ਲੱਖ ਦੀਆਂ ਤਿੰਨ ਸਕੂਟਰੀਆਂ ਦਾ ਅਸਲ ਸੱਚ ।

Поделиться
HTML-код
  • Опубликовано: 4 фев 2025

Комментарии • 14

  • @rajacementstorelopon3147
    @rajacementstorelopon3147 Год назад +1

    ਬਹੁਤ ਵਧੀਆ ਵੀਰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੰਦਾ
    ਆਪ ਨੇ ਅੰਦਰਲੀਆਂ ਗੱਲਾਂ ਨੂੰ ਬਹੁਤ ਬਾਰੀਕੀ ਨਾਲ ਦੱਸਿਆ ਹੈ ਆਪ ਦਾ ਧੰਨਵਾਦ ਜੀ

  • @NishanSingh-o8f
    @NishanSingh-o8f 8 месяцев назад +1

    ਭਰਾਵਾਂ ਜੀਦਾ ਦਾ ਲੱਗਦਾ ਲਈ ਜਾਂਦਾ ਇਹ ਹੁੰਦੀਆਂ ਤਾਂ ਵੀਹ ਪੱਚੀ ਹਜ਼ਾਰ ਰੁਪਏ ਦੀ ਰੇਟ ਵਿੱਚ ਅੱਧੋ ਅੱਧੀ ਛਿੱਲੀ ਜਾਂਦੇ ਆ

  • @dushyantzutshi6718
    @dushyantzutshi6718 9 месяцев назад

    All electric scooters are Chinese, assembled in India. Life of these electric scooters is between 2-3 years only.

  • @daljitsingh8832
    @daljitsingh8832 Год назад

    ਇਹ ਬੰਦਾ ਚਤਰਾਈਆਂ ਕਰ ਰਿਹਾ ਹੈ ਕੰਪਨੀਆਂ ਵਾਲਾ ਇਲੈਕਟਰਿਕ ਸਕੂਟਰੀ ਆ ਫੈਲ ਹੋ ਚੁੱਕੀਆਂ ਹਨ ਇਹਨਾਂ ਨੂੰ ਧੱਕਾ ਲਾਉਣ ਵਾਸਤੇ ਇੱਕ ਬੰਦਾ ਚਾਹੀਦਾ ਜਿਹੜੀ ਇਹਨੂੰ 80 ਕਿਲੋਮੀਟਰ ਕਹਿ ਕੇ ਵੇਚਦੇ ਹਨ ਉਹ 40 ਕਿਲੋਮੀਟਰ ਵੀ ਨਹੀਂ ਕੱਢਦੀ ਇੱਕ ਸਾਲ ਬਾਅਦ ਮੇਰੇ ਪਾਸ 40 ਕਿਲੋਮੀਟਰ ਵੀ ਨਹੀਂ ਕੱਢ ਰਹੀ 80 ਕਿਲੋਮੀਟਰ ਕਹਿ ਕੇ ਦਿੱਤੀ ਸੀ ਗੀ ਕੋਈ ਅੱਖ ਨਹੀਂ ਮਿਲਾਉਂਦਾ 70 72 ਹਜ਼ਾਰ ਰੁਪਇਆ ਲੈਣ ਤੋਂ ਬਾਅਦ

  • @jasbirsingh1502
    @jasbirsingh1502 Год назад +1

    10 mhine chali 6000km hun 20000 di betry das rhe fas na jaeyo leke

    • @pindergill9109
      @pindergill9109 Год назад +3

      ਜੇਕਰ ਬੈਟਰੀਆਂ 10 ਮਹੀਨੇ ਚ ਡਾਊਣ ਹੋ ਗਈਆਂ ਤਾਂ 12 ਮਹੀਨੇ ਦੀ ਗਰੰਟੀ ਹੁੰਦੀ ਹੈ ਇਸਲਈ ਦੁਕਾਨਦਾਰ ਨੂੰ ਬਦਲ ਕੇ ਦੇਣੀਆਂ ਚਾਹੀਦੀਆਂ। ਬਾਕੀ 20 ਹਜ਼ਾਰ ਨਹੀਂ ਗਰੰਟੀ ਵਾਲੀਆਂ 12000 ਦੀਆਂ ਇੱਕ ਸਾਲ ਗਰੰਟੀ ਨਾਲ ਸਾਥੋਂ ਲੈ ਸਕਦੇ ਹੋ। ਓਹ ਵੀ 30 Ah

    • @surindersinghsaggu9072
      @surindersinghsaggu9072  Год назад

      ਸ਼ੁਕਰੀਆ ਜੀ

  • @realeditor6672
    @realeditor6672 9 месяцев назад

    ਗੱਲਾਂ ਦਾ ਕੜਾ ਬਣਾਈ ਜਾ ਰਿਹਾ