ਆਮ ਆਦਮੀ ਪਾਰਟੀ ਦੇ MLA ਨੂੰ DSP ਗੁਰਮੁੱਖ ਨੇ ਮਾਰੇ ਦੱਬਕੇ, ਕਿਹਾ ਚੱਲੋ ਇੱਥੋਂ ਧਾਰਾ 144 ਲੱਗੀ ਹੈ!

Поделиться
HTML-код
  • Опубликовано: 6 окт 2024
  • ਆਮ ਆਦਮੀ Party ਦੇ MLA ਨੂੰ DSP ਗੁਰਮੁੱਖ ਨੇ ਮਾਰੇ ਦੱਬਕੇ, ਕਿਹਾ ਚੱਲੋ ਇੱਥੋਂ ਧਾਰਾ 144 ਲੱਗੀ ਹੈ!
    #auzartv #MLA #dineshchadha #AamAadmiParty #Meyer #chandigarh #Election2024

Комментарии • 984

  • @BaljindersinghBaljinder-gg9ur
    @BaljindersinghBaljinder-gg9ur 8 месяцев назад +231

    ਜੇ ਪ੍ਰਸ਼ਾਸਨ ਗਰੀਬ ਤੇ ਸਰਮਾਏਦਾਰ ਨੂੰ ਇਕੋ ਨਿਗਾਹ ਨਾਲ ਦੇਖਦੇ ਹਨ,,, ਤਾਂ ਡੀ ਐਸ ਪੀ ਸਾਬ੍ਹ ਨੂੰ ਸਲੂਟ ਸਲੂਟ ਹੈ ਜੀ

    • @sanjusingh6389
      @sanjusingh6389 5 месяцев назад +2

      Bhai eh aap de mla aa j congress ja badal da hunda fer maar k dikhaunda dabka naal di naal border te laa dwna c family vekhno tarsda 😅🤣🤣🤣 koi iko nigah aali gal ni

    • @modhgillshahji
      @modhgillshahji Месяц назад +1

      ​​@@sanjusingh6389 bhai eh dsp mar skta dapke saria nu . Koi vi party nu kyunki eh chandigarh police aa fer is posting border kive ho jo ge eh centre de aandr aundi aa.. .. 😂😂😂😂

  • @BhinderSran-ky8ok
    @BhinderSran-ky8ok 8 месяцев назад +161

    ਬਹੁਤ ਵਧੀਆ ਕੰਮ ਕੀਤਾ ਹੈ ਡੇ ਐਸ ਪੀ ਸਾਹਿਬ ਜੀ ਨੇ ਛਿੱਤਰ ਫੇਰੋ ਫੇਲ੍ਹ ਸਰਕਾਰ ਹੈ

  • @darasingh3026
    @darasingh3026 8 месяцев назад +160

    ਆਮ ਆਦਮੀ ਪਾਰਟੀ ਬਿਲਕੁਲ ਗਲਤ ਕਰ ਰਹੀ ਹੈ ਪੰਜਾਬ ਦਾ ਲਾਅ ਐਡ ਆਡਰ ਪੂਰੀ ਤਰਾਂ ਫੇਲ ਹੋ ਚੁੱਕੀ ਹੈ

    • @amandeepthakral4406
      @amandeepthakral4406 8 месяцев назад

      Guj c vadia,pehle Punjab c sab ok c

    • @GNAC0013
      @GNAC0013 8 месяцев назад

      ਭਾਨੇ ਸਿੱਧੂ ਦੇ ਹੱਕ ਵਿੱਚ ਲੋਕਤੰਤਰ ਦੀ ਮਰਿਯਾਦਾ ਵਿੱਚ ਰਹਿ ਕੇ ਇਕੱਠਾ ਕੀਤਾ ਜਾ ਰਿਹਾ ਹੈ।।
      ਫ਼ਿਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕੱਠ ਤੋਂ ਪਹਿਲਾਂ ਕਿਸ ਕਾਨੂੰਨ ਦੇ ਆਧਾਰ ਉੱਤੇ ਸਭ ਨੂੰ ਪਹਿਲਾ ਹੀ ਨਜਰਬੰਦ ਜਾ ਫਿਰ ਗ੍ਰਿਫ਼ਤਾਰ ਕੀਤਾ ਹੈ ❓
      ਕਿ ਗੱਲ ਤੁਸੀ ਆਮ ਆਦਮੀ ਪਾਰਟੀ ਵਾਲੇ ਜਿਆਦਾ ਖ਼ਾਸ ਹੋ ❓
      ਅਤੇ ਤੁਹਾਨੂੰ ਆਮ ਲੋਕਾਂ ਵਿੱਚੋ ਕੱਢ ਕੇ ਜਿਹਨਾਂ ਆਮ ਪੰਜਾਬੀਆਂ ਨੇਂ ਕੁਰਸੀ ਉੱਤੇ ਬੈਠਾ ਦਿੱਤਾ।
      ਉਹ ਅੱਜ ਤੁਹਾਡੇ ਗੁਲਾਮ ਕਿਵੇਂ ਹੋ ਗਏ ❓

    • @karanpreet8331
      @karanpreet8331 7 месяцев назад

      Veer ena da hal hona chida

  • @comredgsbutala1120
    @comredgsbutala1120 8 месяцев назад +62

    ਜੇ ਪੑਸਾਸਨ ਗਰੀਬ ਅਤੇ ਅਮੀਰ ਨੂੰ ਇਕੋ ਨਜਰ ਨਾਲ ਵੇਖੇ ਤਾਂ ਸਾਰੇ ਝੱਗੜੇ ਹੀ ਮੁੱਕ ਜਾਣ । ਤਾਂ ਫਿਰ ਮੇਰਾ ਇਨਸਾਫ ਪਸੰਦ DSP ਸਾਹਿਬ ਨੂੰ ਦਿਲੋ ਸਲੂਟ।

  • @khalsachardikala
    @khalsachardikala 7 месяцев назад +6

    ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਡੀ ਐਸ ਪੀ ਸਾਹਿਬ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਬਹੁਤ ਵਧੀਆ ਸੇਵਾ ਕੀਤੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦੀ ਇਸੇ ਤਰਾਂ ਸੇਵਾ ਕਰਿਆ ਕਰੋ ਜੀ।

  • @gorasekhon1379
    @gorasekhon1379 8 месяцев назад +469

    ਟੱਟੂ ਦਾ ਐੱਮਐਲਏ ਆ ਜਿਹਦੇ ਡੀਐਸਪੀ ਗਲ ਪੈ ਗਿਆ ਬਹੁਤ ਵਧੀਆ ਡੀਐਸਪੀ ਸਾਹਿਬ

    • @AmarjeetSingh-zz4sl
      @AmarjeetSingh-zz4sl 8 месяцев назад +16

      Vje kite badal honde adsp da latta kamdia hon

    • @inderminhas3512
      @inderminhas3512 8 месяцев назад +1

      😂😂😂😂

    • @JagdishSingh-s2d
      @JagdishSingh-s2d 8 месяцев назад +9

      ​@@AmarjeetSingh-zz4sl ਇਸੇ ਲਈ ਵਾਪਿਸ ਨਹੀਂ ਆਏ 😂😂😂

    • @JagdishSingh-s2d
      @JagdishSingh-s2d 8 месяцев назад +11

      ਕਿਉਂ MLA ਕਨੂੰਨ ਤੋਂ ਵੱਡਾ ਹੋ ਗਿਆ.....??

    • @gurtejsinghhanda4519
      @gurtejsinghhanda4519 8 месяцев назад +15

      Dsp ਬਹੁਤ ਵੱਡੀ post ਹੁੰਦੀ ਆ

  • @HarpreetSingh-ij1ij
    @HarpreetSingh-ij1ij 3 месяца назад +20

    ਬਹੁਤ ਵਧੀਆ ਕੀਤਾ ML A ਘੰਟੇ ਦਾ ਜਿਹਨੂੰ DSP ਦਬਕਾ ਮਾਰੀ ਜਾਦਾ

  • @sukhjiwansingh8070
    @sukhjiwansingh8070 8 месяцев назад +157

    ਆਮ ਆਦਮੀ ਪਾਰਟੀ ਪੰਜਾਬ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ

    • @aimlessbirds6832
      @aimlessbirds6832 8 месяцев назад

      ?

    • @hiravideoamritsar6383
      @hiravideoamritsar6383 8 месяцев назад

      ਕਿਉਂਕਿ ਉਹ ਪਹਿਲੀਆਂ ਸਰਕਾਰਾਂ ਦੀ ਤਰਾਂ ਲੁੱਟ ਮਾਰ ਨਹੀਂ ਕਰ ਰਹੀ ​@@aimlessbirds6832

    • @cryptobabapb
      @cryptobabapb 8 месяцев назад +1

      ਚਾਨਣਾ ਪਾਓ ਵੀਰ ਜੀ ਕਿਦਾ ਫੇਲ੍ਹ ਹੋ ਗਈ ਹੈ??

    • @Kisan_PB10
      @Kisan_PB10 8 месяцев назад +2

      ​@@cryptobabapbਜੇ ਹਜੇ ਵੀ ਨੀ ਚਾਨਣ ਫੇਰ ਅੱਖਾਂ ਦਾ ਕੋਈ ਵਧੀਆ ਡਾਕਟਰ ਲੱਭ ਕੂਚੀ ਭੇਡ😅😅

    • @jazzsawna5807
      @jazzsawna5807 7 месяцев назад

      Eh video chandigarh di aa. 😅

  • @sukhdevskanjla1954
    @sukhdevskanjla1954 8 месяцев назад +32

    ਏਨਾ ਦੀ ਗੁੰਡਿਆਂ ਆਪ ਵਾਲਿਆਂ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਜਾਵੇ

  • @Avtar-xu1dd
    @Avtar-xu1dd 8 месяцев назад +67

    ਸਲੂਟ ਐ ਜੀ ਡੀ ਐਸ ਪੀ ਸਾਹਿਬ 🎉🎉🎉🎉

  • @Fzr-x2n
    @Fzr-x2n 8 месяцев назад +10

    ਡੀਐੱਸਪੀ ਸਾਬ ਨੇ ਬਹੁਤ ਸਲਾਗਾਯੋਗ ਕੰਮ ਕੀਤਾ ਆਮ ਆਦਮੀ ਪਾਰਟੀ ਪੰਜਾਬ ਵਿੱਚ ਪੂਰੀ ਤਰ੍ਹੇ ਫ਼ੇਲ ਹੈ ਬੇਕਾਰ ਸਰਕਾਰ ਹੈ

  • @DavinderSingh-tq8sj
    @DavinderSingh-tq8sj 4 месяца назад +12

    ਡੀ ਐਸ ਪੀ ਸਰ ਜੀ ਏ ਖਾਨਾ ਬਦੋਸ਼ ਪਾਰਟੀ ਦੇ ਸਾਰੇ ਚੋਰਾਂ ਨੂੰ ਇਨਕੌਂਟਰ ਕਰੋ ਜੀ

  • @HarjinderSINGH-gh6hr
    @HarjinderSINGH-gh6hr 8 месяцев назад +14

    DSP ਸਾਹਿਬ ਜ਼ਿੰਦਾਬਾਦ
    Good Job 👌
    BJP ਤੇ AAP ਰਲ਼ ਕੇ ਡਰਾਮੇ ਕਰ ਰਹੇ ਐ
    🦁🦁

  • @rajwantraj8666
    @rajwantraj8666 8 месяцев назад +6

    ਡੀ ਐਸ ਪੀ।ਜੀ ਏਨਾ ਆਪ ਵਾਲਿਆਂ ਸਾਰਿਆਂ ਨੂੰ ਇਨਕੌੰਟਰ ਕਰੋ ਜੀ

  • @SukhwinderSingh-b5g8j
    @SukhwinderSingh-b5g8j 8 месяцев назад +44

    ਕੋਈ ਗੱਲ ਨਈ ਤੁਸੀ ਖਹਿਰੇ ਅਤੇ ਸਿੱਖਾ ਨਾਲ ਧੱਕਾ ਕਰੀ ਜਾਦੇ ਓ ਉਦੋ ਕਾਨੂੰਨ ਸਹੀ ਹੁੰਦਾ

  • @amarjitsingh4470
    @amarjitsingh4470 2 дня назад

    Very good 🎉🎉🎉,d,s,p ਸਾਹਿਬ 🎉🎉🎉 ਧੱਕ ਪਾਕੇ ਰੱਖੋਂ ❤❤❤

  • @SUNILKUMAR-f2i2v
    @SUNILKUMAR-f2i2v 8 месяцев назад +28

    ਕੁਛ ਨਹੀ ਗਲ ਯਾਰ MLA ਦੀ ਇਨੀ ਬੇਇਜਤੀ DSP ਨੇ ਬਸ ਇਕ ਚਪੇੜਾ ਨਹੀ ਮਾਰੀਆ😂😂

  • @parwindersingh8057
    @parwindersingh8057 8 месяцев назад +23

    DSP ਠੀਕ ਹੈ

  • @sukhpalsingh9458
    @sukhpalsingh9458 8 месяцев назад +61

    ਇਸ ਨੂੰ ਕਹਿੰਦੇ ਐ ਭਾਰਤੀ ਮੀਡੀਆ ਵੇਖੋ ਪੱਤਰਕਾਰ ਕਿਵੇਂ MLA ਨੂੰ ਘੇਰ ਕੇ ਅੱਗ ਤੋਂ ਫ਼ੂਸ ਪਾਉਣ ਲੱਗਾ ਐ।

    • @Ramjatin
      @Ramjatin 8 месяцев назад +2

      👋🏻👋🏻👋🏻👋🏻👋🏻 pwa deniya MLA de reporter ne 😂😂😂😂😂😂😂😂😂😂😂😂😂😂

    • @harpreetgrewal4226
      @harpreetgrewal4226 8 месяцев назад +1

      Hun Mla nu koi kuta ne puchda

  • @Kirpa_sandhu
    @Kirpa_sandhu 6 месяцев назад +33

    ਅਕਾਲੀਆਂ ਦਾ ਸਰਪੰਚ ਵੀ ਹੁੰਦਾ ਤਾਂ ਇਸ ਤਰਾਂ ਬੇਜਤੀ ਨਾ ਹੁੰਦੀ ਐਮਐਲ ਏ ਦਾ ਕੋਈ ਰੋਹਬ ਈ ਹੈਨੀ

    • @JagwinderSinghJaggisomal
      @JagwinderSinghJaggisomal 5 месяцев назад +1

      ਅਸਲੀ ਅਕਾਲੀ ਜਾ ਬਾਦਲ ਦਲ ਕਾਲੀ ਅਸਲੀ ਤਾਂ ਸਰਦਾਰ ਸਿਮਰਨਜੀਤ ਸਿੰਘ ਅਕਾਲੀ ਆ ਅੱਜ ਦੀ
      ਘੜੀ

  • @partapsingh904
    @partapsingh904 8 месяцев назад +40

    DSP is absolutely right

  • @SurjitSingh-tp8im
    @SurjitSingh-tp8im 8 месяцев назад +81

    ਖਹਿਰਾ ਨਾਲ ਧੱਕਾ ਨਹੀਂ ਹੋ ਰਹੀਆ ਪਰ ਦੁੱਖ ਉਦੋਂ ਲਗਦਾ ਚੱਢਾ ਜੀ ਜਦੋਂ ਆਪਣੇ ਨਾਲ ਹੁੰਦਾ

    • @vinylRECORDS0522
      @vinylRECORDS0522 8 месяцев назад +10

      ਇਹ ਜੀ ਕਹਾਓਣ ਦੇ ਕਾਬਲ ਨਹੀਂ। ਇਹਦੀ ਭਾਸ਼ਾ ਵੇਖੋ, ਜਿਹੜੇ ਕੌਂਸਲਰ ਨਹੀਂ ਬਣ ਸਕਦੇ ਸੀ, ਲੋਕਾਂ ਨੇ ਸਿਰ ਉੱਤੇ ਬੈਠਾ ਲਏ।

    • @sikandersingh7611
      @sikandersingh7611 8 месяцев назад

      ​@@vinylRECORDS0522ਸਹੀ ਗੱਲ ਹੈ

    • @akshbrar1074
      @akshbrar1074 6 месяцев назад +1

      ​@@vinylRECORDS0522ਸਿਰ ਤੇ ਉਹ ਟੋਲਾ ਹੀ ਸਹੀ ਆ ਜਿਹੜਾ ਪੀੜ੍ਹੀ ਦਰ ਪੀੜ੍ਹੀ ਲੁੱਟ ਰਿਹਾ

  • @sukhjindersingh7409
    @sukhjindersingh7409 8 месяцев назад +73

    ਸਲੂਟ ਆ ਪੁਲਿਸ ਅਫਸਰ ਨੂੰ । ਲੀਡਰ ਸੋਚਦੇ ਅਸੀ ਸਭ ਤੋ ਉਪਰ ਆ । ਬੱਸ ਇੰਨੀ ਕ ਉਕਾਤ ਆ । 144 ਧਾਰਾ ਦਾ ਮਤਲਬ ਨਹੀ ਪਤਾ ਲੀਡਰ ਨੂੰ । ਕਨੂੰਨ ਕਨੂੰਨ ਕਰੀ ਜਾਂਦਾ

  • @GurmukhSingh-om3pt
    @GurmukhSingh-om3pt 8 месяцев назад +2

    ਏਨਾ ਨਾਲ ਏਹੀ ਹੋਣਾ ਚਾਹੀਦਾ ਹੈ ਡੀ ਸੇ ਪੀ ਜਿੰਦਾਬਾਦ

  • @hardeepsinghhardeepsingh949
    @hardeepsinghhardeepsingh949 8 месяцев назад +49

    ਆਪਦੇ ਵਾਰੀ ਕਨੂੰਨ ਯਾਦ ਆਉਂਦਾ

  • @rbrar3859
    @rbrar3859 8 месяцев назад +17

    ਯਾਰ ਇਹ MLA ਬਹੁਤ ਵਧੀਆ ਇਨਸਾਨ ਹੈ।
    ਇਹ MLA ਕਦੇ ਕਿਸੇ ਨੂੰ ਉੱਚਾ ਨਹੀਂ ਬੋਲਦਾ।

  • @taranjeetsalh636
    @taranjeetsalh636 8 месяцев назад +31

    ਇਹ ਚੰਡੀਗੜ੍ਹ ਧਾਰਾ ਲੈਣ ਗਿਆ।ਆਪਣਾ ਨੱਕ ਪੂੰਜ ਨਹੀ ਸਕਿਆ।

  • @CaptainJagjeetSinghBrarBRAR
    @CaptainJagjeetSinghBrarBRAR 8 месяцев назад +9

    DSP bilkul sahi hai

  • @Crazyjatt-b6z
    @Crazyjatt-b6z 8 месяцев назад +18

    ਡੀਐਸਪੀ ਆਪਣੀ ਪੜਾਈ ਦੇ ਸਿਰ ਤੇ ਬਣੇ ਨੇ ਦੱਬਣਾ ਨਹੀ ਚਾਹੀਦਾ

  • @DharamjitSehgal
    @DharamjitSehgal 8 месяцев назад +2

    ਵਾਹਿਗੁਰੂ ਜੀ

  • @MajhEAALE147
    @MajhEAALE147 8 месяцев назад +82

    Good Sir Good Officer ❤️

  • @KulwinderSingh-jq3dc
    @KulwinderSingh-jq3dc 8 месяцев назад +8

    ਡੀ ਐਸ ਪੀ ਜ਼ਿੰਦਾਬਾਦ

  • @hartejsingh2368
    @hartejsingh2368 8 месяцев назад +69

    ਕਨੂੰਨ ਸਾਰਿਆ ਲਈ ਇਕ ਆ ਇਹ ਕਨੂੰਨ ਤੋਂ ਉਪਰ ਥੋੜਾ

  • @jagjeevsingh991
    @jagjeevsingh991 8 месяцев назад +4

    ਬਹੁਤ ਵਧੀਆ ਡੀ ਐਸ ਪੀ

  • @yuvi8010
    @yuvi8010 8 месяцев назад +4

    ਆਮ ਪਾਰਟੀ ਫੇਲ

  • @baljitmanhas71
    @baljitmanhas71 8 месяцев назад +4

    ਬਹੁਤ ਵਧੀਆ ਕੰਮ ਡੀ ਐੱਸ ਪੀ ਦਾ ਗੁੱਡ !

  • @amarjeetvartiya3628
    @amarjeetvartiya3628 8 месяцев назад +21

    DSP sab good job sir ji salute

  • @gurcharansinghgill8093
    @gurcharansinghgill8093 8 месяцев назад +2

    ਵਾਹਿਗੁਰੂ ਜੀ ।।

  • @amrikchand4782
    @amrikchand4782 8 месяцев назад +87

    ਆ ਤਾਂ ਲੱਸੀ ਕਰਤੀ MLA ਦੀ

    • @Armaan456u
      @Armaan456u 8 месяцев назад +1

      😂😂😂😂😂😂😂😂

    • @sadhusinghbhullar7339
      @sadhusinghbhullar7339 7 месяцев назад

      ਜਦੋਂ ਪੰਜਾਬ ਪੁਲਿਸ ਤੁਹਾਡੀ ਲੱਸੀ ਕਰਦੀ ਹੈ,ਫਿਰ ਕੀ ਹੁੰਦਾ ਹੈ

  • @rajuarora3163
    @rajuarora3163 8 месяцев назад +17

    Good punjab police ❤️🇮🇳

  • @jazzchouhan2167
    @jazzchouhan2167 8 месяцев назад +6

    Good job ah hunde a jagdi jameer wale afasar te diuty de paband nise sir

  • @surainsingh9594
    @surainsingh9594 8 месяцев назад +25

    Sukhpal singh naal tushi Ki Kita aam Adami party ne

  • @manveersingh2317
    @manveersingh2317 8 месяцев назад +49

    ਝਾੜੂ ਵਾਲੇ ਦੀ ਤਿੱਲੀਆ ਕਠੀਆ ਨੀ ਹੋਣੀਆ, ਸਰਕਾਰ ਬਦਲਦੇ ਹੀ ਥਾਣੇਦਾਰ ਨੇ ਹੱਥਾਂ ਵਿੱਚ ਥੁੱਕ ਲੈਣਾ 😂😂

  • @kuldipsinghmahala3521
    @kuldipsinghmahala3521 4 месяца назад +2

    MLA ਹੁੰਦਿਆਂ DSP ਦਬਕੇ ਮਾਰ ਰਿਹਾ ਹੈ।
    ਦੂਜੀਆਂ ਪਾਰਟੀਆਂ ਦੇ ਤੁਹਾਡੇ ਨਾਲੋਂ ਸਰਪੰਚ ਚੰਗੇ।

  • @satwantsinghvirk
    @satwantsinghvirk 8 месяцев назад +15

    Very good D.S.P saab

  • @karpal_pannu_12
    @karpal_pannu_12 8 месяцев назад +132

    D S P SAHIB JI ZINDABAD ZINDABAD 🌹🌹🌹FUDU MLA MURDABAD MURDABAD ❤❤❤❤

    • @AmanDhiman-jx8mq
      @AmanDhiman-jx8mq 8 месяцев назад +2

      Aap mla zindawad

    • @Aman_31x_
      @Aman_31x_ 8 месяцев назад +4

      DSP jindabad

    • @tanvirsingh6911
      @tanvirsingh6911 8 месяцев назад

      Mla jindabad

    • @13JSL
      @13JSL 8 месяцев назад +3

      DSP zindabaad jhanda amli army murdabaad 👍

  • @brijprashar1467
    @brijprashar1467 8 месяцев назад +5

    Salute DSP saab waheguru mehar karn

  • @sukhipandher8819
    @sukhipandher8819 3 месяца назад +1

    ਪੰਜਾਬ ਪੁਲਿਸ ਜਿੰਦਾਬਾਦ

  • @gnsingh411
    @gnsingh411 8 месяцев назад +14

    ਤੁਸੀ MLA ਬਣ ਕੇ ਵੀ ਲੜਾਈ ਲੜ ਰਹੇ ਹੋ? ਧੰਨ ਹੋ ਜੀ ਤੁਸੀਂ ਨੇਤਾ ਲੋਕ! ਚੀਨ ਵਾਲਾ ਬਾਡਰ ਹੀ ਸੰਭਾਲ ਲਓ,ਸਾਰੇ ਮਿਲਕੇ, ਨਾਲੇ ਵਿਚਾਰੇ ਫੌਜੀ ਥੋੜ੍ਹਾ ਆਰਾਮ ਕਰ ਲੈਣਗੇ।

    • @vinylRECORDS0522
      @vinylRECORDS0522 8 месяцев назад +1

      ਸੁਆਹ ਤੇ ਖੇਹ ਲੜਾਈ ਲੜ ਰਹੇ ਆ। ਕੋਠੀਆਂ ਨੱਪਣ ਲਈ ਕਾਹਲੇ ਇਹਨਾਂ ਵਿੱਚ ਹੀ ਬੈਠੇ ਆ।

    • @gnsingh411
      @gnsingh411 8 месяцев назад +1

      @@vinylRECORDS0522 ਛਿੱਤਰ ਭਿਉਂ ਕੇ ਮਾਰਨੇ ਵਧੀਆ ਰਹਿੰਦੇ ਆ।

  • @rajveerdhillon
    @rajveerdhillon 7 месяцев назад +2

    🇮🇳 Salute To You Sir Ji 🇮🇳 JAI HIND 🇮🇳

  • @Pardeepkumar-hi2fj
    @Pardeepkumar-hi2fj 8 месяцев назад +21

    D.S.P..SIR....VERY.NICE.JI..

  • @GurmeetSingh-xc9yj
    @GurmeetSingh-xc9yj 8 месяцев назад +2

    D s p ਜਿੰਦਾਬਾਦ ਜਿੰਦਾਬਾਦ 🌹🌹

  • @gurjindersingh956
    @gurjindersingh956 8 месяцев назад +3

    DSP ਨੇ ਆਪਣੀ ਡਿਊਟੀ ਵਧੀਆ ਕੀਤੀ ਐਵੇਂ ਚੀਕਾ ਮਾਰੀ ਜਾਂਦਾ mla ਜਦੋਂ ਖੈਰੇ ਨਾਲ ਧੱਕਾ ਹੁੰਦਾ ਓਦੋਂਦਿਖਦਾ ਨਹੀਂ

  • @deepakprashar2986
    @deepakprashar2986 3 месяца назад +1

    Good job DSP Sahib. Law is for everybody.

  • @gabrupunjabi1879
    @gabrupunjabi1879 8 месяцев назад +6

    ਆਮ ਆਦਮੀ ਪਾਰਟੀ ਮੁਰਦਾਵਾਦ ਖਤਮ ਪਾਰਟੀ। Ena ਦੇ mla ਨਾਲ ਏਦਾ ਹੀ ਹੋਣਾ ਚਾਹੀਦਾ

  • @taranjeetsalh636
    @taranjeetsalh636 8 месяцев назад +37

    ਛਿੱਕੂਆ ਦਾ ਐਮ ਐਲ ਏ ਜਿਸਦੇ ਗਲ ਡੀ ਐਸ ਪੀ ਗਲ ਪਿਆ ਚੰਗੀ ਤਰ੍ਹਾਂ ਭੁਗਤ ਸਵਾਰੋ ਝਾੜੂ ਵਾਲਿਆਂ ਦੀ

    • @jaspalsingh9107
      @jaspalsingh9107 8 месяцев назад

      Hhjjj

    • @JagdishSingh-s2d
      @JagdishSingh-s2d 8 месяцев назад +1

      ਕਿਉ MLA ਤੇ ਫੇਰ ਕੀ MLA ਕਾਨੂੰਨ ਤੋਂ ਉਪਰ ਹੋ ਗਿਆ

  • @RupinderSingh-rb1xl
    @RupinderSingh-rb1xl 8 месяцев назад +6

    ਕਾਨੂੰਨ ਦਾ ਰਾਜ ਹੋਣਾ ਚਾਹੀਦਾ, ਅਮੀਰ ਜਾ ਗਰੀਬ ਹੋਵੇ

  • @VickySidhu-o6i
    @VickySidhu-o6i 8 месяцев назад +10

    Good job dsp sahab

  • @LyricsLakhibrargaziana
    @LyricsLakhibrargaziana 8 месяцев назад +4

    ਆਮ ਲੋਕਾ ਨਾਲ ਧੱਕਾ ਕਰਨ ਵਾਲੀ ਪਾਰਟੀ ਪੁਲਿਸ ਨੂੰ ਕਨੂੰਨ ਸਿਖਾ ਰਹੀ ਆ ਬੱਲੇ ਬਈ ਬਦਲਾਅ ਵਾਲਿੳ

  • @VIJAYPAL-le8dw
    @VIJAYPAL-le8dw 4 месяца назад +1

    DSP saheb ji nu selute hai

  • @gurbhejsingh5703
    @gurbhejsingh5703 8 месяцев назад +5

    ਕਨੂੰਨ ਪਤਾ ਹੁੰਦਾ ਸਿੱਖਾ ਨੂੰ ਡਿਬਰੂਗੜ੍ਹ ਨਾ ਭੇਜਿਆ ਜਾਂਦਾ

  • @gulshanchandi2860
    @gulshanchandi2860 4 месяца назад +2

    Nice ❤

  • @GurdevSingh-kx1hf
    @GurdevSingh-kx1hf 8 месяцев назад +6

    Good job sir

  • @momistudiosagra0003
    @momistudiosagra0003 25 дней назад

    DSP ਸਾਬ੍ਹ ਨੇ ਸਹੀ ਕੀਤਾ ਕਨੂੰਨ ਸਾਰਿਆਂ ਵਾਸਤੇ ਬਰਾਬਰ ਹੈ

  • @balkarsingh9738
    @balkarsingh9738 6 месяцев назад +1

    ਪੰਜਾਬ ਪੁਲਿਸ ਜੇ ਆਪਣੀ ਤੇ ਆਜੇ ਕਿਸੇ ਲੀਡਰ ਦੀ ਪਰਵਾਰ ਨੀ ਕਰਦੀ ਆਖਰ ਪੁਲਿਸ ਕੋਲ ਵੀ ਪਾਵਰ ਹੁੰਦੀ ਏ ਕਿਸੇ ਲੀਡਰ ਦੀ ਟੋਪੀ ਤਾਂ ਹੈ ਨੀ ਜਿਹੜੀ ਪੰਜ ਸਾਲ ਵਾਦ ਉਤਾਰ ਦੇਣੀ
    ਪੰਜਾਬ ਪੁਲਿਸ ਜਿੰਦਾਵਾਦ😊

  • @bs-db3ys
    @bs-db3ys 8 месяцев назад +8

    DSP Sahab good job ❤

  • @SatnamSingh-h6e
    @SatnamSingh-h6e 3 месяца назад

    ਪੰਜਾਬ ਪੁਲਿਸ ਜਿੰਦਾਬਾਦ। ਸੱਚ ਮੁੱਚ ਪੰਜਾਬ ਨੂੰ ਅਜਿਹੇ ਦਲੇਰ ਤੇ ਸੱਚੇ ਅਫਸਰਾਂ ਦੀ ਬਹੁਤ ਜ਼ਰੂਰਤ ਹੈ ਅਤੇ ਸਾਨੂੰ ਆਮ ਲੋਕਾਂ ਨੂੰ ਦਿਲੋਂ ਇਸ ਅਫਸਰ ਦਾ ਸਤਿਕਾਰ ਕਰਨਾ ਚਾਹੀਦਾ ਹੈ
    ਜਿਸ ਨੇ ਸਾਬਿਤ ਕਰ ਦਿੱਤਾ ਕਿ ਕਾਨੂੰਨ ਸਭ ਲਈ ਬਰਾਬਰ ਹੈ

  • @panditgaurav3774
    @panditgaurav3774 8 месяцев назад +3

    ਲੱਖ ਲਾਹਨਤ ਇਹ ਇਕ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਇੰਨੀ ਕੁ ਇਜ਼ਤ ਆਤੋਂ ਪੰਜਾਬ ਚ ਤੇ ਆਮ ਆਦਮੀ ਪਾਰਟੀ ਆਪਣੇ ਲੋਕਾਂ ਦੇ ਜਨਤਾ ਦੇ ਕੰਮ ਕੀ ਸਵਾਰ ਦਊਗੀ

  • @Sukhjohal8126
    @Sukhjohal8126 8 месяцев назад +2

    ਪੁਲਿਸ ਵਾਲੇ ਬਾਈ ਜੀ ਨੂੰ ਸਲੂਟ 👍👍

  • @reetandmanpreet
    @reetandmanpreet 8 месяцев назад +5

    D s p sab ji jinda vad

  • @khalsachardikala
    @khalsachardikala 7 месяцев назад

    ਡੀ ਐਸ ਪੀ ਸਾਹਿਬ ਜੀ ਇਹਨਾਂ ਨੂੰ ਕਿਸਾਨਾਂ ਦੇ ਮੋਰਚੇ ਵਿੱਚ ਭੇਜੋ ਜੀ ਕਿਸਾਨ ਇਹਨਾ ਦਾ ਇੰਤਜ਼ਾਰ ਕਰ ਰਹੇ ਹਨ ਵੇਖਿਓ ਤਾਂ ਸਹੀ ਇਹਨਾਂ ਦੀ ਕਿੰਨੀ ਸੇਵਾ ਕਰਦੇ ਕਿਸਾਨ।

  • @user-ro1fg4rv1g
    @user-ro1fg4rv1g 8 месяцев назад +2

  • @AmarjitChahal-l5x
    @AmarjitChahal-l5x 8 месяцев назад +3

    ਸਹੀ ਪੁਲਿਸ ਕਿਸੇ ਦੀ ਪ੍ਰਵਾਹ ਨੀ ਕਰਦੀ MLA ਸਾਹਿਬ ਦੀ ਕੀਤੀ ਲੱਛੀ 😂😂😂😂😂😂😂😂😂😂😊

  • @Sohansingh-qg7ow
    @Sohansingh-qg7ow 8 месяцев назад +2

    ਇਹ ਵਿਧਾਇਕ ਗਲਤ ਆ

  • @JagmailSingh-fe9yr
    @JagmailSingh-fe9yr 8 месяцев назад +4

    DSP Right

  • @s.harphoolbrar8476
    @s.harphoolbrar8476 3 месяца назад +1

    ਸਾਰੇ ਕਹਿ ਰਹੇ ਕਿ ਐਮ ਐਲ ਏ ਕਾਹਦਾ, ਮਤਲਬ ਐਮ ਐਲ ਏ ਉਹ ਹੋਵੇ ਜਿਹਦੇ ਤੋਂ ਪ੍ਰਸ਼ਾਸਨ ਡਰੇ। ਕਮਾਲ ਆ ਜਨਤਾ ਦੀ

  • @Deepvirks228
    @Deepvirks228 8 месяцев назад +2

    ਸਾਹਬਾਸ ਡੀ ਐਸ ਪੀ ਸਹਾਬ।

  • @surinderpal9032
    @surinderpal9032 8 месяцев назад +10

    Dsp good job

  • @jaswindersingh-cd8kz
    @jaswindersingh-cd8kz 5 месяцев назад +1

    Good job PP ❤

  • @LuckySingh-pc9jy
    @LuckySingh-pc9jy 8 месяцев назад +9

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ✊✊

  • @BhupinderSingh-if9gb
    @BhupinderSingh-if9gb 8 месяцев назад +2

    Good DSP.....shaib...

  • @DarshanSingh-l2d
    @DarshanSingh-l2d 8 месяцев назад +3

    Goodpoliceman

  • @vikasmahajan1104
    @vikasmahajan1104 8 месяцев назад +3

    Good action of the police.

  • @rajindermalla1613
    @rajindermalla1613 8 месяцев назад +5

    ਇਹ ਜਿਹੜਾ ਐਮ ਐਲ ਏ ਕਨੂੰਨ ਕਨੂੰਨ ਕਰੀ ਜਾਦੈ ਇਹਨੂੰ ਪੁੱਛੋ ਪੰਜਾਬ ਵਿੱਚ ਕਨੂੰਨ ਹੈਗਾ ਕਿਵੇ ਲੋਕਾ ਨਾਲ ਧਕੇ ਕਰੀ ਜਾਨੇ ਪੰਜਾਬ ਵਿੱਚ

  • @balrajsingh5699
    @balrajsingh5699 8 месяцев назад +1

    Good officar

  • @BalwinderKaur-nx4kv
    @BalwinderKaur-nx4kv 8 месяцев назад +4

    ਆਮ ਲੋਕਾਂ ਨੂੰ ਤਾਂ ਧੱਕੇ ਪੈਂਦੇ ਸੀ ਹੁਣ MLA . . ..

  • @deepsingh2233
    @deepsingh2233 3 месяца назад +1

    😢 MLA ਦੀ ਤਾਂ ਬੋਲਤੀ ਬੰਦ ਕਰਤੀ ਲਾਹਨਤ ਹੈ ਝਾੜੂ ਸਰਕਾਰ ਤੇ। ਜਦੋਂ MLA ਦੀ ਕੋਈ ਇੱਜ਼ਤ ਨਹੀਂ ਤਾਂ ਇਹਦੇ ਹਲਕੇ ਦੇ ਲੋਕਾਂ ਦਾ ਕੀ ਹਾਲ ਹੁੰਦਾ ਹੋਣਾ। ਜੇ ਕਿਤੇ ਅਕਾਲੀ ਦਲ ਦਾ MLA ਹੁੰਦਾ ਤਾਂ ਮਜਾਲ ਹੈ DSP ਸਾਂਹ ਵੀ ਕੱਢ ਜਾਂਦਾ।

  • @sodhisodhi5184
    @sodhisodhi5184 8 месяцев назад +3

    Gud job DSP saab

  • @RajeepSingh-m4k
    @RajeepSingh-m4k 8 месяцев назад +2

    DSP Sab Zindabaad

  • @mandeepshergill6231
    @mandeepshergill6231 8 месяцев назад +8

    Good 👍

  • @mangjitsingh4606
    @mangjitsingh4606 8 месяцев назад

    ਜ਼ੀਰੋ ਐਮ ਐਲ ਏ

  • @HarpreetSingh-h8e6p
    @HarpreetSingh-h8e6p 8 месяцев назад +3

    DSP balle balle🎉🎉🎉🎉🎉🎉

  • @pavitarsingh3343
    @pavitarsingh3343 8 месяцев назад +2

    Good. DSP

  • @atulkumar-pr4vk
    @atulkumar-pr4vk 8 месяцев назад +5

    I am with Dsp sir MLA di aakad dekho Jive malik hunda

  • @RanjitSingh-zx5dx
    @RanjitSingh-zx5dx 8 месяцев назад +2

    Poice department jindabad Good Comment and job

  • @GurpreetSingh-jd7is
    @GurpreetSingh-jd7is 8 месяцев назад +3

    Good job

  • @jassisingh607
    @jassisingh607 8 месяцев назад +2

    ਧੱਕਾ ਹੀ ਆਮ ਆਦਮੀ ਦੀ ਸਰਕਾਰ ਕਰ ਰਹੀ ਹੈ 😂😂😂😂

  • @lakhvirsidhu7621
    @lakhvirsidhu7621 8 месяцев назад +5

    Very nice d s p sahib very good

  • @SuchaSingh-zg7kf
    @SuchaSingh-zg7kf 5 месяцев назад

    ਬਹੁਤ ਵਧੀਆ D S P ਸਾਹਿਬ ਇਸ ਤਰਾਂ ਹੀ ਹੋਣੀ ਚਾਹੀਦੀ ਹੈ ਇਨ੍ਹਾਂ ਨਾਲ

  • @Deepak-st9gd
    @Deepak-st9gd 8 месяцев назад +8

    Punjab pe el Police officer AAP party ke MLA se fight kar raha hai.
    Shame on you Bhagwant maan.