Размер видео: 1280 X 720853 X 480640 X 360
Показать панель управления
Автовоспроизведение
Автоповтор
ਸਬਜ਼ੀਆਂ ਅਤੇ ਫਲਾਂ ਦੀ ਖੇਤੀ ਲਈ ਤੁਸੀ ਸਾਨੂੰ Follow ਕਰ ਸਕਦੇ ਹੋ ਅਸੀ ਤੁਹਾਡੇ ਲਈ ਜਾਣਕਾਰੀ ਵਾਲੀਆ Video ਬਣਾਉਂਦੇ ਰਹਾਂਗੇ ਵਾਹਿਗੁਰੂ ਦੀ ਕਿਰਪਾ ਨਾਲ
ਬਾਈ ਜੀ , ਅਮਰੂਦ ਦੇ ਬੂਟੇ ਦੇ ਪੱਤੇ ਪੀਲੇ ਹੋ ਗਏ ਤੇ ਟਾਹਣੀਆਂ ਵੀ ਸੁੱਕ ਰਹੀਆਂ ਨੇ ਕੋਈ ਹੱਲ ਦਸ ਦੇਣਾ
ਬੇਟੇ ਤੁਸੀਂ ਵਧੀਆ ਜਾਣਕਾਰੀ ਦਿੱਤੀ ਹੈ। ਮੈਂ trap ਵੀ ਵਰਤ ਕੇ ਦੇਖੇ ਨੇ ਕੋਈ ਫ਼ਰਕ ਨਹੀਂ ਪਿਆ। ਮੈਂ PAU ਦੇ ਮਾਹਰਾਂ ਤੋਂ ਜਾਣਕਾਰੀ ਲੈਂਦਾ ਰਹਿਨਾ, ਦਰਅਸਲ ਜਦੋਂ flowering ਹੁੰਦੀ ਹੈ ਉਸ ਵੱਕਤ ਹੀ female fruit fly ਆਂਡੇ ਦੇ ਦਿੰਦੀ ਹੈ ਅਤੇ ਜਿਵੇਂ ਜਿਵੇਂ fruit ਤਿਆਰ ਹੁੰਦਾ ਹੈ ਉਹ ਆਂਡੇ larva ਦਾ ਰੂਪ ਧਾਰਣ ਕਰ ਲੈਂਦੇ ਹਨ। Melathene ਦਾ ਸਪਰੇਅ ਹੈ ਕਰਨਾ ਹੈ ਤਾਂ flowering ਦੇ ਟਾਈਮ ਤੋਂ ਹੀ ਕਰਨਾ ਚਾਹੀਦਾ ਹੈ। ਮੈਨੂੰ ਲਗਦਾ ਹੈ ਕਿ ਪੌਦੇ ਨੂੰ ਕਪੜੇ ਦੀ ਜਾਲ੍ਹੀ ਨਾਲ਼ ਢੱਕ ਦੇਣਾ ਚਾਹੀਦਾ ਹੈ ਜੇਕਰ ਪੌਦੇ ਜ਼ਿਆਦਾ ਉੱਚੇ ਨਹੀਂ।
@@littrajinder ਜੀ
ਬਾਈ ਜੀ ਕਲੀ ਤੇ ਨੀਲਾ ਥੋਥਾ ਘੋਲ ਕੇ ਪਾ ਦਿਓ ਬਹੁਤ ਵਧੀਆ ਰਜਾਲਟ ਹੈ
@@charnjeetsingh2544 ji
ਵੀਡੀਓ ਬਹੁਤ ਵਧੀਆ
@@Dhillon_pb46-g4r ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ 22 ji
@@sukhdeepsingh-ku3fc thx g
ਬਹੁਤ ਵਧੀਆ ਜਾਣਕਾਰੀ ਵੀਰ ਜੀ
@@dharmindersingh3618 ਧੰਨਵਾਦ ਜੀ
ਵੀਰੇ ਬਹੁਤ ਵਧੀਆ ਜਾਣਕਾਰੀ ਹੈ। ਧਨਵਾਦ।
@@kulwantbrar8649 🙏
Good jankari ❤❤❤
F bhai ji bahut bahut badhiya video bhai ji bahut badhiya video
BAUT VIDHYA G WEAHAGURU G
@@HARDEVSINGHGILLGiLL-m4f Waheguru g
ਬਹੁਤ ਵਧੀਆ ਜਾਣਕਾਰੀ ਜੀ ।ਜਾਮਣ ਤੇ ਫ਼ਲ ਕਿਵੇਂ ਲਿਆਂਦਾ ਜਾਵੇ ਜੀ ਓਸ ਬਾਰੇ ਦੱਸਿਓ ।
ਬਹੁਤ ਵਧੀਆ ਜੀ
@@gurmejsingh494 🙏
ਵਧੀਆ ਜਾਣਕਾਰੀ ਦਿੱਤੀ
@@kamaljeetsingh8919 ਧੰਨਵਾਦ ਜੀ
🎉🎉🎉🎉🎉
Good job
@@rajjosan7097 thx g
Very nice vedio
@@gsssbalbirsingh thx g
Very good suggestion Thanks a lot brother
Thanks for information
@@sukhjindersingh4147 thx g
Vadia jankari diti hai by ji
@@ParamjeetKaur-e3d 🙏
Very nice ji
👍👍👍
@@KuldeepSingh-qq9ds 🙏
ਜਰੂਰ ਅਜਮਾਵਾਂਗੇ ਜੀ।
@@pritamsinghuppal174 thik a g
Very good 👍
Kes kes de amrood ch kide pai jnde ne
Good method
ਬਾਈ ਜੀ ਤੋਤੇ ਦਾ ਵੀ ਕੋਈ ਹਲ ਦਸੋ
Oh bhalea loka kha len de janwara nu
ਵੀਰੇ ਜਿਸ ਪੌਦੇ ਦੇ ਫਲ ਵਿੱਚ ਕੀੜੇ ਹੁੰਦੇ ਹਨ, ਉਸ ਦੀ ਕੋਈ ਮੋਟੀ ਟਾਹਣੀ ਜਾਂ ਤਣਾ ਕੱਟ ਕੇ ਦੇਖੋ ਉਹ ਵੀ ਅੰਦਰੋਂ ਪੂਰੀ ਤਰ੍ਹਾਂ ਕੀਤਾ ਹੋਇਆ ਹੁੰਦਾ ਹੈ। ਕੋਈ ਵੀ ਦਵਾਈ ਕੀੜੇ ਨਹੀਂ ਰੋਕ ਸਕਦਾ।ਸਾਨੂੰ ਤਾਂ ਘਰ ਕਈ ਬੂਟੇ ਅਖੀਰ ਵਿੱਚ ਪੁੱਟਣੇ ਹੀ ਪਏ ਹਨ।
@@somadevi1570 ਤੁਸੀ ਗਲਤ ਹੋ ਵੀਰ call ਕਰ ਲੋ
Veer ji apna hon hri mirch lagi aa par Sara pta iktha Ho gya ji mirch bilkul hat gye ki kria ji
ਸਾਡੇ ਆਲੂਬੁਖਾਰੇ ਦਾ ਬੂਟਾ ਹੈ ਪੰਜ ਸਾਲ ਦਾ ਪਿਛਲੇ ਤਿੰਨ ਸਾਲ ਤੋਂ ਫੁੱਲ ਬਹੁਤ ਲੱਗ ਰਹੇ ਹਨ ਪਰ ਫਲ ਨਹੀਂ ਲੱਗਦੇ ਕੋਈ ਹੱਲ ਦੱਸਣਾ ਜੀ
@@RavinderKaur-vt9tb 2ਬੂਟੇ ਦੋ ਕਿਸਮਾਂ ਦੇ ਲਾਉਣੇ ਜ਼ਰੂਰੀ ਨੇ ਜੀ ਤੁਹਾਡੇ ਇੱਕ ਕਿਸਮ ਦਾ ਬੂਟਾ ਲੱਗਾਂ ਬੈ
Flowers time,don't water every day.mitti dry hon devo
ਵੀਰੇ ਸਾਡੇ ਤਾ ਫਲ ਹੀ ਨਹੀ ਲੱਗਿਆ , 2ਸਾਲ ਪਹਿਲਾ ਬਹੁਤ ਫਲ ਲੱਗਿਆ ਸੀ,ਇਸ ਦਾ ਕੋਈ ਇਲਾਜ ਵੀਰੇ
ਸਾਡੇ ਵੀ
ਵੀਰ ਜੀ ਇਹ ਕਹਿਣਾ ਕਿ ਸਰਦੀਆਂ ਦੇ ਫਲ ਸਮੇਂ ਫਰੂਟ ਫਲਾਈ ਨਹੀਂ ਆਉਂਦੀ ? ਇਹ ਗਲਤ ਹੈ ਕੁੱਝ ਬੂਟਿਆਂ ਤੇ ਸਰਦੀਆਂ ਵਿੱਚ ਵੀ ਇਹ ਫਰੂਟ ਫਲਾਈ ਜਾਂ ਬਿਮਾਰੀ ਕਹ ਲਵੋ ਆਉਂਦੀ ਹੈ।
ਬੇਰੀ ਦੇ ਬੇਰ ਅੰਦਰੋਂ ਕਾਣੇ ਹੋ ਜਾਂਦੇ ਐ ਸਰਦੀ ਵਾਲੇ ਬੇਰ ਸਾਰੇ ਕਾਣੇ ਹੋ ਜਾਂਦੇ ਐ ਤੇ ਗਰਮੀ ਵਾਲੇ ਬੇਰ ਵੱਡੇ ਵੀ ਨਹੀਂ ਹੁੰਦੇ ਪਹਿਲਾਂ ਹੀ ਸੁੱਕ ਜਾਂਦੇ ਐ ਕਾਰਣ ਤੇ ਇਲਾਜ਼ ਜਰੂਰ ਦੱਸਿਓ ਪਲੀਜ਼
ਸਾਡੇ ਵੀ ਬਹੁਤ ਨੇ ਕੀੜੇ ਅਮਰੂਦ ਚ
Chiti. Maukhi nal saria jo tra, kharbuje, begana, amruda te narme te pede
Mere Garden ch kise v fruits nu kadi v kids nai lagda,reason onion de peals roots kol pao,never throw out
ਲੱਸੀ ਗੁੜ ਵਾਲਾ ਫਾਰਮੂਲਾ ਆਇਆ ਕਿੱਥੋਂ ਆ ਜੀ , ਉਹ ਵੀ ਦੱਸਿਆ ਕਰੋ ਵੀਰ ਜੀ , ਪ੍ਰਮਾਤਮਾ ਨੂੰ ਯਾਦ ਕਰਦਿਆਂ ਦੱਸਿਓਂ ਜ਼ਰੂਰ
@@sadapindpandori4707 ਅਸੀਂ ਨਰਸਰੀ ਦਾ ਕੰਮ ਕਰਦੇ ਹਾਂ ਇਹ ਤਰੀਕਾ ਕੁਦਰਤੀ ਖੇਤੀ ਵਾਲੇ ਪੁਰਾਣੇ ਬਾਪੂ ਤਰੀਕਾ ਵਰਤਦੇ ਨੇ ਉਹਨਾ ਨਾਲ ਮੇਲ ਹੁੰਦਾ ਰਹਿੰਦਾ ਤੁਸੀ ਵਰਤ ਕੇ ਦੇਖੋ ਵਧੀਆ ਨਤੀਜਾ ਅਸੀ ਕਈ ਸਾਲਾਂ ਤੋਂ ਵਰਤ ਰਹੇ ਹਾ ਲੱਸੀ ਦਾ ਫੰਗੀਸਾਇਡ ਵੀ ਬਣ ਜਾਂਦਾ ਤੁਸੀ video ਹੋਰ ਵੀ ਦੇਖ ਲੋ channel ਤੋ
Jiyada garmi karke chhote reh ge
August chal Reya veer latest dsso pehla ta kar ni hoya
ਫਟਕੜੀ ਦੀ ਸਪਰੇਅ ਨਾਲ ਕੋਈ ਕੀੜੇ ਨਹੀਂ ਪੈਦੇ
ਵੀਰ ਜੀ ਸਾਡੇ ਅਮਰੂਦਾਂ ਦਾ ਸਾਇਜ ਛੋਟਾ ਰਹਿ ਗਿਆ ਕੋਈ ਹੱਲ ਦੱਸੋ
@@mohinderpalkaur7798 ਖਾਦ ਸਹੀ ਪਾਵੋ ਜੀ ਬਾਕੀ ਜ਼ਿਆਦਾ ਗਰਮੀ ਕਰਕੇ ਵੀ ਸਾਇਜ ਨਹੀ ਬਣਦਾ
FiTkari use karo
Poster ji ma ah trika lashing wala karate ha bili pi Hindi
ਆ ਤਾਂ ਪਾਪ ਹੈ ਵੀਰ 👍
Tu dss de sai ki aa fir yrr 😂
@@harindersingh1240 ਉਹਨਾਂ ਦੇ ਹਿੱਸੇ ਦਾ ਉਹ ਖਾ ਲੈਣਗੇ ਜਿਸਦਾ ਲਿਖਿਆ ਹੋਈਆਂ ਉਹਨਾਂ ਨੇ ਖਾ ਹੀ ਲੈਣਾ 👍🙏
@@gurpreetmaan123 ਉਹਨਾਂ ਨੇ ਸਾਰੇ ਅਪਣੇ ਸਮਝ lane aa fir asi kithe jana Jdo ਕਣਕ ਜਾ ਝੋਨੇ te sapre krde udo v rehn Dea kro app bhukhe mar jyo je na spre kriye ta sara ਉਹਨਾਂ ਦੇ hise da hi hona
@@harindersingh1240 ਮੈਂ ਵੀ ਬਾਣੀਆਂ ਨੀ ਖੇਤੀ ਕਰਦਾ but sapreh ਤੋ ਪ੍ਰਹੇਜ਼ ਹੈ. ਉਹੀ sarpeh ਵਾਲਿਆਂ ਦਾਲਾਂ ਤੇ ਆਨਾਜ ਵੀ ਤੁਸੀਂ ਹੀ ਖਾਣੇ ਹੋ ਅੱਜ ਤੋ 20-30 ਸਾਲ ਪਹਿਲਾਂ kdo corajan ਤੇ ਰਾਉਂਡ up ਹੁੰਦੀ ਸੀ. ਸਭ ਸਬਜ਼ੀਆਂ 🌶️ 🍒 ਰੇਅ ਸਪਰੇ ਤੋ ਬਿਨਾਂ ਹੈ.chanel ਚੈਕ ਕਰੋ 👍 🙏
😂😂😂😂
Numb deo vr apna
Sir phone number send kar do ji
@@ajaibmaan9279 85283-19685
Good jankari🎉
@@baljindersingh7457 thx g
Very good👍🏻
👍👍
❤
ਸਬਜ਼ੀਆਂ ਅਤੇ ਫਲਾਂ ਦੀ ਖੇਤੀ ਲਈ ਤੁਸੀ ਸਾਨੂੰ Follow ਕਰ ਸਕਦੇ ਹੋ ਅਸੀ ਤੁਹਾਡੇ ਲਈ ਜਾਣਕਾਰੀ ਵਾਲੀਆ Video ਬਣਾਉਂਦੇ ਰਹਾਂਗੇ ਵਾਹਿਗੁਰੂ ਦੀ ਕਿਰਪਾ ਨਾਲ
ਬਾਈ ਜੀ , ਅਮਰੂਦ ਦੇ ਬੂਟੇ ਦੇ ਪੱਤੇ ਪੀਲੇ ਹੋ ਗਏ ਤੇ ਟਾਹਣੀਆਂ ਵੀ ਸੁੱਕ ਰਹੀਆਂ ਨੇ ਕੋਈ ਹੱਲ ਦਸ ਦੇਣਾ
ਬੇਟੇ ਤੁਸੀਂ ਵਧੀਆ ਜਾਣਕਾਰੀ ਦਿੱਤੀ ਹੈ। ਮੈਂ trap ਵੀ ਵਰਤ ਕੇ ਦੇਖੇ ਨੇ ਕੋਈ ਫ਼ਰਕ ਨਹੀਂ ਪਿਆ। ਮੈਂ PAU ਦੇ ਮਾਹਰਾਂ ਤੋਂ ਜਾਣਕਾਰੀ ਲੈਂਦਾ ਰਹਿਨਾ, ਦਰਅਸਲ ਜਦੋਂ flowering ਹੁੰਦੀ ਹੈ ਉਸ ਵੱਕਤ ਹੀ female fruit fly ਆਂਡੇ ਦੇ ਦਿੰਦੀ ਹੈ ਅਤੇ ਜਿਵੇਂ ਜਿਵੇਂ fruit ਤਿਆਰ ਹੁੰਦਾ ਹੈ ਉਹ ਆਂਡੇ larva ਦਾ ਰੂਪ ਧਾਰਣ ਕਰ ਲੈਂਦੇ ਹਨ। Melathene ਦਾ ਸਪਰੇਅ ਹੈ ਕਰਨਾ ਹੈ ਤਾਂ flowering ਦੇ ਟਾਈਮ ਤੋਂ ਹੀ ਕਰਨਾ ਚਾਹੀਦਾ ਹੈ।
ਮੈਨੂੰ ਲਗਦਾ ਹੈ ਕਿ ਪੌਦੇ ਨੂੰ ਕਪੜੇ ਦੀ ਜਾਲ੍ਹੀ ਨਾਲ਼ ਢੱਕ ਦੇਣਾ ਚਾਹੀਦਾ ਹੈ ਜੇਕਰ ਪੌਦੇ ਜ਼ਿਆਦਾ ਉੱਚੇ ਨਹੀਂ।
@@littrajinder ਜੀ
ਬਾਈ ਜੀ ਕਲੀ ਤੇ ਨੀਲਾ ਥੋਥਾ ਘੋਲ ਕੇ ਪਾ ਦਿਓ ਬਹੁਤ ਵਧੀਆ ਰਜਾਲਟ ਹੈ
@@charnjeetsingh2544 ji
ਵੀਡੀਓ ਬਹੁਤ ਵਧੀਆ
@@Dhillon_pb46-g4r ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ 22 ji
@@sukhdeepsingh-ku3fc thx g
ਬਹੁਤ ਵਧੀਆ ਜਾਣਕਾਰੀ ਵੀਰ ਜੀ
@@dharmindersingh3618 ਧੰਨਵਾਦ ਜੀ
ਵੀਰੇ ਬਹੁਤ ਵਧੀਆ ਜਾਣਕਾਰੀ ਹੈ। ਧਨਵਾਦ।
@@kulwantbrar8649 🙏
Good jankari ❤❤❤
F bhai ji bahut bahut badhiya video bhai ji bahut badhiya video
BAUT VIDHYA G WEAHAGURU G
@@HARDEVSINGHGILLGiLL-m4f Waheguru g
ਬਹੁਤ ਵਧੀਆ ਜਾਣਕਾਰੀ ਜੀ ।
ਜਾਮਣ ਤੇ ਫ਼ਲ ਕਿਵੇਂ ਲਿਆਂਦਾ ਜਾਵੇ ਜੀ ਓਸ ਬਾਰੇ ਦੱਸਿਓ ।
ਬਹੁਤ ਵਧੀਆ ਜੀ
@@gurmejsingh494 🙏
ਵਧੀਆ ਜਾਣਕਾਰੀ ਦਿੱਤੀ
@@kamaljeetsingh8919 ਧੰਨਵਾਦ ਜੀ
🎉🎉🎉🎉🎉
Good job
@@rajjosan7097 thx g
Very nice vedio
@@gsssbalbirsingh thx g
Very good suggestion Thanks a lot brother
Thanks for information
@@sukhjindersingh4147 thx g
Vadia jankari diti hai by ji
@@ParamjeetKaur-e3d 🙏
Very nice ji
👍👍👍
@@KuldeepSingh-qq9ds 🙏
ਜਰੂਰ ਅਜਮਾਵਾਂਗੇ ਜੀ।
@@pritamsinghuppal174 thik a g
Very good 👍
Kes kes de amrood ch kide pai jnde ne
Good method
ਬਾਈ ਜੀ ਤੋਤੇ ਦਾ ਵੀ ਕੋਈ ਹਲ ਦਸੋ
Oh bhalea loka kha len de janwara nu
ਵੀਰੇ ਜਿਸ ਪੌਦੇ ਦੇ ਫਲ ਵਿੱਚ ਕੀੜੇ ਹੁੰਦੇ ਹਨ, ਉਸ ਦੀ ਕੋਈ ਮੋਟੀ ਟਾਹਣੀ ਜਾਂ ਤਣਾ ਕੱਟ ਕੇ ਦੇਖੋ ਉਹ ਵੀ ਅੰਦਰੋਂ ਪੂਰੀ ਤਰ੍ਹਾਂ ਕੀਤਾ ਹੋਇਆ ਹੁੰਦਾ ਹੈ। ਕੋਈ ਵੀ ਦਵਾਈ ਕੀੜੇ ਨਹੀਂ ਰੋਕ ਸਕਦਾ।ਸਾਨੂੰ ਤਾਂ ਘਰ ਕਈ ਬੂਟੇ ਅਖੀਰ ਵਿੱਚ ਪੁੱਟਣੇ ਹੀ ਪਏ ਹਨ।
@@somadevi1570 ਤੁਸੀ ਗਲਤ ਹੋ ਵੀਰ call ਕਰ ਲੋ
Veer ji apna hon hri mirch lagi aa par Sara pta iktha Ho gya ji mirch bilkul hat gye ki kria ji
ਸਾਡੇ ਆਲੂਬੁਖਾਰੇ ਦਾ ਬੂਟਾ ਹੈ ਪੰਜ ਸਾਲ ਦਾ
ਪਿਛਲੇ ਤਿੰਨ ਸਾਲ ਤੋਂ ਫੁੱਲ ਬਹੁਤ ਲੱਗ ਰਹੇ ਹਨ ਪਰ ਫਲ ਨਹੀਂ ਲੱਗਦੇ
ਕੋਈ ਹੱਲ ਦੱਸਣਾ ਜੀ