Exclusive: Dakha में Akali Dal और Congress में झड़प, गाड़ियों की हुई तोड़फोड़

Поделиться
HTML-код
  • Опубликовано: 17 окт 2024

Комментарии • 318

  • @surjitsingh9648
    @surjitsingh9648 3 года назад +7

    ਜੋ ਧੰਕੇ ਛਾਈ ਕਰਦੇ ਨੇ ਪਿੰਡ ਵਾਲਿਆਂ ਉਸ ਨੂੰ ਫੜ ਕੇ ਸੋਹਦਾ ਲਾਠੀਆਂ ਫੇਰੋ ਡਰੋ ਨਾਅ ਹੁਣ ਬਹੁਤ ਸ਼ੈਅ ਲਿਆ ਹੁਣ ਹੋਰ ਨਹੀਂ ਸੈਣਾ ਹੁਣ ਤਾ ਜਾਗ ਜੋ ਕੁਬਕਰਨ ਦੀ ਨੀਂਦ ਚੋ ਸਾਰੇ ਮੇਰੇ ਵੀਰ ਇਕੱਠੇ ਹੋ ਜੋ ਦਿਖਾ ਦੋ ਪੰਜਾਬ ਸਰਕਾਰ ਨੂੰ ਕੀ ਅਸੀਂ ਕੀ ਕਰ ਸਕਦੇ ਹਾਂ ਵਾਹਿਗੁਰੂ ਜੀ ਸ਼ਾਰਿਆ ਨੂੰ ਚੜਦੀ ਕਲਾਂ ਵਿਚ ਰੱਖੀ 🙏🙏⚔️

  • @KuldeepSingh-zq8zn
    @KuldeepSingh-zq8zn 5 лет назад +24

    ਓ ਲੋਕੋ ਨਾ ਲੜੋ .ਕੈਪਟਨ ਬਾਦਲ ਦੋਵੇ ਰਲੇ ਆ
    ਕਿਓ ਲੜਦੇ ਇਨਾ ਪਿਛੈ
    ਬਾਦ ਚ ਨਾ ਆਲ਼ੀ ਤੇ ਨਾ ਕੈਪਟਨ ਲੱਭਣਾ ਕੁਝ ਅਕਲ ਕਰੋ ਲੋਕੋ.

    • @gurdeepchemma2268
      @gurdeepchemma2268 5 лет назад

      Veer ji tuci wadde ho kfi umr ch ayali nu labhn di lod Ni paindi hlke Da koi v amm Insaan Bina panch sarpanch to sidda mil sakda gal KR sakda te him thok madad v krda

  • @grumeetbrar2011
    @grumeetbrar2011 5 лет назад +24

    ਦੋਵਾਂ ਪਾਰਟੀਆਂ ਨੇ ਪੰਜਾਬ ਨੂੰ ਜੰਗਲ ਬਣਾ ਦਿੱਤਾ ਬਚੋ ਵੀਰੋ ਇੰਨਾ ਪਿੱਛੇ ਨਾਂ ਲੜੋ ਮਾਂਵਾਂ ਦੇ ਪੁੱਤ ਮਰਵਾਉਣਗੇ ਬਾਅਦ ਕਿਸੇ ਨੀ ਨਹੀ ਪੁੱਛਣਾ

    • @prabhdeepkaur1721
      @prabhdeepkaur1721 5 лет назад +1

      Grumeet Brar Bilkul shi Aa g Lok pta nahi Ena ly kyo larde Aa.

    • @balcollection3105
      @balcollection3105 5 лет назад

      Ek waar galti karli Delhi wali....juth magr lagg veer akalidal da sath shaad ke te cong......hun jo karna pya karna paar akalidal de pith nahi lagn deni

    • @manjotsingh9922
      @manjotsingh9922 5 лет назад

      4 kilo Aata
      20 kilo daal
      Add kar loo akali daal waleo 420
      Congress v yaad rakheo gutkha Saab Di kasam

  • @sahjdeep2492
    @sahjdeep2492 5 лет назад +8

    ਭਰਾਵੋ ਕੁੱਤੀ ਚੋਰਾਂ ਨਾਲ ਰਲੀ ਹੋਈ ਵਾ ਸਮਝੋ ਕੋਈ ਕਾਲੀ ਨਹੀਂ ਤੇ ਨਾ ਕਾਂਗਰਸ ਸਭ ਰਲ਼ੇ ਤੁਸੀਂ ਐਵੇਂ ਲੜਾਈ ਕਰਦੇ ਪਤਾ ਨਹੀਂ ਪਿਛਲੇ ਦੋਵੇਂ ਪਾਰਟੀਆਂ ਨੂੰ ਵੋਟਾਂ ਨਾ ਪਾਵੋ ਤੀਜੇ ਧਿਰ ਨੂੰ ਪਾਵੋ ਵੋਟਾਂ ਘੱਟਣ ਤੇ ਫੇਰ ਪਤਾ ਲੱਗੂ

  • @samrasandhu3251
    @samrasandhu3251 5 лет назад +73

    ਪੰਜਾਬ ਬਸ ਇਨ੍ਹਾਂ ਕੰਮਾਂ ਲਈ ਰਹਿ ਗਿਆ

  • @ManmeetSandhu-Music
    @ManmeetSandhu-Music 5 лет назад +11

    ਜੋ ਲੀਡਰਾਂ ਪਿੱਛੇ ਲੜਦੇ ਆ ਉਹਨਾਂ ਤੋ ਪੰਜਾਬ ਨੂੰ ਬਚਾਉਣ ਦੀ ਕੋਈ ਉਮੀਦ ਨਾ ਰੱਖਿਓ ਧੰਨਵਾਦ 🙏

  • @Mychannel-o9i
    @Mychannel-o9i 7 месяцев назад +1

    ਸਾਡੇ ਲੋਕ ਹੀ ਬੇਸਰਮ ਹਨ ਿਸ ਕਰਕੇ ਤਾ ਪੰਜ ਸਾਲ ਛਿਤਰ ਖਾਦੇ ਹਨ ਿਹਨਾ ਕੰਜਰਾ ਕੋਲੋ

  • @mrlove86
    @mrlove86 5 лет назад +1

    ਇਹਨਾਂ ਹੁਣ ਵੀ ਜੁਤੀਆਂ ਖਾ ਲਾਈਆ ਇਨ੍ਹਾਂ ਬਾਅਦ ਚਾ ਵੀ ਜੁਤੀਆਂ ਖਾਣਈਆ । ਸਾਡੇ ਲੋਕਾਂ ਦੇ ਕਰਮਾਂ ਚਾ ਜੁਤੀਆਂ ਲਿਖੀਆਂ ਇਨ੍ਹਾਂ ਲੀਡਰਾਂ ਕੋਲੋਂ ।

  • @rajbahadurhari180
    @rajbahadurhari180 5 лет назад +3

    Captain =Badal , Congress= akaali hai. ਫਿਰ ਆਪਾਂ ਕਾਹਤੋਂ ਲੜਦੇ ਹਾਂ ।ਸਮਝੋ ਵੀਰੋ । ਪਿੰਡਾਂ ਵਿਚ ਭਰੱਪਾ ਰੱਖੋ ।ਆਪਾਂ ਇਕ ਦੂਜੇ ਦੇ ਦੁਖਦੇ ਸੁਖਦੇ ਕੰਮ ਆਉਣਾ ਹੈ ।ਇਹਨਾਂ ਲੜਾਉਣ ਵਾਲਿਆ ਨੇ ਨਹੀਂ ।ਵਾਹਿਗੁਰੂ ਜੀ ।ਵਾਹਿਗੁਰੂ ਜੀ ਉਤੇ ਭਰੋਸਾ ਰੱਖੋ ।ਯਕੀਨ ਕਰੋ, ਰੱਬ ਦੇ ਘਰ ਦੇਰ ਹੈ , ਅੰਧੇਰ ਨਹੀਂ ।

  • @jajbirsingh3271
    @jajbirsingh3271 5 лет назад +4

    ਪੰਜਾਬ ਦਾ ਬਚਣਾ ਮੁਸ਼ਕਿਲ ਅਾ।

  • @GurpreetSingh-bk1kw
    @GurpreetSingh-bk1kw 5 лет назад +6

    ਬੇੜਾ ਗਰਕ ਕਰ ਦਿੱਤਾ ਪੰਜਾਬ ਦਾ
    ਦੱਲਿਆਂ ਨੇ

  • @sukhdevsingh8961
    @sukhdevsingh8961 5 лет назад +1

    ਪੁਲਿਸ ਲੋਕਾ ਸਾਹਮਣੇ ਦਫਤਰ ਕਿਉ ਨੀਂ ਖੋਲਦੀ ਮਿਲਟਰੀ ਸਦੋ ਇਲੈਕਛਨਾ ਵਿੱਚ ਮਿਲਟਰੀ ਵੀ ਲਾਓ ਸਭ ਬੰਦੇ ਦੇ ਪੁੱਤ ਬਣ ਜਾਣਗੇ

  • @uggarsingh9380
    @uggarsingh9380 5 лет назад +8

    ਲੋਕੋ ਸੁਣ ਲਓ ਇਹ ਲੋਕਾਂ ਦੀ ਸੇਵਾ ਕਰਨ ਵਾਲੇ ਨਹੀ ਹਨ ਇਹਨਾ ਮਗਰ ਲੱਗ ਕੇ ਨਾ ਮਰੋ ਆਪੋ ਆਪਣੇ ਕੰਮ ਸੰਵਾਲੋ

  • @jajbirsingh3271
    @jajbirsingh3271 5 лет назад +9

    ਇੱਥੋਂ ਪਤਾ ਲਗਦਾ ਪੰਜਾਬ ਦੇ ਲੋਕ ਕਿਨੇ ਬੇਵਕੂਫ ਨੇ।

  • @kamaljitsingh3846
    @kamaljitsingh3846 5 лет назад +8

    ਦੋਵੇਂ ਪਾਰਟੀਆਂ ਨੇ ਪੰਜਾਬ ਬਰਬਾਦ ਕਰਤਾ ਅੱਜੇ ਲੋਕ ਇਨ੍ਹਾਂ ਪਿੱਛੇ ਲੜਦੇ ਆ ਲੱਖ ਲਾਹਨਤਾਂ।

  • @JasvirSingh-ol6ie
    @JasvirSingh-ol6ie 5 лет назад +6

    ਉਏ ਭਰਾਵੋ ਕਿਸੇ ਦਾ ਕੁੱਛ ਨਹੀ ਜਾਣਾ ਤੇ ਮਿਲਣਾ ਵੀ ਕੁੱਛ ਨੀ ਸੁਖਬੀਰ ਤੇ ਕੈਪਟਨ ਕਿਤੇ ਬਹਿਕੇ ਨਹਿਰ ਕਿਨਾਰੇ ਪੈਗ ਲਾ ਰਹੇ ਹੋਣਗੇ ਤੇ ਡਾਇਰ ਵਾਗ ਹੱਸਦੇ ਹੋਣਗੇ ਕਿ ਆਹ ਲੋਕ ਮੰਗਦੇ ਸੀ ਬੇਅਦਬੀ ਦਾ ਇੰਸਾਫ। ਸੋਚ ਲਉ।

  • @gkkumar2755
    @gkkumar2755 5 лет назад +2

    ਵੀਰੋ ਪੰਜਾਬ ਤਾਂ ਖਤਮ ਹੋਣ ਤੇ ਆ ਇਹਨਾ ਲੀਡਰਾ ਨੇ ਕੁਝ ਵੀ ਨਹੀਂ ਕਰਨਾ ਆਪਨਾ ਸਮਾਂ ਬਰਬਾਦ ਨਾ ਕਰੋ ਆਪਣੇ ਕ ੰਮ ਕਰਦੇੇ ਰਹੋ ਇਸ ਦੇ ਿਵਚ ਹੀ ਤੁਹਾਡੀ ਅਕਲਮਂਦੀ ਹੈ

  • @yuvrajthind1248
    @yuvrajthind1248 5 лет назад +34

    ਜੇ ਕਮ ਕੀਤਾ ਹੋਵੇ ਜੂਤੀਆ ਨਾ ਖਾਣੀਆਂ ਪੈਣ ਮੈ ਸਾਰੀਆਂ ਪਾਰਟੀਆਂ ਕਹਿ ਰਿਹਾ ਵੀਰੋ ਲੋਕ ਸਿਆਣੇ ਹੋ ਗਏ

    • @beparwah9177
      @beparwah9177 5 лет назад +1

      Gaming Hero ver j lok siyaane hunde aaa fuddu leadera de nl na hunde ... lok hje v fuddu aa kise party nu vote ns pao na akali dal na congress na amm perty nu..

    • @allenpreetkaur7832
      @allenpreetkaur7832 3 года назад

      Tattu aah video waale siaane lagde aa

  • @ManjitSingh-rs8wq
    @ManjitSingh-rs8wq 5 лет назад

    ਵਿਚਾਰੇ ਵੇਹਲੇ ਬੇ ਰੁਜ਼ਗਾਰ ।

  • @prabhkang7409
    @prabhkang7409 5 лет назад +4

    ਕਿਸੇ ਦੀ ਰੰਡ ਕਿਸੇ ਦੀ ਪੰਡ ਲੋਕਾ ਧੱਕੇ ਤੋ...... ਪੜਾ ਲੈਣੀ

  • @punjabvillagemajha
    @punjabvillagemajha 2 года назад

    ਸਾਡੇ ਲੋਕ ਆਖਦੇ ਸੀ ਇਹਨਾਂ ਨੂੰ ਪਿੰਡਾਂ ਚ ਨੀ ਵੜਨ ਦੇਣਾ ਹੁਣ ਵੇਖੋ🙏ਕੁਝ ਨੀ ਬਨਣਾ ਪੰਜਾਬ ਦਾ ਸਾਡੇ ਲੋਕ ਮਾੜੇ ਆ🙏🙏

  • @gurpaltoor6876
    @gurpaltoor6876 5 лет назад +1

    Both parties good job. Jindabaad

  • @bannivirk9771
    @bannivirk9771 5 лет назад +22

    ਲੋਕ िਕੳੁ ਮੂਰਖ ਬਣ ਰਹੇ ਨੇ िੲਹਨਾ िਪॅਛੇ ਵੋਟਾਂ ਮਗਰੋਂ िੲਹਨਾ िਕਸੇ ਨੂੰ ਨਹੀ ਪੁॅਛਣਾ िੲਹਨਾ ਅਕਾਲੀ ਤੇ ਕਾਂਗਰਸੀ ਨੇ ਨੇਤਾਵਾਂ ਨੇ

  • @shamsing8563
    @shamsing8563 5 лет назад +2

    ਅਕਾਲੀ ਤੇ ਕਾਂਗਰਸ ਰਲੇ ਹੋੲੇ ਅਾ ਲੋਕ ਪਤਾ ਨਹੀ ੲਿਹਨਾ ਮਗਰ ਹਲੇ ਵੀ ਭੱਜੇ ਫਿਰਦੇ ਅਾ ਅੈਨਾ ਪੰਜਾਬ ਨੂੰ ਖੂਝੇ ਲਾ ਤਾ ਬਾਦਲਾ ਤੇ ਕੈਪਟਨ ਨੇ ਲੋਕ ਹਲੇ ਵੀ ੲਿਹਨਾ ਮਗਰ ਲੜ ਲੜ ਮਰਦੇ ਅਾ ਪਤਾ ਨੀ ਕਦੋ ਸਮਝ ਅਾੳੁਣੀ ਅਾ ਲੋਕਾ ਨੂੰ ?

  • @ਇੰਨਕਲਾਬੀਸੋਚ
    @ਇੰਨਕਲਾਬੀਸੋਚ 5 лет назад +10

    ਮੈਨੂੰ ਤਾ ਲੋਕਾ ਦੀ ਸਮਝ ਨਹੀ ,ਜਦੋ ਵੋਟ ਲੋਕਾ ਪਾਉਣੀ ਜਿਤਾਉਣਾ ਹਰਾਉਣਾ ਤੁਸੀ ਆ ਫਿਰ ਲੜਾਈ ਕਿਸ ਗੱਲ ਦੀ।

  • @kiranjawandha6645
    @kiranjawandha6645 5 лет назад +12

    ਬਸ ਹੁਣ ਦੰਗੇ ਕਰਾ ਕੇ ਕਰ ਦਿਓ ਬਰਬਾਦ ਜਿਹੜਾ ਥੋੜ੍ਹਾ ਬਹੁਤ ਰਹਿੰਦਾ. ,

    • @BhupinderSingh-fe5il
      @BhupinderSingh-fe5il 5 лет назад

      ਫੁਕਰੇ ਕਿਵੇਂ ਭੱਜੇ ਫਿਰਦੇ ਨੇ

  • @amritpalsingh5811
    @amritpalsingh5811 5 лет назад +1

    ਵੀਰ ਜੀ ਆਕਲੀ ਦਲ ਨੂੰ ਪੁੱਛੋ ਐਪੀ ਦੀ ਚੋਣ ਸੀ ਉਸ ਵਕਤ ਬਠਿੰਡਾ ਚ ਦਿੱਲੀ ਤੋਂ ਇੱਕ ਵਿਅਕਤੀ ਜੋ ਆਕਲੀ ਦਲ ਵੱਲੋਂ ਪੈਸੇ ਦੇਣ ਆਇਆ ਸੀ ਲੋਕਾਂ ਨੇ ਫੜਿਆ ਸੀ

  • @GurcharanSingh-zy1ku
    @GurcharanSingh-zy1ku 8 месяцев назад

    ❤❤

  • @singhgurjit8614
    @singhgurjit8614 5 лет назад +11

    ਤੁਸੀ ਲੋਕ ਖਾਲਿਸਤਾਨ ਦੇ ਲਈ ਲੜੋ ਪਾਗਲੋ

    • @akhanladdi7516
      @akhanladdi7516 5 лет назад +1

      ਬੱਸ ਕਰ ਵੀਰ ਕਿਹੜੇ ਲੋਕਾਂ ਤੋਂ ਉਮੀਦ ਕਰਦਾ

    • @singhgurjit8614
      @singhgurjit8614 5 лет назад

      @@akhanladdi7516 ਵੀਰ ਜੀ ਸਿਰਫ 10,00000 ਵੋਟਾਂ ਚਾਹੀਦੀਆਂ ਖਾਲਿਸਤਾਨ ਬਣਾਉਣ ਲਈ

  • @GurpreetSingh-pk3qu
    @GurpreetSingh-pk3qu 5 лет назад +1

    ਬਾੲੀ ਜੇ ਪਿੰਡ ਵਿੱਚ ੲੇਕਾ ਹੈ ਤਾਂ ਪਿੰਡ ਤੋਂ ਵੱਡਾ ਗੁੰਡਾ ਕੋਈ ਨਹੀਂ ਕਿਸੇ ਨੇ ਨਹੀਂ ਖੜਣਾ ਪਿੰਡ ਮੂਹਰੇ

    • @RupinderKaur-cb1wi
      @RupinderKaur-cb1wi 5 лет назад +1

      Gurpreet Singh yes dear...eka jroori aa..nyc think tuhadi

  • @JatinderSingh-gz5kj
    @JatinderSingh-gz5kj 2 года назад

    ਅਕਾਲੀ ਕਾਂਗਰਸੀ ਲੜਾਈ ਬੋਡੂਆ ਦੀ ਲੜਾਈ ਮਰੋ ਏਥੇ ਇਹਨਾਂ ਪਿੱਛੇ

  • @hardeepdhillon4666
    @hardeepdhillon4666 5 лет назад +3

    ਜਦੋ ਕੁੱਤੇ ਮਤਲਬ ਕੁੜੀੜ ਲੜਦੀ ਹੋਵੇ ਤਾ ਲੜਨ ਮਰਨ ਦੇਵੋ

  • @GotaSingh-gj7dq
    @GotaSingh-gj7dq 4 месяца назад

    ਕਾਂਗਰਸ ਸਾਹ ਫ਼ਰੋਲ ਰਹੀ ਹੈ

  • @syndicate13
    @syndicate13 5 лет назад +1

    Ayali good

  • @angrejsinghgill2195
    @angrejsinghgill2195 5 лет назад +4

    ਇਹ ਗੰਦ ਲੀਡਰਾ ਤੇ ਕੀ ਆਸ ਰਖਦੇ ਹੋ ਇਹਨਾ ਦੀ ਸਾਥ ਸਡ ਦਿਉ

  • @BaldevSingh-bi3zh
    @BaldevSingh-bi3zh 5 лет назад +4

    ਹਰ ਪਾਰਟੀ ਡਾਂਗ ਦੇ ਜੋਰ ਤੇ ਬਾਈ ਅਲੈਕਸਨ ਜਿਤਦੀ ਹੈ ਕੈਪਟਨ ਵੀ ਜਿਤੂਗਾ

  • @GurpreetSingh-ij9zm
    @GurpreetSingh-ij9zm 5 лет назад +3

    ਬੋਟ ਬੈਂਸ ਨੂੰ ਪਾਇਓ

  • @sukhjeetsingh8764
    @sukhjeetsingh8764 5 лет назад

    aap zindabad

  • @gurdevhindcsinghuvon1067
    @gurdevhindcsinghuvon1067 3 года назад

    🔥
    In the

  • @gurmeetsinghnahil7865
    @gurmeetsinghnahil7865 5 лет назад

    Jaisi karni vaisi bharni

  • @Geeta-fu4em
    @Geeta-fu4em 5 лет назад +4

    ਲੋਕ ਕਿੰਨੇ ਬੇਵਕੂਫ ਹਨ ਜਿਹੜੇ ਆਪ ਵਿੱਚ ਲੜ ਰਹੇ ਹਨ।
    7 ਤਾਰਾ ਹੋਟਲ ਸੁੱਖ ਬਿਲਾਸ ਬਾਦਲਾਂ ਦੇ ਹੋਟਲ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਸੁੱਖਾ ਰਲ ਕੇ ਜਿੰਦਗੀ ਦਾ ਅਨੰਦ ਮਾਣਦੇ ਹਨ ਤੇ ਸਕੀਮਾਂ ਲਾਉਂਦੇ ਹਨ ਕਿ ਪੰਜਾਬ ਦੇ ਲੋਕਾਂ ਨੂੰ ਕਿਵੇਂ ਲੜਾਉਣ ਹੈ।

  • @nirmallitt5465
    @nirmallitt5465 5 лет назад +5

    ਪੁਲਿਸ ਵੀ ਏਨਾ ਦੀ ਬੋਲੀ ਬੋਲਦੀਆ ਕਿਓਕੇ ਮੋਕੇ ਦੀ ਸਰਕਾਰ ਆ

  • @ranfatehsingh9399
    @ranfatehsingh9399 5 лет назад

    ਜਿਹੜੇ ਲੋਕ ਅਕਾਲੀ ਦਲ ਜੋ ਕਿ ਗੁਰੂ ਦੇ ਦੋਖੀ ਹਨ, ਓਹਨਾਂ ਨਾਲ ਮੂਹ ਚੁਕ ਕੇ ਤੁਰੇ ਫਿਰਦੇ ਨੇ ਅਤੇ ਓਹਨਾਂ ਦੇ ਹਕ ਵਿੱਚ ਪਰਚਾਰ ਕਰ ਰਹੇ ਨੇ, ਬੇਗ਼ਰੈਤ ਨੇ ਜਿਨਾ ਨੂ ਗੁਰੂ ਨਾਲ ਕੋਈ ਪਯਾਰ ਨਹੀ ਸਗੋਂ ਓਦਾਂ ਹੀ ਪੱਗਾਂ ਬਨ ਕੇ ਫਿਰਦੇ ਨੇ ।

  • @honeyayali9158
    @honeyayali9158 5 лет назад +1

    Ayali Saab zindabaad

  • @raj228100
    @raj228100 5 лет назад

    Vadiyaa ji vadiyaa hor larn deo, jey eh ghatn gey tahi Punjab da bhlla hona, chalo v chalo shaabaash

  • @binderjohal7047
    @binderjohal7047 5 лет назад +2

    ਸਮਝ ਤੋ ਬਾਹਰ

  • @RajwantKaur-se7vm
    @RajwantKaur-se7vm 5 лет назад +3

    Ignore both parties vote for leader who is really fighting for you. S.Simarjit Singh Bains

  • @MANJITKAUR-j8u
    @MANJITKAUR-j8u 7 месяцев назад

    ਹੁਣ ਪੁਲਿਸ ਨੇ ਕਾਰਵਾਈ ਕਰਨੀ ਝਾੜੂ ਹੁੰਦਾ ਤਾ ਪੁਲਿਸ

  • @AvtarSingh-bu9kc
    @AvtarSingh-bu9kc 5 лет назад +4

    Captain te badal sab iko ne pr sade lok fuddu bn jande ne jo Aaps ch vyr pa rhe ne

  • @surjitsinghbrar6732
    @surjitsinghbrar6732 5 лет назад +2

    ਅਕਾਲੀ ਕਾਂਗਰਸੀ ਦੋਵੇਂ ਕੁੱਤੇ ਨੇ

  • @sukhdevsingh8961
    @sukhdevsingh8961 5 лет назад +7

    ਇਹ ਭੀੜ ਇਕੱਠੀ ਕਿਉਂ ਹੋਈ ਸਭ ਪੁਲਿਸ ਦੀ ਮਿਲੀ ਭੁਗਤ ਨਾਲ ਹੈ

  • @ParamSingh-bn9vj
    @ParamSingh-bn9vj 5 лет назад +1

    What type of democracy ?

  • @GurwinderSingh-dl6we
    @GurwinderSingh-dl6we 5 лет назад +3

    P P GOOD ji.....

  • @preetdeol7328
    @preetdeol7328 5 лет назад

    Bains good person aa full support kro veer ji

  • @gurdeshsingh7824
    @gurdeshsingh7824 5 лет назад +4

    Dsp ਠੀਕ ਬੋਲ ਰਿਹਾ

  • @gurjeetsinghmalhi1734
    @gurjeetsinghmalhi1734 5 лет назад +1

    ਪੁਲਿਸ ਵੀ ਸਰਕਾਰ ਦੀ ਆ ਇਹ ਵੀ ਉਹਨਾਂ ਦੀ ਮੱਦਦ ਕਰਨ ਗੇ

  • @GurpreetSingh-kr2cu
    @GurpreetSingh-kr2cu 5 лет назад +2

    ਪੱਤਰਕਾਰ ਨੂੰ ਭਜਾਇਆ ਲੱਗਦਾ

  • @sukhjindergill1590
    @sukhjindergill1590 5 лет назад +3

    ਸਾਹ ਤਾ ਲੈ ਲੈ

  • @GurwinderSingh-dl6we
    @GurwinderSingh-dl6we 5 лет назад +4

    Akail FUDU 👞👞👞👞👞👞🐕🐕🐕🐕🐕🐕🐕🐕🐕🐕🐕

  • @AvtarSingh-bu9kc
    @AvtarSingh-bu9kc 5 лет назад +2

    Vde Akali, te vde congressia, tusi ni htna, mro mro Aaps ch, mud k kise ne ni puchna thuanu

  • @jaswantsinghdhaliwal8475
    @jaswantsinghdhaliwal8475 5 лет назад +2

    ਤੁਸੀਂ ਕੋਈ ਵੀ ਘੱਟ ਨਹੀਂ ਸਾਰੇ ਇਕੋ ਜਿਹੇ ਨੇ

  • @randeeptejpal2956
    @randeeptejpal2956 5 лет назад +2

    Na jhhooti congress na chittey de vyapaari akaali , lyaao kejriwal di sarkaar

  • @mageshbhardwaj1943
    @mageshbhardwaj1943 5 лет назад +2

    Lokilarh de rehde aa te matri hotal ch ikathe rotian khade firde

  • @rahulkhera7281
    @rahulkhera7281 5 лет назад +3

    Bains saab nu vote payo loko a sab akali congeras chor nai

  • @lakhandadra9763
    @lakhandadra9763 5 лет назад +1

    Sarkara ikathiya ne aapnya vargya ne lad lad Eda he mar Jana aa

  • @gurinderdhaliwal2423
    @gurinderdhaliwal2423 5 лет назад +5

    Manpreet Singh ayali ⚖✌✌

  • @deepdhaliwal8207
    @deepdhaliwal8207 5 лет назад +2

    Mnprt Ayali 💪🏻💪🏻💪🏻💪🏻💪🏻

  • @jasbirsingh3452
    @jasbirsingh3452 5 лет назад

    Divide and rule.

  • @kullveersingh8845
    @kullveersingh8845 3 года назад

    Akali aur Congress ped jhalkiyan Punjab nahin chahie

  • @davinderjohal1725
    @davinderjohal1725 3 года назад

    I’m by I’m in TV

  • @SukhwinderSingh-mv7rd
    @SukhwinderSingh-mv7rd 5 лет назад

    Akali and Congress wala chor

  • @MandeepSingh-yl7tn
    @MandeepSingh-yl7tn 5 лет назад +2

    Lok fr ehna de magr lg gye kuch ni bn sakda lokan da

  • @harrygill8635
    @harrygill8635 5 лет назад +11

    bewkoof lok kise piche ladi ja rahe aa

  • @monudon6584
    @monudon6584 5 лет назад

    Ayali zindabaad

  • @harpreetkaur1901
    @harpreetkaur1901 5 лет назад

    Akali bjp congress nu vota na pao lokko plz hor party nu moka deo jiwe bhagwant maan

  • @sukhkang650
    @sukhkang650 5 лет назад

    ਜੀਰਾ.ਕੁਤਾ.ਕਾਗਰੰਸ.ਦਾ.ਤੇ.ਕੂਤਾ.ਕੀ.ਹੂਦਾ.ਸੰਬ.ਜਾਣ.ਦੈ.ਆ

  • @dharmindersingh8653
    @dharmindersingh8653 3 года назад

    ੲਿਹਨਾ ਗਦਾਰ ਲੋਕਾ ਨੇ ਅਾਮ ਲੋਕਾ ਨੂੰ ਮਰਾੳੁਣਾ

  • @shivdevthakur5136
    @shivdevthakur5136 5 лет назад

    Paterkar party bani jada not good for journalism not reisse question worng...tv saweera good all time

  • @amrikgrewal241
    @amrikgrewal241 5 лет назад

    manpreet ayali sab jandabad someney akali deal jandabad

  • @sarabjitsingh8986
    @sarabjitsingh8986 5 лет назад +1

    The police Neta Congress Dahisar dena

  • @kamleshkaur2919
    @kamleshkaur2919 7 месяцев назад

    Bhuat galat gal Hai ji Maa Da Naam Kohi V Bardash Nahi karda ji

  • @msbehniwal2582
    @msbehniwal2582 5 лет назад

    Congress de gunda gardi ho rahi Punjab ch

  • @tarloksingh5755
    @tarloksingh5755 5 лет назад

    Punjab vich baina sahib ji di sarkar banaoo

  • @harwindersingh6984
    @harwindersingh6984 5 лет назад

    Eh hunda gundaraz like up bihar rabb hi rakha Punjab da

  • @RoopSingh-uj1ru
    @RoopSingh-uj1ru 5 лет назад +1

    Bilkul sahi keha Ji, Fuddu lok ne, koi akal ni, wehle ture firde ne

  • @13JSL
    @13JSL 5 лет назад +1

    Akali will win due to center government.... pata a center toh kuch ni milna ja congresss aai dubara 😂😂

  • @ramanchahal1516
    @ramanchahal1516 5 лет назад +3

    Verify krna ehna...fudu system

  • @Babbumaan07_
    @Babbumaan07_ 5 лет назад +4

    aah jehda byan de rea ehne free ch engine krwauna

  • @Gabbarkahlon
    @Gabbarkahlon 5 лет назад

    ਤੈਨੂੰ ਬੜਾ ਸਾਹ ਚਾਰਿਆਂ ਤੈਨੂੰ ਵੀ ਪਾਜਿਆ REPORT

  • @indiancaliforniavlogs2558
    @indiancaliforniavlogs2558 5 лет назад

    Bilkul pagal Lok ne

  • @gavibawa915
    @gavibawa915 5 лет назад

    2020 khalstan nu vote

  • @MADDY-vz7uv
    @MADDY-vz7uv 5 лет назад +2

    News valiyo eh blue shirt vla sardar Jo eyali de nal VA video di starting vich oh sucha Singh langah da Munda va halka dera baba Nanak tu karo report dekhne VA tuhada news channel kina tez ve

  • @youngindia815
    @youngindia815 5 лет назад

    akali dal zindawaaaaaaad

  • @amansekhonful
    @amansekhonful 5 лет назад +1

    tuc apni halat de ap jumevar o, phr india nu bura kehnde

  • @parmjitnagra-fl5my
    @parmjitnagra-fl5my 5 лет назад +1

    y

  • @harrysfittnessworld6887
    @harrysfittnessworld6887 5 лет назад +2

    Jitna ayali ne e aa full support manpreet ayali nu 👍👍👍

    • @harmanjot1602
      @harmanjot1602 5 лет назад

      Dhake da puttar manpreet singh ayali zindabad

  • @kamleshkaur2919
    @kamleshkaur2919 4 месяца назад

    AkaliDal Da kohi V Ledar MLA Chay kohi Warking Day Te Ada kohi Mabar Maa Bhan Bare galat Nahi Bool Sakde ji
    Plese Ruqest police Duty offcar ji Mahool khrab Na Hovay Done partiya Nu Samjahoo ji Agar AkaliDal ji kesay Nall Es Tra Da panga Nahi Lande ji

  • @gurpreetsidhu865
    @gurpreetsidhu865 5 лет назад +1

    a modeer v bas as jogi rha ge

  • @samrisamri1259
    @samrisamri1259 5 лет назад +2

    Oye loko....tusi kyu ik dooje di jaan de vairi bane ho.
    Tusi MLA wali feeling na lavo

  • @gurdeepchemma2268
    @gurdeepchemma2268 5 лет назад

    Manpreet ayali apni jgha wala Changa banda

    • @gurdeepchemma2268
      @gurdeepchemma2268 5 лет назад

      @badmashbanda bbai Mai te kde lyaa Ni tuci lyaa TN D's deo ja koi photo audio video recording kuch v hove hove kol tera mainu pa de veera mera group kfi wdda whtsup te us ch ponde hn v ayali chotta splai krda saryaa nu PTA te lggu