ਜਾਣੋ ਕਿਉਂ ਪੰਜਾਬ ਛੱਡ Canada ਜਾ ਬੈਠੇ ਬਜ਼ੁਰਗ ?

Поделиться
HTML-код
  • Опубликовано: 9 сен 2024
  • #canada #punjabiincanada #canadavideo
    ਜਾਣੋ ਕਿਉਂ ਪੰਜਾਬ ਛੱਡ Canada ਜਾ ਬੈਠੇ ਬਜ਼ੁਰਗ ?
    ਕੈਨੇਡਾ ‘ਚ ਜਗਬਾਣੀ ‘ਤੇ ਬਜ਼ੁਰਗਾਂ ਦੀ ਸੱਥ
    ਪੱਤਰਕਾਰ ਰਮਨਦੀਪ ਸਿੰਘ ਸੋਢੀ ਦੀ ਰਿਪੋਰਟ
    ਜਾਣੋ ਕਿਉਂ ਪੰਜਾਬ ਛੱਡ ਕੈਨੇਡਾ ਜਾ ਬੈਠੇ ਬਜ਼ੁਰਗ ?
    ਪੰਜਾਬ ਦੇ ਸਿਸਟਮ ਤੋਂ ਹੈ ਸੀਨੀਅਰ ਸਿਟੀਜਨ ਨੂੰ ਤੰਗੀ
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline

Комментарии • 787

  • @gurcharnsingh2777
    @gurcharnsingh2777 Месяц назад +6

    ਪਤਰਕਾਰ ਤਾਂ ਜਗਬਾਣੀ ਦਾ ਮਾਈਕ ਇਸਦਾ ਬਾਰ ਬਾਰ ਬੰਦ ਹੋ ਰਿਹਾ ਹੈ ਇਹ ਤਾਂ ਸਾਡੇ ਪੰਜਾਬੀਆਂ ਦਾ ਹਾਲ ਹੈ।

  • @SANDHU_171
    @SANDHU_171 5 лет назад +38

    ਇੰਡੀਆ ਦਾ ਸਿਸਟਮ ਖਤਮ ਹੋ ਗਿਆ
    ਲੀਡਰਾਂ ਨੇ ਖਾ ਲਿਆ ਇੰਡੀਆ ਨੂੰ

    • @zindabadzindgi9196
      @zindabadzindgi9196 4 года назад +1

      Othe v indian ton paiselute jaa rahe ne, purani gal vakhri c

    • @zindabadzindgi9196
      @zindabadzindgi9196 4 года назад +2

      Lakhan rupaya roz iets de rahi bhar dene ne

    • @doublefacts5873
      @doublefacts5873 3 года назад

      Right india sahi nhi

    • @rajinderpal2637
      @rajinderpal2637 2 года назад +1

      @@zindabadzindgi9196 ਵੀਰ ਜੀ, ਕਿਉਂ ਬਰਬਾਦ ਕਰ ਰਹੇ ਨੇ ਲੋਕ ਇਹ ਪੈਸਾ, ਆਈਲੈਟਸ ਤੇ??
      ਕਿਉਂਕਿ ਸਾਡੇ ਬੱਚਿਆਂ ਦੀ English ਤੇ ਮੁਹਾਰਤ ਹੀ ਨਹੀਂ ਐ। ਦੋਸ਼ ਉਹਨਾਂ ਪੈਸੇ ਵਸੂਲਣ ਵਾਲਿਆਂ ਦਾ ਨਹੀਂ, ਸਗੋਂ ਸਾਡਾ ਆਪਣਾ ਹੈ।

    • @MewaSalh
      @MewaSalh Месяц назад

      1q❤ 6:44 😊⁶ 8:43 ​@@zindabadzindgi9196

  • @tezxxtezxx2193
    @tezxxtezxx2193 5 лет назад +34

    2030 ਦੇ ਹਾਲਾਤ ਇਕੱਲੀ ਸਰਕਾਰ ਦਿਖੇ ਗੀ।ਪਰ ਜਾਵਾਨੀ ਨੀ ਦਿਖੇ ਗੀ। ਸਭ ਖਤਮ ਹੋਣ ਦੀ ਕਾਗਾਰ ਤੇ ਪੰਜਾਬ । ਕੋੜਾ ਸੱਚ 😢😢

    • @manjindersingh3573
      @manjindersingh3573 4 года назад +3

      ਉਜਾੜਾ ਚੱਲ ਰਿਹਾ ਪੰਜਾਬ ਦਾ ਕਿਸੇ ਦਿਨ ਇਸ ਕਾਲੇ ਦੌਰ ਦੇ ਸਾਲ ਇਤਿਹਾਸ ਵਿਚ ਪੜਨ ਨੂੰ ਮਿਲਣਗੇ,,,

    • @simsim8865
      @simsim8865 2 года назад +1

      @@manjindersingh3573 Kmm se kmm Punjabi bachh te kaan ge. 🙏🙏🙏🙏🙏

    • @simsim8865
      @simsim8865 2 года назад

      India...Land of corruption.!!! 💀💀💀

    • @jashanvirsingh2166
      @jashanvirsingh2166 Год назад

      @@simsim8865kis to bachn ge¿

    • @RanjeetSingh-vv5cj
      @RanjeetSingh-vv5cj Год назад

      ​@@manjindersingh3573Y😢😢😮😮😅😅😊😊😊

  • @kaurasingh7911
    @kaurasingh7911 5 лет назад +6

    ਹਾਂ ਜੀ ਹੁਣ ਸਾਡਾ ਪੰਜਾਬ ਕਿਸ ਦੇ ਹਵਾਲੇ ਹੈ ਬਿਹਾਰ ਯੂਪੀ ਦੇ ਸਰਕਾਰ ਪਹਿਲਾਂ ਹੀ ਇਹੁ ਕੁੱਝ ਚਾਹੁੰਦੀ ਸੀ ਤੇ ਉਹੀ ਹੋ ਰਿਹਾ ਹੈ। ਸਿਸਟਮ ਅਸੀਂ ਖੁਦ ਵੀ ਵਿਗਾੜਦੇ ਹਾ ਆਪਾ ਖੁੱਦ ਸਹੀ ਸਿਸਟਮ ਨਾਲ ਜੁੜੇ ਹੀ ਨਹੀਂ।। ਕਨੇਡਾ ਅਮਰੀਕਾ ਗਿਆ ਨੂੰ ਕਿਸੇ ਨੂੰ 20ਸਾਲ ਹੋ ਜਾਣ ਇੰਡੀਆ ਵਿੱਚ ਆ ਕੇ ਇਹੀ ਆਦਮੀਆਂ ਨੇ ਰੌਗ ਹੋ ਜਾਣਾ।ਬਾਹਰਲੇ ਦੇਸਾਂ ਦਾ ਡੰਡਾ ਕਾਨੂੰਨ ਮਜਬੂਤ ਹੈ। ਕੌਰਾ ਸਿੰਘ ਸਹੋਤਾ ਧੂੜਕੋਟੀਆ 10. 7. 2019

  • @karamjitsaimpla5331
    @karamjitsaimpla5331 5 лет назад +43

    ਕੋਈ ਦੇਸ਼ ਮਾੜਾ ਨਹੀਂ, ਸੋਚ ਮਾੜੀ ਹੁੰਦੀ ਆ

    • @sran1852
      @sran1852 3 года назад +5

      soch naal roti te good government ni mildi bro

    • @gurpreetsingh-kz7kd
      @gurpreetsingh-kz7kd 3 года назад +2

      @@sran1852 chngi soch nl a chngi sarkar bndi a vire

    • @sran1852
      @sran1852 3 года назад +1

      @@gurpreetsingh-kz7kd fer aam admi party nu vote pao veere

    • @morningstarl86
      @morningstarl86 19 дней назад

      Kafka Said That Right .

  • @parmklair2362
    @parmklair2362 5 лет назад +57

    ਅਗਰ ਕੋਈ ਵੀ *ਗੁਰਮਤਿ* ਦਾ ਅੰਦਰੋਂ ਧਾਰਨੀ ਨਹੀ, ਉਹ ਭਾਂਵੇ ਕੈਨੇਡਾ ਵਿਚ,, ਭਾਂਵੇ ਇੰਡੀਆ ਵਿਚ ਹੈ, ਉਹ ਅੰਦਰੋ ਦੁਖੀ ਹੀ ਹੈ।
    ਬੇਸ਼ੱਕ ਉਹ ਦੇਖਣ ਵਿਚ ਖੁਸ਼ ਲਗਦੈ।
    ੴੴੴੴੴ

    • @RajKumar-je7yh
      @RajKumar-je7yh 3 года назад

      100% ਅਾਪ ਠੀਕ ਹੋ ਜੀ

    • @daljeetkaur1002
      @daljeetkaur1002 3 года назад

      ਆਪ ਨੇ ਬਹੁਤ ਵਧੀਆ ਵਿਚਾਰ ਦਿੱਤੇ

    • @rajinderpal2637
      @rajinderpal2637 2 года назад +1

      ਇਹ ਤਾਂ ਕੋਈ ਨਿੱਗਰ ਦਲੀਲ ਨਹੀਂ ਐ ਵੀਰ ਜੀ

    • @rajinderpal2637
      @rajinderpal2637 2 года назад +1

      ਖੁਸ਼ੀ ਇੱਕ ਮਾਨਸਿਕ ਅਵਸਥਾ ਹੈ। ਪਰ ਬਹੁਤ ਸਾਰੇ ਕਾਰਨ ਰਲ਼ ਕੇ ਇਸਨੂੰ ਪ੍ਰਭਾਵਿਤ ਕਰਦੇ ਨੇ।

    • @_malhi0032_
      @_malhi0032_ 2 года назад

      100%👍

  • @balveerjalal5644
    @balveerjalal5644 4 года назад +19

    ਮਾਸਟਰ ਜੀ ਨੂੰ ਪੁਸੋ ਇੰਡੀਆ ਨੇ ਤਾਂ ਸੋਨੋ ਕੁਰਸੀ ਦਿੱਤੀ ਤੇ ਕੈਨੇਡਾ ਨੇ ਲੇਬਰ ਕਰਾਈ

  • @tanyathakkar8850
    @tanyathakkar8850 5 лет назад +210

    Paji voice quality jma fuddu aa bhot Kat ryi h voice

  • @manjeetkaurrai130
    @manjeetkaurrai130 5 лет назад +32

    ਕਨੇਡਾ ਦਾ ਤਾਂ ਸੱਭ ਕੁਛ ਹੀ ਬਹੁਤ ਵਧੀਅਾ ਹੈ ਜੀ। ਚੰਗਾ ਖਾਣਾ ਚੰਗਾ ਪਹਿਨਣਾ ਚੰਗੇ ਕਨੂੰਨ ਪੈਨਸ਼ਨਾ ਅਤੇ ਵਾਤਾਵਰਣ।

    • @SatpalSingh-rr7kz
      @SatpalSingh-rr7kz 5 лет назад +6

      Ma'am sanu ida matlab aa jana chahida Canada pr dil krda nai Punjab chad k jan nu..waise mai Indian army ch aa

    • @ajeetrana4700
      @ajeetrana4700 5 лет назад +1

      P R 🙏🏻

    • @ajeetrana4700
      @ajeetrana4700 5 лет назад +1

      P R ki keh rya kujjj vvv???? 👏🏻👏🏻

    • @wahegurujiwaheguruji4306
      @wahegurujiwaheguruji4306 5 лет назад

      Manjit kaur Khalsa Ji Waheguru Ji Ka Khalsa Waheguru Ji Ki Fateh parwaan karni Ji mai v Dashmesh Pitta Ji Di dhee haa te hun Canada Brampton aayi hoyi haa aap Ji da saroop vekh k aap Ji nu milan nu dil karda hai ji. Please send me address.

    • @manjeetkaurrai130
      @manjeetkaurrai130 5 лет назад

      @@wahegurujiwaheguruji4306 mein british coloumbia ch aa

  • @GurpreetSingh-zy1in
    @GurpreetSingh-zy1in 4 года назад +13

    Punjab hi shona hai I love Punjab

  • @jaspindersandhu9995
    @jaspindersandhu9995 5 лет назад +13

    ਇੱਥੇ ਹੈ ਵੀ ਕੀ ਛਿੱਕੂ, ਲੋਕਾਂ ਤੇ ਆਪੇ ਜਾਣਾ ਕਨੇਡਾ

  • @dalbirkaur3554
    @dalbirkaur3554 5 лет назад +5

    ਵਸਦੇ ਰਹੋ ਪ੍ਦੇਸੀਓ ਤੁਹਾਡੇ ਨਾਲ ਵਸੇ ਪੰਜਾਬ

  • @jaswindersingh-mq4pf
    @jaswindersingh-mq4pf 5 лет назад +95

    Lok paise lyi nahi sistum karke canada jande aa

    • @rossan8867
      @rossan8867 5 лет назад +3

      Offcourse not

    • @manisharora8496
      @manisharora8496 5 лет назад +5

      Pehla tu apna system thik kr lol

    • @manisharora8496
      @manisharora8496 5 лет назад +3

      Pehla tu apna system thik kr ...lol

    • @tarvindersingh1556
      @tarvindersingh1556 5 лет назад +3

      jaswinder singh
      JANDE NE FOR BETTER LIFE ,AND
      ALSO FOR MONEY 'OF COURSE',
      TE JAAN DE BAAD " GOOD' SYSTEM VEKH KE TAAREEF KARDE NE" HONESTLY".

    • @goldydhillo3027
      @goldydhillo3027 5 лет назад +1

      @@manisharora8496 tera System lgda jada vigdeya hoya..ohnu thik krwa pahlan...

  • @JaswinderSingh-go4sn
    @JaswinderSingh-go4sn 5 лет назад +13

    ਪੈਜਾ ਜਿਵੇ ਨਚਾੲੀ ਜਾਦਾ ਦੁਨੀਆ ਨੱਚੀ ਜਾਦੀ ਅਾ

  • @sukhsingh5101
    @sukhsingh5101 5 лет назад +26

    Most r retri govt employees now they say India govt not good. Govt is made of govt employees now they talk about honesty after retirement what a joke.

    • @abaileyau
      @abaileyau 4 года назад +1

      Very true

    • @sarvarinderpalsinghbhathal1108
      @sarvarinderpalsinghbhathal1108 4 года назад +2

      Government doesn't include Government employee.Govt Employee Cannot make policies or pass law

    • @gurpreetsingh-kz7kd
      @gurpreetsingh-kz7kd 3 года назад

      @@sarvarinderpalsinghbhathal1108 ft corruption lai kaun jimevar huda

    • @sarvarinderpalsinghbhathal1108
      @sarvarinderpalsinghbhathal1108 3 года назад

      @@gurpreetsingh-kz7kd if minister sends out to all SHO’s of all police station that “ 10,000 di parchi ktau” how SHO’s are going to get that money ?

  • @dalbagdhaliwal3733
    @dalbagdhaliwal3733 5 лет назад +14

    ਜਿਵੇਂ ਤੁਹਾਡੇ ਮੈਕ ਦੀ ਆਵਾਜ਼ ਵਾਰ ਵਾਰ ਬੰਦ ਹੁੰਦੀ ਆ ਇਸ ਤਰ੍ਹਾਂ ਤਾਂ ਪੰਜਾਬ ਵਿੱਚ ਵੀ ਨੀ ਹੁੰਦਾ ਭਾਜੀ।

  • @user-vv3kv5jj7o
    @user-vv3kv5jj7o 2 года назад +10

    ਪੰਜਾਬ ਦੀ ਧਰਤੀ ਸਭ ਤੋਂ ਸੋਹਣੀ ਆ

  • @PritamSingh-kg7kf
    @PritamSingh-kg7kf 5 лет назад +25

    Lal pag wala sardar g sahi gall karge g study bare

  • @muchogusto2018
    @muchogusto2018 5 лет назад +25

    ਇਥੇ ਬਹੁਤ ਸ਼ੋਸ਼ਣ ਕਰਦੇ ਆ ਯਾਰ, ਕੋਰਟਾਂ ਚ ਧੱਕੇ, ਅਫਸਰਾਂ ਦੇ ਫਾਲਤੂ ਦੇ ਰੋਅਬ, politics ਦਾ ਹਰ ਜਗ੍ਹਾ ਬੋਲਬਾਲਾ, ਭਾਵੇ mla ਆ ਭਾਵੇਂ ਉਹਨਾਂ ਦੇ ਚਮਚੇ....

    • @tarvindersingh1556
      @tarvindersingh1556 5 лет назад +1

      Mr. Babbal Deep
      GULAM "THE " TA SOCH VI GULAMMMMA DI HOVEGI INDIA VICCH.
      SUDHARNA PAU " PUBLIC' NOO HI
      " IKK HOKE'".WAHEGURU.
      INDIAN KYA JAANE" CANADA"
      KA SWAD.

  • @sajjansingh8897
    @sajjansingh8897 5 лет назад +20

    ਪੰਜਾਬ ਨੂੰ ਮਾੜਾ ਕਹਿਣ ਆਲਿਉ ਦੱਲਿਉ ਸ਼ਰਮ ਕਰੋ ਇਸੇ ਮਿੱਟੀ ਚ ਜੰਮੇ ਤੁਹੀ

  • @karanbirsingh2968
    @karanbirsingh2968 5 лет назад +5

    ਪਤਰਕਾਰ ਸਾਹਿਬ ਪੰਜਾਬ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਪੰਜਾਬ ਦੇ ਲੋਕਾ ਨੂੰ ਗੁਰਬਾਣੀ (ਪਵਨ ਗੁਰੂ ਪਾਣੀ ਪਿਤਾ ।
    ਮਾਤਾ ਧਰਤ ਮਹੁਤ ।) ਦੇ ਉਲਟ ਕਰ ਦਿੱਤੀ ਹੈ ।
    ਜਿਸ ਦੇ ਕਾਰਨ ਪੰਜਾਬ ਦੀ ਮਿੱਟੀ ਪਾਣੀ ਅਤੇ ਹਵਾ ਦੁਸ਼ਤ ਹੋ ਚੁੱਕਾ ਏ ।
    ਤਾ ਹੀ ਬਹੁਤੇ ਲੋਕ ਪੰਜਾਬ ਤੋ ਭੱਜਣਾ ਪੈ ਰਿਹਾ ਏ ।

  • @mrjimmy4596
    @mrjimmy4596 5 лет назад +14

    Kanoon ta etha v Canada vala na , tell me which law is different from India ,only problem is honesty and implementation

    • @lavish532
      @lavish532 5 лет назад

      And that problem forces people to leave India. Its not just a problem, it's a big problem

  • @kulwantsingh8002
    @kulwantsingh8002 Месяц назад

    ਇਨਾਂ ਦੀ ਸਰਕਾਰ ਪੈਨਸ਼ਨ ਬੰਦ ਕਰ ਦੇਵੇ।

  • @kulwindersingh-du6lt
    @kulwindersingh-du6lt 4 года назад +11

    ਭਾਰਤ ਵਿੱਚ ਕੁੱਝ ਵੀ ਤੇ ਕਦੀ ਵੀ ਕੁਝ ਠੀਕ ਨਹੀਂ ਹੋਣਾ। ਦਿਨੋ ਦਿਨ ਹੋਰ ਬਰਬਾਦੀ ਹੋਣੀ ਹੈ। ਕੁਰਕਸ਼ੇਤਰ ਵਾਲੇ ਭਾਜੀ ਨੇ ਬਹੁਤ ਹੀ ਵਧੀਆ ਕੌੜਾ ਸੱਚ ਦੱਸਿਆ।

  • @sarbjeetsinghbhullar8845
    @sarbjeetsinghbhullar8845 5 лет назад +14

    Canada ch ja k tan saare DC lag jnde aa direct....mnu tan ehi lagda

    • @punitsinghsra
      @punitsinghsra 4 года назад +3

      Kutteyan wang factoriyan ch labour krde ne bhra yaan truck chlaunde ne. Budde budde v pith te bag pa shaam nu mooh lamka k vapis aunde ne factoriyan ch. baut te taan cash te hi kam kri jande ne. 😄

    • @rashpalbuttar5906
      @rashpalbuttar5906 4 года назад

      Singhsran right brotherrrrr

  • @manpreetsingh-mv6zh
    @manpreetsingh-mv6zh 5 лет назад +26

    Mainu koi des nikala de deo me berzogari ton tang aa kise hor country ja k life set kr ska.....India de kutti govement murdabad

    • @varunmahajan8703
      @varunmahajan8703 5 лет назад +4

      Why u dependent on job do business uthe Jake bhaiye banana ithe koi chota kamm shuru karo

    • @Offcialsandeepdhaliwal
      @Offcialsandeepdhaliwal 5 лет назад

      M v age ki a berozgara di kithe jana va

    • @amarjeetchaani274
      @amarjeetchaani274 5 лет назад +1

      @@varunmahajan8703 bro pichle 6 saal to business KR reya ha Aina bhi sokha Ni ..easy kehna hai business KR lo but bahut market down h.. capitalism krke sb khatam h

    • @prabhjitkaurdhillon9032
      @prabhjitkaurdhillon9032 5 лет назад +1

      R. K. Ok g jo papr bgaira vich pd de ja sunde loka ton oh tan ehi a . Ashi tan india e job krde pr bachyan da bhvikh ni disda ethe. Ki kr skde aapne system da. Hai tan india ch loka da milvrtn vdhia pr systems ?????

    • @mapleluv5203
      @mapleluv5203 5 лет назад

      PTU ch pdaaaayi krni nokri ghanta milni .....

  • @jasvirtejay28
    @jasvirtejay28 2 года назад +6

    ਸ਼ਾਇਦ ਅਸੀਂ ਪੰਜਾਬ ਦੀ Last generation ਹੋਵਾਗੇ ਜੋਕਿ ਪੰਜਾਬ ਚ ਹਾਂ

  • @amrinderbhangu8247
    @amrinderbhangu8247 5 лет назад +44

    Akhe ji asi 40 lakh ni lake aaye kmal aa yar keho ji soch aa

    • @mrjimmy4596
      @mrjimmy4596 5 лет назад +2

      40 lakh jwaka nu la Ka pehla pejya huna,fer bacha sponsra pa Ka free sadda na

    • @sikandersinghbhatti2311
      @sikandersinghbhatti2311 4 года назад

      Jaddon aaye si tah koi visa nahi lagda si koi ielts nahi hunda si teh paise wi ghat lagde si.Hun banda banda paise laan nu teyaar hain wadhaiyi jao canadian economy,india nu bhuli jao.

  • @gurnavdeepvlogs9367
    @gurnavdeepvlogs9367 5 лет назад +63

    Teacher uncle gal sahi kr gye

  • @manishbhardwajtrustworthyr9864
    @manishbhardwajtrustworthyr9864 4 года назад +9

    ਇਹਨਾਂ ਬੁਜ਼ਰਗ ਬੰਦਿਆ ਨੇ ਪਹਿਲਾ ਤੇ ਸਾਰੀ ਉਮਰ ਸਰਕਾਰੀ ਨੌਕਰੀ ਕੀਤੀ ਤੇ ਦੁਕੀ ਦਾ ਕੰਮ ਨਹੀਂ ਕੀਤਾ ਟੇ ਸਾਰੀ ਉਮਰ ਸਰਕਾਰੀ ਰੋਟੀ ਮੁਫ਼ਤ ਵਿਚ ਖਾਂਦੇ ਰਹੇ ਤੇ ਦੇਸ਼ ਨੂੰ backward ਵੀ ਏਦਾ ਦੇ ਲੋਕਾਂ ਨੇ ਕਿੱਤਾ ਤੇ ਹੁਣ ਮਾਰਦੇ ਗੱਲਾ।

  • @tarloksingh5755
    @tarloksingh5755 5 лет назад +57

    India government fail hai ji is lai Canada job vich no.1 hai ji

    • @Aman12353
      @Aman12353 5 лет назад +9

      @R. K. oo bro Mera brother te bhrjai Canada hi rehnde aa te ohh vadiya job kar rahe hun so don't spend wrong information

    • @samratkalra7216
      @samratkalra7216 5 лет назад

      Ist is my country

    • @Aman12353
      @Aman12353 5 лет назад

      @R. K. 2 Sall ho gye Ford ch kam kar reha brother de bharjai company ch Waterloo ch

    • @rossan8867
      @rossan8867 5 лет назад +3

      @@Aman12353 tere bhra da theka loka nu es hisab nal te indian vich b asi job kr Rae a 5 frnd after btech in MNC fr ta Mai kva India Ch berojgari hai e nai use your mind atleast

    • @rossan8867
      @rossan8867 5 лет назад

      @R. K. these sick people will never know

  • @Punjab1494
    @Punjab1494 5 лет назад +13

    Thode nalo vdia mike tan nokia 3310 da c

  • @user-od8hp8ii6x
    @user-od8hp8ii6x 4 года назад +8

    Shi gal a ਬਜੁਰਗਾ ਦੀ ਇੰਡੀਆ ਦਾ ਜਲੁਸ਼ ਕਡ ਤਾਂ ਸਰਕਾਰਾਂ ਨੇ ਲੱਖ ਲਾਨੰਤ ਸਰਕਾਰਾਂ ਤੇ ਸੋਨੇ ਦੀ ਚਿੜ੍ਹੀ ਨੂੰ ਬਰਬਾਦ krta ,,😱😱😱😰😨😨😰😰😰

  • @avtarsingh4168
    @avtarsingh4168 Год назад

    ਬਹੁਤ ਗੱਲਾਂ ਕਰਨੀਆਂ ਆ ਗਿਆਂ ਆਪਣੇ ਦੇਸ ਦਾ ਖਾ ਕੇ ਅਪਣੇ ਹੀ ਦੇਸ਼ ਦੀ ਬੂਰਾਈਕਰ ਰਿਹੈ ਹਨ ।
    UP ਅਤੇ ਬਿਹਾਰ ਵਾਲੀਆਂ ਤੌ ਕੁਝ ਸਿੱਖ ਲੋ ਕਾਮਜਾਬ ਕਿਦਾਂ ਹੋਈ ਦਾ ਹੈ ।
    ਇੱਕ ਦਿਨ ਐਸਾ ਆਵੇਗਾ ਆਪ ਸੱਭ ਬੋਲਣ ਵਾਲਿਆਂ ਨੂੰ ਕਿ ਅਸੀਂ ਬਹੁਤ ਵੱਡਾ ਗੱਲਤ ਫੇਸਲਾ ਲਿਆ
    ਆਪਣੇ ਅਤੇ ਬੱਚਿਆਂ ਲਈ।

  • @mandeepsingh-xt1uf
    @mandeepsingh-xt1uf 5 лет назад +11

    Parmatama sab nu taraaki te tundurusty bakhshe..🙏

  • @monukingra84
    @monukingra84 5 лет назад +2

    Sat shri akaal bajurgo....bot khusi hoyi pehowa de uncle g nu dekh ke....mai v pehowa to aaaa....te kamloops reh rya.....

  • @inderjitsaini6112
    @inderjitsaini6112 5 лет назад +8

    23 min..te baba ji ne sahi kaha.....

  • @mr.perfectionist8567
    @mr.perfectionist8567 5 лет назад +13

    Indian system bahut khraab ho chuka hai bina paise tuhaadi police vich koi sunvaayi nhi

  • @jattdhaliwal8359
    @jattdhaliwal8359 5 лет назад +13

    Government kolo panshen mildi eh India wali panshen tan shad do greeba layi

  • @GurjeetSingh-de7ej
    @GurjeetSingh-de7ej 5 лет назад +2

    Gud aa bai. U have showed amizining reality

  • @KaranSingh-bt7ir
    @KaranSingh-bt7ir 5 лет назад +7

    Oh yaar awaaz katti jandi aaa.
    Improve your audio Please.

  • @BalkarSingh-ty2sj
    @BalkarSingh-ty2sj 5 лет назад +7

    It is an slap on face of our country organigators that our butter give prefrance to move abroad. Shame for them.

    • @sonusonu-qv4op
      @sonusonu-qv4op Год назад

      Shame on you to sir we Indians from other state don't leave our country it's you Punjabis who are highly materialistic only give preference to money and don't Focus on study that's while Punjabis drive taxis and other Indian become CEO.

    • @amritpalkaurbrar2170
      @amritpalkaurbrar2170 Год назад

      Good

  • @shivanisharma5562
    @shivanisharma5562 Год назад

    😮 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😮 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😮😢

  • @simsim8865
    @simsim8865 2 года назад +3

    If you "When in Rome, Do as the Romans do", you will survive. 🙏🙏

  • @AshuKumar-lj7jh
    @AshuKumar-lj7jh 5 лет назад +5

    Waheguru kaim rakhe Punjabiaa nu

    • @singhbajwa5729
      @singhbajwa5729 Год назад

      ਬਹੁਤ ਵਧੀਆ ਗੱਲ ਹੈ

  • @tarvindersingh1556
    @tarvindersingh1556 5 лет назад +3

    SIKKHAN DA " APNA" RAAJ HUNDA TAA, CANADA , UK, AMERICA ,JAPAN,
    VARGA HI HUNDA.
    WAHEGURU .
    GURUBANI VICH SHAKTI,
    BEANT HAI .
    NOUJAWNA NOO GURUBANI,
    DE NAAL ' VI" JODO.
    NAAM JAPNA , PADAI KARNI,
    ENJOYMENT WITHOUT " SINS"
    KARNA , VAND CHAKNA .

  • @Pb30wale
    @Pb30wale 5 лет назад +7

    Sahi keha baba ji n je Canada open visa khol de tain 2 din k gentiya ch khali ho ju Punjab 🤣🤣🤣🤣🤣🤣🤣🤣🤣

  • @manjindersingh3573
    @manjindersingh3573 4 года назад +1

    ਉਜਾੜਾ ਚੱਲ ਰਿਹਾ ਪੰਜਾਬ ਦਾ ਕਿਸੇ ਦਿਨ ਇਸ ਕਾਲੇ ਦੌਰ ਦੇ ਸਾਲ ਇਤਿਹਾਸ ਵਿਚ ਪੜਨ ਨੂੰ ਮਿਲਣਗੇ,,,

    • @incognitoff4575
      @incognitoff4575 2 года назад +1

      Veham aa veere tera punjab kall vi sohna c te ajj v sohna eee aaa parmatma sunu mere punjab di ❣️

  • @bachittersingh9653
    @bachittersingh9653 Год назад +1

    Mai gurantee nal dava karda ki aj canada government ina di pension band kar deve ta ik budda nahi labna canada vich bai ji

  • @mukandsingh6105
    @mukandsingh6105 5 лет назад +1

    ਕੁਰਕੁਸੇਤਰ ਵਾਲੇ ਬਜੁਰਗ ਦੀ ਗਲਬਾਤ ਬਹੁਤ ਵਧੀਅਾ ਲੱਗੀ

  • @Aman12353
    @Aman12353 5 лет назад +4

    Jo marzi keh lol but Canada is far better then India so don't even compare to India with Canada ,people fight for religion and temples in India but these countries providing best life

    • @mapleluv5203
      @mapleluv5203 5 лет назад +1

      Aaaaho kusse khalistani dekhlo khalistan dedo khalistan dedo

  • @lakhwindersinghsingh7998
    @lakhwindersinghsingh7998 5 лет назад +2

    Master g ne bahut vadiya gal kiti aa g

  • @gurlalgill133
    @gurlalgill133 5 лет назад +3

    Teacher uncle g bhut vdia gal kiti karze bare

  • @bholasinghsidhu8032
    @bholasinghsidhu8032 2 года назад

    ੲਿਹ ਸਾਰੇ ਲੋਕ ਮਜ਼ਬੂਰ ਨੇ ੲਿਹਨਾਂ ਦੇ ਚੇਹਰੇ ਤੇ ਮਜ਼ਬੂਰੀ ਦਿਸ ਰਹੀ ਹੈ

  • @beinghuman6527
    @beinghuman6527 5 лет назад +13

    People in Punjab live low life and in Canada 🇨🇦 life got next level

  • @morningstarl86
    @morningstarl86 19 дней назад

    Which Sector Of Chandigarh Was This Filmed In Guys ?

  • @bindiisrubenipal2100
    @bindiisrubenipal2100 5 лет назад +24

    I live in Canada but I miss our india Punjab

  • @KD-zd1ly
    @KD-zd1ly 5 лет назад +37

    Headmaster ji nai bahut wadiya gala dasiya
    Pujabiya nu apne desh nu bura nahi kehna cheyeh Punjab vich leaders nai hi bura hal kita baki sab theek va
    Ah sadi janam bhoomi va isnu salam karna cheyeh pehla sab toh iss nai sanu palaya roti diti
    Canada wadiya hai chalo har facilities mildi
    Par sakoon punjab vich hi milda ah kisey nai nahi keha mainu bahut dukh hoya

  • @hsbhatti2682
    @hsbhatti2682 5 лет назад +19

    ਜੇ ਤੁਹਾਡੇ ਵਾਂਗ ਸਾਰੇ ਸੋਚਣ ਤਾਂ ਬੀਜੇਪੀ ਦਾ ਸੁਪਣਾਂ ਬਿਨਾਂ ਮਿਹਨਤ ਕੀਤੇ ਪੂਰਾ ਹੋ ਜਾਵੇ ਗਾ,

    • @user-ro6ou3tv8m
      @user-ro6ou3tv8m 5 лет назад +1

      Sahi gll a bilkul veer

    • @Aman12353
      @Aman12353 5 лет назад +1

      Je nahi sochiya tan vaise vi ohna ni civil war karva Deni aa so ohna ne dange tan karvane hi aa so ess ton changa aa move somewhere for safe life

    • @user-ro6ou3tv8m
      @user-ro6ou3tv8m 5 лет назад

      But apne guru ne ehh nhi sikhaya

    • @user-ro6ou3tv8m
      @user-ro6ou3tv8m 5 лет назад

      Oh guru da singh akhvon da layak nhi

    • @Aman12353
      @Aman12353 5 лет назад

      @@user-ro6ou3tv8m apne guru ne julam sahna julam karn nalu vadd dasdya si eh tuhadi kom di marzi aa assi tan javange India Chad ke because eithe koi scope nahi no job after btec

  • @Kenkalsi
    @Kenkalsi 5 лет назад +31

    Ameer vaaste punjab v vadhia, canada gareeb bnda ta ja ni sakda, eh sare ameer lok hann.

  • @beaconsharman7159
    @beaconsharman7159 3 года назад +2

    Most of them they are retired from indian government ,receiving pension and and pension funds from canada old age, they have double dip. On some point they are dishonest.

  • @heydidyouknow7702
    @heydidyouknow7702 3 года назад +3

    bai har baba khenda "TIME PASS" ho janda hun app hi samag javo ki hal houga Canada vich .

  • @GurpreetKaur-hq8mq
    @GurpreetKaur-hq8mq 5 лет назад +8

    Canada ch kehra DC lag jaande han Labour hi karde han .

    • @jatt8867
      @jatt8867 5 лет назад +2

      Uthe labour karke chahe ਜਹਾਜ lela pr ure motorcycle vih nhi jurda fudddddu indiaaa

    • @swarajmaan9773
      @swarajmaan9773 5 лет назад +1

      Gurpreet Kaur ek dum right india swarg hai aithe maa baap haige sab kuch hai

    • @Bhupindersingh-fx2tk
      @Bhupindersingh-fx2tk 5 лет назад +2

      ਗੁਰਪ੍ਰੀਤ ਕੌਰ ਜੀ ਤੁਸੀ ਬਿਲਕੁਲ ਸੱਚ ਕਿਹਾ ਚਲੋ ਜੇ ਉਥੇ ਬੰਦਾ ਸਹੂਲਤਾ ਵੱਧ ਵੀ ਲੈ ਲਊ ਤਾ ਕੀ ਸਾਡਾ ਮਕਸਦ ਸਿਰਫ ਪੈਸਾ ਰਹਿ ਗਿਆ
      ਆਪਣੀ ਧਰਤੀ ਨਾਲ ਮੋਹ ਹਰ ਇੱਕ ਦਾ ਹੋਣਾ ਜਰੂਰੀ ਆ ਨਹੀ ਤਾਂ ਤੁਸੀ ਹੋਰ ਦਸਾਂ ਕੁ ਸਾਲਾਂ ਵਿੱਚ ਈ ਦੇਖ ਲਇਓ ਪੰਜਾਬ ਤੇ ਭਈਏ ਰਾਜ ਕਰਨਗੇ ਬਹੁਤ ਸਾਰੇ ਜਿਲਿਆਂ ਵਿੱਚ ਵੱਡੇ ਵੱਡੇ ਚੰਗੇ ਅਹੁਦੇ ਇਹਨਾ ਨੇ ਸਾਂਭ ਵੀ ਲਏ ਆ ਫਿਰ ਜਦੋ ਨੂੰ ਆਪਣੇ ਬੇਅਕਲੇ ਲੋਕਾਂ ਤੋ ਵਿਦੇਸ਼ ਦਾ ਭੂਤ ਉਤਰੂ ਉਦੋ ਤੱਕ ਪੰਜਾਬ ਪੂਰਨ ਤੌਰ ਤੇ ਭਈਏ ਚਲਾ ਰਹੇ ਹੋਣਗੇ ਫਿਰ ਬਾਹਰਲੇ ਮੁਲਕ ਵੀ ਛਿੱਤਰ ਮਾਰਨਗੇ ਇਹਨਾ ਦੇ ਨਾ ਘਰ ਦੇ ਰਹਿਣੇ ਆ ਨਾ ਘਾਟ ਦੇ ਫਿਰ ਬਣਾ ਲਿਓ ਖਾਲਿਸਤਾਨ
      ਇਹ ਹੋ ਜਾਣਾ ਤੁਸੀ ਵੀ ਐਥੇ ਈ ਓ ਮੈ ਵੀ ਐਥੇ ਈ ਆ

    • @AmandeepKaur-ju6ie
      @AmandeepKaur-ju6ie 5 лет назад

      Labour kr k hi sab kuch kma lainde ..caneda ch ..india ch tah ..roti v ni puri paindi ...hor kuch ki jodna a ..

    • @sikhtraveller8860
      @sikhtraveller8860 5 лет назад

      But oh cheez mildi a

  • @harmanpreetsingh2399
    @harmanpreetsingh2399 5 лет назад +10

    Sodhi saab bht der bad lbbe o,, o v canada cho😂. Good job wdde veer god bles u🙏🏻

  • @merepastumho2646
    @merepastumho2646 4 года назад +1

    nice program

  • @ranvirs.khanna2511
    @ranvirs.khanna2511 5 лет назад +2

    Bahut vdhya rhe baabeyo etho chle gye kush ni ethe Punjab ch 12th pass, ba.pass nu 8 hzar v ni mida job te.🍑🍇🍒🍊🍋🍍🍉🍏🍎

  • @AshishTiwari-sl4ju
    @AshishTiwari-sl4ju 4 года назад +1

    Most of the People who go there are born here, study here and trained here. Sell their belongings like gold, land etc etc. Canada just provide them good atmosphere and that is so because of less population. As far as "system" is concerned then doctors, engineers, management graduates, post graduate study here and then go to USA Australia and UK and Canada. What have those countries done for us? They got talent for free. Actually these countries have nothing except that they are clever. My kids are studying in government school. My NRI relatives kids stand no where near my kids. Our kids are obedient. Money is many things but not every thing. It's virtue to be grateful.

  • @RajuSingh-xc9ti
    @RajuSingh-xc9ti 5 лет назад +2

    ਪੰਜਾਬ ਦੇ ਲੋਕ ਇਕੱਠੇ ਨੀ ਹੁੰਦੇ ਹਾਂਗਕਾਂਗ ਵਿੱਚ ਦੇਖੋ ਕਿਵੇ ਗਦਰ ਮਚਾਈ ਜਾਂਦੇਆ ਲੋਕ ਨਾਲੇ ਓ ਵਿਹਲੇ ਨੀ

  • @munishkumar3465
    @munishkumar3465 5 лет назад +5

    Voice quality improved

  • @ajmersinghajmersingh9099
    @ajmersinghajmersingh9099 4 года назад +4

    ਪੰਜਾਬ ਨਾਲ ਦੀ ਕਿਤੇ ਮੌਜ ਨਹੀਂ ਦਿਹਾੜੀਆਂ ਕਰ ਕਰ ਬੁਰਾ ਹਾਲ

    • @incognitoff4575
      @incognitoff4575 2 года назад

      Sahi kiha bai saale dubara gulam ban rahe aaap ja ja ke

  • @surendersingh8419
    @surendersingh8419 2 года назад +1

    💯🙏🙏👌👍right this vedio i am leaving in Australia

  • @BaljinderSingh-iu8gr
    @BaljinderSingh-iu8gr 5 лет назад +5

    If you think your son is good put him in police or other things and say to him become good person and make Punjab better

    • @inderjitarora8810
      @inderjitarora8810 5 лет назад +2

      @ਬ੍ਰਹਾਮਣਾ ਦੀ ਭੈਣ ਦੀ। Pta ee aa kidda kidda sakkiya behana brawa da viyah krake bahar jande aa tuci log tuci loka ne punjab ch gand paa ta bajjo kuttoyo bahar sada punjab shaddo Saara kuj khrab karta paani hwa mitty te jwani tak khrab karti te aap bund marayun bahar chale gaye

    • @jaswinderkaur3860
      @jaswinderkaur3860 5 лет назад

      @@inderjitarora8810 100% 👌

  • @sukhdevsinghkharoud4946
    @sukhdevsinghkharoud4946 11 месяцев назад

    ਕਨੈਡਾ ਨਾਲੋ ਪੰਜਾਬ ਬਹੁਤ ਵਧੀਆ ਹੈ, ਇਥੇ ਲੀਡਰਾ ਤੇ ਸਿਕੰਜਾ ਹੋਰ ਕੰਸੀਆ ਜਾਵੇ,ਇਕਲੀਡਰ ਪਿਛੇ ਸੌ, ਸੌ, ਰਿਸਤੇਦਾਰ ਹਵਾ ਫਕੀ ਕਰਦੇ ਫੀਰਦੇ ਹਨ।

  • @indersandhu6220
    @indersandhu6220 5 лет назад +3

    ਰੁਜਾਨ ਹੁਣ ਘਟ ਜੂ ਅਮ ਰੀਕਾ ਨੇ ਕਾਨੂੰਨ ਬਦਲਗਿਆ ਹੁਣ ਕਨੋਡਾ ਚ ਬਦਲੂਗਾ ਫਿਰ ਪਤਾ ਚਲੂਗਾ

  • @surindervirdee5762
    @surindervirdee5762 5 лет назад +4

    Vehlia nuu pension.khana Perna free ,saaria time gurdware ch breakfast,lunch,dinner and Ghar nuu jaande hoye shaam nuu adhia ya bottle khareed k peena, shopping malls k baith k loka nuu dekhna aape he canada nuu aan ge.I live in Canada since last 42yrs.I see these old people everyday.Govt nuu dhokhey deke paisey banade ne.ena nii 1lakh Rs pension,medical free,bus pass sirf 15 $/ month ya disable buses.eye glasses free.

  • @baltejjassar140
    @baltejjassar140 5 лет назад +9

    ਬਾਪੂ ਜੀ ੲਏਥੇ ਤਾ ਤਨਖ਼ਾਹ ਲੈ ਕੈ ਕੱਮ ਨਹੀ ਕਰਨਾ ਚਹੁੰਦੇ ਜੀ

    • @jaswantsinghthind7075
      @jaswantsinghthind7075 5 лет назад

      Putter g asi kam tan krna chunde ha pr sarkara kise mhekme nu kam krn nahi dindi

  • @Mbbs_Made_Easy
    @Mbbs_Made_Easy 5 лет назад +29

    It’s disheartening to see fellow indians telling cons living in punjab ... not even a single one praising their motherland 🥺

    • @singh-benipal13
      @singh-benipal13 5 лет назад +2

      Bro eh Indian ni bloody Indians aa jo mother fucker Punjab bare galt bolde aa
      Ena di maa punjabi ne Chodi ta eh Canada ale bane

    • @sonusonu-qv4op
      @sonusonu-qv4op Год назад

      They are highly money minded and brain washed people.

    • @shvetatalwar5320
      @shvetatalwar5320 Год назад

      Even they r taking good pensions while living there.. Though criticising Punjab

  • @kuldipsidhu7498
    @kuldipsidhu7498 5 лет назад +1

    Y salaam singa nu बिलकुल sahi gal kar rehe ne

  • @Voice_of_Emanuel
    @Voice_of_Emanuel 5 лет назад +3

    ਇਹਨਾਂ ਦੀਆਂ ਗੱਲਾਂ ਸੁਣ ਕੇ ਹੁਣ ਕੲੀਆਂ ਨੇ ਜ਼ਮੀਨਾਂ ਵੇਚ ਕੇ ਉਥੇ ਜਾਣ ਦਾ ਸੋਚਨਾ

  • @brindersingh5212
    @brindersingh5212 4 года назад +2

    ਪੱਤਰਕਾਰ ਵੀਰ ਸਤਿ ਸ੍ਰੀ ਅਕਾਲ

  • @mohindersingh8893
    @mohindersingh8893 4 года назад

    sodhi sahib di sikh jo punjab to te hariyane to canada gaey hoeya veer naal kiti gll bat werve saht idhar udhar de kanoon da farak wagaira da vee werve naal daseya eh bahut hi changa laga dhanwad punnjab to m s sdhu

  • @SarabjeetSingh-vl5vl
    @SarabjeetSingh-vl5vl 4 года назад +5

    Punjab da kha ke Punjab nu mara kehnde lakh lahnat tuhade te

  • @GurdeepSingh-vb9wz
    @GurdeepSingh-vb9wz Год назад +1

    Vire good j 👌👌👌👌💖💖

  • @honey_singh35a
    @honey_singh35a 5 лет назад +4

    Wah uncle g perfct gl kiti kh india ch koi ni puchda nd best gl k jine naujwan aa jn vdia nhi ta ethe de p r khnde asio rhi ye hor koi na aawe

  • @balvinderbinda9214
    @balvinderbinda9214 5 лет назад +12

    End Canada

  • @bantybains2879
    @bantybains2879 5 лет назад +6

    Main jad dunia te aawan main jad dunia tu jawan mera Desh howe Punjab kal nu Canada de halat mare hoge fir amrican chala jayeo fir kaheo amrican bahut vadia

  • @punjabilatestsongs8390
    @punjabilatestsongs8390 5 лет назад +1

    master ji ne jwab vdya dita. . baki Bude. . kende. . kha lya pi lya.. etc glla bs .. didal

  • @HarpreetSingh-cg2jz
    @HarpreetSingh-cg2jz 5 лет назад +8

    your voice qualty so bad

  • @sakinderboparai3046
    @sakinderboparai3046 5 лет назад +1

    ਭਾਰਤ ਵਰਗਾ ਦੇਸ ਕੋੲੀ ਦੁਨੀਅਾਂ ਵਿਚ ਨਹੀ ਸੀ ।ਸਰਕਾਰਾਂ ਦੀ ਰਿਸਵਤ ਖੋਰੀ ਨੇ ਦੇਸ ਦਾ ਬੇੜਾ ਬਠਾੲਿਅਾ ।ਸਰਕਾਰੀ ਨੋਕਰੀ ਵਾਲਿਅਾਂ ਕੰਮ ਨਾ ਕਰਕੇ ਅਾੳੁਣ ਵਾਲੀਅਾਂ ਪੀੜੀਅਾਂ ਦਾ ਭਵਿਖ ਖਤਮ ਕੀਤਾ ਹੈ ।

  • @dharampalarora5149
    @dharampalarora5149 5 лет назад +5

    Sir volume Theek nahi hai

  • @jatinvlogs3009
    @jatinvlogs3009 5 лет назад +4

    Ramandeep ji speaker nava lai lao sari interview da maja kirkira karta

  • @gurlalgill133
    @gurlalgill133 5 лет назад +4

    Awaaz mute hoe jande fuddu quality voice de

  • @BaljinderSingh-vp5lt
    @BaljinderSingh-vp5lt 4 года назад +3

    ਕਾਨੂੰਨ ਇੰਡੀਆ ਵੀ ਹੈਗੇ ਆ,ਪਰ ਥੋਡੇ ਵਰਗੇ ਚੌਰੇ ਫੌਲੋ ਨੀਂ ਕਰਦੇ

  • @bhupinderchhabra8411
    @bhupinderchhabra8411 Год назад

    Thank you

  • @ppmm4693
    @ppmm4693 5 лет назад +2

    At least tax de ke output ta hai road light water health for seniors everything is good here we work they pay good they deduct tax but give lots of facilities we don’t mind . India needs to change bahut zyada change ki zaroorat hai system fail hai govt corrupt hai bribe hai kisi ka paisa maar liya to maar liya koi Kanoon nhi hai girls are not safe education is too expensive no pension for seniors dowry system lots of things needs to change

  • @mjsg8476
    @mjsg8476 5 лет назад +6

    The worse system made the back home more worse quality of life there.

  • @harpreetSingh-oh2ev
    @harpreetSingh-oh2ev 5 лет назад

    Kyrkushetra wale babe ne saber to vadia gall kiti a vich kuch officer rank de babe hankari vi si ohna ne punjab ch poori risbat khai hou kuch kuch apne bachya de ogun vi luka rahe si main ta es mulakat da eh result kadya a bakki loko tusi bohat siyane of.

  • @roshanrafiq6881
    @roshanrafiq6881 5 лет назад +2

    Great.

  • @BaljinderSingh-iu8gr
    @BaljinderSingh-iu8gr 5 лет назад +16

    Haha ehi lok Punjab nu khrab krde
    India v ehi drive krde c
    Don’t blame government for everything
    Government is bad on 60% things
    But 40% we are making mistakes too

    • @ajmfacts9704
      @ajmfacts9704 5 лет назад

      shi khya vire canada ch tere jimewar nagrik bande india ch ehi gand pande oda apne desh varga koi desh ni

  • @d101ggcmobo
    @d101ggcmobo 5 лет назад +20

    Saare tan iko jahe India ch, vote paiye tan paiye kis nu ji