ਲਾਚਾਰੀ/ਬੇਬਸੀ ਮਹਿਸੂਸ ਹੋਵੇ, ਤਾਂ ਕਰੋ ਇਹ 6 ਕੰਮ | Achieve Happily | Gurikbal Singh

Поделиться
HTML-код
  • Опубликовано: 28 дек 2024

Комментарии • 53

  • @h.k.batique2683
    @h.k.batique2683 Год назад +1

    ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਕਰਨ

  • @rsingh1313
    @rsingh1313 Год назад +6

    ਜ਼ਬਰਦਸਤ
    ਬਹੁਤ ਵਧੀਆ ਵਿਚਾਰ
    ਵਾਹਿਗੁਰੂ ਆਪ ਜੀ ਨੂੰ ਹੋਰ ਜ਼ਿਆਦਾ ਇਹੋ ਜਿਹੀਆਂ ਗੱਲਾਂ ਸਾਂਝੀਆਂ ਕਰਨ ਦਾ ਉੱਦਮ ਬਖਸ਼ਣ

  • @gurmeetkaur3620
    @gurmeetkaur3620 Год назад

    Shi ਸਲਾਹ ਦਿੱਤੀ ਹੈ ਜੀ। ਸਤਿ ਸ੍ਰੀ ਆਕਾਲ ਜੀ।

  • @softworkcode8022
    @softworkcode8022 Год назад +1

    ਵੀਰ ਜੀ ਤੁਹਾਡੀਆਂ ਸਾਰੀਆਂ ਗੱਲਾਂ ਜੀਵਨ ਤੇ ਡੁਕਦੀਆ ਦੀਆ ਹਨ ਇਸ ਲਈ ਬਹੁਤ ਵਧੀਆ ਲੱਗਦੀਆਂ ਕਿਉਕਿ ਤੁਸੀ ਹੋਰਾਂ motivation speakers wa ਵਾਲਿਆਂ ਵਾਂਗੂੰ ਨੀ ਬਲਕਿ ਅਸਲ ਜੀਂਵਨ ਡੇਅ ਬਾਰੇ ਦਸਦੇ ਓ

  • @rajwantkaur1875
    @rajwantkaur1875 Год назад +1

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ੇ ਪੁੱਤ ਚੰਗੀ ਵਿਚਾਰਧਾਰਾ ਦੇਣ ਦੀ ਸੰਸਾਰ ਵਿਚ ਮਾਨਸਿਕ ਤਣਾਓ ਬਹੁਤ ਹੈ ਲੋੜ ਇਸ ਤਰ੍ਹਾਂ ਦੇ ਵਿਚਾਰ ਦੀ ।

  • @KuldeepSingh-r4t2y
    @KuldeepSingh-r4t2y 2 месяца назад

    Mera bapu Guru Gobind Singh Ji musibatan nal sidha takre

  • @mandeepsinghpawar5215
    @mandeepsinghpawar5215 Год назад

    ਬਹੁਤ ਵਧੀਆ ਵੀਰਿਆ

  • @khalsa7332
    @khalsa7332 Год назад

    I have had gone through so much hard V turns in my life....but I exactly worked out positively from these odds ਤੇ ਉਹ ਸੱਚੀ work ਕਰਦੇ ਨੇ ਵੀਰ ਜੀ
    Thanx

  • @rosariagarone9924
    @rosariagarone9924 2 месяца назад

    Thanks veer g mainu bhut jrurat c is video di

  • @bittitalwandisabo5343
    @bittitalwandisabo5343 Год назад +2

    ਬਹੁਤ ਵਧੀਆ ਜਾਣਕਾਰੀ ਬਾਈ ਜੀ
    ਜ਼ਿੰਦਗੀ ਚ ਕੰਮ ਆਉਣ ਵਾਲੀਆਂ ਗੱਲਾਂ

  • @daljeetkaur9224
    @daljeetkaur9224 Год назад

    Good, ajj kl meti.situation v kuchh eda hi hai

  • @malkeetkaur3721
    @malkeetkaur3721 Год назад

    Sir ਬਹੁਤ ਵਧੀਆ ਤਰੀਕੇ ਨਾਲ਼ ਸਮਜੋਂਦੇ ਓ ਤੁਸੀ ❤

  • @daljeetkaur9224
    @daljeetkaur9224 Год назад

    Jidon, asi kise lyi kuchh karde hn, Saadi mansha sahi hai,
    Te ohda result galt kiwe ho sakda hai

  • @arshsidhu9701
    @arshsidhu9701 Год назад

    Sir ,bhut vdia job ,mai jado v low feel krdi tuhadi video dhek ke mere negative thought chang ho jande

  • @amarjeetkaur4692
    @amarjeetkaur4692 Год назад +2

    ਬਹੁਤ ਵਧੀਆ ਵਿਚਾਰ ਜੀ

  • @rajwindersingh4534
    @rajwindersingh4534 Год назад

    Nice

  • @Manjitkaur-v5t
    @Manjitkaur-v5t Год назад

    Thanks bro

  • @sukhichahal3448
    @sukhichahal3448 5 месяцев назад

    ❤❤

  • @RinkuSingh-yn3pr
    @RinkuSingh-yn3pr Год назад +1

    Thanks veer ji ਬਾਉਤ ਵਧੀਆ ਵਿਚਾਰ ਜੀ ❤

  • @PremLal-jd5db
    @PremLal-jd5db Год назад +1

    Bhuht vadia vicar

  • @galaxynote2488
    @galaxynote2488 Год назад

    Saamne dekhke gal kro ji.
    Pagg nu thoda sajje nu ghumaayo taan center ch laggugi.
    Baaki dabbke rakho apni videos , bahut khoob tuhadi mehnat.

  • @sahejpreet13kour
    @sahejpreet13kour 11 месяцев назад

    🙏🏻

  • @harpalbrar5912
    @harpalbrar5912 Год назад +1

    V v nice

  • @khalsa7332
    @khalsa7332 Год назад

    I actually do it exactly....& it works

  • @daljeetkaursandhu6855
    @daljeetkaursandhu6855 Год назад +1

    Awe hunda veere sahi kiha

  • @MandeepKaur-jk8fz
    @MandeepKaur-jk8fz Год назад

    Veer ji , je koi sanu bol jnda and eh cheej Ik var ni vaar vaar ho rhi hove , and oh ghr da e member hove , and apne ch ohnu jawaab den di himmat na hove just because asi ni chaunde ladayi pave ,then ki kriye because eh ta pta v Ik chup soo sukh but apply krn time bhut aukha hunda ander marna penda ,please suggest something

  • @surindergarg-lq9np
    @surindergarg-lq9np Год назад

    Nice.brother.waheguru.mehar.kare

  • @jesskaur5426
    @jesskaur5426 Год назад

    Let go practice barre v dasso veere

  • @officialdilshadmusafir
    @officialdilshadmusafir Год назад +1

    😊😊😊😊😊

  • @harmeetsingh-vx1xo
    @harmeetsingh-vx1xo Год назад

    👍🙏welldone

  • @daljeetkaursandhu6855
    @daljeetkaursandhu6855 Год назад

    Thanks veere

  • @mkswaich
    @mkswaich Год назад

    Thanks you

  • @Gagandeepkaur54199
    @Gagandeepkaur54199 Год назад

    Thanku veer ji

  • @HarjeevSingh-z5t
    @HarjeevSingh-z5t Год назад +1

    🙌

  • @singhkhalsa512
    @singhkhalsa512 Год назад +2

    vere tenu sara kuj kive pta . so nice of you God bless you .

  • @biologydiagram06
    @biologydiagram06 Год назад

    🙌 ❤

  • @JaswinderSingh-tk9dv
    @JaswinderSingh-tk9dv Год назад

    ਵਧੀਆ ਜੀ ਸਵੇਰ ਵੇਲੇ ਉਠਣ ਤੋ ਬਾਅਦ ਮੂਡ ਜਿਆ ਵਧੀਆ ਨਹੀ ਬਣਦਾ ਬੇਬਸੀ ਸੀ ਬਹੁਤ ਮਿਹਸੂਸ ਹੁੰਦੀ ਮਨ ਜੀ ਪੂਰੀ ਤਰਾ ਚੜਦੀਕਲਾ ਵਿਚ ਨਹੀ ਰਹਿੰਦਾ ਵਾਹਿਗੁਰੂ ਜੀ ਹਲ ਕੀ

  • @jashish8996
    @jashish8996 Год назад +1

    ❤️🙏🏻❤️

  • @officialdilshadmusafir
    @officialdilshadmusafir Год назад

    ❤❤😊😊

  • @jashish8996
    @jashish8996 Год назад +1

    👍👍👌🏻👌🏻🙏🏻

  • @sondhimanjit6269
    @sondhimanjit6269 Год назад

    Sir mera phla ristha hoya c oh loka na panniya marr tudd ditha ek saal vsdh fr hoya ristha hon dar lagda ki hon na kuj galt hoje

  • @lakhvinderkaur-p3i
    @lakhvinderkaur-p3i Год назад

  • @KhushdeepSharma-le3mx
    @KhushdeepSharma-le3mx Год назад

    👍👍👍👍

  • @kamaljeet59
    @kamaljeet59 Год назад +1

    ਜੇ ਘਰਵਾਲੀ ਜਮਾ ਡੰਗਰ ਹੋਵੇ ਫੇਰ ਕੀ ਕਰੀਏ

    • @gagandhaliwal1996
      @gagandhaliwal1996 Год назад +1

      ਬਹਾਲਾ ਦੁਖੀ ਲੱਗਦਾ ਵੀਰ ਕੀ ਗੱਲ ਹੋਗੀ ?

    • @gagandhaliwal1996
      @gagandhaliwal1996 Год назад +1

      ਰੌਲਾ ਕੀ ਐ ਪਹਿਲਾ ਇਹ ਤਾ ਦੱਸੋ ਵੀਰੇ

    • @realreaction2491
      @realreaction2491 Год назад

      😂😂😂😂😂😂😂

    • @gagandhaliwal1996
      @gagandhaliwal1996 Год назад

      ਕਾਰਨ ਤਾ ਦੱਸੋ ਤੁਸੀ ਇੱਕ ਦੂਜੇ ਨੂੰ ਐਵੇਂ ਕਿਉਂ ਕਹਿ ਰਹੇ ਹੋ

    • @kamaljeet59
      @kamaljeet59 Год назад

      @@gagandeepkaur3369 koi ek gal hove tan likhiye

  • @Satnamoffical
    @Satnamoffical Год назад

    Good bhai