ਸੂਟ ਤੇ ਪੈਸੇ ਕਿਸ ਨੇ ਵੰਡੇ ? | ਲਾਰੈਂਸ ਦੇ ਇੰਟਰਵਿਊ ਦਾ ਰੌਲਾ ! | EP 140 | Punjabi Podcast
HTML-код
- Опубликовано: 20 окт 2024
- #bhagwantmann #lawerencebishnoi #punjabipodcast
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
ALL RIGHTS RESERVED 2023 © PUNJABI PODCAST
👍👍👍
👍
ਭਗਵੰਤ ਮਾਨ ਜੀ ਇਹੀ ਬਦਲਾਵ ਹੈ
Waheguru tuhanu hmesha chrdi klla ch rkhe veer 💐
Bathinda jail ch hoi a
Bathinda jail di mandi ali side network kam ni krda
Pr nehar wali side network full speed te chlda ne me sue ( nehar) ute khad ke jail kol
Bus 20 feet jail wali kadh to
Chla de dekhea
Vadia chlda net full speed
❤
Waheguru ji ❤️🙏🏻 dhan dhan shri guru Gobind Singh Ji ❤️🙏🏻 dhan dhan shri guru nanak dev ji ❤️🙏🏻 waheguru ji ❤️🙏🏻
🙏🏾🙏🏾🙏🏾🙏🏾🙏🏾
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Bahut wadia ji
ਬਾਈ ਜੀ ਪਤਾ ਕਰ ਲਓ ਕਿਤੇ ਜਲੰਧਰ ਵਾਲਿਆਂ ਲਈ ਸੂਟ ਤੇ ਪੈਸੇ ਘਰ ਘਰ ਵਾਲੀ ਸਕੀਮ ਨਾ ਹੋਵੇ😂
ਸਹੀ ਗੱਲ ਹੈ ਰਤਨ ਵੀਰ ਸੱਚ ਬੋਲ ਦੇ ਹੋ।
ਕੀ ਹਾਲ ਹੈ ਰਤਨ ਵੀਰ ਸਾਰੀ ਟੀਮ ਚੜ੍ਹਦੀ ਕਲਾ ਵਿਚ ਰਹਿਣ ਵਹਿਗੁਰੂ ਜੀ
ਸਾਉਣ ਦਾ ਸੰਦਾਰਾਂ ਦਿਤਾ ਜੀ
ਕੀ ਕੇਜਰੀਵਾਲ ਨੂੰ ਪਤਾ ਨਹੀਂ ਹੋਵੇਗਾ ਕਿ ਭਗਵੰਤ ਮਾਨ ਨੇ ਜਲੰਧਰ ਵਾਲੀ ਸੀਟ ਕਿਵੇਂ ਜਿੱਤੀ?
Jehdi photo v phone te dikhaune a video ch edit krke la dyo kro bai
Sir election commission da koi role nai c Jalandhar election ch
🙏🏻🙏🏻❤️
Veer g neele card b 1 din pehla e Bane Bhargav camp ch
Love Your podcast (NEWS)
ਹਾਂ, ਹੂੰ, ਹਾਂ, ਹੂੰ ----------------ਕਿਆ ਪੇਸ਼ਕਾਰੀ ਹੈ
❤
Sat Shri akaal g dowe veer g
❤❤❤❤❤❤❤❤❤❤❤❤❤
ਨਹੀ Rattan ਜੀ ਪਹਲਾ ਕਹਿ ਦਾ ਸੀ ਮੱਥਾ ਟੇਕਣ ਆਇਆ....... ਬਾਥਰੂਮ ਅਲੇ.....
ਗਿੱਦੜਬਾਹਾ ਵਾਲੀਆਂ ਬੀਬੀਆਂ ਵਿਚ ਖੁਸ਼ੀ ਦੀ ਲਹਿਰ ਸੂਟਾਂ ਵਾਲੀ ਖ਼ਬਰ ਸੁਣ ਤੋਂ ਬਾਅਦ 😂😂😂
ਕੁੜਤੇ ਪਜਾਮੇ ਵੀ
ਉਹ ਤਾਂ ਬੀਅ ਲੈਣ ਗਿਆ ਸੀ
Vdiya gall aa bai sodi bai ji agle podcasts ch sadi gall b kreo m conductor aa punjab roadways punbus da te sanu ki ki problems auondia ladys free krke and government sadia manga nii sun rhi.....
It is very bad that aap govt has also adopted the same way to win election as other parties were blamed in the past To blame others and to go the same way is most condemnable Pb police is same which was during Akali Raj and congress regime
Bhagwat Maan n Jalandhar petrol free kita c es lai vota pawaoun lai
ਭਰਾਵਾ ਨੂੰ ਤਾ ਸਾਰਾ ਕੁਝ ਮਿਲ ਜਾਦਾ ਸੀ ਪਰ ਬਦਲਾਅ ਵਾਲਿਆਨੇ ਸੂਟ ਦਿਤੇ ਇਹੀ ਬਦਲਾਅ
❤⭐⭐👍👍❤
Photos ta show krdo ratan ji
Bahgwat maan jumle was nu voita pa ke sara he Punjab punjabi rooh rahe hai bahgwat maan hun perh thale butera nahi onua hun garu majke rakhna hai loka ne
Photos edit krke screen te laya kro bai
ਬਠਿੰਡੇ ਵਾਲਾ ਤਾਂ ਸਧਾਰਾ ਲੈਣ ਗਿਆ ਸੀ ਸੂਟਾ ਦਾ
22 ji irrigation department vitch JE naave he ne 2022 batch de...
Election commission da koi role nai c Jalandhar election ch eh tay sirf aam Aadmi party di khas election c
Brother tusi galt na socho...maon sirf jo feel hoya ...ohh likhya se...but i always i like your podcast ❤❤❤ Rattan G always respect
Eh phela ve heraferi karke jite se
ਤੱਪੜਕਾਰ ਛਾਬ ਤੁਸੀਂ ਤਾਂ ਸਰਕਾਰ ਦੇ chief secretary ਤੋਂ ਵੀ ਵੱਧ ਸੂਝਵਾਨ ਆ 😂 ਅਨਪੜ੍ਹ ਲਾਣਾ
😂😂😂patrkaara nu spp larh gya
Who will win?
ਗਿਦੜਬਾਹਾ ਤੋ ਨਸਵਾਰ
Indirectly maan saab keh rahe c v paise unge paise fard leo te vote paa deo free ni lende asi vote, hun sida avda naam thordi lena c feeling samjya kro tusi maan saab diya 😂😂
Shukar aw koi ta chaz di patarkari krda…Nai Sara punjab cha ali kudi de ghar de masle ch uljea pea….
Baba enaa de karde bhuat va salaya nu lag de ne 😂😂😂
Paise paise tu c dove
❤
❤❤❤
❤