ਅੱਜ ਮੇਰੀ ਧੀ Simran Khattra ਜਿਉਂਦੀ ਹੁੰਦੀ ..! || Big questions on the system from the father

Поделиться
HTML-код
  • Опубликовано: 4 окт 2024

Комментарии • 199

  • @sukhbirsinghdhanoa2692
    @sukhbirsinghdhanoa2692 4 месяца назад +33

    ਬਹੁਤ ਦਰਦਨਾਕ ਹਾਦਸਾ ਵਾਪਰਿਆ ਪਰਿਵਾਰ ਨਾਲ । ਕਿੰਨੀ ਪਿਆਰੀ ਬੇਟੀ ਸੀ । ਨੌਜੁਆਨ ਧੀ ਨੂੰ ਗੁਆਉਣ ਦਾ ਦੁੱਖ ਮਾਪਿਆਂ ਲਈ ਬਹੁਤ ਅਸਹਿ ਹੈ । ਵਾਹਿਗੁਰੂ ਬੱਚੀ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ।

  • @navkiratsingh3467
    @navkiratsingh3467 4 месяца назад +24

    ੍ਬਹੁਤ ਦੁਖੀ ਹਾਂ ਖਬਰਾਂ ਸੁਣ ਕੇ
    । ਵਾਹਿਗੁਰੂ।

  • @cloudiagillis4695
    @cloudiagillis4695 4 месяца назад +14

    ਸਿਮਰਨ ਪੁੱਤ ਬਹੁਤ ਹੀ ਮਾੜਾ ਹੋਇਆ ਜਿਸ ਨੇ ਵੀ ਤੇਰੀ ਜਾਨ ਲਈ ਓਹਦਾ ਖਾਨਦਾਨ ਕੀੜੇ ਪੈ ਕੇ ਮਰੇ 😭
    ਵਾਹਿਗੁਰੂ ਤੇਰੀ ਰੂਹ ਨੂੰ ਸ਼ਾਂਤੀ ਦੇਵੇ

    • @alphamale3692
      @alphamale3692 4 месяца назад

      Oye murakh loko, usde khandaan da ki kasoor aa eh ta sochlo.
      J kalnu tohada bacha kise da murder kre te ki fer tohanu bhi keede pene chahide ne?

  • @TSBADESHA
    @TSBADESHA 4 месяца назад +11

    ਬਹੁਤ ਦੁਖਦਾਇਕ ਘਟਨਾ ਵਾਪਰੀ ਹੈ। ਕਨੇਡਾ ਵਸਦੇ ਸਮੂਹ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਕਿਸੇ ਦੇ ਧੀ ਪੁਤ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ,ਤਾਂ ਇਕਠੇ ਹੋਕੇ ਪਰਿਵਾਰ ਦਾ ਸਾਥ ਦਿਓ।

  • @meharsekhon2368
    @meharsekhon2368 4 месяца назад +12

    ਬਹੁਤ ਦੁੱਖ ਹੋਇਆ ਸੁਣ ਕੇ

  • @parmjitrai4319
    @parmjitrai4319 4 месяца назад +5

    ਵਾਹਿਗੁਰੂ ਵਾਹਿਗੁਰੂ ਬੱਚਿਆਂ ਤੇ ਭਲਾ ਕਰ

  • @surindersingh-ko7mq
    @surindersingh-ko7mq 4 месяца назад +81

    ਤੁਸੀਂ ਏਸ ਮੁਲਕ ਨੂੰ ਬਣਾਉਣ ਚ ਲਗੇ ਹੋ ਟੈਕਸ ਦਿੰਦੇ ਹੋ ਤੁਸੀਂ ਏਸ ਕੈਨੇਡਾ ਸਿਸਟਮ ਸ਼ਰਮ ਆਉਣੀ ਚਾਹੀਦੀ ਹੈ ਮੈਂਨੂੰ ਲੱਗਦਾ ਇੰਡੀਆ ਵਾਪਿਸ ਜਾਣ ਦਾ ਫੈਂਸਲਾ ਕਰਨਾ ਪੈਣਾ

    • @sgg566
      @sgg566 4 месяца назад +5

      othe ta es tu v bura hal hona g

    • @arshpreetKaur-u4r
      @arshpreetKaur-u4r 4 месяца назад +2

      Canada nalo ta nhi jada

    • @SinghSingh-bx8dk
      @SinghSingh-bx8dk 4 месяца назад

      India ta Kar tex. nehi dena lukde firde ne

    • @TSBADESHA
      @TSBADESHA 4 месяца назад +5

      ਕਨੇਡਾ ਵਿੱਚ ਇੰਡੀਆ ਨਾਲੋਂ ਮਾੜੇ ਹਾਲਾਤ ਬਣ ਚੁਕੇ ਹਨ।

    • @JasdhaliwalDhaliwal-l6x
      @JasdhaliwalDhaliwal-l6x 4 месяца назад +6

      Ena mada ni india kyo motherland nu badnam krde ho thok k kehnda india chnga Hale v

  • @rajwantmangat4724
    @rajwantmangat4724 4 месяца назад +10

    Bahut pyari c bachi.waheguru bhana manan da bal bakhshe🙏🙏

  • @jmangat7493
    @jmangat7493 4 месяца назад +7

    Rip simran waheguru family nu bhana manan da bal bakhshe

  • @gurvinderpannu4396
    @gurvinderpannu4396 4 месяца назад +15

    ਮਹਾਰਾਜ ਭਾਣਾ ਮੰਨਣ ਦਾ ਬਲ ਬਖਸ਼ੇ

  • @sukhjindersaran165
    @sukhjindersaran165 4 месяца назад +5

    Waheguru ji

  • @ParminderSingh-re4xp
    @ParminderSingh-re4xp 4 месяца назад +2

    Thank you sir for your courage, we are failing as a community. Our kids have nowhere to go, my child went through the same. 🙏

  • @Harmansingh-ho3cw
    @Harmansingh-ho3cw 4 месяца назад +1

    ਵਾਹਿਗੁਰੂ ਜੀ😭😭

  • @BkaurNikkiCHAUHAN
    @BkaurNikkiCHAUHAN 4 месяца назад +7

    So many people are missing here people should do something

  • @kulwantmultani6872
    @kulwantmultani6872 4 месяца назад +4

    Waheguru Waheguru Waheguru ji

  • @varinderkaursandhu708
    @varinderkaursandhu708 4 месяца назад +4

    Waheguru ji Waheguru ji 🙏

  • @manpreetsinghbhachu2673
    @manpreetsinghbhachu2673 4 месяца назад +4

    I went to Canada last year as a pr but came back within 4 months. Very happy in india

  • @RanvirKaur-du5nb
    @RanvirKaur-du5nb 4 месяца назад +1

    ਵਾਹਿਗੁਰੂ ਜੀ 🙏🏼

  • @manjitsinghkandholavpobadh3753
    @manjitsinghkandholavpobadh3753 4 месяца назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @punjabiludhiana332
    @punjabiludhiana332 4 месяца назад

    ਯਾਰ ਕੈਨੇਡਾ ਦੀ ਪੁਲਿਸ ਦਾ ਤਾਂ ਸੱਚੀ ਬਹੁਤ ਮਾੜਾ ਹਾਲ ਆ । 25 ਦਿਨ ਤੱਕ ਫੋਨ ਹੀ ਨੀ ਖੁੱਲ੍ਹਿਆ ਹੱਦ ਆ ਯਾਰ ।ਬਹੁਤ ਮਾੜਾ ਹੋਇਆ ਵੀਰ ਜੀ ।🙏🙏🙏

  • @Bhangujatt3191
    @Bhangujatt3191 4 месяца назад

    ਵਾਹਿਗੁਰੂ ਜੀ

  • @jagrajsinghsidhu706
    @jagrajsinghsidhu706 4 месяца назад +2

    Hello brother , I am deeply shocked to hear the saddest news regarding sudden death of your loved one daughter Simren . This is irreparable loss for the parents, relatives n friends . May God bless her soul in heaven .Jagraj Sidhu

  • @SukhwinderSingh-wq5ip
    @SukhwinderSingh-wq5ip 4 месяца назад +1

    ਵਾਹਿਗੁਰੂ ਜੀ ❤

  • @promilkundlas1914
    @promilkundlas1914 4 месяца назад +1

    Waheguruji himmat bakhsan parivar nu

  • @amrinder2899
    @amrinder2899 4 месяца назад +2

    Thank you for raising voice.

  • @daljeetjhutty6521
    @daljeetjhutty6521 4 месяца назад +14

    ਪਰਮਾਤਮਾ ਤੈਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਬੱਚਿਆ

  • @ramindersandhu2452
    @ramindersandhu2452 4 месяца назад +1

    WAHEGURU ji 🙏 🙏veer ji we are with you. From surrey .

  • @Theranger123
    @Theranger123 4 месяца назад +1

    Waheguru ji mehar karan

  • @Reyansh59
    @Reyansh59 4 месяца назад

    Mei wait kr rahi c thode din pehele interview dekhi c ki simran gum hai ass c mil jai ajj dekhi video bahut dulh hoiya

  • @Arjun_Strikes
    @Arjun_Strikes 4 месяца назад +2

    Oh my god. Im sorry bhaji. God bless her soul in peace

  • @KuldeepKaur-pv3wc
    @KuldeepKaur-pv3wc 4 месяца назад +1

    Very sorrowful time for the family very hard time. So sorry for your lose. RIP sweetheart 😢

  • @dalbirgrewal6469
    @dalbirgrewal6469 4 месяца назад +3

    ਜ ਹੁੰਦਾ ਦੁਬਈ ਵਰਗੇ ਦੇਸ 2 ਮਿੰਟ ਚ ਪਤਾ ਲੱਗ ਜਾਂਦਾ

  • @user-wi2hx4rw3t
    @user-wi2hx4rw3t 4 месяца назад

    Keep all family in my Prayers 🙏🙏🙏

  • @gurdailsingh296
    @gurdailsingh296 4 месяца назад +9

    ਮੇਰਾ ਛੋਟਾ ਭਰਾ ਵੀ ਜੋ ਡੈਲਟਾ ਵਿੱਚ ਰਹਿੰਦਾ ਸੀ ਅਪ੍ਰੈਲ ੨੦੧੧ ਵਿੱਚ ਅਚਾਨਕ ਘਰੋਂ ਚਲੇ ਗਿਆ ਜੋ ਆਪਣੇ ਬੱਚਿਆਂ ਤੇ ਪਤਨੀ ਨਾਲ ਰਹਿ ਰਿਹਾ ਸੀ ਬਾਅਦ ਚ ਜੂਨ ੨੦੧੧ ਨੂੰ ਉਹਦੀ ਡੈਡ ਬੋਡੀ ਦਰਿਆ ਵਿਚੋਂ ਕਿਸੇ ਫਿਸਿਗ ਕਰਨ ਵਾਲੇ ਨੇ ਵੇਖੀ ਤੇ ਪੁਲਿਸ ਨੂੰ ਸੂਚਿਤ ਕੀਤਾ ਜੋ ਬਿਲਕੁਲ ਖਰਾਬ ਹੋ ਚੁੱਕੀ ਸੀ

  • @pambudwal3667
    @pambudwal3667 4 месяца назад +5

    It’s so sad heartbreaking 💔Rip

  • @balvirshergill5595
    @balvirshergill5595 4 месяца назад +1

    So Sad 😭Waheguruji Waheguruji 🙏 ♥

  • @gopijatt4717
    @gopijatt4717 4 месяца назад

    Waheguru ji Waheguru ji Waheguru ji Waheguru ji

  • @gshara1
    @gshara1 4 месяца назад +1

    ਬਾਈ ਜੀ ਆਪਣੇ ਲੋਕਾਂ ਨੂੰ ਵੋਟਾਂ ਨਾਂ ਪਾਇਆ ਕਰੋ ਨਹੀਂ ਤਾਂ ਇਸ ਮੁਲਕ ਨੂੰ ਇੰਡੀਆ ਪੰਜਾਬ ਵਰਗਾ ਬਣਾ ਦੇਣਗੇ।

  • @vickysayan3151
    @vickysayan3151 4 месяца назад

    Waheguru ji 🙏🙏

  • @baljitsinghcheema-bo1cw
    @baljitsinghcheema-bo1cw 4 месяца назад

    🙏🏻🙏🏻🙏🏻ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ🙏🙏🙏🙏🙏🙏🙏🙏🙏🙏🙏🙏🙏🙏🙏🙏

  • @Sandynatt5911
    @Sandynatt5911 4 месяца назад

    Waheguru mehr karn tuhade te brother, stay strong.

  • @gurpreetbrar2194
    @gurpreetbrar2194 4 месяца назад +1

    Waheguru family te mehar bherea hath rakhe

  • @ArshdeepSingh-qy1oq
    @ArshdeepSingh-qy1oq 4 месяца назад +1

    Waheguru ji Maher karo ji

  • @AJ-vz4os
    @AJ-vz4os 4 месяца назад

    Very sad my condolences to your family. RIP to Simran 🕉🕉

  • @kaurkaur5744
    @kaurkaur5744 4 месяца назад

    This is so sad . I am feeling their pain . So sorry about your loss 🙏 . Canada’s medical system and police system is so bad.

  • @VikasKumar-kb7ko
    @VikasKumar-kb7ko 4 месяца назад

    Bhut dukh lga a khbr sun k waheguru ji mehar krn apni sb te 🙏

  • @DarshanKaur-k5b
    @DarshanKaur-k5b 4 месяца назад

    Waheguru ji bhana manan da bal bakshe parivar nu kise de baçche nal eda na hove bacchi kini pyari a 😭😭

  • @SuperPreet2011
    @SuperPreet2011 4 месяца назад

    So sad. Waheguru give parents strength to go through horrible time.

  • @jaswinderkaur8084
    @jaswinderkaur8084 4 месяца назад

    Beer ji very sorry. So lovely young and we are always Victim. In so advanced World. Waheguru ji

  • @dhuriful
    @dhuriful 4 месяца назад +2

    So sorry for loss, very frightening. But we have to stop voting our own politicians and get rid of this stupid government. This government putting safety of Canadians in danger.

  • @user-Bhangu2200
    @user-Bhangu2200 4 месяца назад +3

    Waheguru ji👏👏

  • @kaurkaur9058
    @kaurkaur9058 4 месяца назад

    ੴ ਵਾਹਿਗੁਰੂ ਜੀ 🙏🙏🙏🙏🙏🙏🙏🙏

  • @yu_uroxuqoser
    @yu_uroxuqoser 4 месяца назад

    🙏Waheguru waheguru waheguru waheguru waheguru 🙏 💔😢

  • @maanpb13ala28
    @maanpb13ala28 4 месяца назад

    ਇਸ ਨਾਲੋਂ ਕਿਤੇ ਚੰਗਾ ਗਾ ਜੀ ਆਪਣਾ ਪੰਜਾਬ ਏਥੇ ਜੇ ਤੁਹਾਨੂੰ ਕੋਈ ਜੁਰਮਾਨਾ ਪਾਉਣਾ ਤਾ ਮਿੰਟਾਂ ਚ ਪੁਲਿਸ ਆ ਜਾਂਦੀ ਆ ਕਿਸੇ ਬੱਚੇ ਨੇ ਫੋਨ ਕਰਤਾ ਮਿੰਟਾਂ ਚ ਆਜੂ ਅੱਜ ਇੱਕ ਬਾਪ ਦੀ ਧੀ ਘਰੋ ਚਲੀ ਗਈ ਅੱਠ ਘੰਟੇ ਫੋਨ ਚਲਦਾ ਰਹਿੰਦਾ ਹੋਵੇ ਇਹਨੇ ਡਵੈਲਪ ਦੇਸ਼ਾ ਚ ਆਪਾਂ ਰਹਿੰਦੇ ਹੋਈਏ ਕੀ ਪੁਲਿਸ ਅੱਠ ਘੰਟੇ ਆਂ ਚ ਫੋਨ ਦੀ ਲੋਕੇਸ਼ਨ ਨੀ ਟਰੇਸ ਕਰ ਸਕੀ ਲਾਹਨਤ ਆ ਕਨੇਡਾ ਵਰਗੇ ਦੇਸ਼ ਦੇ ਸਿਸਟਮ ਤੇ ਫਿਰ ਚਾਰ ਦਿਨ ਬਾਅਦ ਫੋਨ ਮਿਲਦਾ ਉਸਤੋਂ ਵੀ ਨਹੀਂ ਤੁਸੀ ਪਤਾ ਲਗਾ ਸਕੇ ਵੀ ਕਿੱਥੋ ਆਇਆ ਤੇਰੇ ਕੋਲ ਫੋਨ ਤੁੰ ਕਿੱਦਾ ਜਾਣਦਾ ਸੀ ਇਸ ਕੁੜੀ ਨੂੰ ਕਿਰਪਾ ਕਰਕੇ ਸਭ ਸਮੇਟ ਕੇ ਵਾਪਿਸ ਪੰਜਾਬ ਆ ਜੋ ਆਪਾਂ ਸਾਰੇ ਰਲ ਮਿਲ ਕੇ ਇਸਨੂੰ ਹੀ ਖੁਸਹਾਲ ਬਣਾਈਏ ਹਲਾਤ ਤੁਸੀ ਸਾਰਿਆਂ ਨੇ ਦੇਖ ਹੀ ਲਏ ਕਿੰਨੀ ਕੁ ਸੇਫਟੀ ਆ ਏਥੇ ਇਨਸਾਨਾਂ ਦੀ

  • @balvirkaur1399
    @balvirkaur1399 4 месяца назад +1

    It is heart breaking news

  • @SatnamSingh-pq6pj
    @SatnamSingh-pq6pj 4 месяца назад +8

    ਕੈਨਡਾ ਕੁੱਛ ਨਹੀਂ ਹੇਗਾ ਹੁਣ ਮੇਰਾ ਬੇਟਾ ਗਿਆ ਸੀ ਮੈ ਤਾ 15 ਦਿਨਾਂ ਦੇ ਅੰਦਰ ਹੀ ਉਸ ਨੂੰ ਇੰਡੀਆ ਵਾਪਿਸ ਬੁਲਾ ਲਿਆ

  • @Aman2111
    @Aman2111 4 месяца назад +1

    System is only for rich and poweful people..isnnu aaj maanalo bhava kaaal

  • @RavinderSingh-d5i
    @RavinderSingh-d5i 4 месяца назад

    Bahot dekh di gal aa , Parmatma tuhade pariwar nu Himmat deve

  • @gv3360
    @gv3360 4 месяца назад +2

    Dar lag raha hun sanu vi is canada ch

  • @kirnadevi9543
    @kirnadevi9543 4 месяца назад +1

    Very sad waheguru ji waheguru ji

  • @jagjitsinghdhaliwal-b3o
    @jagjitsinghdhaliwal-b3o 4 месяца назад

    😢😢😢😢 Waheguru Ji Mehar keran

  • @sukhpalvir2949
    @sukhpalvir2949 4 месяца назад +2

    ਮੇਰੇ ਦੋ ਬੇਟੇ ਹੀ ਹਨ। ਬੇਟੀ ਦਾ ਦੁੱਖ - ਮੇਰੇ ਕੋਲ ਸ਼ਬਦ ਹੀ ਨਹੀਂ ਹਨ। ਓਏ ਰੱਬਾ ਇਹ ਤੂੰ ਕੋਈ ਇਨਸਾਫ ਨਹੀਂ ਕੀਤਾ।

  • @BalbirKaurLally
    @BalbirKaurLally 4 месяца назад

    Very sorry heart breaking

  • @jasvirkaur7750
    @jasvirkaur7750 4 месяца назад +1

    Sir Sanu n
    Both duk laaga saday nal be same houaya sada Bata se

  • @Sanjeevkumar-zl3ct
    @Sanjeevkumar-zl3ct 4 месяца назад +2

    Very sad RIP kid

  • @upinderkaur3820
    @upinderkaur3820 4 месяца назад

    Waheguru

  • @Reyansh59
    @Reyansh59 4 месяца назад

    Mera v cousen e surrey with study huni complete hoyi ee ikla hi ee mei ph kr dita usnu v dheyan rakh apna

  • @kuldipkaur873
    @kuldipkaur873 4 месяца назад +1

    Surrey ch ik husband ne wife da katal karta pawitrpreet kaur , ohde bare koi khabar nai ayi kite v month ho rea

  • @mikeb6476
    @mikeb6476 4 месяца назад +3

    Shame on Police. Rcmp or Surrey police. They didn’t do enough. What is an emergency if someone’s life is not. Shame on all police forces involved in this case. Shame on all of u

  • @Loveli91
    @Loveli91 4 месяца назад +2

    That’s big shame Canadian police service is only for giving road tickets. Thats it.
    Their main motive is just wait and watch 😡😡😡 😢 I have such kind of bad experience with the police response
    Shame on you canadian police ! when will you grow ??

  • @ramankhattra6952
    @ramankhattra6952 4 месяца назад

    Rabba koi miracle krde meri bhain wapis krde sanu😢😢😢😢

  • @TwaanteeeFor
    @TwaanteeeFor 4 месяца назад +1

    Very sad, RIP kid.

  • @jaishreeram5235
    @jaishreeram5235 4 месяца назад

    I think the person who handed over the phone must be in cell nd ask him how he get her ohi, how he knows the guys to whom he handed over the phone belongs to her nd how he is sure the phone belongs to her when it was off no screen pics
    Something our community has to do to get the persons behind this whole thing
    Get together somewhere nd decide ,don’t sit in ur lobbies with popcorns otherwise someone wll be missing soon

  • @rashpalbanger1021
    @rashpalbanger1021 4 месяца назад

    So sad and heartbreaking news ji

  • @rajwinder6734
    @rajwinder6734 4 месяца назад

    Oh my God 😢😢

  • @gurmeetbrar8503
    @gurmeetbrar8503 4 месяца назад +1

    So sad Waheguru ji

  • @RajinderSingh-b9h
    @RajinderSingh-b9h 4 месяца назад +1

    Khatra sahib ji bhut mari gal hoe he ji dukh hoes he ji ajnala asr ton

  • @upinderkaur3820
    @upinderkaur3820 4 месяца назад

    Waheguru ji... vapis aa jao Punjab...

  • @jaskiratkaur5952
    @jaskiratkaur5952 4 месяца назад +2

    Bai ji punjabi apni ek unit city vise banna lain tan hi ho sakda hai

  • @amrinder2899
    @amrinder2899 4 месяца назад +2

    How did she died?

  • @GagandeepSingh-od7hf
    @GagandeepSingh-od7hf 4 месяца назад +1

    Rip simran sis

  • @asharani6758
    @asharani6758 4 месяца назад +1

    Jehra ph fada k gea unu kida pta laga te ph oprn kyo ni hoa ude ch last call msg Kuch ta hoega he

  • @jagvirsekhon2597
    @jagvirsekhon2597 4 месяца назад +1

    rip simarn putt

  • @mittiputtmajhail2960
    @mittiputtmajhail2960 4 месяца назад

    Very sad bha ji. Bache da dukh sehna aukha hunda. Par ik arz karaga k pehla sarup sahi karo. Isda bachia te assar penda. Kiu k sade kesh ne, mera 3 saal da potra koi vi pagg dahri wala dekhda ta khud ja k kehnda baba ji sat sri Akal. So veere Sikhi wal murro. Waheguru ji bhana manan da ball bakhshan ji.

  • @balbirburns6645
    @balbirburns6645 4 месяца назад +1

    So so sad 😭

  • @nehamehta4264
    @nehamehta4264 4 месяца назад

    Everytime we looked at the posters in Surrey, we prayed for girl's safety. This is very sad that she has been found deceased. My condolences to the family. After listening to her dad on multiple channels, it's very sad to see that police have failed them. They could only track the phone to 300 m and couldn't find exact location. When they got the phone after 4 days, they just kept on watching those guys for 6 days and didn't do proper investigation right away. News say they got a body on 19th so it took them 9 days for DNA test? Like her dad, I also had wrong image of Canadian police. I am very sorry for your loss :( Is there anything we can do as a community to ask them to take asian community cases more seriously? Or I don't even now if they deal with all missing cases like this way. Your family is here so you are fighting against this. Other punjabi kids who came from India who are still missing or dead, their parents are sitting very far to do anything about this. Please let the community know how we can all come together.
    This needs to be changed. Thanks!

  • @ParamjeetKaur-qw1ne
    @ParamjeetKaur-qw1ne 4 месяца назад

    So Sorry

  • @nndh9998
    @nndh9998 4 месяца назад +1

    It's only the police officers fault if they wanted they could have traced within few minutes. Even Indian police is better than here if you give them only phone number they can get all call details about that number within an hour who called or what message was sent. If it was some high official or prime ministers child do you think that they would take that long, absolutely not at all. If it was prime ministers kid I think they would have traced easily within 30 minutes or less. It's only just because we belong to Punjabi community. What's the point of having police and RCMP in Surrey if none can help on time.

  • @harbanskaur4126
    @harbanskaur4126 4 месяца назад +2

    Ohh waheguru ji, very dukhdai news, canada de system da bahut burra haal aa ,bus tex he ekhtey karda canada

  • @chakkdeindia1313
    @chakkdeindia1313 4 месяца назад +2

    ਵੀਰ ਇਹ ਤਰੱਕੀਆਂ ਨਹੀਂ ਅੰਤ ਹੀ ਦੁਨੀਆ ਦਾ ਤਰੱਕੀਆਂ ਦੇ ਨਾ ਤੇ ਵਾਤਾਵਰਨ,ਇਨਸਾਨੀਅਤ,ਜੰਗਲੀ ਜੀਵਾਂ,ਕੁਦਰਤ ਨਾਲ ਖਿਲਵਾੜ ਪਿੱਛੇ ਮੁੜ ਆਓ ਤੁਸੀ ਸਿੰਧੂ ਘਾਟੀ ਦਾ ਇਤਹਾਸ ਵੇਖ ਲਿਆ ਬਾਕੀ ਤੁਸੀ ਵੀ ਸਿਆਣੇ ਹੋ

  • @ginderkaur6274
    @ginderkaur6274 4 месяца назад +1

    ਬਹੁਤ ਹੀ ਦਰਦਨਾਕ ਹਾਦਸਾ ਇਹੋ ਜਿਹੀ ਕਿਸੇ ਨਾਲ ਨਾ ਹੋਵੇ

  • @AjiralMamm
    @AjiralMamm 4 месяца назад +2

    So Sad

  • @openmind-bc8ir
    @openmind-bc8ir 4 месяца назад

    We all need to understand that the policing system in Canada is outdated.Existing system was good to cater the needs of a very small community that consisting mainly of original Canadians.But with the induction of many more communities, the policing system which until now defend the rights of criminals needs to defend the rights of the sufferers.Insufficient and improper use of funds allocated to the police force is another reason.Since the police can not be omni present all the times, police needs to develop a network of informers.Government is taxing its public but not doing enough in return.

  • @balbirsingh6708
    @balbirsingh6708 4 месяца назад

    Very sad 😢 😢😢😢😢

  • @manjeetkaur1146
    @manjeetkaur1146 3 месяца назад

    🙏🏻🙏🏻😭😭😭😭😭

  • @harbanskaur4126
    @harbanskaur4126 4 месяца назад +2

    Eh canada de police indian nu ignore karda aa

  • @gurjeetkaur654
    @gurjeetkaur654 4 месяца назад +2

    Very sad

  • @Gurbaxsandhur-uh4bp
    @Gurbaxsandhur-uh4bp 3 месяца назад +1

    Ehda kida ho sakda ki ik banda gum janda te fir body hi mildi h sharm auni chaidi police nu fir ta india te canada di police ch koi fark ni hega

  • @KuldeepSingh-ns8it
    @KuldeepSingh-ns8it 4 месяца назад

    Rip Simran

  • @punjabiludhiana332
    @punjabiludhiana332 4 месяца назад

    ਬਹੁਤ ਮਾੜਾ ਹੋਇਆ । 🙏🙏🙏