ਸਾਈਪ੍ਰਸ ਦੇਸ਼ ਵਿੱਚ ਕਿਵੇਂ ਮਿਲੀ ਐਂਟਰੀ Cyprus Airport Entry | Punjabi Travel Couple | Ripan Khushi

Поделиться
HTML-код
  • Опубликовано: 2 янв 2025

Комментарии • 387

  • @pindersidhu803
    @pindersidhu803 Год назад +27

    ਯਾਤਰਾ ਸਫਲ ਹੋਵੇ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰਖੇ

  • @harnekmalla8416
    @harnekmalla8416 Год назад +15

    ਨਵੇਂ ਦੇਸ਼ ਦੀ ਯਾਤਰਾ ਲਈ ਸ਼ੁਭਕਾਮਨਾਵਾਂ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @dhaliwal75
    @dhaliwal75 Год назад +46

    ਪਰਮਾਤਮਾ ਤੁਹਾਨੂ ਜਿਉਂਦੇ ਵੱਸਦੇ ਰੱਖਣ ਪੰਜਾਬ ਤੇ ਪੰਜਾਬ ਦੀ ਪਹਿਚਾਣ ਪਗ਼ ਦੀ ਪੂਰੀ ਦੁਨੀਆਂ ਤੱਕ ਪਹੁੰਚਾ ❤❤❤

    • @karanjeet2093
      @karanjeet2093 Год назад +2

      ❤❤❤❤❤

    • @GurjeetSingh-sm6vx
      @GurjeetSingh-sm6vx Год назад +1

      Pagg sirag Sikkh ee bande ne?

    • @kaurramandeep2387
      @kaurramandeep2387 Год назад

      ​@@GurjeetSingh-sm6vx❤️❤️❤️❤️❤️

    • @NavdeepNavi-q2h
      @NavdeepNavi-q2h 22 дня назад

      ​@@GurjeetSingh-sm6vxHan veer pagg krke sari duniya vich punjabiya nu maan dita janda sari duniya. Nu pagg krke punjabiya di pehchan hundi hun te sade punjabi sardar singers krke bhut jyada world de lok jande ne pagg bande hur v hunge but sikh sardar nu sara world punjabi kehke bulande❤

  • @JagtarSingh-wg1wy
    @JagtarSingh-wg1wy Год назад +14

    ਰਿਪਨ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਤੁਸੀਂ ਸਾਨੂੰ ਸਚਾਈ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋ ਜੀ ਇਸ ਕਰਕੇ ਹੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ

  • @harbhajansingh8872
    @harbhajansingh8872 Год назад +25

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਤਾਹਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @AvtarSingh-pw7fv
    @AvtarSingh-pw7fv Год назад +6

    ਇੱਕ ਇਹ ਬੱਸਾਂ ਹਨ ਜਿਸ ਦੀਆਂ ਸੀਟਾਂ ਹਵਾਈ ਜਹਾਜ਼ ਦਾ ਭੁਲੇਖਾ ਪਾਉਂਦੀਆਂ ਹਨ ਇਕ ਸਾਡੇ ਵਾਲੀਆਂ ਬੱਸਾਂ ਹਨ ਜਿਸਦਾ ਪਹਿਲੀ ਗੱਲ ਤਾਂ ਸ਼ੀਸ਼ਾ ਖੁਲਦਾ ਨਹੀਂ ਤੇ ਜੇ ਭੁੱਲ ਭੁਲੇਖੇ ਖੁੱਲ ਗਿਆ ਤਾਂ ਮੁੜਕੇ ਬੰਦ ਨਹੀਂ ਹੁੰਦਾ

  • @jagseersidhu6226
    @jagseersidhu6226 Год назад +2

    ਦੁਨੀਆਂ ਵਿੱਚ ਆਉਣ ਦਾ ਅਨੰਦ ਤਾਂ ਤੁਸੀਂ ਲੈ ਰਹੇ ਓ ਵਿਪਨ ਜੀ ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਬਣਾਈਂ ਰੱਖੇ ਚਲੋਂ ਸਾਨੂੰ ਵੀ ਜੋ ਕੁਝ ਵਿਖਾਇਆ ਉਹਦੇ ਲਈ ਧੰਨਵਾਦ

  • @Panjolapb12
    @Panjolapb12 Год назад +14

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🎉

  • @GurdipSingh-qz6xy
    @GurdipSingh-qz6xy Год назад +2

    ਵੀਰ ਜੀ ਬਹੁਤ ਵਧੀਆ ਸਾਈਪ੍ਰਸ ਵਿੱਚ ਦੋ ਗੁਰੂ ਘਰ ਨੇ ਜਰੂਰ ਦਰਸ਼ਨ ਕਰਵਾਉਣੇ ਮੈਂ ਰਹਿ ਕੇ ਆਇਆ ਸਾਈਪ੍ਰਸ ਵਿੱਚ
    ਹੁਣ ਇੱਟਲੀ

  • @Pardesiladda
    @Pardesiladda Год назад +5

    ਪਹਿਲਾ ਮੈ ਸੂਰੂ ਵਿੱਚ ਹੀ ਕਮੈਟ ਕਰਤਾ ਸੀ ਉਸ ਤੋਂ ਬਾਅਦ ਪੂਰਾ ਵਲੋਗ ਦੇਖਿਆ ਹੁਣ ਦੁਬਾਰਾ ਕਮੈਟ ਕਰ ਰਿਹਾ ਬਹੁਤ ਵਧੀਆ ਲੱਗਾ ਸਾਰਾ ਵਲੋਗ ਜਿਉਂਦੇ ਵੱਸਦੇ ਤੇ ਹੱਸਦੇ ਰਹੋ 🎉🎉🎉🎉ਦਿਲੋਂ ਦੁਆਵਾਂ

  • @ajaibsingh6044
    @ajaibsingh6044 Год назад

    ਬਹੁਤ ਵਧੀਆ ਬਲੌਗ ਵਧੀਆ ਜਾਣਕਾਰੀ ਲਈ ਰਿਪਨ ਖੁਸ਼ੀ ਦਾ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @baljinder685
    @baljinder685 Год назад +14

    ਅਸੀਂ ਤਾ ਖੁਰਲੀਆ ਚ ਹੱਥ ਮਾਰਨ ਜੋਗੇ ਆ ਭਰਾਵਾਂ ਅਸੀ ਤਾ ਸਹੁਰਿਆਂ ਨੂੰ ਵੀ ਰੱਬੀ ਸਬੱਬੀਂ ਜਾਣਾ ਹੂੰਦੈ😂😂😂

    • @baljinder685
      @baljinder685 Год назад +2

      ਤੇਰੇ ਗਵਾਂਢੀ ਲੌਂਗੋਵਾਲ ਤੋ

    • @satojsatoj3208
      @satojsatoj3208 Год назад

      ​@@baljinder685ਤੇਰਾ ਗਵਾਂਢੀ ਸਤੋਜ ਤੋਂ cm ਦੇ ਪਿੰਡ ਤੋਂ ❤️👍🙏

    • @satojsatoj3208
      @satojsatoj3208 Год назад

      ​@@baljinder685ਲੌਂਗੋਵਾਲ ਮਰੈ ਨਾਨਕੀ ਆ ਜਿੱਥੇ ਮੈ 14 ਸਾਲ ਲ਼ਕੈ ਆਇਆ ਵੀਰ ਬਹੁਤ ਹੀ ਵਧੀਆ ਹੈ ਲੌਂਗੋਵਾਲ ਪਿੰਡ ਹਿ ਸਾਰਾ ਬਚਪਨ ਬੀਤਿਆ 👍

  • @majorsingh7474
    @majorsingh7474 Год назад +1

    ਰਿਪਨ ਅਤੇ ਖੁਸ਼ੀ ਪੁੱਤਰ ਜੀ ਤੁਹਾਨੂੰ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਮੇਹਰ ਹੈ, ਜੋ ਤੁਸੀ ਸਾਨੂੰ ਘਰ ਬੈਠਿਆਂ ਨੂੰ ਅਲੱਗ ਅਲੱਗ ਦੇਸ਼ਾਂ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਜੋ ਆਪਣੀ ਸਰਦਾਰੀ ਪੱਗ ਦੇ ਨਾਲ ਗੁਰੂ ਜੀ ਨੇ ਬਖਸੀ ਹੈ ਤੁਸੀ ਆਪਣੀ ਪੱਗ ਨੂੰ ਵੀ ਸਭ ਦੇਸ਼ਾਂ ਵਿੱਚ ਆਪਣੀ ਸਰਦਾਰੀ ਦੀਆਂ ਬਹੁਤ ਧੁੰਮਾਂ ਅਤੇ ਆਪਣੀ ਪਹਿਚਾਣ ਬਣਵਾ ਰਹੇ ਹੋ , ਗੁਰੂ ਜੀ ਦੀ ਕ੍ਰਿਪਾ ਏਸੇ ਤਰਾਂ ਬਣੀ ਰਹੇ ❤❤❤👍👍👍👍👍🙏🙏🙏

  • @waheguru_1312
    @waheguru_1312 Год назад +1

    ਰਿਪਨ ਵੀਰ ਜੀ ਸਤਿ ਸ੍ਰੀ ਅਕਾਲ 🙏ਰਿਪਨ ਵੀਰੇ ਮੇਰਾ ਭਤੀਜਾ ਰਹਿੰਦਾ ਸਾਈਪ੍ਰਸ ਉਸ ਦਾ ਨਾਮ ਲਵਲੀਨ ਸਿੰਘ ਹੈ ਚਵਿੰਡਾਦੇਵੀ ਦਾ ਰਹਿਣ ਵਾਲਾ ਮੈ ਤੁਹਾਡੇ ਸਾਰੇ ਵਲੋਗ ਦੇਖਦੀ ਹਾਂ🙏 ਸ਼ਾਇਦ ਤੁਹਾਨੂੰ ਮਿਲੇ ਕਿਤੇ 😊

  • @avtarcheema3253
    @avtarcheema3253 Год назад +4

    ਪ੍ਰਮਾਤਮਾ ਨਵੇਂ ਦੇਸ਼ ਦੀ ਤੁਹਾਡੀ ਯਾਤਰਾ ਸਫ਼ਲ ਕਰੇ 🎉

  • @manjindersinghbhullar8221
    @manjindersinghbhullar8221 Год назад +3

    ਤੁਹਾਡੇ ਨਾਲ ਸੈਰ ਕਰਨ ਲਈ ਬਹੁਤ ਵਧੀਆ ਲੱਗਿਆ ਧੰਨਵਾਦ ਵੀਰੇ

  • @raghbirsingh2255
    @raghbirsingh2255 Год назад +3

    ਵਾਹਿਗੁਰੂ ਜੀ ਮੇਹਰ ਕਰਨ ਰਿਪਨ ਖੁਸ਼ੀ ਤੁਹਾਡਾ ਹਰ ਸਫ਼ਰ ਖੁਸ਼ੀਆਂ ਭਰਾ ਹੋਵੇ ਜੀ👍👍🙏🙏

  • @labh-d3i
    @labh-d3i Год назад +3

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਤੁਹਾਨੂੰ ਧੰਨਵਾਦ ਤੁਹਾਡਾ ਬਾਹਰਲੇ ਦੇਸ ਦਿਖਾਣ ਲਈ 🙏🙏🙏🙏🙏

  • @DarshanSingh-n4y
    @DarshanSingh-n4y Год назад +1

    ਵੀਰ ਜੀ ਪੰਜਾਬ ਦੀਆਂ ਟਰਾਂਸਪੋਰਟ ਕੰਪਨੀਆਂ ਸਰਕਾਰਾ ਨੇਂ ਹੀ ਫੇਲ ਕੀਤੀਆਂ ਹਨ ਇਕ ਹੀ ਪਰਿਵਾਰ ਦਾ ਕਬਜ਼ਾ ਕਰਵਾ ਦਿੱਤਾ ਛੋਟੇ ਟਰਾਂਸਪੋਰਟਾ ਨੂੰ ਇਕ ਹੀ ਪਰਿਵਾਰ ਖਾ ਗਿਆ ਸਾਰੇ ਅਫਸਰ ਹੁਣ ਵੀ ਇਹਨਾਂ ਦੀ ਮਦਦ ਕਰਨ ਨੂੰ ਤਰਜੀਹ ਦੇ ਰਹੇ ਹਨ

  • @ManjitKaur-cl7su
    @ManjitKaur-cl7su Год назад +6

    ਵਾਹਿਗੁਰੂ ਇਹ ਸਫ਼ਰ ਵੀ ਵਧੀਆ ਰਵੇ 😊

  • @shamdhiman8717
    @shamdhiman8717 Год назад +1

    ਪੰਜਾਬੀ। ਦੇ। ਪ੍ਰਚਾਰ। ਲਈ। ਧੰਨਵਾਦ।

  • @ranjeetsinghsingh9248
    @ranjeetsinghsingh9248 Год назад +3

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤

  • @sadhusingh3109
    @sadhusingh3109 Год назад +3

    ਦੁੱਧ ਵਿਚ ਅਦਰਕ ਕੁਟਕੇ ਪਾਓ ਤੇ (2/3)ਓਬਾਲੇ ਦਿਓ ਤੇ ਖੁਸੀ ਨੂੰ ਪਲਾਓ ਬਿਲਕੁੱਲ ਠੀਕ ਹੋਣ ਗੇ। ਧੰਨਵਾਦ।

  • @Gaganjalaliya8080
    @Gaganjalaliya8080 Год назад +9

    Waheguru ji 🙏 tuhanu hamesha khush rakhe ❤😊👩‍❤️‍👨🥰🤗🙏😊

  • @bharatsidhu1879
    @bharatsidhu1879 Год назад +1

    ਨਵੇਂ ਸਫ਼ਰ ਦੀਆਂ ਸ਼ੁਭਕਾਮਨਾਵਾਂ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @balkarsinghdhaliwal592
    @balkarsinghdhaliwal592 Год назад +3

    ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।ਜਿਉਂਦੇ ਵਸਦੇ ਰਹੋ ਖ਼ੁਸ਼ੀਆਂ ਮਾਣੋ

  • @KulwinderKaur-ef7qk
    @KulwinderKaur-ef7qk Год назад +4

    Wàheguru ji kirpa karo is cupul te god bless you khushi ripan❤❤

  • @amarjeetkaur8113
    @amarjeetkaur8113 Год назад

    Hard working ha bate asi bna kharch keta Dunia dakh raha ha thank you Robin khushi

  • @jugrajsingh9152
    @jugrajsingh9152 Год назад

    ਪੰਜਾਬ ਤੋਂ ਕੋਈ ਬੱਸ ਭੇਜੀਏ ਸਾਰੇ ਦੇਸ਼ਾਂ ਦੇ ਟੂਰ ਉਸ ਵਿੱਚ ਬਹਿਕੇ ਘੂੰਮਿਓ ਜੀ ਧੰਨਵਾਦ ਵੀਰ ਜੀ ਆਪ ਜੀ ਦਾ 🙏🙏

  • @jswaraich4128
    @jswaraich4128 Год назад +1

    ਆਲਾ ਦੁਆਲਾ , ਆਲਾ ਦੁਆਲਾ, ਆਲਾ ਦੁਆਲਾ, ਆਲਾ ਦੁਆਲਾ, ਆਲਾ ਦੁਆਲਾ, ਆਲਾ ਦੁਆਲਾ , ਆਲਾ ਦੁਆਲਾ...😜🤪😜🤪😜🤪

  • @jarnailsingh2053
    @jarnailsingh2053 Год назад +1

    ਵਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ ❤

  • @jagsirsingh4983
    @jagsirsingh4983 Год назад +2

    ਜਾਂਦੇ ਵਿਦੇਸ਼ ਵਿਚ ਸਫ਼ਰ ਕਰਨ ਹੋਵੇ ਫੇਰ ਅਗਲੀ ਸੀਟ ਤੇ ਬੈਠ ਜਿਵੇਂ ਫੇਰ ਸਰੀਗਟ ਦਾ ਧੂੰਆਂ ਘੰਟ ਆਂਦੇ ਹਾਦੇ ਹੈ ਹਮੈਸਾ ਅੱਗੇ ਬੱੱਠੇ ਜੀ

  • @chahal-pbmte
    @chahal-pbmte Год назад

    ਨਵੇਂ ਦੇਸ਼ ਸਾਈਪ੍ਰਸ ਵਿੱਚ ਪਹੁਚੰਣ ਦੀ ਵਧਾਈ ਹੋਵੇ।
    ਸਾਈਪ੍ਰਸ ਦੀ ਇੰਟਰੀ ਵਿੱਚ ਇੰਨੀ ਖੱਜਲਖੁਆਰੀ ਨਾਲੋਂ ਤਾਂ ਚੰਗਾ ਹੈ ਕਿ ਇਹ ਵੀਜ਼ਾ ਪਹਿਲਾਂ ਲੈਣਾ ਲਾਜ਼ਮੀ ਕਰ ਦੇਣ। ਪਹਿਲਾਂ ਵੀਜ਼ਾ ਲੈਣ ਵਿੱਚ ਓਨੀ ਟੈਂਸ਼ਨ ਨਹੀਂ ਹੁੰਦੀ ਜਿੰਨਾ ਦੇਸ਼ ਵਿੱਚ ਇੰਟਰ ਕਰਨ ਤੇ ਹੋਣ ਵਾਲੀ ਪੁੱਛਗਿੱਛ ਵੇਲੇ ਹੁੰਦੀ ਹੈ।

  • @Gaganjalaliya8080
    @Gaganjalaliya8080 Год назад +6

    Waheguru ji 🙏 mehar kare ❤😊👩‍❤️‍👨🥰🤗😊🙏

  • @accountssupercritical8630
    @accountssupercritical8630 Год назад +2

    ਭਾਈ ਰੀਪਨ ਇਕ ਮਾਈਕ ਖ਼ੁਸ਼ੀ ਨੂੰ ਵੀ ਲਾ ਦੇ। ਓਹਦੀ ਤਾਂ ਆਵਾਜ਼ ਹੀ ਨਹੀਂ ਸੁਣਦੀ ਮਿੱਤਰਾ।

  • @sukhbirsingh7732
    @sukhbirsingh7732 Год назад +1

    ਇਕ ਗੱਲ ਤਾਂ ਪੱਕੀ ਆ ਗੋਰੇ ਬਹੁਤ ਇਮਾਨਦਾਰ ਆ ਤਾਂ ਹੀ ਏਹ ਦੇਸ਼ ਬਹੁਤ advance ਨੇ

  • @balvindersingh3813
    @balvindersingh3813 Год назад +2

    RK ਜੀ ਬਹੁਤ ਵਧੀਆ ਦਿਖਾ ਰਹੇ ਹੋ

  • @SukhpalSinghDhaliwal-xt2rt
    @SukhpalSinghDhaliwal-xt2rt Год назад +1

    ❤ ਬਾਈ ਜੀ ਬਹੁਤ ਵਧੀਆ ਹੋਈਆਂ ਹੈਂ ਵਾਹਿਗੁਰੂ ਵਾਹਿਗੁਰੂ ਜੀ

  • @balbirbhambra1246
    @balbirbhambra1246 Год назад +3

    South Cyprus is controlled by Greek government and North is controlled by Turkey that's reason thanks ❤❤you both

  • @BalwinderKaur-dk4xl
    @BalwinderKaur-dk4xl Год назад +4

    Waheguru ji maher kern 🙏🙏Have a safe flight ✈️ Take care khushi Beti ji ❤❤

  • @karanbhagat4639
    @karanbhagat4639 Год назад +3

    Baba Ji Both Nu Hamesha Khush Rakhe ❤❤

  • @gurmeetsinghbachhal
    @gurmeetsinghbachhal Год назад +2

    WAHEGURU JI mehar rakhio ji .you are ambassadors of Sikhs. WAHEGURU JI bless you beta

  • @vickymehra8237
    @vickymehra8237 Год назад

    ਰਿਪਨ ਵੀਰ ਸਤਿ ਸ਼੍ਰੀ ਆਕਾਲ ਜੀ। ਮੁਬਾਰਕਾਂ ਜੀ ਨਵੇਂ ਦੇਸ਼ ਵਿਚ ਜਾਣ ਲਈ। God bless you

  • @KuldeepSingh-ug2di
    @KuldeepSingh-ug2di Год назад +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @SatnamSingh-fe3tg
    @SatnamSingh-fe3tg Год назад +5

    Dhan Guru Nanak Dev g Mhar kro 🙏🙏

  • @balwinderkaur7997
    @balwinderkaur7997 Год назад +1

    ਬਹੁਤ ਜਿਆਦਾ ਖੁਸ਼ੀ ਹੋਈ ਤੁਸੀ ਸਾਈਪ੍ਸ ਗਿਏ

  • @satnamsinghpurba9584
    @satnamsinghpurba9584 Год назад

    Satguru ji app noo chardi cala ch rakan 🌺🌺

  • @jaspalkaur1955
    @jaspalkaur1955 Год назад +4

    ਵੀਹਿਗੁਰੂ ਜੀ ਮੇਹਰ ਕਰਨ ਜੀ

  • @manjitkaur7094
    @manjitkaur7094 Год назад

    Ripan kushi thanks ❤❤❤panjab di piyri jori

  • @patialablogs293
    @patialablogs293 Год назад

    Bai ji waheguru ja khalsa waheguru ji di fathe bai ji ik tour pure punjab da v kro jis vich sara kuj sare pind shr sare dharmik jgga te pure punjab da veer ji

  • @rajabhatia6540
    @rajabhatia6540 Год назад

    Cyprus hi o ja chl gyy tusi ...tuhnu miln nu dil krda c bhut video dekhda tuhada

  • @billosingh1985
    @billosingh1985 Год назад +3

    ਬਹੁਤ ਵਧੀਆ ਵੀਡੀਓ ਧਨਵਾਦ

  • @PARAMJITSINGH-yi6bn
    @PARAMJITSINGH-yi6bn Год назад

    Don’t worry nhi hundi koi v flight ya bus ya train ya kuch bi bcos poori duniya tuhade naal hai ji

  • @satdevsharma7039
    @satdevsharma7039 Год назад +1

    V. Nice, Ripan Khushi, Thx for showing new things everyday. ❤️🙏🇺🇸

  • @rupindersharma7238
    @rupindersharma7238 Год назад

    Very nice video parmatma dona nu hamesha khush rekhe God bless you malerkotla

  • @sushilgarggarg1478
    @sushilgarggarg1478 Год назад +2

    Welcome 🙏 to New country Nicosia Cyprus 🇨🇾.....@

  • @sukhdevkhan4430
    @sukhdevkhan4430 Год назад

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਮੇਰਾ ਵੀ ਜੀ ਕਰਦਾ ਮੈਂ ਵੀ ਥੋਡੇ ਨਾਲ ਘੁੰਮਾਂ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @simrangill6936
    @simrangill6936 Год назад +3

    God bless you guys 😊 stay safe and stay strong 💪 ❤

  • @AnjuSharma-it1nu
    @AnjuSharma-it1nu Год назад +4

    God bless both of you and your channel 🎉🎉🎉🎉🎉🎉🎉

  • @SukhwinderKaur-oy9lz
    @SukhwinderKaur-oy9lz Год назад

    ਧੰਨਵਾਦ ਖੁਸ਼ੀ ਤੇ ਰਿਪਨ ਦਾ😂😂🎉

  • @JasbirsinghDhaliwal-zd6nn
    @JasbirsinghDhaliwal-zd6nn Год назад

    Ripan thhoda trcky bllog 3 din mager chlda aa hune thhode mobil te dekhya 7 OCTUBER 4:40 DIKHI jandna good luck ❤😂🎉❤❤🎉 15:33

  • @karnailsingh7626
    @karnailsingh7626 Год назад

    ਵੀਰ ਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

  • @kuldeepsidhu6682
    @kuldeepsidhu6682 Год назад

    God bless you beta Ripan& khushi

  • @RajKumar-tl1ov
    @RajKumar-tl1ov Год назад

    Cyprus pohanchan te aap jian nu vadhian aj kal study vise te bahut student Cyprus aunde ne India ton baki Bathinda Delhi flights shuru hon te Lakh 2 vadhai Raj Joga

  • @harbinderkumar3762
    @harbinderkumar3762 Год назад

    ਅਗਲੇ ਬਲੋਅ ਦੀ ਉਡੀਕ ਚ ਰਬ ਰਾਖਾ

  • @PARAMJITSINGH-yi6bn
    @PARAMJITSINGH-yi6bn Год назад

    Welcome to Cyprus asi v swaagat krde haan ghr baithe baithe.. good luck best wishes…

  • @mandhillon267
    @mandhillon267 Год назад

    Waheguru ji mehr karn thade te🙏🙏🙏

  • @SOMAL-c9v
    @SOMAL-c9v Год назад

    ❤️ Singh is Real 👑 King of World 🌍❤️

  • @mandeepkamboj4889
    @mandeepkamboj4889 Год назад

    Abohar to chd Pura 300 km jyonda vasda raho veer g tci sare duniya dekha raha o Sanu ghar betha waheguru g hemesha khush ta chardikala vich rakhan tahanu Dona nu

  • @GurpreetSingh-os4gn
    @GurpreetSingh-os4gn Год назад

    ਬਹੁਤ ਵਧੀਆ ਲੱਗਿਆ ਵੀਰ ਜੀ

  • @AmanSingh-ce6tz
    @AmanSingh-ce6tz 10 месяцев назад

    Hnji veer g bhut toh aap de vlog nhi c dekh Hoye time di kami hon Karan so Hun is to age wale jine v vlog alag 2/Hun dekh aa so thanks 👍👍🙏🙏 bhut jankri mildi aap de har vlogs ch❤

  • @GurpreetSingh-tr4vw
    @GurpreetSingh-tr4vw Год назад

    You are my favorite couple you are brand of my calutute Punjab many more love you im from pb 26 now kuwait

  • @Paramjitsingh-to2pc
    @Paramjitsingh-to2pc Год назад

    Bae khusi nu bhaar na chukaya kro
    Baki tujada bahot bahot dhanvaad❤

  • @anmolkaur640
    @anmolkaur640 Год назад

    Asi South Cyprus Larnaca ch reh ke aye ha bhut sohna country he❤

  • @JasssidhuJass-or7mn
    @JasssidhuJass-or7mn Год назад +1

    ਵਾਹਿਗੁਰੂ ਜੀ 🙏🙏🙏

  • @drsarvjeetbrarkundal2858
    @drsarvjeetbrarkundal2858 Год назад +1

    ਚੜਦੀ ਕਲਾ

  • @sukhwantsingh7937
    @sukhwantsingh7937 Год назад

    ਬਾਈ ਜੀ ਮੈ ਸਾਰਾ ਸਾਈਪ੍ਰਸ ਕੁਮਿਆ ਆ ਮੈ 2008ਤੂੰ 2012ਤੱਕ ਰਹਿਆ ਆ ਬੇਕਰੀ ਦੇ ਕੰਮ ਤੇ ਸਾਈਪ੍ਰਸ

  • @ajmerdhillon3013
    @ajmerdhillon3013 Год назад

    ਬਾਕੀ ਯੂਰਪ ਇਸ ਨਾਲੋ ਵੀ ਮਹਿੰਗਾ ਹੈ

  • @poonamrana87
    @poonamrana87 Год назад +1

    Safe journey to Cyprus ❤❤❤😊😊😊😊

  • @Gautam876
    @Gautam876 Год назад +1

    Awesome, south Cyprus is the part of Europe, tourist from south can come & go but from north nobody go there & enjoy your Cyprus tour👍

  • @komalmultani6953
    @komalmultani6953 Год назад +2

    Paji limmasol and phophos ja k ayio bahut wadiya city a main 6 year job kiti a cyprus je main hun othe hundi pka mildi tuhanu

  • @manjitsingh-ls5ex
    @manjitsingh-ls5ex Год назад

    Love you bro i Miss you Punjabi t k veer g ❤❤❤❤❤

  • @karnailsingh7626
    @karnailsingh7626 Год назад

    ਭੈਣ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ

  • @harjitwalia9700
    @harjitwalia9700 Год назад

    ਵਾਹਿਗੁਰੂ ਜੀ ਕਿਰਪਾ ਕਰਨ

  • @satpalsingh-qp6co
    @satpalsingh-qp6co Год назад

    Very good beta ji salute

  • @kahlonreet6361
    @kahlonreet6361 Год назад

    Hnji veere kyuki south Europe ch aanda te north turky ch aa veere mera ghr south north de border te aa m kal di aahi sochi jni aa ki tusi othe gumde hone aa mere ghr toh north vale pahad dikhde aa 🥰🥰🥰I miss u this days inne kole hunde hoye v mil nhi skdi

  • @TarsemSingh-st1vw
    @TarsemSingh-st1vw Год назад

    Very nice vlog beta ji god bless both of you lot's of love❤❤❤❤❤❤❤❤❤❤❤❤Lakhwinder Kaur from gurdaspur

  • @karamjeetsingh3342
    @karamjeetsingh3342 5 месяцев назад +1

    Good

  • @JudgeMattu
    @JudgeMattu Год назад +1

    Welcome to Cyprus both of u💐💐

  • @noblesinghraina
    @noblesinghraina Год назад

    Awesome The Punjabi Travel Couple ❤️❤️❤️❤️❤️❤️🙏🙏

  • @darshpreetsingh5399
    @darshpreetsingh5399 Год назад

    Parmatma chardikala vich rakhey lot's of blessings 🙏🌺🙏

  • @HardeepSingh-ie3wz
    @HardeepSingh-ie3wz Год назад

    Nice ji thanks ji god bless you

  • @ashokgdb3616
    @ashokgdb3616 Год назад

    veer jo ah vich turkish music vajda esda naam ki a tone da

  • @Paramjitsingh-to2pc
    @Paramjitsingh-to2pc Год назад

    Bahot khoob g
    From paramjit Singh aklia

  • @Harpreet14159
    @Harpreet14159 Год назад

    Bahut vadia safar reha❤

  • @raviwarring764
    @raviwarring764 Год назад

    Very good good job God bless you both ❤🎉🎉❤

  • @JasbirsinghDhaliwal-zd6nn
    @JasbirsinghDhaliwal-zd6nn Год назад

    Ripan te kushi thhodda dona da PAAS PORT bolda visa ta milu hi millu AAPPA TOGEDDER ❤❤ 😂😂 😅😅 🎉🎉 ❤❤

  • @smartphonedoctor1242
    @smartphonedoctor1242 Год назад

    Waheguru ji kirpa rakhe ji

  • @parmindersingh4012
    @parmindersingh4012 Год назад

    Y g ਸਾਡਾ ਫਾਰਮ ਦੇਖ ਕੇ ਜਾਣਾ 🇨🇾🇨🇾🇨🇾

  • @johalhundalmusicofficial
    @johalhundalmusicofficial Год назад

    Sss❤