ਤੁੰਬੀ ਵਾਲਾ ਬਾਬਾ ਰਮਤਾ ਜੋ ਧੁੰਨਾਂ ਵਜਾਉਂਦੈ, ਸ਼ਰਤ ਲਾ ਲਾਓ ਕਦੇ ਤੁਸਾਂ ਸੁਣੀਆਂ ਨਹੀਂ ਹੋਣੀਆਂ

Поделиться
HTML-код
  • Опубликовано: 14 дек 2024

Комментарии • 994

  • @hardevmahalhardevmahal501
    @hardevmahalhardevmahal501 3 года назад +5

    ਬਾਬਾ ਰਮਤਾ ਜੀ ਆਪ ਜੀ ਦੇ ਤੂੰਬੀ ਦੀ ਝਨਕਾਰ ਜਦੋਂ ਕੰਨੀਂ ਮਨ ਮੁਗਦ ਜਾਂਦਾ ਹੈ

  • @balwindergill1351
    @balwindergill1351 4 года назад +14

    ਬਹੁਤ ਬਹੁਤ ਧੰਨਵਾਦ ਤੁਹਾਡਾ ਡੇਲੀ ਪੋਸਟ ਚੈਨਲ ਵਾਲੇ ਵੀਰੋ 🙏ਤੁਸੀਂ ਰੱਬ ਵਰਗੀ ਰੂਹ ਦੇ ਦਰਸ਼ਨ ਕਰਵਾਏ,
    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਬਾਬਾ ਰਮਤਾ ਜੀ ਨੂੰ ।

  • @kuljindersingh228
    @kuljindersingh228 4 года назад +17

    ਬਾਬਾ ਜੀ, ਤੂਸੀ ਸਹੀ ਮਾਅਨਿਆਂ ਵਿੱਚ ਇੱਕ ਅਸਲੀ ਕਲਾਕਾਰ ਅਤੇ ਸੱਚੇ,। ਸਾਦੇ ੲਿਨਸਾਨ ਹੋ। ਮੈਂ ਤੂਹਾਨੂੰ ਅਤੇ ਤੂਹਾਡੀ ਕਲਾ ਨੂੰ ਦਿਲੋਂ ਪ੍ਰਨਾਮ ਕਰਦਾ ਹਾਂ। ਪਰਮਾਤਮਾ ਤੂਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ।

  • @jokersukh86
    @jokersukh86 4 года назад +31

    ਕਿਸੇ ਨੂੰ ਵੀ ਦੋਸ਼ ਨੀਂ ਦਿੱਤਾ ਆਪਣੀ ਏਸ ਗੁੰਮਨਾਮ ਤੇ ਗਰੀਬੀ ਵਾਲੀ ਜਿੰਦਗੀ ਦਾ ! ਬੱਸ ਵਾਹਿਗੁਰੂ ਤੇ ਡੋਰਾਂ ਤੇ ਉਸਦਾ ਸ਼ੁਕਰਾਨਾ !

  • @roopasharma4609
    @roopasharma4609 5 лет назад +9

    ਬਹੁਤ ਬਹੁਤ ਧਨਵਾਦ। ਇਹੋ ਜਿਹੇ mus8c lovers ਨੂੰ ਪਰਮਾਤਮਾ ਆਪਣੇ ਕੂਲੇ ਪਰਾਂ ਹੇਠ ਸਾਂਭ ਕੇ ਰਖਦਾ ਹੈ।

  • @harmeghsingh2399
    @harmeghsingh2399 Год назад +1

    ਰਮਤਾ ਜੀ ਬਹੁਤ ਹੀ ਵੱਡਾ ਸਮੁੰਦਰ ਹਨ ਗਾਇਕੀ ਦੀ ਕਲਾ ਦੇ
    ਭਰਾਵੋ ਇਨ੍ਹਾਂ। ਤੋਂ ਗੁਣ ਲੈਲੌ

  • @alisaver
    @alisaver 3 года назад +15

    ਜਿੰਨਾ ਵੱਡਾ ਕਲਾਕਾਰ, ਓਨਾ ਹੀ ਵੱਡਾ ਵਾਹਿਗੁਰੂ ਜੀ ਦਾ ਸ਼ੁਕਰਗੁਜ਼ਾਰ 🙏 ਸਲਾਮ ਹੈ ਜੀ 🙏

  • @harjitsinghmatharoo8720
    @harjitsinghmatharoo8720 4 года назад +22

    ਖੁਸ਼ਦਿਲ ਤੇ ਸੱਚੇ ਸੁੱਚੇ ਇਨਸਾਨ ਹਨ ਬਾਬਾ ਰਮਤਾ ਜੀ..
    ਵਾਗੁਰੂ ਕਿਰਪਾ ਕਰਨ..🙏

  • @sohanlalnagarwal3215
    @sohanlalnagarwal3215 4 года назад +5

    ਸਾਰੇ ਕਲਾਕਾਰ ਰਮਤਾ ਜੀ ਦੀ ਮੱਦਦ ਕਰੋ ਤੁਹਾਨੂੰ ਬਹੁਤ ਮਾਨ ਮਿਲੇ ਗਾ (ਧੰਨ ਗੁਰੂ ਨਾਨਕ )

  • @singhsatvir9594
    @singhsatvir9594 Год назад +1

    ਬਾਬਾ ਰਮਤਾ ਜੀ ਜੋ ਕਿ ਤੂੰਬੀ ਦੇ ਉਸਤਾਦ ਮੰਨੇ ਜਾਂਦੇ ਸੀ, ਹੁਣ ਇਸ ਸੰਸਾਰ ਵਿੱਚ ਨਹੀ ਰਹੇ। ਪਰਮਾਤਮਾ ਉਹਨਾ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।🙏🏻🙏🏻

  • @micdollmusicacademy4445
    @micdollmusicacademy4445 4 года назад +1

    ਕਿਆ ਬਾਤ ਐ ਜੀ। ਬਹੁਤ ਹੀ ਸਾਫ ਤੂੰਬੀ ਵਜਾਉਂਦੇ ਜਨਾਬ

  • @jogindergill5433
    @jogindergill5433 5 лет назад +27

    ਬਹੁਤ ਵਧੀਆ ਸੌਂਗ ਵੀਰ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਰਮਤਾਂ ਜੀ ਨੂੰ ਧੰਨਵਾਦ ਜੀ,

  • @HarvinderSingh-ix1vl
    @HarvinderSingh-ix1vl 4 года назад +2

    ਬਾਬਾ ਰਮਤਾ ਜੀ ਉਸ ਆਕਾਲ ਪੁਰਖ ਦੀ ਬਖ਼ਸੀ ਹੋੲਈ ਰੂਹ ਹੈ ਇਹਨਾਂ ਨੂੰ ਸਾਂਭ ਕੇ ਰੱਖਣਾਂ ਬੈਸੇ ਤਾਂ ਸਰਕਾਰਾਂ ਦਾ ਕੰਮ ਆ ਫਿਰ ਵੀ ਪੰਜਾਬੀ ਹੋਣ ਦੇ ਨਾਤੇ ਜਿਨੇਂ ਵੀ ਵੀਰ ਭੈਣ ਬਾਪੂ ਰਮਤਾ ਜੀ ਨੂੰ ਪਿਆਰ ਕਰਦੇ ਹਨ । ਤਾਂ ਇੱਕ ਕਮਿੰਟ ਨਾਲ ਮੇਰੀ ਸੋਚ ਅਨੁਸਾਰ ਇੱਕ ਸੌ ਰੁਪਏ ਦਿੱਤੇ ਜਾਵੇ ਆਪੋ ਆਪਣੀ ਹੈਸੀਅਤ ਮੁਤਾਬਿਕ ਵੱਧ ਘੱਟ ਵੀ ਹੋ ਸਕਦੇ ਹਨ ਤੇ ਇਨ੍ਹਾਂ ਦੀ ਸਾਂਭ-ਸੰਭਾਲ ਵੀ ਹੋ ਸਕਦੀ ਹੈ ਜੀ।

  • @dhanwant2200ds
    @dhanwant2200ds 5 лет назад +17

    ਆ ਹੁੰਦੇ ਨੇ ਅਸਲ ਉਸਤਾਦ ਅੱਜ ਕੱਲ ਤਾਂ ਦੋ ਸੁਰ ਵੀ ਨਹੀਂ ਆਉਂਦੇ ਤੇ ਕਲਾਸ ਖੋਲ ਕੇ ਬੈਠ ਜਾਂਦੇ ਨੇ ਲੋਕ।

  • @Sohansingh-gu6se
    @Sohansingh-gu6se 5 лет назад +11

    ਬਹੁਤ ਵਧੀਆ ਜੀ ਦਿਲ ਖੁਸ਼ ਹੋ ਗਿਆ ਸੁਣਕੇ ਵਧੀਆ ਗੱਲਬਾਤਾਂ ਕੀਤੀਆਂ ਨੇ ਵਧੀਆ ਗਾਇਆ ਪੰਜਾਬੀ ਮਾਂ ਬੋਲੀ ਦਾ ਮਾਣ ਨੇ ਰਮਤਾ ਜੀ ਗੁਰਬਾਣੀ ਗਿਆਨ ਬਾ ਕਮਾਲ ਹੈ

  • @Gurveerpeet
    @Gurveerpeet 5 лет назад +8

    ਰਮਤਾ ਬਾਬਾ ਬਹੁਤ ਚੰਗਾ ਇਨਸਾਨ ਆ ਸਾਡੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਬਹੁਤ ਮਸ਼ਹੂਰ ਆ

  • @jasvindersingh6714
    @jasvindersingh6714 4 года назад +6

    ਕਿਆ ਬਾਤ ਬਾਬਾ ਜੀ ਰੱਬ ਤੁਹਾਡੀ ਕਲਾ ਨੂੰ ਅਮਰ ਕਰੇ🙏🙏🙏

  • @parmjeetpaul423
    @parmjeetpaul423 4 года назад +28

    ਸਤਿਗੁਰੂ ਰਵਿਦਾਸ ਪਿਤਾ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ ਪੰਜਾਬ ਦੇ💎 ਨੂੰ

    • @rajinder12singh96
      @rajinder12singh96 Год назад +2

      Jai guru ravidas ji 🙏🙏🙏

    • @rr7014
      @rr7014 4 месяца назад

      ਨਹੀ ਰਹੇ ਰਮਤਾ ਜੀ

  • @rbaab237
    @rbaab237 3 года назад +2

    ਸਹੀ ਵਿੱਚ ਹੀ ਰਮਤਾ
    ਬਹੁਤ ਵਧੀਆ ਇਨਸਾਨ ਹੈ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ

  • @kamalkaur421
    @kamalkaur421 5 лет назад +12

    ਸਤਿ ਸ੍ਰੀ ਅਕਾਲ ਜੀ ਸਾਰੀਆ ਨੂੰ ਜੀ ਤੁਹਾਡੀਆ ਗੱਲਾ ਬਹੁਤ ਵਧੀਆ ਤੁਹਾਡੀ ਤੂੰਬੀ ਤਾ ਬਾ ਕਮਾਲ ਏ ਅੱਜ ਦੇ ਸਿਂਗਰਾ ਨੂੰ ਤੂੰਬੀ ਸਾਜ ਸਭਾਲਣਾ ਚਾਹੀਦਾ ਧੰਨਵਾਦ ਹੈ ਬਾਪੂ ਜੀ ਤੁਹਾਡੇ ਚ ਤਾ ਮੇਰੇ ਸਤਗੁਰੂ ਨੇ ਬਹੁਤ ਕਲਾ ਬਖਸ਼ੀ ਏ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੀ ਕਲਾ ਦਾ ਸਹੀ ਮੁੱਲ ਪਵੇ

  • @rr7014
    @rr7014 4 месяца назад +1

    ਇਹ ਰਮਤਾ ਬਾਬਾ ਕੋਲ ਪੈਸੇ ਭਾਵੇ ਘਟ ਸਨ ਪਰ ਏਹਨਾ ਨੇ ਕਦੇ ਏਸ ਗੱਲ ਨੂੰ ਦਿਲ ਤੇ ਨਹੀਂ ਲਗਾਇਆ ਪਰ ਆਪਣੇ ਟਾਈਮ ਚ ਏਹਨਾ ਦੇ Delhi ਮੁੰਬਈ ਤਕ ਤੂੰਬੀ ਸੁਣਦੀ ਹੁੰਦੀ ਸੀ ਏਹਨਾ ਨੂੰ ਸੁਣਨ ਦਾ ਮੌਕਾ 2009 ਚ ਮਿਲਿਆ ਸੀ ਬਲਾਚੌਰ ਚ ਏਹਨਾ ਦੀਆ ਗੱਲਾ ਬਹੁਤ ਡੂੰਘੀਆਂ ਹੁੰਦੀਆਂ ਸੀ ਇਹ ਮਹਾਨ ਕਲਾਕਾਰ ਹੁਣ ਸਾਡੇ ਵਿੱਚ ਨਹੀ ਰਹੇ

  • @SatpalSingh-ms3hq
    @SatpalSingh-ms3hq 5 лет назад +8

    ਵਾਹ ਪੰਜਾਬ ਦੇ ਕਲਚਰ ਦਾ ਹੀਰਾ ,ਪਰਮਾਤਮਾ ਇਹਨਾਂ ਤੇ ਮੇਹਰ ਭਰਿਆ ਹੱਥ ਰੱਖਣ ।

  • @primarykemastersahab
    @primarykemastersahab 3 года назад +10

    ऐसे महान कलाकार को उचित सम्मान मिलना चाहिए।

  • @kiransinghgill1793
    @kiransinghgill1793 5 лет назад +3

    ਵਾਹਿਗੁਰੂ.. ਦਾਤਿਆ ਤੇਰੀ ਕਿਰਪਾ.. ਸੱਚੀਂ ਅੱਜ ਤਾਂ ਤੁਹਾਡੇ ਚੈਨਲ ਨਾਲ ਇਸ਼ਕ ਹੋ ਗਿਆ ਮੈਨੂੰ...ਬਹੁਤ ਬਹੁਤ ਸ਼ੁਕਰਗੁਜ਼ਾਰ ਤੁਹਾਡੇ ਸੱਜਣਾ ਜੋ ਇਸ ਰੱਬੀ ਰੂਹ ਦੇ ਦਰਸ਼ਨ ਕਰਵਾਏ ਨੇ... ਗੱਲਾਂ ਸੁਣ ਕੇ ਜਿਵੇਂ ਅੰਦਰ ਠੰਢ ਪੈ ਰਹੀ ਹੋਵੇ ਤੇ ਰੂਹ ਨੂੰ ਰੱਜ ਆ ਗਿਆ ਹੋਵੇ...ਅਜਿਹੇ ਹੀਰੇ ਨੂੰ ਦੇਖ ਕੇ ਜੇਕਰ ਕੋਈ ਸਿੱਖ ਸਕੇ ਤਾਂ ਸਿੱਖੇ ਕੇ ਕਿਵੇਂ ਬਿਨਾਂ ਕਿਸੇ ਲੰਬੇ ਤੋਂ ਬਿਨਾਂ ਵੈਰ ਵਿਰੋਧ ਤੇ ਬਿਨਾਂ ਕਿਸੇ ਲਈ ਉੱਚੀ ਨੀਵੀਂ ਗੱਲ ਕੀਤਿਆਂ ਭਾਣੇ ਵਿੱਚ ਰਹਿਣ ਦੀ ਗੱਲ ਕਰ ਰਹੇ ਤੇ ਸਬਰ ਸੰਤੋਖ ਨਾਲ ਭਰੇ ਪੂਰੇ ਵਾਹਿਗੁਰੂ ਦਾ ਗੱਲ ਗੱਲ ਤੇ ਸ਼ੁਕਰ ਅਦਾ ਕਰ ਰਹੇ ਨੇ... ਸੱਚਮੁੱਚ ਹੀ ਦਿਲ ਖੁਸ਼ ਕਰ ਦਿੱਤਾ ਵੀਰ ਵਾਹਿਗੁਰੂ ਇਨ੍ਹਾਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਨਾਲ ਤੈਨੂੰ ਵੀ ਲੰਬੀਆਂ ਉਮਰਾਂ ਦੇਵੇ ਤੇ ਤੁਹਾਡੀ ਟੀਮ ਨੂੰ ਵੀ ਲੰਬੀਆਂ ਉਮਰਾਂ ਤੇ ਖੁਸ਼ੀਆਂ ਖੇੜੇ ਬਖਸ਼ੇ

  • @krishanMannbibrian1
    @krishanMannbibrian1 5 лет назад +11

    ਰੂਹ ਖੁਸ਼ ਕਰ ਦਿੱਤੀ ਵੀਰ... Daily post walio... Muft ਵਿੱਚ ਹੀ ਮਿਲਾ ਦਿੱਤਾ ਉੱਚ ਸਖਸ਼ੀਅਤ ਨੂੰ...

  • @sukhjeetmangat9236
    @sukhjeetmangat9236 5 лет назад +39

    ਬਾਬਾ ਜੀ ਬਹੁਤ ਹੀ ਵਧੀਆਂ ਪਰਮਾਤਮਾ ਆਪ ਨੂੰ ਚੜਦੀ ਕਲਾ ਰੱਖੇ, ਲੰਮੀ ਉਮਰ ਬਖਛੇ ਜੀ 🇨🇦🇨🇦🇨🇦🇨🇦

  • @kalertarsem160
    @kalertarsem160 5 лет назад +84

    ਰੂਹ ਖੁਸ਼ ਹੋ ਗਈ ਦਰਸ਼ਨ ਕਰਕੇ
    ਧੰਨਵਾਦ ਵੀਰ ਜੀ

  • @pubgglobalgrouppubglovers8153
    @pubgglobalgrouppubglovers8153 5 лет назад +34

    ਅੱਜ ਸੁਣ ਕੇ ਬਾਬਾ ਜੀ ਦੀ ਤੂੰਬੀ ਤੇ ਗੱਲਾ ਸਵਾਦ ਅਾ ਗਿਅਾ

  • @chamkaursingh546
    @chamkaursingh546 3 года назад +2

    💢💢💢ਵਾਹ ਵਾਹ ਬਾਬਾ ਰਮਤਾ ਜੀ ਆਪਦੀ ਕਲਾਕਾਰੀ ਤੇ ਨਿਮਰਤਾ ਲਈ ਆਪਦੇ ਚਰਨਾ ਚ ਸਤਿਕਾਰ ਸਹਿਤ ਪ੍ਰਣਾਮ ਜੀ 🙏🙏🙏

  • @sahibtalwandi4327
    @sahibtalwandi4327 5 лет назад +97

    ਵਾਹ ਜੀ ਐਨੇ ਬੇਸ਼ਕੀਮਤੀ ਹੀਰੇ ਪੈਏ ਨੇ ਪੰਜਾਬ ਦੀ ਧਰਤੀ ਤੇ

  • @dinaarmychanel8453
    @dinaarmychanel8453 3 года назад +1

    Gurbani di vichar bahut sohni bahut vadiya

  • @bhupinderbal6378
    @bhupinderbal6378 5 лет назад +13

    ਬਹੁਤ ਵਦੀਆ ਨਜਾਰਾ ਆ ਗਿਆ ਬਾਬਾ ਨਾਨਕ ਆਪ ਤੇ ਕਿਰਪਾ ਬਣਾਈ ਰੱਖਣ ਅਸਲ ਪੰਜਾਬੀ ਵਿਰਸਾ

    • @GurjantSingh-tm4li
      @GurjantSingh-tm4li 3 года назад

      ਇਸ ਕਲਾਕਾਰ ਦੀ ਸਿਫਤ ਕਰਨ ਨੂੰ ਮੇਰੇ ਕੋਲ ਸ਼ਬਦ ਨਹੀਂ ਹਨ ਅਤੇ ਇਸ ਪਤਰਕਾਰ ਵੀ ਧੰਨਵਾਦ ਜਿਹਨੇ ਇਸ ਕਲਾਕਾਰ ਦੇ ਦਰਸ਼ਨ ਕਰਵਾਏ

  • @jaichandprinda5912
    @jaichandprinda5912 5 лет назад +1

    ਤੂੰਬੀ ਵਾਲੇ ਬਾਬੇ ਰਮਤਾ ਜੀ ਦੇ ਕਿਆ ਕਹਿਣੇ। ਬਹੁਤ ਪੁਰਾਣੇ ਤੇ ਉੱਚਕੋਟੀ ਦੇ ਕਲਾਕਾਰ ਨੇ। ਰੱਜੀ ਰੂਹ। ਸੁਭਾਅ ਫ਼ਕੀਰਾਂ।ਤੜਕ ਭੜਕ ਦੀ ਅਜੋਕੀ ਦੁਨੀਆਂ ਚ ਇਉੰ ਰਹਿਣਾ ਵਿੱਚਰਣਾ ਹਰ ਹਾਰੀ ਸਾਰੀ ਦਾ ਕੰਮ ਨਹੀਂ। ਕਲਾ ਤੇ ਸੱਭਿਆਚਾਰ ਨਾਲ ਜੁੜੀਆਂ ਸੰਸਥਾਵਾਂ ਨੂੰ ਰਮਤਾ ਜੀ ਦੀ ਸਾਰ ਲੈਣੀ ਚਾਹੀਦੀ ਹੈ, ਉਹਨਾਂ ਦੀ ਬਾਂਹ ਫੜਣੀ ਚਾਹੀਦੀ ਹੈ। ਯੋਗ ਆਰਥਿਕ ਮੱਦਦ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਦਾ ਯਤਨ ਕਰਨਾ ਚਾਹੀਦਾ ਹੈ। ਖਾਸ ਕਰਕੇ ਪੰਜਾਬ ਕਲਾ ਪ੍ਰੀਸ਼ਦ ਨੂੰ ਅੱਗੇ ਅਾਉਣਾ ਚਾਹੀਦੈ। ਡੇਲੀ ਪੋਸਟ ਪੰਜਾਬੀ ਚੈਨਲ ਤੇ ਇਸਦੀ ਟੀਮ ਵਧਾਈ ਦੇ ਪਾਤਰ ਨੇ ਜਿੰਨਾਂ ਨੇ ਇਸ ਹੀਰੇ ਕਲਾਕਾਰ ਨੂੰ ਸਰੋਤਿਆਂ ਦੇ ਰੂਬਰੂ ਕਰਵਾਉਣ ਦੇ ਨਾਲ ਨਾਲ ਉਸਦੀ ਕਲਾ ਨੂੰ ਰਿਕਾਰਡ ਕਰਕੇ ਭਵਿੱਖ ਲਈ ਸਾਂਭ ਲਿਆ ਹੈ। ਧੰਨਵਾਦ ਜੀ।

  • @Gurpyar1029
    @Gurpyar1029 5 лет назад +107

    ਬਾਬਾ ਜੀ ਥੋਡੀ ਤੂੰਬੀ ਨੂੰ ਸੁਣਕੇ ਏਦਾਂ ਲਗਦਾ ਏ ਜਿਵੇਂ ਸਾਡੀਆਂ ਰੂਹਾਂ 1990 1996 ਵਿਚ ਚਲੀਆਂ ਗਈਆਂ ਨੇ

  • @waheguru9224
    @waheguru9224 3 года назад +1

    ਵਾਹ ਜੀ ਵਾਹ ਬਾਬਾ ਰਮਤਾ ਜੀ।

  • @gurmusic458
    @gurmusic458 5 лет назад +53

    ਉਸਤਾਦ ਜੀ ਤੂੰਬੀ ਬੋਲਦੀ ਆ ਮੈਂ ਪ੍ਰਮਾਤਮਾ ਦਾ ਸ਼ੁਕਰ ਖੁਜਾਰ ਆ ਕਿ ਮੈਨੂੰ ਤੁਹਾਡਾ ਆਸ਼ੀਰਵਾਦ ਮਿਲੀਆ

  • @bipulsingh95
    @bipulsingh95 4 года назад +1

    ਇਹਨੀਂ ਕਲਾ ਹੋਣ ਤੇ ਵੀ ਇੰਨੀ ਨਿਮਰਤਾ ਤੇ ਠਹਿਰਾਵ ਆ ਰਮਤੇ ਬਾਬੇ ਦੇ । ਗੱਲ ਗੱਲ ਤੇ ਰੱਬ ਦਾ ਨਾਮ ਤੇ ਸ਼ੁੱਕਰਾਨਾ । ਆਪਣੀ ਕਲਾ ਨਾਲੇ ਆਪਣੇ ਦਿਲ ਦੇ ਖਜਾਨੇ ਭਰ ਭਰ ਰੱਖੇ ਆ । ਕੋਈ ਦੁਨਿਆਵੀ ਮੋਹ ਨੀ । ਅਸਲ ਫਕੀਰੀ ਇਹੀ ਆ ।

  • @honeyhoney3737
    @honeyhoney3737 5 лет назад +6

    ਬਹੁਤ ਹੀ ਵਧੀਅਾ ਹੈ ਪੁਰਾਣਾ ਵਿਰਸਾ ਸਾਡਾ

  • @navrajdhillon6304
    @navrajdhillon6304 3 года назад

    ਰਮਤਾ ਜੀ ਤੁਸੀਂ ਚੰਗਾ ਗਾਇਆ ਤੁਹਾਡਾ ਧੰਨਵਾਦ

  • @meetkaaa599
    @meetkaaa599 5 лет назад +4

    ਬਹੁਤ ਵਧੀਆ ਗਾਇਆ ਬਾਬਾ ਜੀ

  • @SurjeetSandhuSukhewala
    @SurjeetSandhuSukhewala 3 года назад +1

    ਦਿਲੋਂ ਸਲੂਟ ਹੈ ਦਰਵੇਸ਼ ਕਲਾਕਾਰ ਬਾਬਾ ਰਾਮਤਾ ਜੀ ਨੂੰ 🙏

  • @gurnoorsandhu8752
    @gurnoorsandhu8752 5 лет назад +12

    ਧੰਨ ਬਾਬਾ ਜੀ ਜਮਰੌਦ ਦੀ ਗਾਥਾ ਸੁਣਾ ਕੇ ਖਾਲਸਾ ਰਾਜ ਯਾਦ ਕਰਵਾ ਦਿੱਤਾ ।ਕਾਸ਼ ਅੱਜ ਸਰਕਾਰ ਏ ਖਾਲਸਾ ਹੁੰਦੀ ।ਸਰਦਾਰ ਹਰੀ ਸਿੰਘ ਨਲੂਆ ਸਾਡਾ ਗਵਰਨਰ ਹੁੰਦਾ ।

    • @japsinghsidhu5414
      @japsinghsidhu5414 4 года назад +1

      ਤੇ ਬਾਈ ਜੀ ਦਾ ਬਹੁਤ ਮੁੱਲ ਵੀ ਪਾਉਣਾ ਸੀ ਸਰਕਾਰ-ਏ-ਖਾਲਸਾ ਨੇ। ਬੀਬੀ ਹਰਸਰਨ ਕੌਰ ਖਾਲਸਾ(ਸਰਦਾਰ ਹਰੀ ਸਿੰਘ ਜੀ ਨਲੂਏ ਦੀ ਮੂੰਹ ਬੋਲੀ ਬੇਟੀ) ਜੀ ਦੀ ਗੱਲ ਕਰ ਰਿਹਾ ਬਾਈ ਜਦੋਂ ਬੀਬੀ ਭਾਈ ਮਹਾਂ ਸਿੰਘ ਦੀ ਚਿੱਠੀ ਲੈਕੇ ਸਰਦਾਰ ਹਰੀ ਸਿੰਘ ਜੀ ਨਲੂਏ ਨੂੰ ਫੜਾਉਣ ਗਈ ਸੀ

  • @HarjinderSingh-hl7hg
    @HarjinderSingh-hl7hg 3 года назад +1

    ਜਲੰਧਰ, 14/6/21 : ਗੁਰਬਖਸ਼ ਸਿੰਘ 'ਰਮਤਾ' ਜਿਹੇ ਕਲਾਕਾਰ ਹੀ ਅਸਲ ਵਿੱਚ , ਅਣਮੁੱਲੇ , ਪੰਜਾਬੀ - ਵਿਰਸੇ ਦੇ ਰਾਖੇ ਹਨ । ਤੂੰਬੀ ਹੀ ਇਸਦੀ ਜਿੰਦ - ਜਾਨ ਹੈ , ਰੂਹ ਦੀ ਗਜ਼ਾ ਹੈ । ਪੰਜਾਬ ਦਾ ਮਾਨਤਾਣ ਹੈ । ਸਾਨੂੰ ਫ਼ਖਰ ਹੈ ਆਪਣੇ ਇਸ ਕਲਾਕਾਰ 'ਤੇ ਅਸੀਂ ਸਲਾਮ ਕਰਦੇ ਹਾਂ , ਇਸ ਕਲਾਕਾਰ ਨੂੰ। (ਸਮਾਚਾਰ ਸੰਪਾਦਕ)

  • @kuljeetkaur60
    @kuljeetkaur60 5 лет назад +10

    Baba Ramta ji u r diamond God bless u long long healthy life lot of thanx to Anchor ji

  • @virendermalhotra7561
    @virendermalhotra7561 4 года назад +2

    Wah...jiyo.. wah bhai wah ji... thanks good music and singing too

  • @SurjitSingh-dq6cq
    @SurjitSingh-dq6cq 3 года назад +8

    ਮੇਰੀ ਨੌਜਵਾਨਾ ਨੂੰ ਅਰਜ ਹੈ ਕਿ ਜੇਕਰ ਪੰਜਾਬੀ ਵਿਰਸੇ ਨੂੰ ਕਾਇਮ ਰੱਖਣਾ ਤਾਂ ਉਸਤਾਦ ਤੋਂ ਕਲਾ ਸਿੱਖ ਕੇ ਵਿਰਾਸਤ ਸੰਭਾਲ ਲਵੋ
    ਕਿਤੇ ਇਹ ਕਲਾ ਇਸ ਹੀਰੇ ਦੇ ਨਾਲ ਹੀ ਨਾ ਚਲੀ ਜਾਵੇ

  • @Jatt7575
    @Jatt7575 4 года назад +1

    ਰੂਹ ਨੂੰ ਸਕੂਨ ਮਿਲਿਆ ਹੈ ਜੀ।

  • @desibandeteertuka2347
    @desibandeteertuka2347 5 лет назад +3

    ਬਹੁਤ ਖੂਬਸੂਰਤ ਵਿਚਾਰ ਅਤੇ ਬਹੁਤ ਖੂਬਸੂਰਤ ਤੂੰਬੀ

  • @LasVegasUSA
    @LasVegasUSA 3 года назад +2

    ਖੁਸ਼ ਰਹੋ ਮੇਰਾ ਵੀਰ !! ❤️😊🙏🏻
    ਤੇਰਾ ਸੰਤ ਸੁਭਾ ਦੇਖਕੇ ਮਨ ਪ੍ਰਸੰਨ ਹੋ ਗਿਆ !!

  • @safdarbaig1814
    @safdarbaig1814 4 года назад +3

    baba ji nay jehra terian mohbtan mar suttiya tombi ty sunnaya attt karrr dittti

  • @SukhwinderSingh-zk6xl
    @SukhwinderSingh-zk6xl 4 года назад +1

    ਸਿਰਾਂ ਸਿਰਾਂ ਹੱਦ ਤੋ ਵੱਧ ਵਧੀਆ

  • @PAWANKUMAR-pe8fn
    @PAWANKUMAR-pe8fn 5 лет назад +20

    ਸੱਚੇ ਰੱਬ ਦਾ ਸੱਚਾ ਬੰਦਾ !

    • @submajdidarsingh605
      @submajdidarsingh605 4 года назад

      har shabad parmatama di raja ch bolde ramta ji.parmatama ehna nu lambi umar bakhshe.

  • @manjindersinghjammu1979
    @manjindersinghjammu1979 4 года назад +1

    ਰਮਤਾ ਜੀ ਨੂੰ ਪਰਮਾਤਮਾ ਨੇ ਨਿਮਰਤਾ ਬਹੁਤ ਬਖਸ਼ੀ ਪਰਮਾਤਮਾ ਭਲਾ ਕਰੇ

  • @kulvindersinghstarchannel5997
    @kulvindersinghstarchannel5997 4 года назад +6

    Very nice. Ramta ji.
    ਦਿਲੋ ਅਮੀਰ ਬੰਦਾ।।
    🙏🙏❤❤07 .11.20

  • @parmjitpaul3203
    @parmjitpaul3203 7 месяцев назад

    ਧੰਨ ਧੰਨ ਸੱਤਗੁਰੂ ਰਵਿਦਾਸ ਚੜਦੀ ਕਲਾ ਵਿਚ ਰੱਖਣ ਜੀ❤❤❤❤

  • @dhanwant2200ds
    @dhanwant2200ds 5 лет назад +12

    I'm salute to ustad ramta ji. I have no words to thanks. Daily post 🙏🙏🙏🙏

  • @harjindersingh6812
    @harjindersingh6812 4 года назад +2

    Very nyc ji

  • @jashanandgurshaanshow8549
    @jashanandgurshaanshow8549 5 лет назад +66

    ਰਮਤਾ ਜੀ ਰੱਬ ਦੀ ਰਜਾਈ ਰੂਹ ਨੇ, ਮਹਾਂਨ ਕਲਾਕਾਰ - ਲਾਲਚੀ ਲੋਕ ਇੱਥੇ ਤੱਕ ਕਦੇ ਨਹੀਂ ਪਹੁੰਚ ਸਕਦੇ

  • @ArshdeepSingh-we4lf
    @ArshdeepSingh-we4lf Год назад

    ਇਹ ਨੇ ਸਾਡੇ ਅਨਮੋਲ 💎 ਪੰਜਾਬ ਦੇ ਵੱਡੀਆਂ ਉਮਰਾਂ ਹੋਣ ਤੇ ਸਾਰੇ ਸੰਸਾਰ ਵਿੱਚ ਤੁਹਾਡਾ ਨਾਵ ਹੋਵੇ ਕਦਰ ਕਰੋ ਇਨ੍ਹਾਂ ਵਰਗੇ ਹੀਰੀਆ ਦੀ ਇਹ ਸਾਡਾ ਵਿਰਸਾ ਸਾਵੀ ਬੈਠੇ ਆ ਤੂੰਬੀ ਤੇ ਲਗੋਜਾ ਪੰਜਾਬ ਦੀ ਸ਼ਾਨ ਸਾਨੂੰ ਮਾਨ ਹੈ ਜੀ ਧੰਨਵਾਦ ਕਰਦੇ ਹਾਂ

  • @SurinderSingh-io4uh
    @SurinderSingh-io4uh 5 лет назад +81

    ਕਲਾਕਾਰ ਕੌਮ ਦੀ ਵਿਰਾਸਤ ਹੁੰਦੇ ਹਨ ਇਹਨਾਂ ਦੀ ਸੰਭਾਲ਼ ਕਰਨਾ ਸਰਕਾਰ ਦਾ ਫਰਜ ਬਣਦਾ ਹੈ ਪਰ ਸਾਡੀਆਂ ਸਰਕਾਰਾਂ ਆਪਣੀ ਜੇਬਾਂ ਭਰਨ ਤੋਂ ਬਿਨਾ ਕੁਝ ਨਹੀਂ ਕਰਦੇ

  • @DarshanSingh-tp7gb
    @DarshanSingh-tp7gb 4 года назад +1

    ਵੀਰ ਜੀ ਪ੍ਰਣਾਮ ਹੈ ਇਸ ਹਸਤੀ ਨੂੰ ਇਨ੍ਹਾਂ ਗਿਆਨ ਬਾਬਾ ਜੀ ਨੂੰ ਜਿਹੜਾ ਸਰਬੱਤ ਦਾ ਭਲਾ ਮੰਗਦਾ ਹੈ ਕੈਪਟਨ ਸਾਹਿਬ ਇਕ ਵਾਰ ਇਸ ਰੁਹ ਨੂੰ ਮਿਲ ਲੋ ਤੇ ਇਸ ਨੂੰ ਵੀ ਆਪ ਜੀ ਹੈਲਪ ਦੀ ਜਰੂਰਤੂ ਹੈ ਸਤਿ ਸ੍ਰੀ ਆਕਾਲ ਜੀ

  • @ओज्जे2211
    @ओज्जे2211 5 лет назад +4

    ਲੱਖ ਲਾਨੰਤਾ ਅੱਜ ਕੱਲ ਦੇ ਕਲਾਕਾਰਾਂ ਤੇ ਜੇੜੇ ਅਸਲੀ ਸਾਜ਼ਾ ਨੂੰ ਬਜ਼ਾਨਾ ਵੀ ਨੀ ਜਾਣਦੇ। ਤੇ ਇਹੋ ਜਿਹੇ ਸਾਜ਼ ਦੇ ਹੀਰੇ ਨੂ ਪੁੱਲ ਕੇ ਬੈਠੇ ਹਾਂ

  • @tejikalabula661
    @tejikalabula661 3 года назад

    ਬਾ ਕਮਾਲ ਆਵਾਜ ਅਤੇ ਅੰਦਾਜ 👍👌🙏

  • @tricitypetbirdmohali1388
    @tricitypetbirdmohali1388 5 лет назад +8

    ਬਿਲਕੁੱਲ ਰੱਬ ਵਰਗਾ ਬੰਦਾ

  • @jathatajpurwale5724
    @jathatajpurwale5724 5 лет назад +1

    ਰੂਹ ਖੁਸ਼ ਕਰ ਦਿੱਤੀ ਰਮਤਾ ਜੀ ਨੇ

  • @goodmaanrakhra1096
    @goodmaanrakhra1096 5 лет назад +6

    ਚੜ੍ਹਦੀਕਲਾ ਚ ਰੱਖੇ ਰੱਬ ਬਾਬਾ ਜੀ ਨੂੰ

  • @ਕਹਾਣੀਸਫ਼ਰਾਂਦੀ

    ਬਹੁਤ ਖੂਬਸੂਰਤ ਜੀਓ

  • @jaswinderkhehra7191
    @jaswinderkhehra7191 4 года назад +26

    ਵਾਹ ਬਾਬਾ ਜੀ ਵਾਹ ਕਿਆ ਬਾਤ ਏ. ਅਸੀਂ ਤਾਂ ਮੋਬਾਇਲ ਤੇ ਹੀ ਉਗਲਾ ਘਾਸਾ ਲਈਆ

  • @Pargash
    @Pargash 3 года назад

    ਬਹਤ ਸੋਨਾ ਜੀ 👌👌👌👌👌👌👍👍👍👍

  • @bhupinderladdi4141
    @bhupinderladdi4141 5 лет назад +6

    ਨਾਇਸ ਬਾਬਾ ਜੀ ਘੈਟ ਹੋ ਤੂਸੀਂ ਮਹਾਨ ਹੋ ਰਮਤਾ ਜੀ

  • @HarpalSingh-zx1gv
    @HarpalSingh-zx1gv 4 года назад +2

    Bht khoob baba Ramta Ji.

  • @richigill6612
    @richigill6612 5 лет назад +3

    ਵੀਰ ਜੀ ਇਸ ਕਲਾਕਾਰ ਦੀ ਮਾਲੀ ਸਹਾਇਤਾ ਵੀ ਕਰਨ ਦੀ ਬੜੀ ਲੋੜ ਹੈ । ਕਿਉਂ ਕਿ ਇਹ ਬਹੁਤ ਵਧੀਆ ਕਲਾਕਾਰ ਹੈ। ੲਿਹੋ ਜਿਹੇ ਕਲਾਕਾਰ ਖ਼ਤਮ ਹੋ ਗਏ ਨੇ, ਜਿਹਨਾਂ ਨੂੰ ਕਲਾ ਦਾ ਗਿਆਨ ਹੈ

  • @gurmitsinghgurmitbhullar9121
    @gurmitsinghgurmitbhullar9121 3 года назад

    ਬਾਬਾ ਰਮਤਾ ਜੀ ਰੱਬ ਮੇਹਰ ਰੱਖੇ ਤਰੱਕੀਆਂ ਕਰੋ

  • @kjsuuduue5183
    @kjsuuduue5183 5 лет назад +52

    ਵਾਹ ਬਾਬਾ ਵਾਹ ਕਮਾਲ ਕਰਤੀ ਵਾਹਿਗੁਰੂ ਜੀ ਆਪ ਉੱਤੇ ਮਿਹਰ ਕਰੇ

  • @harbanssinghdhillon6050
    @harbanssinghdhillon6050 4 года назад

    ਬਹੁਤ ਹੀ ਵਧੀਆ ਪ੍ਰਦਰਸ਼ਨ ਹੈ ਪ੍ਰਮਾਤਮਾ ਕਿਪਾ ਕਰਨ

  • @ToxicHaryanvi123
    @ToxicHaryanvi123 4 года назад +3

    Haryana se bhi dekh rhe hw gjb baba or bahut badhiya gaaya bhai reporter ne bhi💐💖

  • @gurdialsingh1950
    @gurdialsingh1950 4 года назад

    Bohut Bohut badhiya song ji

  • @joginderubi3042
    @joginderubi3042 5 лет назад +9

    This the first time I heard in my life a real talent such a great man God bless you live long

  • @tarsikkewala1130
    @tarsikkewala1130 4 года назад +1

    ਬਹੁਤ ਵਧੀਆ

  • @davindergillgill4490
    @davindergillgill4490 5 лет назад +4

    bhut skoon melda, rooh nu eho jehe rabe roop ensaan de dedaar karke, wahe guru baksh lao

  • @SukhdevSingh-co1zu
    @SukhdevSingh-co1zu 3 года назад

    ਇਹ ਹੈ ਸੰਗੀਤ ਵਾਹ ਬਾਈ ਬਹੁਤ ਕੁੱਛ ਯਾਦ ਕਰਵਾ ਗਿਆ ।

  • @A.S.Bhullar3602
    @A.S.Bhullar3602 5 лет назад +12

    Baba ramta nu khush rakhe waheguru 🙏

  • @majorsinghgill6420
    @majorsinghgill6420 3 года назад

    ਕਲਾ ਪਰੇਮੀ ਜਰੂਰ ਮਦਦ ਕਰਨ ਹਮਤਾ ਜੀ ਦੀ

  • @gurdeepdhaliwal3668
    @gurdeepdhaliwal3668 5 лет назад +135

    ਅਕਾਉਂਟ ਭੇਜ ਦਿਓ ਦੋ ਹਜਾਰ ਦਾਸ ਏਨਾ ਲਈ ਛੋਟੀ ਜਿਹੀ ਸੇਵਾ

    • @gpskirtan
      @gpskirtan 5 лет назад +33

      ਵਾਹ ਵੀਰ ਜੀ ਕਦਰ ਵਾਲੇ ਦੀ ਕਦਰ ਕਰਨ ਦੇ ਕਦਰਦਾਨ ਹੋ ਆਪ ਜੀ ਤੁਹਾਡਾ ਦਿੱਤਾ ਦੋ ਹਜ਼ਾਰ ਫੁਕਰੇ ਕਲਾਕਾਰਾਂ ਦੇ ਦੋ ਲੱਖ ਨੂੰ ਫਿੱਕਾ ਪਾ ਜਾਵੇਗਾ ਜੀ

    • @arjindersingh7977
      @arjindersingh7977 4 года назад +4

      @@gpskirtan bai teri aah gal ne dil nu cheerne paa dita 🤡

    • @mastermin387
      @mastermin387 4 года назад +1

      Nice gal gurdeep bayi

    • @lakhvindersingh7596
      @lakhvindersingh7596 4 года назад

      Bhaa bhaa G G s ramtaa g

    • @lakhvindersingh7596
      @lakhvindersingh7596 4 года назад

      Good morning my name Is LVS GULAAB

  • @tejpal7635
    @tejpal7635 3 года назад

    Real virasat of Punjab
    Baba shri Ramta ji
    Rom rom ch anand aa geya

  • @22gukwaley41
    @22gukwaley41 5 лет назад +6

    Wonderful truthful man. God bless you sir.

  • @ranglamusic
    @ranglamusic 3 года назад

    ਧੰਨ ਧੰਨ ਬਾਬਾ ਯਮਲਾ ਜੀ ਅਤੇ ਬਾਬਾ ਰਮਤਾ ਸੀ

  • @petandvet7255
    @petandvet7255 5 лет назад +60

    ਪੰਜਾਬੀਓ ਸਾਂਭ ਲਯੋ ਇਹ ਵਿਰਸਾ।ਨਹੀਂ ਤਾਂ ਨਿਆਣਿਆ ਨੂੰ ਵੀਡੀਉ ਹੀ ਦਿਖਾ ਹੋਣੀਆ

  • @kamaljitsingh7393
    @kamaljitsingh7393 5 месяцев назад

    ਬਹੁਤ ਵਧੀਆ👍💯

  • @baljindersidhu2409
    @baljindersidhu2409 4 года назад +3

    Salute from heart.waheguru mehar kre.

  • @tehalsingh6046
    @tehalsingh6046 3 года назад

    ਬਾਬਾ ਜੀ ਚਾਰ ਜੁਗਾਂ ਤੱਕ ਜਿਉਂਦੇ ਰਹੋ।

  • @kalachahal832
    @kalachahal832 5 лет назад +49

    ਬਾੲੀ ਜੀ ਲੰਬੀਆਂ ਉਮਰਾਂ ਜੀਓੁ ਬੜਾ ਵਿਸ਼ਾਲ ਤਜਰਬਾ ਤੁਹਾਡੇ ਕੋਲ

  • @rr7014
    @rr7014 4 месяца назад

    ਇਸ ਮਹਾਨ ਕਲਾਕਾਰ ਨੂੰ ਸੁਣਨ ਦਾ ਮੌਕਾ ਬਲਾਚੌਰ ਚ 2009 ਚ ਮਿਲਿਆ ਸੀ ਪੁਰਾਣੇ ਚੋਟੀ ਦੇ ਕਲਾਕਾਰ ਵੀ ਕੇਹਂਦੇ ਸੀ ਰਮਤੇ ਉਸਤਾਦ ਕੋਲ ਪੈਸੇ ਭਾਵੇ ਘਟ ਨੇ ਪਰ ਏਹਨਾ ਦੀ ਬਰਾਬਰੀ ਕੋਈ ਨਹੀ ਕਰ ਸਕਦਾ ਦੇਖੋ ਇਹ ਰੱਬ ਦਾ ਸਾਰੀ ਉਮਰ ਸ਼ੁਕਰ ਕਰੀ ਗਿਆ ਤੇ ਦੁਨਿਆ ਤੁ ਚਲਾ ਗਿਆ ਵਾਹੇਗੁਰੂ ਜੀ ਏਸ ਮਹਾਨ ਕਲਾਕਾਰ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣਾ

  • @shamsingh3525
    @shamsingh3525 4 года назад +10

    इस महान् शक्सिअत को मेरा शत शत नमन

  • @Gurvinderromana007
    @Gurvinderromana007 Год назад +1

    ਕਈ ਰੂਹਾਂ ਰੱਜੀਆਂ ਹੁੰਦੀਆ ਨੇ ,ਓਹ ਅਲੌਕਿਕ ਖੇਡ ਦਾ ਆਨੰਦ ਮਾਣਦੀਆਂ ਨੇ ਬੱਸ ,ਇਸ ਲਈ ਵਾਰ ਵਾਰ ਪੈਸਾ ,ਘਰ ,ਸ਼ੌਹਰਤ ਦਾ ਜ਼ਿਕਰ ਕਰਨਾ ਨਾਦਾਨਗੀ ਆ

  • @rajancanadian
    @rajancanadian 5 лет назад +7

    Great knowledge of music 🎶

  • @bhurasingh1871
    @bhurasingh1871 3 года назад +1

    ਚਮਕੀਲਾ ਅਮਰਜੋਤ ਦੀ ਬਰਸੀ ਤੇ ਹਰ ਸਾਲ ਜਾਦੇ ਹਨ ਰਮਤਾ ਜੀ

  • @sanjusingh5342
    @sanjusingh5342 5 лет назад +4

    ਸਿਰਾ ਗੱਲਬਾਤ ਬਾਬਾ ਜੀ love you so much

  • @paramjitsinghpamma6174
    @paramjitsinghpamma6174 3 года назад

    ਪੰਜਾਬੀ ਵਿਰਸੇ ਦੇ ਅਸਲੀ ਹੀਰੇ🙏🙏🙏

  • @deepkhehra6416
    @deepkhehra6416 5 лет назад +5

    bhot kirpa rab d ramta g te