ਭਰੋਸਾ ਉੱਠ ਗਿਆ ਮੇਰਾ | Gopi Frandipuria

Поделиться
HTML-код
  • Опубликовано: 8 ноя 2024

Комментарии • 174

  • @gurvailsingh3849
    @gurvailsingh3849 7 месяцев назад +15

    ਗੋਪੀ ਮੈ ਦੇਖੀਆਂ ਪ੍ਰੀਤ ਲੱਧੂ ਵਾਲਾ ਤਹਾਡੇ ਓਲਟ ਖੇਡਦਾ ਇਹਨੂੰ ਉਂਗਲ ਫੜ ਕੇ ਕਬੱਡੀ ਵਿੱਚ ਲੈ ਕੇ ਆਇਆ ਕੁਝ ਕਹੇ ਨਹੀ ਸਕਦੇ ਮੈ USA ਤੋ ਲਿਖ ਰਿਹਾ ਮੇਰੇ ਪਿੰਡ ਮਨਿੰਹਾਲਾ ਜੈ ਸਿੰਘ ਮੈ ਗੁਰਉਪਕਾਰ ਗੁੱਪੇ ਮਨਿਹਾਲੇ ਚਾਚਾ ਵੀਰ ਦੀ ਵਹਿਗੁਰੂ ਚੜਦੀ ਕਲਾ ਕਰਨ

  • @SukhwantsinghSandhu-ir6dp
    @SukhwantsinghSandhu-ir6dp 6 месяцев назад +3

    ਸਹੀ ਗੱਲ ਏ ਜਿਹੜਾ ਸਵੇਰ ਦਾ ਲਾਰਾ ਲਾ ਕੇ ਜਦੋ ਮੌਕੇ ਤੇ ਜਵਾਬ. ਦਿੰਦਾ ਬੜਾ ਗੁੱਸਾ ਚੜਦਾ

  • @__Germany_9.9.9
    @__Germany_9.9.9 7 месяцев назад +17

    ਉਸਤਾਦ ਨਾਮ ਦੱਸੋ ਫ਼ੇਰ ਸ਼ਰਮ ਆਯੋ ਜਦੋਂ ਆਪਾਂ ਸੋਚ ਅਗਲੀ ਵਾਰ ਨਹੀਂ ਖੇਡਣਾ ਉਹਨੇ ਆਪਣੇ ਨਾਲ je ਨਾਮ ਦਸਤਾ ਓਸ ਬੰਦੇ ਕੋਈ ਇਤਬਾਰ ਨਹੀਂ ਅਗਲੀ ਵਾਰ ਵੀ ਨਾਂ ਆਏ ਬਾਕੀ ਉਸਤਾਦ ਜੀ ਸੁੱਖ ਗੁਰਦੇਵ ਤੇ ਹੋਰ ਜੋਂ ਮੁੰਡੇ ਆ ਇਹਨਾ ਨੂੰ ਮਿਹਨਤ ਕਰਾਓ ਹੁਣ ਜਾ ਕੈਂਪ ਲਓ ❤️👌🙏

  • @simanbatthsimanbatth1298
    @simanbatthsimanbatth1298 7 месяцев назад +32

    ਗੋਪੀ ਵੀਰੇ ਲੱਗਿਆ ਰਹਿ ਵਾਹਿਗੁਰੂ ਸਭ ਠੀਕ ਕਰੂ

  • @HarpreetSingh-ug1qo
    @HarpreetSingh-ug1qo 7 месяцев назад +22

    ਗੋਪੀ ਉਸਤਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਸਾਰਿਆਂ ਪਲੇਰਾ ਤੇ

  • @balkarsingh-nn5le
    @balkarsingh-nn5le 7 месяцев назад +8

    ਗੋਪੀ ਤੇ ਗੋਪੀ ਵੀਰ ਆ ਵਾਹਿਗੁਰੂ ਜੀ ਚੜਦੀ ਕਲਾ ਰੱਖੇ ❤️🌹🌹

  • @balrajgill2657
    @balrajgill2657 7 месяцев назад +5

    ਉਸਤਾਦ ਜੀ ਵਾਹਿਗੂਰੂ ਜੀ ਦੀ ਕਿਰਪਾ tahude ਤੇ ਤੁਸੀਂ ਬੇਫਿਕਰੇ ਹੋ ਰਿਹਾ ਕਰੋ ਬਾਬਾ ਨਾਨਕ ਦੇਵ ਜੀ ਕਦੇ ਵੀ ਤਾਹਨੂੰ ਹਾਰਨ ਨੀ ਦਿੰਦਾ ਤੁਸੀ ਚੜ੍ਹਦੀ ਕਲਾ ਵਿਚ ਹੋ ਤੇ hemsha ਚੜਦੀ ਕਲਾ ਵਿਚ ਰਿਹਨਾ 🙏🏻🙏🏻🙏🏻🙏🏻

  • @chamkau
    @chamkau 7 месяцев назад +6

    ਗੋਪੀ ਵੀਰ ਅੱਜ ਕੱਲ ਪਲੇਅਰ ਇਸੇ ਕਰਕੇ ਤਾਂ ਘਾਟੇ ਖਾਦੇ ਨੇ ਜਿਹੜੇ ਬੰਦੇ ਜੁਬਾਨ ਦੇ ਪੱਕੇ ਹੈ ਨਾ ਉਨ੍ਹਾਂ ਨਾਲ ਵਾਹਿਗੁਰੂ ਜੀ ਨਾਲ ਖੜਦਾ ਹੈ ਜਿਹੜੇ ਬੰਦੇ ਜੁਬਾਨ ਦੇ ਪੱਕੇ ਨਹੀਂ ਨੁਕਸਾਨ ਵੀ ਉਨ੍ਹਾਂ ਦੇ ਹੁੰਦੇ ਨੇ

  • @GurwinderSingh-zw3od
    @GurwinderSingh-zw3od 7 месяцев назад +19

    Baba Budha sahib ji kirpa bna k Rakho kabaddi player sab tai

  • @pdillon1843
    @pdillon1843 7 месяцев назад +74

    ਭਲਵਾਨ ਜੀ , ਸੱਚੀ ਹੀ ਸਕੇ ਭਰਾ ਵਾਲੀ ਫੀਲਿੰਗ ਆਉਂਦੀ ਤੇਰੇ ਨਾਲ ਤੇ ਚਾਅ ਚੜਦਾ ਜਦੋ ਆਪਣੇ ਬਲੌਗ ਦਾ 250 ਬੰਦੇ ਲਾਈਵ ਵੇਟ ਕਰਦੇ ਹੋਣ।

  • @kuldeepsidhu981
    @kuldeepsidhu981 7 месяцев назад +10

    ਭਲਵਾਨ ਜੀ ਗੁੱਸਾ ਨਾ ਕਰਿਓ ਜਿਹੜਾ ਕੁਝ ਤੁਹਾਡੇ ਨਾਲ ਹੋ ਰਿਹਾ ।ਪ੍ਰੀਤ ਤੇ ਆਕਾਸ਼ ਤੇ ਇੱਕ ਦੋ ਪਲੇਅਰ ਹੋਰ ਜਿਹੜੇ ਇਹ ਤੁਹਾਡੇ ਨਾਲੋਂ ਖੇਡਣੋ ਹਟੇ ਆ ।ਇਹ ਸਭ ਕੁੱਝ ਰਾਜਾ ਚੋਹਲੇ ਕਰਕੇ ਆ ।ਮਾਫ ਕਰਨਾ ਬਾਈ ਤੁਹਾਨੂੰ ਕੀ ਲੋੜ ਸੀ ਜੋ ਤੁਸੀਂ ਰਾਜੇ ਨੂੰ ਅਰਸ਼। ਚੋਹਲਾ ਦੀ ਟੀਮ ਚ ਕਿਉਂ ਪੱਟਿਆ । ਹੁਣ ਅਰਸ਼ ਤੁਹਾਡੇ ਨਾਲ ਦੇ ਪੱਟ ਲੇ ਆ ।ਜੈਸੇ ਕੋ ਤੈਸਾ

  • @gopyBhullar-y6t
    @gopyBhullar-y6t 7 месяцев назад +4

    Gopi Farandepurea majha da majhail jaffi Gopi veer kabaddi na chadhi tu kalha he 100 varga veer ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @avtarsandhu5770
    @avtarsandhu5770 7 месяцев назад +8

    ਸਤਿ ਸ੍ਰੀ ਅਕਾਲ ਭਲਵਾਨ ਜੀ . ਵਲੋਗ ਵਿੱਚ ਜੇੜੇ ਪਿੰਡ ਮੈਚ ਖੇਡ ਦੇ ਓ ਨਾਮ ਜਰੂਰ ਦੱਸਿਆ ਕਰੋ ਲਾਈਵ ਵੀ ਦੇਖ ਸਕਦੇ ਆ ਆਪਾਂ

  • @Gurmannat14198
    @Gurmannat14198 7 месяцев назад +3

    ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆਂ ਤੇ ❤❤

  • @nirbhaisingh3027
    @nirbhaisingh3027 7 месяцев назад +3

    ਸੱਤ ਸ਼੍ਰੀ ਆਕਾਲ ਭਲਵਾਨ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਭਲਵਾਨ ਲਿਵਰ ਦੀ ਗਰਮੀ ਵਾਰੇ ਹੋਰ ਵਿਸਥਾਰ ਨਾਲ ਜਾਣਕਾਰੀ ਦਿਓ ਤੁਹਾਡਾ ਧੰਨਵਾਦ ਹੋਵੇਗਾ ਭਲਵਾਨ ਜੀ

    • @pindersangha51
      @pindersangha51 7 месяцев назад +1

      Sukha allu bukhara dhakhe vali misri naam embli raat nu beh ke suba shaan ke pe lio sirra galbaat aa

  • @GurdeepSingh-zo4vc
    @GurdeepSingh-zo4vc 6 месяцев назад +2

    ਭਲਵਾਨ ਜੀ ਨਾਮ ਲਿਆ ਕਰੋ ਮਾੜੀ ਮੋਟੀ ਸ਼ਰਮ ਤਾਂ ਆਉ

  • @HindhuBhathal
    @HindhuBhathal 7 месяцев назад +29

    ਰਾਜੇ ਕਿਤੇ ਤੂ ਵੀ ਪੂੀਤ ਵਾਗੂ ਛੱਡ ਨਾ ਜਾਈ ਭਲ਼ਵਾਨ ਨੂੰ

    • @GarryParis-ry5wg
      @GarryParis-ry5wg 7 месяцев назад

      Right ਬਾਈ ਬੰਦਾ ਇਹ ਵੀ ਜਕੀਨ ਦੇ ਲਾਈਕ ਨਈ ਹੈਗਾ ਪਹਿਲਾ ਅਰਸ਼ ਹੋਣਾ ਮਗਰ ਹੁੰਦਾ ਸੀ

  • @gursewaksingh5352
    @gursewaksingh5352 7 месяцев назад +5

    ਜਾਫੀ ਤਾ ਇਕ ਬਹੁਤ ਹੁੰਦਾ ਫੌਜੀ ਕੁਰੜ ਵਾਰ ਵਾਰ ਨਹੀ ਜੰਮਣਾ

    • @jassaboparaijatt9289
      @jassaboparaijatt9289 6 месяцев назад

      ਬਿੱਟੂ ਦੁਗਾਲ ਵੀ ਸਿਰਾ ਸੀ। ਸ਼ੀਲੂ ਵੀ ਇਕੱਲਾ ਈ ਮੌੜ ਦਿੰਦਾ ਮੈਚ

  • @vikasKumar-to9uy
    @vikasKumar-to9uy 7 месяцев назад +2

    Miss you too bittu dugal legends player always Miss you too bai ❤️

  • @navjotsing484
    @navjotsing484 7 месяцев назад +3

    Sirra ustad Gopi ❤❤❤❤

  • @arjindersandhu3619
    @arjindersandhu3619 7 месяцев назад +3

    Waheguru je Maher kran sab te 🙏

  • @mandeepvishishat5504
    @mandeepvishishat5504 7 месяцев назад +1

    Pajji thusi top class plyeaer te saaf Dil de bnde hu

  • @diamondsaloonjhitakalanamritsa
    @diamondsaloonjhitakalanamritsa 7 месяцев назад +4

    Ustaad Ji maharaj kirpa karan gai ji

  • @gurmeetdhaliwal287
    @gurmeetdhaliwal287 4 месяца назад

    ਕੱਲ ਜੁੱਗ ਆ ਗਿਆ ਹੈ ਧਰਤੀ ਨੈ ਪੱਲਟਾ ਖਾਣਾ ਕਮੈਂਟਾਂ ਵਾਲੇ ਵੀਰ ਟੇਮ ਆਬਦਾ ਖਰਾਬ ਨਾ ਕਰੋ ਵਾਹਿਗੁਰੂ ਦਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਜੀ ਵਾਹਿਗੁਰੂ ਵਾਹਿਗੁਰੂ ਕਿਰਪਾ ਰੱਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ ❤

  • @IqbalSingh-zq7ne
    @IqbalSingh-zq7ne 7 месяцев назад

    ਵਾਹਿਗੁਰੂ ਚੜਦੀਕਲਾ ਕਰਨਨ

  • @Ajaykabaddipb29
    @Ajaykabaddipb29 7 месяцев назад +1

    God bless you ustad ji ❤🥰

  • @LakhwinderSingh-mp4bg
    @LakhwinderSingh-mp4bg 7 месяцев назад +4

    ਵਾਹਿਗੁਰੂ ਜੀ ਕਿਰਪਾ ਕਰਨ ਗੇ ਚੰਗੇ ਮਾੜੇ। ਦਿਨ ਆਉਂਦੇ ਰਹਿੰਦੇ ਹਨ ❤❤

  • @ManuDevgan-s5q
    @ManuDevgan-s5q 7 месяцев назад +2

    ਰਾਜੇ ਵੀਰ ਤੂੰ ਨਾ ਛੱਡੀ ਭਲਵਾਨ ਨੂੰ

  • @joban_shah_music
    @joban_shah_music 7 месяцев назад +2

    ਜਿਹੜੀ ਮਰਜੀ ਲੰਡੀ ਬੁੱਚੀ ਭੱਜ ਜਾਵੇ,ਵਾਹਿਗੁਰੂ ਤੁਹਾਡੇ ਨਾਲ ਝੋਟਿਆ, ਟੈਨਸ਼ਨ ਨਾ ਲਿਆ ਕਰੋ 🙏

  • @honeyramgarhia2000
    @honeyramgarhia2000 7 месяцев назад

    ਮੰਨਾ ਜਵਾਬ ਦੇ ਗਿਆ

  • @dilbagsingh9690
    @dilbagsingh9690 7 месяцев назад +4

    ਭਲਵਾਨਾਂ ਗਰਮੀ ਦੇ ਵਿੱਚ ਕਤੀਰਾ ਗੂੰਦ ਵੀ ਖਾਉ

  • @gurditsingh1792
    @gurditsingh1792 7 месяцев назад +1

    ਏਹੋ ਜਿਹੇ ਬੰਦਿਆਂ ਦਾ ਬਕਾਇਦਾ ਨਾਮ ਲਿਆ ਕਰੋ ਤਾਂਕਿ ਹੋਰਾਂ ਨੂੰ ਵੀ ਅਕਲ ਆਵੇ

  • @SukhpreetSingh-d6w
    @SukhpreetSingh-d6w 7 месяцев назад +2

    Jida kita dilo
    Sala ohi jdaa vadddjjee ❤

  • @JagtarSinghNarwal-rd1vw
    @JagtarSinghNarwal-rd1vw 7 месяцев назад +4

    Satsari Akal veer ji asi Saudi Arab tu tuhade Bluog dekhde Bai je tuhade gala wich mithas bahut rab tuhanu chardi kala Rakhan

  • @PakkePindaAale
    @PakkePindaAale 7 месяцев назад +2

    ਭਲਵਾਨ ਜੀ ਸਿਰਾ ਤੁਸੀ ਬਿਲਕੁੱਲ ਸੱਚ ਏ ਜਾਂ ਵੱਡਾ ਬਾਈ ਦੀਪ ਸਿੱਧੂ ਨੂੰ ਕਿਹਾ ਜਾਂ ਭਲਵਾਨ ਜੀ ਅੱਜ ਥੋਨੂੰ ਕਹਿਨਾਂ ਕਿ ਵੱਡੇ ਬਾਈ ਆਲੀ ਫੀਲ ਆ ਰਹੀ ❣️

  • @sandeepheer8022
    @sandeepheer8022 6 месяцев назад

    ਉਸਤਾਦ ਜੀ ਕਿਸੇ ਤੇ ਵੀ ਜਕੀਨ ਨਾ ਕਰੋ ਪੈਸੇ ਤੇ ਵਿਕ ਜਾਂਦੇ ਨੇ ਪਹਿਲਾ ਪਲੇਅਰ ਦੀ ਪਰਖ ਕਰੋ ਉਸਤਾਦ ਜੀ

  • @ul-jalulall7876
    @ul-jalulall7876 7 месяцев назад +1

    . ਲ਼ਾੲੀਵ ਚ ਨਾਮ ਲਿਅਾ ਕਰੋ ਨਾਲੇ ਫੋਨ ਦਸਿਅਾ ਕਰੋ. ਫਿਰ ਲੋਕ ਪਾੳੁਣ ਗੇ ਸਗਨ ੲਿਹਨਾ ਨੂੰ

  • @indiantalks1428
    @indiantalks1428 7 месяцев назад

    Sukh y hamesha sode nall hunda ❤

  • @gurugill6102
    @gurugill6102 7 месяцев назад +3

    Plwn g liver di garmi to nukta dsea tuc bhot ghaint aaa. Aa dhanwad

    • @exploretheworldwithtwofrin5910
      @exploretheworldwithtwofrin5910 7 месяцев назад

      Taliya khana band krdo jma he roj ek muli khavo te emli te suke aalubuakhariya Vala te pta he hona twanu

  • @goldysandhu4630
    @goldysandhu4630 6 месяцев назад

    Gopi veer preet ladhu wale nu tusi agge lianda par oh hun tuhanu chadh ke khed da tuhade ulat hai par shera tere nal asi tusi sade ilake di shan hai eho jiha nu jitho burki pendi a udhar nu ho jande hunde bhalwan ji dil te na layio ji bus tusi apna poora dil to dita

  • @VickeeSandhuvlog
    @VickeeSandhuvlog 7 месяцев назад

    Bai thodi video dekh k postive vibe ondi àa kuch sikhn nu milda waheguru lamiya Umara kre eda de pehaleana di❤ 🙏🙏🤘

  • @jagdeepjagdeep5454
    @jagdeepjagdeep5454 7 месяцев назад

    ❤❤❤❤❤❤ Gopi veer ji ❤

  • @kuldeepsidhu981
    @kuldeepsidhu981 7 месяцев назад +1

    ਭਲਵਾਨ ਜੀ ਆਕਾਸ਼ ਮਸਤਗੜ੍ਹ ਦੀ ਗੱਲ ਕਰ ਰਿਹਾ

    • @jagseersingh7894
      @jagseersingh7894 7 месяцев назад

      Oo pyo tara Rader a gopi stoper De gal karda pya

  • @YuvrajSingh-25001
    @YuvrajSingh-25001 7 месяцев назад +2

    Gopi veere nice galbaat❤❤❤❤

  • @ManuPalwan-m1k
    @ManuPalwan-m1k 7 месяцев назад +2

    Ustaad g os din tuhade ghar ayaa c mein tusi bahut adar maan keeta mein tuhanu keha c j lod pve ta dasio Amritsar to aya c tusi meri kushti v dekhi c mobile te

  • @ਸੌਨੂੰਸੀਤੋਵਾਲਾ-ਮ7ਠ
    @ਸੌਨੂੰਸੀਤੋਵਾਲਾ-ਮ7ਠ 7 месяцев назад +1

    ਵੀਰ ਜੀ ਸੌਨੂੰ ਸੀਤੋ ਵਾਲੇ ਨੂੰ ਤੇ ਨੀਟੂ ਸਟਰਾ ਵਾਲੇ ਨੂੰ ਆਪਣੀ ਟੀਮ ਵਿੱਚ ਰੱਖ ਲਾਉ ਪੱਕਾ

    • @lovejotkamboj2509
      @lovejotkamboj2509 7 месяцев назад

      Oh ja bhra kehdia glla krda pea neanea Walia

  • @IPS_JAGRAON
    @IPS_JAGRAON 7 месяцев назад +1

    ਪਹਿਲਵਾਨ ਜੀ 35 days challenge ਕਹਿੰਦੇ a ਓਹਨੂੰ 🙏🏻ਜੋ ankit ਨੇ kita ਸੀ.. ♥️

  • @AmandeepSingh-r4m
    @AmandeepSingh-r4m 7 месяцев назад

    Love you bro from Amandeep Singh Zira

  • @rjotsingh755
    @rjotsingh755 7 месяцев назад +1

    ਗੋਪੀ। good

  • @Robit_anjali
    @Robit_anjali 7 месяцев назад +1

    Veer ji Dite wala vlog jaur bano love you aaa ❤❤❤❤❤

  • @dilpreet7253
    @dilpreet7253 7 месяцев назад

    ਵੀਰ ਮਨ ਨਹੀਂ ਛੱਡੀ ਦਾ ਵਹਿਗੁਰੂ ਜੀ ਕਿਰਪਾ ਕਰ ਗਿਆ ❤❤❤❤ਮੇਰਾ ਵੀ ਮਨ ਕਰਦਾ ਕਿ ਮੈ ਕਬੱਡੀ ਵਿਚ ਅਜਾ ਪਰ ਮੈ ਬਹਾਰ ਹਾਂ ਜਦੋਂ ਟਾਈਮ ਮਿਲਿਆ ਮੈਂ ਕਬੱਡੀ ਆਜਾ ਗਿਆ ਮਨਤਾ ਕਰਦਾ ਹੈ ਬਹਾਰ ਵੀ

  • @harwindergill396
    @harwindergill396 7 месяцев назад

    Gopi BHA g Mai fan a thoda bhot vadda har vlog dekhda bro thoda from Harwinder Gill

  • @bhagwantsingh-ph1of
    @bhagwantsingh-ph1of 7 месяцев назад +5

    Preet ਕਹਿੰਦਾ ਹੁੰਦਾ ਸੀ
    ਉਸਤਾਦ ਨੰਹ ਮਾਸ ਦਾ ਰਿਸਤਾ ਕਮਾਲ ਆ

  • @jogasinghsandhu5325
    @jogasinghsandhu5325 7 месяцев назад +1

    ਬਹੁਤ ਵਧੀਆ ਮੈਚ

  • @JoraJawandha
    @JoraJawandha 4 месяца назад

    gopi baii de munde nu ki hoyea ptaa kise nu kujh dseyo yr plss

  • @ManuPalwan-m1k
    @ManuPalwan-m1k 7 месяцев назад +1

    Ustad ji ❤❤❤❤❤❤

  • @gurjeetsingh-fw1bh
    @gurjeetsingh-fw1bh 7 месяцев назад +2

    Bai itly batha a tari insta tn vdio tn RUclips tn vdio dakh ka free time match dakhn lgya kabadi da ♥️

  • @Aksingh-nb2dc
    @Aksingh-nb2dc 7 месяцев назад

    Bai vlog ni a rhe

  • @Jashansingh-bt8jl
    @Jashansingh-bt8jl 6 месяцев назад

    Plwan ji sukh bhangal hor v chnga bnu os te focus kro

  • @booyeah75
    @booyeah75 7 месяцев назад

    Jdo gopi veer ne keha rajiya tu laaade jaafe ajj fr biganiya te ki kriye hun gille sikve
    Dil chir ho gya
    Oh kehda player jide nl gopi veer ni khada hoya bahut glt kita gopi veer nl jihre Eda krde
    Jd ki mera fav player ni hege gopi phaji but eh chiz insaniyat naate hi agar dekhiye bahut glt a

  • @BeantSingh-kj8uu
    @BeantSingh-kj8uu 7 месяцев назад

    Y Gopi veer siraa Banda tu y

  • @diamondsaloonjhitakalanamritsa
    @diamondsaloonjhitakalanamritsa 7 месяцев назад +2

    Ustaad Ji mera bro Londa kampni bagh vhecda othe

  • @Sukh-Singh07
    @Sukh-Singh07 7 месяцев назад +8

    Ustaad g preet nal ki gll hoi clear jrur kreo vlog ch ….
    Banda kal tak tuhnu peo brabr samjhda c t ajj thapi marda sahmne te opposite chalda

  • @ManuPalwan-m1k
    @ManuPalwan-m1k 7 месяцев назад

    Ustad. Bahut breeki nall dasda cheliyaa nu

  • @chanddk4600
    @chanddk4600 7 месяцев назад

    Preet da jawaka Wang krda bai Gopi

  • @palofficial0
    @palofficial0 7 месяцев назад

    swag bro

  • @diamondsaloonjhitakalanamritsa
    @diamondsaloonjhitakalanamritsa 7 месяцев назад

    Sahi keha palwan ji Joban krke mukar jande

  • @harjsingh6993
    @harjsingh6993 7 месяцев назад

    Gopi veere tusi tension na liya kro janta tuhade nal aa

  • @tejjinderusman9386
    @tejjinderusman9386 7 месяцев назад +1

    Vadia vlog palwan g

  • @gurfathesingh8580
    @gurfathesingh8580 7 месяцев назад

    ustad g waight gain krn lai bhasma v dsoo g

  • @RanakaliaRanakalia
    @RanakaliaRanakalia 7 месяцев назад

    Good luck Gopi ❤❤❤❤

  • @punjabiganacollection4873
    @punjabiganacollection4873 7 месяцев назад

    Preet kitha g

  • @Bhaijagroopsingh
    @Bhaijagroopsingh 7 месяцев назад

    Wahaguru ji kirpa kraa

  • @RajveerSingh-h3z
    @RajveerSingh-h3z 7 месяцев назад

    Preet di gal Ho rahay

  • @NachttarSandhu
    @NachttarSandhu 7 месяцев назад +1

    Gopi frindipur

  • @gurwinderaulakh2603
    @gurwinderaulakh2603 7 месяцев назад

    Bhalwan ji sasri akal Calgary to 🙏🏻

  • @amritpalamritpalsingh1467
    @amritpalamritpalsingh1467 7 месяцев назад

    ਸਾਈਕਲ ਦਾ ਵੀ ਸਟੇਟ ਨੇ ਬੰਦੇ ਦਾ ਕੋਈ ਸਟੇਟ ਨਹੀਂ ਰਹੀਆਂ

  • @AmandeepSingh-b3f
    @AmandeepSingh-b3f 7 месяцев назад

    Nice Video ❤

  • @lakhveerdhillon7141
    @lakhveerdhillon7141 7 месяцев назад

    Good 👍

  • @newmovies8031
    @newmovies8031 7 месяцев назад +2

    Parwah nahi karni Palwan ji

  • @Robit_anjali
    @Robit_anjali 7 месяцев назад

    Paji 1 micke ve lelo sound hor vadiya aau ge

  • @ranjitriar1896
    @ranjitriar1896 7 месяцев назад

    Gopi veer sabhe kalanaor wale jafi nu naal rakh

  • @JatinKumar-k1e
    @JatinKumar-k1e 5 месяцев назад

    veer jdo manjil te pahunchna howe ta sb to pahla rasta chahida j raasta na howe ta koi v manjil te ni pahunch sakda gopi raasta den wala banda aa baki loki jo mrjii kahi jaaan gopi ne bhla hi kita mundya da jina v kita kise da bura ni kita smjeo gl nu🙏

  • @lovepreetsingh-wb1ju
    @lovepreetsingh-wb1ju 7 месяцев назад +3

    ❤❤💪💪💪

  • @balwinderkaur-no5vy
    @balwinderkaur-no5vy 7 месяцев назад

    ਮੈਂ ਤੁਹਾਡਾ ਫੈਨ ਹਾਂ, ਇਹ id ਮੇਰੀ ਪਤਨੀ ਨਾਲ ਸਾਂਝੇ ਤੌਰ ਤੇ ਹੈ,,ਗੋਪੀ ਬਾਈ, ਤੁਸੀਂ ਮੈਨੂੰ ਦੱਸ ਦਿਆ ਕਰੋ, ਜਾਫੀ ਜਾ ਰੇਡਰ ਦੀ ਲੋੜ ਹੁੰਦੀ ਹੈ

  • @ChabbaChabba-cl4fh
    @ChabbaChabba-cl4fh 7 месяцев назад

    Oda palwan ji naam ds dena chida loka nu v PTA lge

  • @diamondsaloonjhitakalanamritsa
    @diamondsaloonjhitakalanamritsa 7 месяцев назад

    Palwan ji pase de putle sare Joban nahi rhi aj Kal

  • @Nav-xi6qj
    @Nav-xi6qj 7 месяцев назад +2

    Plwn g sukh nu tuc ve dilo pyr kreo ik sukh a jo tuhde nal hik thok ke khada rhya ❤baki sare apna rang dikha gye apni aukat dikha gye ❤ baki plwn g dekh leo siraa kravo aon wale time ch ❤hun ve roj e jaffe londa. Tuc sukh nu apne putt wang rakheo sath na chdeo ❤ Aj oh khda hik thok ke tuc ve fark na payeo❤

    • @jagseersingh7894
      @jagseersingh7894 7 месяцев назад

      Plwn ne kada preet nal Changi kare aa
      Chala Buna k ustad Saab Ona De ghar nu he pay gya g
      Ada De ustad nu te golli Marni chide aa

  • @Gurdeep_khaira_kabbadi
    @Gurdeep_khaira_kabbadi 7 месяцев назад

    Bhalwan ji daa sikhaya kro, kabaddi de.

  • @GurmeetSingh-n9c
    @GurmeetSingh-n9c 7 месяцев назад

    Levar d problem palwaan ji

  • @maheshindersingh8266
    @maheshindersingh8266 4 месяца назад

    Palwana khrore bna k vekha kise din kiven khana

  • @SukhjitSingh-e5g
    @SukhjitSingh-e5g 7 месяцев назад

    Hlo ji I am here 😅😅😅😅😊😊😊😊

  • @DesidudeAmerican
    @DesidudeAmerican 7 месяцев назад +1

    Preet aaya ne aj gopi veer zuban krke

    • @deepasandhu232
      @deepasandhu232 7 месяцев назад

      Preet ta ehna nall khedda ne

    • @DesidudeAmerican
      @DesidudeAmerican 7 месяцев назад

      @@deepasandhu232 hmm raula pai gea koi bai ehna da

    • @GurjotDeol-ro6so
      @GurjotDeol-ro6so 7 месяцев назад

      Jad preet varge nu koi puch da ni c gopi y hath fadea hun y nal he dukha Dita j guru ne kuch keh v dita kiddi k gal aa

    • @GurjotDeol-ro6so
      @GurjotDeol-ro6so 7 месяцев назад +1

      Jassa patti pehlwan kehnda hunda Jo Ustaad nal dokha krda oh buhata time ni Chaldea guru ta 100 gallna kehnda hunda

    • @jagseersingh7894
      @jagseersingh7894 7 месяцев назад

      ​@@GurjotDeol-ro6so je guru g ghar De izat nu he pa jawa ga te agla ke karu ga 22
      Baki PARMATMA nu pata ke hoya mare frind De bhi ladhu marge hoye aa os ne dasya k gopi ne gult keeta preet nal

  • @gurlalbrar5730
    @gurlalbrar5730 7 месяцев назад

    Baki leelian feelian di parvah na kro astad g

  • @harjsingh6993
    @harjsingh6993 7 месяцев назад

    Gopi bro mic le lo t shirt te lag janda shota jeha hunda awaj saf vi ayo holi bolda jo player ohdi gll vi saf suno

  • @GurwinderSingh-ry3xn
    @GurwinderSingh-ry3xn 7 месяцев назад

    Preet nal Bai ki gal hoyi yarr

  • @DeepTera-v5n
    @DeepTera-v5n 7 месяцев назад

    Y❤

  • @gurlalbrar5730
    @gurlalbrar5730 7 месяцев назад

    Goppy astaad Tere te tan movei bnugi kde

  • @ManpreetSingh-xz8vx
    @ManpreetSingh-xz8vx 7 месяцев назад

    Phaji name deso kro

  • @Sheepasharma-i4h
    @Sheepasharma-i4h 7 месяцев назад

    Tahi ta kabaddi khtm ho rahi a jihde purane player ne oh thik a hle hun Thoda stand hill gea jubaan ne rahi Ekla pessa reh gea