Shaheedi Pehre (Official Video) | Dhadi Jatha Gurpreet Singh Landran Wale | Landran Wale Records

Поделиться
HTML-код
  • Опубликовано: 29 дек 2024

Комментарии • 170

  • @gurpreetgill-ut9xv
    @gurpreetgill-ut9xv 13 дней назад +54

    ਜਿੰਦ ਕੱਢ ਲੈਣਗੇ ਸੂਰੇ ਏਹ ਨਾ ਸਮਝਣ ਕੱਖ ਸਿਰ ਨੂੰ ॥
    ਪਹਿਰਾ ਲੱਗਿਆ ਸ਼ਹੀਦਾਂ ਦਾ ਵੈਰੀਆਂ ਸਾਂਭ ਕੇ ਰੱਖ ਸਿਰ ਨੂੰ ॥
    ਕਿਵੇਂ ਲੱਗਾ ਜੀ ਨਵਾਂ ਗੀਤ #ਸ਼ਹੀਦੀ_ਪਹਿਰੇ ?? Comment ਕਰਕੇ ਜਰੂਰ ਦੱਸਿਉ 🙏🏻

    • @Navuu.
      @Navuu. 12 дней назад +3

      Bahut hi sona koi sabad nhi a ji khen ni waheguru ji ka Khalsa waheguru ji ki Fateh ji 🙏🙏 very nice 👍👍

    • @TEGVIR_1984
      @TEGVIR_1984 12 дней назад

      ਬੋਹਤ ਵਧੀਆਂ ਨਗ਼ਮਾ ਸਿੰਘੌ ਚੜਦੀਕਲਾ ❤❤❤

    • @sattitaprianwala
      @sattitaprianwala 12 дней назад

      ਚੜਦੀ ਕਲਾ ਖਾਲਸਾ ਜੀਓ❤❤
      ਲੜੇ ਚਮੋਕੌਰ ਚ ਯੋਧੇ ਸੀ ਭੁੱਖੇ ਪਿਆਸੇ ਅਲੱਗ ਕਰਦੇ ਧੜਾਂ ਤੋਂ ਸੀ ਸਵਾ ਸਵਾ ਲੱਖ ਸਿਰ ਨੂੰ❤ ਫਤਿਹਗੜ੍ਹ ਸਾਹਿਬ ਸਰਹੰਦ ਚ ਚੁਕੇ ਨਾ ਦੋ ਸਿਰ ਜੇੜੇ ਬਿਨਾਂ ਸ਼ਸ਼ਤ੍ਰ ਤੋਂ ਕੀਤਾ ਰਾਜ ਖਤਮ ਓਹਨਾਂ ਨਾਲੇ ਸੂਬੇ ਦੇ ਕਰਗੇ ਓਹ ਵੱਖ ਸਿਰ ਨੂੰ❤ਹੈਗੇ ਸਿੰਘਾਂ ਦੀ ਹੀ ਕੁਰਬਾਨੀ ਕਰਕੇ ਅੱਜ ਤੁਰਦੇ ਭਾਰਤੀ ਹਿੱਕ ਤਾਂਣ ਸਾਰੇ ਤੇ ਉੱਤੇ ਚੱਕ ਸਿਰ ਨੂੰ❤❤ਪਹਿਰਾ ਲੱਗਿਆ ਸ਼ਹੀਦਾਂ ਸਿੰਘਾਂ ਦਾ ਵੈਰੀਆ ਸਾਂਭ ਕੇ ਰੱਖ ਸਿਰ ਨੂੰ❤❤❤❤❤

    • @QUEEN-iy6gv
      @QUEEN-iy6gv 11 дней назад

      ਬਹੁਤ ਸੋਹਣਾ ❤

    • @tajwrsingh5990
      @tajwrsingh5990 11 дней назад

      ✍️❤️🙏🏻🚩🚩

  • @Foujifoujan528
    @Foujifoujan528 12 дней назад +21

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏🏻🙏🏻🙏🏻🙏🏻 ਮੇਹਰ ਕਰਨਾ ਜੀ 🥺🥺🥺 ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਜੀ ਹੁਣਾ ਨੂੰ ਤੰਦਰੁਸਤੀ ਬਖਸਣਾਂ ਜੀ😢😢😢😢😢 ਤੁਸੀ ਤਾ ਸਭ ਦੇ ਦਿਲ ਦੀਆਂ ਜਾਣਦੇ ਹੋ ਮੇਹਰ ਕਰਨਾ ਮੇਹਰ ਕਰਨਾ🙏🏻🙏🏻🙏🏻🙏🏻🙏🏻😔😔😔😔

  • @SandeepSingh-jh2qj
    @SandeepSingh-jh2qj 9 дней назад +7

    ਸ਼ਹੀਦ ਸਿੰਘ ਅੰਗ ਸੰਗ ਸਹਾਈ ਹੋਵਣ ਜੀ 🙏

  • @bhupindersinghsodhi9269
    @bhupindersinghsodhi9269 11 дней назад +6

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਧੰਨ ਮਾਤਾ ਗੁਜਰੀ ਜੀ
    ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ
    ਧੰਨ ਧੰਨ ਸ਼ਹੀਦ ਸਿੰਘ ਜਿਨ੍ਹਾਂ ਆਪਣਾ ਆਪ ਵਾਰ ਦਿੱਤਾ 🙏🏻🙏🏻🙏🏻🙏🏻

  • @BhupinderSingh-r8b
    @BhupinderSingh-r8b 12 дней назад +7

    ਸਿੰਘ ਸਿੰਘਣੀਆਂ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਜੀ

  • @shamshersinghkarndeep4633
    @shamshersinghkarndeep4633 10 дней назад +4

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਦੀ ਮਿਹਰ ਕਰਨ ਸਾਡਾ ਚੜਦੀ ਕਲਾ ਚ ਰੱਖਣ ਜੀ ❤❤❤❤❤🎉🎉🎉

  • @surjitsinghgermany
    @surjitsinghgermany 13 дней назад +7

    ਵਾਹ ਜੀ ਕਿਆ ਕਹਿਣੇ ਲਾਂਡਰਾਂ ਵਾਲੇ ਜੱਥੇ ਦੇ ਵਾਹਿਗੁਰ ਆਪ ਜੀ ਨੂੰ ਏਦਾਂ ਹੀ ਚੜ੍ਹਦੀਆਂ ਕਲਾਂ ਬਖ਼ਸ਼ਣ🙏🏻

  • @GurlalSingh-l6k
    @GurlalSingh-l6k 3 дня назад

    ਵਾਹਿਗੁਰੂ ਜੀ ਬਹੁਤ ਸੁੰਦਰ ਤੇ ਸੋਣਾ ਪ੍ਰੋਗਰਾਮ ਕੀਤਾ ਸਾਡੇ ਵੀਰ ਜੀ ਹੋਣਾ ਨੇ ਚੜ੍ਹਦੀਕਲਾ ਵਿੱਚ ਰੱਖੇ ਬਾਬਾ ਬਿਧੀ ਚੰਦ ਜੀ 👌🙏🌹❤️

  • @jasleenkaurkhalsa7501
    @jasleenkaurkhalsa7501 13 дней назад +6

    ਵਾਹਿਗੁਰੂ ਜੀ ਪੂਰੇ ਜੱਥੇ ਤੇ ਸਮੁੱਚੀ ਟੀਮ ਨੂੰ ਚੜ੍ਹਦੀਕਲਾ ਚ ਰੱਖਣ
    ਬਹੁਤ ਕਮਾਲ 🌸

  • @SukhwinderSingh-wq5ip
    @SukhwinderSingh-wq5ip 12 дней назад +3

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਸਰਬੱਤ ਦਾ ਭਲਾ

  • @SatnamShergill-z8m
    @SatnamShergill-z8m 13 дней назад +3

    Bahut vadiya Ji Landran walio

  • @Gurbanisimran84
    @Gurbanisimran84 12 дней назад +1

    ਵਾਹਿਗੁਰੂ ਜੀ 🙏
    ਪਹਿਰਾ ਲੱਗਿਆ ਸ਼ਹੀਦਾਂ ਦਾ... ਬਹੁਤ ਸੋਹਣੀ ਰਚਨਾ ✍️

  • @Punjabk......n
    @Punjabk......n 10 дней назад +2

    ਧੰਨ ਜਿਗਰਾ ਗੁਰੂ ਗੋਬਿੰਦ ਸਿੰਘ ਦਾ ਮਾਤਾ ਗੁਜਰੀ ਦਾ ਸਾਹਿਬਜ਼ਾਦਿਆਂ ਦਾ😭👍

  • @Singh35781
    @Singh35781 13 дней назад +2

    ਬਹੁਤ vdiya ਜੀ video ਵੀ ਬਹੁਤ vdiya 👌👌👌

  • @tajindersingh2065
    @tajindersingh2065 6 дней назад

    ❤ਸਾਂਭਣ ਗੇ ਰਾਜ਼ ਬਾਜ਼ ਫਿਰ ਤੋਂ

  • @TEGVIR_1984
    @TEGVIR_1984 12 дней назад +2

    ਧੰਨ ਧੰਨ ਮਹਾਕਾਲ ਬਾਬਾ ਫਤਹਿ ਸਿੰਘ ਜੀ ❤❤💐💐⚔️📿🗡️🏹

  • @amardeep1947
    @amardeep1947 13 дней назад +2

    ਚੜਦੀ ਕਲਾ ਵੀਰ🙏🙏🙏❤

  • @AmanSinghKhalsa315
    @AmanSinghKhalsa315 12 дней назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳🦅🐊🐆⚔️🗡️🏹

  • @sarbjitsandhu2531
    @sarbjitsandhu2531 7 дней назад

    ❤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

  • @AmrinderSingh-d7n
    @AmrinderSingh-d7n 8 дней назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਬਾਪੂ ਜੀ ਤੁਹਾਡੀ ਕੁਰਬਾਨੀ ਅੱਗੇ ਮੇਰਾ ਸਿਰ ਝੁੱਕਦਾ ਹੈ ਜੀ ਕੋਟਿਨ ਕੋਟਿਨ ਪ੍ਣਾਮ ਜੀ🚩🙏⚔️

  • @malwabeltbathinda2897
    @malwabeltbathinda2897 13 дней назад +3

    ਬੋਲੇ ਸੋ ਨਿਹਾਲ 🙏.........

  • @ManpreetSingh-tc7dk
    @ManpreetSingh-tc7dk 6 дней назад

    ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻

  • @GurpreetSingh-fz7ct
    @GurpreetSingh-fz7ct 13 дней назад +2

    ਬਹੁਤ ਵਧੀਆ ⚔️🚩🦅💐

  • @AmrinderSingh-d7n
    @AmrinderSingh-d7n 8 дней назад

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਕੋਟਿ ਕੋਟਿ ਪ੍ਣਾਮ ਜੀ🙏🚩🦅🏹

  • @rajucheema-wr4xj
    @rajucheema-wr4xj 5 дней назад

    ਬਹੁਤ ਵਧੀਆ song

  • @MrjaskiratSingh-kj8ks
    @MrjaskiratSingh-kj8ks 13 дней назад +2

    Waheguru ji waheguru ji very nice Shabd hai ji waheguru ji ❤❤❤😊😊

  • @SubhdeepSingh-cr3ix
    @SubhdeepSingh-cr3ix 13 дней назад +1

    ਚੜ੍ਹਦੀ ਕਲਾ

  • @BhupinderSingh-co9cd
    @BhupinderSingh-co9cd 13 дней назад +1

    ਚੜਦੀ ਕਲਾ ਜੀ

  • @amriksinghaulakh3965
    @amriksinghaulakh3965 12 дней назад +1

    ਚੜ੍ਹਦੀ ਕਲ੍ਹਾ ਸਿੰਘਾ ਦੀ 🙏

  • @dhadigurjitsinghmanochahal7234
    @dhadigurjitsinghmanochahal7234 6 дней назад

    ਵਾਹ ਵਾਹ ਵਾਹ ਵਾਹ ਵਾਹ

  • @PrabhKang-w2z
    @PrabhKang-w2z 13 дней назад +1

    ਬਹੁਤ ਵਦੀਆਂ ਵੀਰ ਜੀ ❤❤

  • @Jasgurbani-tw6du
    @Jasgurbani-tw6du 13 дней назад +1

    ਬਹੁਤ ਵਧੀਆ ਹੈ 🙏🙏

  • @KabalSingh-uk6jq
    @KabalSingh-uk6jq 13 дней назад +1

    ਸਿਰਾ ਕਰਤਾ

  • @Flopyoutube11
    @Flopyoutube11 8 дней назад

    Bahut sohni video 📹 ❤️ Bahut sohna gaya te likheya Bahut sohna music 🎶 ❤❤❤❤❤❤❤❤❤❤❤

  • @jeetpannu307
    @jeetpannu307 12 дней назад +1

    ਵਾਹਿਗੁਰੂ ਜੀ ਕਿਰਪਾ ਕਰਨ ਆਪਣੇ ਬੱਚਿਆ ਤੇ ❤

  • @karamjitdhelpur
    @karamjitdhelpur 13 дней назад

    ਵਾਹ ਜੀ ਵਾਹ। ਬਹੁਤ ਹੀ ਖੂਬ

  • @bhaisukhmeetsingh
    @bhaisukhmeetsingh 13 дней назад +2

    Bhai bhot vadyia voice ❤❤❤

  • @opindertoor5024
    @opindertoor5024 12 дней назад +1

    Waheguru Mehar karan tuhadi awaz te.chardi kala vich raho sada

  • @daljitsangotha8880
    @daljitsangotha8880 13 дней назад +1

    Bhut sohna ji

  • @gagandeepsingh-yq3yr
    @gagandeepsingh-yq3yr 9 дней назад

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏

  • @sukhman434
    @sukhman434 13 дней назад +2

    Mind blowing 💖💖

  • @jagjitsidhar8494
    @jagjitsidhar8494 13 дней назад +4

    ਜੱਥੇ ਦੀ ਚੜ੍ਹਦੀਕਲਾ ਦੀ ਅਰਦਾਸ ਹੈ ਜੀ 🙏🙏

  • @gagandeepsingh-yq3yr
    @gagandeepsingh-yq3yr 9 дней назад

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏

  • @Amritphillauria
    @Amritphillauria 12 дней назад

    ਚੜ੍ਹਦੀ ਕਲਾਂ ❤️🙏🦅

  • @MalkeetSingh-n6t
    @MalkeetSingh-n6t 8 дней назад

    Waheguru waheguru Ji satnam waheguru Ji satnam Ji satnam waheguru ji waheguru waheguru Ji satnam waheguru Ji ❤❤❤❤

  • @avtardhaliwal5513
    @avtardhaliwal5513 8 дней назад

    Waheguru guru Mehar kare tuhadi sari team ta

  • @ParamjitSingh13517
    @ParamjitSingh13517 12 дней назад

    Waheguru ji 💐🙏 Tera aasra hai ji 💐🙏

  • @davindersingh486
    @davindersingh486 12 дней назад +1

    🌸🌹🌺 ਸਤਿਨਾਮੁ ਸ੍ਰੀ ਵਾਹਿਗੁਰੂ ਜੀ🏵🌹🥀

  • @amolakrecords
    @amolakrecords 10 дней назад +2

    ਮਨ ਨੂੰ ਖੁਸ਼ੀ ਮਿਲਦੀ
    ਪਰ ਭੰਗੜੇ ਵਾਲਿਆ ਨੇ ਥੋੜਾ ਉਦਾਸ ਕੀਤਾ ।

  • @gagandeepsingh-yq3yr
    @gagandeepsingh-yq3yr 9 дней назад

    ਦੇਗ ਤੇਗ ਫਤਹਿ 🙏🙏

  • @bhangudhanorabomb9329
    @bhangudhanorabomb9329 11 дней назад

    ❤❤❤❤ਵਾਹਿਗੁਰੂ ਜੀ

  • @kamaljitsingh1784
    @kamaljitsingh1784 13 дней назад +2

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਿਹ।।

  • @manjotsinghbaidwan896
    @manjotsinghbaidwan896 12 дней назад

    Boht sohna❤

  • @pargatchahar5412
    @pargatchahar5412 11 дней назад

    ਅਕਾਲ ਹੀ ਅਕਾਲ 🙏🙏

  • @pawanjitmahal1992
    @pawanjitmahal1992 9 дней назад

    Bahut vadhia Rachna

  • @shamshersingh8396
    @shamshersingh8396 12 дней назад

    Kiya baat aa baba ji

  • @manjeetKaur-n4n6r
    @manjeetKaur-n4n6r 13 дней назад +1

    Bhot sohna song g 🙏🙏

  • @singhsaab6028
    @singhsaab6028 7 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Parvinderhanda
    @Parvinderhanda 21 час назад

    🚩 ੴ ਵਾਹਿਗੁਰੂ ਜੀ ਕਾ ਖਾਲਸਾ ☬ 🚩
    🚩 ☬ ਵਾਹਿਗੁਰੂ ਜੀ ਕੀ ਫਤਿਹ ੴ 🚩

  • @MattewalRecords
    @MattewalRecords 12 дней назад

    Bahut hi vadia veer ji❤❤❤❤❤

  • @Navuu.
    @Navuu. 12 дней назад

    Very nice 👍👍 vadiya ji 🙏🙏 waheguru ji

  • @politician5555z
    @politician5555z 12 дней назад

    Allah chardi kalaa Rakhey

  • @MangalRai-Saab
    @MangalRai-Saab 12 дней назад

    Dhan dhan baba deep Singh ji ❤❤❤

  • @VikramSingh-pw7ng
    @VikramSingh-pw7ng 13 дней назад +1

    ਧੰਨ ਬਾਬਾ ਜ਼ੋਰਾਵਰ ਸਿੰਘ ਜੀ
    ਧੰਨ ਬਾਬਾ ਫਤਿਹ ਸਿੰਘ ਜੀ

  • @JyotiKhaira-tv5js
    @JyotiKhaira-tv5js 12 дней назад

    ਵਾिਹਗੁਰੂ ਜੀ

  • @buntykhanpurilyrics4126
    @buntykhanpurilyrics4126 12 дней назад

    ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫਤਿਹ।
    ਬਹੁਤ ਵਧੀਆ ਜੀ

  • @skhundal5753
    @skhundal5753 7 дней назад

    Rom Rom karjai hai Sikha da Guru Gobind Singh Ji de 🙏🙏

  • @jaspreetsingh9308
    @jaspreetsingh9308 6 дней назад

    ਵਾਹਿਗੁਰੂ ਜੀ

  • @raftaarsingh417
    @raftaarsingh417 12 дней назад

    ਵਾਹ ji

  • @BOOKSTalkss
    @BOOKSTalkss 13 дней назад

    Ohe ohe kya song h paji ek number dil jit Lita ❤

  • @gurmejsingh3153
    @gurmejsingh3153 10 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @singhgurnam5005
    @singhgurnam5005 12 дней назад

    Satnam shri waheguru shaib ji
    Satnam shri waheguru shaib ji
    🙏🙏🙏🙏🙏

  • @Navuu.
    @Navuu. 12 дней назад

    Chardi kala bakshan ji Singha nu 🙏🙏

  • @satgurusingh7786
    @satgurusingh7786 6 дней назад

    Weheguru ji 🙏

  • @GurbinderSingh-e1q
    @GurbinderSingh-e1q 7 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @satinderpalsingh6055
    @satinderpalsingh6055 12 дней назад

    Waheguru ji ka khalsa waheguru ji fateh

  • @charanpreetgill1666
    @charanpreetgill1666 12 дней назад

    Waheguru ji ✔️

  • @GurmeetSingh-s3r1b
    @GurmeetSingh-s3r1b 5 дней назад

    Dhan dhan baba deep singh g 🙏 🙏 🙏 🙏 sahid

  • @narinderkaursandhu4196
    @narinderkaursandhu4196 12 дней назад

    Waheguru ji🙏🙏💐💐

  • @Harpal-o5j
    @Harpal-o5j 13 дней назад

    ਵਾਹਿਗੁਰੂ ਜੀਂ..... 🙏

  • @Activesandeep0245
    @Activesandeep0245 13 дней назад

    Waheguru ji mehar kreyo 🙏

  • @BhaiVikramSinghJiDeraBassiWale
    @BhaiVikramSinghJiDeraBassiWale 13 дней назад

    Satnaam Sri Waaheguru ji

  • @SukhdevSingh-nx6ks
    @SukhdevSingh-nx6ks 12 дней назад

    Satnam Sri Waheguru Ji

  • @ChanniNattan
    @ChanniNattan 10 дней назад +1

    Dhan dhan Baba Vadbhag ji 🙏

  • @GurmeetSingh-rf7dv
    @GurmeetSingh-rf7dv 7 дней назад +1

    Raj karega khalsa

  • @sarwansunny398
    @sarwansunny398 13 дней назад

    Bhut sohna g ,

  • @lavidhaliwalSingh
    @lavidhaliwalSingh 12 дней назад

    WAHEGURU JI 🙏💖🙏🙌

  • @Gurucaffeandcaterings
    @Gurucaffeandcaterings 12 дней назад

    Waheguru ji waheguru ji

  • @JaswinderkaurKaur-p2s
    @JaswinderkaurKaur-p2s 13 дней назад

    Dhan dhan jathedar baba hanuman hmesha chardikala rkhna g 🙇‍♀️🙇‍♀️

  • @gurdassingh8183
    @gurdassingh8183 13 дней назад +1

    Satnam shri Waheguru ji

  • @VikramSingh-pw7ng
    @VikramSingh-pw7ng 13 дней назад

    waheguru g

  • @sukhvinder7863
    @sukhvinder7863 10 дней назад

    Very good

  • @khoj.Punjab
    @khoj.Punjab 12 дней назад +1

    ❤👍🤘

  • @manvituteja
    @manvituteja 13 дней назад

    Waheguru ji 🙏🙏🙏🙏

  • @sukhpreetbainss
    @sukhpreetbainss 33 минуты назад

    ਲ਼ੂ ਕੰਡੇ ਖੜੇ ਹੋਗੇ ਸੁਣਕੇ ਕਲਮ ਵਾਲੀ ਦਿਲ ਤੇ ਲੱਗੀ ਏ 😢

  • @arjunlyricsmusicproduction7397
    @arjunlyricsmusicproduction7397 12 дней назад

    Real Sikh mhazbi Sikh valmikan 🔥

  • @charanjitgurthali-sm4ip
    @charanjitgurthali-sm4ip 12 дней назад

    Waheguru ji

  • @gurtejsingh8777
    @gurtejsingh8777 12 дней назад

    Waheguru ji maharaj ji

  • @sattitaprianwala
    @sattitaprianwala 12 дней назад

    ਅਕਾਲ❤❤❤❤❤❤❤❤

  • @Prabhjotsinghyt
    @Prabhjotsinghyt 13 дней назад +1

    ❤❤