Dataan (Official Video) | Dhadi Jatha Gurpreet Singh Landran Wale | New Punjabi Song 2024

Поделиться
HTML-код
  • Опубликовано: 20 дек 2024

Комментарии • 356

  • @gurpreetgill-ut9xv
    @gurpreetgill-ut9xv 19 дней назад +49

    ਕਿਵੇਂ ਲੱਗਾ ਜੀ ਨਵਾਂ ਗੀਤ comment ਕਰਕੇ ਜਰੂਰ ਦੱਸਿਉ 🙏🏻 Like, comment ਤੇ ਚੈੱਨਲ subscribe ਜਰੂਰ ਕਰਿਉ ਜੀ 👍🏻

    • @sukhman434
      @sukhman434 19 дней назад +4

      Bohut hi vadia veer ji 💖💖💖💖

    • @BaljinderSinghsandhu5111
      @BaljinderSinghsandhu5111 19 дней назад

      ਵਧੀਆ ਵੀਰ ਜੀ।

    • @Singh35781
      @Singh35781 19 дней назад

      🙏👌ਬਹੁਤ ਵਦੀਆ ਜੀ 8.10 ਬਾਰ ਸੁਣ ਲੀਆ ਇੱਕ ਇੱਕ ਬੋਲ ਐਵੇਂ ਲੱਗਦਾ ਜਿਵੇਂ ਤੁਸੀਂ ਇਹ ਨਗਮਾਂ ਮੇਰੇ ਲੀ ਗਾਇਆ ਹੋਵੇ ਬਹੁਤ ਸੋਹਣਾਂ ਜੀ ਵਾਹਿਗੁਰੂ ਜੀ ਜੱਥੇ ਨੂੰ ਹਮੇਸ਼ਾਂ ਚੜਦੀਕੱਲਾ ਵਿੱਚ ਰਖਣ ਜੀ🙏❤️🙏

    • @SarabGhumaan
      @SarabGhumaan 19 дней назад

    • @Parmindersingh-i2v
      @Parmindersingh-i2v 19 дней назад

      Bhot khub Bhai sahab 🙏🙏

  • @PrakharArora-b4v
    @PrakharArora-b4v 19 дней назад +8

    ਬੜੀ ਦੇਰ ਬਾਅਦ ਇੰਨਾ ਪਿਆਰਾ ਗੀਤ ਸੁਣਨ ਨੂੰ ਮਿਲਿਆ ਹੈ ਜੀ 👌👌

  • @RajGamer-mz4ql
    @RajGamer-mz4ql 19 дней назад +4

    ਬਹੁਤ ਦੁੱਖੀ ਸੀ ਮੈਂ 🥹🥹 ਸ਼ਬਦ ਸੁਣ ਕੇ ਹੋਰ ਰੋਣਾ ਆਗਿਆ 🥹 ਫਿਰ ਹੌਲੀ ਹੌਲੀ ਦਿਲ ਨੂੰ ਸਕੂਨ ਜਿਹਾ ਆਇਆ 🥹🙏🙏🙏 ਵਾਹਿਗੁਰੂ ਜੀ

  • @SagunChaudhary-i3h
    @SagunChaudhary-i3h 19 дней назад +5

    ਸਬਦ ਸੁਣਿਆ ਤੇ ਮਨ ਨੂੰ ਸਕੂਨ ਆ ਗਿਆ ਵਹਿ ਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੱਥੇ ਨੂੰ

  • @vicky_heera_writer_usa
    @vicky_heera_writer_usa 19 дней назад +6

    ਪੂਰੀ ਟੀਮ ਨੂੰ ਬੇਮਿਸਾਲ ਕੰਮ ਲਈ ਮੇਰੀਆਂ ਦਿਲੋਂ ਵਧਾਈਆਂ।

  • @JhanakSingh-ds1ww
    @JhanakSingh-ds1ww 19 дней назад +3

    ਜਿੱਥੇ ਢਾਡੀ ਸਿੰਘ ਗਾਉਂਦੇ ਸੋਹਣਾ ਨੇ ਉੱਥੇ ਕਮਾਲ ਦੀ ਐਕਟਿੰਗ ਜੀ

  • @Adrija-u3k
    @Adrija-u3k 19 дней назад +5

    ਬਹੁਤ ਹੀ ਸੋਹਣਾ ਗੀਤ। ਬਹੁਤ ਹੀ ਸੋਹਣੀ ਵੀਡੀੳ। ਬਹੁਤ ਬਹੁਤ ਵਧਾਈਆਂ ਸਾਰੀ ਟੀਮ ਨੂੰ।

  • @HusnaSheikh-f3g
    @HusnaSheikh-f3g 19 дней назад +5

    ਜਿਨਾ ਦਾ ਕੋਈ ਨਹੀਂ ਓਨਾ ਦਾ ਸਤਿਗੁਰੂ 🙏🏻

  • @ArifSidd-y7x
    @ArifSidd-y7x 19 дней назад +3

    ਜਿਓਦੇ ਰਹੋ ਭਰਾਵੋ ਜੱਥਾ ਕਿਆ ਬਾਤ 🙏🙏🙏🙏🙏

  • @UrshiSingh
    @UrshiSingh 19 дней назад +1

    ਬਹੁਤ ਸੋਹਣਾ ਗੀਤ ਜੀ ਸੁਣਕੇ ਗੀਤ ਨੂੰ ਇਹ ਇੱਛਾ ਜਾਗ ਪਈ ਕੇ ਕੀ ਕਰਨੀਆ ਨੇ ਕਮਾਈਆ ਕਮੋਣਾ ਤਾ ਰੰਬ ਦਾ ਨਾਮ ਕਮਾਓ ਮੇਰਾ ਤਾ ਰੋਣਾ ਆਈ ਜਾਦਾ ਗੀਤ ਸੁਣਕੇ ਦਿਲ ਕਰਦਾ ਸੁਣੀ ਚੱਲ ਵਾਰ ਵਾਰ

  • @AvniSingh-r9p
    @AvniSingh-r9p 19 дней назад +4

    ਰੂਹ ਖੁਸ਼ ਕਰਤੀ ਜੱਥੇ ਨੇ ❤️🙏

  • @sukhpreetsingh1161
    @sukhpreetsingh1161 19 дней назад +12

    ਭਾਜੀ ਛੇਤੀ ਛੇਤੀ ਗੀਤ ਕੱਡਿਆ ਕਰੋ ਸਾਨੂੰ ਇੰਤਜਾਰ ਰਹਿੰਦਾ ਹੈ 🙏💐❤️

  • @Jeshwant-g9j
    @Jeshwant-g9j 19 дней назад +2

    ਜਿਵੇਂ ਦਾ ਗੀਤ ਗਾਉਣ ਲੱਗ ਜਾਣਗੇ ਉਵੇਂ ਦਾ ਹੀ ਮਾਹੌਲ ਬਣਜੂ ਪੰਜਾਬ ਵਿੱਚ

  • @apniboliapnelok
    @apniboliapnelok 15 дней назад

    ਬਹੁਤ ਸੋਹਣਾ ਗੀਤ ਵੀਰੇ ਮੁਬਾਰਕ ਸਾਰੀ ਟੀਮ ਵੀਡੀਓ ਦੇਖ ਕੇ ਅੱਖਾਂ 'ਚ ਪਾਣੀ ਆ ਗਿਆ ਇੰਨਾ ਸੋਹਣਾ ਕਨਸੈਪਟ ਤੁਹਾਡੀ ਵੀਡੀਓ ਆਲੀ ਟੀਮ ਵੀ ਸਿਰਾ ਹੀ ਕਰਾਉਂਦੀ ਆ

  • @shpranu6285
    @shpranu6285 19 дней назад +1

    🙏🙏🙏🙏🙏 ਸਾਰੀ ਟੀਮ ਨੂੰ ਤਹਿ ਦਿਲੋਂ ਮੁਬਾਰਕਾਂ ਜੀ ਰੂਹ ਨੂੰ ਧੁਰ ਅੰਦਰ ਤਕ ਸਕੂਨ ਦੇਣ ਵਾਲਾ ਸੌਂਗ ਦਾਤਾਂ ਜਿਨਾਂ ਸੋਹਣਾ ਵੀਰ ਗੁਰਜੰਟ ਸਿੰਘ ਪਟਿਆਲਾ ਨੇ ਕਲਮਬਧ ਕੀਤਾ ਏ ਉਹਨਾਂ ਸਬਦਾਂ ਨੂੰ ਲਾਡਰਾਂ ਵਾਲੇ ਢਾਡੀ ਜਥੇ ਨੇ ਬਾਕਮਾਲ ਮਿਠਾਸ ਭਰੀ ਅਵਾਜ ਵਿਚ ਗਾਇਆ ਨਿਭਾਇਆ ਜੀਓ ਜੀ।।

  • @s.tgamar4521
    @s.tgamar4521 16 дней назад +2

    Waheguru ji ❤❤

  • @SnehaGupta-s3f
    @SnehaGupta-s3f 19 дней назад +2

    ਫੌਜੋ ਕਮਾਲ ਕਰਤੀ ਗੁਰੂ ਸਾਹਿਬ ਕਿਰਪਾ ਰੱਖੇ

  • @Chocogirl-c5h
    @Chocogirl-c5h 19 дней назад +1

    ਜਦੋਂ ਸ਼ੁਕਰ ਕਰਨਾ ਆ ਗਿਆ ਸਤਿਗੁਰ ਮੇਹਰ ਕਰਨਗੇ

  • @SandeepSingh-jh2qj
    @SandeepSingh-jh2qj 19 дней назад +19

    ਹਰ ਇੱਕ ਇਨਸਾਨ ਦੀ ਸਫਲਤਾ ਦੀ ਕਹਾਣੀ ਪੇਸ਼ ਕਰਨ ਦੀ ਇੱਕ ਛੋਟੀ ਜੇਹੀ ਕੋਸ਼ਿਸ਼ ਕੀਤੀ ਹੈ ਜੇ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ …….

  • @SukhwinderSingh-wq5ip
    @SukhwinderSingh-wq5ip 18 дней назад +2

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤ ਵਾਹਿਗੁਰੂ ਜੀ ❤❤

  • @Singh35781
    @Singh35781 19 дней назад

    ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਜੀ ਇੱਕ ਇੱਕ ਬੋਲ ਐਵੇਂ ਲੱਗਦਾ ਜਿਵੇਂ ਮੇਰੇ ਲੀ ਗਾਇਆ ਹੋਵੇ ❤️👌👌🙏 ਬਹੁਤ vdiya ਵੀਡੀਓ ਵੀ ਬਹੁਤ vdiya ਜੀ 👌🙏

  • @Mystery-d3s
    @Mystery-d3s 19 дней назад +1

    ਬਹੁਤ ਸੋਹਣਾ ਸ਼ਬਦ..... ਰੂਹ ਨੂੰ ਸਕੂਨ ਮਿਲਦਾ ਸੁਣ ਕੇ....ਸਾਰੇ ਦੁੱਖ ਦਰਦ ਭੁੱਲ ਗਏ ਸ਼ਬਦ ਸੁਣ ਕੇ... ਵਾਹਿਗੁਰੂ ਜੀ

  • @kuljitsingh2620
    @kuljitsingh2620 19 дней назад

    ਬਹੁਤ ਵਧੀਆ ਵੀਡੀਓ ਬਣਾਈ ਹੈ ਦੇਖ ਕੇ ਬਹੁਤ ਚੰਗੀ ਲੱਗੀ ਵਾਹਿਗੁਰੂ ਜੀ ਇਸੀ ਤਰ੍ਹਾਂ ਚੜਦੀ ਕਲਾ ਵਿੱਚ ਰੱਖੇ ਪੁੱਤਰਾਂ ਨੂੰ

  • @jagjitsidhar8494
    @jagjitsidhar8494 19 дней назад

    ਪਾਤਸ਼ਾਹ ਇਸੇ ਤਰਾਂ ਸਮੁੱਚੇ ਜੱਥੇ ਨੂੰ ਬੁਲੰਦੀਆਂ ਤੇ ਪਹੁਚਾਉਂਦਾ ਰਵੇ ਜੀ । 🎉🎉 ਨਗ਼ਮੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ 💕📿

  • @ManojKumar-i4f3f
    @ManojKumar-i4f3f 19 дней назад +3

    ਲਿਖਣ ਵਾਲੇ ਦੇ ਵਾਰੇ ਜਾਵਾਂ 🖊️

  • @GurpreetSingh-gc4ue
    @GurpreetSingh-gc4ue 18 дней назад

    ਬੌਤ ਸੋਹਣਾ ਗੀਤ ਹੈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਸਭ ਨੂੰ 🙏🙏👏👏👏👏

  • @DeepSampla88
    @DeepSampla88 18 дней назад

    ਵਾਹਿਗੁਰੂ ਜੀ ਐਵੇਂ ਹੀ ਕਿਰਪਾ ਬਣਾਈ ਰੱਖਣ, ਬਹੁਤ ਹੀ ਉਮਦਾ ਪੇਸ਼ਕਾਰੀ, ਬਹੁਤ ਹੀ ਖੂਬਸੂਰਤ ਗੀਤ ਜੀਓ❤❤❤

  • @Kumkum-y8j
    @Kumkum-y8j 19 дней назад

    ਇਹਨਾ ਸੋਹਣਾ ਲੱਗਦਾ ਬਹੁਤ ਵਾਰ ਸੁਣ ਲਿਆ ਫੇਰ ਵੀ ਦਿਲ ਕਰਦਾ ਵਾਰ ਵਾਰ ਸੁਣਨੀ ਜਾ 🙏

  • @Bassisukha
    @Bassisukha 18 дней назад

    ਬਹੁਤ ਵਧਿਆ ਗਾਣਾ ਜੀ ਜੀਓ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਜੱਥੇ ਨੂੰ ❤️

  • @UrshiSingh
    @UrshiSingh 19 дней назад

    ਵਾਹਿਗੁਰੂ ਤਹਾਨੂੰ ਹਮੇਸ਼ਾ ਐਵੀ ਖੁਸ਼ ਰਖੇ ਮਹਿਰ ਕਰੇ

  • @Shubam-z9n
    @Shubam-z9n 19 дней назад

    ਮੈਂ ਪਤਾ ਨਹੀਂ ਕਿੰਨੇ ਵਾਰ ਸੁਣ ਲਿਆ, ਬਹੁਤ ਸਕੂਨ ਮਿਲਦਾ ਹੈ ਸੁਣ ਕੇ, ਜੱਥੇ ਦੀ ਆਵਾਜ਼ ਵੀ ਬਹੁਤ ਪਿਆਰੀ ਹੈ, ਸੁਣ ਕੇ ਮਨ ਹੀ ਨਹੀਂ ਭਰਦਾ ,

  • @maninderkaur5348
    @maninderkaur5348 19 дней назад

    ਵਾਹਿਗੁਰੂ ਜੀ 🙏🏻 ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਤੇ ਬਹੁਤ ਹੀ ਸੋਹਣੀ ਆਵਾਜ਼ ਵਿੱਚ ਓਸ ਅਕਾਲਪੁਰਖ ਦੀਆਂ ਬਖਸ਼ਿਸ਼ਾਂ ਕੀਤੀਆਂ ਦਾਤਾਂ ਦਾ ਸ਼ੁਕਰਾਨਾ ਬਹੁਤ ਹੀ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਜੀ 🙏🏻
    ਸਰਦਾਰ ਗੁਰਜੰਟ ਸਿੰਘ ਜੀ ਪਟਿਆਲਾ (ਖਾਲਸਾ ਜੀ) 🙏🏻 ਹੁਣਾਂ ਨੇ ਵੀ ਬਹੁਤ ਹੀ ਵਧੀਆ ਲਿਖਿਆ ਜੀ 🙏🏻

  • @SapnaBatham-i1q
    @SapnaBatham-i1q 19 дней назад +1

    ਜਿਉਂਦੇੱ ਰਹੋ ਲਾਡਰਾਂ ਵਾਲਿਓ

  • @UrshiSingh
    @UrshiSingh 19 дней назад

    ਸਤਿਕਾਰਯੋਗ ਵੀਰਾਂ ਨੇ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਜੀ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ

  • @surjitsinghgermany
    @surjitsinghgermany 19 дней назад

    ਬਹੁਤ ਸੋਹਣਾ ਵੀਰ ਜੀਓ ਵਾਹਿਗੁਰੂ ਹਮੇਸ਼ਾਂ ਆਪਣਾ ਮੇਹਰ ਭਰਿਆ ਹੱਥ ਤੁਹਾਡੇ ਤੇ ਰਖੇ

  • @Asifsidd-k5c
    @Asifsidd-k5c 19 дней назад

    Waheguru ji 🙏 waheguru ji 🙏🙏🙇🙇ਸੱਚੇ ਪਾਤਸ਼ਾਹ ਵਾਹਿਗੂਰੁ ਜੀ ਸਭ ਦਾ ਭਲਾ ਕਰਿਓ ਜੀ 🙏🙏

  • @PrakharArora-b4v
    @PrakharArora-b4v 19 дней назад

    ਬਹੁਤ ਵਧੀਆ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਢਾਡੀ ਸਿੰਘਾਂ ਨੂੰ

  • @Amandeep-y5e
    @Amandeep-y5e 17 дней назад

    ਹਰ ਵਕਤ ਕੁਝ ਨਵਾਂ ਪੇਸ਼ ਕਰਦੇ ਹੋ ਖਾਲਸਾ ਜੀ🙏🙏 ਮਹਾਰਾਜ ਜੀ ਹੋਰ ਵੀ ਚੜ੍ਹਦੀ ਕਲ੍ਹਾ ਬਖਸ਼ਣ ਜੀ🙏

  • @AananSingh-yc2px
    @AananSingh-yc2px 19 дней назад

    ਬਹੁਤ ਵਧੀਆ ਲਗਦਾ ਸੁਣ ਕੇ ਇਹ ਸ਼ਬਦ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਏ ਵਾਹਿਗੁਰੂ ਜੀ

  • @Haya-wv6bj
    @Haya-wv6bj 19 дней назад

    ਬਹੁਤ ਬਹੁਤ ਮੁਬਾਰਕਾਂ ਭਾਜੀ ਗੁਰਪ੍ਰੀਤ ਸਿੰਘ ਜੀ, ਬਹੁਤ ਸੋਹਣੀਆਂ ਸਤਰਾਂ ਜੀ🙏🏻🌹🌹

  • @gurbhejsingh1120
    @gurbhejsingh1120 19 дней назад

    ਭਾਜੀ ਬਹੁਤ ਸਕੂਨ ਮਿਲਿਆ ਸੁਣਕੇ ਬਹੁਤ ਬਹੁਤ ਬਹੁਤ ਵਦੀਆ 🙏👍👍👍👍👍

  • @gurwindersingh-wz4xh
    @gurwindersingh-wz4xh 19 дней назад

    ਸ਼ੁਕਰ ਆ ਉਸ ਪਰਮਾਤਮਾ ਦਾ ਜਿਹਨੇ ਇਹ ਸਾਹ ਬਖਸ਼ੇ 🙏🙏

  • @Aastha-y7j
    @Aastha-y7j 19 дней назад

    ਸ਼ੁਕਰ ਦਾਤਿਆ ਸ਼ਬਦ ਸਭ ਦੇ ਦਿਲਾ ਨੂੰ ਮੋਹ ਲੈਣ ਵਾਲਾ ਹੈ ਜੀ ❤❤❤❤❤❤❤

  • @Preet-x3f
    @Preet-x3f 19 дней назад

    ਬਹੁਤ ਸੋਹਣਾ ਗਾਇਆ।👌 ਬਹੁਤ ਸੋਹਣੀ ਅਵਾਜ ਮਾਣਕ saab….

  • @sawindersingh8297
    @sawindersingh8297 19 дней назад

    ਵਾਹ ਜੀ ਵਾਹ ਭਾਜੀ ਕਿਆ ਬਾਤਾਂ ਜੀ ਲਾਂਡਰਾਂ ਸਾਬ ਜੀ

  • @EknoorSingh-vi3rl
    @EknoorSingh-vi3rl 16 дней назад

    Dhan Dhan Guru Ramdas Ji kirpa bnai rkhn tuhade te waheguru Ji ❤ bhut hi sohni voice aa veer ji or bhut sohna suneha dita gya sub nu je koi smjhe ❤❤❤❤❤❤❤❤

  • @PoojaSingh-u6s
    @PoojaSingh-u6s 19 дней назад

    ਵੀਰ ਜੀ ਬੇਨਤੀ ਹੈ ਕਿ ਇਹੋ ਜਿਹੇ ਸ਼ਬਦ ਸੁਣਿਆ ਕਰੋ ਵਹਿਗੁਰੂ ਜੀ💫🙏🏼

  • @tejindersingh2593
    @tejindersingh2593 19 дней назад

    Waheguru G chardikla 👍👌👌👌👌👌❤️❤️❤️god blessessss always 🙏🌹🙏🌹💖🙏

  • @MangaSingh-wc9tk
    @MangaSingh-wc9tk 18 дней назад

    ਬਹੁਤ ਹੀ ਸੋਹਣਾ ਹਰ ਇੱਕ ਇੱਕ ਲਫ਼ਜ਼ ਮੋਤੀ ਵਾਂਗ ਪਰੋਇਆ ਹੋਇਆ ਹੈ ਜੀ

  • @ShikhaSingh-m2x
    @ShikhaSingh-m2x 19 дней назад

    ਸ਼ਬਦ ਬਹੁਤ ਵਧੀਆ ਸੁਣ ਕੇ ਰੂਹ ਖੁਸ਼ ਹੋ ਗਈ 🙏🙏🙏

  • @Chocogirl-c5h
    @Chocogirl-c5h 19 дней назад

    ਸਭਤੋਂ ਵੱਡੀ ਗੱਲ ਮੇਰਾ ਗੁਰੂ ਜਿਉਂਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏

  • @Preet-x3f
    @Preet-x3f 19 дней назад

    ਹਰ ਵਾਰ ਨਵਾਂ ਗੀਤ ਲੇ ਕੇ ਆਓੁਂਦੇ । ਬਹੁਤ ਵਧੀਆ ਜੀ।

  • @gurdevsingh5082
    @gurdevsingh5082 18 дней назад

    ਵਾਹਿਗੁਰੂ ਜੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੁਹਾਨੂੰ ਸੱਭ ਨੂੰ ਖਾਲਸਾ ਜੀ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹🙏🙏

  • @SarabGhumaan
    @SarabGhumaan 19 дней назад

    Bahut He Pyaara Geet ❤ Waheguru Mehar Kre 🙏

  • @Preet-x3f
    @Preet-x3f 19 дней назад

    ਬਥੇਰੇ ਗਾਣੇ ਵੇਖੇ ਪਰ ਇਸ ਗਾਣੇ ਦਾ ਸਵਾਦ ਹੀ ਵੱਖਰਾ ਹੈ।

  • @Haya-wv6bj
    @Haya-wv6bj 19 дней назад

    ਬਹੁਤ ਬਹੁਤ ਮੁਬਾਰਕਾਂ ਵੀਰ ਜੀਓ

  • @bibicharanjeetkaurkhalsa6780
    @bibicharanjeetkaurkhalsa6780 19 дней назад

    ਬਹੂਤ ਕਮਾਲ ਦੀ ਕਲਮ ਜੀ
    ਬਹੂਤ ਖੂਬਸਤ ਅੰਦਾਜ ਵਿਚ ਗਾਯਨ ਕਿਤਾ ❤🎉

  • @Preet-x3f
    @Preet-x3f 19 дней назад

    ਲਾਂਡਰਾਂ ਵਾਲਿਆ ਨਹੀਓਂ ਰੀਸਾਂ ਤੇਰੀਆਂ।। 👌👍👍

  • @kiratharman8779
    @kiratharman8779 19 дней назад

    Bohat bohat vadiya laggi video Ave hi tarkiya bakhshe waheguru Ji tuhanu 👌👌👌👌👌👌

  • @jaspreetsingh9308
    @jaspreetsingh9308 18 дней назад

    ਵਾਹਿਗੁਰੂ ਜੀ chardi ਕਲਾਂ ch ਰੱਖੇ

  • @MahiS-v8f
    @MahiS-v8f 19 дней назад

    ਜਦੋਂ ਸ਼ੁਕਰ ਕਰਨਾ ਆ ਗਿਆ

  • @SukhwinderSingh-rl3bt
    @SukhwinderSingh-rl3bt 19 дней назад

    ਬਹੁਤ ਵਧੀਆ ਜੀ ਬੇਅੰਤ ਕਿਰਪਾ ਗੁਰੂ ਹਰਗੋਬਿੰਦ ਸਾਹਿਬ ਜੀ ਜੀ

  • @Misscutie-p3f
    @Misscutie-p3f 19 дней назад

    ਵਾਹ ਜੀ ਵਾ ਕਿਆ ਬਾਤ ਹੈ ਜੀ, ਮਨ ਗਦ ਗਦ ਹੋ ਗਿਆ

  • @gagandeepsinghgagandeepsin3262
    @gagandeepsinghgagandeepsin3262 14 дней назад

    ਵੀਰ ਜੀ ਬਹੁਤ ਵਧੀਆ ਵੀਡੀਓ ਬਨਾਈ ਮਨ ਨੂੰ ਸਕੂਨ ਮਿਲਦਾ ਹੈ 🎉🎉🎉🎉

  • @AdnanSidd-b6b
    @AdnanSidd-b6b 19 дней назад

    ਚੜਦੀ ਕਲਾ ਜੀ 👌👌👌👌👌

  • @Mangli5346
    @Mangli5346 18 дней назад

    Hanji waheguru ji same Ida ही hunda ਉਹਦੀਆਂ dattan aa

  • @Misscutie-p3f
    @Misscutie-p3f 19 дней назад

    ਵਾਹਿਗੁਰ ਜੀ ਸਭ ਸੁਖੀ ਰਹਿਣ

  • @Haya-wv6bj
    @Haya-wv6bj 19 дней назад

    ਬਹੁਤ ਬਹੁਤ ਵਧਾਈਆਂ ਜੀ

  • @Haya-wv6bj
    @Haya-wv6bj 19 дней назад

    ਵਾਹ ਜੀ ਵਾਹ ਭਾਜੀ ਲਾਂਡਰਾਂ ਸਾਬ ਜੀ

  • @jasleenkaurkhalsa7501
    @jasleenkaurkhalsa7501 19 дней назад

    ਵਾਹ.... ਚੜ੍ਹਦੀਕਲਾ ਜੀ...ਬਹੁਤ ਕਮਾਲ ਪ੍ਰੋਜੈਕਟ

  • @AananSingh-yc2px
    @AananSingh-yc2px 19 дней назад

    ਦੁਨੀਆਂ ਪਰਖਦੀ ਏ ਜਾਤਾਂ ਮੇਰੇ ਮਾਲਕਾ 🙏🙏

  • @KittuAwasthi-x4h
    @KittuAwasthi-x4h 19 дней назад

    ਗੀਤ 100 ਮਿਲੀਅਨ ਤੱਕ ਜਾਣਾ ਚਾਹੀਦਾ ਜੀ

  • @PriankaVerma-q6t
    @PriankaVerma-q6t 19 дней назад

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ🙏

  • @kapilkkataria8134
    @kapilkkataria8134 18 дней назад

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ

  • @Harmeetkaurbansa
    @Harmeetkaurbansa 19 дней назад

    Chrdikala chrdikala chrdikala bhut hi kmaal de lafaj waheguru g 🤲🏻🤲🏻🤲🏻🙏🏻🙏🏻🙏🏻🙏🏻🙏🏻🙏🏻🌸🌸🌸🌸

  • @AdnanSidd-b6b
    @AdnanSidd-b6b 19 дней назад

    ਬਹੁਤ ਸੋਹਣਾ ਵੀਡਿਉ ਜੀ ‎

  • @LakhwinderSingh-ov2ng
    @LakhwinderSingh-ov2ng 19 дней назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਬਹੁਤ ਵਧੀਆ ਜੀ

  • @ashadaryani7579
    @ashadaryani7579 19 дней назад

    Wah Amanji kitni Meethi Surili aawaaz hai aapki ❤

  • @DharmendraK-o5p
    @DharmendraK-o5p 19 дней назад

    ਲਾਡਰਾਂ ਵਾਲੇ ਮਤਲਬ 👌👌👌

  • @sukhdeepsingh1767
    @sukhdeepsingh1767 19 дней назад

    Waheguru Ji kirpa banai rakhan sare ਟੀਮ ਤੇ

  • @parmjitsingh3820
    @parmjitsingh3820 19 дней назад

    Kiaa baat G guru saab hor taraki Bakhshan G ❤❤❤

  • @AananSingh-yc2px
    @AananSingh-yc2px 19 дней назад

    ਗੁਰਜੰਟ ਪਟਿਆਲਾ ਭਾਜੀ 👌👌

  • @DHADI_BAINS
    @DHADI_BAINS 19 дней назад

    ਚੜ੍ਹਦੀਕਲਾ ਵੀਰ ਜੀ 🙏🙏

  • @ptandarbadhniwala8551
    @ptandarbadhniwala8551 18 дней назад +1

    ❤❤❤❤❤

  • @SapnaBatham-i1q
    @SapnaBatham-i1q 19 дней назад

    ਬਹੁਤ ਸੋਹਣਾ ਗੀਤ ਜੀ ਸੁਣਕੇ ਗੀਤ ਨੂੰ

  • @khairagagan5029
    @khairagagan5029 17 дней назад

    ਨਿਸਬਦ ਕਰ ਦਿੱਤਾ ਜੀ ਬਹੁਤ ਸੋਹਣਾ

  • @GURVINDERSINGH-i7n
    @GURVINDERSINGH-i7n 18 дней назад

    Waheguru ji chardicala rakheo ❤❤ bahote Sona git ❤❤

  • @IkraSidd-s4f
    @IkraSidd-s4f 19 дней назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏

  • @UrshiSingh
    @UrshiSingh 19 дней назад

    Boht wadhiya uprala bhaji tuhada

  • @KittuAwasthi-x4h
    @KittuAwasthi-x4h 19 дней назад

    ਜਿਹੜੇ ਸਤਿਗੁਰ ਦਾ ਸ਼ੁਕਰ ਕਰਦੇ ਨੇ ਉਹਨਾ ਲਈ ਲਾਂਡਰਾਂ ਵਾਲਿਆ ਦਾ ਗੀਤ

  • @KajalSingh-c8d
    @KajalSingh-c8d 19 дней назад

    ਐਕਟਿੰਗ 👌👌👌👌

  • @JanhaviS-y2y
    @JanhaviS-y2y 19 дней назад

    Sira la ta ji eda de song krde reha kro ji 👍

  • @mandeeprehal1523
    @mandeeprehal1523 19 дней назад

    ਬਹੁਤ ਹੀ ਸੋਹਣਾ ਕੰਮ ਜੀ ਤੁਹਾਡਾ

  • @dhadigurdevsinghtohfa3410
    @dhadigurdevsinghtohfa3410 19 дней назад

    ਵਾਹਿਗੁਰੂ ਕਿਰਪਾ ਬਣਾਈ ਰੱਖਣ ਜੀ

  • @KajalSingh-c8d
    @KajalSingh-c8d 19 дней назад

    ਇਹੋ ਜਿਹੇ ਗੀਤ ਲਾਡਰਾਂ ਵਾਲੇ ਹੀ ਗਾ ਸਕਦੇ ਆ

  • @AdnanSidd-b6b
    @AdnanSidd-b6b 19 дней назад

    ਚੜਦੀ ਕਲਾ ਜੀ

  • @Adrija-u3k
    @Adrija-u3k 19 дней назад

    ਬਹੁਤ ਵਧੀਆ ਉਪਰਾਲਾ ਜੀ

  • @HusnaSheikh-f3g
    @HusnaSheikh-f3g 19 дней назад

    ਬਹੁਤ ਹੀ ਜਿਆਦਾ ਸੋਹਣਾ

  • @MahekVimal-d6i
    @MahekVimal-d6i 19 дней назад

    ਸੁਣ ਕੇ ਮਨ ਸ਼ਾਂਤ ਹੋ ਗਿਅਾ

  • @SurajBhadoriya-r4f
    @SurajBhadoriya-r4f 19 дней назад

    ਵਾਹ ਜੀ ਵਾ ਕਿਆ ਬਾਤ ਹੈ ਜੀ, ਮਨ