Ashleen ਕਹਿੰਦੀ ਮੈਂ ਜਹਿਰ V Pee ਲਈ C | Baaz Ne ਮੈਨੂੰ Cheat ਕੀਤਾ । ਸੁਣੋ Poori ਸੱਚਾਈ । PUNJAB ROOTS Car

Поделиться
HTML-код
  • Опубликовано: 27 ноя 2024

Комментарии • 1,8 тыс.

  • @Baljindersingh-lo8tx
    @Baljindersingh-lo8tx 4 года назад +18

    ਮਾਂ ਪਿਉ ਦਾ ਨਾਮ ਚਮਕਾ ਰਹੀ ਆ ਬਹੁਤ ਚੰਗੀ ਗੱਲ ਆ ਦੁਨੀਆ ਦਾ ਕੀ ਬਣੂ ਵਾਹਿਗੁਰੂ ਭਲਾ ਕਰੇ

  • @jagroopkaur2193
    @jagroopkaur2193 5 лет назад +170

    Toba toba toba ene vehle ne lok,,,, etho pata lgda ਬੇਰੁਜ਼ਗਾਰੀ kini aa 😂😂😂😂😂😂

  • @alloperatormehakma2399
    @alloperatormehakma2399 4 года назад +327

    Comment Kon Kon padhn Aya like kro fr 😉😉😉

  • @ArshSidhuYouTube
    @ArshSidhuYouTube 4 года назад +12

    ਸਾਰੀ ਵੀਡਿਓ ਚ ਪੈਸਾ ਪੈਸਾ, ਮੋਬੈਲ, ਘੰਮਣਾ, ਗੱਡੀ.....ਬੱਸ ਫੋਕੀ ਸ਼ੌਹਰਤ ਈ ਆ

  • @gaganmaan1978
    @gaganmaan1978 5 лет назад +198

    ਓ ਯਾਰ ਪੱਤਰਕਾਰੀ ਕਰਨੀ ਤਾ ਕਿਸੇ ਗਰੀਬ ਕਿਸਾਨ ਦੀ ਕਰਲੋ ਇਸ ਤੋ ਕਿ ਲੈਣਾ ਅਸੀ

  • @gurkirtansingh4200
    @gurkirtansingh4200 4 года назад +47

    ਪੱਤਰਕਾਰ ਪਤੰਦਰ ਆ ਪੂਰਾ 🤣🤣🤣🤣🤣
    ਗੁੱਝੀਆਂ ਗੱਲਾਂ ਪੁੱਛੀ ਜਾਂਦਾ

    • @jafreetrai4045
      @jafreetrai4045 4 года назад +4

      ਸਵਾਦ ਲੈ ਰਿਹਾ ਓਹ ਵੀ ਸਾਲਾ 🤣🤣🤣🤣

    • @jagseerraikoti777
      @jagseerraikoti777 4 года назад +2

      @@jafreetrai4045 😂😂

  • @sunpreetsingh1219
    @sunpreetsingh1219 5 лет назад +477

    ਪੰਜਾਬ ਦੇ ਹੋਰ ਬਹੁਤ ਮੁੱਦੇ ਨੇ ਕੋਈ ਚੱਜ ਦਾ ਕੰਮ ਕਰਲੋ ਅਸੀਂ ਕੀ ਲੈਣਾ ਇਹਨਾਂ ਤੋਂ

  • @smmemes9679
    @smmemes9679 4 года назад +10

    ਬਈ ਯਾਰ ਮੇਰੇ Interview ਲੈ ਲੋ ਆ ਕੇ ਪਲੀਜ਼ ਕਿਸੀ ਦਿਨ 🙏 ਜੋੜ ਦਾ ਤੇਰੇ ਕੋਲ ਪਲੀਜ਼,,, ਮੇਰੀ ਵੀ ਦਿਲ ਟੁੱਟ ਆ 😂😂😂😂😂😂😂😂😂😂😂😂

  • @artladhroiaharpreet352
    @artladhroiaharpreet352 5 лет назад +540

    ਕੁੱਲ ਮਿਲਾ ਕੇ ਦੋਨੋ ਹੀ ਫੁੱਦੂ ਆ 😜😜😜😜🤣🤣

  • @kisanpunjabtv
    @kisanpunjabtv 4 года назад +27

    ਮੈ ਜਹਿਰ ਪੀਤੀ ਦੇਖਲੋ ਲੋਕੋ ਪੀ ਕੇ ਫਰੂਟੀ ਗੱਲਾ ਜਹਿਰ ਦੀਅਾ ..... ਕਮਲੀ ੲੇ ਸਾਡੇ ਜੱਟਾ ਅਾਲੀ ਪੀਦੀ ਰਾਓੁਡਅਪ ਸਪਰੇ...ਫਿਰ ਅੱਜ ੲੇ ਡਰਾਮਾ ਨੀ ਹੁੰਦਾ ਸੀ😄😄😄

  • @sukhdhanesar1075
    @sukhdhanesar1075 4 года назад +23

    ਦੁਨੀਆ ਖਤਮ ਆ। ਹੁਣ ਆਸ਼ਕਾ ਦੀ ਵੀ interview hundi aa 😂😂

  • @pendujanta3622
    @pendujanta3622 5 лет назад +69

    ਕਿੱਥੋਂ ਆਉਂਦੇ ਇਹ ਲੋਕ🤣🤣

  • @sharanpreet7991
    @sharanpreet7991 4 года назад +6

    ਜਿਹਨੂੰ ਆਪਣੇ ਮਾਂ ਬਾਪ ਦੀ ਇੱਜ਼ਤ ਦਾ ਖਿਆਲ ਨਹੀ .ਓਹ ਇਨਸਾਨ ਕਿਸੇ ਦਾ ਨਹੀ ਬਣਦਾ ਸਕਦਾ

  • @ਮਾਝੇਅਾਲਾਂਸੰਧੂਮਾਝੇਅਾਲਾਂਸੰਧੂ

    ਸਭ ਤੋ ਵਧੀਅਾਂ ਗੱਲ ੲੇ ਕਿ ਮੁੰਡੇ ਨੇ ਗੁਰੂ ਗ੍ੰਥ ਸਾਹਿਬ ਦੀ ਸੋਹ ਨਹੀ ਖਾਦੀ

  • @napinderjeetkaur2862
    @napinderjeetkaur2862 5 лет назад +172

    Yr inne flood aye a punjab ch ja ke ohna loka da haal pucho kiwe ne ....sarkar di interview kro ..ki kita loka lyi eh 😠😠

  • @lakhveerchahal23
    @lakhveerchahal23 5 лет назад +68

    #ਜਵਲਾ ਵਿਹਲੀਆ ਇਹ ਕਲਪਨਾ ਚਾਵਲਾ ਜਿਹੜੀ ਇਹਦੀ ਇੰਟਰਵਿਊ ਲੈਣ ਆਈਆ । #ਸਾਲੇ ਚੈਨਲਾ ਵਾਲੇ ਕਿਸੇ ਦੀ ਕਾਬਲੀਅਤ ਕਿਸੇ ਦੇ ਕਾਰਨਾਮੇ ਨਹੀ ਦਿਖਾਉਂਦੇ ਜੋ #ਦੁਨੀਆ ਲਈ #ਮਿਸਾਲ ਬਣ ਸਕਣ ਦੁਨੀਆ ਦੇ ਕੰਮ ਆ ਸਕਣ

  • @deepmann4857
    @deepmann4857 5 лет назад +274

    Mai ehna da breakup da nhi sunn aaya....bs loka de cmnt prrn aaya loki ciraa LA dende cmnt ch..😂😂😂....breakup ta sarea de hunde dehke ohna da v lehn jaya kro intviw .....eh wkre nhi a kuj 😂😂😂

  • @ravishingcanada9410
    @ravishingcanada9410 4 года назад +40

    Kull milake fitehmuh hi aa😂🤣

  • @napinderjeetkaur2862
    @napinderjeetkaur2862 5 лет назад +412

    Sare breakup aale contact kro eh channel ...eh channel ale interview lain ge vehle hi aa😂😂

  • @hasandeepsingh4065
    @hasandeepsingh4065 5 лет назад +163

    ਭਾਖੜਾ ਡੈਮ ਦਾ ਵਾਟਰ ਲੈਵਲ ਚੈਕ ਕਰ ਲਓ, ਚਿੱਟੇ ਦੇ ਵਪਾਰੀ ਫੜ ਵਾ ਦਿਓ, ਬਟਾਲੇ ਫੈਕਟਰੀ ਆਲਾ ਮੁੱਦਾ ਫੜ ਲਓ, ਹੋਰ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਰਾਧੀ ਫੜ ਲਓ, ਫੇਰ ਵੀ ਕੁੱਝ ਨੀ ਮਿਲਦਾ ਤਾਂ syl ਨੇਹਰ ਦਾ ਰੇੜਕਾ ਲੋਕਾਂ ਨੂੰ ਸਮਝਾ ਦਿਓ,
    ਏਨੇ ਕੂ ਮੁੱਦੇ ਤਾਂ ਮੈਨੂੰ ਯਾਦ ਅਾ, ਹੋਰ ਹੈ ਤਾਂ ਤੁਸੀਂ ਦਸ ਦਿਓ

  • @jashansandhu7580
    @jashansandhu7580 5 лет назад +196

    Munda vicho vichi hassi jnda interview aala 🤣🤣🤣

  • @vickysidhu3994
    @vickysidhu3994 5 лет назад +17

    ਡੱਕੀ ਹੋਈ ਆ ਫੁੱਲ....ਆਪਣਾ ਨਹੀ ਤਾਂ ਘਰਦਿਆਂ ਦਾ ਈ ਖਿਆਲ ਕਰਲਾ ਜਮਾਂ ਈ ਸ਼ਰਮ ਲਾਹ ਦਿੱਤੀ ਤੈਨੂੰ ਪਹਿਲਾਂ ਨੀ ਦਿਸਦਾ ਸੀ ਵੀ ਇਹੋ ਜਾ ਓਹ

  • @harrygill8545
    @harrygill8545 4 года назад +5

    ਇਜਤ ਰੱਖ ਦੀਆ ਮਾੜੇ ਘਰਾ ਦੀਆ ਤੇ ਡੋਦੀਆ ਇਜਤ ਤਗੜੇ ਘਰਾ ਦੀਆ ਇਕ ਪਾਸ਼ੇਊ ਮਾ ਬਾਪ ਤੇ ਘਰ ਪਰਿਵਾਰ ਛੱਡ ਤਾ ਤੇ ਦੂਜੈ ਪਾਸ਼ਿਊ ਬਨੀ ਦੁਨੀਆ ਅੱਗੇ ਮਾੜੀ ਰੱਬ ਭਲੀ ਕਰੇ

  • @veetbains9059
    @veetbains9059 5 лет назад +165

    ਮੇਰੇ ਚਿਤੜਾਂ ਤੇ ਫੋੜਾ ਹੋ ਗਿਆ ਮੇਰੀ ਵੀ interview ਲਓ 🤣🤣🤣🤣
    ਲੱਖ ਦੀ ਲਾਹਨਤ ਇਹਨਾਂ ਕੰਜਰਾਂ ਦੇ

  • @groundzero1294
    @groundzero1294 5 лет назад +36

    ਬਾਈ ਦੁਨੀਆ ਤਬਾਹ 🤣😂😂
    ਆ ਗੱਲਾਂ ਲੋਕਾਂ ਨੂੰ ਦੱਸਣੀਆ ਕਿੰਨੀਆਂ ਕੁ ਜਰੂਰੀ ਆ।

  • @MalkitSingh-cn1qx
    @MalkitSingh-cn1qx 5 лет назад +168

    ਪੱਤਰਕਾਰ ਵੀ ਸਵਾਦ ਲੈ ਰਿਹਾ ਪੂਰਾ

    • @rk.raj8290
      @rk.raj8290 5 лет назад +8

      ਲੈਣਾ ਈ 22, ਮਸਾ ਮਸਾ ਤਾਂ ਇਨ੍ਹਾਂ ਇਜ੍ਹੇ ਫੁਦੂ ਮਿਲਦੇ ਨੇ ਜੇਹੜੇ ਆਪਦਾ ਜਲੂਸ ਅਪਦੇ ਮੁੰਹੂ ਕਡਦੇ ਨੇ😀😀😀

    • @vmatejatt2784
      @vmatejatt2784 5 лет назад +2

      Shi gll aa puri 👍

    • @baljindersinghbsgill495
      @baljindersinghbsgill495 5 лет назад +1

      Malkit Singh 😁😇

    • @amankairre5237
      @amankairre5237 4 года назад +1

      👍👍👌

    • @shellyarora5845
      @shellyarora5845 4 года назад +1

      Hahaha

  • @bobbybuttar2011
    @bobbybuttar2011 5 лет назад +54

    Jina dya gharwalia shad k chale gia ohna d v intervew lelo

  • @baljinderkumar989
    @baljinderkumar989 5 лет назад +102

    ਵਾਹਿਗੁਰੂ ਵਾਹਿਗੁਰੂ ਕੀ ਦੇਖ ਲਿਆ ਮੈਂ ਹੁਣ ਫੋਨ ਤੋੜਨਾ ਪੈਣਾ ਮੈਨੂੰ 😥😯

    • @kuldeepmks1090
      @kuldeepmks1090 5 лет назад +1

      shi gall aw.. ehna bda bhncho keta khrab yr.. aw gallan krn aliea yrr.. Kudia kudia.. kudia di lail deti. oh vo..

    • @babbukamboz9921
      @babbukamboz9921 5 лет назад +1

      hahaha

    • @jasminekaur5954
      @jasminekaur5954 5 лет назад +1

      😂😂😂😂😂 schi mnu lgda todna pyu

    • @navkaur9350
      @navkaur9350 5 лет назад +2

      phn kyu todna ...mainu de jao apna cell phn😂😂

    • @kajalkour4167
      @kajalkour4167 5 лет назад +1

      😄😂😂😂😂😂

  • @Singh-gi7vo
    @Singh-gi7vo 4 года назад +6

    ਨਾ ਤਾਂ ਮੈਂ ਇਹ ਪੱਤਰਕਾਰ ਨੂੰ ਜਾਣਦਾ ਨਾ ਇਹ ਕੁੜੀ ਨੂੰ

  • @GurpreetKaur-ll3lv
    @GurpreetKaur-ll3lv 5 лет назад +202

    Apne gande kma de vich... Guru granth sahib g nu kyu leke aunde oo......

  • @villagerskings4526
    @villagerskings4526 4 года назад +6

    ਮੇਰੀ ਸੇਹਲੀ ਛੱਡ ਗਈ ਵੀਰੇ ਮੇਰੀ ਵੀ ਲਿਓ interview y 😜😜😜🤣🤣

  • @niharikapuria5368
    @niharikapuria5368 5 лет назад +11

    Jo kadar ni kr sakta uske sath ki jarurat bi ni .. good acha kiya apne sister .. life ek bar mili h ouse enjoy kro.. tension na lo..God bless you

  • @navneetkaur5021
    @navneetkaur5021 5 лет назад +67

    Hune tan kendi c support hai ni ghrdea di hun kehni a hegi a 😂😂😂😂 stand ni beeba tera v koi

  • @ramanjotkaur8186
    @ramanjotkaur8186 5 лет назад +2

    U r right mam ..

  • @sukhhbaiins4948
    @sukhhbaiins4948 5 лет назад +74

    baaz udd geya😂

  • @mahavirsingh6813
    @mahavirsingh6813 5 лет назад +10

    Ide V same story Dhillon PREET una wle A ❤😂😂

  • @manvirsingh2041
    @manvirsingh2041 5 лет назад +40

    ਕੀ y ehna ਵਿੱਚ ਕੀ ਚੰਗਾ ਐਵੇਂ ਕੁਛ ਚੱਜ ਦਾ ਦੇਖਾ ਦੀਆ ਕਰੋ ਜਿਸ ਤੋ ਕੋਈ ਸਿੱਖ milee ਐਵੇਂ vehle ਕੇ ਸੇਧ ਦਿੱਤੀ ehna ਪੰਜਾਬ ਨੂੰ

    • @veenarani2819
      @veenarani2819 5 лет назад

      Hun tak ta stutus pa rehe aa this isfake

    • @manvirsingh2041
      @manvirsingh2041 5 лет назад

      Hnji Mundy de ਦੇਖੀ ਸੀ ਮੈ interview ਉਹ ਕੁੜੀ ਬਾਰੇ bhout ਕੁਛ ਬੋਲ ਰਿਹਾ ਦਸੋ ਕਿ ਇੱਜਤ ਰਹਿ ਜਾਂਦੀ ehna ਦੋਵਾਂ ਦੀ

  • @karamjitkaur498
    @karamjitkaur498 3 года назад

    ਪੁੱਤ ਜੇ ਪੜਾਈ ਵਲ ਧਿਆਨ ਦੇ ਦਿੰਦੇ ਮਾਂ ਬਾਪ ਦਾ ਸਿਰ ਉੱਚਾ ਹੋ ਜਾਂਦਾ

  • @charanveersingh5718
    @charanveersingh5718 5 лет назад +63

    Apne glt kama ch Shri Guru Granth Sahib di soh kato khane oo

  • @BhagwanSingh-gf8xj
    @BhagwanSingh-gf8xj 4 года назад

    ਚੈਨਲ ਵਾਲੇ ਇੰਟਰਵਿਊ ਇੰਝ ਕਰਨ ਆਉਦੇ ਨੇ ਜਿਵੇਂ ਕੋਈ ਜੰਗ ਜਿਤੀ ਹੋਵੇ

  • @kamaldhaliwal8121
    @kamaldhaliwal8121 5 лет назад +71

    Avde personal life personal rkho nobody interested.pls

  • @mansikalsi5497
    @mansikalsi5497 4 года назад +2

    Ashleen .....
    Diii😍😍😍...
    Love uhh

  • @CAMARO.5
    @CAMARO.5 5 лет назад +80

    Pehla 12 krla ਬੁਗੇ🤣🤣

  • @manindersinghmaan4092
    @manindersinghmaan4092 4 года назад +3

    ਬਾਈ ਤਾਰੀ ਕੇ ਝੋਟੇ ਨਾਲੋ ਤਾਰੀ ਕੀ ਮੱਝ ਰੁੱਸਗੀ ਮੈ ਕਹਿਨਾ ਇੱਕ Interview ਉਹਦਾ ਵੀ ਲੈ ਲੋ

  • @ravneetrandhawa4972
    @ravneetrandhawa4972 5 лет назад +29

    Its very poor logic its yourself problem plz do not infamous respect to shri guru granth sahib 🙏🙏🙏🙏wmk

  • @roopgill3268
    @roopgill3268 4 года назад +5

    ਇਹ ਕਹਿ ਰਹੀ ਆ ਕਿ ਉਹ ਸਬ ਨਜ਼ਾਰੇ ਲੈ ਗਿਆ। ਪਰ ਬਾਜ ਕਹਿੰਦਾ ਕਿ ੳਹਨੇ ਕੁਛ ਕੀਤਾ ਹੀ ਨਹੀਂ

  • @rajveermehtpuriarajveermeh3697
    @rajveermehtpuriarajveermeh3697 5 лет назад +50

    Veera ਇਸ ਕੁੜੀ ਨੂੰ ਜੇ ਪਹਿਲਾ ਹੀ ਪਤਾ
    ਤਾਂ ਸੀ ਕਿ baaz ਗਲਤ ਬੰਦਾ ਆ
    ਫਿਰ ਹੋਲੀ ਹੋਲੀ ਪੈਰ ਪਿੱਛੇ ਨੂੰ ਕਰ ਲੈਣੇ ਸੀ
    ਹੁਣ ਇਹਨਾ ਨੂੰ ਕੀ ਮਿਲਿਆ ਅਪਣੀ ਦੋਵਾਂ ਦੀ ਬਦਨਾਮੀ ਕਰਾਕੇ
    ਜੇ ਬਾਜ ਦੀ interview ਦੇਖੀਏ ਉਹ ਸੱਚਾ
    ਜੇ asleen ਦੀ interview ਦੇਖੀਏ ਉਹ ਸੱਚੀ ਆ ਗਲਤ ਕੋਣ ਆ
    ਮੇਰੀ interview ਵਾਲਿਆ ਅੱਗੇ ਬੇਨਤੀ ਆ ਇਹਨਾਂ ਦੋਵਾ ਨੂੰ ਇੱਕਠਾ ਕਰਕੇ
    ਫਿਰ ਕਰੋ ਗੱਲ ਕੋਣ ਸੱਚਾ ਤੇ ਕੋਣ ਝੂਠਾ ਆ

    • @MangalSingh-qk6cx
      @MangalSingh-qk6cx 5 лет назад +1

      Ryt

    • @hunterzzchahal7127
      @hunterzzchahal7127 5 лет назад

      right

    • @happycool89
      @happycool89 5 лет назад

      Hor na jundo jundi ho jaan studio ch.

    • @BaljitSingh-eg2yw
      @BaljitSingh-eg2yw 5 лет назад +1

      Rajveer Mehtpuria Rajveer ..shi keha jd pta c phla odo he shd dena chahida c ..kudia nu mundea di glln ch auna ni chahida ..jhra munda eda da hauga jo kudia nl rehndia oh v oda di hunia chngi kudi ni rehndi

  • @rakeshkaler78
    @rakeshkaler78 4 года назад +10

    ਕਿੰਨਾ ਭਾਰੀ ਮੁਦਾ 😂😂😂😂🤣🤣🤣

    • @sangitakaur3261
      @sangitakaur3261 4 года назад

      Rakesh Kaler hor ki ehi vaddi problem reh gae bus punjab ch hor ta sara kuch theek aa etha

  • @bepositive5513
    @bepositive5513 5 лет назад +19

    Bund mron nu krya eda interview sale fudu tuc o chanel ale

    • @discosingh3795
      @discosingh3795 5 лет назад

      parvinder singh veera sachi gal aa kudi raand h

    • @GB-fc3qy
      @GB-fc3qy 5 лет назад

      Ta e ta bhrun hatya hundi aa..

  • @navdeepsukhi1846
    @navdeepsukhi1846 4 года назад

    ਬੇੜਾ ਗਰਕ ਹੋਇਆ ਪਿਆ ਪੰਜਾਬ ਦਾ ਮਾਂ ਪਿਉ ਕੀ ਸੋਚਦੇ ਹੋਣੇ ਆਂ ਲਿਵ ਇਨ ਨੂੰ ਵੇਸ਼ਵਾਬਿ੍ਰਤੀ ਵਿੱਚ ਸ਼ਾਮਿਲ ਕਰਨਾ ਚਾਹੀਦਾ ਰੰਗਰਲੀਆਂ ਬਾਰੇ ਸ਼ਰੇਆਮ ਦਸ ਰਹੀ ਹੈ ਹਿਲ ਸਟੇਸ਼ਨ ਜਾਂਦੇ ਸੀ ਇੱਕ ਵਾਰ ਸ਼ਿਮਲੇ ਗਏ ਸੀ

  • @parveenmunhani5911
    @parveenmunhani5911 5 лет назад +57

    Cheep and stylist clothes not a bad deal but during interview improve ur body language

  • @kuldeepsingh8798
    @kuldeepsingh8798 4 года назад +6

    ਕਾਦੀਆਂ ਨੇ ਯਾਰੀਆਂ ਲਿਫਾਫੇ ਖਾਲੀ ਬਈ , ਐਵੇ ਬੰਦਾ ਚੁੱਕੀ ਫੇਰੇ ਭਾਰ ਮਣ ਦਾ... ਬੱਬੂ ਮਾਨ ਨੇ ਗੱਲ ਸਹੀ ਕਹੀ ਐ

  • @lovelysidhu2384
    @lovelysidhu2384 5 лет назад +36

    Kuch gallan ta mere nall v sis same hoiyan ahhh munde kai edda de hunde change mundya nu madda puande

  • @jaspalsinghvirk5528
    @jaspalsinghvirk5528 4 года назад +1

    Acha g

  • @everythingisavailable4472
    @everythingisavailable4472 5 лет назад +34

    😂😂😂😅 channel da name rakh lo breakup wale milo😅😅😂

  • @NirmalSingh-ex8ks
    @NirmalSingh-ex8ks 5 лет назад +2

    Omg 😀😀😀😀😀😀❤

  • @parambatth2634
    @parambatth2634 5 лет назад +41

    Baaz na hogeya sala dan bilzerian a hogeya.

  • @GurwinderSingh-uu9ol
    @GurwinderSingh-uu9ol 5 лет назад +1

    Kudiii galat ah bhuttt gandiii ah

  • @rajbirkaur2466
    @rajbirkaur2466 5 лет назад +9

    9:52 main agle din e nwa phone leke aayi...... kinni sohni gall kitti wah wah wahhhh 😂😂😂😂😂

  • @prabhjot638
    @prabhjot638 5 лет назад

    ਅੰਤ ਆ ਦੁਨੀਆਂ ਦਾ,,ਯਰ ਅੱਜ ਕੱਲ ਸ਼ਰਮ ਨਾ ਦੀ ਕੋਈ ਚੀਜ਼ ਨਹੀ ,,, ਅੱਜ ਕੱਲ ਮੂੰਡੇ ਕੁੜੀਆਂ ਸ਼ਰੇਆਮ ਆਪਣੇ ਅਫੇਅਰ ਦੀਆਂ ਗੱਲਾਂ ਦੱਸ ਰਹੀਆਂ ਹਨ,,ਨਾ ਤਾਂ ਇਹਨਾਂ ਨੂੰ ਕੋਈ ਸ਼ਰਮ ਹੈ ਨਾ ਚੈਨਲਾਂ ਵਾਲਿਆਂ ਨੂੰ ,,,

  • @BadBoy-ju1qk
    @BadBoy-ju1qk 5 лет назад +227

    Avain kyu lg reha B eh publicity stunt aa kinnu kinnu lgda avain

    • @lovepreetkaur8583
      @lovepreetkaur8583 5 лет назад +1

      Menu lggda

    • @navdeepdeol1605
      @navdeepdeol1605 5 лет назад

      Ehna da song aunnA baaki ehna di lddayi da pkaa ni pta v asl aa ja jhooth

    • @manpreetvirk6460
      @manpreetvirk6460 5 лет назад +1

      Am agreee

    • @rajnidigva3844
      @rajnidigva3844 5 лет назад

      Sachi gal a

    • @jazzdhillon2202
      @jazzdhillon2202 5 лет назад

      Eh publicity stunt he a ehwe vehli bethi boli ja rahi we jeh tenu sab pta c tun nl Ki kardi c nle j ehni samjhdar kuri c tun fer Bina munde nu parkhe ohde nl gal kyu kiti
      Pehla singera de magar aap lagdiya torh banon nu fer kehndiyan dhokha de ta
      J tusi kise nu mokka dinne tahi oh fayeda chukda

  • @officialbadwal
    @officialbadwal 4 года назад +18

    ਸਾਲਿਓ ਕਿਉਂ ਜਲੂਸ ਕੱਢਣ ਲੱਗੇ ਆ । ਪਹਿਲਾਂ ਢਿਲੋਂ ਪ੍ਰੀਤ ਹੁਣ ਤੁੱਸੀ ਡਰਾਮੇ ਕਰਨ ਲੱਗੇ ਸਾਲਿਓ

  • @JagjeetSingh-pv2tx
    @JagjeetSingh-pv2tx 4 года назад +14

    .ਮੈਨੂੰ ਅੱਜ ਹਰੇ ਰੰਗ ਦੀ ਟੱਟੀ ਆਈ ,,,ਮੇਰੀ ਇੰਟਰਵਿਊ ਲਵੋ,,,🤣🤣🤣

  • @BhagwanSingh-gf8xj
    @BhagwanSingh-gf8xj 4 года назад

    ਦੋਨੋ ਬੱਚੇ ਘਰੋਂ ਲਾਡਲੇ ਰਖਣ ਦਾ ਨਤੀਜਾ

  • @BeHappy-ci6nl
    @BeHappy-ci6nl 5 лет назад +9

    ਇਹੋ ਜਿਹੀਆਂ ਚਵਲ ਵੀਡੀਓ 2X ਦੀ ਸਪੀਡ ਤੇ ਦੇਖਿਆ ਕਰੋ। ਜੀਹਨੂੰ ਨਹੀਂ ਪਤਾ ਉਹ ਸੱਜੇ ਹੱਥ ਉੱਪਰ ਤਿੰਨ ਬਿੰਦੂ ਨੱਪਕੇ ਸਪੀਡ ਵਾਲਾ function ਲੱਭ ਲਵੋ।

  • @GurwinderSingh-nu6fy
    @GurwinderSingh-nu6fy 3 года назад +1

    😂 😂 😂 😂
    😂 😂 😂
    😂 😂
    😂 😂
    😂

  • @preetsydney2500
    @preetsydney2500 5 лет назад +40

    Hahahahahah😂😂😂😂 what’s logic behind this interview???? 🤣🤣🤣🙄🙄

  • @rahulbhagat6061
    @rahulbhagat6061 4 года назад +2

    Bada maja aaya interview dekhkr 😂😂

  • @vratwal3419
    @vratwal3419 5 лет назад +3

    Ashleen sehi a aaj Kal koi kise nu pyar ni karda sab time pass karke shad jande plz fds baaz to bach k reho request a🙏🙏

  • @harjitsingh8336
    @harjitsingh8336 5 лет назад +11

    Waste of time aa ki ashleen ki lana Ada de mude to chill karo live ch happy 😁😁

  • @kaimsekhon8361
    @kaimsekhon8361 5 лет назад +25

    M dona de interveiw deke menu lagda baaz shi aaa ashleen galt aaa

  • @sukhrajmaan9018
    @sukhrajmaan9018 5 лет назад +2

    Dear ashleen asi tare nal....love u

  • @rajindersaini6350
    @rajindersaini6350 4 года назад +13

    ਕੌਣ ਨੇ ਏਹ ਦੋਵੇਂ ਨਮੂਨੇ? ਕਾਹਦਾ ਕੰਮਕਾਰ ਇਹਨਾਂ ਦਾ?

  • @smmemes9679
    @smmemes9679 4 года назад

    ਬਾਹ ਤੇ ਟੱਕ BAAZ ਨੇ ਕੱਟ ਆ ਹੁਣਾ ਬਈ😂😂😂😂😂😂

  • @kamalgrewal8101
    @kamalgrewal8101 5 лет назад +18

    dont wry ashleen thnku kro rab da k bht jldi isda pta lg gea tusi ene gud looking oh
    nika ja haga bazzz
    na body usdi
    bekar ja munda

  • @parveensingh3329
    @parveensingh3329 3 года назад

    Pakki ਮੋਹਰ ਵਾਲੀ ਗੱਲ ਸਹੀ ਆ

  • @grewal6798
    @grewal6798 5 лет назад +4

    Jo Baaz Nal aw Ek Like Kro

  • @shellyarora5845
    @shellyarora5845 4 года назад +4

    Loda lasan interview 😂😂😂😂 ena to assi ki lena asi ta tiktok tai ni puchde ena Landi puchi nu tuc hi media alyo siree chadane oo ena nu

  • @harmanvirk4594
    @harmanvirk4594 5 лет назад +9

    Punjab roots zindabaad💪kro subscribe te breakup wale kro call😄😄

  • @amritgill1984
    @amritgill1984 4 года назад

    ਹੱਟ ........... ਆਪ ਹੀ ਭਰਲਾ ਤੂੰ

  • @jasmeetkaur9051
    @jasmeetkaur9051 5 лет назад +15

    🤣🤣 asi konsi kudiya thi jonsi milne k 2 din bd hi gumn chli gai....awe hi fntr marri

  • @simranboutiquesimranboutiq3758
    @simranboutiquesimranboutiq3758 5 лет назад

    ਤੋਂ ਪੈਸਾ ਇਨ੍ਹਾਂ ਕਿੱਥੋਂ ਲਿਆਂਦੀ ਸੀ ਤੇ ਜਦੋਂ ਹਸਬੈਂਡ ਵਾਈਫ ਦਾ ਰਿਸ਼ਤਾ ਹੋਵੇ ਤੇ ਫਿਰ ਤੋਂ ਕੁਝ ਵੀ ਅਲੱਗ ਨਹੀਂ ਹੁੰਦਾ ਇਹ ਤੁਹਾਡੇ ਵਿੱਚ ਏਦਾਂ ਦੇ ਰਿਲੇਸ਼ਨ ਸੀ ਤੇ ਰਿਲੇਸ਼ਨ ਵਿੱਚ ਕਿਉਂ ਰਹਿ

  • @jashannooryuggnoor4384
    @jashannooryuggnoor4384 5 лет назад +10

    ਹੋਈ ਆਂ ਮੇਰੇ ਨਾਲ ਏਦਾਂ ਯਰ ਸਮਝ ਦੀ ਆਂ ਤੇਰੀ ਤਕਲੀਫ ਨੂੰ

  • @Karangill873
    @Karangill873 4 года назад +9

    palle ta kuj ni pya prr tym pass nu ehoji interview g lva dindi aw 😂😂😂😂😂

  • @jyotisheehmar8426
    @jyotisheehmar8426 5 лет назад +52

    😭😭😭😭😭😭😭mera v breakup ho Gia 😭😭😭😭😭😭😭mera v interview kro 😂🤣😂🤣😂🤣😂🤣😂🤣😂🤣😂🤣😂🤣😂🤣😂🤣😂🤣😂😂🤣😂

  • @ParminderKaur-rh5tk
    @ParminderKaur-rh5tk 4 года назад

    Shi aa mam

  • @sikhyoungyouthcommunityhar7199
    @sikhyoungyouthcommunityhar7199 5 лет назад +14

    Putt ji maa baap di psnd nal satisfy rho nh ta eh sb hona jayj aa

  • @simranboutiquesimranboutiq3758
    @simranboutiquesimranboutiq3758 5 лет назад

    ਮੀਡੀਆ ਵਾਲੇ ਵੀ ਕਿੰਨੇ ਵਿਹਲੇ ਨੇ ਜਿੰਦੇ ਦਾ ਦਿਲ ਕਰਦਾ ਹੈ ਇੰਟਰਵਿਊ ਲੈਣੀ ਸ਼ੁਰੂ ਕਰ ਦਿੰਦੇ ਨੇ ਕੋਈ ਪਹਿਲਾਂ ਆਪਾਂ ਹੀ ਕੁਮੈਂਟ ਕਰ ਕਰਕੇ ਸਟਾਰ ਬਣਾ ਦਿੰਦਿਆਂ ਬਾਅਦ ਵਿੱਚ ਆਪਾ ਇਨ੍ਹਾਂ ਦੀ ਲਾਈਫ ਵਿੱਚ ਇਨ੍ਹਾਂ ਦੀ ਫੈਮਿਲੀ ਪ੍ਰਾਬਲਮ ਵਿਚ
    ਆਜ ਜਾਨੇ ਆਂ ਘਰ 🙏 ਬੈਠ ਕੇ ਹੱਲ ਕਰੋ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾ ਲਿਆਓ ਕੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੈ ਜਿਹੜਾ ਉੱਠੇ ਉਹ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾਲੀ

  • @amardeepkangniwal866
    @amardeepkangniwal866 5 лет назад +61

    Pra mereya mere wali v chad gyi meri v interview v lailo main v famous ho jaunga 😄😄😜😜

  • @RajdeepSingh-um2dd
    @RajdeepSingh-um2dd 4 года назад +1

    iss di fudi dva do

  • @jassnp7985
    @jassnp7985 5 лет назад +28

    Aukhaa paye eda kudi da 😂

  • @realstar1047
    @realstar1047 5 лет назад +2

    ਇੰਟਰਵਿਊ ਵਾਲਾ ਵੀ ਮਜ਼ੇ ਲੈਂਦਾ yr ਕੋਈ ਕਮ kr lo

  • @devilyt8819
    @devilyt8819 5 лет назад +6

    meriyaa v 10. 12 interview le bai oyee😂😂😂😂😂😂😂😂

  • @jotboparai4326
    @jotboparai4326 3 года назад

    Sab kuch prove ho chukea. Ashleen is right and Shivani Baaz di girlfriend oh v ashleen naal videos pa rhi a and jo jo Ashleen ne keha oh sab mere according sach a. Dikh reha sab kuch.

  • @yankee666dude
    @yankee666dude 5 лет назад +8

    😂 hahaha fighting on iphone

  • @amankamboj4859
    @amankamboj4859 5 лет назад +2

    😂😂😂😂ਜਲੂਸ

  • @muskangill8372
    @muskangill8372 5 лет назад +14

    Same story sis end te ta okkat te aw jnde aw pehla kha lende aw fr tu kon mai kon😏😏

    • @harrybatth2249
      @harrybatth2249 4 года назад +1

      Muskan Gill right bhot kudiya v eda kardiya

  • @babbubabbu3274
    @babbubabbu3274 4 года назад

    Ashleen 👌👌

  • @rajnimahi8243
    @rajnimahi8243 5 лет назад +4

    Sis so sad but apki Jodi ghaint c ... But bhut wrong hu a. Waheguru apko dubara milave

  • @prabhsimransingh7793
    @prabhsimransingh7793 4 года назад +2

    love you g rabb thonou sohne jwaab mu nda devaiii