Saarey punjabi aisey he hotey hai gala da kda bna k beh jaandey han sunkr bda acha lga bda acha boltey ho beta mazaak wali bhasha Waheguru ji panjabiyo ko chaddi kala vich rakhey jo itney dangerous area may bhe pahunch jaatey hai God bless you beta 🙏❤️ Waheguru ji aapko deerghaayu krey Aaj ka video The bestest
Pala es gheel bare nahi sunya vedio dekh pata laga bhuth vadiya laga eh cheeg dekahan laye thankh you dharmik sathna vare ta sare janday hunday ha tusi bhuth kush alag dekaney ho
Sat Shri Akaal Bai G...Bai bahut vadhiya jaankari diti tuci Lake baare..baki Bai agge to aho jihe jungle vich ikalla jaan da risk na liya karo bai koi pata nahi lagda made time da baki waheguru bachaun vala hai oh Sacha akaal purakh fer v apni safety apne hath ch aa tuci aap samjhdaar ho bai g baki waheguru ji tuhanu chardi kalla ch rakhe 🙏🏻🙏🏻🙏🏻🙏🏻👏🏻👏🏻👏🏻👏🏻
ਘਰ ਬੈਠਿਆਂ ਨੂੰ ਭਾਂਤ ਭਾਂਤ ਦੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਸ਼ੇਰ ਪੁੱਤ ਨੇ। ਅਰਦਾਸਿ ਕਰਦਾ ਹਾਂ ਉਸ ਡਾਢੇ ਅੱਗੇ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਹਰ ਤਰਾਂ ਦੀਆਂ ਦੁਨੀਆਵੀ ਤੇ ਰੂਹਾਨੀ ਖੁਸ਼ੀਆਂ ਬਖਸ਼ੇ ਕਲਗੀਆਂ ਵਾਲਾ ਬਾਪੂ।
ਲੱਖ ਆਕਾਸ਼ਾਂ ਆਕਾਸ਼ ਲੱਖ ਪਾਤਾਲ ਸਿਮਰ ਵੀਰ ਖਾਰੇ ਪਾਣੀ ਦੇ ਵੀ ਮਗਰਮੱਛ ਹੁੰਦੇ ਹਨ ਬਹੁਤ ਵਧੀਆ ਵੀਡੀਓ ਹੈ ਸਤਿ ਸ੍ਰੀ ਆਕਾਲ ਵੀਰ 🙏
🙏🏻
ਜਿਵੇ ਲੂਣ ਦੀ ਡਲੀ। ਸਮੁੰਦਰ ਦਾ ਅੰਤ ਨੀ। ਪਾ ਸਕਦੀ। ਇਸੇ ਤਰਾਂ ਕੋਈ ਵੀ ਸਾਇੰਸਦਾਨ ਵਾਹਿਗੁਰੂ ਜੀ ਦੀ ਕੁਦਰਤ ਦਾ ਅੰਤ ਨਹੀਂ। ਪਾ ਸਕਦਾ।
😂
ਭੂਗੋਲ ਦਾ ਵਿਦਿਆਰਥੀ ਰਹਿਣ ਕਰਕੇ ਮੈਨੂੰ ਬਹੁਤ ਚੰਗਾ ਲੱਗਾ ਹੈ। ਹੁਣ ਤਾਂ ਬਜ਼ੁਰਗ ਹਾਂ । ਫਿਰ ਭੀ ਮੇਰੇ ਲਈ ਬਹੁਤ ਹੀ ਪਿਆਰੀ ਜਾਣਕਾਰੀ ਦਿੱਤੀ ਗਈ ਹੈ। ਤੇਰਾ ਬਹੁਤ ਬਹੁਤ ਧੰਨਵਾਦ। ਸਦਾ ਚੜ੍ਹਦੀ ਕਲਾ ਵਿਚ ਰਹੋ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ।
😢😢 13:32 1 13:32 3:32
14:01
ਤੁਹਾਡੇ ਕੁਰਾਲੀ ਸ਼ਹਿਰ ਕੋਲ ਫਤਹਿਗੜ੍ਹ ਪਿੰਡ ਹੈ
ਏਵੀ ਹਿੰਮਤ ਤੋਂ ਬਿਨਾ ਨਹੀਂ ਹੁੰਦਾ ❤❤❤ love you so much ❤
ਬਹੁਤ ਹੀ ਵਧੀਆ ਢੰਗ ਨਾਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਵਾਕਿਆ ਹੀ ਕਾਬਿਲੇ ਤਾਰੀਫ ਸੇਵਾ ਨਿਭਾਅ ਰਹੇ ਹੋ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ❤
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ
ਭਾਰਤ ਅਜੁਬਿਆ ਦਾ ਦੇਸ਼ ਹੈ, ਬਚਪਨ ਚ ਪੜਿਆ ਕਰਦਾ ਸੀ, ਇਹ ਗੱਲ ਠੀਕ ਹੀ ਹੈ
ਬਿਨਾਂ ਮਸ਼ੀਨਾਂ ਤੋ ਇਹ ਸੱਭ ਕਿੱਦਾਂ ਬਣ ਸਕਿਆ
ਜੇ ਮਸ਼ੀਨਾਂ ਨਾਲ ਹੀ ਬਣ ਸਕਿਆ ਇਹ ਸੱਭ ਫਿਰ ਮਸ਼ੀਨਾਂ ਯਾ ਉਹਨਾਂ ਦੇ ਪਿੰਜਰ ਕਿੱਥੇ ਨੇ..
Lunar Lake asmano diggay pathar nal bani.Astroid.
ਵੀਰ ਜੀ ਇਹ ਜਾਣਕਾਰੀ ਦਇਖਔਣ ਲਈ ਬਹੁਤ ਧੰਨਵਾਦ ਅਸੀਂ ਇਹ ਝੀਲ ਪਹਿਲੀ ਵਾਰੀ ਦੇਖੀ ਹੈ
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਤੋਂ ਹੱਥ ਜੋੜ ਕੇ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਹੋ ਹਮੇਸ਼ਾ ਖੁਸ਼ ਉਸਦੇ ਆ ਬਹਾਦਰ ਹੋ 🙏🌹😍🙏🙏🙏🙏🙏🙏🙏🙏🙏🙏
Ok 👍👍👍👏👏👏💚💚💚
Tuhade v chanel a tube tah👌
Pakka
19:47
time da khial rakhverer nehraa Naa karia kar❤❤❤❤
Saarey punjabi aisey he hotey hai gala da kda bna k beh jaandey han sunkr bda acha lga bda acha boltey ho beta mazaak wali bhasha
Waheguru ji panjabiyo ko chaddi kala vich rakhey jo itney dangerous area may bhe pahunch jaatey hai
God bless you beta 🙏❤️
Waheguru ji aapko deerghaayu krey
Aaj ka video The bestest
ਪਹਿਲਾਂ ਸੁਣਿਆ ਹੀ ਸੀ ਜੀ ਇਸ ਝੀਲ ਬਾਰੇ ਅੱਜ ਦੇਖ ਵੀ ਲਈ ਤੁਹਾਡੀ ਵੀਡਿਓ ਜ਼ਰੀਏ ਬਹੁਤ ਹਿੰਮਤ ਵਾਲ਼ੇ ਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਰਹਿੰਦੇ ਨੇ 🙏🙏🙏🙏🙏🙏🙏🙏🙏🙏
Jwa sahi aw
ਜਿਉਂਦਾ ਰਹਿ ਵੀਰ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਵਿਚ ਰੱਖਣ 🙏🙏
ਕਯਾ ਹੀ ਬਾਤਾਂ ਵੀਰੇ❤
ਬਾਈ ਜੀ ਬਹੁਤ ਵਧੀਆ ਜਗ੍ਹਾ ਦਿਖਾਈ ਜੀ 🙏 ਤੁਹਾਡਾ ਬਹੁਤ ਧੰਨਵਾਦ
ਭਾਜ਼ੀ ਤੁਹਾਡੀਆਂ ਵਿਡੀਓ ਬਹੁਤ ਵਧੀਆਂ ਹੁੰਦੀਆਂ ਨੇ ਇਤਿਹਾਸਕ ਅਸਥਾਨ ਦਿਖਾਉਂਦੇ ਜੈ ਬਹੁਤ ਬਹੁਤ ਧੰਨਵਾਦ ਜੀ ਵਿਡੀਓ ਬਣਾਉਣ ਲਈ ਸਾਨੂੰ ਘਰ ਬੈਠੇ ਹੀ ਵਿਡੀਓ ਬਣਾਹ ਕੇ ਦਿਖਾਉਂਣ ਲਈ
ਮੈਂ ਤਾਂ ਇਸ ਝੀਲ ਦੇ ਬਾਰੇ ਪਹਿਲੀ ਬਾਰ ਸੁਣਿਆਂ ਤੇ ਇਸ ਨੂੰ ਵੇਖਿਆ ਹੈ। ਬਾਈ ਦਾ ਬਹੁਤ-ਬਹੁਤ ਧੰਨਵਾਦ
ਹਾਂ ਵੀਰੇ ਸਤ ਸ੍ਰੀ ਅਕਾਲ ਅੱਜ ਜੋ ਵੀ ਦਿਖਾਇਆ ਬਹੁਤ ਸੋਹਣਾ ਸੀ ਪਰ ਮੈਨੂੰ ਬਹੁਤ ਡਰ ਲੱਗਦਾ ਸੀ ਵੀਰੇ
🙏🙏 ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ 🙏🙏
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਖ਼ਤ ਮਿਹਨਤ ਕਰਕੇ ਇਹ ਦੁਰਲੱਭ ਝੀਲ ਦੇ ਦਰਸ਼ਨ ਕਰਵਾਏ ਹਨ
ਵੀਰ ਇੰਨਾ ਰੀਸਕ ਲੈ ਕੇ ਵੀਡੀਓ ਬਣਾਉਂਦੇ ਹੋ 😮 ਸਲੂਟ ਤੈਨੂੰ ਵੀਰ ਸਪੋਟ ਵੀ ਪੂਰੀ ਹਰ ਇੱਕ ਵਲੋਗ ਨੂੰ ਲਇਕ ਕਰਦੇ ਹਾਂ 🙏🏻
ਬਹੁਤ ਹੀ ਵਧੀਆ ਘਰ ਬੈਠ ਕੇ ਸਾਰਾ ਕੁਝ ਦੇਖ ਰਹੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਵੀਰ ਜੀ ।।ਫੁੱਲ ਸਪੋਟ ਆ ਬਾਈ ਤੇਰੀ।।🙏🙏🙏👍👍👍👌👌👌
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਖਾਲਸਾ ਜੀ ਇਸ ਤਰਾਂ ਦੀ ਝੀਲ ਬਾਰੇ ਪਹਿਲੀ ਵਾਰ ਸੁਣਿਆ ਅਤੇ ਵੇਖਿਆ l ਵਾਹਿਗੁਰੂ ਸਦਾ ਅੰਗ ਸੰਗ ਹੈ ਡਰਨ ਦੀ ਲੋੜ ਨਹੀਂ l ਬਾਕੀ ਸਿੰਘ ਤਾਂ ਸ਼ੇਰ ਹੁੰਦਾ l ਇਕੇਲਾ ਸਵਾ ਲੱਖ l
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
Ammazing video beta jibeta ji ajj tusi jo v dikhaia shaid pahla kise ne v nhi dikhai keep it up beta ji god bless you lot's ofwishes🙏🙏🙏🙏🙏🙏🙏
Thanks putter ji
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
ਸੁਣਿਆ ਬਹੁਤ ਸੀ, ਪਹਿਲੀ ਵਾਰ ਦੇਖੀ ਵਧੀਆ ਜਾਣਕਾਰੀ ਸੀ
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਵੀਰ ਜੀ❤
ਬਹੁਤ ਧੰਨਵਾਦ ਤੁਹਾਡਾ ਸਾਨੂੰ ਘਰ ਬੈਠਿਆਂ ਨੂੰ ਐਨਾ ਕੁਝ ਦਿਖੌਦੇ ਹੋ
ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ
ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀ ਘਰ ਬੈਠੇ ਹੀ ਲੋਕਾ ਨੂੰ ਜਾਣਕਾਰੀ ਤੇ ਚੰਗੀਆ ਥਾਂਵਾ ਦੇ ਦਰਸ਼ਨ ਕਰਵਾ ਰਹੇ ਹੋ
ਬਹੁਤ ਵਧੀਆ ਜਾਣਕਾਰੀ ਦਿੱਤੀ 👍🏻
Is video ch sabi dhram de insan ek duje naal pyar naal mil rahe ne .is tra hi sab baniye rahe .kuj log ah sab khraab karna chande ne ❤
ਬਹੁਤ ਵਧੀਆ ਪੁੱਤਰ ਜੀ be careful waheguru ji bless you
ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ❤❤❤
ਬਹੁਤ ਵਧੀਆ ਵੀਰ ਜੀ ❤
Bahut vadhiya jankaari mili lonar lake wonderful 🎉🎉
Wah bai jeunda reh sakun mil gya kise de muho kuj punjabi ch sun ke ❤❤❤❤❤
ਧੰਨਵਾਦ ਜੀ ❤❤❤❤❤❤ ਪੁਰਾਣੇ ਟਾਇਮ ਦੀਆਂ ਮੁਰਤਾ ਦਖਾਉਣ ਲਈ ❤❤❤❤❤
ਬਹੁਤ ਵਧਿਆ ਜਾਣਕਾਰੀ ਦਿੱਤੀ ਛੋਟੇ ਵੀਰ❤ਧੰਨਵਾਦ ਪਰਮਾਤਮਾ ਚੜਦੀ ਕਲਾ ਰੱਖੇ
Pala es gheel bare nahi sunya vedio dekh pata laga bhuth vadiya laga eh cheeg dekahan laye thankh you dharmik sathna vare ta sare janday hunday ha tusi bhuth kush alag dekaney ho
ਐਨੀ ਹਿੰਮਤ ਲਈ ਇਕ ਲਾਈਕ ਤੇ subscribe ta bn da yr 🙏
Earth ਲਈ ਐਨੀ ਜਾਣਕਾਰੀ ਦੇਣ ਲਈ ਧੰਨਵਾਦ ਜੀ।
❤❤ਵਾਹਿਗੁਰੂ ਦੇ ਰੰਗਾਂ ਦਾ ਭੇਦ ਨਹੀਂ
ਬਹੁਤ ਵਧੀਆ ਜਾਣਕਾਰੀ ਵੀਰ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਤੁਸੀਂ ਜਦੋਂ ਵੀ ਕੁਰੁਕਸ਼ੇਤਰ ਆਉਗੇ ਜ਼ਰੂਰ ਦੱਸਣਾ ਮਿਲਕੇ ਜਾਇਉ ਮੈਂ ਮਾਛੀਵਾੜਾ ਸਾਹਿਬ ਤੋਂ ਹਾਂ ਕੁਰੁਕਸ਼ੇਤਰ ਡਿਊਟੀ ਕਰਦਾ ਹਾਂ ਮੈਂ ਜ਼ਰੂਰ ਆਇਉ ਜੇ ਗੇੜਾ ਲੱਗੇ
Jrur bai ji
ਬੋਹਤ ਧੰਨਵਾਦ ਵੀਰੇ ਘਰੇ ਬੈਠਿਆ ਨੂੰ ਐਨੀਆਂ ਵਧੀਆਂ ਥਾਵਾਂ ਵਿਖੌਣ ਲਈ
Simaran wahegiru tuanu chardi kla bakhshe boht aukhian thawan ne pr teri himat nu slaam aa
Nature dekhan lye veere dhanwad ... brother bahut badhiya experience aa
❤ਬਹੁਤ ਵਧੀਆ ਪੁੱਤਰ💓 ਜੀ
ਬਹੁਤ ਵਧੀਆ ਵੀਡਿਓ ਵੀਰ
ਮੋਟਰਸਾੲੀਕਲ ਵਾਲੀ ਐਂਟਰੀ ਵਧੀਆ ਲੱਗੀ
ਇਹ ਹੀ ਲਾ ਕੇ ਰੱਖੋ ਜੀ!
ਵੀਡੀਓ ਵਧੀਆ ਸੀ!
❤ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ
Good bai ji from moga punjab Ajit pal singh thanks very much
Bahot vathia vaheguru ap de sir te mehar bharis hath rakhe Mohali
ਬਹੁਤ ਵਧੀਆ ਲੁਕੇ਼ਸਨ ਸੀ ਅਨੰਦ ਆਇਆ
ਵੈਰੀ ਨਾਈਸ ਵੀਰ ਜੀ ਬਹੁਤ ਵਧੀਆ ਬਹੁਤ ਖੂਬਸੂਰਤ ਇਲਾਕੇ ਵਿਖਾ ਰਹੇ ਜੀ
ਨਾ ਵਾਈ ਪਹਿਲਾਂ ਕਦੇ ਨੀ ਸੁਨੀਆ ਸੋਡਾ ਧੰਨਵਾਦ ਵਿਰ
Very Nice Veer ji. God Bless You. Work is Great. RAKESH KUMAR JAGRAON
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਬੇਟਾ
You are great brother God bless you all the best 👍👍👍👍👍 good job 👍🏻
ਵੀਰ ਜੀ ਮੈਂ ਕਦੀ ਇਸ ਲੇਖ ਦਾ ਨਾਮ ਨਹੀਂ ਸੁਣੇਆ ਬਹੁਤ ਬਹੁਤ ਧੰਨਵਾਦ
Sat sari akal veer ji menu aapji di video bahut badiya lgdi hai
Very good ਵੀਰ
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
ਬਹੁਤ ਵਧੀਆ ਲੱਗਿਆ ਬਲੌਗ ❤️🙏🏻👌
Very nice jaganal the video sambal ke bro👍👍👍👍👍👍
ਬਹੁਤ ਵਧੀਆ ਬਾਈ ਦੇਖਣ ਵਾਲੀ ਚੀਜ਼ ਆ ਧੰਨਵਾਦ ਬਾਈ ਤਦਰਉਸਤੀ ਬਖ਼ਸ਼ੇ ਰੱਬ ਦਰਸ਼ਨ ਕਰਾ ਤੇ ਘਰ ਬੈਠਿਆਂ ਨੂੰ ਜੀ
ਬਹੁਤ ਹੀ ਵਧੀਆ ਜੀ l
ਗੱਲਾਂ ਦਾ ਗਲਾਕੂ ਹੋਵੇ ਵੱਡੀ ਉਮਰ ਦਾ ਬਾਪੂ ਹੋਵੇ ਮੁੜਿਆ ਜਾ ਚਾਕੂ ਹੋਵੇ ਤਿੰਨੇ ਟਾਇਮ ਖਰਾਬ ਕਰਦੇ ਨੇ 😅😅😅❤❤❤ love you all jio or jeene do waheguru waheguru
ਬਹੁਤ ਵਧੀਆ ਜਾਣਕਾਰੀ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ🙏
waheguru chardi kalha bakhshe veer tuhanu
ਬਹੁਤਾ ਜ਼ਿਆਦਾ ਮਹੱਤਵਪੂਰਣ ਗੱਲ ਕਰ ਰਹੇ ਹਨ
ਬਹੁਤ ਵਧੀਆ ਵੀਡੀਓ ਲੱਗਿਆ, ਧੰਨਵਾਦ ਬਾਈ ਜੀ।
ਜਸਪਾਲ ਸਿੰਘ ਜਲੰਧਰ💯💯💯💯💯❤❤❤❤🎉🎉🎉🎉🎉✌✌✌✌✌👌👌👌👍👍👍👍👍❤❤❤🙏🙏🙏🙏🙏
ਸਰ ਇਸ ਵੀਡੀਓ ਤੋਂ ਮੈਂ ਤੁਹਾਡਾ ਕਟਰ ਫੈਨ ਬਣ ਗਿਆ
ਸੁਣਿਆ ਤੇ ਸੀ ਅੱਜ ਦੇਖੇ ਵੀ ਲਈ 🙏
ਚੜਦੀਕਲਾ ਵਿੱਚ ਰਹੋ ਵੀਰ।
ਪਹਿਲੀ ਵਾਰ ਬਾਈ ਦੀ ਵੀਡਿਓ ਦੇਖੀ. ਦਿਲ ❤ਖੁਸ਼ ਹੋ ਗਿਆ. ਹੋਰ ਵੀਡਿਓਜ਼ ਵਾਸਤੇ ਚੈਨਲ ਵੀ ਸੁਬਸਕ੍ਰਾਈਬ ਕਰ ਲਿਆ. Love u vire❤️❤️❤️
God bless you❤ਪਿਹਲੀ ਵਾਰ ਪਤਾ ਲੱਗਾ ਇਸ ਬਾਰੇ
ਵਧੀਆ ਜਾਣਕਾਰੀ
Bahut dhanvaad tuhada veer ji es information lyi🙏
ਬਹੁਤ ਲਿਸ਼ਕ ਵਾਲਾ ਰਸਤਾ ਬਾਈ ਧੰਨਵਾਦ
Stunning video. Thanks for your very hard work to show the video. Learnt a lot from it. Well done. Keep travelling safely.
Shukriaa ji
Nice video 👌🥰
Bhut vadiya lageya 🙏
Never seen before thanks for your hard work Waheguru ji bless you 👍🙏
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤🙏🙏
ਚੜ੍ਹਦੀ ਕਲਾ ਵਿਚ ਰਹਿ ਵੀਰ
Bhut vadia volg bro daily Dekhi da tera volg
Bahut vdiya video ji
vlog was great 👌👌👌👍👍👍
ਗਿਆਨੀ ਧਿਆਨੀ ਗੁਰ ਗੁਰਹਾਈ ❤
ਬਹੁਤ ਬਹੁਤ ਸੁਕਰੀਆਂ ਭਰਾ
ਵਾਹ ਬਈ ਜੀ ਵਾਹ ਮਜਾ ਆ ਗਿਆ ਦੇਖ ਕੇ ਵਾਹਿਗੁਰੂ ਹਿੰਮਤ ਤਰੱਕੀਆਂ ਦੇ ਲੰਬੀਆਂ ਉਮਰਾਂ ਦੇਵੇ ਤਾਂ ਕਿ ਲੋਕਾਂ ਨੂੰ ਰਾਹ ਦਿਖਾਉਂਦੇ ਰਹੋ ਚੀਜ਼ਾਂ ਵੱਧ ਤੋਂ ਵੱਧ ਦਿਖਾਉਂਦੇ ਰਹੋ ਗੁਣ ਗਿਆਨ ਦਿੰਦੇ ਰਹੋ
wahiguru ji ki fateh wahiguru ji ka khalsa vir ji vich nimrta bhoot ha ji very nice vir ji bhoot vdia video hundi he ji
Waheguru ji 🙏 tuhanu hamesha kush
V. Nice ਵੀਰੇ।
ਦੇਵ ਕਲਕੱਤੇ ਤੋਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏
Sat Shri Akaal Bai G...Bai bahut vadhiya jaankari diti tuci Lake baare..baki Bai agge to aho jihe jungle vich ikalla jaan da risk na liya karo bai koi pata nahi lagda made time da baki waheguru bachaun vala hai oh Sacha akaal purakh fer v apni safety apne hath ch aa tuci aap samjhdaar ho bai g baki waheguru ji tuhanu chardi kalla ch rakhe 🙏🏻🙏🏻🙏🏻🙏🏻👏🏻👏🏻👏🏻👏🏻