ਅਗਸਤ 2024 ਵਿੱਚ ਕਿਹੜੀਆਂ ਸਬਜ਼ੀਆਂ ਲਾਈਏ।August 2024 me konsi sabji lagaye|August me sabji ki kheti

Поделиться
HTML-код
  • Опубликовано: 11 дек 2024

Комментарии • 156

  • @changisochchangikheti
    @changisochchangikheti  4 месяца назад +33

    ਸਬਜ਼ੀਆਂ ਅਤੇ ਫਲਾਂ ਦੀ ਖੇਤੀ ਲਈ ਤੁਸੀ ਸਾਨੂੰ Follow ਕਰ ਸਕਦੇ ਹੋ ਅਸੀ ਤੁਹਾਡੇ ਲਈ ਜਾਣਕਾਰੀ ਵਾਲੀਆ Video ਬਣਾਉਂਦੇ ਰਹਾਂਗੇ ਵਾਹਿਗੁਰੂ ਦੀ ਕਿਰਪਾ ਨਾਲ

  • @parveenpathak2556
    @parveenpathak2556 3 месяца назад

    Grow bag vich kiva plant krya

  • @deepaathwal1810
    @deepaathwal1810 4 месяца назад +1

    Bhout vdia jankari diti tuc ji

  • @harvindersingh1288
    @harvindersingh1288 4 месяца назад +2

    ਵਧੀਆ ਜਾਣਕਾਰੀ ਦਿੱਤੀ, ਵੀਰ ਜੀ 👍

  • @GurvinderKaur-r2p
    @GurvinderKaur-r2p 3 месяца назад +1

    ਤੁਸੀਂ ਆਪਣਾ ਆਡਰਸਵੀ ਨਾਲ ਦਿਆਂ ਕਰੋ ਪੰਡ ਜ਼ਿਲਾ ਵਗੇਰਾ ਵੀ ਲਿਖ,ਆ ਕਰੋ

  • @punjabishayari6120
    @punjabishayari6120 3 месяца назад +1

    Thanks 👍🏻 video le

  • @gaganbrarmb
    @gaganbrarmb 4 месяца назад +2

    Bhut wadia jankari veer ji,

  • @LakhvirsinghLakhvirsingh-n9g
    @LakhvirsinghLakhvirsingh-n9g 4 месяца назад +2

    Bai g mare kol sirf ghar lai sabji lai he jgha hai mai koi khad ya saprye use nahi krda hun koi ve sabji nu fal nahi lgda es da ve koi hal daso bai g

  • @GursewakJhanduke
    @GursewakJhanduke 4 месяца назад +2

    ਪਿੰਡ ਕਿਹੜਾ ਭਰਾ ਜੀ

  • @RampalInsan-kx8xn
    @RampalInsan-kx8xn 4 месяца назад +2

    ਮਿਰਚਾਂ ਨੂੰ ਡੁਲੀ ਰੋਗ ਤੋਂ ਕਿਵੇਂ ਬਚਾਈਏ

  • @GurjeetKaur-qw5bg
    @GurjeetKaur-qw5bg 3 месяца назад

    Eh nursery kithe h

  • @deepsohi8346
    @deepsohi8346 4 месяца назад

    Vir g rate dass k fruit de plans di video bnao nl har ik paode da price jrur dassyeo

  • @balwindergrewal9712
    @balwindergrewal9712 3 месяца назад

    ਵੀਰ ਜੀ ਕਿਹੜਾ ਪਿੰਡ ਹੈ

  • @Western_jatt
    @Western_jatt 4 месяца назад +1

    ਤੋਰੀਆ ਕਿੰਨੇ ਦਿਨ ਵਿਚ ਹੋਉ

  • @taransanghera650
    @taransanghera650 4 месяца назад

    Veer v shimla mirch kdo lgdi

  • @RanjotSingh-rn2sj
    @RanjotSingh-rn2sj 4 месяца назад +1

    ਸਤਿ ਸ੍ਰੀ ਆਕਾਲ ਵੀਰ ਜੀ,, ਧਨੀਆਂ ਤੇ ਪਾਲਕ ਦੀ ਕਿਹੜੀ ਕਿਸਮ ਵਧੀਆ ਏ

  • @Veerpalkaur-j9r
    @Veerpalkaur-j9r 4 месяца назад +1

    Kithe a veer thuhadi nursary

    • @changisochchangikheti
      @changisochchangikheti  4 месяца назад

      @@Veerpalkaur-j9r pind kaoni google map te H M R Nursery farm type kro g

  • @ramandeepsingh91
    @ramandeepsingh91 4 месяца назад +2

    Bai weather india vich net sahi nahi dasda.

  • @INDERJITSINGH-pu7uo
    @INDERJITSINGH-pu7uo 4 месяца назад

    Bai ji vel tori da full suk riha tori nhi lg rhi

  • @SimmuBrar-wp2pc
    @SimmuBrar-wp2pc 4 месяца назад +1

    Veer ji sanu kise dan paneri mal sakdi aa ji ghr vich lon vesta faldr butta lon li

    • @changisochchangikheti
      @changisochchangikheti  4 месяца назад

      Fruit plant hun mel jan ge ji gobi di paniri 20 Dina nu melo 15 August nu

    • @singhsandeep1483
      @singhsandeep1483 4 месяца назад

      ​@@changisochchangikhetibhaji apna what's app number dio ty location daseyo kehda district aa ji🙏

  • @ravinderkaur7679
    @ravinderkaur7679 4 месяца назад

    Bro beans kdo lgdi hai

  • @singhongardening6608
    @singhongardening6608 4 месяца назад

    Palak patta mooli kehri company da beez layiye

  • @PunjabExpo
    @PunjabExpo 4 месяца назад +9

    Description ਵਿੱਚ ਪੂਰਾ ਐਡਰੈੱਸ ਜਰੂਰ ਲਿਖੋ ਨਰਸਰੀ ਕਿਥੇ ਹੈ

  • @AvtarSingh-ti1kc
    @AvtarSingh-ti1kc 4 месяца назад +2

    ਵੀਰ, ਵੀਡੀਓ ਵਿੱਚ ਆਪਣਾ ਪਤਾ ਜਰੂਰ ਦੱਸਿਆ ਕਰੋ,,,, ਯਾਦ ਨਾਲ

  • @inderveersinghdhindsa9429
    @inderveersinghdhindsa9429 4 месяца назад +1

    ਵਧੀਆ ਜਾਣਕਾਰੀ ਆ ਚੈਨਲ ਦੀ ਲੋੜ ਸੀ ਧੰਨਵਾਦ ਵੀਰ ਜੀ ਮੋਬਾਈਲ ਨੰਬਰ ਦਿਉ

  • @jaswindervirk9913
    @jaswindervirk9913 3 месяца назад

    Vadiya laga Bahi ji

  • @HardeepSingh-co5qu
    @HardeepSingh-co5qu 4 месяца назад +1

    Good 👍

  • @dilbagsinghsarwara205
    @dilbagsinghsarwara205 4 месяца назад

    ਮਿਰਚ,ਟਮਾਟਰ ਦੀ ਪੋਧ ਕਦੋਂ ਤਿਆਰ ਕਰ ਸਕਦੇ ਆ ਜੀ

  • @rickyattri5450
    @rickyattri5450 4 месяца назад +1

    Veer ji salgam d vijai kado karni ji

  • @Anmoldeepsingh-tv8ix
    @Anmoldeepsingh-tv8ix 4 месяца назад +3

    ਵੀਰ ਜੀ ਆਪਣਾ ਐਡਰੈੱਸ ਪਤਾ ਵੀ ਦੱਸੋ

  • @bhagatsinghfans2115
    @bhagatsinghfans2115 4 месяца назад +1

    Tuhada address ki hai g pniri len vaste

    • @changisochchangikheti
      @changisochchangikheti  4 месяца назад

      @@bhagatsinghfans2115 changi Soch changi kheti map te check kro ji

  • @ReportOK
    @ReportOK 3 месяца назад

    Good efforts,

  • @ranjitsinghvirk6034
    @ranjitsinghvirk6034 4 месяца назад +1

    Good

  • @gureksinghgill8279
    @gureksinghgill8279 4 месяца назад +4

    Thank u thanku so much vire👏gurri ਸੰਗਰ meri ਮੰਮੀ ਦੇ ਨਾਨਕੇ a

  • @singhsurinder8948
    @singhsurinder8948 4 месяца назад

    Noted

  • @ranjitsinghsingh3785
    @ranjitsinghsingh3785 4 месяца назад +1

    ਏਰੀਆ ਕਿਹੜਾ ਵੀਰ ਜੀ

    • @changisochchangikheti
      @changisochchangikheti  4 месяца назад

      @@ranjitsinghsingh3785 ਪਿੰਡ ਕਾਉਣੀ (ਦੋਦਾ)ਜ਼ਿਲ੍ਹਾ ਸ੍ਰੀ ਮੁਕਤਸਰ google map maps.app.goo.gl/gBsgsjC5cnis8Xn27?g_st=com.google.maps.preview.copy

  • @RanjotSingh-rn2sj
    @RanjotSingh-rn2sj 4 месяца назад

    ਧਨੀਏ ਤੇ ਪਾਲਕ ਦੀ ਕਿਹੜੀ ਕਿਸਮ ਸਹੀਂ ਏ

  • @AvtarSingh-sq3vd
    @AvtarSingh-sq3vd 4 месяца назад +4

    Good idea. Put ❤

  • @kulwindersandhu6633
    @kulwindersandhu6633 4 месяца назад

    ਫੁਲ ਗੋਭੀ ਕਿਹੜੀ ਕਿਸਮ ਲਾਈਏ ਹੁਣ

  • @shivanisharma5562
    @shivanisharma5562 4 месяца назад +4

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

  • @karamveirdhillon2047
    @karamveirdhillon2047 4 месяца назад +1

    ਕੀ ਹਰੇ ਲਸਣ ਦੀ ਕਾਸ਼ਤ ਅਗੇਤੀ ਹੋ ਸਕਦੀ ਹੈ

    • @changisochchangikheti
      @changisochchangikheti  4 месяца назад

      @@karamveirdhillon2047 nahi

    • @karamveirdhillon2047
      @karamveirdhillon2047 4 месяца назад

      @@changisochchangikheti ਬਾਈ ਮੈਂ ਇਸ ਲਈ ਪੁਛਿਆ ਸੀ ਕਿਉਂਕਿ ਇਕ ਆਸਟ੍ਰੇਲੀਅਨ ਗੋਰੇ ਦੇ ਚੈਨਲ ਤੇ ਵੇਖਿਆ ਸੀ ਕਿ ਉਹ ਲਸਣ ਨੂੰ ਪਾਗ਼ਲ ਬਣਾ ਕੇ ਉਸ ਦੀ ਖੇਤੀ ਗਰਮੀ ਵਿੱਚ ਕਰ ਰਿਹਾ ਸੀ। ਉਸ ਨੇ ਲਸਣ ਨੂੰ ਛੇ ਹਫ਼ਤਿਆਂ ਲਈ ਫਰਿੱਜ ਵਿੱਚ ਰੱਖ ਕੇ ੳਗਾਇਆ ਸੀ ਕੀ ਇਹ ਅਸਲੀਅਤ ਵਿੱਚ ਸੰਭਵ ਹੈ

    • @changisochchangikheti
      @changisochchangikheti  4 месяца назад

      @@karamveirdhillon2047 ਜੇ ਖੇਤੀ ਕਰਨੀ ਤਾਂ ਮੌਸਮ ਫਸਲ ਦੇ ਹਿਸਾਬ ਨਾਲ ਕਰਨਾ ਪੈਂਦਾ ਜੋ ਔਖਾ ਕੰਮ ਹੈ ਜੀ

  • @nashinderbirkaur2321
    @nashinderbirkaur2321 4 месяца назад

    Asi pichli waar lai c 7 rs kilo wiki gobhi

  • @sarbjeetkhosa9015
    @sarbjeetkhosa9015 4 месяца назад +2

    👍👍👌👌

  • @rickyattri5450
    @rickyattri5450 4 месяца назад +1

    Paji adress v daso apna

  • @somalsingh9586
    @somalsingh9586 4 месяца назад

    Veer sanu tan seed hi Vadiya milde 😞😞

  • @tarsemlal5324
    @tarsemlal5324 4 месяца назад +1

    ਅਡਰੈਸ ਦੇ ਦਿਉ ਵੀਰ ਜੀ

    • @changisochchangikheti
      @changisochchangikheti  4 месяца назад

      @@tarsemlal5324 ਪਿੰਡ ਕਾਉਣੀ (ਦੋਦਾ)ਜ਼ਿਲ੍ਹਾ ਸ੍ਰੀ ਮੁਕਤਸਰ google map maps.app.goo.gl/gBsgsjC5cnis8Xn27?g_st=com.google.maps.preview.copy

  • @JaswinderSingh-lb5zr
    @JaswinderSingh-lb5zr 4 месяца назад +1

    Door a

  • @jsdhillon5551
    @jsdhillon5551 4 месяца назад +1

    Bir g pata nahi Dita

  • @ParminderSingh-c1c
    @ParminderSingh-c1c 4 месяца назад +3

    Information theek par phone aur address nahin he

  • @PrabhbatthPrabh
    @PrabhbatthPrabh 4 месяца назад +2

    👌👌👌👌👌👌👌👌👌👌

  • @CharnjitKaur-s5l
    @CharnjitKaur-s5l 4 месяца назад +1

    Address v daso veer

    • @changisochchangikheti
      @changisochchangikheti  4 месяца назад

      @@CharnjitKaur-s5l ਪਿੰਡ ਕਾਉਣੀ (ਦੋਦਾ)ਜ਼ਿਲ੍ਹਾ ਸ੍ਰੀ ਮੁਕਤਸਰ google map maps.app.goo.gl/gBsgsjC5cnis8Xn27?g_st=com.google.maps.preview.copy

  • @rajwindersidhu3818
    @rajwindersidhu3818 4 месяца назад +1

    Good jankari y

  • @SatnamSingh-ti6up
    @SatnamSingh-ti6up 4 месяца назад +2

    ਪਾਲਕ ਪੱਤਾ ਮੂਲੀ ਦੀ ਵੈਰਾਇਟੀ ਦਾ ਨਾਂ ਵੀ ਦੱਸੋ ਕੋਈ ਇੱਕ।

  • @PawittarSingh-l8w
    @PawittarSingh-l8w 4 месяца назад +1

    No ਵੀ daso🌹

    • @changisochchangikheti
      @changisochchangikheti  4 месяца назад

      @@PawittarSingh-l8w changi Soch changi kheti map te check kro ji

  • @Anmoldeepsingh-tv8ix
    @Anmoldeepsingh-tv8ix 4 месяца назад +1

    👍👍

  • @kulwinderkharoud2029
    @kulwinderkharoud2029 4 месяца назад +1

    🙏🙏🙏

  • @kawaljitsandhu1939
    @kawaljitsandhu1939 4 месяца назад +1

    ਆਪਣਾ ਅਡਰਿਸ ਦਸੋ ਵੀਰ ਜੀ

    • @changisochchangikheti
      @changisochchangikheti  4 месяца назад

      @@kawaljitsandhu1939 ਪਿੰਡ ਕਾਉਣੀ (ਦੋਦਾ)ਜ਼ਿਲ੍ਹਾ ਸ੍ਰੀ ਮੁਕਤਸਰ google map maps.app.goo.gl/gBsgsjC5cnis8Xn27?g_st=com.google.maps.preview.copy

  • @sewaksingh6634
    @sewaksingh6634 4 месяца назад +1

  • @SukhwinderSingh-qd6fs
    @SukhwinderSingh-qd6fs 4 месяца назад

    😊

  • @sukhbirkalirawna626
    @sukhbirkalirawna626 4 месяца назад +1

    Sardar ji apna adress pura batane ki kosis karen mein Haryana se hu

    • @changisochchangikheti
      @changisochchangikheti  4 месяца назад

      @@sukhbirkalirawna626 Sri muktsar

    • @changisochchangikheti
      @changisochchangikheti  4 месяца назад

      @@sukhbirkalirawna626 ਪਿੰਡ ਕਾਉਣੀ (ਦੋਦਾ)ਜ਼ਿਲ੍ਹਾ ਸ੍ਰੀ ਮੁਕਤਸਰ google map maps.app.goo.gl/gBsgsjC5cnis8Xn27?g_st=com.google.maps.preview.copy

  • @nirmalgill7
    @nirmalgill7 4 месяца назад +1

    Good knowledge 👍

  • @jagbirsingh4924
    @jagbirsingh4924 4 месяца назад +6

    Carry on jatta

  • @JasvirSingh-oo7kz
    @JasvirSingh-oo7kz 4 месяца назад

    ਵੀਰ ਜੀ ਸਰੋਂ ਦਾ ਸਾਗ ਹੁੰਦਾ
    ਤੋਰੀਏ ਦਾ ਸਾਗ ਨਹੀਂ ਹੁੰਦਾ

    • @changisochchangikheti
      @changisochchangikheti  4 месяца назад +1

      @@JasvirSingh-oo7kz ਤੋਰੀਆ ਅਤੇ ਪਾਲਕ ਨੂੰ ਜਦ ਬਣਾਇਆ ਜਾਂਦਾ ਤਾਂ ਉਸ ਨੂੰ ਕੀ ਕਹਾਂਗੇ ਦੀ ਦੱਸੋ ਜੀ

    • @Harbhajansingh-e5z
      @Harbhajansingh-e5z 4 месяца назад +1

      ਤੋਰੀਏ ਦਾ ਵੀ ਸਾਗ ਬਣ ਜਾਂਦਾ

    • @cwtch07
      @cwtch07 4 месяца назад

      ਤੋਰੀਏ ਦਾ ਸਾਗ ਸਰੋਂ ਦੇ ਸਾਗ ਨਾਲੋਂ ਜ਼ਿਆਦਾ ਸੁਆਦ ਬਣਦਾ

  • @Western_jatt
    @Western_jatt 4 месяца назад +1

    ਤੋਰੀਆ ਕਿੰਨੇ ਦਿਨ ਵਿੱਚ ਤਿਆਰ ਹੋਜੂ ਸਾਗ ਲਈ

  • @PuranKumar-s4h
    @PuranKumar-s4h 3 месяца назад

    Ahi jahkri

  • @farming478
    @farming478 4 месяца назад

    ਮੂਲੀਆਂ ਦਾ ਬੀਜ ਮਿਲ ਸਕਦਾ ਥੋਡੇ ਕੋਲ਼ੇ

  • @SukhwinderSingh-qd6fs
    @SukhwinderSingh-qd6fs 4 месяца назад

    Ók

  • @JagtarSingh-fh1xz
    @JagtarSingh-fh1xz 4 месяца назад +1

    ਫੋਨ ਨੰਬਰ ਜਹ ਆਪਜੀ ਦਾ ਫਲਦਾਰ ਬੂਟੇ ਲੈਣੇ

  • @DharminderSingh-vq4ft
    @DharminderSingh-vq4ft 4 месяца назад +2

    ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਆਪ ਦਾ ਸੰਪਰਕ ਨੰਬਰ ਦਿਉ ਜੀ

    • @changisochchangikheti
      @changisochchangikheti  4 месяца назад

      @@DharminderSingh-vq4ft changi Soch changi kheti map te check kro ji

  • @Waheguru-db8lj
    @Waheguru-db8lj 4 месяца назад +1

    ਵੀਰ ਜੀ ਮੂਲੀ ਕੌੜੀ ਤਾਂ ਨੀਹੁੰਦੀ

  • @ShamiMaan-oq2xo
    @ShamiMaan-oq2xo 4 месяца назад +1

    Y ji content number dso ji

    • @changisochchangikheti
      @changisochchangikheti  4 месяца назад

      @@ShamiMaan-oq2xo ਪਿੰਡ ਕਾਉਣੀ (ਦੋਦਾ)ਜ਼ਿਲ੍ਹਾ ਸ੍ਰੀ ਮੁਕਤਸਰ google map maps.app.goo.gl/gBsgsjC5cnis8Xn27?g_st=com.google.maps.preview.copy

  • @satpalbharti3312
    @satpalbharti3312 4 месяца назад +1

    All vegetables plant nursery available 🌱🍅 any queries please contact us 🙏 thanks

  • @nindersingh2986
    @nindersingh2986 4 месяца назад

    Mobile no nahi ditta

  • @SarwansinghSarwan-ik6og
    @SarwansinghSarwan-ik6og 4 месяца назад +1

    Brother g very good job g god bless you pb 7 hs saini g❤❤

  • @AvtarSingh-sq3vd
    @AvtarSingh-sq3vd 4 месяца назад +1

    Good 😅😢

  • @gurbindersingh1548
    @gurbindersingh1548 3 месяца назад

    ਬਾਈ ਜੀ ਫੋਨ ਨੰਬਰ ਦੱਸੋ ਜੀ

  • @mbsandhu7111
    @mbsandhu7111 4 месяца назад

    Koyi ataa pataa vi hei ki hawai fire hei?
    Banda apna naam, pind, shehar baare dasda hei. Khechal karo,

  • @MalkeetSingh-pk6sf
    @MalkeetSingh-pk6sf 4 месяца назад +2

    ਸਾਰੇ ਰਾਜ ਨਾ ਦੱਸਿਆ ਕਰੋ ਜੇਕਰ ਸਾਰੇ ਲੋਕ ਸਬਜ਼ੀਆਂ ਬੀਜਣ ਲੱਗ ਗੲਏ ਤੁਹਾਡੀ ਸਬਜ਼ੀ ਕਿਸੇ ਨਹੀਂ ਲੈਣੀ

    • @changisochchangikheti
      @changisochchangikheti  4 месяца назад +2

      @@MalkeetSingh-pk6sf ਹਾ ਹਾ 🙏

    • @manjinderram8201
      @manjinderram8201 3 месяца назад +1

      Kar bhala so ho bhala

    • @MandeepSingh-iv7zy
      @MandeepSingh-iv7zy 3 месяца назад

      ਇਹਨੇ ਹਿੰਮਤੀ ਨੀ ਹੇਗੇ ਪੰਜਾਬੀ

    • @prabhjotbrar3455
      @prabhjotbrar3455 3 месяца назад

      ਦਿਰ ਫਿਟੇ ਮੂੰਹ ਤੇਰੀ ਸੋਚ ਤੇ

  • @Punjab622
    @Punjab622 3 месяца назад

    ਵੀਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਆ ਇਸ ਕਰਕੇ ਆਪਣਾ ਨੰਬਰ ਸੈਂਡ ਕਰਿਓ ਸਾਡੇ ਕੋਲ ਦੋ ਤਿੰਨ ਖੇਤ ਵਿਹਲੇ ਪਏ ਆ ਗੋਭੀ ਲਾਉਣ ਦੀ ਸਲਾਹ ਆ ਪਨੀਰੀ ਵੀ ਲਵਾਂਗੇ ਤੁਸੀਂ ਆਪਣੀ ਨੰਬਰ ਸੈਂਡ ਕਰਿਓ

  • @lachhmansingh6392
    @lachhmansingh6392 3 месяца назад

    ਮੱਛਰ ਖਾ ਜੰਦਾ ਸਾਡੇ ਤਾਂ ਅਗੇਤੀ ਸਬਜੀ ਨੂੰ ਹਰ ਸਾਲ

  • @GurpreetSingh-k5l4x
    @GurpreetSingh-k5l4x Месяц назад

    Number bhi ji app k❤❤❤

  • @meghsingh-w2w
    @meghsingh-w2w 4 месяца назад +1

    mobile no daso

    • @changisochchangikheti
      @changisochchangikheti  4 месяца назад

      @@meghsingh-w2w ਪਿੰਡ ਕਾਉਣੀ (ਦੋਦਾ)ਜ਼ਿਲ੍ਹਾ ਸ੍ਰੀ ਮੁਕਤਸਰ google map maps.app.goo.gl/gBsgsjC5cnis8Xn27?g_st=com.google.maps.preview.copy

  • @gurujiguru99999
    @gurujiguru99999 4 месяца назад +1

    Tuhada mobile number ate location dasoge

  • @mkliverecord8681
    @mkliverecord8681 4 месяца назад

    Bai ji aap ji da phone number

  • @harjitaujla1582
    @harjitaujla1582 4 месяца назад +1

    Sar apana phone number dena

  • @GurpreetSingh-mz8my
    @GurpreetSingh-mz8my 4 месяца назад +1

    Good👍

  • @Studyncert448
    @Studyncert448 4 месяца назад +1

    Good

  • @manjeetsinghdeol9616
    @manjeetsinghdeol9616 4 месяца назад

    🙏🙏