Magnets are expensive then petrol or diesel and magnet doesn’t have infinite ♾ energy they lose power after sometime most powerful magnet in the world are neodynium magnet E=mc2 perpetual motion is impossible... tee baki rhi eha machine d gl veera moter hundi aw jo oho v magnet 🧲 d power nl he ghumdi aw ohda ch ik side magnets hunda aw dusri side electric magnet hundi aw.... moter ne gehda nhi dina hun 2 side toa propeller nu magnet attracts kruga fr oho taan otha he rhu na ik side nu taan electric magnet bnouna he paouga taan ki appa nu gehda de sakea simple g gl aw jehda permanent magnet hunda ohnu appa control nhi kr skda hun magnet ik pathr hunda oho apda app taan nhi kuj kr skda eha cheej tee bht research ho chuki aw tee eha km nhi krda bht countries ne 1910 ch paisa khrab krlea tee hun taan internet tee sara research paper pai aw koi v check kr skda free energy alea videos hjara paea ne RUclips tee pr punjab ch he hou skda v oho news ch ava video
Main electrician nahi ek chemical da kamm karda han par mera dhyan magnetic urja ton generater bnaun da c par tuhade munho eh gal sunke menu attiant khushi hoe hai eh jarur challangian eh environment da te insaan da bahut wadda bhala hai
Aho jo chnga kam hunda oh Canada ja forn countres nu bejdo age bhut pass immigration Rahi bahr ja reha Punjab da sarkara ta eho jehia hagia loka nu ve chnge loka nu v forn bejdo
Remove this video first get his finding patented and then publish such videos or this persons findings and efforts will all be wasted get international patent for his new research immediately
Magnetic panels is what should be used in solar panels for pulling energy from sunlight to get electricity into the houses.... I believe this man is going in that direction but money and proper ⚙️ is always missing...
ਸਰਕਾਰ ਨੂੰ ਖੋਜ ਕਰਤਾ ਦੀ ਮੱਦਦ ਕਰਨੀ ਚਾਹੀਦੀ ਹੈ ਵਧੀਆ ਖੋਜ ਹੈ
ਇੰਟਨੈਟ ਫਾਈਬਰ ਸਿਟੀ ਦੀ ਖੋਜ ਵੀ ਸਾਡੇ।ਸਰਦਾਰ ਜੀ ਨੇ ਕੀਤੀ ਸੀ
Jagtar Singh ....hann bilkul "sardar Narinder singh kapany"
magnet magnet koi dmaag ch khrabi lag rahi hai
ਸਰਕਾਰਾ ਤਾ ਬੇਰੋਜਗਾਰੀ ਦਾ ਹੱਲ ਕਰਨਾ ਹੀ ਚਾਹੁੰਦੀ ਜੇ ਚਾਹੁੰਦੀ ਹੁੰਦੀ ਇਸ ਤਾਰਾ ਦੇ ਖੋਜ ਕਰਤਾ ਵੀਰ ਭਰਾਵਾ ਦੀ ਮੱਦਦ ਕਰੇ
ਸਰਕਾਰ ਨੇ ਤਾਂ ਕੋਈ ਕੰਮ ਨਹੀਂ ਕਰਨਾ ਕਿਸੇ ਨੂੰ ਕਰਨ ਵੀ ਨਹੀਂ ਦੇਣਾ
सिध्दांत क्या है वो वताया ही नहीं पहले थ्योरी तो बताऐ
ਆ ਕੰਮ ਠੀਕ ਆ ਨਹੀਂ ਤਾਂ ਰਿਪੋਰਟ ਵੀ tik tok ਵਾਲਿਆਂ ਦੇ ਪਿਛੇ ਫਿਰਦੇ ਆ
ਸਭ ਤੋਂ ਪਹਿਲਾਂ ਪੇਟੈਂਟ ਕਰਾ ਲੋ ਤੇ ਆਪਣੀ ਤਕਨੀਕ ਨੂੰ ਫੈਲਾ ਦਿਓ ਤਾਂ ਜੋ ਸਰਕਾਰ ਮਜਬੂਰ ਹੋ ਜੇ।
ਬਿਲਕੁਲ ਠੀਕ.... ਨਹੀਂ ਤੇ ਚੋਰ ਜ਼ਿਆਦਾ ਮਗਰ ਲੱਗਣਗੇ... ਪਹਿਲੇ patent ਕਰਾ ਲੈਣਾ ਜ਼ਰੂਰੀ ਹੈ ਸਾਰਾ ਫਾਰਮੂਲਾ.....
Good veer
Vary Good Idea Ji WAHAGURU JI
ਖਾਲਸਾ ਅੈਡ ਕਰੇਗਾ ਮਦਦ
ਟਰੈਕਟਰ ਚਲਾ ਦੋ ਬਾਬਾ ਜੀ ਬਿਨਾ ਤੇਲ ਦੇ
Jatt da kharcha ghat ho gu nale
P
Very good sardar ggg
ਅੱਜ ਸਾਨੂੰ ਬਹੁਤ ਜਰੂਰਤ ਹੈ।। ਸਹੀ ਬੰਦਿਆ ਦਾ ਸਾਥ ਦੇਣ ਦੀ ।। ਪੰਜਾਬੀ ਬਹੁਤ ਵਿਦਵਾਨ ਤੇ ਬੁੱਧੀਮਾਨ ਨੇ।। ਸਰਕਾਰ ਕਦੇ ਵੀ ਨਹੀ ਚਾਹੁਗੀ ਕਿ ਪੰਜਾਬੀ ਦੁਨੀਆ ਤੇ ਸਭ ਤੋ ਅੱਗੇ ਹੋਣ ।।
ਪਰ ਕੋਈ ਸਮਾਂ ਆਉਗਾ ਪੰਜਾਬੀ ਸਭਿਆਚਾਰ ਤੇ ਪੰਜਾਬੀ ਸਭ ਤੋ ਅੱਗੇ ਹੋਣਗੇ ।।
ਵਾਹਿਗੁਰੂ ਜੀ ਕ੍ਰਿਪਾ ਕਰਨ ਸਭ ਤੇ
ਬਾਪੂ ਜੀ ਤੁਸੀ ਅੰਗਰੇਜ਼ਾ ਨੂੰ ਦੁਬਾਰਾ ਪੰਜਾਬ ਵਿਚ ਬੁਲਾ ਸਕਦੇ ਹੋ Love you ਬਾਪੂ ਜੀ
Sardaar ji tuc bhttt ਮਿਹਨਤੀ o 🙏 WaheguRu ji tuhanu tuhadi ਮਿਹਨਤ ਦਾ ਫ਼ਲ jrur den ge 🤗
Hlo
ਬਾਬਾ ਜੀ ਤੁਸੀਂ ਸੱਚ ਦੱਸ ਦਿੱਤਾ ਹੁਣ ਸਰਕਾਰਾਂ ਨੇ ਮਦਤ ਨਹੀਂ ਕਰਨੀ
ਨੰਬਰ ਦਵਾਓ ਜੀ ਬਾਬਾ ਜੀ ਦਾ
ਕਰਦੇ ਆਂ ਜੀ ਹਿੱਲਾ..!!!
@DailyPostPunjabi
ਬਹੁਤ ਖ਼ੂਬ ਜੀ। ਪਹਿਲਾਂ ਤਾਂ ਸਿਧਾਂਤ ਨੂੰ ਪੇਟੈਂਟ ਕਰਵਾਓ ਆਪਣੇ ਨਾਮ ਤੇ। ਫਿਰ ਇਸ ਸਿਧਾਂਤ ਮੁਤਾਬਕ ਘੱਟ ਖਰਚੇ ਵਾਲੀ ਮਸ਼ੀਨ ਬਣਾਕੇ ਸਿਧਾਂਤ ਦੇ ਸਫਲ ਹੋਣ ਦੀ ਤਸੱਲੀ ਕਰਕੇ ਉਹ ਮਸ਼ੀਨ ਵੀ ਆਪਣੇ ਨਾਮ ਤੇ ਪੇਟੈਂਟ ਕਰਵਾਉ ਤਾਂ ਕਿ ਸਿਧਾਂਤ ਦੀ ਨਕਲ ਕਰਕੇ ਕੋਈ ਹੋਰ ਇਸਦਾ ਲਾਹਾ ਨਾ ਲੈ ਸਕੇ। ਇਸਦੇ ਨਾਲ-ਨਾਲ ਸਿਧਾਂਤ ਦੀ ਵਿਆਖਿਆ ਕਰਦਾ ਇਕ ਵਿਸਥਾਰਪੂਰਵਕ ਲੇਖ ਕਿਸੇ ਪ੍ਰਸਿੱਧ ਅੰਤਰਾਸ਼ਟਰੀ ਸਾਇੰਸ ਮੈਗਜ਼ੀਨ ਚ ਵੀ ਛਪਵਾਉ। ਬਹੁਤ ਵੱਡਾ ਤੇ ਵਡਮੁੱਲਾ ਸਿਧਾਂਤ ਹੈ ਜੋ ਦੁਨੀਆਂ ਦੀ ਕਾਇਆ ਕਲਪ ਕਰਨ ਦੇ ਸਮਰੱਥ ਹੈ। ਦਿਲੀ ਦੁਆਵਾਂ ਕਿ ਤੁਹਾਡਾ ਯਤਨ ਤੇ ਖੋਜ ਸਫ਼ਲਤਾ ਦਾ ਮੂੰਹ ਚੁੰਮੇ।
ਇਹ ਤਕਨੀਕ ਪਹਿਲਾਂ ਤੋਂ ਹੀ ਚਲ ਰਹੀ ਹੈ
ਨਵੀਂ ਨਹੀਂ ਹੈ
ਬਹੁਤ ਪੁਰਾਣੀ ਹੈ
kithe dekhi aa kisne chlai aa kuj pta lagea tesla da name na lai oh mar chuka te nal hi usde experiments notes
ਪੰਜਾਬੀ ਹੀਰੇ ਨੇ
ਵਾਹਿਗੁਰੂ ਜੀ ਬਹੁਤ ਵਧੀਆ
ਬਹੁਤ ਬਹੁਤ ਧੰਨਵਾਦ ਜੀ ਸਰ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਜੀ
बीर जी सरदार जी दे ईस कम दी आसी सलागा करदे है। सरकार ने आसे साईस नू पैहल किऊ नही दिदे।
Kyoki isse govt ko income nahi hogi
ਡੇਲੀ ਪੋਸਟ ਦੀਆਂ ਬਹੁਤ ਸਾਰੀਆਂ ਪੋਸਟਾਂ ਦਾ ਕੋਈ ਵਿਗਿਆਨਕ ਅਧਾਰ ਨਹੀਂ ਹੁੰਦਾ, ਇਸ ਤਰਾਂ ਦੀਆਂ ਪੋਸਟਾਂ ਕਿਤੇ ਨਾ ਕਿਤੇ ਬੱਚਿਆਂ ਜਾ ਆਮ ਲੋਕਾਂ ਦੇ ਦਿਮਾਗ ਵਿੱਚ ਗਲਤ ਜਾਣਕਾਰੀ ਭਰਦੀਆਂ ਹਨ ਸੋ ਡੇਲੀ ਪੋਸਟ ਵਰਗੇ ਅਦਾਰੇ ਨੂੰ ਇਸ ਤਰਾਂ ਦੀਆਂ ਪੋਸਟਾਂ ਨੂੰ ਸਹੀ ਜਾਣਕਾਰੀ ਲੈਣ ਤੋਂ ਬਾਅਦ ਹੀ ਪ੍ਰਸਾਰਤ ਕਰਨਾ ਚਾਹੀਦਾ ਹੈ।
ਸਰਦਾਰ ਜੀ ਮੈਂ ਇਹ ਸਿਧਾਂਤ ਤੇ 12 ਸਾਲ ਪਹਿਲਾਂ ਕੰਮ ਕੀਤਾ ਹੋਇਆ। ਇੱਕ ਤਾਂ ਇਸ ਕੰਮ ਲਈ ਸਮਾਂ ਤੇ ਦੂਜਾ ਪੈਸਾ ਚਾਹੀਦਾ। ਮੈਨੂੰ ਵੀ ਕਿਸੇ ਨੇ ਹੈਲਪ ਨਹੀਂ ਕੀਤੀ, ਤੇ ਕੰਮ ਉਥੇ ਹੀ ਠੱਪ ਕਰ ਦਿੱਤਾ। ਪਰ ਮੇਰੇ ਕੋਲ ਅੱਜ ਵੀ ਮਸ਼ੀਨਾਂ ਪਈਆਂ ਹੋਇਆਂ।
ਸਿੰਘ ਸਾਹਿਬ ਜੀ ਦੀ ਇਸ ਖੋਜ ਸਿਧਾਂਤ ਨੂੰ ਚੰਗੀ ਤਰਾਂ ਨਾਲ represent ਕਰਨ ਦੀ ਲੋਡ਼ ਹੈ ਇਨਾ ਦਾ intervew inglish ਵਿਚ sub title ਕਰਕੇ upload ਕਰੋ ਤਾਕਿ ਸਾਰੀ ਦੁਨੀਆ ਦੇ ਦੇਸ਼ ਅਤੇ ਲੋਕ ਇਨਾ ਨੂੰ ਦੇਖ ਸਕਣ ਪੰਜਾਬੀ ਵਿਚ ਤਾਂ ਸਿਰਫ ਪੰਜਾਬ ਦੇ ਲੋਕ ਹੀ ਸਿਰਫ ਦੇਖ ਜਾ ਸਮਝ ਸਕਦੇ ਹਨ ਉਮੀਦ ਹੈ ਕਿ ਇਸ ਗੱਲ ਤੇ ਕੋਈ RUclips Channel vale ਗੌਰ ਕਰਨਗੇ ਜਾ ਸਰਦਾਰ ਸਾਹਿਬ ਅਪਣਾ ਕੋਈ contect number ਦਿਓ
Vary Good Idea ji
Elon musk di team nu mail kro veer oh koi sath jrur daingey
Yes
Yes India chon hlp nai milni
Wa g wa waheguru chardikala rakhe
ਵੀਰ ਜੀ ਤੁਸੀਂ ਇਸ ਨੁਕਤੇ ਨੂੰ free ਨਾ ਹਾਈ ਲਾਇਟ ਨਾ ਕਰਨਾ ਕਿਉਂਕਿ ਇਹ ਲੋਕ ਤੁਹਾਡੇ ਕੋਲੋ free ਚ ਲੈ ਕੇ ਕਰੋੜਾਂ ਚ ਵੇਚਣਗੇ....
VARY GOOD IDea ji
Sardar ji...Sarkar nu chaddo, ek chotta demo machine ta bnao.
GURU RAMDAS JI mehar krn tuhade te
Please get the patent of this product before it is being stolen by anybody
ਵਾਹਿਗੁਰੂ ਜੀ ਮੇਹਰ ਰੱਖਣੀ ਵੀਰਾਂ ਤੇ
ईधन ਨੂੰ ਪੰਜਾਬੀ ਚ ਬਾਲਣ ਕਹਿੰਦੇ ਆ ।
Very good job sardar ji slam hai sodi Soch te
ਕੋਈ ਫੈਦਾ ਨਹੀਂ ਬਾਪੂ ਜੀ
ਤੁਹਾਡੀ ਮਸ਼ੀਨ ਕਿਸੇ ਨਹੀਂ ਚੱਲਣ ਦੇਣੀ
ਸਹੀ ਹੈ ਜੀ
ਇਨ੍ਹਾਂ ਸਰਦਾਰ ਜੀ ਦਾ ਕੰਟੈਕਟ ਨੰਬਰ ਭੇਜਣਾ ਕਰਨਾ ਜੀ
ਬਾਪੂ ਜੀ ਇਹ ਨੁਕਤਾ ਕਿਸੇ ਨੂੰ ਨਾ ਦੱਸਿਆ ਨਹੀ ਇਹੇ ਪੰਜਾਬ ਦੀ ਚਿੜੀ ਖਤਮ ਹੋ ਜਾਣੀ ਏ ਇਹਨਾ ਪਤਰਕਾਰਾ ਨੇ ਆਪਣੀ ਜਿੰਦਗੀ ਬਣਾ ਲੈਣੀ ਆ ਆਪਣੇ ਪੰਜਾਬ ਦਾ ਕੁਝ ਨੀ ਬਣਨਾ
Baba ina akalmand nhi lgda
Sardar ji tusi grate o love u baba ji
Good Sikh. God bless you
Sardar g u r great
Very good sir , u r absolutely truth excellent work bhapa ji
Government khuch ni kar sakdi sirf CHALAAN TE CHALAAAAN KAR SAKDE EE te ohvi motta
Tv news channels nu eh chlauna chaeda all over India nd World🙏🏻
Great sir ji salute a ji thanu
ਵੀਰ ਜੀ ਸिਤ ਸ਼੍ੀ ਅਕਾਲ
ਬਹੁਤ ਵਧੀਅਾ ਕੰਮ ਕਰ ਰਹੇ ਹੋ
ਪਰ ਇਕ ਗॅਲ ਹੈ िਕ ਸਰਕਾਰਾ ਇਸ ਨੂੰ ਕਾਮਯਾਬ ਨਹੀ ਹੋਣ िਦਦੀਅਾ
ਵਾिਹਗੁਰੂ ਮੇਹਰ ਕਰੇ ਤੁਸੀ ਜਲਦੀ ਤੋ ਜਲਦੀ ਕਾਮਯਾਬ ਹੋਵੋ
Very nice Veer ji 👌👌👍🌹🌹
I am proud of you sardar ji
Gd job sardar ji 👍👍👍
Baba ji nu sare spourt karo
ਸਰਕਾਰ ਦਾ ਨਾਮ ਬਦਲ ਕੇ ਕਰਸਾਰ ਰੱਖ ਦੇਣਾ ਚਾਹੀਦਾ ਜੀ
ਬਾਬਾ ਜੀ ਜਲਦੀ ਤੋਂ ਜਲਦੀ ਪੇਟੈਂਟ ਕਰਵਾ ਲਵੋ ।
Sardar ji Hun ISRO Ch javo ho sakda tusi Bina kise Eden toon satellite moon te bhej don.
Very.good.work.ji
ਕਿਓਂ ਸਰਦਾਰਾਂ ਦਾ ਜਲੂਸ ਕੱਢਣ ਲੱਗੇ ਓ ਦੋਨੋ ਜਾਣੇ? ਕਿਸੇ ਚੰਗੇ ਡਾਕਟਰ ਨੂੰ ਦਿਖਾਓ ਇਹਨਾਂ ਨੂੰ ਮੇਹਰਬਾਨੀ ਕਰਕੇ !!
ਵਿਰ ਜੀ ਇਹ ਖੋਜ ਸਾਊਥ ਕੋਰੀਆ ਨੇ ਤਿਆਰ ਕਰ ਲਈ ਹੈ,
Good job god bless you brothers
I salute you sir, you are really great person. You will achieve one day.
Magnets are expensive then petrol or diesel and magnet doesn’t have infinite ♾ energy they lose power after sometime most powerful magnet in the world are neodynium magnet E=mc2 perpetual motion is impossible... tee baki rhi eha machine d gl veera moter hundi aw jo oho v magnet 🧲 d power nl he ghumdi aw ohda ch ik side magnets hunda aw dusri side electric magnet hundi aw.... moter ne gehda nhi dina hun 2 side toa propeller nu magnet attracts kruga fr oho taan otha he rhu na ik side nu taan electric magnet bnouna he paouga taan ki appa nu gehda de sakea simple g gl aw jehda permanent magnet hunda ohnu appa control nhi kr skda hun magnet ik pathr hunda oho apda app taan nhi kuj kr skda eha cheej tee bht research ho chuki aw tee eha km nhi krda bht countries ne 1910 ch paisa khrab krlea tee hun taan internet tee sara research paper pai aw koi v check kr skda free energy alea videos hjara paea ne RUclips tee pr punjab ch he hou skda v oho news ch ava video
Bilkul correct ji
Bhot vadia km kr rehe ho waheguru ji tuhdi mehnt nu fal lwe
ਜਿਹੜੀ ਕੰਪਨੀਆਂ ਨੇ ਸਰਕਾਰ ਨੂੰ ਲਖਾ ਰਪੲਏ ਦੇਤੇ ੳਹ ਕੋਉ ਕਰਨ ਦੇਣਾ
Great work .share it as much as you can. I am sure uncle will get reputation
Vadhia gal bat kar rehe ne bhai Saab....
Bilkul right 👉 uncle ji best of luck 👍
Good job sir g waheguru g app nu taraki vakshe
ਸਿਰ ਚਕਦਾ ਮਿਹਨਤ ਨੂੰ ਸਲਾਮ
Very good ji
Keep it up baba g .......baba g mehar karan
ਸਰਕਾਰ ਨੇ ਇਸ ਨੁਕਤੇ ਨੂੰ ਅੱਗੇ ਨਹੀਂ ਵਧਣ ਦੇਣਾ , ਸਰਕਾਰ ਨੂੰ ਇਹ ਨੁਕਤਾ ਹਜ਼ਮ ਨਹੀਂ ਹੋਣਾ ।।। ਸਰਕਾਰ ਨੂੰ ਪੈਸਾ ਆਉਂਦਾ ਪੈਟਰੋਲ ਡੀਜਲ ਆਦਿ ਤੋੰ ਹੈ
ਇਹ ਸਰਕਾਰਾਂ ਨੇ ਕੁਝ ਨਹੀਂ ਦੇਣਾ ਦੱਲਿਆਂ ਨੇ ਇਹ ਵਿੱਕੀ ਹੋਈਆਂ ਨੇ
ਗੱਲਾਂ ਸਮਝ ਤੋਂ ਬਾਹਰ ਹਨ ਭਾਈ ਆਪਣੀ ਸਮਝ ਤੋਂ
V good bhaji
i salute u sir
Lakh lahntaaan punjab sarkare
Eh bilkul Sach aaa.
Eh ho sakda.
Eh jaroor kamyaab hongay.
Number do sardar ji da main karungi ena da sapna sch
wah ji wah bhut vdia khoj aa ji thodi .parmatma thodi khoj nu peitent krawe sarkaar.
Very Good
veri Nice
waheguru mehar kre veer g te
I am with you Sir I will try to Help you
Great
God bless you ji
Good bai ji
Share this video as much we can
Good jobbb uncle g
Rabb di power
👌👌👌👌👌
Main electrician nahi ek chemical da kamm karda han par mera dhyan magnetic urja ton generater bnaun da c par tuhade munho eh gal sunke menu attiant khushi hoe hai eh jarur challangian eh environment da te insaan da bahut wadda bhala hai
Nice sardar ji
Sanu tuhade te maan hai sardar ji ,, India nu chaddo Canada government kol jao help karange
💯%
Aho jo chnga kam hunda oh Canada ja forn countres nu bejdo age bhut pass immigration Rahi bahr ja reha Punjab da sarkara ta eho jehia hagia loka nu ve chnge loka nu v forn bejdo
Remove this video first get his finding patented and then publish such videos or this persons findings and efforts will all be wasted get international patent for his new research immediately
Waheguru traki deve
Magnetic panels is what should be used in solar panels for pulling energy from sunlight to get electricity into the houses.... I believe this man is going in that direction but money and proper ⚙️ is always missing...
Ryt
Right
Lakhbir Boyal ....i agree
That's why people moving towards Canada or USA
Very grate reserch sir
Very nice g
Wowwww congrats uncle ji
Nice
Plzzz Uncle ji di spot kro saare veer mere baki government toh appa koi v umeed nhi Rakhi Jaa sakdi...
Well done job
ਜੇ ਵੀਰ ਜੀਓ ਇਸ ਤਰਾਂ ਆਮ ਬੰਦੇ ਦੀ ਮਦੱਦ ਕਰਨ ਲਗ ਜਾਣ ਤਾਂ ਬਿਰਲੇ ਟਾਟੇ ਅੰਬਾਨੀ ਅਡਾਨੀ ਵਰਗਿਆਂ ਦਾ ਕੀ ਬਣੂ ਜਿਨਾਂ ਦੇ ਗਫਿਆਂ ਨਾਲ ਲੀਡਰ ਤੇ ਅਫਸਰ ਜੋ ਕਰੋੜਾਂ ਤੇ ਅਰਬਪਤੀ ਕਿਥੋਂ ਬਣਨਗੇ ਇਸੇ
ਕਰਕੇ ਖੋਜੀ ਮੇਹਨਤੀ ਬੰਦਿਆ ਨੂੰ ਕੋਈ ਮਦੱਦ ਨਹੀ ਦਿੰਦੇ ਕਿਉਂਕੇ ਇਹਨਾਂ ਦਾ ਗਠਜੋੜ ਹੈ
🙏🙏👌👌👌👍👍
ਵੀਰ ਯੂ ਟਿਉਬ ਤੇ ਸਰਚ ਕਰਕੇ ਵੇਖੋ ,
ਮਗਨੈਟਿਕ ਜਰਨੇਟਰ ਬਾਰੇ ,
ਕਿਸੇ ਨੇ ਬਣਾ ਕੇ ਚਲਾ ਰੱਖਿਆ ਪਰ ਲਾਇਟ ਦੀ ਸਪਲਾਈ ਸਹੀ ਨਹੀ ਕੁਝ ਟਾਇਮ ਬਾਅਦ ਬਲਿੱਕ ਹੋਣ ਲੱਗ ਜਾਦੀ ਹੈ।
jeonde wasde raho baba g.i selute u babeyooo