Gurdwara Sab Harappa Visit by Anjum Saroya | Anjum Saroya vlog about Gurdwara Sahib at Harappa

Поделиться
HTML-код
  • Опубликовано: 29 янв 2025
  • Anjum Saroya Vlog about Gurdwara Sahib at Harappa in Sahiwal. Detail vlog about Gurdwara Sahib.
    #anjumSaroya #NasirDhillon #NasirKasana #WaqarBhinder #PunjabiLehar #IkPindPunjabDa
    #funnyVideo #PunjabiCulture #PinddiyanGallan #Kissan #PunjabVillage # PunjabiAkhan #16DariAnjumSaroya, #PunjabiAkhan #AkhanByAnjumSaroya #SayaneKehndeNai
    Anjum Saroya is a prominent RUclipsr known for his engaging content and charismatic personality. With a passion for creating entertaining and informative videos, Anjum has amassed a substantial following on his RUclips channel.
    Anjum Saroya, the renowned RUclipsr, has a diverse array of videos dedicated to Punjab and Punjabi culture on his channel. With a deep love and appreciation for his roots, Anjum strives to showcase the vibrant heritage, traditions, and lifestyle of Punjab through his engaging content.
    In his Punjab and Punjabi culture videos, Anjum takes his viewers on a captivating journey, exploring the rich history, folk traditions, music, dance forms, festivals, cuisine, and much more. He delves into the essence of Punjab, highlighting its unique characteristics and showcasing the beauty of its culture.
    #punjabi #punjab #anjum #saroya
    Follow me on Social media :
    Instagram► / anjumjaved07
    Facebook► / anjumsarooya
    Twitter► / anjumsaroya
    𝗔𝗯𝗼𝘂𝘁 : Friends My Dream is RUclips Silver Play Button (100k Subscribers) It Can Only Be Done By Your Support :)
    DISCLAIMER :
    This Channel DOES NOT Promote or encourage Any illegal activities , all contents provided by This Channel is meant for EDUCATIONAL PURPOSE only .
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use
    #anjumsaroya #punjabi #suggestionswithfun

Комментарии • 614

  • @manjindersinghbhullar8221
    @manjindersinghbhullar8221 11 месяцев назад +101

    ਅੰਜੁਮ ਸਰੋਯਾ ਜੀ ਤੇ ਸਾਰੇ ਲਹਿੰਦੇ ਪੰਜਾਬ ਵਾਲਿਆਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻 ਚੜਦੇ ਪੰਜਾਬ ਵੱਲੋਂ ਵੀਰ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਮੜੀ ਨਹੀਂ ਥੜਾ ਸਾਹਿਬ ਕਹਿੰਦੇ ਹਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੁੰਦੇ ਹਨ। ਸਾਰੇ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

    • @pammibub2021
      @pammibub2021 11 месяцев назад +2

      Sahi kiha jee 🙏

    • @gurinderramdhawa2750
      @gurinderramdhawa2750 11 месяцев назад +2

      ❤ Good

    • @mohammadgileman-kn7lj
      @mohammadgileman-kn7lj 11 месяцев назад +4

      ਸਤਿ ਸ੍ਰੀ ਅਕਾਲ ਸਰਦਾਰ ਸਾਬ ਬਾਬਾ ਆਪਨੇ ਕਿਸਾਨ ਭਰਾਬਾ ਨੂੰ ਜੀਤ ਹਾਸਿਲ ਹੋਵੇ 🙏

    • @منیب_آرائیں
      @منیب_آرائیں 11 месяцев назад

      ❤❤❤

    • @pek1240
      @pek1240 6 месяцев назад

      eh tuhade comment da koi faida ni ohna nu je gurmukhi samj aundi hundi ki oh parh na lainde jo othe likhia hoia si kini var ohna kiha ke sanu gurmukhi samj ni aundi tusi video dekh ke vi ni samjde anreji ch panjabi likhia karo kyu ke odhar translation di opption vi ni aundi

  • @nirmalmann438
    @nirmalmann438 11 месяцев назад +30

    ਲੰਮੀਆਂ ਉਮਰਾਂ ਬਖਸ਼ੇ ਪ੍ਰਮਾਤਮਾ ਸਰੋਆ ਸਾਹਿਬ ਤੁਹਾਨੂੰ

  • @MohanSingh-mm5kb
    @MohanSingh-mm5kb 11 месяцев назад +15

    ਭਰਾ ਜੀ ਬਹੁਤ ਬਹੁਤ ਮੇਹਰਬਾਨੀ ❤️💜🩵💚💛🧡

  • @BabajiSongh
    @BabajiSongh 11 месяцев назад +12

    ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ ਭਲਾ ਕਰੇ ਆਪ ਦਾ ਜੀਓ ਜੀਓ ਅਜਮੂ ਸਰੋਯਾ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ

  • @banipreet7992
    @banipreet7992 2 месяца назад

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ Punjab Punjabi Punjabiat jindabad

  • @GurjantJatana
    @GurjantJatana 11 месяцев назад +11

    ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ

  • @InderjeetSingh-si4ed
    @InderjeetSingh-si4ed 11 месяцев назад +9

    ਭਾਈ ਬਹੂਤ ਜੁਲਮ ਹੋਇਆ ,ਬਾਬਾ ਜੀ ਪੁਰਾਤਨ ਪੰਜਾਬ ਮੁੜ ਕਰ ਦੇਣ ਜੀ

  • @SatnamSinghSivia
    @SatnamSinghSivia 11 месяцев назад +10

    ਸਰੋਇਆ ਸਹਿਬ ਤੁਹਾਡੀ ਮਹੱਬ ਤ ਦਾ ਦੇਣ ਨੀ ਦੇ ਸਕਦੇ ਤੁਸ ਬਹੁਤ ਵਧੀਆ ਗੱਲ ਕਰਦਿ ਗੁਰਦੁਆਰਾ ਸਾਹਿਬ ਦੀ ਇਮਾਰਤ ਬਾਰੇ ਜਾਣਕਾਰੀ ਦਿੱਤੀ ਕੋਈ ਤੋੜ ਨੀ ਜਵਾਬ ਦੇਣ ਲਈ

  • @shamrozkhan630
    @shamrozkhan630 4 месяца назад

    Bohat piyara Gurdwara.❤. shamroz Khan from Karachi Pakistan

  • @GurdeepSingh-su5ev
    @GurdeepSingh-su5ev 11 месяцев назад +10

    ਸਰੋਆ ਸਾਹਿਬ ਤੁਹਾਡਾ ਬਹੁਤ2 ਧੰਨਵਾਦ ਬੰਦੇ ਸੋਚ ਤੋ ਪਤਾ ਲੱਗਦਾ ਤੁਸੀ ਇਨਸਾਨੀਅਤ ਕਿੰਨਾ ਪਿਆਰ ਕਰਦੇ ਹੋ ਵਿਛੋੜੇ ਦਾ ਗਮ ਜੋ ਇਨਸਾਨੀਅਤ ਨੂੰ ਪਿਆਰ ਕਰਦਾ ਉਹ ਹਰ ਇਨਸਾਨ ਆਪਣੇ ਦਿੱਲ ਵਿੱਚ ਸਮਾਈ ਬੈਠਾ ਹੈ

  • @ultimatevjsb2607
    @ultimatevjsb2607 11 месяцев назад +10

    ਬਹੁਤ ਵਧੀਆ ਵੀਰ, ਰੂਹ ਖੁਸ਼ ਹੋ ਗਈ।

  • @gurmeetmangat279
    @gurmeetmangat279 11 месяцев назад +16

    ਸਤਿ ਸ੍ਰੀ ਆਕਾਲ ਸਰੋਆਂ ਸਾਬ੍ਹ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ 🙏🙏🙏

  • @bsingh7247
    @bsingh7247 11 месяцев назад +18

    ਸਰੋਇਆ ਸਹਾਬ ਬਾਈ ਜੀ ਦਿੱਲ ਨੂੰ ਧੂਹ ਪੈ ਗਈ ਤੁਹਾਡੀ ਗੱਲ ਸੁਣ ਕੇ ਧੰਨਵਾਦ ਜੀ 🙏🙏🙏🙏❤️❤️❤️❤️

  • @malikmna5821
    @malikmna5821 3 месяца назад

    Love you Anjam saroya sb Salam aap ki azmat ko ❤❤❤❤❤

  • @jssidhu2743
    @jssidhu2743 11 месяцев назад +30

    Anjum veer to saada charde Punjab Walia da sir da taaj a bai🎉❤ Tu sache dil nal sadi gal karda...kive tra shukriya kariye bai...shabad muk jande han teri sobha karan lai ....Rab tenu har maidan Fateh bakshe ❤️🌹🌹🙏🌸

    • @jssidhu2743
      @jssidhu2743 11 месяцев назад +1

      @waseempunjabivlogs 🙏🌹🙏🙏🌹

    • @منیب_آرائیں
      @منیب_آرائیں 11 месяцев назад

      ❤❤❤

    • @Pctrepot
      @Pctrepot 14 дней назад

      Sardar ji meri apse uar tamam Sikh biradri se dardmandan guzarish hy ap Sikh masjids ko saf suthra uar Abad karien uar jin masjids ko veeran kia gia hy ya jin masjids ki behurmati horahee hy Allah pak ke waste Rab e Kareem ke waste in masjids ka khial kia jaye Malik sajjad from kambelpur mujooda name Zilla attock punjab pakistan

  • @HariSingh-tu3mb
    @HariSingh-tu3mb 11 месяцев назад +13

    ਸਰੋਆ ਸਾਹਿਬ ਆਪ ਦਾ ਬਹੁਤ ਧੰਨਵਾਦ ਪੁਰਾਤਨ ਯਾਦਗਾਰਾਂ ਦੀਖਾਣ ਲੲਈ ਤੁਹਾਡਾ ਪੰਜਾਬੀ ਬੋਲਣ ਦਾ ਲਹਿਜ਼ਾ ਬਹੁਤ ਖੂਬਸੂਰਤ ਲਗਦਾ ਹੈ ਧੰਨਵਾਦ

  • @sajjadhussain1573
    @sajjadhussain1573 2 месяца назад

    بہت خوب

  • @JaswantSingh19788
    @JaswantSingh19788 10 месяцев назад

    Saroa saib very nice sat sri akal. Salam g

  • @SatnamSinghSivia
    @SatnamSinghSivia 11 месяцев назад +8

    ਦਰਸ਼ਨ ਕਰਵਾਇਆ ਬਹੁਤ ਵਧੀਆ ਮੜੀ ਨਹ ਇਸ ਜਗ ਤ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤਾ ਜਾਂਦਾ ਹੈ ਜੀ

  • @kaursidhu-nm9wg
    @kaursidhu-nm9wg 4 месяца назад

    Thank you very much bhajee for showing different parts of the old Sikh Gurdwara and I really appreciate the way Pakistani Government kept it and took care of the building by turning it into School.

  • @balwindersingh-zo8us
    @balwindersingh-zo8us 11 месяцев назад +7

    ਸਰੋਆ ਸਾਹਿਬ , ਬਹੁਤ ਵਧਿਆ ਵਿਡਿਉ ਬਣਾਈ ਆ ਤੁਸੀ , ਮਾਲਕ ਚੜਦੀਕਲ੍ਹਾਂ ਵਿੱਚ ਰਖੇ। ਪੋੜਿਆਂ ਵਾਲੀ ਥਾਂ ਨੂੰ ਅਸੀਂ ਸਰੋਵਰ ਕਿਹਿਦੇਂ ਹਾਂ ਜਿਸਦੀ ਪ੍ਰਚਲਤਾ ਗੁਰੂ ਅਰਜਨ ਸਾਹਿਬ ਤੋਂ ਸ਼ੁਰੂ ਹੰਦੀਂ ਹੈ ਅਤੇ ਗੁਰੂਦੁਆਰਾ ਸਾਹਿਬ ਦੇ ਵਿੱਚ ਬਣੀ ਉਚੀ ਜਗਹ ਮੱੜੀ ਨਹੀਂ ਬਲੱਕੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦੀ ਥਾਂ ਜਾਪਦੀ ਆ। ਇਸ ਜਗਹ ਦੇ ਦਰਸ਼ਨ ਕਰਵਾਉਣ ਲਈ ਤੁਹਾਡਾ ਧਨੱਵਾਦ ।। ਰੱਬ ਰਾਖਾ ।।

  • @inderpalsingh1047
    @inderpalsingh1047 11 месяцев назад +19

    Shukriya Saroya Saab eh Gurudwara Sahib dikhaun layi ...Mery Mother badi waar zikr krde si es Gurdwara Sahib da ...aj pehli waar Darshan hoe....Kite 3 saal pehla eh video aa jaanda meri Maa wi dekh lendi😢

    • @jaskarangill6299
      @jaskarangill6299 11 месяцев назад +1

      So sad 😢

    • @gsv1582
      @gsv1582 11 месяцев назад

      Ki kehnde c mata ji is gurughr bare dso kuj veer

    • @jatinderpalsingh7902
      @jatinderpalsingh7902 11 месяцев назад

      Our family was living in Harappa till 1934 then moved to Mobtgomery
      Doing Cloth shop at harappa now we are in Ludhiana

    • @jatinderpalsingh7902
      @jatinderpalsingh7902 11 месяцев назад

      Plz let me know the name of your Nana ji i been to Montgomery for few hours and visited our shop @Sadar Bazar where these days 2 Hakim shops 21 years ago

    • @inderpalsingh1047
      @inderpalsingh1047 11 месяцев назад

      ​@@jatinderpalsingh7902.Mere Naana ji da naam Kartar Singh c ..oh English de teacher c govt school montogomery ..te ohna di jameen te Ghar chak81/5R C..sirf one mile from outer montogomary

  • @vakeelsingh2728
    @vakeelsingh2728 11 месяцев назад +7

    ਬਹੁਤ ਹੀ ਵੱਧੀਆ ਵੀਡੀਓ ਹੈ ਵੀਰ ਅੰਜੁਮ ਸਰੋਇਆ ਜੀ ਜੇ ਆਪਣੇ ਭੈਣ ਭਰਾ ਲੈਂਦੇ ਪੰਜਾਬ ਵਾਲੇ ਜਾਂ ਚੜਦੇ ਪੰਜਾਬ ਵਾਲੇ ਜਿੰਨਾ ਪਿਆਰ ਆਪਸ ਵਿੱਚ ਲੈਂਦੇ ਤੇ ਚੜਦੇ ਪੰਜਾਬ ਵਾਲੇ ਭਰਾਵਾਂ ਦਾ ਉਹਨਾਂ ਪਿਆਰ ਕਿਸੇ ਦੇਸ਼ ਵਿੱਚ ਨਹੀਂ ਭਾਰਤ ਵਾਲੇ ਚੜਦੇ ਪੰਜਾਬ ਵਾਲੇ ਸਿੱਖ ਭਰਾਵਾਂ ਨੂੰ ਨਫਰਤ ਕਰਦੇ ਆਪਣਾ ਨਹੀਂ ਸਮਝਦੇ ਅਸੀਂ ਵੀ ਏਨਾ ਨੂੰ ਨਫਰਤ ਕਰਦੇ ਆ

  • @guriqbalsingh3824
    @guriqbalsingh3824 11 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਜੀ
    Waheguru Ji Waheguru Ji
    Thank you Saroya Saab

  • @parkashkaur8662
    @parkashkaur8662 11 месяцев назад +15

    ਬਹੁਤ ਵਧੀਆ ਵੀਡੀਓ ਜੀ ਬਹੁਤ ਵਧੀਆ ਜਾਣਕਾਰੀ ਮਿਲੀ

  • @Manny-999
    @Manny-999 11 месяцев назад +3

    Anjum veer tuhada bahut bahut shukria Gurudwara sahib de Darshan kraun vaaste.Allaha Tala tuhanu lambi Umar, sehat tai kushian bakhshay.

  • @jaswiderjassaljaswiderjass8219
    @jaswiderjassaljaswiderjass8219 11 месяцев назад +4

    ਅੰਜੁਮ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੇ ਚੱੜਦੇ ਪੰਜਾਬ ਦੇ ਲੋਕਾਂ ਨੂੰ ਗੁਰਦੁਆਰੇ ਦੇ ਦਰਸ਼ਨ ਕਰਵਾਏ

  • @JafarAli-t9o
    @JafarAli-t9o 4 месяца назад

    VERY Nice ❤❤❤❤❤❤❤

  • @gurjinder3913
    @gurjinder3913 6 месяцев назад

    ਬਹੁਤ ਬਹੁਤ ਧੰਨਵਾਦ
    ਅੱਲਾਹ ਤਾਲਾਹ ਤੁਹਾਨੂੰ ਖੁਸ਼ੀਆ ਬਖਸ਼ੇ
    ਤੁਸੀ ਬਹੁਤ ਬੇਹਤਰ ਕੰਮ ਕਰ ਰਹੇ ਹੋ

  • @Gurvindernagra-bk5zk
    @Gurvindernagra-bk5zk 11 месяцев назад +4

    Rabb tuhanu vaddi umar bakshe, pehli vaar kise ne gurdwara sahib vakhaya aa meherbani

  • @LovepreetSingh-em8dw
    @LovepreetSingh-em8dw 11 месяцев назад +2

    Bahut bahut shukriya saroya saab gurudwara sahib dikhaun da

  • @singhsaab6992
    @singhsaab6992 11 месяцев назад +6

    ਵਾਹਿਗੁਰੂ ਜੀ ਕਰਿਓ ਕਿਰਪਾ ਸਾਨੂ ਦਰਸ਼ਨ ਦਾ ਮੌਕਾ ਬਕਸ਼ ਦਿਓ 🙏

  • @sukhid9
    @sukhid9 5 месяцев назад

    very nice ji watching from USA

  • @Punjab8485
    @Punjab8485 11 месяцев назад +3

    Tusi bhut wadiya kam kr rhe ho,
    Jehde kam sade bandeya ne karne si oh tusi kar rhe ho,
    Sada itihas sanu dikha rhe ho,sadiya aaon waliya piddiya eh jggah dekh sakan giya,
    Allah aap ji nu traki bakhse,

  • @parmindercheema8711
    @parmindercheema8711 11 месяцев назад +3

    Saroa sahib sat sri akal veer ji
    Rab tuhanu lambia umra ate tarakia bakhshe bahut sohni jankari diti ha guru ghar bare tuhada bahut dhanvad veer ji
    Tuhadia galla sun ke akha vich hanju a gae

  • @naheedfatima6838
    @naheedfatima6838 11 месяцев назад +3

    Bohat khoobsoorat gurdwara, thank you for sharing bhai

  • @nirmalmann9347
    @nirmalmann9347 11 месяцев назад +14

    History Revisited.Shukria Meharbani Anjum Saroya Sahib for such a historic video.

  • @jasvirsinghjasvirsingh8414
    @jasvirsinghjasvirsingh8414 11 месяцев назад +3

    ਬਹੁਤ ਵਧੀਆ ਜੀ

  • @BarinderSinghKamboj
    @BarinderSinghKamboj 11 месяцев назад +5

    ਵਾਹਿਗੁਰੂ ਧੰਨਵਾਦ ਸਰੋਆ ਸਾਹਿਬ ਇਹ ਸਾਡੇ ਧਰਮ ਦੀ ਕੋਈ ਇਤਿਹਾਸਕ ਸਥਾਨ ਹੈ। ਇਹ ਵੱਡੀ ਅਦਾਲਤ ਨਹੀ ਜੀ ਲੰਗਰ ਸਾਹਿਬ ਹੈ। ਮੜੀ ਨਹੀ ਨਹੀ ਜੀ ਥੜਾ ਸਾਹਿਬ ਹੈ ਉਸ ਉਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਤਾ ਜਾਦਾ ਹੈ।

  • @jobanpreet9255
    @jobanpreet9255 11 месяцев назад +4

    ਵਾਹਿਗੁਰੂ ਜੀ ❤

  • @fatehsingh6688
    @fatehsingh6688 11 месяцев назад +2

    Very very thanks saroya ji Gurudwara Sahib Da Darshan karvaye 🙏🙏🌹🏵️🌺

  • @niranjansinghjhinjer1370
    @niranjansinghjhinjer1370 5 месяцев назад

    Jionde raho bhai ji 🙏

  • @PrabhjotKaur-jh3ne
    @PrabhjotKaur-jh3ne 11 месяцев назад +6

    ਬਹੁਤ ਧੰਨਵਾਦ ਬਾਈ ਜੀ ਦਰਸ਼ਨ ਕਰਵਾਉਣ ਲਈ 🙏🙏

  • @JaswinderSingh-y1s
    @JaswinderSingh-y1s 5 месяцев назад

    Waheguru ji

  • @JasbirSingh-cv6ji
    @JasbirSingh-cv6ji 10 месяцев назад

    Vir ji tusi bhot wadia piar nal kalli kalli gall dasi dill nu khusi mili rab tuhanu sada khush rakhe tracki deve

  • @NishanPawar-j9l
    @NishanPawar-j9l 11 месяцев назад +1

    ਅੰਬਾਲੇ ਵਾਲੇ ਸਰੋਆ ਸਾਹਿਬ ਧਨਵਾਦ ਜੀ

  • @manjitdeol4843
    @manjitdeol4843 3 месяца назад

    Thank you sir 🙏

  • @gurjinder3913
    @gurjinder3913 6 месяцев назад

    8:00 ਇਹ ਦੀਵਾਨ ਹਾਲ ਹੋ ਸਕਦਾ ਜਿੱਥੇ ਕਿਸੇ ਗੁਰਪੁਰਬ ਯਾਂ ਕਿਸੇ ਵੱਡੇ ਦਿਨ ਤੇ ਸੰਗਤ ਜਿਆਦਾ ਆਉਂਦੀ ਤੇ ਪ੍ਰੋਗਰਾਮ ਹੁੰਦਾ

  • @jasbirkaur6158
    @jasbirkaur6158 11 месяцев назад +2

    🌺💐🙏🙏🌹ਅੰਜੁਮ ਸਰੋਯਾ ਵੀਰ ਜੀ ਅਦਾਬ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ਣ ਧੰਨਵਾਦ ਤੁਸੀਂ ਹੜੱਪਾ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਵਾਏ 💐🌺🥀🌷

  • @ssbdiary5258
    @ssbdiary5258 11 месяцев назад +1

    ਬੁਹਤ ਵਧੀਆ 🙏🏼🙏🏼🙏🏼

  • @jassichahal8147
    @jassichahal8147 9 месяцев назад +1

    ਇਹ ਲਿਖਿਆ ਹੋਇਆ ਜੀ ਏਥੇ
    *ਟਹਿਲ ਕਰਾਈ ਗੁਰਾਂ ਦਿੱਤਾ ਰਾਮ ਸਪੁੱਤਰ ਲਾਲਾ ਸੌਦਾਗਰ ਰਾਮ ਅਨੇਜਾ ਦਾ ਮਿੰਟਗੁਮਰੀ ਵਾਲ਼ੇ ਚੇਤ 1, 1977*

  • @SIKHRAJ-1699
    @SIKHRAJ-1699 11 месяцев назад +1

    Saroya Sahib aap ji ne video de akhir which Jo bol bole ne oh lajavab ne. Dil karda c tusi boli jayo te aussie suni jaiya 🙏🏼🙏🏼❤❤

  • @gursewakbrar9140
    @gursewakbrar9140 11 месяцев назад +18

    ਸਰੋਆ ਜੀ ਤਲਾਬ ਨਹੀਂ ਪਵਿੱਤਰ ਸਰੋਵਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਇਹ ਸਭ ਦੇ ਦਰਸ਼ਨ ਕਰਵਾਉਣ ਲਈ

  • @DeepSingh-i8z
    @DeepSingh-i8z 10 месяцев назад

    14:01 Thank you Sroya sahib, indeed you have done remarkable job by showing this historical heritage

  • @varinderdhanoa940
    @varinderdhanoa940 11 месяцев назад +1

    Bhut sohna a gurudwara Sahib..thnku vir ji tuhda Sanu eh gurudwara Sahib dekha na lyi 🙏

  • @drppsbhullar9794
    @drppsbhullar9794 11 месяцев назад +1

    🎉 ਧੰਨਵਾਦ ਜੀ 🎉

  • @rashpalsingh8962
    @rashpalsingh8962 11 месяцев назад +1

    Waheguruji mehr kryo 🙏🙏🙏🙏❤❤

  • @harbhindersandhu7046
    @harbhindersandhu7046 11 месяцев назад

    Sariya sahib bahut bahut dhanwad. Rabb rakha

  • @Weallareone-1
    @Weallareone-1 11 месяцев назад

    Bhohat vadiya veer ji.

  • @gurvindersinghbawasran3336
    @gurvindersinghbawasran3336 11 месяцев назад

    Waheguru ji khushia bakshe bhai saroiya sahib ji ji 🙏❤️ tusi darshan karwaye gurdwara Sahib Ji de ❤️🙏😢

  • @gurmandersinghbrar5123
    @gurmandersinghbrar5123 11 месяцев назад +3

    Thank you Saroya Sahib ji God Bless you 🙏🙏

  • @MNCH
    @MNCH 8 месяцев назад

    With a perspective of 1918, this building is GRAND! perhaps it was one of the best Gurdwaras of the time (when it was built)

  • @Gee_OneBomb
    @Gee_OneBomb 11 месяцев назад +1

    Wahe guru 🙏🏽

  • @GurmeetButtar-ub5ll
    @GurmeetButtar-ub5ll 6 месяцев назад

    ਇਸ ਗੁਰਦੁਆਰੇ ਦੀ ਸੇਵਾ ਗਰਦਿਤਾ ਰਾਮ ਸਪੁੱਤਰ ਸੋਦਾਗਰ ਰਾਮ ਅਨੇਜਾ ਮਿੰਨਟਗੁਮਰੀ ਨੇ ਕਰਵਾਈ ਸੀ 🙏🙏

  • @gvinnixpharmaceutical3510
    @gvinnixpharmaceutical3510 11 месяцев назад

    Saroya Saab jadoo tuhanu sunde Han injj lagda jeiven koi aapna bol reha,
    Punjabi bahut sohni bolde ho
    Parmatma lammi Umar bakshee

  • @Majorsingh-d1o
    @Majorsingh-d1o 11 месяцев назад +3

    WAHEGURU JI DHAN DHAN GURU BABA NANAK DEV JI, ANJUM JI VERY LOVELY AND VERY BEAUTIFUL VLOG OF THIS BEAUTIFUL LOCATION JI.

  • @sarabjitsingh5960
    @sarabjitsingh5960 10 месяцев назад

    Bohat wadia sarkari sahib allah tandrustan & bakhse🎉🎉🎉🎉🎉🎉🎉

  • @surjanrandhawa8130
    @surjanrandhawa8130 11 месяцев назад

    Jioda raho Anjum saroya bahut vadiya jankari diti ap ne Rab tenu chardikala bakshe

  • @KewalSingh-tj6xi
    @KewalSingh-tj6xi 11 месяцев назад +2

    ਵਾਹਿਗੁਰੂ। ਜੀ

  • @gurdialsingh3131
    @gurdialsingh3131 11 месяцев назад

    Dhanbad shukriya saroya sir ji Allah bless you jiwmk ji

  • @satwantkaur7541
    @satwantkaur7541 11 месяцев назад

    Kia ee baat, bahut shukaria veer ji , darshen krun day lai

  • @baljinersinghjujhar2509
    @baljinersinghjujhar2509 11 месяцев назад

    ਬਹੁਤ ਹੀ ਵਧੀਆ ਜੀ

  • @kuldeepsinghkavisherkuldee776
    @kuldeepsinghkavisherkuldee776 11 месяцев назад

    Soroya sab veer ji bhut bhut dhanvaad darshan krun li tusi apni urdu jaban jo v bol rhe vadia lagda sade vade v luhor de bashinde san ji

  • @harpreetSingh-oh2ev
    @harpreetSingh-oh2ev 11 месяцев назад

    Waheguru ji 🙏🙏🙏🙏🙏🙏🙏🙏

  • @swarnsingh6145
    @swarnsingh6145 11 месяцев назад +47

    ਮੜੀ ਨਹੀਂ ਸਰੋਆ ਸਾਹਬ ਇਸ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਼਼਼ਮਤਲਬ ਇਸ ਜਗਾ ਤੇ ਗੁਰੂ ਗ੍ਰੰਥ ਸਾਹਿਬ ਧਰਿਆ ਜਾਦਾ ਸੀ ਼਼਼ਧੰਨਵਾਦ

    • @harjindersingh7755
      @harjindersingh7755 11 месяцев назад +4

      ਥੜਾ ਸਾਹਿਬ ਉਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੋਵੇਗਾ

    • @pek1240
      @pek1240 6 месяцев назад

      angreji ch panjabi likhia karo ehna di video thale ehna nu gurmukhi samj ni aundi na translation di option aundi aa

  • @SinghFulel
    @SinghFulel 11 месяцев назад +2

    ਵਾਹ ਜੀ ਵਾਹ ਮਹਾਨ ਪੁਰਸ਼ੋ

  • @sanjeevutpal3527
    @sanjeevutpal3527 11 месяцев назад +3

    Anjum ji, thank you very much for making the people of our poor Punjab see the Gurdwara

  • @satindersidhu1564
    @satindersidhu1564 11 месяцев назад +2

    This being , a place to impart education to youngsters is the best use of an old religious place , which does not have enough members or subscribers, as for better word to describe , I will say in Punjabi-Sangat. Also I would like to thank Mr Saroya for the effort he took to show us this historical place which otherwise would be lost to history.I also agree that with your assessment that this place has survived ,evolved and saved from destruction for the fact the a very good use is being made of it. Countless student learned here and found a good way life afterward in the world at large. Thanks again. Please keep up the good work.All the best .

  • @RandhirSinghOfficial642
    @RandhirSinghOfficial642 11 месяцев назад

    Dhanwaad bhai sahib Gurudwara sahib de darshan karoun lai 🙏🙏🙏🙏

  • @RaiFaizanK
    @RaiFaizanK 3 месяца назад

    👍

  • @neelamverma7771
    @neelamverma7771 11 месяцев назад +1

    Bahot hi wadiya video ha
    Main tadi sari video dekhni ha

  • @jagjeetaulakh4308
    @jagjeetaulakh4308 11 месяцев назад +1

    Nice saroya saab 🙏🏼🙏🏼🙏🏼
    Eh madi nhi thada saab hai es uppar guru granth saab da prakash hunda hoyega os sme🙏🏼🙏🏼

  • @gurdialsingh5951
    @gurdialsingh5951 11 месяцев назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @japkiratkaur1830
    @japkiratkaur1830 11 месяцев назад

    بہت شکریہ انجم بھائی

  • @vishalmattu7877
    @vishalmattu7877 11 месяцев назад +5

    ਸਤਿ ਸ੍ਰੀ ਆਕਾਲ ਜੀ ਅੰਜੁਮ ਸਰੋਇਆ ਸਾਬ 🙏🙏🙏🙏

  • @jotsingh692
    @jotsingh692 11 месяцев назад +1

    Dhanyawad veer ji waheguru ji Mehar Karan

  • @harcharansingh5221
    @harcharansingh5221 11 месяцев назад

    Waheguru Ji 🙏🌹

  • @shubvirk7820
    @shubvirk7820 11 месяцев назад

    Waheguru ji bahut sohna Guru ghar aa

  • @rajinderthind8930
    @rajinderthind8930 4 месяца назад

    Good

  • @MandeepSingh-gg7rm
    @MandeepSingh-gg7rm 11 месяцев назад

    Sroya saab bhut bhut dhanwad tuhada tuc Sikha di historical jagah de darshan krwaye 🙏🙏

  • @guriqbalsinghrangreta902
    @guriqbalsinghrangreta902 11 месяцев назад +2

    Thanks
    Sarova ji

  • @Sarymansa
    @Sarymansa 11 месяцев назад

    Soroya Saab thanks 🙏

  • @ranjitsingh-pc5of
    @ranjitsingh-pc5of 11 месяцев назад

    I am amazed at the grandeur of the gurdwara and greatful to the people who have kept it well maintained and respect. Ranjit Singh Delhi

  • @kamaljitkaur6687
    @kamaljitkaur6687 11 месяцев назад +2

    Waheguru ji

  • @ramdas8842
    @ramdas8842 11 месяцев назад

    बहुत बहुत शुक्रिया अंजुम भाई साब

  • @gursewaksingh8299
    @gursewaksingh8299 11 месяцев назад +1

    Very nice really appreciable video, good efforts brother's.Thanks for this activity.

  • @KotlaTv13
    @KotlaTv13 11 месяцев назад

    Anjum saroa saab ji thanks tera gurduwara sahib ji de darshan karva te 🙏

  • @NavdeepSingh-z7o
    @NavdeepSingh-z7o 10 месяцев назад

    Waheguru ji ❤❤

  • @spalsingh4236
    @spalsingh4236 11 месяцев назад

    Bahut vadiya jankari dity ji

  • @luckybhinder9179
    @luckybhinder9179 11 месяцев назад +2

    Waheguru ji 🙏🙏🙏🙏🙏