resham g jo keh rahay Saab Sahi hai
Wha g singer ver Kant bnda 👌 prime Asia wle tan sare Kant ny
Nice ji
Resham singh g ,good person ,down to earth Banda bhut vadia lgea interview g
Acchee insaan ne rashem ji
ਵੇਰੀ ਗੁੱਡ ਜੀ