Это видео недоступно.
Сожалеем об этом.

ਹੁਸ਼ਿਆਰਪੁਰ ਦੇ ਇਸ ਪਹਾੜੀ ਪਿੰਡ ਵਿੱਚ ਹੁੰਦਾ ਸੀ ਪਰੀਆਂ ਦਾ ਵਾਸ | ਬਜ਼ੁਰਗਾਂ ਨਾਲ ਹੁੰਦੀ ਸੀ ਪਰੀਆਂ ਦੀ ਗੱਲਬਾਤ

Поделиться
HTML-код
  • Опубликовано: 1 янв 2024
  • ਹੁਸ਼ਿਆਰਪੁਰ ਦੇ ਇਸ ਪਹਾੜੀ ਪਿੰਡ ਵਿੱਚ ਹੁੰਦਾ ਸੀ ਪਰੀਆਂ ਦਾ ਵਾਸ | ਬਜ਼ੁਰਗਾਂ ਨਾਲ ਹੁੰਦੀ ਸੀ ਪਰੀਆਂ ਦੀ ਗੱਲਬਾਤ
    ‪@pb7rider‬
    Please subscribe my channel ( PB7 RIDER ) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
    I hope you enjoyed this video
    Thank you so much for watching
    god bless you all.
    lots of ❤️
    #couple #punjab #punjabi
    #punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

Комментарии • 311

  • @Officialsaini706
    @Officialsaini706 7 месяцев назад +39

    , ਉਹ ਭਰਾਵਾ ਪਰੀਆਂ ਨਹੀਂ ਹੁੰਦੀਆਂ ਅੰਗਰੇਜਣਾ ਨਾ ਆਉਂਦੀਆਂ ਸੀਗੀਆਂ ਉਦੋਂ ਗੋਰਿਆਂ ਦਾ ਰਾਜ ਸੀ ਇਹ ਪਰੀਆਂ ਕਹੀ ਜਾਂਦੇ

  • @mrgill7966
    @mrgill7966 7 месяцев назад +49

    ਪੁਰਾਣੇ ਬਜੁੱਰਗ ਬਹੁਤ ਭੋਲੇ ਸੀ ਗੋਰਿਆ ਦੇ ਵੇਲੇ ਗੋਰੀਆ ਖੂਹ ਤੇ ਨਹਾਦੀਆ ਨੂੰ ਦੇਖ ਕੇ ਪਰੀਆ ਬਣਾ ਦਿੱਤੀਆ ਉਹਨਾ ਨੇ 😄😃😆

    • @Official_writer_Saroj07
      @Official_writer_Saroj07 6 месяцев назад +2

      J yakeen ni Krna na pr mjak na udao

    • @mrgill7966
      @mrgill7966 6 месяцев назад +2

      @@Official_writer_Saroj07 mjak ehde vich mjak wali kehdi gal lagi tuhanu sach koda hunda aa bebba ji

  • @ranjitpossi
    @ranjitpossi 6 месяцев назад +5

    ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪਰੀਆਂ ਵਾਰੇ ਸਲੋਕ ਦਰਜ਼ ਹਨ ਉਦਾਹਰਨ ਦੇ ਤੌਰ ਤੇ …..
    ਰਾਗ ਰਤਨ ਪਰਵਾਰਿ ਪਰੀਆਂ ਸ਼ਬਦ ਗਾਵਣਿ ਆਈਆਂ ॥

    • @pb7rider
      @pb7rider  6 месяцев назад +1

      Thanks❤️🙏🙏, please subscribe the channel for more video and like and every video

  • @amarjitsingh1946
    @amarjitsingh1946 День назад

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ਧੰਨਵਾਦ ਜੀ ❤❤

  • @fakirsaida786
    @fakirsaida786 7 месяцев назад +4

    ਬਿਲਕੁਲ ਸਹੀ ਗੱਲ ਹੈ ਜੀ ਪਰੀਆਂ ਏਥੇ ਨਹਾਉਦੀਆ ਹੁੰਦੀਆਂ ਸੀ ਨਹਾ ਕੇ ਵਾਪਿਸ ਆਪਦੇ ਪੇਕੇ ਚਲੀਆਂ ਗਈਆਂ

  • @davindersinghbabbu4251
    @davindersinghbabbu4251 7 месяцев назад +23

    ਵੀਰ ਜੀ ਇਸ ਜਗ੍ਹਾ ਤੇ ਆ ਕੇ ਡਰ ਤਾਂ ਬਹੁਤ ਲੱਗਾ ਹੋਣਾ ਪਰ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਪੁਰਾਣੀਆਂ ਜਗ੍ਹਾ ਦਿਖਾਈਆਂ ਸਤਿ ਸ੍ਰੀ ਅਕਾਲ ਵੀਰੇ

    • @pb7rider
      @pb7rider  7 месяцев назад +1

      Thanks ❤️🙏🙏

  • @user-kt2jp5cw8f
    @user-kt2jp5cw8f 7 месяцев назад +11

    ਹਰ ਵੀਡੀਓ ਚ ਜਾਨਵਰਾਂ ਬਾਰੇ ਪੁੱਛਦਾ ਰਹਿੰਦਾ ਇਹ ਬਾਈ , ਮੈਨੂੰ ਲੱਗਦਾ ਸ਼ਿਕਾਰ ਵੀ ਖੇਡਦੇ ਹੋਣਗੇ। । ਸ਼ਿਵਾਲਿਕ ਦੀਆਂ ਪਹਾੜੀਆਂ ਚੋਂ ਪਾਣੀ ਆਮ ਹੀ ਨਿੱਕਲਦਾ ਹੈ।

  • @nihanggurjazzsinghanandpur365
    @nihanggurjazzsinghanandpur365 7 месяцев назад +37

    ਜਿਵੇਂ ਦਾ ਕੰਡਿਆ ਵਾਲਾ ਜੰਗਲ ਆ ਪਰੀਆ ਨੇ ਆਪਣੇ ਖੰਬ ਪੜਵਾਉਣੇ ਸੀ😂

    • @user-zo2jv6fz8b
      @user-zo2jv6fz8b 7 месяцев назад +1

      😂😂😂

    • @Official_writer_Saroj07
      @Official_writer_Saroj07 6 месяцев назад +1

      Ykeen nhi Krna na kro pr mjak na udao 🙏🙏

    • @5540sachin
      @5540sachin 6 месяцев назад

      ​@@Official_writer_Saroj07 tusi is pind cho

    • @surinderpaldhanda277
      @surinderpaldhanda277 6 месяцев назад +1

      ❤ਪਰੀ ਕੋਈ ਤੁਸੀਂ ਵੀ ਲੈ ਆਇਓ

  • @user-pf4ff9fr4s
    @user-pf4ff9fr4s 2 дня назад

    ਮੇਰਾ ਦੇਸ਼ ਹੋਵੇ ਪੰਜਾਬ ❤❤❤❤ ਘੈਂਟ ਆ ਬਾਈ ਕਾਂ।

  • @harbhajansinghdua7281
    @harbhajansinghdua7281 7 месяцев назад +90

    ਇੰਨਾ ਲਈ ਅੰਗਰੇਜਣਾ ਵੀ ਪਰੀਆਂ ਸੀ ਬੁਜ਼ਰਗ ਮੋਜਾਂ ਲੈ ਗਏ ਇਹ ਤਰਸੀ ਜਾਂਦੇ ਆ

    • @harmeshlal3333
      @harmeshlal3333 7 месяцев назад +3

      Nice👍

    • @bahadur2257
      @bahadur2257 7 месяцев назад +8

      ਮੇਰੀਆਂ ਬੱਕੀਆਂ ਟੁੱਟ ਗਈਆਂ ਹੱਸ ਹੱਸ ਕੇ😅ਸੱਚੀ ਗੱਲ ਹੈ ਬਾਈ ਤੇਰੀ

    • @rakeshsharma7709
      @rakeshsharma7709 7 месяцев назад +1

      Sahi Keya veere.haas Haas dure ho gayehaa😂😂😂😂

    • @ManinderSingh-jb8qk
      @ManinderSingh-jb8qk 7 месяцев назад +1

      🤪🤪🤪🤪🤪🤪

    • @Ramjatin
      @Ramjatin 7 месяцев назад +1

      Sahi gal a 😂😂😂😂😂😂😂😂😂

  • @avtarsinghsandhu9338
    @avtarsinghsandhu9338 7 месяцев назад +13

    ਭਲੇ ਸਮੇਂ ਦੀਆ ਗੱਲਾ ਹਨ,
    ਉਸ ਸਮੇ ਬਹੁਤ ਕੁੱਝ ਸੱਚ ਕਹਿ ਸਕਦੇ ਹਾਂ ,ਹੁਣ ਤਾਂ ਕੱਲਯੁਗ ਪੂਰੇ ਜੋਰ ਤੇ ਹੈ ਭਰਾ ਭਰਾ ਨਹੀ ਰਿਹਾ ਏ, ਅਜੇ ਵੀ ਸੰਭਲ ਜਾਉ।

  • @JagdishSingh-be7lc
    @JagdishSingh-be7lc Месяц назад

    ਬਹੁਤ ਵਧੀਆ ਬਾਈ ਜੀ ॥
    ਧੰਨਵਾਦ ਰਸਤੇ ਦੀ ਪਛਾਣ ਦੱਸਣ ਵਾਸਤੇ ॥

  • @gurdevkaur1209
    @gurdevkaur1209 7 месяцев назад +4

    ਜੁਗ ਜੁਗ ਜੀਓ ਵੀਰੇ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰੱਬ ਤੁਹਾਡੀ ਸਾਰਿਆਂ ਦੀ ਉਮਰ ਲੰਬੀ ਕਰੇ ਜੀ

    • @pb7rider
      @pb7rider  7 месяцев назад

      Thanks❤️🙏, please subscribe the channel for more video

  • @mr.punjabi8931
    @mr.punjabi8931 19 дней назад

    ਬਹੁਤ ਵਧੀਆ ਜਾਣਕਾਰੀ ਵੀਰ ਲੱਗੇ ਰਹੋ। ਮੈ ਵੀ ਕੋਸਿਸ਼ ਕਰੇਗਾ ਪੰਜਾਬ ਦੇ ਜੰਗਲਾਂ ਤੇ ਵੀਡੀਓ ਬਣਾਵਾਗਾ। ਕਿਉਂਕਿ ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਜਗ੍ਹਾ ਨੇ ਜੋ ਆਮ ਲੋਕਾ ਦੀ ਪਹੁੰਚ ਤੋ ਪਰ੍ਹੇ ਨੇ। ਆਪਣੇ ਲੋਕ ਹਿਮਾਚਲ ਪ੍ਰਦੇਸ਼ ਵਿਚ ਜਾ ਰਹੋ ਨੇ ਉਹ ਆਪਣੇ ਪੰਜਾਬ ਵਿਚ ਘੁੰਮਣ ਤੇ ਪੰਜਾਬ ਲੀ ਟੂਰਿਸਟ ਪਲੇਸ ਬਣੇ

    • @pb7rider
      @pb7rider  19 дней назад

      Thanks❤️🙏

  • @ashiashi7470
    @ashiashi7470 7 месяцев назад +3

    Mysterious information sir
    Thanx for providing this video sir...

  • @adrees4426
    @adrees4426 7 месяцев назад +4

    Very nice vilog, but very Dangerous area

  • @nihanggurjazzsinghanandpur365
    @nihanggurjazzsinghanandpur365 7 месяцев назад +15

    ਪਰੀਆ ਦੇ ਚੁਲ੍ਹੇ ਵੀ ਹੋਣਗੇ ਉਹ ਨਹੀ ਦਿਖਾਏ ਰੋਟੀ ਵੀ ਬਣਾਉਂਦੀਆਂ ਹੋਣੀਆ ਇਹਨਾਂ ਦੇ ਬੁੜ੍ਹੇ ਸਾਬਣ ਦੇਕੇ ਆਉਦੇ ਸੀ ਪਰੀਆ ਨੂੰ ਕਮਰੇ ਲੈਟਰ ਵਾਲੇ ਸੀ ਐਵੀ ਚਵਲਾ ਮਾਰੀ ਜਾਂਦੇ ਆ ਇਹ ਅਫ਼ਵਾਹ ਆ ਕੀ ਐਥੇ ਲੋਕ ਆਉਂਣ ਸਾਡੀ ਦੁਕਾਨ ਦਾਰੀ ਚਲੇ

    • @Official_writer_Saroj07
      @Official_writer_Saroj07 6 месяцев назад +1

      Asi ni sdea kise nu asi apne shoty jehe pind vich khush c loka ne ithe corona vich ana shuru kita asi ni sdea c kise nu ,, sade te kudart di te rabb di mehr aa ,, sade sanskar Sanu nhi sikhaunde ida jhut bol k roti kmauna ,, manea sade kol shehra vrgia shultan nhi Han ,, veer g kde aa k pind ch kise v. Ghr ch chl jaio bnda chah pani ki roti v bna k khwau tuhanu,,,, pendu aa pr jhute nhi
      Jai shree Ram 🚩🚩

  • @KulwinderKhakh-ns5sn
    @KulwinderKhakh-ns5sn 7 месяцев назад +5

    I love these people of my district .Now I have been living I the most expensive city of Canada.

  • @sainath7842
    @sainath7842 7 месяцев назад +7

    I love my Hoshiarpur

  • @user-hb3sz1xm4q
    @user-hb3sz1xm4q 5 месяцев назад

    Tusi vdo buhat lugi tuada very thinks

    • @pb7rider
      @pb7rider  5 месяцев назад

      Thanks❤️🙏

  • @jaspalgrewal438
    @jaspalgrewal438 7 месяцев назад +2

    ਵਧੀਆ ਵਲੌਗ

  • @BaljinderKaur-gu1kd
    @BaljinderKaur-gu1kd 7 месяцев назад +17

    ਪਤਾ ਨਹੀਂ ਕਿੰਨੇ ਜਾਨਵਰ ਡਿੱਗ k ਮਰੇ ਹੋਣੇ ਵੀਰ,ਇਸ ਤੇ ਜਾਲ ਲਗਿਆ ਹੋਣਾ ਚਾਹੀਦਾ ਹੈ,ਤੇ ਜਿਆਦਾ ਟਾਈਮ ਤਕ ਸੰਭਾਲਿਆ ਜਾਊਗਾ

    • @pb7rider
      @pb7rider  7 месяцев назад

      Thx

    • @pb7rider
      @pb7rider  7 месяцев назад

      Please subscribe the channel

  • @manvir6090
    @manvir6090 7 месяцев назад +5

    Nice information 👌

  • @AmrikSingh-bd4pf
    @AmrikSingh-bd4pf 7 месяцев назад +8

    Fairies seem to be unembodied personalities, who have metaphysical existence. More info can be had from the genuine real spiritual saints.

  • @PawanKumar-qx4yx
    @PawanKumar-qx4yx 7 месяцев назад +2

    Location Bahut vadiya veerji 😊😊😊😊😊❤❤❤🙏🏻🙏🏻🙏🏻👍🏻👍🏻👍🏻

    • @pb7rider
      @pb7rider  7 месяцев назад

      Thanks vir ji, please subscribe the channel and like the every video

  • @KulwinderKhakh-ns5sn
    @KulwinderKhakh-ns5sn 7 месяцев назад +9

    I love this area of my district.I cannot forgeteven after thirty years.I sill miss this area and love these people of my district...Waheguru G

  • @AvtarSingh-yx2yh
    @AvtarSingh-yx2yh 6 месяцев назад

    Very beautiful natural jungle bahut achi video ha 🙏🏵️🥀🌷🌻💐🌲

    • @pb7rider
      @pb7rider  6 месяцев назад

      Thanks ❤️🙏🙏, please subscribe the channel for more video

  • @Visakhasingh-dm4tk
    @Visakhasingh-dm4tk 7 месяцев назад +1

    Very good meharbani

  • @JagjeetSingh-bo1vx
    @JagjeetSingh-bo1vx 7 месяцев назад +8

    ਅਸਲ ਵਿਚ ਵੀਡੀਉ ਵਾਲਾ ਹੀ ਅੰਧ ਵਿਸਵਾਸੀ ਹੈ ਆਪਦੇ ਵਰਗਿਆਂ ਨਾਲ ਹੀ ਗਲਾਂ ਕਰਦੈ

  • @avtardhami6257
    @avtardhami6257 7 месяцев назад +5

    You doing very good,showing the history of hoshiar pur mera district hoshiar pur pind dhamian kalan near shamchusi living in England last 46 years 🙏🙏 thank you

    • @pb7rider
      @pb7rider  7 месяцев назад +2

      Thx, please subscribe the channel

  • @movieshub3601
    @movieshub3601 7 месяцев назад +3

    Good, veer,ji

  • @AmandeepKaur-rc8uv
    @AmandeepKaur-rc8uv 7 месяцев назад

    Very nice video pajji asi kush asha purana dakh ta rahe aa 👍

    • @pb7rider
      @pb7rider  7 месяцев назад

      Thx❤️🙏, please subcribe the channel for more video

  • @HarpalSingh-fr6hv
    @HarpalSingh-fr6hv 2 месяца назад

    Pritpal ji bahut hi vadia lagda ha tusi Sanu puratan area de darshan karwa rahe ho area bare hi Dil nu bhaunde han thanks

    • @pb7rider
      @pb7rider  2 месяца назад

      Thanks vir ji ❤️🙏🙏, please subscribe the channel for more video

  • @shonkisardarsardarshonki8787
    @shonkisardarsardarshonki8787 7 месяцев назад +1

    Thanks for providing hidden news

  • @SukhwinderSingh-le1tx
    @SukhwinderSingh-le1tx Месяц назад

  • @tarsemlal9846
    @tarsemlal9846 3 месяца назад +1

    ਵੀਰ ਜੀ ਅੰਗਰੇਜ਼ ਰਾਜ ਵੇਲੇ ਦੀਆਂ ਗਲਾਂ ਨੇ ਇਹ ਭੋਲੇ ਬਜ਼ੁਰਗ ਅੰਗਰੇਜ਼ ਲੜਕੀਆਂ ਨਾਲ ਗੱਲ ਬਾਤ ਕਰਕੇ ਪਰੀਆਂ ਸਮਜਣ ਲੱਗ ਗਏ ਤੁਸੀਂ ਵੀ ਥੋੜ੍ਹਾ ਸੋਚੋ ਪਰੀਆਂ ਧਰਤੀ ਤੇ ਰਹਿੰਦੀਆਂ ਨੇ

    • @pb7rider
      @pb7rider  3 месяца назад

      Thx bro keep supporting❤️🙏

    • @mr.punjabi8931
      @mr.punjabi8931 19 дней назад

      ਬਾਈ ਜੀ ਬਹੁਤ ਸਾਰੀਆਂ ਕਥਾਵਾ ਨੇ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿਚ ਵੀ ਨੇ।

  • @azadelectrohomeopathycentr1767
    @azadelectrohomeopathycentr1767 7 месяцев назад

    Kea bat a vir ji bahut vadia host kita amritpal ji.....

    • @pb7rider
      @pb7rider  7 месяцев назад

      Thank u very much❤️🙏🙏

  • @PaddaSingh-xh3tw
    @PaddaSingh-xh3tw 7 месяцев назад +2

    good information sir gee...❤❤🙏🙏🙏🙏

    • @pb7rider
      @pb7rider  7 месяцев назад

      Thanks sir ji❤️🙏

  • @SatnamsinghBhatia-rf1td
    @SatnamsinghBhatia-rf1td 7 месяцев назад +1

    Verry nice video nice information

  • @DevKumar-kc4ef
    @DevKumar-kc4ef 6 месяцев назад

    ❤❤❤❤❤

    • @pb7rider
      @pb7rider  6 месяцев назад

      Thanks❤️🙏🙏, please subscribe the channel for more video and like the every video

  • @harbanslal4428
    @harbanslal4428 7 месяцев назад +1

    Good efforts

  • @shonkibikers
    @shonkibikers 7 месяцев назад +2

    Schi gl ai very nice location

  • @chamanlal3160
    @chamanlal3160 7 месяцев назад +1

    Thanks g.

  • @user-no5gi9pm5p
    @user-no5gi9pm5p 7 месяцев назад

    ਅੰਮ੍ਰਿਤ ਵੀਰ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ
    ਪਰੀਆਂ ਵਾਲਾ ਖੂਹ
    ਵੇਖ ਕੇ ਬਹੁਤ ਵਧੀਆ ਲੱਗਿਆ
    ਸੱਚ ਮੁੱਚ ਪੰਜਾਬ ਵਿੱਚ ਵੀ ਵੇਖਣ ਨੂੰ ਬਹੁਤ ਕੁਝ ਹੈ
    ਫ਼ਰੀਦਕੋਟ

    • @pb7rider
      @pb7rider  7 месяцев назад

      Thx❤️🙏, please subscribe the channel for more video

  • @AkAk-nn3ph
    @AkAk-nn3ph 7 месяцев назад +2

    Heaven area

  • @sushilashta6824
    @sushilashta6824 7 месяцев назад +5

    Thanks for sharing this link. Although the picture quality is better than Facebook but still it requires improvement. The jungle on my lap top screen looks more white than green. Your other videos picture quality are okay. Anyway thanks once again for this wonderful hidden gem of Hoshiarpur. Best wishes!

    • @pb7rider
      @pb7rider  7 месяцев назад +1

      Thank u so much sir , welcome on youtube , please like the every video

  • @DalipKumar-ov8oj
    @DalipKumar-ov8oj 7 месяцев назад +1

    Very good sir

  • @user-us7bg2bf6t
    @user-us7bg2bf6t 7 месяцев назад +2

    good job

  • @balbirsinghusajapmansadasa1168
    @balbirsinghusajapmansadasa1168 7 месяцев назад +9

    ਅੰਗਰੇਜ਼ ਰਾਜ ਵੇਲੇ ਅੰਗਰੇਜਣਾ ਸਾਇਰ ਕਰਨ ਆਉਂਦੀਆਂ ਸੀ।ਇਹ ਉਹਨਾ ਨੂੰ ਪਰੀਆਂ ਕਹਿੰਦੇ ਸੀ।

  • @JagtarSingh-bd8dr
    @JagtarSingh-bd8dr Месяц назад

    ਲੱਲੂ sawarg ਚ ਹੁੰਦੀਆਂ ਪਰਿਆਨ

  • @ManjitKaur-bu2ox
    @ManjitKaur-bu2ox 7 месяцев назад +1

    Good job 👏 nice 👍

  • @omanggurinderimaginegurind4892
    @omanggurinderimaginegurind4892 7 месяцев назад

    Boht bdiya video

    • @pb7rider
      @pb7rider  7 месяцев назад

      Thanks❤️🙏, please subscribe the channel for more video

  • @ManjitKaur-bu2ox
    @ManjitKaur-bu2ox 7 месяцев назад +1

    Good job 👍 thanks

  • @anjnaprashar3896
    @anjnaprashar3896 7 месяцев назад +1

    Very nice 👍

  • @AvtarSingh-gs1si
    @AvtarSingh-gs1si 7 месяцев назад +1

    ਵੀਰ ਜੀ ਬਹੁਤ ਵਧੀਆ ਵੀਡੀਓ ਹੈ ਪੁਰਾਣੀਆਂ ਚੀਜਾ ਦਿਖਾਈ ਤੂਸੀ

  • @AnimalloverHarpreet
    @AnimalloverHarpreet 7 месяцев назад +6

    Nice work ❤❤

  • @karmjeetsinghtoor4540
    @karmjeetsinghtoor4540 7 месяцев назад +2

    Bhale same ahh dea galan se

  • @GurpreetSingh-bh3xi
    @GurpreetSingh-bh3xi 7 месяцев назад +1

    ਇਸ ਪਿੰਡ ਵਾਲਿਆਂ ਦੀ ਪਰੀਆਂ ਨਾਲ ਸੈਟਿਗ ਸੀ

  • @rajwindersingh5364
    @rajwindersingh5364 7 месяцев назад

    Vary nice bai g❤️❤️👌👌👍👍

    • @pb7rider
      @pb7rider  7 месяцев назад

      Thx ❤️🙏, please subscribe the channel for more video

  • @ranakaler7604
    @ranakaler7604 2 месяца назад

    ਅਮ੍ਰਿਤ ਪਾਲ ਜੀ ਸਤਿਸ਼ਰੀ ਅਕਾਲ,

  • @sarwandassmehton3421
    @sarwandassmehton3421 7 месяцев назад +5

    Good Morning ji Amritpal Singh ji ki Haal eh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho punjabiyo God bless you all your team members long term relationship always thanks for the information contained 👏👏👏👏👏👏👏👏👏👏👏

    • @pb7rider
      @pb7rider  7 месяцев назад +1

      Thanks ji🙏🙏🙏

  • @GaganJotGaganJot
    @GaganJotGaganJot 6 месяцев назад

    😂 waa Bai 👍 Ahh Kachar A Not Gorha 😂😂

  • @gurpalsingh9338
    @gurpalsingh9338 Месяц назад

    ਪਰੀ ਮਤਲਬ ਗੌਰੀ. .... ਭੇਂਚੋ ਬੁੜੇ ਨੰਗੀਆਂ ਗੌਰੀਆ ਦੇਖਦੇ ਹੁੰਦੇ ਸੀ...😂😂😂😂 ਵਾਹ

    • @pb7rider
      @pb7rider  Месяц назад

      Thanks vir ji❤️

  • @sarvjitsingh1880
    @sarvjitsingh1880 7 месяцев назад +1

    ਇਸ ਸਦੀ ਵਿਚ ਵੀ ਇਨਾਂ ਅੰਧ ਵਿਸ਼ਵਾਸ ਲੱਗਦੈ ਸਬ ਦਾ ਵਿਕਾਸ ਹੋ ਗਿਐ

  • @harshdeol5169
    @harshdeol5169 7 месяцев назад

    😂😂🤣

    • @pb7rider
      @pb7rider  7 месяцев назад

      Thanks❤️🙏🙏, please like and subscribe the channel for more video

  • @manindersahota9047
    @manindersahota9047 7 месяцев назад +1

    Very nice 👍 🙏

    • @pb7rider
      @pb7rider  7 месяцев назад

      Thanks a lot

  • @satwinderseehra8055
    @satwinderseehra8055 7 месяцев назад +1

    Ghore nelon ziada tan tu Darr geya

  • @comredgurdipsinghbutala880
    @comredgurdipsinghbutala880 7 месяцев назад +4

    ਪੰਤਰਕਾਰ ਸਾਹਿਬ ਜੀ ਅੰਗਰੇਜੀ ਰਾਜ ਵੇਲੇ ਅੰਗਰੇਜਣਾ ਇੱਥੇ ਨਹਾਉੰਦੀਆ ਹੋਣਗੀਆ ਉਹ ਅੰਗਰੇਜਣਾ ਗੋਰੀਆ ਚਿੱਟੀਆ ਹੋਣ ਕਰਕੇ ਇੰਨੵਾ ਦੇ ਬਜਰੁਗਾ ਨੂੰ ਪਰੀਆ ਹੀ ਲਗਦੀਆ ਸਨ।

  • @chanansingh4261
    @chanansingh4261 7 месяцев назад +1

    Good 👍

  • @kuldeepsinghchatha
    @kuldeepsinghchatha 7 месяцев назад +1

    ਪ੍ਰਿਥਵੀ ਰਾਜ ਚੌਹਾਨ ਦਾ ਖਾਨਦਾਨ ਪਰੀਆਂ ਦੀ ਔਲਾਦ ਸੀ। ਬਜ਼ੁਰਗ ਦੱਸਦੇ ਸੀ ਇਕ ਬੰਦੇ ਨੇ ਕਪੜੇ ਚੁਕਦੇ ਸੀ।ਵਿਆਹ ਕਰਾਉਣ ਦੀ ਸ਼ਰਤ ਤੇ ਦਿਤੇ।ਵਿਆਹ ਤੋਂ ਬਾਅਦ ਇਕ ਮੁੰਡਾ ਹੋਇਆ ਸੀ।ਪਰੀ ਦੀ ਸ਼ਰਤ ਸੀ ਬੱਚੇ ਦੇ ਰੋਣ ਤੇ ਇਹ ਨਹੀਂ ਕਹਿਣਾ ਕਿ ਓਹ ਆ ਗੀ ਤੇਰੀ ਮਾਂ।ਇਕ ਦਿਨ ਉਹਤੋਂ ਕਹਿ ਹੋਗਿਆ।ਬਸ ਉਹ ਮੁੜਕੇ ਨਹੀਂ ਆਈ।ਪਰ ਉਹ ਬੱਚਾ ਪਲ ਕੇ ਵੱਡਾ ਹੋਗਿਆ

  • @mr.mechanic07
    @mr.mechanic07 6 месяцев назад

    ਏਰੀਆ ਵਧੀਆ ਆ , ਕੋਈ ਪਰੀ ਪੁਰੀ ਨਹੀਂ ਹੈਗੀ 😂😂😂😂

    • @pb7rider
      @pb7rider  6 месяцев назад

      Thanks ❤️🙏, please subscribe the channel for more video and like the every video🙏🙏🙏🙏

  • @JagtarSingh-bd8dr
    @JagtarSingh-bd8dr Месяц назад

    ਬਜ਼ੁਰਗਾਂ ਦੇ ਤਾ ਅਦੇ ਗੱਪ ਹੁੰਦੇ ਸੀ

  • @Tejaspreet
    @Tejaspreet 7 месяцев назад +2

    ਜਦੋਂ ਥੋਨੂੰ ਕੋਈ ਮੁੱਦਾ ਨਹੀਂ ਮਿਲਦਾ, ਫਿਰ ਅਜਿਹਾ ਊਲ-ਜਲੂਲ ਵਾਲੀਆਂ ਵੀਡੀਓ ਬਣਾ ਦਿੰਦੇ ਹੋ

  • @user-ce6tx3pq5z
    @user-ce6tx3pq5z 7 месяцев назад +1

    ❤❤

  • @gurvindersinghbawasran3336
    @gurvindersinghbawasran3336 5 месяцев назад

    ਬਹੁਤ ਵਧੀਆ ਏਰੀਆ ਵੀਰ ਤੁਹਾਡਾ ਹੋਸ਼ਿਆਰਪੁਰ ❤❤ ਪੰਜਾਬ ਵਿੱਚ ਤਾਂ ਕੋਈ ਚਿੜੀ ਨੀ ਲੱਭਦੀ। ਬਾਦਰ ਸ਼ੇਰ ਚੀਤੇ ਤਾਂ ਕਿੱਥੇ ਲਬਣੇ ਆ

    • @pb7rider
      @pb7rider  5 месяцев назад

      Thanks❤️🙏🙏, please subscribe the channel for more video

    • @gurvindersinghbawasran3336
      @gurvindersinghbawasran3336 5 месяцев назад

      @@pb7rider kita ਹੋਇਆ subscrib ਵੀਰ

  • @jogindersinghsingh6916
    @jogindersinghsingh6916 7 месяцев назад +1

    Y g 2. 4 prian Sade pind bhejo

  • @Ramjatin
    @Ramjatin 7 месяцев назад

    Goriya honiya ina de bejurg nu pariya lgiya 😂🤣🤣😂😂😂🤣🤣🤣🤣🤣🤣🤣🤣

  • @manpreet2888
    @manpreet2888 7 месяцев назад +2

    Bapu jhony Jhonsan miha kahlifa wali fulma vekhda 😂😂

  • @kuldipdhak7972
    @kuldipdhak7972 7 месяцев назад

    Amazing place

    • @pb7rider
      @pb7rider  7 месяцев назад

      Thanks ❤️🙏🙏, please subscribe the channel for more video

  • @manpreetsinghbrar3869
    @manpreetsinghbrar3869 7 месяцев назад

    ਹੁਣ ਕਿੱਧਰ ਗਈਆਂ ਵੇ pb 7 ਤੇਰੀਆਂ ਪਰੀਆਂ
    ਹੁਣ ਪਰੇ ਰਹਿੰਦੇ ਐ

  • @kamleshrani4376
    @kamleshrani4376 7 месяцев назад

    👍👍

  • @SantoshKanwar-fb1tj
    @SantoshKanwar-fb1tj 7 месяцев назад +2

    Angrejna kithhon aa sakdian san ethey ?oh lok district head quater vich rehnde si.

  • @user-lc4qq2rw7i
    @user-lc4qq2rw7i 6 месяцев назад

    Sade kol hi aa eh

    • @pb7rider
      @pb7rider  6 месяцев назад

      Thanks❤️🙏🙏

  • @sikhtraveller8860
    @sikhtraveller8860 7 месяцев назад +2

    hosiarpur de log ajj bahut hoche hunde

  • @SurjitSingh-uq3og
    @SurjitSingh-uq3og 7 месяцев назад

    ਇਹ ਨਾ ਘੋੜਾ ਹੈ ਨਾ ਖੱਚਰ। ਇਹ ਨੀਲ ਗਾਈ ਹੈ।

    • @pb7rider
      @pb7rider  7 месяцев назад

      Thanks❤️🙏, please subscribe the channel for more video

  • @manpreet2888
    @manpreet2888 7 месяцев назад +1

    A pareya da goda a 😂😂

  • @dilbirsingh8287
    @dilbirsingh8287 7 месяцев назад +4

    80 saal vale bajurg jo darakhat te rehnda ohdi interview leke avo veer g

    • @pb7rider
      @pb7rider  7 месяцев назад

      Thanks , please wait some day

  • @msBali222
    @msBali222 15 дней назад

    Array khu te khu he ey, khu sare iko jahe hunde ne, khu pichhe eni doooor tak janglan wich bhatkan da ki faida

  • @baljitsingh8394
    @baljitsingh8394 7 месяцев назад +1

    ਸਤਿਸ੍ਰੀਅਕਾਲ ਪਾਜੀ ਮੇ ਵੀ ਹੁਸ਼ਿਆਰਪੁਰ ਪਿੰਡ ਮਿਆਣੀ ਤੋਂ ਹਾਜੀ 🙏🙏🙏🙏

    • @pb7rider
      @pb7rider  7 месяцев назад

      Thx ji, please subscribe the channel for more video

    • @JasbirSingh-ht4nx
      @JasbirSingh-ht4nx 3 месяца назад

      Jasbir Patti

  • @mahindersinghsarari3162
    @mahindersinghsarari3162 7 месяцев назад +1

    ਵੇਖ ਲਿਆ ਪਰੀਆਂ ਮਿਲ਼ ਲਿਆ 😂😂😂

  • @satwinderseehra8055
    @satwinderseehra8055 7 месяцев назад +1

    Pariyan nu Khaz pey gayi tahi oh Chale gayain

  • @Ramjatin
    @Ramjatin 7 месяцев назад

    16:12 😂😂😂😂😂😂 agy sanu Janwar mil gya a. Galt Femi LG gyi sanu eh kachaar a ki 🐎 😂😂😂😂😂😂😂😂😂😂😂😂😂😂😂😂😂

    • @pb7rider
      @pb7rider  7 месяцев назад

      Thanks❤️🙏, please subscribe the channel for more video

  • @SureshSharma-ws8ew
    @SureshSharma-ws8ew 7 месяцев назад +2

    Purane time vich lok behle se FIlma TV hunde nahi San pher parian dekhnian

  • @karanbaraich2300
    @karanbaraich2300 7 месяцев назад

    🎉

    • @pb7rider
      @pb7rider  7 месяцев назад

      Thanks❤️🙏, please subscribe the channel for more video

  • @mr.mechanic07
    @mr.mechanic07 6 месяцев назад

    ਐਵੇਂ ਗੱਪਾ ਮਾਰੀ ਜਾਂਦੇ , ਚੱਕੇ ਪਰੀਆਂ ਦੇ

  • @vinod-vk1hy
    @vinod-vk1hy 7 месяцев назад +1

    22 Goa ch bhi pariya aaundia ne, uthe nahudia vi hai😂

    • @pb7rider
      @pb7rider  7 месяцев назад

      Thank u very much❤️🙏🙏

    • @pb7rider
      @pb7rider  7 месяцев назад

      Please subscribe the channel

  • @SureshSharma-ws8ew
    @SureshSharma-ws8ew 7 месяцев назад +3

    Parian mil Gaian ta apne layi ik ik le aayo

    • @Simrankour-1948
      @Simrankour-1948 7 месяцев назад +1

      Veere tu v mgwa le nhi ta tenu dukh hona bad ch 😅😅

  • @DALJEETSINGH-qc6tk
    @DALJEETSINGH-qc6tk 7 месяцев назад +2

    Wahe guru ji 🙏🙏

  • @azadgarments
    @azadgarments 5 месяцев назад

    😂😂😂😂😂😂😂😢😢😢

    • @pb7rider
      @pb7rider  5 месяцев назад

      Thanks❤️🙏🙏

  • @Gurmatsidhant
    @Gurmatsidhant 7 месяцев назад +1

    Dhanvaad, thoda hor itihaas labhan di koshish honi chahidi hai, eh khooh di usari kiss ne karwai, koi ashram di back ground lsgdi hai.

    • @pb7rider
      @pb7rider  7 месяцев назад

      Thx, please subscribe the channel and like the video