ਸੰਸਦ 'ਚ Amritpal Singh ਦੇ ਨਾਂਅ ਦੀ ਪਈ ਗੂੰਜ, ਸਹੁੰ ਚੁਕਾਉਣ ਲਈ ਬੋਲਿਆ ਗਿਆ ਸੀ ਨਾਂ ਪਰ ......|

Поделиться
HTML-код
  • Опубликовано: 24 июн 2024
  • ਬੀਤੇ ਕੱਲ੍ਹ ਭਾਵ 24 ਜੂਨ ਤੋਂ 18ਵੀਂ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ। ਸੈਸ਼ਨ ਵਿਚ ਨਵੇਂ ਚੁਣ ਕੇ ਆਏ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਨਵੀਂ ਸੰਸਦ ਭਵਨ ਵਿੱਚ ਪਹਿਲੀ ਵਾਰ ਨਵੇਂ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਹੋਇਆ। ਪੰਜਾਬ ਦੇ ਨਵੇਂ ਚੁਣੇ ਗਏ ਸਾਂਸਦਾਂ ਨੇ ਅੱਜ ਸਹੁੰ ਚੁੱਕੀ। AAP ਦੇ ਗੁਰਮੀਤ ਸਿੰਘ ਮੀਤ ਹੇਅਰ, ਮਲਵਿੰਦਰ ਕੰਗ ਅਤੇ ਰਾਜਕੁਮਾਰ ਚੱਬੇਵਾਲ ਨੇ ਪੰਜਾਬੀ ਵਿਚ ਸਹੁੰ ਚੁੱਕੀ
    #amritpalsingh #local18 #punjabnews #punjablatestnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 46

  • @Gurlove0751
    @Gurlove0751 Месяц назад +45

    ਇਹ ਨਾਂਮ ਹੈ ਹੀ ਬਹੁਤ ਵੱਡਾ ਆ। ਦਿਲ ਕਰਦਾ ਸਪੀਕਰ ਵਾਰ ਵਾਰ ਬੋਲੀ ਜਾਵੇ, ਸ੍ਰੀ ਅੰਮ੍ਰਿਤਪਾਲ ਸਿੰਘ

  • @JaswantSingh-fj2ld
    @JaswantSingh-fj2ld Месяц назад +34

    ਹੋਵੈ ਖਾਲਸਾ ਤੇਰੀ ਦਿਨੋ ਦਿਨ ਚੱੜਦੀਕਲਾ ਜੀ ਚੱੜਦੀਕਲਾ ਜੀ

  • @bachitarsingh3564
    @bachitarsingh3564 Месяц назад +21

    ਸਰਕਾਰਾਂ ਨੂੰ ਬੇਨਤੀ ਸਦਾ ਹੀ ਨਹੀਂ ਰਹਿਣਾ ਏਥੇ, ਏਥੋਂ ਅਗੇ ਵੀ ਜਾਣਾ

  • @MandeepKaur-vy7cb
    @MandeepKaur-vy7cb Месяц назад +15

    ❤❤ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਜੀ ਪੰਜਾਬ ਸਰਕਾਰ ਬਹੁਤ ਹੀ ਧੱਕਾ ਕਰ ਰਹੀ ਹੈ ਇੱਕ ਦਿਨ ਜ਼ਰੂਰ ਪਛਤਾਵੇਂਗਾ ਭਗਵੰਤ ਮਾਨ

  • @KawaljitKaur-fh9cx
    @KawaljitKaur-fh9cx Месяц назад +5

    ਭਾਈ ਅੰਮ੍ਰਿਤਪਾਲ ਸਿੰਘ ਜੀ ਜੇਲ ਚੋਂ ਰਿਹਾ ਕਰੋ ਅਤੇ ਓਹਨਾ ਦੇ ਸਾਥੀਆਂ ਨੂੰ ਵੀ ਰਿਹਾਅ ਕੀਤਾ ਜਾਵੇ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ

  • @harmailsinghbilkulrightbha2808
    @harmailsinghbilkulrightbha2808 Месяц назад +17

    Next time cm bhai amritpal singh zindabad

  • @amandeepkaurdhillon4971
    @amandeepkaurdhillon4971 Месяц назад +8

    ਭੰਤਾ ਬੁੱਚੜ ਮੁਰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ

  • @navtejnerwal
    @navtejnerwal Месяц назад +9

    Shri nahi, Sardar Amritpal Singh kaho ji

  • @harmailsinghbilkulrightbha2808
    @harmailsinghbilkulrightbha2808 Месяц назад +6

    Bhai amritpal singh kom da heera zindabad

  • @JagjitSingh-uz4dv
    @JagjitSingh-uz4dv Месяц назад +3

    ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ

  • @gurkaransinghmalhi-sk1ih
    @gurkaransinghmalhi-sk1ih Месяц назад +8

    Ram Rahim daddy thoda bhot sheti parol mildi a

  • @bahadursingh345
    @bahadursingh345 Месяц назад +3

    BBhaii Amritpal singh zindabad

  • @manjitsingh-lb2nb
    @manjitsingh-lb2nb Месяц назад +11

    ਪੰਜਾਬ ਸਰਕਾਰ ਨਹੀਂ ਚਾਹੁੰਦੀ

  • @itz-guri3945
    @itz-guri3945 Месяц назад +3

    ਖਾਲਸਾ ਰਾਜ🦅❤

  • @shminderkumar1735
    @shminderkumar1735 Месяц назад +2

    Centre govt.and state govt.should be arranged for take oath of Amrit Pal Singh,both govt.is failed.

  • @user-qo1ue9nd9z
    @user-qo1ue9nd9z 25 дней назад

    Bbr sher

  • @VinodKumar-yu6vi
    @VinodKumar-yu6vi Месяц назад

    ❤❤❤🙏🙏

  • @yuvrajsandhu5818
    @yuvrajsandhu5818 Месяц назад +3

    Hun chuk ga sonh savidan prtii😂😂

  • @AmolakSingh-id7fu
    @AmolakSingh-id7fu Месяц назад

    Tuc gaer hajir Nahi keh sakde already undercustudy for in ind govt bjp

  • @ksg7821
    @ksg7821 Месяц назад

    Injustice.

  • @harpreetsinghshergill6314
    @harpreetsinghshergill6314 28 дней назад

    ❤❤❤🙏🙏🙏🙏🚩🚩🚩

  • @HarjotRandhawa-yg3ui
    @HarjotRandhawa-yg3ui Месяц назад

    Amrit pal Khalsa jindabad ⛳

  • @AmolakSingh-id7fu
    @AmolakSingh-id7fu Месяц назад

    One mp of India jiston. Pura desh. Darda

  • @varinderdhillon4385
    @varinderdhillon4385 Месяц назад

    Amritpal singh jindabad

  • @paramjitkaur7761
    @paramjitkaur7761 Месяц назад

    No shri guru da kahlsa Amrit pal singh g kahlsa

  • @tarandhaliwal3245
    @tarandhaliwal3245 Месяц назад

    Sarkaari dhakka ho.riha na soh chuka ke

  • @ludhianvi1
    @ludhianvi1 Месяц назад

    Savidhan noo manna pena mootoal sia 😅😅

  • @kamalvirk379
    @kamalvirk379 Месяц назад

    Bhagwant bhuchr 🦮

  • @rashpalbanger1021
    @rashpalbanger1021 Месяц назад +6

    Amratpal Singh noo fanci deo

    • @moosa_jatt855
      @moosa_jatt855 Месяц назад +10

      Tainu de dine aa bkl

    • @balvirsingh7063
      @balvirsingh7063 Месяц назад +4

      Tuhanu lod peni a amrit singh khalsa di yaad rkhna jdo tuhadi wari ayi

    • @harmailsinghbilkulrightbha2808
      @harmailsinghbilkulrightbha2808 Месяц назад +6

      Bhai amritpal singh zindabad sikh kom da heera

    • @sidhu84
      @sidhu84 Месяц назад +5

      ਤੇਰੀ ਕੀ ਕੁੜੀ ਕੱਢ ਕੇ ਲੈ ਗਿਆ

    • @user-xv4dv6oj8n
      @user-xv4dv6oj8n Месяц назад +1

      Tara ki duhkday

  • @devil.com1070
    @devil.com1070 Месяц назад

    😂😂😂😂😂😂 kithe payi gooonj😂😂😂😂😂😂😂😂