4 ਦਿਨ ਦੀ ਨੰਨ੍ਹੀ ਬੱਚੀ ਦਾ ਗੁਰਦਾਸਪੁਰ ਤੋਂ ਲੁਧਿਆਣੇ ਤੱਕ ਮੁਸਕਲਾਂ ਭਰਿਆ ਸਫ਼ਰ, ਸੁਣੋਂ Live

Поделиться
HTML-код
  • Опубликовано: 1 окт 2024
  • Subscribe Our Channel For More Videos:- bit.ly/AnmolKwatra
    ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
    #AnmolKwatra #AnmolKwatraVideo #AnmolKwatraOfficialVideo
    U make donation.? is it going in right hand or is it really useful? We will suggest you where actully your money is needed?
    Whtsapp: 78891-68849
    Join Me On:- www.anmolngo.com
    Facebook:- / wedonotac. .
    Instagram:- / anmolkwatra96
    Twitter:- / anmolkwatra96
    snapchat-: anmolkwatra

Комментарии • 743

  • @ManjeetSingh-kt1qg
    @ManjeetSingh-kt1qg 2 года назад +74

    ਅਨਮੋਲ ਵੀਰ ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਕਸ਼ੇ I love you bro

  • @jassskaur385
    @jassskaur385 2 года назад +17

    Menu ਦੇਦੋ ਮੇਰੇ 2 ਬੇਟੇ ਆ ਬੇਟੀ ਨੀ ਹੈਗੀ ਮੇਰੇ ਪੁੱਤ viedo dihk ke bole papa ਬੱਚੀ ਲੈ ਆਓ ਸਾਡੀ ਭੈਣ ਆ ਇਹ

  • @gagandeeppannu7826
    @gagandeeppannu7826 2 года назад +105

    ਵੀਰੇ respct 🙌🙏 ਤੇਰੇ ਪੈਰੀਂ ਹੱਥ ਲਾ ਕੇ Respect a🙌🙏 😭ਬੋਲੇ ਸੋ ਨਿਹਾਲ ਸੀਤ ਸ੍ਰੀ ਅਕਾਲ

  • @amandeepsingh-yk4nt
    @amandeepsingh-yk4nt 2 года назад +180

    ਰੱਬ ਤੋ ਉਤੇ ਦਾ ਸਥਾਨ ਦੇਣਾ ਬਣਦਾ ਅਨਮੋਲ ਵੀਰ ਨੂੰ ,ਨਵੀਂ ਉਮਰ ਚ ਏਡੀ ਵੱਡੀ ਸੋਚ ਰੱਖਦਾ ਵੀਰ ,ਸਬ ਨੂੰ ਬੇਨਤੀ ਆ ਅਨਮੋਲ ਵੀਰ ਵਰਗੇ ਬਣੋ ਤਾਂ ਜੋਂ ਸਾਡੇ ਬਜੁਰਗਾ ਦੀ ਸੋਚ ਬਰਕਰਾਰ ਰਹੇ love u ਸਾਰੀਆਂ ਨੂੰ

  • @ravneethellibatth6261
    @ravneethellibatth6261 2 года назад +61

    ਵੀਰੇ ਅਜ ਕੋਈ ਸਬਦ ਨਹੀਂ ਹੈਗਾ ਮੇਰੇ ਵਿਚੋ ਸਚ ਵੀਰੇ ਤੁਸੀਂ ਰਬ ਹੋ ਮੈਂ ਹਰ ਵੀਡਿਉ ਦੇਖ ਕੇ ਰੋਈ ਪੈਂਦੀ ਐ ਪਰ ਇਕ ਆਪਣੇ ਅਨਮੋਲ ਵੀਰੇ ਲਈ ਈ ਅਰਦਾਸ ਕਰਦੀ ਏ ਵਾਹਿਗੁਰੂ ਮੇਰੇ ਸਹੋਣੇ ਵੀਰੇ ਨੂੰ ਇਨੀ ਤਰੱਕੀ ਦੇਵੀ ਤੇ ਇਮਾਨਦਾਰੀ ਨਾਲ ਸੇਵਾ ਕਰਦੇ ਰਹੇ ਵੀਰਾਂ ਸਾਡੇ ਵਾਹਿਗੁਰੂ ਇਹ ਬਚੀ ਨੂੰ ਤਰੱਕੀ ਦੇਵੇ ਤੇ ਇਹਦੀ ਲੰਬੀ ਉਮਰ ਕਰੀ👍👍🙏🙏

  • @mandeepgill2754
    @mandeepgill2754 2 года назад +21

    ਧੰਨਵਾਦੀ ਹਾਂ ਵੀਰ ਦੇ ਰੱਬ ਤਹਾਨੂੰ ਤੰਦਰੁਸਤੀ ਬਕਸਣ

  • @HarpreetKaur-or1gk
    @HarpreetKaur-or1gk 2 года назад +15

    ਵੀਰ ਰੱਬ ਤੁਹਾਨੂੰ ਲੰਬੀ ਉਮਰ ਦੇਵੇ ਸੇਵਾ ਕਰਨ ਲਈ

  • @crageyathwal9851
    @crageyathwal9851 2 года назад +14

    Love you bro jindgi ch Ik war thonu face to face dekh di Miln di isha

  • @vipankumar-hp3te
    @vipankumar-hp3te 2 года назад +11

    ਰੱਬ ਅਨਮੋਲ ਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ

  • @sidhumoosewala-re4qz
    @sidhumoosewala-re4qz 2 года назад +3

    ਅਨਮੋਲ ਵੀਰ ਜੀ ਤੁਹਾਡੇ ਮਾਤਾ ਪਿਤਾ ਜੀ ਕਿੰਨੇ ਕਰਮਾ ਵਾਲੇ ਨੇ

  • @nikkasandhu2243
    @nikkasandhu2243 2 года назад +29

    Waheguru ji kirpa karni nanni pari te🙏🙏🙏🙏

  • @fastfast5037
    @fastfast5037 2 года назад +4

    ਮੇਰਾ ਬੱਚਾ ਵੀ ਏਦਾਂ ਦਾ ਸੀ ਪਰ ਉਹ ਨਹੀਂ ਰਿਹਾ ਅਸੀਂ ਚੰਡੀਗੜ੍ਹ PGI ਚ ਵੀ ਇਲਾਜ ਕਰਵਾਇਆ 3 ਸਾਲ ਹੋ ਗਏ ਮੈਨੂੰ ਅੱਜ ਵੀ ਬਹੁਤ ਯਾਦ ਆਉਂਦਾ 😭😭ਪਰ ਹੁਣ ਮੈਨੂੰ ਵਾਹਿਗੁਰੂ ਜੀ ਨੇ ਇਕ ਪਿਆਰੀ ਜਿਹੀ ਬੇਟੀ ਦਿੱਤੀ ਆ ਮੈਂ ਉਸ ਦੇ ਨਾਲ ਬੋਹਤ ਖੁਸ਼ ਹਾਂ ਪਰ ਇਸ ਬੱਚੀ ਦੇ ਪਰਿਵਾਰ ਨੇ ਇਹ ਸਹੀ ਨਹੀਂ ਕੀਤਾ ਵਾਹਿਗੁਰੂ ਜੀ ਇਸ ਬੱਚੀ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਇਸ ਦੀ ਲੰਬੀ ਉਮਰ ਕਰਨ

  • @amardeepkaur6153
    @amardeepkaur6153 2 года назад +21

    Anmol putter, Waheguru Ji tuhade te sdaa Mehar rakhan ji 🙏You r doing a very good charity, helping needfuls. GIRLS are equally important.

  • @humanity_positivity8729
    @humanity_positivity8729 2 года назад +24

    Good job guys👍👏🏻 God bless you Anmol n Team🙏👍👏🏻

  • @GurdeepSingh-zy7nm
    @GurdeepSingh-zy7nm 2 года назад +5

    ਵੀਰ ਅੱਜ ਬਿਜਲੀ ਬਹੁਤ ਘਰਕ ਰਾਹੀਂ ਅ ਅ ਬਿਜਲੀ ਓਹਨਾ ਦੇ ਘਰ ਘਿਰੁ ਗਈ ਮੈਂ ਅਰਦਾਸ ਕਰਦਾ a

  • @makhankalas660
    @makhankalas660 2 года назад +5

    ਵਾਹਿਗੁਰੂ ਜੀ ਅਨਮੋਲ ਕਵਾਤਰਾ ਵੀਰ ਤੇ ਸਾਰੀ ਟੀਮ ਲੋੜਵੰਦ ਮਰੀਜ਼ ਭੈਣ ਭਰਾਵਾਂ ਬਜੁਰਗਾਂ ਮਾਤਾਵਾਂ ਛੋਟੇ ਛੋਟੇ ਬੱਚਿਆਂ ਮੱਦਦ ਕਰਨ ਵਾਲੇ ਸਾਰੇ ਭੈਣ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @ashnoorkaur7143
    @ashnoorkaur7143 2 года назад +8

    🙏🙏 veer meri beti hyi ta mainu mera husband or sas ne kadd deta c ajj 4 saal di ho gyi o km kar ke pal rhi fr vi

  • @saranjitsingh7587
    @saranjitsingh7587 2 года назад +11

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਨਮੋਲ ਹੀਰਾ ਚੜ੍ਹਦੀ ਕਲਾ ਵਿੱਚ ਰਹੇ

  • @jaskalyankalyan5572
    @jaskalyankalyan5572 2 месяца назад +2

    ਅਨਮੋਲ ਵੀਰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਦਿਲ ਤੋ ਸਲੂਟ ਅਨਮੋਲ ਵੀਰ ਨੂੰ Love you bro

  • @Panji2000
    @Panji2000 2 года назад +18

    WOW! Commend you and your thought! Salute to you ! I’m so impressed on how you send your messages to public! Thank you for all you do.

  • @roopkaur4451
    @roopkaur4451 2 года назад +54

    Waheguru ji...being a girl this hurts me alot😢😭😭I am a nursing officer n working in Punjab government...I can proudly say I am supporting my parents more than my brother..plz kudia nu ghat na aanko..we are not less than boys...we will become a strong support of our parents as well as this nation in upcoming future😢

    • @mangalkang116
      @mangalkang116 2 года назад +3

      True my sster have two daughter but onr aunti say to my mother munda ho jinda

    • @baljeetwarraich7599
      @baljeetwarraich7599 2 года назад +4

      True dear ajkal dekho kina kuj ho rya munde apne maa peo nu maarde ne jano v marde ne fr v jithe dekhlo munda jruri a pta ni loka di soch kdo bdlu hope for best 🤞

    • @baljeetwarraich7599
      @baljeetwarraich7599 2 года назад +2

      Parmatma diya daata ne bhawe kuj v dwe sir mathe lwo pr pta ni kyu sabar ni waheguru ji

    • @sarabjitsingh9945
      @sarabjitsingh9945 2 года назад +1

      👍👍👍👍👍

    • @learnenglish699
      @learnenglish699 2 года назад +1

      more power to u sis

  • @pardanjipardanji5879
    @pardanjipardanji5879 2 года назад +8

    ਵੀਰੇ ਰੱਬ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ

  • @prabhjotprabhjot6422
    @prabhjotprabhjot6422 2 года назад +3

    ਪਿੰਡਾ ਵਿੱਚ ਦਾਦੀਆ ਹੀ ਨਹੀਂ ਘੱਟ ਓਹਨਾ ਨੂੰ ਪੋਤਾ ਹੀ ਚਾਹੀਦਾ ਹੁੰਦਾ 😡

  • @CharanjeetSingh-eu5hx
    @CharanjeetSingh-eu5hx 2 года назад +19

    Waheguru ji waheguru ji waheguru ji 🙏🙏🙏🙏

  • @inquilaabayega944
    @inquilaabayega944 2 года назад +20

    Anmol veere tusi sachiyo heere bande ho .. tuhade lae rab kolo he ehi duya hai tuhadi bahut lambi umar kre....❤️❤️❤️🙏🙏🙏🙏🌺🌺👍

    • @sandeepkaur1317
      @sandeepkaur1317 2 года назад

      Tuce ver jane ho Manu de dana foj vich ha chandigarh pejna

    • @inquilaabayega944
      @inquilaabayega944 2 года назад

      @@sandeepkaur1317 smzeya ni ki likheya tusi

  • @manukuar1857
    @manukuar1857 2 года назад +14

    Waheguru ji mehar kro 🙏🙏🙏🙏🙏🙏🙏

  • @ReetBatra24
    @ReetBatra24 2 года назад +4

    ਕਿੱਦਾਂ ਦੇ ਲੋਕ ਆ ਆਪਣੇ ਜਿਗਰ ਦੇ ਟੋਟੇ ਨੂੰ ਏਦਾ ਸੂਟ ਦਿੰਦੇ ਆ ਇਕ ਮਾ ਏਦਾ ਕਿਵੇਂ ਕਰ ਸਕਦੀ ਆ ਮੈਂ ਇਹ ਬਚੀ adopt ਕਰਨਾ ਚਾਹੁੰਦੀ ਸੀ but ਤੁਸੀ ਵੀਡਿਉ ਵਿੱਚ ਕਹਿ ਦਿੱਤਾ ਕੇ ਬੋਤ ਲੋਕਾਂ ਦੇ msg ਆਏ ਵਾਹਿਗੁਰੂ ਜੀ ਇਸ ਨੰਨੀ ਜਾਨ ਤੇ ਕਿਰਪਾ ਕਰਨ 🙏🏻ਮੈ ਬੀ ਇਕ ਮਾ ਹਾ ਮੈਨੂੰ ਪੱਤਾ ਬਚੇ ਨੂੰ ਇਸ ਟਾਈਮ ਮਾ ਦੀ ਕਿੰਨੀ ਜਰੂਰਤ ਹੁੰਦੀ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ ਇਸ ਬੱਚੀ ਤੇ🙏🏻

  • @sohanlal8843
    @sohanlal8843 3 месяца назад +2

    ਰੱਬ ਤੁਹਾਨੂੰ ਖੁਸ਼ ਹੀ ਰੱਖੀ ਹਮੇਸ਼ਾ

  • @PoojaSharma-ru7wk
    @PoojaSharma-ru7wk 2 года назад +4

    God bless you veer g 🙏

  • @championgamemap6485
    @championgamemap6485 2 года назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ManpreetSingh-zm3mx
    @ManpreetSingh-zm3mx 2 года назад +12

    🙏🌾 ਵਾਹਿਗੁਰੂ ਜੀ 🌾🙏

  • @KIRNCAUR
    @KIRNCAUR 2 года назад +12

    No words for this Guy...❤️🧿
    Really appreciated 🙂

  • @britindialife5069
    @britindialife5069 2 года назад +6

    Girls apne parents kol v safe ni haigia
    Stay bless little princess 😘😘😘😘😘

  • @updeshs8303
    @updeshs8303 2 года назад +4

    ਦੇ ਤੁਹਾਡੇ ਵਰਗੇ ਇਨਸਾਨ ਇਸ ਦੁਨੀਆਂ ਵਿੱਚ ਨਾ ਹੋਣ ਤਾਂ ਸੱਚ ਮੁੱਚ ਕਲਯੁਗ ਅਨਮੋਲ ਤੁਹਾਨੂੰ ਤੇ ਤੁਹਾਡੇ ਟੀਮ ਨੂੰ hats off

  • @arshriar8466
    @arshriar8466 2 года назад +4

    great job bro,God will give you lot of blessing.

  • @nanditabhagat_1232
    @nanditabhagat_1232 2 года назад +5

    Wmk 🙏🙏 es bachii nu hamesha khush rakhe lambii umer bakshe or anmol paji nu always happy rakhn jina ne bachii dii help kiti ohna nu v khushiyan bakshan waheguru mehar kryo 🙏🙏🙏🙏 God bless u

  • @makhankalas660
    @makhankalas660 2 года назад +4

    ਵਾਹਿਗੁਰੂ ਜੀ ਛੋਟੀ ਬੱਚੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਜਿੰਦਗੀ ਵਿੱਚ ਖੁਸ਼ੀਆ ਹੀ ਖੁਸ਼ੀਆ ਪ੍ਰਾਪਤ ਕਰੇ ਜੀ ਐਸਾ ਪਰਿਵਾਰ ਮਿਲੇ ਬੇਟੀ ਜੀ ਨੂੰ ਸਕੇ ਮਾਂ ਪਿਓ ਤੋਂ ਜਿਆਦਾ ਪਿਆਰ ਮਿਲੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @bikkakahlon3564
    @bikkakahlon3564 9 месяцев назад +3

    Waheguru ji 🙏🙏❤❤❤

  • @karamjeetsingh4567
    @karamjeetsingh4567 2 месяца назад +1

    ਵਾਹਿਗੁਰੂ ਇਸ ਸੰਸਥਾ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ

  • @siratmaan3753
    @siratmaan3753 2 года назад +5

    Jo aapane Bacche Ki Jaan bachai Rabba Hamesha khush Rakhe aapko ji 🙏🙏🙏🙏🙏

  • @soniasandeep822
    @soniasandeep822 2 года назад +15

    God bless you brother and sister 🙏🙏🙏

  • @mannurajwinder6797
    @mannurajwinder6797 2 года назад +4

    WAHEGURU ISS NANNI PARI NU KHUSH RAKHAN RB KRE KI IH PARI BADI HU KE AAPNA JIVAN SAFAL BNAE TA USS FAMILY NU PTA LAGUGA KI UNHA NE KISS NU THUKRAEAA E GOD BLESS YOU DEAR PARI 😘 ❤ I AM PROUD OF YOU ANMOL VEERE

  • @deepramanraman6786
    @deepramanraman6786 2 года назад +7

    Veer ji kuj log kdar nhi krde jina nu waheguru ji bacha dinda ne ohna nu puch k dekho jina nu waheguru ji thodi der nal dinda oh ehna mehnga mehnga treatment krva k bacha lende aw and har dharmik jga te ja k bacha lai pray krde aw 🙏 waheguru ji Sadi jholi bar de pray krde aw

  • @amandeepsharma5831
    @amandeepsharma5831 2 года назад +4

    Anmol veera Varga munda, pra Sab dave ❤❤dilo respect aa veera Sonu 😍😍🙏🙏

  • @kulvindersinghathwal6747
    @kulvindersinghathwal6747 2 года назад +2

    ਵੀਰ ਤੁਹਾਡੀ ਪੁਰੀ ਟੀਮ ਨੂੰ ਚਰਨ ਸਪੱਰਸ਼

  • @singh__manjot3990
    @singh__manjot3990 2 года назад +6

    Gud Job Veere dilo love you Slute aa Tuhanu diloo Jo kamm tusi kar rahe oo apni Young Age har ik da dream hunda But Tusi Apne Dream chhad ke Side te Loka di Help kr rahe oo So Diloo love you Veere ❤❤❤❤❤❤❤❤

  • @amankourarmaan722
    @amankourarmaan722 2 года назад +11

    Good job veer ji God bless you anmol veer Ji all team members waheguru Ji apko hmesha khush rkhn veer ji....

  • @mannkaur9483
    @mannkaur9483 2 года назад +8

    Anmol verre tenu meri v omar lgg jawe waheguru tuhde te hmesha mehr bhreya hath rakhe 🙏🙏

  • @HarjeetKaur-kn8po
    @HarjeetKaur-kn8po 9 месяцев назад +1

    ਬੇਟੇ ਦੱਸਣਾ ਬੱਚੀ ਨੂੰ ਫਰਕ ਪਿਆ ਹੁਣ ਕੁਝ ਠੀਕ ਹੈ ਵਾਹਿਗੁਰੂ ਜੀ ਤੁਹਾਡਾ ਭੱਲਾ ਕਰਨ ਦੀ

  • @psingh3851
    @psingh3851 2 года назад +5

    ਵਾਹਿਗੁਰੂ ਜੀ ਬੱਚੀ ਨੂੰ ਠੀਕ ਕਰ ਦਿਉ।🙏🙏

    • @deepraman7624
      @deepraman7624 2 года назад

      Pada kyu kiya je paisey nhi c bachey ko

  • @Techno_freak_
    @Techno_freak_ 2 года назад +7

    Dil ro piya anmol veer...no words for your humanity...

  • @armansingh224
    @armansingh224 2 года назад +4

    ਵਾਹਿਗੁਰੂ ਜੀ ਅਨਮੋਲ ਵੀਰੇ ਤੁੱਸੀ ਸਾਡੇ ਦੇਸ ਦੇ ਹੀਰੇ ਆ ਰੰਬ ਹਮੈਸਾ ਖੁੱਸ ਰੱਖੇ ਥੋਨੂੰ ਅਰਮਾਨ ਵੀਰੇ ਜੌ ਤੁੱਸੀ ਕਰਦੇਆ ਸਮਾਜ ਲਂਈ ਸਲੂਟ ਆ ਵੀਰੇ

  • @harpreetharpreet977
    @harpreetharpreet977 2 года назад +4

    Waheguru ji mehr bhreya hath rakhn anmol veer ji te

  • @lakhvirnagra9431
    @lakhvirnagra9431 10 месяцев назад +2

    Annol puter tusi sachi Anmol o
    Waheguru ji bless you always 🙏

  • @baljinderbanipal3438
    @baljinderbanipal3438 2 года назад +9

    You doing a great selfless service .Salute to you ...
    God bless❤️❤️❤️

  • @monikamonika8936
    @monikamonika8936 2 года назад +4

    God bless u anmol ji... waheguru Thanu harek khushi den🙏🙏

  • @AmrinderSingh-dw4fp
    @AmrinderSingh-dw4fp 2 месяца назад +1

    ਬਹੁਤ ਦਲੇਰੀ ਤੇ ਬਹੁਤ ਪੁੰਨ ਦਾ ਕਾਰਜ ਤੁਸੀਂ ਕਰ ਰਹੇ ਓ ਇਹ ਪ੍ਰਮਾਤਮਾ ਦੁ ਦਰਗਾਹ ਚ ਲਿਖਿਆ
    ਜਾ ਰਿਹਾ ਜਿਸ ਦਾ ਚੰਗ਼ਾ ਫਲ ਤੁਸਾਂ ਨੂੰ ਮਿਲਨਾ ਹੈ ਕੋਈ ਹੋਰ ਹੱਕਦਾਰ ਨਹੀਂ ਕੋਟਿਨ ਕੋਟਾਨਿ ਧੰਨਵਾਦ ਜੀ

  • @saloniarora9871
    @saloniarora9871 2 года назад +14

    Waheguru ji ❤️

  • @sabhikumar3304
    @sabhikumar3304 2 года назад +12

    Gud bless you bro nd baby sai ji mehar krio sary ta ji 🙏🙏

  • @sunnyramgarhia5821
    @sunnyramgarhia5821 2 года назад +4

    Waheguru ehne nech maa baap sharm aauni chede aa bhut dukh hoya sunn ke thanks Anmol veere

  • @parmjudge4057
    @parmjudge4057 2 года назад +6

    Anmol veere rab tenu ty tere nal jhdy samaaj sevak Judy hoy chardi kalan ch rakhe, eda dekh k khushi hundi h k insaniat ajy jinda h 🙏

  • @tejasror8660
    @tejasror8660 10 месяцев назад +2

    Is nanhi pari nu waheguru ji 🙏🙏 umra lambiya deyio taki iske mummy papa bi feel kre ki humne bahut bda gunaah Kiya h

  • @deepikamattu4773
    @deepikamattu4773 2 года назад +4

    Jug jug jee veer g bholenath g maa guri g tuhanu hat khushi den🙏🙏🙏🙏malk chaddi kalah ch rakhe

  • @aarthibhoir4373
    @aarthibhoir4373 Год назад +3

    God bless you and your team.

  • @rumanjitkaur2908
    @rumanjitkaur2908 2 года назад +4

    Anmol veer god bless you 🙏🏼

  • @soniapandeer4029
    @soniapandeer4029 2 года назад +5

    Wahaguru ji🙏 God bless you vira 👍👍

  • @Vehle_nikamme
    @Vehle_nikamme 2 года назад +2

    Es beti de parents nu v agge dikhao veerji ta jo smaaj de lokan nu pta lgge lahnta pai skhn guri from canada

  • @amarjitkaur5313
    @amarjitkaur5313 2 года назад +1

    ਵੀਰ ਜੀ ਵਾਹਿਗੁਰੂ ਨੇ ਤੁਹਾਨੂੰ ਭਲਾ ਕਰਨ ਲਈ ਭੇਜਿਆ ਮੈਂ ਰੱਬ ਤਾਂ ਨਹੀਂ ਦੇਖਿਆ ਪਰ ਤੁਸੀਂ ਰੱਬ ਦਾ ਰੂਪ ਹੀ a ਏਦਾਂ ਦੇ ਸਮਾਜ ਚ

  • @sonaji7936
    @sonaji7936 2 года назад +1

    Thanks you veer ji ki tuse penA di respect krde o mAta Rani kerpA kre os choti jihi pen te 🙏🙏🙏🙏🙏🙏🙏🙏🙏🙏🙏🙏🙏🙏🙏🙏

  • @harkiratsingh9038
    @harkiratsingh9038 2 года назад +5

    Wahe guru ji mehar kro ji

  • @satindergharial1157
    @satindergharial1157 2 года назад +5

    God bless you Anmol puter ji and Bhenji ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sardarnisarb5381
    @sardarnisarb5381 2 года назад +5

    Tusi aurta d ijatt bhot krde ho hats of u anmol veere .... Tuhade lyi dil ch ijatt hor v vdh gyi a god bless you

  • @GurmeetSingh-sc8zi
    @GurmeetSingh-sc8zi 2 месяца назад +1

    ਕੀੜੇ ਪੈਣ ਗਏ ਏਉ ਜਹੇ ਮਾਪੇਆ ਦੇ ਧੰਨ ਬਾਦ ਇਸ ਟਿਮ ਦੇ ਜਹਨੇ ਇਸ ਧੀ ਨੂੰ ਸਾਬੇਆ

  • @rockzzz6622
    @rockzzz6622 2 года назад +5

    Anmol puttar te sade desh da Heera hy , Parmatma tere te sda Mehar bhariya Hath rakhe, jionda reh putra 🧿😇😍

  • @navikhurana9597
    @navikhurana9597 2 года назад +1

    God bless you Bro thanks you Jesus Christ 🙏🙏🙏

  • @jaswindersingh___
    @jaswindersingh___ 2 года назад +2

    Anmol bai rabb twade toh buht vadiya km krwa rya

  • @amaritkaur3364
    @amaritkaur3364 2 года назад +5

    Waheguru ji es bachi te meher kareo 🙏💐💐💐 es bachi de parivar nu kade koi Bach’s na dena , koi ke ehna ne app ji di gift nu durkarea aa 🙏💐💐💐 Dhan h aa app ji de sewa karan wale, ese insana te apni kirpa kareo ji 🙏💐💐💐💐

  • @negigirl6632
    @negigirl6632 2 года назад +1

    Waheguru ji hath jorde asi Sare is bachi nu shi kr do 🙏🙏🙏🙏 satnam waheguru ji mehr kro waheguru ji bachi te theek kr do plzzzz😞😞😞😞💔💔💔

  • @gurjant147
    @gurjant147 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Misstraveler187
    @Misstraveler187 2 года назад +2

    Meri 4 sister sa 4 mai sa 1 mind sa normal hai pr mera papa usa apna ghr ki Laxmi bolta hai 🥺 meri aur ham sab apni bhen sa Etna pyar krta hai yr jesi be hai apna khun hai yr proud of you papa ap na poona ko apna ghr ki rani bna ka rakha hai 🥺

  • @NavdeepGuru-dy2kn
    @NavdeepGuru-dy2kn 10 месяцев назад +1

    Anmol veer g waheguru ji tuanu din duggni raat chougnni trakki bkhshe 🙏🙏🙏🙏🙏

  • @Rajwindarsingh-gp3hx
    @Rajwindarsingh-gp3hx 2 месяца назад +1

    ਵਹਿਗੁਰੂ ਜੀ ਬੱਚੀ ਦੀ ਉਮਰ ਲਾਬੀ ਕਰੇ🙏🙏🙏🙏🥺🥺🥺

  • @kirangill4858
    @kirangill4858 2 года назад +6

    Waheguru ji kirpa kro is bachi te. Is bachi da future bhut sohna hoyega Waheguru kirpa kre

  • @rajanstudiomullanpurlucky5005
    @rajanstudiomullanpurlucky5005 2 года назад +4

    ਵਾਹਿਗੁਰੂ ਜੀ ਵੀਰ ਜੀ ਨੂੰ ਚੜਦੀ ਕਲਾ ਚ ਰਖੀ 🙏🙏🙏🙏🙏🙏

  • @harmansangha2254
    @harmansangha2254 2 года назад +8

    Waheguru ji 🙏

  • @NavneetKaur-pt3un
    @NavneetKaur-pt3un 9 месяцев назад +1

    Waheguru ji Maher karn choti bachi te veer ji mere baby boy de dono foot v idda hi c asi treatment karwaya Shri amritser de ek hospital amandeep hospital ch Mera beta bilkul theek aa nd 7year da ho gya bilkul theek thaak 4month da c jdo oprat karwaya asi waheguru es bachi te v kirpa karne,🙏🙏

  • @navdeepkaur9499
    @navdeepkaur9499 2 года назад +1

    Meri phli beti v sade lai bht lucky se te wahegure g nae dosri var v beti deti o v sade lai bht lucky a waheguru g da shukar a eh sarf soch da fark a munde kuri da koi fark nahi tuhadi parvarsh vadia honi chide a

  • @jassghuman9664
    @jassghuman9664 10 месяцев назад +2

    ਵਾਹਿਗੁਰੂ ਸਾਹਿਬ ਸੱਚੇ ਪਾਤਿਸ਼ਾਹ ਜੀਉ ਬੱਚੀ ਨੂੰ ਜਲਦੀ ਤੋਂ ਜਲਦੀ ਠੀਕ ਕਰ ਦਿਓ ਜੀ 🙏🙏🙏🙏

  • @malkitsinghsidhu3598
    @malkitsinghsidhu3598 2 года назад +4

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @palwinderkaur2435
    @palwinderkaur2435 2 года назад +4

    Waheguru ji 🙏🏻 tandrusti bkhso mere putt by a very

  • @sharmilasachar5656
    @sharmilasachar5656 2 года назад +2

    insan toh ha par insanyat khatam ho chuki ha agar beti ha toh kya uss se nafart karogaye apna luck sath laker aayi ha ladko se badkar hain betiyan save girl child

  • @the_dhiman
    @the_dhiman 2 года назад +3

    Ghr waleya te case hona chida.....
    Waheguru ji mehr kre Bchhi te💫

  • @novidhillon8070
    @novidhillon8070 2 года назад +5

    Good job guys 👍👏god bless you anmol n team 🙏🙏🙏👍👏👏

  • @tejasror8660
    @tejasror8660 10 месяцев назад

    Anmol ji mne bi bahut mannte mang ke waheguru 🙏🙏 ji se 1nanhi pari payi ji sadhi ke 13 saal baad waheguru ji 🙏🙏 sb pe kirpa 🙏🙏 bnaye rkhna specialyi anmol ji pe

  • @hirauppal8168
    @hirauppal8168 2 года назад +1

    Right g
    Ohna de ਕਰਮ ਨੀ ਚੰਗੇ ਜੀ
    ਕਰਮ ਰਾ ਧੀ ਦੇ ਚੰਗੇ ਆ
    ਜੌ ਵਦੀਆ family ch jaygi
    Jithe osnu pyr te care milu
    Eh bchi apni new family li bhut karmwali hogi
    Wahegure khush rkhe

  • @veerpalwarringwarring370
    @veerpalwarringwarring370 2 года назад +2

    Rona a gya, jhonda rah veer

  • @SatnamSingh-ie6uz
    @SatnamSingh-ie6uz 2 года назад +3

    Waheguru ji mehar karo sadi bachi te

  • @SandeepKaur-im8pt
    @SandeepKaur-im8pt 22 дня назад

    ਵੀਰ g ਮੇਰੇ 3 ਬੇਟੀਆ ਜੋ ਛੋਟੀ ਧੀ ਓਸਦੇ ਜਨਮ ਤੋਂ ਖਬੇ ਹੱਥ ਦਾ ਅੰਗੂਠਾ ਨਲ ਤੇ ਹੈ ਪਰ ਹੱਥ ਨਲ ਜੁੜਿਆ ਨਹੀਂ ਤੇ ਹੱਥ v ਟੇਡਾ ਰੱਖਦੀ ਮੇਰੀ ਮਦਦ ਕਰੋ ਮਨੂੰ ਦਸਦੀ ਕੇ ਠੀਕ ਹੋ ਸਕਦੀ ਮੇਰੀ ਧੀ ਵਾਹਿਗੁਰੂ ਮੇਹਰ ਕਰਨ ਮੇਰੀ ਧੀ ਤੇ ਮਾ ਗੁਰੂ ਰਾਮਦਾਸ g ਦੇ ਦਰ ਤੇ ਇਸ਼ਨਾਨ ਕਰੋਂਦੀ ਹਰ ਐਤਵਾਰ

  • @mandeepkaurbhullar6960
    @mandeepkaurbhullar6960 2 года назад +3

    God bless you Mr. Anmol you are such a warrior sent by God on earth for helping needy people . May God give you all the happiness in your life. May you live long .

  • @sandeepkaur3441
    @sandeepkaur3441 8 месяцев назад +1

    Anmol veere waheguru ji thanu v bhout agge tak le ke Jan god ji bachi nu v thik kar den god bless you