ਕੱਬਡੀ ਖੇਡਦੇ ਦਾ ਟੁੱਟਿਆ ਗੋਡਾ, ਘਰ ਬੈਠੇ ਨੇ ਬਣਾ ਦੀ ਦੁਨੀਆ ਦਾ ਪਹਿਲਾ ਐਸਾ ਰੋਟਾਵੇਟਰ, ਮਿਲਿਆ ਰਾਸ਼ਟਰਪਤੀ ਐਵਾਰਡ

Поделиться
HTML-код
  • Опубликовано: 23 дек 2024

Комментарии • 292

  • @makhanbhunder
    @makhanbhunder 5 лет назад +18

    ਵੀਰ ਜੋ ਰਿਸ਼ਵਤ ਦੀ ਗੰਦਗੀ ਨਾਲ ਮੂੰਹ ਭਰਦਾ ਰਾਤੋ ਰਾਤ ਟੈਸਟਿੰਗ ਰਪੋਟ ਆ ਜਾਂਦੀ ਆ ਤੁਹਾਡੀ ਸੋਚ ਨੂੰ ਸਲਾਮ ਆ🙏🙏🙏

  • @KulwantSingh-ff4ju
    @KulwantSingh-ff4ju 5 лет назад +71

    ਯੂਨੀਵਰਸਿਟੀ ਵਿੱਚ ਡਾਕਟਰ ਜਸਬੀਰ ਸਿੰਘ ਗਿੱਲ ਬਹੁਤ ਲਾਲਚੀ ਬੰਦਾ ਹੈ

    • @kuldeepbrar7393
      @kuldeepbrar7393 5 лет назад +2

      Aho je bnde di ta video bnoni chahidi a Bai kute di

    • @tractorlovers2048
      @tractorlovers2048 5 лет назад +1

      ਚਲੋ ਫੇਰ ਮਿਲ ਕੇ ਗਾਂਡ ਕੁੱਟੀਏ ਸਾਲੇ ਦੀ।।

    • @KulwantSingh-ff4ju
      @KulwantSingh-ff4ju 5 лет назад +2

      @@tractorlovers2048 ਭਰਾਵਾਂ ਢਾਈ ਲੱਖ ਖਾਂ ਗਿਆ ਸਾਡਾ

    • @tractorlovers2048
      @tractorlovers2048 5 лет назад

      @@KulwantSingh-ff4ju ohi ta keh reA... ਹੁਣ ਵੱਟਾਂ ਵਾਲੇ ਝੋਨੇ ਦੀ ਗੌਰ ਨਹੀਂ ਕਰਦੇ ,,, ਖੇਤੀ ਨੂੰ ਫੇਲ੍ਹ ਕਰਨ ਗੇ

    • @swarnjet1239
      @swarnjet1239 5 лет назад

      ਯੂਨੀਵਰਸਿਟੀਆਂ ਤਾਂ ਕਈ ਹਨ ਵੀਰ ਜੀ

  • @rajpalbrar2143
    @rajpalbrar2143 5 лет назад +45

    ਜੱਟ ਨੂੰ ਚਾਰੇ ਪਾਸੇ ਮਾਰ ਪੈ ਰਹੀ ਆ

  • @lovpreetpunni1918
    @lovpreetpunni1918 5 лет назад +17

    ਤੁਹਾਡੀ ਸੋਚ ਨੂੰ ਸਲਾਮ ਜੀ

  • @gaggukooner3886
    @gaggukooner3886 5 лет назад +17

    ਪਰਾਲੀ ਦੇ ਹੱਲ ਦੀ ਰਿਪੋਰਟ ਕਿਸਾਨ ਵੀਰਾਂ ਨੂੰ ਜਰੂਰ ਵਿਖਾਈ ਜਾਵੇ ਜੀ

    • @gaggusodhi1559
      @gaggusodhi1559 5 лет назад +1

      bai prali da hal sir agg laouna hi aa koi v faltu da kharcha nai karuga jine chir sarkar prali da kharcha nai chukdi kisana nu tan apni crop da hi pura paisa nai milda prali nu tan agg lauga hi

  • @STUDIO-yu2rk
    @STUDIO-yu2rk 5 лет назад +6

    ਬਾਹਰਲੇ ਮੁਲਕਾਂ ਚ ਇਹੋ ਜੇ ਹੁਨਰ ਆਲੇ ਬੰਦਿਆਂ ਨੂੰ ਉਹ ਲੋਕ ਸਿਰ ਤੇ ਚੱਕੀ ਫਿਰਦੇ ਨੇ ,

  • @jagjeetsandhu7027
    @jagjeetsandhu7027 5 лет назад +1

    िਬਲਕੁਲ ਸਚੀਆ ਗਲਾ ਕਹੀਆ ਵੀਰ ਨੇ िਕਸਾਨਾ ਦਾ ਬਹੁਤ ਮਾੜਾ ਹਾਲ ਹੋਇਆ िਪਆ

  • @sukhjeetmangat9236
    @sukhjeetmangat9236 5 лет назад +24

    Very nice congratulations brother, please help this brother 🇨🇦🇨🇦👍

  • @rajindersinghgill8059
    @rajindersinghgill8059 5 лет назад +4

    ਮੈਂ ਇਸ ਗੱਲ ਤੇ ਬੇਹੱਦ ਜੋਰ ਦਿੰਦਾਂ ਹਾਂ ।ਕਿ ਜੋ ਸਬਸਿਡੀ ਕਿਸਾਨ ਨੂੰ ਮਿਲਦੀ ਹੈ ਓਸ ਵਿਚ ਕਿਸਾਨਾਂ ਨੂੰ ਕੀ ਮਿਲਦਾ ਹੈ ।ਕੀ ਸਰਕਾਰ ਅੰਨੀ ਹੈ ।ਉਸ ਮਿਨਿਸਟਰ ਨੂੰ ਕਰਪਟ ਕਿਂਹਦਾ ਹਾਂ।

  • @bullzpowerbullzagrimachine6609
    @bullzpowerbullzagrimachine6609 5 лет назад +4

    ਅਸੀਂ ਤੁਹਾਨੂੰ ਸਾਰਿਆਂ ਨੂੰ ਪੀਏਯੂ ਕਿਸਾਨ ਮੇਲਾ 21-22 ਸਤੰਬਰ, 2019 ਨੂੰ ਸਟਾਲ ਨੰ. 84
    ਸਾਡੀ ਡਬਲ ਰੋਟਰ ਰੋਟਾਵੇਟਰ ਟੈਕਨੋਲੋਜੀ ਦੀ ਵੇਖਣ ਲਈ ਸੱਦਾ ਦਿੰਦੇ ਹਾਂ

  • @jaspalsidhu3648
    @jaspalsidhu3648 5 лет назад +2

    Good ਗੋਲੂ ਬਾਈ ,ਪ੍ਰਮਾਤਮਾ ਤੈਨੂੰ ਹੋਰ ਤਰੱਕੀਆਂ ਬਖਸ਼ੇ

  • @GursewakSingh-pe6mx
    @GursewakSingh-pe6mx 5 лет назад +37

    Punjab vich talent taan bahut hai per kadar ni hagi

    • @bullzpowerbullzagrimachine6609
      @bullzpowerbullzagrimachine6609 5 лет назад

      ਅਸੀਂ ਤੁਹਾਨੂੰ ਸਾਰਿਆਂ ਨੂੰ ਪੀਏਯੂ ਕਿਸਾਨ ਮੇਲਾ 21-22 ਸਤੰਬਰ, 2019 ਨੂੰ ਸਟਾਲ ਨੰ. 84
      ਸਾਡੀ ਡਬਲ ਰੋਟਰ ਰੋਟਾਵੇਟਰ ਟੈਕਨੋਲੋਜੀ ਦੀ ਵੇਖਣ ਲਈ ਸੱਦਾ ਦਿੰਦੇ ਹਾਂ

  • @beantbhullar6662
    @beantbhullar6662 5 лет назад +10

    ਬਾਈ ਸੋਡੀ ਸੋਚ ਬਹੁਤ ਵਧੀਆ

    • @bullzpowerbullzagrimachine6609
      @bullzpowerbullzagrimachine6609 5 лет назад

      ਅਸੀਂ ਤੁਹਾਨੂੰ ਸਾਰਿਆਂ ਨੂੰ ਪੀਏਯੂ ਕਿਸਾਨ ਮੇਲਾ 21-22 ਸਤੰਬਰ, 2019 ਨੂੰ ਸਟਾਲ ਨੰ. 84
      ਸਾਡੀ ਡਬਲ ਰੋਟਰ ਰੋਟਾਵੇਟਰ ਟੈਕਨੋਲੋਜੀ ਦੀ ਵੇਖਣ ਲਈ ਸੱਦਾ ਦਿੰਦੇ ਹਾਂ
      We Invite you All to Witness our Double Rotor Rotavator Technology at PAU Kisan Mela 21-22 Sept, 2019

  • @mr.sniperofpubgmobile3568
    @mr.sniperofpubgmobile3568 5 лет назад +3

    ਬੜੀ ਖੁਸ਼ੀ ਹੋਈ ਤੁਹਾਡੀ ਇੰਟਰਵਿਊ ਦੇਖ ਕੇ ਵੀਰ ਜੀ ਮੈਂ ਗਿੱਦੜਬਾਹਾ ਤੋਂ ਹਾ

    • @Rhythm251
      @Rhythm251 5 лет назад

      baki thode pind ik bhut vdia insaan ne janam lya .

  • @pindudhaliwal9453
    @pindudhaliwal9453 5 лет назад

    ਸਹੀ ਗੱਲ ਹੈ ਬਾਈ ਜੀ ਦੀਆਂ ਮੈ ਆਪਣੇ ਰੋਟਾਵੇਟਰ ਇਕ ਸੀਰੀਆ ਚਲਾ ਕੇ ਦੂਜੀ ਵਾਰ ਨਵੀਆਂ ਪਾ ਦਿੱਤੀਆਂ ਪਰ ਸਬਸਿਡੀ ਕਾਗਜ਼ਾਂ ਵਿੱਚ ਰੋਲ ਦਿੱਤਾ ਜਦੋਂ ਦੋ ਤਿੰਨ ਸਾਲ ਬਾਅਦ ਧੱਕੇ ਖਾਣ ਤੇ ਹੱਥ ਲੱਗਦਾ ਹੈ ਸਿਰਫ ਇੱਕ ਕਾਗਜ਼ ਕਿ ਤੇਰੇ ਨਾ ਜਮੀਨ ਨਹੀਂ ਕਿ ਜਮੀਨ ਤੇਰੇ ਬਾਪੂ ਦੇ ਨਾਮ ਹੈ

  • @matharusingh5978
    @matharusingh5978 5 лет назад +1

    ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇਹ

  • @matharusingh5978
    @matharusingh5978 5 лет назад +2

    ਮੰਜਲਾ ਨੂੰ ਛੂਹਣ ਵਾਲੇ ਕਿਸੇ ਦੀ ਮਦਦ ਤੋਂ ਬਿਨਾ ਹੀ ਪਹੁੰਚ ਜਾਂਦੇ ਆ ਸਿੱਖਰ ਤੇ

  • @matharusingh5978
    @matharusingh5978 5 лет назад +1

    ਹਿਮਤ ਏ ਮਰਦਾ ਤਾ ਮਦਦ ਏ ਖੂਦਾ

  • @avtarsinghjawandha4949
    @avtarsinghjawandha4949 5 лет назад +4

    ਭਾਜੀ ਤੇਰੀ ਸੋਚ ਨੂ ਸਲਾਮ ਆ ਪਰ ਕੋਨਟ ਨਬਰ ਦੇ ਦੋ ਧਨ ਬਾਦ ਹੋਗਾ

  • @darogasingh7215
    @darogasingh7215 5 лет назад +1

    ਵੀਰ ਜੀ ਲੋਕੀ ਫੋਨ ਨੰਬਰ ਮੰਗਦੇ ਨੇ ਵੀਰ ਦੇ ਕਿਉ ਨਹੀਂ ਰਹੇ ਵੀਰ ਰੋਟਾਵੀਟਰ ਲੈਣਾ ਹੈ ਪਰ ਪੁਛਿਆ ਕਿਵੇਂ ਜਾਵੇ ਵੀਰ ਫੋਨ ਨੰਬਰ ਦਿਉ

  • @Sidhusaab-fm1md
    @Sidhusaab-fm1md 5 лет назад

    ਵੀਰ ਜੀ ਪਰਾਲੀ ਦੇ ਹੱਲ ਵਾਲਾ ਕੀ ਬਣਾ ਰਹੇ ਸੀ ਕੀ ੳੁਹ ਤਿਅਾਰ ਹੋ ਗਿਅਾ ਜੇ ਹਾ ਤਾ ਕਿ੍ਪਾ ਕਰਕੇ ਕੋਈ ਜਾਨਕਾਰੀ ਦਿੳੁ ਜੀ

  • @kalapannu9866
    @kalapannu9866 5 лет назад

    ਬਾਈ ਜੀ ਦੀਆਂ ਗੱਲਾਂ ਸਭ ਸੱਚੀਆਂ ਹਨ

  • @lakhveersinghmallan4273
    @lakhveersinghmallan4273 5 лет назад +1

    ਸਹੀ ਗੱਲ ਕੀਤਾ ਬਾਈ ਜੀ ਨੇ

  • @manvirsingh6530
    @manvirsingh6530 5 лет назад +9

    Make second part he would like to speak more

  • @sanjayyadav-mc6fq
    @sanjayyadav-mc6fq 5 лет назад +9

    Congratulations veer🙏🙏✌️✌️

  • @swarnjet1239
    @swarnjet1239 5 лет назад

    ਵੀਰ ਜੀ ਪਰਾਲੀ ਦਾ ਕੀ ਹੱਲ ਹੈ ਜਰੂਰ ਦੱਸਿਓ ਵੀਰ ਜੀ ਕਿਦਾ ਦੀ ਮਸ਼ੀਨ ਤਿਆਰ ਕੀਤੀ ਹੈ ਤੁਸੀਂ ਜਰੂਰ ਦਿਖਾਇਉ ਵੀਰ ਜੀ 🙏🙏🙏🙏🙏🙏🙏🙏🙏

  • @sardoolsingh5601
    @sardoolsingh5601 5 лет назад

    BAI SAHAB DE GOOD VICHAR NE THANKS

  • @manjeetdulay6933
    @manjeetdulay6933 5 лет назад +1

    Super nice 22 ji 🙏🏻🙏🏻🙏🏻👌👌

  • @chamkaursingh8918
    @chamkaursingh8918 5 лет назад +1

    Good.veerji

  • @gurkirtvirk5074
    @gurkirtvirk5074 5 лет назад

    Maan saab ne bahut vadea jankari diti and ehna de dil vich kisan vaste hamdardi hai ji

  • @baljinderdhaliwal7180
    @baljinderdhaliwal7180 5 лет назад +2

    Siraaa y g

  • @matharusingh5978
    @matharusingh5978 5 лет назад +1

    ਦੇਹ ਸਿਵਾ ਬਰ ਮੋਹਿ ਇਹੈ ਸ਼ੁੱਭ ਕਰਮਨ ਤੇ ਕਬਹੂ ਨਾਂ ਦਰਹੁੰ

  • @avinashmusafir2936
    @avinashmusafir2936 5 лет назад +3

    EXCELLENT

  • @zxxzxx7358
    @zxxzxx7358 5 лет назад +1

    Bai a mulching nahi karda agla rotor prali mitti vich dabda a ta pichla rotor prali bahar kad denda

  • @SatnamSingh-pn7ob
    @SatnamSingh-pn7ob 5 лет назад +13

    Promote this guy, make sure all orders go to him

  • @Rhythm251
    @Rhythm251 5 лет назад

    wah ji wah kamaal da bnda aa .sacha insaan aa .rab tere te mehar kre ji

  • @HardeepSingh-ht5yu
    @HardeepSingh-ht5yu 5 лет назад +2

    ਚੰਗੀ ਸੋਚ ਆ ਬਾਈ ਦੀ

  • @sandhukaran4665
    @sandhukaran4665 5 лет назад

    Very good 22 gg full support tuhade nal

  • @jaswindersingh-fn6wg
    @jaswindersingh-fn6wg 4 года назад

    👌👌👌

  • @yashaulakh9132
    @yashaulakh9132 5 лет назад

    Sir Ena da address ki hai te equipments kis Naam te aunde ne

  • @bullzpowerbullzagrimachine6609
    @bullzpowerbullzagrimachine6609 5 лет назад +3

    हम आप सभी को PAU किसान मेला 21-22 सितंबर, 2019 को स्टाल नं। 84
    हमारे डबल रोटर रोटावेटर प्रौद्योगिकी देखने के लिए आमंत्रित करते हैं

    • @jeetsingh4413
      @jeetsingh4413 5 лет назад

      बिल्कुल सेम रोटावेटर अलुना एग्रीकल्चर पोस्ट रामराज जिला मुज़फ्फरनगर वाले भी बना रहे हैं ,, क्या यह कॉपीराइट उलंघन का मामला नहीं है ,

    • @bullzpowerbullzagrimachine6609
      @bullzpowerbullzagrimachine6609 5 лет назад +1

      Jeet singh बिलकुल सही कहा मुज़फ़्फ़नगर ज़िला मे ही बनता है ओर अब लुधीयना

  • @SukhwinderSingh-oh5cd
    @SukhwinderSingh-oh5cd 5 лет назад +1

    Very good by ji

  • @kumar2610
    @kumar2610 5 лет назад +1

    Mubaraka ji

  • @yashaulakh9132
    @yashaulakh9132 5 лет назад

    Kise veer kol Ena da rotavator hai ta jroor dso

  • @rajindergill8624
    @rajindergill8624 5 лет назад +10

    ਬਾਈ ਜੀ ਆਪਣੀ ਤਕਨੀਕ ਵਿਚਾਓ ਕਿਤੇ ਚੋਰੀ ਨਾ ਹੋ ਜਾਵੇ ਕਾਪੀ ਨਾ ਕੰਪਨੀਆ ਕਰ ਲੈਣ

    • @gurbindersingh3242
      @gurbindersingh3242 5 лет назад +2

      Veer g ohna nai patent krwa lya (es fix time lyi hunda) soo koi v company una time ni bna skdi.. Jina time patent time complete ni hunda

    • @rajindergill8624
      @rajindergill8624 5 лет назад

      @@gurbindersingh3242 good

  • @vedparkash8116
    @vedparkash8116 5 лет назад

    Bai ji Salam hai tenu

  • @BaljeetSingh-pu8wk
    @BaljeetSingh-pu8wk 5 лет назад +1

    22 g es rotawetar da price kya aa g

  • @sukhjeetsingh281
    @sukhjeetsingh281 5 лет назад +1

    soch bahut ashi hai

  • @kulveersingh686
    @kulveersingh686 5 лет назад +1

    Bai ji number send Karo

  • @geniuspandupb3169
    @geniuspandupb3169 5 лет назад +2

    Punjab kasaan bare y de dil ch dard

  • @harkiratsingh7208
    @harkiratsingh7208 5 лет назад +4

    Ver ji good

  • @JagmeetSinghtoor
    @JagmeetSinghtoor 5 лет назад +1

    ਵਾਹ Congrats

  • @sarbjeetkaur2002
    @sarbjeetkaur2002 5 лет назад +2

    Salute to sir ji

  • @rajindersinghgill8059
    @rajindersinghgill8059 5 лет назад +1

    ਸਬਸਿਡੀ ਵਾਲੇ ਮਨਿਸਟਰ ਕਰਪਟ ਹਣ।

  • @beantbrar6577
    @beantbrar6577 5 лет назад

    very nyc veer g..... veer nu salam aa dil ton

  • @JatinderSingh-vi6fi
    @JatinderSingh-vi6fi 5 лет назад +1

    salute aa punjabiya

  • @khangurajassi03khangura89
    @khangurajassi03khangura89 5 лет назад +1

    Bahut badia

  • @navdeepsandhu9030
    @navdeepsandhu9030 5 лет назад +2

    Sir Maan SAAb Da number. Send karo and rotavator Da price ki hai

  • @karamjeethari4698
    @karamjeethari4698 5 лет назад +1

    Good veere

  • @Poonam-ed8bl
    @Poonam-ed8bl 5 лет назад +1

    Veer ji bht bht vadyi tuc naam roshan krta apne punjab da saltue veer ji

  • @vikasminas9840
    @vikasminas9840 5 лет назад +1

    NIC Veer chagi soch h veer ji

  • @balkarbarkandi1569
    @balkarbarkandi1569 5 лет назад +1

    Good speaker...also

  • @balrajdhillon3863
    @balrajdhillon3863 5 лет назад +2

    22 7feet da Rotavator kine da milu

  • @ravinderdahiya4850
    @ravinderdahiya4850 5 лет назад +1

    Good brother bot vadiea gall kitte tuc

  • @GursewakSingh-pe6mx
    @GursewakSingh-pe6mx 5 лет назад +4

    Congratulations veer ji

  • @bunny5512
    @bunny5512 5 лет назад

    Bai da koi number hai ji

  • @naturemother8774
    @naturemother8774 5 лет назад +5

    ਆਹ ਡਿਸਲਾਈਕ ਵਾਲਿਆਂ ਦੀ ਬੁਂਂਡ ਤੇ ਕਾਂਗਰਸ ਬੂਟੀ ਉੱਗੀ ਹੋਈ ਆ 🤣🤣🤣🤣

  • @sonygill8656
    @sonygill8656 3 года назад

    Good brother👌👌

  • @gurmansingh3971
    @gurmansingh3971 5 лет назад +3

    bai de dil ch kissan lai dard a

  • @KuldeepSingh-qg8sk
    @KuldeepSingh-qg8sk 5 лет назад

    Yr tusi contact no v das dia karo..kine veer ne puchia va..no deo koi asi kive le sakde aa eh rotavator...

  • @ronnierai13
    @ronnierai13 5 лет назад +3

    I'm proud of you bro

  • @sukhsandhutappa5306
    @sukhsandhutappa5306 5 лет назад +3

    Good job

  • @DavinderSingh-uc7rq
    @DavinderSingh-uc7rq 5 лет назад +1

    Good job ji

  • @dipanshusodhi949
    @dipanshusodhi949 5 лет назад +2

    Baba kazi di inter view krvao

  • @KuldeepSingh-gl2dg
    @KuldeepSingh-gl2dg 5 лет назад

    Sarkar da bera garak ho je

  • @kuldeepsidhu3053
    @kuldeepsidhu3053 5 лет назад

    Na eda number dita tusi na rotavator di bare khull k gl kiti

  • @tractorlovers2048
    @tractorlovers2048 5 лет назад

    Number mil skda ihna Da please daso

  • @bindhachahal8599
    @bindhachahal8599 5 лет назад

    veer ji 8 feet rutavitor di ki price aa

  • @desasingh7038
    @desasingh7038 5 лет назад

    aah pterkar v changaye nu dikha rha very nice srdar g

  • @HARMEETSINGH-qq9ot
    @HARMEETSINGH-qq9ot 5 лет назад +3

    ਰੋਟਾਵੇਟਰ ਦੀ ਕੀਮਤ ਨਹੀਂ ਦੱਸੀ ਵੀਰ ਸਾਰੀ vedio ਚ

    • @jeetsingh4413
      @jeetsingh4413 5 лет назад

      up मुजफ्फरनगर जिले के कस्बा रामराज में भी बन रहे हैं यही ,, अलुना एग्रीकल्चर फार्म पर ,, 1 लाख 30 हजार कीमत

  • @chamhorsinghrandhawa1187
    @chamhorsinghrandhawa1187 5 лет назад +1

    👌👍👍👍

  • @sukhjeetsingh281
    @sukhjeetsingh281 5 лет назад

    rate of rotavater

  • @KulwinderKaur-pj2ts
    @KulwinderKaur-pj2ts 5 лет назад +1

    Good job bro

  • @HarpreetSingh-dq7ju
    @HarpreetSingh-dq7ju 5 лет назад +1

    Very good

  • @jinderSingh-zl1sz
    @jinderSingh-zl1sz 5 лет назад +2

    Very good brother

  • @amitrana8895
    @amitrana8895 4 года назад

    bhai ji mere ko duble shafat rutar lena ha koi inka number de do

  • @JagmeetSinghtoor
    @JagmeetSinghtoor 5 лет назад +2

    Good luck for your future project....

  • @matharusingh5978
    @matharusingh5978 5 лет назад +1

    ਨਿਸ਼ਚੇ ਕਰ ਅਪਨੀ ਜੀਤ ਕਰੂ

  • @brijeshkaushal5881
    @brijeshkaushal5881 5 лет назад +2

    Excellent my dear-- God Bless u and yr team

    • @bullzpowerbullzagrimachine6609
      @bullzpowerbullzagrimachine6609 5 лет назад

      ਅਸੀਂ ਤੁਹਾਨੂੰ ਸਾਰਿਆਂ ਨੂੰ ਪੀਏਯੂ ਕਿਸਾਨ ਮੇਲਾ 21-22 ਸਤੰਬਰ, 2019 ਨੂੰ ਸਟਾਲ ਨੰ. 84
      ਸਾਡੀ ਡਬਲ ਰੋਟਰ ਰੋਟਾਵੇਟਰ ਟੈਕਨੋਲੋਜੀ ਦੀ ਵੇਖਣ ਲਈ ਸੱਦਾ ਦਿੰਦੇ ਹਾਂ
      We Invite you All to Witness our Double Rotor Rotavator Technology at PAU Kisan Mela 21-22 Sept, 2019

  • @jattsaab-hu4ud
    @jattsaab-hu4ud 5 лет назад

    best of luck bro baba meher kre taraki bakse

  • @mohansidhu64
    @mohansidhu64 5 лет назад +1

    shabash simranjot ji jo wadhia insana di kadar karde ho.maan saab waheguru ji tuhade te wadh ton wadh kirpa rakhe tan jo tusin jaldi hi parali da pakka hall kadh devon.

  • @gurpreetsidhu9744
    @gurpreetsidhu9744 5 лет назад +2

    Very good ji

  • @hardeepdhillon1996
    @hardeepdhillon1996 5 лет назад +1

    Nice

  • @rajbeersingh2269
    @rajbeersingh2269 5 лет назад +1

    Good work sir koi te h kisaana nal

  • @harjeetsingh9646
    @harjeetsingh9646 5 лет назад

    Y g 7foot da ke rate a cont no dedeo

  • @GurpreetSingh-vz8ez
    @GurpreetSingh-vz8ez 5 лет назад

    Waah veer kmaal krti , dil khush ho geya trakii Dekh k ...👍

  • @bikramsangha4275
    @bikramsangha4275 4 месяца назад

    Menu nahi mili 0 drill dee subsidy.

  • @makhansinghmakhansingh1329
    @makhansinghmakhansingh1329 5 лет назад +1

    Very beautiful Punjabi ch veer g

  • @vickysohi7503
    @vickysohi7503 5 лет назад

    Very nice veer.. good luck..tusi eni mehnat kiti maan sahab .aun wala sma thode naal hoyega

  • @GurpreetSingh-pw3wk
    @GurpreetSingh-pw3wk 5 лет назад

    Bhut vadhya G Mann sab