Sir it is very helpful for new generation govt employees like us. U r doing very well job. Revenue words de meaning bare ena vadia aaj tk kise ne nahi dsya. Revenue bare hor videos v upload krde rho ji. Thanks you
@@KNOWLEDGEABOUTPROPERTY ok ver ji sukria main thode to bhut kuc sikhia main chd rhna jmeen theke te dina pind di knowlegde na hon krk bda lok bewkoof bnonde c 🙏
ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਜੀ
ਤੁਹਾਡੀ ਵੀਡੀਓ ਦੇਖਕੇ ਲੱਗਦਾ ਨੀ ਕਿ ਕੋਈ ਪਟਵਾਰੀਆਂ ਤੋਂ ਹੁਣ ਧੋਖਾ ਖਾਏਗਾ ਅਧਿਆਂ ਦਾ ਤਾਂ ਮਤਲਬ ਵੀ ਨੀ ਸੀ ਪਤਾ
ਬਹੁਤ ਬਹੁਤ ਧੰਨਵਾਦ ਵੀਡੀਓ ਪਾਉਣ ਲਈ
🙏
ਬਹੁਤ ਵਧ੍ਹੀਆ ਜਾਣਕਾਰੀ ਧੰਨਵਾਦ ਬਾਈ ਜੀ
Thank veer ji❤
ਬਹੁਤ ਵਧੀਆ ਲੱਗੀ ਜਾਣਕਾਰੀ।
Bahut bahut dhanwaad.
🙏
ਬਾਹੱਕ ਅਤੇ ਬਾਇਆ ਸਬੰਧੀ ਜਾਣਕਾਰੀ ਦਿਉ ਜੀ
ਬਹੁਤ ਵਧੀਆ ਵੀਰ ਜੀ ਧੰਨਵਾਦ
ਬਹੁਤ ਬਹੁਤ ਧੰਨਵਾਦ sir ਬਹੁਤ ਵਧੀਆ ਜਾਣਕਾਰੀ ਦਿੱਤੀ
ਕੁਝ ਕੁ ਖਾਨੇ ਪਹਿਲੀ ਵਾਰ ਸੁਣੇ ਨੇ
ਪਰ ਸਮਝ ਗਏ
Thanks
ਪਟਵਾਰੀ ਇਹਨਾਂ ਸ਼ਬਦਾਂ ਨਾਲ ਹੀ ਲੋਕਾਂ ਨੂੰ ਲੁੱਟਦੇ ਆਂ, ਕਿਓਂ ਕੇ ਇਹ ਸ਼ਬਦ ਆਜ਼ਾਦੀ ਤੋਂ ਪਹਿਲਾਂ ਦੇ ਹੀ ਚੱਲੇ ਆ ਰਹੇ ਉਰਦੂ ਭਾਸ਼ਾ ਦੇ ਉਹ ਸ਼ਬਦ ਹਨ ਜੋ ਕੇ ਉਸ ਸਮੇੰ ਵਰਤੇ ਜਾਂਦੇ ਸਨ.. ਉਸ ਸਮੇੰ ਹਰ ਕੋਈ ਉਰਦੂ ਪੜਿਆ ਹੁੰਦਾ ਸੀ...
ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਦੋਂ 1947 ਦੇ ਵੇਲੇ ਪੰਜਾਬ 2 ਹਿਸਿਆਂ ਵਿੱਚ ਵੰਡਿਆਂ ਗਿਆ ਤਾਂ ਉਰਦੂ ਬੋਲਣ ਵਾਲੇ ਕੁਝ ਪੰਜਾਬੀ ਲੋਕ ਪਾਕਿਸਤਾਨ ਦੇ ਪੰਜਾਬ ਵਿੱਚ ਚਲੇ ਗਏ ਤੇ ਕੁਝ ਪੰਜਾਬੀ ਲੋਕ ਭਾਰਤ ਦੇ ਪੰਜਾਬ ਵਿੱਚ ਹੀ ਰਹਿ ਗਏ...
ਉਸ ਸਮੇਂ ਦੇ ਜੋ ਅਫਸਰ ਸਨ ਉਹ ਵੀ ਜਿਆਦਾ ਤਰ ਉਰਦੂ ਹੀ ਪੜ੍ਹੇ ਹੁੰਦੇ ਸਨ, ਤੇ ਇਸ ਲਈ ਮਾਲ ਵਿਭਾਗ ਦੇ ਰਿਕਾਰਡ ਵਿਚ ਜਮੀਨ ਨਾਲ ਸੰਬੰਧਿਤ ਤਕਰੀਬਨ ਸਾਰੇ ਹੀ ਸ਼ਬਦ ਉਰਦੂ ਭਾਸ਼ਾ ਦੇ ਹਨ.. ਇਸੇ ਲਈ ਹਰ ਕੋਈ ਇਨਸਾਨ ਇਹਨਾ ਸ਼ਬਦਾਂ ਦਾ ਮਤਲਬ ਨਹੀਂ ਸਮਝ ਪਾਉਂਦਾ...
ਜਦੋਂ ਕੋਈ ਇਨਸਾਨ ਆਪਣੀ ਜਮੀਨ ਦੇ ਕਿਸੇ ਕੰਮ ਲਈ ਪਟਵਾਰੀ ਕੋਲ ਜਾਂਦਾ ਹੈ ਤਾਂ ਪਟਵਾਰੀ ਦੇ ਮੂੰਹ ਵਿੱਚੋਂ ਇਹੋ ਜਿਹੇ ਸ਼ਬਦ ਸੁਣ ਕੇ ਹੀ ਉਹ ਡਰ ਜਾਂਦਾ ਹੈ, ਤੇ ਫਿਰ ਪਟਵਾਰੀ ਉਸਦੇ ਡਰ ਨੂੰ ਸਮਝ ਜਾਂਦਾ ਹੈ ਤੇ ਕੰਮ ਕਰਨ ਲਈ ਉਸਦੇ ਕੋਲੋਂ ਪੈਸੇ ਮੰਗੇ ਜਾਂਦੇ ਆ...
ਸਰਕਾਰ ਨੂੰ ਚਾਹੀਦਾ ਹੈ ਕੇ ਇਹਨਾਂ ਸ਼ਬਦਾਂ ਨੂੰ ਬਦਲ ਕੇ ਇਹਨਾਂ ਦੀ ਥਾਂ ਤੇ ਪੰਜਾਬੀ ਦੇ ਸ਼ਬਦ ਰੱਖੇ ਜਾਣ ਤਾਂ ਕੇ ਸਾਡੇ ਲੋਕਾਂ ਨੂੰ ਕੋਈ ਮੁਸ਼ਲਿਕ ਨਾ ਆਵੇ..
ਬਹੁਤ ਧੰਨਵਾਦ ਤੁਹਾਡਾ ਜੋ ਤੁਸੀਂ ਇਹ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਹੈ..
Thanks
y g hor new words total 220 words te videos bnayia ne pure matlab samja k oh v dekh sakde o
ਬਹੁਤ ਵਧੀਆ ਵੀਚਾਰ 🙏🙏🙏👌👌
PATWARI TEHSEELDAR MATLAB CHOR DAAKU JANTA DAA KHOON CHUSAN WALE JEHDI POLITICAL PARTY EH CHORI ROKE US NU VOTE DO
Very meaningful thanks for the video..
thanks for compliment
Very nice jankari Thanks 🙏
Bhut bhut bhut useful jaankari hai ji. ..bht bht bht dhanwad tuhada...
thanks
Gurjant singh ji es jankari nu like & share kr deo
Ta jo asi tuhanu hor vadia jankari den ly active rahiye
dhanwad ji
hor hukam kro y g
ਬਹੁਤ ਵਧੀਆ
thanks bharpur singh ji
Very very good effort 👍
🙏 support plz
ਪਟਵਾਰੀ ਸਾਬ ਏਨਾ ਸਾਰਿਆ ਸਬਦਾ ਦੀ ਕੋਈ ਕਿਤਾਬ ਬਜਾਰ ਚੋ ਮਿਲ ਸਕਦੀ ਜੀ
Bahut wdiya ji.
ehi word loka nu chakra ch paunde c, tusi bahut vdia km kita
ਬਹੁਤ ਵਧੀਆ ਜੀ।
thanks
V good knowledge
Sir very very thanks very useful information
ਧੰਨਵਾਦ ਜੀ
Very nice
Very nice teaching
ज्ञान वर्धक
🙏
Special information like a gold
thanks bro
ਮੁਸ਼ਤਰੀ ਸ਼ਬਦ ਨੂੰ ਹੋਰ ਵਿਸਥਾਰ ਨਾਲ ਦੱਸਿਆ ਜਾਵੇ ਜੀ
'ਫਲਾਨਾ ਸਿੰਘ ਮੁਸ਼ਤਰੀ ਫਲਾਨਾ ਸਿੰਘ ਗੈਰਮਰੂਸੀ '
ਇਹ ਦਾ ਮਤਲਬ ਕੀ ਐ
Valuable jankari
ਇੰਤਕਾਲ ਪੜਤਾਲ ਲਈ ਪੇਸ਼ ਹੈ ਜੀ। ਇਸਦਾ ਮਤਲਬ ਕੀਆ ਵੀਰ
ਵੀਰ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ
thank you so much sir bhut bhut dhanbad
Very very thanks sir plz more infermation send karo g
ਬਹੁਤ ਵਧੀਆ ਜਾਣਕਾਰੀ। ਪਟਵਾਰੀ ਸਾਹਿਬ, ਦਹਿੰਦਗਾਨ ਅਤੇ ਗਰਿੰਦਗਾਨ ਦਾ ਕੀ ਮਤਲਬ ਹੁੰਦਾ ਹੈ?
Sir it is very helpful for new generation govt employees like us. U r doing very well job. Revenue words de meaning bare ena vadia aaj tk kise ne nahi dsya. Revenue bare hor videos v upload krde rho ji. Thanks you
hosla den ly bahut bahut dhanwad ji
ਵੀਰ ਜੀ ਕਨਾਲ, ਵਿਸਵੇ,ਮਰਲੇ, ਸਰਸਾਈ ਵਿੱਚ ਕਿੰਨਾ ਏਰੀਆ ਫੁੱਟ ਅਤੇ ਕਰਮਾਂ ਵਿੱਚ ਜਰੂਰ ਦਸਿਉ ਜੀ।
ਮੁਸ਼ਤਰਿਆਨ ਮਲਕੀਅਤ ਗਰਿੰਦਗਾਨ ਬਾਰੇ ਦਸੋ ਜੀ
Awesome information
ur whats up no. sand kro ji
v v important information
i apriciate u
thank you very much
Sir plot vich front te back nu kive read kariye
Enlighten us on min and tateema of land
very good job
thnx
No words bro
Sir nakshe cho jmeen kiwe check hougi fard nal mila k ik video bnao
ਨਕਸ਼ਾ ਅਤੇ ਜਮ੍ਹਾਂਬੰਦੀ ਵਿੱਚੋਂ ਨੰਬਰ ਵਗੈਰਾ ਦੇਖਣ ਲਈ ਵੀਡੀਓ ਬਣਾਈ ਹੋਈ ਹੈ ਨਕਸ਼ੇ ਵਾਲੀ ਵੀਡੀਓ ਦੇਖੋ ਜੀ
@@KNOWLEDGEABOUTPROPERTY ok ver ji sukria main thode to bhut kuc sikhia main chd rhna jmeen theke te dina pind di knowlegde na hon krk bda lok bewkoof bnonde c 🙏
Very good
thanks
thanks
ਬਾਈ ਨੰਬਰ ਚਾਹੀਦਾ ਸੀ ਸੋਡਾ
Sir ਇਸ ਪੇਜ਼ ਦੀ ਕਾਪੀ ਮਿਲ ਸਕਦੀ ਆ???
ਤੇ ਕਿਥੋਂ????
ਬਹੁਤ ਜ਼ਰੂਰੀ ਆ 🙏🙏🙏🙏
ਭੋਂਡੇਦਾਰ, ਬੁਟੇਮਾਰ, ਦੋਹਾਲੀਦਾਰ, ਇੰਸਾਰ ਮਿਆਦੀ, ਮੁਕਰਰਿਦਾਰ, ਮੁੰਧੀਮਾਰ, ਪਨਹੀ ਕਦੀਮ, ਸੌਂਜੀਦਾਰ, ਜਾਂ ਤਰਦਾਦਕਰ ਦੇ ਅਰਥਾਂ ਦੀ ਜਾਣਕਾਰੀ ਦਿਉ ਜੀ
ਨਰਿੰਦਰ ਸਿੰਘ
sir jumla mustarka malkan da ki mtlb hunda ae??
ਤਬਾਦਲਾ ਗਸਰੰਦਗਾਨ ਕਾਸਤ ਤਬਾਦਲਾ
ਗਸਰਦਦਾ a ki huda h bro
ਸਰ ਮੁੰਨਾਤਕਿਲਾ ਦਾ ਮਤਲਬ
ਕੀ ਤੁਸੀ ਪਟਵਾਰੀ ੳ..ਬਹੁਤ ਹੀ ੳਪਯੋਗੀ ਨਾਲੋਜ਼ ਹੈ ਜੀ..ਜੋ ਕਿਤੋ ਵੀ ਨਹੀ ਹਾਸਿਲ ਹੋ ਸਕਦੀ..
thanks
Buhat vadia sir
ur whats up no. ?
thnx ji sada saturday nu live propgrame jrur dekheya kro ji
ਬਿਨਾਂ ਤਕਸੀਮ ਕੀਤੇ ਬਿਨਾਂ ਜਮਾਂਬੰਦੀ ਫਰਦ ਚੋਂ ਹਿੱਸਾ ਕਿਵੇਂ ਕੱਡੀਏ sir plzz des deo
jamabandi wali video dekho ji, sara kuj sikh jaoge
ਮਜੀਦ ਆੜ ਰਹਿਣ ki bala hai veere
ਮੁੰਤਕਿਲਾ ਕੀ ਹੁੰਦਾ ਹੈ ਜੀ
ਪਟਾ ਨਾਮਾ ਕੀ ਹੁੰਦਾ ਹੈ
ਰਾਹਿਨਾਨ,,, ਦਾ ਕੀ ਮਤਲਬ ਹੈ
1) ਬਿਲਾ ਰਹਿਣ ਅਤੇ
2) ਨੀਂਜ ਰਹਿਣ
ਦੇ ਕੀ ਅਰਥ ਹਨ ਜੀ। ਕਿਰਪਾ ਕਰਕੇ ਦੱਸਣ ਦੀ ਕ੍ਰਿਪਾਲਤਾ ਕਰਨੀ। ਕਿਓਂਕਿ ਇੱਕ ਹੀ ਵਿਅਕਤੀ ਨਾਲ ਜ਼ਮੀਨ ਦੇ ਹਿੱਸੇ ਨੂੰ ਦੋ ਅਲੱਗ ਅਲੱਗ ਹਿਸਿਆਂ ਵਾਂਗ ਇਹਨਾਂ ਲਫ਼ਜ਼ਾਂ ਨਾਲ ਲਿਖਿਆ ਮਿਲਦਾ ਹੈ ਜੀ।
Bila means without & been rehab next by next
Y g all fee bare dso full details pls
ਬਿੱਲਾ ਰਾਹਿਨ ਤੇ ਨਿੱਜ ਰਾਹਿਨ ਵਿੱਚ ਕੀ ਫਰਕ ਹੈ?
Sr stodiam zameen ki hunde te naam kive ho sakdi puri jankari dio plz
ruclips.net/video/kY-jaBcmRNw/видео.html
Sr Sade thale 2kanal vagde aa pak to v nhi aye asi oh naam kinda ho sakdi..
Sir ਤੁਸੀਂ ਕਿਹਾ ਕਿ ਮਿਨ ਖਸਰਾ ਨੰਬਰ ਦੇ ਕੁਝ ਹਿੱਸੇ ਨੂੰ ਕਿਹਾ ਜਾਂਦਾ
ਦੱਸਿਓ ਖਸਰੇ ਵਿੱਚ ਕੁਲ ਕਿੰਨੇ ਮਿਨ ਹੁੰਦੇ ਨੇ
Jini lor howe khasra no. De part nu alag krke min kr skde aa ji
Sir ਮਹਿਲ ਸੁਖਾਲੀ ਕੀ ਹੁੰਦਾ
ਹਿੱਸੇਦਾਰ ਬਾਏਅਾ ਕੀ ਹੁੰਦਾ ਹੈ ਜੀ
Bha ji a sare ek pdf banake bhejdo
Screen sort lena aukha bahaut yaa pleas
course join kro ji
Bro me gadavari bare information
Lena chuada
ruclips.net/video/qraZNSnbSoA/видео.html
"ਗੈਰਮਰੁਸੀ" meaning ki hai ji plz reply
Kasatkar
ਮਿਜਾਨ
ਅਤੇ ਮਰਜੂਆ ਦੀ ਕੀ ਮਤਲਬ ਆ ਜੀ ?
veera ਆਦਿ ਕੀ ਹੁੰਦਾ ਹੈ
sir mustari rahin da ki arth hai ji
Y g sadi video dekho sare words de meaning dse hoye ne
hor dso y g
Is page ki copy provide kar sakde ho, informational hai
sir iski PDF file paid hai
ਮੁਸ਼ਤਰਿਆਨ ਕਾਸ਼ਤ ਮੁਸ਼ਤਰੀਆਨ ki hunda hai
ਖਰੀਦਦਾਰ ਨੂੰ ਕਹਿੰਦੇ ਹਨ
Panchayati jamin da paka tabadla ho sakda hai k nahi je panchayat sahamat Hove daso plz
hanji y ho sakda
Jankari li dhanwaad. Ki tusi es di pdf file send kar sakday o ?
thanks for comment
ਪੀਡੀਐਫ ਫਾਈਲ ਲਿੰਕ ਡੀਓ ਜੀ
Sir ਸਾਡੇ ਨਾ ਇੰਤਕਾਲ ਹੋਇਆ ਹੋਇਆ ਹੈ ਪਰ ਜਮਾਂਬੰਦੀ ਵਿੱਚ ਜ਼ਮੀਨ ਸਾਡੇ ਨਾ ਨਹੀਂ ਬੋਲਦੀ ਕਿਉਂ
Drusti krwauni paini ae ji
1/3, 1/8, 1/24 ਦੇ ਹਿੱਸੇ ਦਾ ਕੀ ਅਰਥ ਹੈ. ਕ੍ਰਿਪਾ ਕਰਕੇ ਦੱਸੋ
Total vicho share
(ਮੋਟਰ ਰਜਵਾਹਾ) ਦਾ ਕੀ ਮਤਲਬ ਹੁੰਦਾ ਹੈ
Rajwaha means Sua kasi
Nal moter v likhya Hoya g , ta oh numbera vich moter de connection na hove , fir v moter rajwaha likh hove ish de ki matlab
Three brother a ji ,two kol connection haige dokhe nal apne naam kera Gaya c ik ik connection, per ik kol nahi haige, koi hal haige ji
ਹਜੇ ਤਕਸੀਮ ਨਹੀਂ ਹੋਈ ਜੀ
Sir Sehat indraj da ki matlab hai
intkal ch hoi galti thik karna
hor jankari ly sehat intkal wali video dekho
sara kuj clear ho javega
Bai Ji ba haq kaun hunda
ਜਿਸ ਦੇ ਹੱਕ ਵਿੱਚ ਹੁੰਦਾ ਹੈ
veer ji( abadi deh ) da ki matlab hunda fard ch
residencial area hunda jo osnu abadi deha likheya janda hunda
98 ਮੁਰੱਬਿਆਂ ਚ
ਮਿਣਤੀ ਦਾ ਫ਼ਰਕ ਕਿਉਂ??
ਹਸਬ ਹਿਸਾ ਕਿਸ ਨੂੰ ਕਹਿੰਦੇ ਹਨ
ਕਾਨੂੰਨ ਅਨੁਸਾਰ ਹਿੱਸਾ
ਆਦਮ ਸਜਾ ਜਾਬਤਾ ਦਾ ਮਤਲਬ ਵੀ ਦਸਿਓ ਵੀਰ ਜੀ
Sir Pdf mill skdi aa??
Nahi y ji
Veer g A.CII / A.C I ਇੰਤਕਾਲ ਮੁਤਨਾਜਾ ਕੀ ਮਤਲਬ ਹੁੰਦਾ ਹੈ ਜੀ
ਏ ਸੀ 1ਫਸਟ ਕਲਾਸ ਦਾ ਮਤਲਬ ਵੱਡਾ ਤਹਿਸੀਲਦਾਰ ਹੁੰਦਾ ਹੈ ਏ ਸੀ 2 ਸੈਕਿੰਡ ਕਲਾਸ ਦਾ ਮਤਲਬ ਆਉਂਦਾ ਹੈ ਨਾਇਬ ਤਹਿਸੀਲਦਾਰ
ਮੱਤ ਨਾਜਾ ਦਾ ਮਤਲਬ ਹੁੰਦਾ ਹੈ ਜਦੋਂ ਕਿਸੇ ਇੰਤਕਾਲ ਦੇ ਪ੍ਰਤੀ ਝਗੜਾ ਪੈਦਾ ਹੋ ਜਾਵੇ ਉਸ ਤੋਂ ਅਗਲੀ ਅਦਾਲਤ ਵਿੱਚ ਅਪੀਲ ਪੈ ਜਾਵੇ
Send me details for meaning
Aa pdf vich mil sakdi aa
PDF file paid hai
63
64
ਪਟਾ ਮਤਲਬ???
ਮੁਸ਼ਤਰੀ ਕਾਸ਼ਤ ਮੁਸ਼ਤਰੀਆਨ ki hunda
purchager
ਮਤਲਬ ਮਾਲਕ ਦੇ ਨਾਮ ਹੀ ਗਿਰਦਾਵਰੀ ਹੈ
ਮਾਰਫਤ ਕੀ ਹੁੰਦਾ ਹੈ ਜੀ?
ਰਾਹੀਂ
@@KNOWLEDGEABOUTPROPERTY ਧੰਨਵਾਦ ਜੀ
and murrthinan kashat murrathin da arth
Gehne lain wale da kabza
ਗਰਿੰਦਰਾਨ ਮਤਲਬ?
ਤਬਾਦਲਾ ਕਰਨ ਵਾਲਾ
ਇੱਕ ਹੈਕਟੇਅਰ 11.86 ਬਿੱਘੇ ਨਾ ਕਿ 12 ਬਿੱਘੇ
Ok ji
ਬੈ ਬਕਾਇਮੀ
30 ਤੋ 60ਏਕੜ ਜ਼ਮੀਨ ਦੀ ਮਾਲਕੀ ਸੰਨ ਕਦੋਂ ਹੋਈ
sir mai tuhada question samjeya nahi
ਬਾਇਆਨ da mtlb ki w sir
ਬਾੲਿਅਾਨ ਦਾ ਮਤਲਬ ਵੇਚਣ ਵਾਲਾ
hor dso ji
Please share the link of the list that you have used. I need to get a printout of that. I Shall be thankful to you for this.
y g hor video total 220 words upload kitia ne
@@KNOWLEDGEABOUTPROPERTY you are performing an excellent work.
ਮੁਰਤਹਿਨ da mtlb
ਗਹਿਣੇ ਕਰਨਾ
dhanwad ji video dekhan ly
ਪੀ ਡੀ ਏਫ ਦਾ ਲਿੰਕ ਸ਼ਐਰ ਕਰੋ।
PDF file paid hai
Sir PDF file paid hai
Sir paid file kine ch buy kr skde aa
Words nu thoda detail vich elleborate krdeo
ok ji jrur next time special video bnawage
84 ਸੰਨਦ ਮਤਲਬ
Good y g
@@hardeepsidhu5591 ਮਤਲਬ ਦੱਸਿਓ
ਵੀਰ ਜੀ ਤੁਸੀ ਇਸਦੀ ਜੋ ਟਾਇਪ ਕੀਤੀ ਹੋਈ ਫ਼ਾਈਲ ਹੈ ਉਸਨੂੰ ਅੱਪਲੋੜ ਕਰ ਸਕਦੇ ਹੋ ਜੇ ਕਰ ਸਕਦੇ ਹੋ ਤਾਂ ਟਾਇਪ ਕੀਤੀ ਹੋਈ ਫ਼ਾਈਲ ਨੂੰ ਅੱਪਲੋੜ ਕਰ ਦਿਓ ਜੀ ਆਪਜੀ ਦੀ ਬੜੀ ਮਿਹਰਬਾਨੀ ਹੋਵੇਗੀ।
ਜਾ ਫਿਰ ਮੈਨੂੰ ਇਸ ਈਮੇਲ ਤੇ ਹੀ ਭੇਜ ਦੇਣਾ ਜੀ ਜਿਸ ਤੋਂ ਮੈਂ ਤੁਹਾਨੂੰ comments ਕਰ ਰਿਹਾ ਹਾ ਜੀ।
ਧੰਨਵਾਦ ਜੀ
Sory brother
file save bahi kiti hoi
ਵੀਰ ਜੀ ਮੈਨੂੰ ਕੋਈ ਵੀ ਫ਼ਾਈਲ ਨਹੀਂ ਲੱਭੀ ਇਸ ਲਈ ਮੇਰੀ ਆਪਜੀ ਨੂੰ ਬੇਨਤੀ ਹੈ ਕਿ ਤੁਸੀਂ ਮੈਨੂੰ ਇਸਦੀ ਪੀ ਡੀ ਐਫ ਫ਼ਾਈਲ ਜਾ ਫਿਰ ਵਰਡ ਦੀ ਫਾਈਲ ਮੇਰੀ ਈਮੇਲ ਤੇ ਭੇਜ ਦਿਓ ਜੀ ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ਜੀ।
Y G Total 220 words di hor videos bnayia ne , oh tusi dekh sakde o
tuhada contact no. ????
@@KNOWLEDGEABOUTPROPERTY y g meri gmail te sare words di pdf send krdo please benti he