Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Very nice vlog beta jiaap. Ji dabahut dhanbad har country di sair kara rhe ho ripan te khushi beta ji lot's of love ❤❤❤❤❤❤❤❤❤❤❤❤From Lakhwinder Kaur Gurdaspur
Sat shri akaal veere .Main tuhada koi v vlog miss nai krdi....loves your vlogs.But vaadi bhen hon de naate ikk advice dena chahndi ki ghuman layi saari umar payi hai .Due to war ...kaafi countries nishaane te aa rahian tuhanu wapis chale jana chahida punjab jad sab kuch theek ho jau war ruk jaugi tusi ghumna continue kr deo.
je kar duabi da visa hega thode kol ta duabi to gorgeya jan lyi koi aukha ni visa nhi chida ma duabi to ja ke aya 3 month ruke cc tbilsi indiain nu buht pyar karde aa
ਬਹੁਤ ਸੋਹਣਾ। ਰਿਪਨ, ਖੁਸ਼ੀ ਤੁਸੀਂ ਭਾਵੇਂ ਸਫ਼ਰ ਕਰਦੇ-ਕਰਦੇ, ਘੁੰਮਦੇ ਥਕਾਵਟ ਨਾਲ਼ ਚੂਰ-ਚੂਰ ਹੋ ਜਾਂਦੇ ਹੋਵੋਂਗੇ ਪਰ ਸਾਡੀ ਸਾਰੀ ਥਕਾਵਟ ਲਹਿ ਜਾਂਦੀ ਆ , ਤੁਹਾਡੇ ਵਲੌਗ ਦੇਖ ਕੇ। ਧੰਨਵਾਦ, ਸ਼ੁਕਰਾਨੇ ❤
ਜਾਰਜੀਆ ਚ੍ਹ ਪੰਜਾਬੀਆਂ ਦੀ ਖੇਤੀ ਜ਼ਰੂਰ ਦਿਖਾਇਓ ਬਹੁਤ ਰੋਲ੍ਹਾ ਪਾਇਆ ਸੀ ਵੀ ਜ਼ਮੀਨ ਬਹੁਤ ਉਪਜਾਊ ਤੇ ਸਸਤੀ ਮਿਲਦੀ ਪਟੇ ਤੇ ਕੀ ਸਾਬ੍ਹ ਕਤਾਬ ਆ ਸਾਡੇ ਪਿੰਡ ਬਹੁਤ ਸਾਲ ਪਹਿਲਾਂ ਏਜੰਟ ਜੇ ਬਹੁਤ ਗੇੜੇ ਜੇ ਮਾਰਦੇ ਰਹੇ ਆ
Right.
ਸੁਕਰ ਆ ਭਰਾ ਜੋਰਜ਼ੀਆ ਤੁਸੀਂ ਠੀਕ ਠਾਕ ਪਹੁੰਚ ਗਏ ਸ਼ੁਭਕਾਮਨਾਵਾਂ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
ਖੁਸੀ਼,ਵੀ।ਬਹੁਤ।ਪਤਲੀ।ਹੋਗੲਈ
ਮੁਬਾਰਕਾਂ ਵੀਰ ਨਵੇਂ ਦੇਸ਼ ਪਹੁੰਚਣ ਦੀਆਂ ਬਾਕੀ ਵਾਹਿਗੁਰੂ ਜੀ ਤੁਹਾਡੇ ਨਾਲ ਨੇ । God bless you
ਵਾਹਿਗੁਰੂ ਤਰੱਕੀਆਂ ਬਖ਼ਸ਼ੇ ਚੜ੍ਹਦੀ ਕਲਾ ਵਿਚ ਰੱਖੇ 😊
ਬਹੁਤ ਸੋਹਣਾ ਦੇਸ਼ ਹੈ ਜੀ ਇਹ ਪੰਜਾਬੀਆਂ ਨੇ ਕਾਫੀ ਜ਼ਮੀਨਾਂ ਖਰੀਦੀਆਂ ਹੋਈਆਂ ਹਨ ਇਥੋਂ ਦੀ ਹਰ ਲੜਕੀ ਐਸ਼ਵਰਿਆ ਜਿੰਨੀ ਸੋਹਣੀ ਹੈ।
Ak akar kee rat ha veer ji.
ਰਿਪਨ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਹੁਣ ਤੁਸੀਂ ਅਰਾਮ ਕਰੋ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਬਹੁਤ ਵਧੀਆ ਵਲੋਗ, ਜਾਣਕਾਰੀ ਭਰਪੂਰ, ਦ੍ਰਿਸ਼ ਦੇਖਣ ਯੋਗ, ਧੰਨਵਾਦ, ਅਕਾਲ ਪੁਰਖ ਤੰਦਰੁਸਤ ਰੱਖਣ ਮਲਵਈ ਜੋੜੀ ਨੂੰ।
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਦੀ ਕਿਰਪਾ ਸਦਕਾ ਸੱਭ ਕੁਝ ਠੀਕ ਹੋ ਜਾਂਦਾ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਰਿਪਨ ਵੀਰ ਤੇਰੇ ਧੰਨਵਾਦ ਬਹੁਤ ਕੁੱਝ ਦੇਖ਼ਣ ਨੂੰ ਮਿਲਦਾ ਘਰ ਬੈਠੇ ਨੂੰ ਸਤਿ ਸ੍ਰੀ ਆਕਾਲ ਵੀਰ ਜੀ
ਬਾਈ ਜੀ, ਮੈ ਡਿਪਰੈੱਸ਼ਨ ਦਾ ਮਰੀਜ਼ ਹਾਂ ਤੇਰੀ ਵੀਡਿਓ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਦਾ , ਜਿਸਦਾ ਦੁਨੀਆ ਤੇ ਕੋਈ ਮੁੱਲ ਨਹੀਂ
ਕਦੇ ਸੰਗਰੂਰ ਜਿਲੇ ਆਓ ਤਾਂ ਜਰੂਰ ਮਿਲ ਕੇ ਜਾਇਉ ਜੀ
ਬਹੁਤ ਹੀ ਵਧੀਆ ਜਾਣਕਾਰੀ ਪਰਮਾਤਮਾ ਤੁਹਾਨੂੰ ਦੋਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ
ਰੀਪਨ ਅਤੇ ਖੁਸ਼ੀ ਪੁੱਤਰ ਜੀ ਤੁਹਾਡੇ ਬਲੋਗ ਵੇਖਕੇ ਹਰ ਰੋਜ਼ ਸਾਡਾ ਨਵਾਂ ਦਿਨ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਤੇ ਆਪਣਾ ਮੇਹਰ ਭਰਿਆ ਹੱਥ ਰੱਖਣ 👍👍👍👍👍👍🙏🙏🙏🙏🙏
ਜਾਰਜੀਆ ਵਿਚ ਪਹੁੰਚਣ ਤੇ ਨਿੱਘਾ ਸਵਾਗਤ ਹੈ। ਇੰਡੀਆ। ਬਰਨਾਲਾ ਪਾਤੜਾ ਵੱਲੇ। ਧੰਨਵਾਦ ਰਿੰਪਨ ਖੁਸ਼ੀ। ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ ਡਰੋਲੀ
ਭਾਉ ਜੀ ਮੁਹੱਲੇ ਦਾ ਨਾਮ ਗੱਲੀ ਨੰ.ਹੋੳੂਸ ਨੰ.ਵੀ ਲਿਖ ਦੇਣਾ ਸੀ
ਚੰਗੀ, ਵਧੀਆ information ਦੇ ਰਹੇ ਹੋ. Thanks you. God bless you & God bless our punjabi, Sikh families who are very helpful in unknown place.
Mai Sangrur Barnale tu aa
22 ji je koi Georgia ave tan onu Job lgon ch help kr skde tushi?
@@amanbatthverka😂
ਜੌਰਜੀਆ ਪਹੁੰਚਣ ਦੀਆਂ ਵਧਾਈਆਂ।
ਕਿਸੇ ਸਮੇਂ ਜੌਰਜੀਆ ਜ਼ਮੀਨਾਂ ਖਰੀਦਣ ਲਈ ਪੰਜਾਬੀਆਂ ਨੂੰ ਆਮ ਵੀਜੇ ਦਿੰਦਾ ਸੀ। ਹੁਣ ਆਰਥਿਕਤਾ ਸੁਧਰ ਗਈ ਲੱਗਦੀ ਹੈ ਤਾਂ ਹੀ ਜ਼ਿਆਦਾ ਸਖਤੀ ਕਰ ਦਿੱਤੀ ਹੋਊ।
ਸਾਡੇ ਗੁਆਂਢੀਆਂ ਦੇ ਟਰੈਕਟਰ ਵੀ ਉੱਥੇ ਹੀ ਰਹਿ ਗਏ
ਬਹੁਤ ਬਹੁਤ ਧੰਨਵਾਦ ਪੁੱਤਰੋ ਘਰੇ ਬੈਠਿਆਂ ਨੂੰ ਬਾਹਰ ਦੀ ਸੈਰ ਕਰਾ ਦਿੰਦੇ ਹੋ
ਬਹੁਤ ਵਧੀਅਾ ਬੇਟਾ ਜੀ ਤੁਸੀ ਦੁੱਖ ਝੱਲਕੇ ਪੰਜਾਬੀਅਾ ਨੂੰ ਰਸਤਾ ਵਿਖਾ ਰਹੇ ਹੋੋ
ਸੱਤ ਸ੍ਰੀ ਅਕਾਲ ਜੀ ਬਹੁਤ ਸੋਹਣੇ ਲੱਗੇ ਤੁਹਾਡੇ ਪਿੱਛਲੇ ਵਲੌਗ ਤੇ ਇਹ ਵਲੌਗ ਵੀ ਬਹੁਤ ਸੋਹਣਾ ਲੱਗਿਆ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
ਜ਼ਿਆਦਾ ਸਖ਼ਤੀ ਯੋਰਪੀ ਯੂਨੀਅਨ ਦਾ ਭਾਗ ਹੋਣ ਕਾਰਨ ਨਹੀਂ,,,ਇਥੇ ਇੰਡੀਅਨ ਮੁੰਡਿਆਂ ਨੇ ਗੋਰੀ ਦਾ ਗੈਂਗਰੇਪ ਕੀਤਾ ਸੀ ਉਸਤੋਂ ਬਾਅਦ ਇੰਡੀਅਨ ਨੂੰ ਐਂਟਰੀ ਇੰਨਾਂ ਬਹੁਤ ਔਖੀ ਕਰ ਦਿੱਤੀ,,, ਤੁਸੀਂ ਯੂਟਿਊਬਰ ਨਾ ਹੁੰਦੇ ਤਾਂ ਇਹ ਡਿਪੋਰਟ ਵੀ ਕਰ ਦਿੰਦੇ
ਰਿਪਨ ਵੀਰ ਜੀ ਤੁਹਾਡੇ ਸਾਰੇ ਹੀ ਬਲੌਗ ਦੇ ਖਦੇ ਹਾਂ ਵਧੀਆ ਲੱਗਦਾ ਹੈ ਹੁਣ ਜੌਰਜੀਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਇੰਤਜ਼ਾਰ ਕਰਦੇ ਹਾਂ ਤੁਹਾਡਾ ਧੰਨਵਾਦ ਗੁਰਦੇਵ ਸਿੰਘ ਭੋਰਛੀ ਅੰਮ੍ਰਿਤਸਰ ਪੰਜਾਬ
ਰਿਪਨ ਖੁਸ਼ੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂਗਾ ਇਸ ਤਰ੍ਹਾਂ ਹੀ ਸਫ਼ਰ ਤੈਅ ਕਰਦੇ ਰਹੋ
ਨਵੇਂ ਦੇਸ਼ ਪਹੁੰਚਣ ਲਈ ਸਵਾਗਤ ਹਰ ਤੁਹਾਡਾ ਤੇ ਵਾਹਿਗੁਰੂ ਜੀ ਕੋਲ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ੇ, ਸਿਹਤ ਤੰਦਰੁਸਤੀਆਂ ਬਖਸ਼ੇ। ਸਪੈਸ਼ਲ ਧੰਨਵਾਦ ਤੁਹਾਡਾ ਕਿ ਸਾਨੂੰ ਵਖ ਵਖ ਦੇਸ਼ਾਂ ਦੀ ਸੈਰ ਕਰਵਾ ਰਹੇ ਹੋ। ਫਿਰ ਤੋਂ ਵਾਹਿਗੁਰੂ ਦਾ ਸ਼ੁਕਰਾਨਾ ਤੇ ਤੁਹਾਡਾ ਧੰਨਵਾਦ। ਗੁਰਜੰਟ ਸਿੰਘ ਨਥੇਹਾ (ਤਲਵੰਡੀ ਸਾਬੋ)
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਬਹਤੁ ਹੀ ਵਧਿਆ ਜੀ , ਜੋ ਤੁਸੀਂ ਸਾਨੂੰ ਬਹੁਤ ਹੀ ਵਧਿਆ ਥਾਵਾਂ ਦਿਖਾ ਰਹੇ ਹੋ
Very nice vlog beta jiaap. Ji dabahut dhanbad har country di sair kara rhe ho ripan te khushi beta ji lot's of love ❤❤❤❤❤❤❤❤❤❤❤❤From Lakhwinder Kaur Gurdaspur
Waheguru ji 🙏 tuhanu hamesha khush rakhe ❤😊❤👩❤️👨🥰🥰🤗🙏
ਰੱਬ ਸਭ ਜਗ੍ਹਾ ਰੌਣਕ ਲਾਈ ਰੱਖੇ।
دونوں خوش رہو ہم دعا دیتے اللہ حافظ❤❤❤❤❤❤
ਐਂਟਰੀ ਵੇਲੇ ਜ਼ਿਆਦਾ ਪੂਛ-ਗਿਛ ਕਰਦੇ ਨੇ, ਦੇਸ਼ ਚੋਂ ਜਾਣ ਲੱਗੇ ਛੇਤੀ ਛੇਤੀ ਭੇਜਦੇ ਨੇ!
ਗੋਰਿਆਂ ਤੇ ਪੰਜਾਬੀਆਂ ਦਾ ਇਹੀ ਫਰਕ ਹੈ ਕਿ ਗੋਰੇ ਸੌ ਸਾਲ ਪਹਿਲਾਂ ਸੋਚਦੇ ਨੇ ਤੇ ਪੰਜਾਬੀ ਸੌ ਸਾਲ ਬਾਅਦ। ਸਿਆਣਪ ਤਾਂ ਇਹ ਹੈ ਕਿ ਜਿੱਥੇ ਜਾਣਾ ਉੱਥੇ ਦਾ ਮੌਸਮ ਹੋਰ ਜਾਣਕਾਰੀ ਪਹਿਲਾਂ ਲਈ ਜਾਵੇ ਤਾਂ ਕਿ ਕੋਈ ਦਿੱਕਤ ਨਾ ਆਵੇ।
ਜੁਗ ਜੁਗ ਜੀਓ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ
Sat shri akaal veere .Main tuhada koi v vlog miss nai krdi....loves your vlogs.But vaadi bhen hon de naate ikk advice dena chahndi ki ghuman layi saari umar payi hai .Due to war ...kaafi countries nishaane te aa rahian tuhanu wapis chale jana chahida punjab jad sab kuch theek ho jau war ruk jaugi tusi ghumna continue kr deo.
ਸਤਿ ਸ੍ਰੀ ਆਕਾਲ ਜੀ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ 🙏
Georgia is known to be the birthplace of “wine”. Please show historical things connected with wine.
Ripan veer ji immigration ki swal krdi aa thora das deya karo fresher bande lai help ho jndi aa 🙏🙏🙏
God help you you are brave. Bata ji and bate ji thanks
ਵੱਡੇ ਵੀਰ ਵਾਹਿਗੁਰੂ ਜੀ ਖ਼ੁਸ਼ ਰੱਖੇ ਬਹੁਤ ਵਧੀਆ 🙏🙏
ਬਹੁਤ ਵਧੀਆ ਨਜਾਰਾ ਵਾਹਿਗੁਰੂ ਮੇਹਰ ਰੱਖਣ ਧੰਨਵਾਦ
ਅਜਾਇਬ ਸਿੰਘ ਧਾਲੀਵਾਲ ਮਾਨਸਾ
BABE DI HATTI
SAT Sri Akal Ji
Well come in Georgia ❤🎉
God bless you
BABE DI HATTI
Tbilisi Georgia
🎉🎉
Welcome 🎉❤
Welcome in Georgia
Well come in Georgia 🎉❤🎉
Welcome in Georgia
ਨਵੇਂ ਦੇਸ਼ ਦੀ ਯਾਤਰਾ ਸਫ਼ਲ ਰਹੇ 👍👍
Waheguru ji chardi kla vich rkhe
Georgia vich tuhada nigha swagat all the best wishes for both of you
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਹਰ ਕੰਟਰੀ ਬਾਰੇ ਧੰਨਵਾਦ ਜੀ
God bless you ripan khushi most beautiful ah hor ki hal chal hai ❤❤❤
ਜੋੜੀ ਜੀਵੇ 🙏🏻♥️♥️♥️🙏🏻 ਕਿਉਂਕਿ ਘੁੰਮਦੇ ਤੁਸੀਂ ਓ ਇੰਟਰਟਰੇਟਮੈਟ ਸਾਡਾ ਹੋ ਜਾਂਦਾ,,,ਘਰ ਬੈਠਿਆਂ ਵਲਡ ਟੂਰ ਹੋ ਗਿਆ 🙏🏻🙏🏻🙏🏻 ਧੰਨਵਾਦ ਖੁਸ਼ੀ ਰਿਪਨ ਵੀਰ ਜੀ 🙏🏻♥️♥️🙏🏻
ਰਿੰਪਨ ਖੁਸ਼ੀ ਬੇਟਾ ਖੁਸ਼ੀ ਰਹੋ ਪਾਲ ਸਿੰਘ ਪਰਤਾਪ ਗੜ੍ਹ ਪਟਿਆਲਾ
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
Sat sri akal ji Waheguru tuhanu chardi kala vich rakhan ji 🎉🎉
6:48 je ihe ja gujara karna penda aa ta me ih gujara har baar karuga 😂😂😂😅😅 ❤❤❤❤ 🎉🎉🎉🎉
Indian supermarket Babedi hatti Tbilisi Georgia, 😇😇
Welcome in Georgia
🎉🎉🎉
Waheguru ji 🙏 mehar kare ❤😊
ਬਹੁਤ ਵਧੀਆ ਵਲੌਗ ਵਹਿਗੁਰੂ ਚੜਦੀ ਕਲਾ ਬਖਸ਼ਣ
Dhan Guru Nanak Dev g Mhar kro 🙏🙏
Waheguru ji kirpa rakhe ji
Nice videos. Seen many beautiful places of the world thru ur vlogs. Thank u couple
Welcome in Georgia🎉
Babe di hatti Tbilisi Georgia
🎉
Welcome to Georgia 🇬🇪🎉
Welcome in Georgia
SSA g 🙏ripan ji TUC hangry de ek pind hai karishna velly pind hai ohde bare bhi dasna g thknx
ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
Waheguru ji hamesha nal rahe aap de 🙏🙏 Punjabi travel Cauple 👍
1:11 ❤ 1:17 1:17
1:42 😅🎉😢😮😅😊 2:19 2:20
3:00 beautifo 4:30
ਤੁਹਾਡੇ ਵਲੋਗਸ ਵਧੀਆ ਲਗਦੇ ਹੈ ਬਹੁਤ, ਮੈ ਬੱਸ ਥੋੜੇ ਟਾਈਮ ਤੋ ਹੀ ਥੋਨੂੰ ਦੇਖਣ ਲਗਿਆ। ਤੁਹਾਡਾ ਪਿੰਡ ਖਾਸ ਬਰਨਾਲਾ ਹੀ ਹੈ ਯਾਂ ਫੇਰ ਨੇੜੇ ਕੋਈ ਪਿੰਡ ਹੈ ਬਰਨਾਲੇ ਦੇ? ਮੇਰੇ ਨਾਨਕੇ ਵੀ ਬਰਨਾਲੇ ਦੇ ਨੇੜੇ ਹੀ ਹੈ, ਸ਼ਹਿਣਾ ਪਿੰਡ ਹੈ ਮੇਰੇ ਨਾਨਕੇ ਦਾ ਭਦੌੜ ਦੇ ਨਾਲ।
ਇਹਨਾਂ ਦਾ ਪਿੰਡ ਵੀ ਤਾਂ ਜੌ।ਰਾਜੀਆ ਹੀ ਤਾਂ ਹੈ
ਮੋਦੀ ਜੀ ਵਿਸ਼ਵਗੁਰੂ ਦੀ ਜ਼ਿਆਦਾ ਹੀ ਇੱਜਤ ਹੋ ਰਹੀ ਹੈ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
Ripan if you can’t find coconut oil use baby oil this available everywhere
Sat Shri akal veer ji 🙏
God bless you always Ripen and Khushi dear
ਐਤਕੀਂ ਸਾਰੇ ਠੰਢ ਪਹਿਲਾਂ ਆ ਗਈ।ਦੇਸ਼ ਵਧੀਆ ਲੱਗਦਾ
ਪੰਜਾਬੀ। ਦੇ। ਪ੍ਰਚਾਰ। ਲਈ। ਧੰਨਵਾਦ
Welcome in Georgia
Babe de Hattie Tbilisi Georgia
🎉
Waheguru ji maher kern 🙏🙏Best of luck 🍀 God bless you guys and stay safe flight ✈️
V.nice Ripan Khushi ,Stay blessed❤🙏🙏🇺🇸🌷
Very Amazing The Punjabi Travel Couple 🥰🥰🥰🥰🥰🥰🥰🥰🥰🥰🥰🥰🥰
Waheguru ji Maher karn ji ❤❤❤
ਜੌਰਜੀਆ ਚ ਦਾਖਲੇ ਲਈ ਵਧਾਈ ਹੋਵੇ ।so good night
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
ਬਹੁਤ ਬਹੁਤ ਮੁਬਾਰਕ ਜੋਰਜੀਆ ਪਹੁੰਚਣ ਦੀਆ
Kush rho ji menu bhut mza aauda tuhade vlog dekh k
Khusi Restorent and sweet Shop tiblisi ਜਰੂਰ ਜਾਇਉ
ਕॅਲੀ ਕॅਲੀ ਜਾਨਕਾਰੀ ਦੇ ਰਹੋ ਧੰਨਬਾਦ ਦਾਨਗੜ ਵॅਲੋ
Welcome 🙏 to New country Georgia 🇬🇪.....@
je kar duabi da visa hega thode kol ta duabi to gorgeya jan lyi koi aukha ni visa nhi chida ma duabi to ja ke aya 3 month ruke cc tbilsi indiain nu buht pyar karde aa
ਸਤਿ ਸ਼੍ਰੀ ਅਕਾਲ। ਜਾਰਜੀਆ ਇੰਡੀਆ ਦੇ ਬਹੁਤ ਬਚੇ ਮੈਡੀਕਲ ਦੀ ਪੜ੍ਹਾਈ ਕਰਨ ਲਈ ਜਾਦੇ ਹਨ ਫਿਰ ਇਹ ਇੰਡੀਆ ਵਾਲਿਆ ਨੂੰ ਕਿਉ ਰੋਕਦੇ ਹਨ।
ਜੌਰਜੀਆ ੧੯੯੧ਤੋ ਪਹਿਲਾਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ
God bless Balkar Singh Dhaliwal Raipur Mansa ❤❤
Khope da oil Babe di Hatty te Available hai ji Georgia 🇬🇪
Welcome babe di hatti
Well come BABE DI HATTI ❤🎉
ਬਹੁਤ ਵਧੀਆ ਧਨਵਾਦ
Pajji me vi gya25 nov 2023 nu india to Geoargia gya mere kolo immigration ne koi question ni kita bhoat vdia riha experience..
Veere instagram I'd dedo
God bless you and your channel 💝
Best of luck both of you ❤
Welcome to georgia 🇬🇪 🎉🎉
Very good brother 🎉 God bless you 🙏
ਕਤਰ ਦਾ ਏਅਰਪੋਰਟ ਬਹੁਤ ਵੱਡਾ ਏ ਜਦੋ ਤੁਸੀ ਆਓਗੇ ਉਦੋ ਵੇਖੇਓ
❤❤❤❤❤❤ Bohat vadiya ਬਾਈ ਜੀ
Waheguru ji mehar kran ji
Georgia to Armenia by road ja sakde ho, beautiful site seen hai
Very nice 👍👍 So great brother Parmatma chardikala vich rakhey
Waheguru ji Maher krn Fgs
Nothing can stop you if you have strong willpower 😊
Tejpal Singh Pannu City Amloh 🙏🙏🙏🙏🇮🇳🌹🇮🇳🙏🙏🙏🙏