ਅਸੀਂ ਰਾਜਸਥਾਨ,ਹਰਿਆਣਾ ਨੂੰ ਵੱਧ ਪਾਣੀ ਦੇਣ ਤੇ ਲੜ ਰਹੇ ਆ?ਅਗਲਾ ਪਿੱਛੇ ਤੋ ਹੀ ਕੰਟਰੋਲ ਦਾ ਸੋਚੀ ਬੈਠਾ।ਹੋਊਗਾ ਕਾਮਯਾਬ?

Поделиться
HTML-код
  • Опубликовано: 4 дек 2024

Комментарии •

  • @JagdishBhinder
    @JagdishBhinder 3 дня назад +60

    ਤਿੱਬਤ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕੀਤਾ ਸੀ ਕੁਝ ਇਲਾਕਿਆਂ ਤੇ ਜੇ ਉਹ ਕੁਝ ਸਮਾਂ ਹੋਰ ਰਹਿ ਜਾਂਦੇ ਤਾਂ ਬਾਕੀ ਇਲਾਕੇ ਵੀ ਉਹਨੇ ਕਬਜ਼ਾ ਲੈਣੇ ਸੀ।ਤੇ ਅੱਜ ਇਹ ਸਾਰੇ ਇਲਾਕੇ ਪੰਜਾਬ ਕੋਲ ਹੁੰਦੇ ਤੇ ਸਾਰੇ ਪਾਣੀ ਤੇ ਪੰਜਾਬ ਦਾ ਫੁੱਲ ਕੰਟਰੋਲ ਹੁੰਦਾ।

    • @littlebirdi
      @littlebirdi 3 дня назад +12

      ਪੰਜਾਬ ਕੋਲ ਨਹੀ ਇੰਡੀਆ ਕੋਲ ਹੁੰਦੇ, ਤੇ ਇੰਡੀਆ ਨੇ ਉਦੋਂ ਵੀ ਉਹੀ ਕੁਝ ਕਰ ਰਿਹਾ ਹੋਣਾ ਸੀ ਪੰਜਾਬ ਦੇ ਪਾਣੀਆਂ ਨਾਲ ਜੋ ਹੁਣ ਕਰ ਰਿਹਾ। ਤੇ ਪੰਜਾਬ ਦੇ ਜਾਇਆਂ ਦੇ ਪੱਲੇ ਉਦੋਂ ਵੀ ਧਰਨੇ ਜੇਲਾਂ ਪਰਵਾਸ ਹੀ ਹੋਣਾ ਸੀ ਜਿਵੇਂ ਹੁਣ ਹੈ।

    • @Jaas13
      @Jaas13 3 дня назад +2

      ​@@littlebirdi ਵਾਹ ਓ ਭਰਾਵਾ ਜੱਸਾ ਸਿੰਘ ਰਾਮਗੜੀਆ ਦੇ ਵਾਰਸਾਂ ❤❤❤ ਗੁੱਡ ਜੋਬ

    • @satnamsingh6269
      @satnamsingh6269 3 дня назад

      👍👍👍👍

    • @bs84578
      @bs84578 3 дня назад

      @@littlebirdi india di us sme existence hi nhi si na koi aukat si british control thle si us sme Punjab independent si .Tibet ate lahual spiti nu sarkare khalsa da hissa bnaya si .China di army haar gyi si .

    • @JagdishBhinder
      @JagdishBhinder 3 дня назад +8

      @@littlebirdi ਜੇ ਇੰਡੀਆ ਕਿਸੇ ਜੋਗਾ ਹੁੰਦਾ ਤਾਂ ਚੀਨ ਤੋਂ ਪਹਿਲਾਂ ਹੀ ਤਿੱਬਤ ਦੇ ਹੇਠਲੇ ਭਾਗ ਨੂੰ ਕਬਜ਼ਾ ਕਰ ਲੈਂਦਾ, ਪੰਜਾਬ ਵੀ ਅੰਗਰੇਜ਼ਾਂ ਕਰਕੇ ਇੰਡੀਆ ਵਿੱਚ ਚਲਾ ਗਿਆ ਨਹੀਂ ਤੇ ਅੱਜ ਦਾ ਸਾਰਾ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਕੁਝ ਇਲਾਕੇ, ਕਸ਼ਮੀਰ, ਲੱਦਾਖ, ਤਿੱਬਤ, ਹਿਮਾਚਲ ਸਾਰੇ ਪੰਜਾਬ ਵਿੱਚ ਹੁੰਦੇ।

  • @PremSingh-wh1cl
    @PremSingh-wh1cl 3 дня назад +15

    ਭਾਰਤ ਨੂੰ ਹਮੇਸ਼ਾ ਮੂਰਖ ਆਗੂ ਹੀ ਮਿਲੇ ਹਨ ਜਿੰਨਾ ਨੇ ਭਾਰਤ ਦੇ ਲੋਕ ਨੂੰ ਆਪਸ ਵਿਚ ਲੜਾਈ ਕਰਵਾਣ ਤੋਂ ਇਲਾਵਾ ਕੁਝ ਆਉਂਦਾ ਹੀ ਨਹੀਂ। ਕਦੇ ਵੀ ਭਾਰਤ ਤੋਂ ਬਾਹਰ ਰਾਜ ਕਰਨ ਦੀ ਸੋਚ ਹੀ ਨਹੀਂ ਆਈ। ਸਾਰੀਆਂ ਸਾਜਿਸ਼ ਆਪਣੇ ਲੋਕ ਲਈ ਘਟੀਆ ਸੋਚ ਆਪਣੇ ਲੋਕ ਲਈ। ਜਬਰਦਸਤ ਤੇ ਬਿਨਾ ਮੁਕਾਬਲੇ ਦੇ ਥਾਪੇ ਮਹਾਰਥੀ ਬਾਹਰ ਤੋਂ ਆਏ ਹਮਲਾਵਰ ਦੇ ਅੱਗੇ ਟਿਕ ਹੀ ਨਹੀਂ ਸਕੇ। ਹੁਣ ਵੀ ਆਪਣੀ ਘਟੀਆ ਸੋਚ ਉੱਪਰ ਕਾਇਮ ਹਨ ਤੇ ਪੜਾਈ ਲਿਖਾਇ ਤੋਂ ਆਮ ਸਮਾਜ ਨੂੰ ਹੁਣ ਵੀ ਦੂਰ ਕਰਨ ਦੀਆ ਕੋਸ਼ਿਸ਼ਾਂ ਕਰ ਰਹੇ ਹਨ। ਲੱਛਣ ਓਹੀ ਹਨ ਤੇ ਨਤੀਜੇ ਵੀ ਓਹੀ ਆਉਣਗੇ।

  • @suchasinghsingh8514
    @suchasinghsingh8514 День назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।ਸਾਡੀ ਕੇਂਦਰ ਦੀ ਸਰਕਾਰ ਸੁੱਤੀ ਹੋਈ ਹੈ।

  • @bikarjitsingh34bikarjitsin10
    @bikarjitsingh34bikarjitsin10 2 дня назад +7

    ਜੇ ਅੱਜ ਵੀ ਸਿੱਖਾਂ ਦਾ ਰਾਜ ਹੁੰਦਾ ਤਾਂ ਤਿੱਬਤ ਚੀਨ ਕੋਲ ਨਾ ਜਾਂਦਾ ਇਹ ਬਾਹਮਣ ਪੰਜਾਬ ਨੂੰ ਉਜਾੜ ਬਣਾ ਰਹੇ ਤਿੱਬਤ ਨਹਿਰੂ ਤੋਂ ਵਾਜਪਾਈ ਦੇ ਆਇਆ ਚੀਨ ਨੂੰ ਸਾਡੇ ਯੋਧਿਆਂ ਦੀ ਜਿਤੀ ਧਰਤੀ ਹੁਣ ਵੀ ਖਾਲਸਾ ਹੀ ਕਬਜ਼ਾ ਕਰ ਸਕਦਾ ਇਸ ਤੇ

  • @ManjinderSingh-x1c
    @ManjinderSingh-x1c 9 часов назад +1

    ਵੀਰ ਬਹੁਤ ਘੈਂਟ ਜਾਣਕਾਰੀਆਂ ਦਿੰਦਾ ਹੈ।

  • @GurwinderSingh-zi4fd
    @GurwinderSingh-zi4fd 3 дня назад +15

    ਬ੍ਰਹਮਪੁੱਤਰ ਤੇ ਸਤਲੁਜ,,, ਮਾਨਸਰੋਵਰ ਝੀਲ ਚੋਂ ਨਿਕਲਦੇ ਹਨ ਜੀ,, ਬਹੁਤ ਵਧੀਆ ਜਾਣਕਾਰੀ ਜੀ,,

    • @GurpreetSingh-se4wi
      @GurpreetSingh-se4wi 3 дня назад +4

      ਮਾਨਸਰੋਵਰ ਝੀਲ ਹੀ ਤਾਂ ਚੀਨੇ ਬੰਦ ਕਰਨ ਨੂੰ ਫਿਰਦੇ ਆ

  • @jagwindersingh591
    @jagwindersingh591 3 дня назад +6

    ਬਾਈ ਤੇਰੀਆਂ ਵੀਡਿਓ ਬਹੁਤ ਜਾਣਕਾਰੀ ਨਾਲ ਭਰਪੂਰ ਹੁੰਦੀਆਂ ਨੇ ❤❤

  • @sukhkrp1703
    @sukhkrp1703 3 дня назад +9

    ਚਾਈਨਾ ਦੇਸ਼ ਪਾਣੀ ਨੂੰ ਵੀ ਹੀ ਬਿਜਨਸ ਬਣਾਏਗਾ ਪਾਣੀ ਦੂਜਿਆਂ ਦੇਸ਼ਾਂ ਨੂੰ ਵੇਚੇਗਾ, ਆਉਣ ਵਾਲੇ ਸਮੇਂ ਵਿੱਚ ਚਾਈਨਾ ਹੀ ਪਹਿਲੇ ਨੰਬਰ ਤੇ ਹੋਵੇਗਾ

  • @expensivesingh
    @expensivesingh 3 дня назад +31

    ਖ਼ਾਲਸਾ ਰਾਜ ਹੀ ਇਹਨਾਂ ਠੱਲ੍ਹ ਪੈ ਸਕਦਾ

    • @jagbedi_music4781
      @jagbedi_music4781 3 дня назад +4

      ਸਾਚੀ ਕਿਹਾ ਕਿਸੇ ਨੇ ਗਧਿਆਂ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ, ਉਹ ਮੁੰਡਾ ਪਾਣੀ ਦੀਆਂ ਗੱਲਾਂ ਕਰ ਰਿਹਾ ਤੇ ਇਧਰ ਖਾਲਿਸਤਾਨ ਲੈ ਕੇ ਬੈਠਾ ਹੋਇਆ

    • @jagjit_singh_panjab
      @jagjit_singh_panjab 3 дня назад

      ਗੱਲ ਏਹ ਵੀ ਆ ਜੀ ਖ਼ਾਲਸਾ ਰਾਜ ਦਾ ਮੋਢੀ ਕੌਣ ਹੋਊ, ਏਸ ਸਮੇਂ ਤੇ ਗ਼ਲਤ ਬੰਦਿਆ ਦੀ ਭਰਮਾਰ ਆ ​@@jagbedi_music4781

    • @greysilver218
      @greysilver218 3 дня назад

      ਕੀ ਖਾਲਸਾ ਖੋਤਾ ਹੀ ਆ ???
      ਸਿੱਖਾਂ ਉੱਤੇ ਜ਼ੁਲਮ ਭਾਰਤੀ ਹਿੰਦੂ ਕਰੇ ,,ਖਾਲਸਾ ਚੀਨ ਨਾਲ ਲੜ ਕੇ ਹਿੰਦੂ ਦੇ ਰਾਜ ਨੂੰ ਬਚਾਉਂਦਾ ਮਰ ਜਾਵੇ😂😂😂।
      ਘੂਸਿਆਂ ਦੇ ਕਿਹੜਾ ਸਿੰਗ ਹੁੰਦੇ ਨੇਂ 😅😂।

    • @sandhusaab4319
      @sandhusaab4319 3 дня назад +1

      Pehla Mullyea toh apni kudia bchao salyeo guru gobind Singh ji da 32 bchn pdo fir sureh tauba ayat no 5,kafir, al tqayea, gair Muslims aurta nu londi likhyea mtlb ghodi Quran ch, jd abdali ne hmla kita si ina malerkotle wale sovera ne osda sath dita si panth prkash ch likhyea pr sikha nu ki baichara nibhao bs, toh time ruko jis hisab nl Muslims population vdh rhi wa punjab ch fir Rawalpindi wala km hou Pakistan Afghanistan Bangladesh wala hou Iraq Syria ch yazidi girls nl hoyea sbh hou, uk ch grooming gang ne ki kita sikh girls nl hun vi chl reha kaur to Khan fir bna lyeo khalstan jithe bnouna

    • @Debatedarbaar
      @Debatedarbaar 3 дня назад +1

      Bs kriya kr bhrawa

  • @beantsingh9001
    @beantsingh9001 3 дня назад +2

    ਬੁਹਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ

  • @BeSinghM
    @BeSinghM 3 дня назад +16

    Your content quality is rising exponentially.. good job 👍

  • @harkiratsingh3446
    @harkiratsingh3446 14 часов назад

    Riparian ਸਿਧਾਂਤ ਮੁਤਾਬਿਕ ਪਾਣੀ ਤੇ ਪਹਿਲਾ ਹੱਕ ਮੈਦਾਨੀ ਇਲਾਕੇ ਦਾ ਹੁੰਦਾ, ਤੇ ਸਭ ਤੋਂ ਪਹਿਲਾ ਮੈਦਾਨੀ ਇਲਾਕਾ ਪੰਜਾਬ ਆ ।
    ਪਰ ਭਾਰਤੀ ਸਾਨੂੰ ਕਹਿੰਦੇ ਰਹਿੰਦੇ ਆ ਪਾਣੀ ਹਿਮਾਚਲ ਵਿੱਚੋ ਆਉਂਦਾ ਤਾਂ ਹਿਮਾਚਲ ਦਾ ਪਾਣੀ ਆ ।
    ਹੁਣ ਜੇਕਰ china ਨੇ ਪਾਣੀ ਰੋਕ ਲਿਆ, ਫੇਰ ਏਨਾ ਨੇ riparian ਸਿਧਾਂਤ ਦੀ ਦੁਹਾਈ ਦੇਣੀ ਆ ।
    ਚਲਦਾ ਤਾਂ ਧੱਕਾ ਹੀ ਆ, ਇਹ ਪੰਜਾਬ ਨਾਲ ਕਰਦੇ ਸੀ, china ਨੇ ਇਹਨਾਂ ਨਾਲ ਕਰਨਾ।
    ਵਧੀਆ ਹੀ ਹੋਇਆ।
    ਵੈਸੇ ਇਹ ਜੇਹੜੇ ਸਾਹਿਬ ਨਾਲ ਕਹਿੰਦੇ ਆ ਪਾਣੀ ਹਿਮਾਚਲ ਵਿੱਚੋ ਆਉਂਦਾ ਤਾਂ ਪਾਣੀ ਹਿਮਾਚਲ ਦਾ , ਚੀਨ ਨੂੰ ਵੀ ਇਹੀ ਕਹਿਣਾ ਚਾਹੀਦਾ ਕੇ ਪਾਣੀ ਚੀਨ ਚੋ ਆਉਂਦਾ ਤਾਂ ਪਾਣੀ ਚੀਨ ਦਾ ।

  • @factspk373
    @factspk373 3 дня назад +13

    ਲੁਧਿਆਣਾ ਬੁੱਢਾ ਦਰਿਆ ਕਿਵੇਂ ਬੁੱਢਾ ਨਾਲਾ ਬਣਿਆ। ਕਿਵੇਂ ਮਾਲਵੇ ਚ ਕੈਂਸਰ ਵੰਡ ਰਿਹਾ। ਆਹ ਵੀਡਿਓ ਦੇਖੋ ਤੇ ਵੀਡਿਓ ਬਣਾਓ ਬਾਈ ਜੀ

    • @Rk-hx9or
      @Rk-hx9or 3 дня назад +4

      Ek karn jhona ..jhona htyo punjab bchyo ❤

    • @Panjabioo
      @Panjabioo 3 дня назад +1

      ਕਣਕ ਝੋਨਾ​​ ਪੰਜਾਬ ਦੀ ਰੀਅਲ ਫਸਲ ਨਹੀਂ ਹੈਗੀ ਸਾਡੀ ਫਸਲ ਦਾਲਾਂ ਸੀ , ਕਪਾ ,ਨਰਮਾ​, ਗਨਾ@@Rk-hx9or

    • @Panjabioo
      @Panjabioo 3 дня назад +3

      ਸਾਡੇ ਪੰਜਾਬੀਆਂ ਚ ਇਕ ਕਮੀ ਹੈ ਕਿ ਅਸੀਂ ਸਾਰੇ ਧਰਮਾਂ ਨੂੰ ਇੱਥੇ ਡੇਰਾ ਲਗਾਉਣ ਨੂੰ ਕਹਿ ਦਿੰਦੇ ਹਨ ਭੁੱਲ ਗਿਆ ਪਈਆਂ ਨੇ ਛੱਟ ਪੂਜਾ ਮਨਾਈ ਨਹਿਰ ਵਿੱਚ ਤੇ ਗੰਦ ਉਦੀ ਸੁੱਟ ਦਿੱਤਾ ਨਾ ਇਹਨਾਂ ਨੇ ਚੱਕਿਆ ਤੇ ਨਾ ਇਹਨਾਂ ਨੂੰ ਕਿਸੇ ਨੇ ਬੋਲਿਆ 😢 ਇਸ ਕਰਕੇ world level ਤੇ ਇੰਡੀਆ ਦੀ ਬੇਇਜ਼ਤੀ ਹੋ ਰਹੀ ਹੈ

    • @samnicolasamnicola3747
      @samnicolasamnicola3747 2 дня назад

      Bai es topic te video bnni hoi aa es bai di

  • @amrindergill4443
    @amrindergill4443 3 дня назад +8

    ਜਦੋਂ ਮਰਜ਼ੀ ਅੱਧਾ ਇੰਡੀਆ ਡੋਬ ਦੂ ਅੱਧਾ ਬੰਜਰ ਕਰ ਦੋ ਇੰਡੀਆ ਬਾਰੇ ਮਾੜਾ ਡੈਮ ਚੀਨੀ ਭੇਤ ਨਹੀਂ ਦਿੰਦੇ ਇੰਨਾ ਪਤਾ ਨਹੀਂ ਕੀ ਕੀ ਲਕੋ ਛੱਡਿਆ ਹੋ ਸਕਦਾ ਪਰਮਾਣੂ ਬੰਬ ਤੋਂ ਵਧ ਕੇ ਇਨਾ ਕੋਈ ਇਦਾਂ ਦੀ ਚੀਜ਼ ਬਣਾਈ ਹੋਵੇ ਜਿਹੜਾ ਸਾਰਾ ਸਿਸਟਮ ਹੀ ਹੈ ਹੈ ਅੰਗ ਕਰਦੇ ਮਾਰਕਾ ਨੂੰ ਪਿੱਛੇ ਛੱਡ ਚੁੱਕਾ

    • @prayrakbansal4855
      @prayrakbansal4855 3 дня назад +1

      Same tahio ta tuhanu kehnde hai
      India vich
      Hindustan te khalistan di maang to jyada wadhiya ✍️✍️✍️✍️
      Hindu te sikhs bhaichara rakhna chahihda hai ✍️✍️
      Nahi ta jdo marji hindu te sikhs nu killed kardo
      Ehi kush kar raha ha pakistan te afganistan ne ta totally end karata
      Now in bangaldesh
      Furure in all states hindus and sikhs are under
      Islamic rule
      ✍️✍️✍️✍️
      Only hindu nahi rehnda others states vich
      Sikhs bhi rehnde hai ✍️✍️✍️✍️

    • @JagdishBhinder
      @JagdishBhinder 3 дня назад +1

      India nu tah china ne virus teh sabh kuj hack karke hi maar dena

  • @warraichchabba9157
    @warraichchabba9157 3 дня назад +2

    ਲਵ ਯੂ ਯਾਰ ❤❤❤❤❤🎉🎉🎉

  • @paramhitech80
    @paramhitech80 3 дня назад +8

    ਵੀਰ ਸਮਰੱਥਾ ਹੁੰਦਾ ਪੰਜਾਬੀ ਸ਼ਬਦ ਛਮਤਾ ਹਿੰਦੀ ਸ਼ਬਦ ਹੈ।

  • @satindrapaulsingh9329
    @satindrapaulsingh9329 3 дня назад +6

    Your way of presentation is like a class lecturer.May be your are very educated.Further,you touch current affairs.I like your videos very much.

  • @rajvirsingh4558
    @rajvirsingh4558 3 дня назад

    ਬਹੁਤ ਹੀ ਵਧੀਆ ਅੱਪਲੋਡ ਕੀਤਾ ਹੈ ਬਾਈ ਜੀ... ਬਹੁਤ ਬਹੁਤ ਧੰਨਵਾਦ ਜੀ ...🙏

  • @LoveBoy-qo6mi
    @LoveBoy-qo6mi 3 дня назад +4

    ਬੀਜੇਪੀ ਲਿਆਉ ਪੰਜ਼ਾਬ ਬਚਾਉ ਓਨਲੀ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਹੀਂ ਪੰਜਾਬ ਨੂੰ ਬਚਾ ਸਕਦੇ ਓਨਲੀ ਬੀਜੇਪੀ ਜ਼ਿੰਦਾਬਾਦ ਹਿੰਦੂ ਸਤਾਨ ਜ਼ਿੰਦਾਬਾਦ ਹਿੰਦੂ ਸਤਾਨ ਜ਼ਿੰਦਾਬਾਦ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sarbjeetsingh6632
    @sarbjeetsingh6632 3 дня назад +1

    ਬਹੁਤ ਵੀਧੀਆ ਵੀਰ ਜੀ

  • @LakhwinderSingh-sm4yf
    @LakhwinderSingh-sm4yf 3 дня назад +5

    ਬਾਈ ਜੀ kaka Balli ਨਾਲ ਪੋਡਕਾਸਟ ਕਰੋ

  • @DeshBhagat-c9s
    @DeshBhagat-c9s 3 дня назад +1

    THANKS CHINA

  • @LoveBoy-qo6mi
    @LoveBoy-qo6mi 3 дня назад +4

    ਓਨਲੀ ਇੱਕੋ ਇੱਕ ਹੱਲ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਦੀ ਸਰਕਾਰ ਬੀਜੇਪੀ ਹੀਂ ਪੰਜਾਬ ਨੂੰ ਬਚਾ ਸਕਦੀ ਓਨਲੀ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਹਿੰਦੂ ਸਤਾਨ ਜ਼ਿੰਦਾਬਾਦ ਹਿੰਦੂ ਸਤਾਨ ਜ਼ਿੰਦਾਬਾਦ ਓਨਲੀ

    • @jaswindersingh-lq6sl
      @jaswindersingh-lq6sl 2 дня назад +1

      Circus da sher

    • @LoveBoy-qo6mi
      @LoveBoy-qo6mi 2 дня назад

      @jaswindersingh-lq6sl ਕੌਣ ਅੱਛਾ ਤੇਰਾ ਪਿਉ ਪੱਪੂ ਖਾਨ ਵਿੰਚੀ ਦਾ 🥄 ਸਪੂਨ ਆ ਤੂੰ 1984 ਵਾਲੀ ਦਾ ਸ਼ਰਮ ਨਾਲ ਮਰ ਜੋਂ ਤੁਸਾਂ ਬੌਂਡ ਜਿੰਨਾ ਜ਼ੋਰ ਲਾ ਲਿਆ ਫੇ ਵੀ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਦਾ ਵਾਲ ਵੀ ਵਿੰਗਾ ਨੀ ਕਰ ਸਕੇ ਹੱਸ ਕੇ ਰੇਹ ਲੋ ਜਾਂ ਰੋਂ ਕੇ ਰਹਿਣਾ ਤਾਂ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਦੇ ਥੱਲੇ ਈ ਏ ਆ ਹਰ ਬਾਰ ਹਿੰਦੂ ਸਰਕਾਰ ਬੀਜੇਪੀ ਜ਼ਿੰਦਾਬਾਦ ਹਿੰਦੂ ਸਤਾਨ ਜ਼ਿੰਦਾਬਾਦ ਹਿੰਦੂ ਸਤਾਨ ਜ਼ਿੰਦਾਬਾਦ
      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KaranJeetSingh-d9j
    @KaranJeetSingh-d9j 3 дня назад

    Bai ji bahut vadia lga kise panjabi veer nu ess tra samjode vekh ke ❤❤❤❤❤❤

  • @harinderbhaggal8955
    @harinderbhaggal8955 3 дня назад +1

    ਸਤਿ ਸ੍ਰੀ ਆਕਾਲ ਜੀ

  • @Comedy-jass8
    @Comedy-jass8 17 часов назад

    Ida yar pani rokna countrya da mushkil a koi na koi tan law country's ne ja likti rop vich samjote ਕੀਤੇ tan hon ge.aeh man sakde k koi badi country ਕਿਸੇ shoti country te dhake nal pani band Kar deve..par aeh system nal kam chalan wale a...

  • @Sabilubana01
    @Sabilubana01 3 дня назад +3

    Good information veere

  • @satnamsidhu931
    @satnamsidhu931 День назад

    Good information thanks

  • @jagroopsinghsidhu4477
    @jagroopsinghsidhu4477 3 дня назад +1

    Good information 👍

  • @RobinSingh-sg1xi
    @RobinSingh-sg1xi 3 дня назад

    ਬਿਲ ਕੂਲ

  • @Jaas13
    @Jaas13 3 дня назад +1

    ਪੰਜਾਬ ਹੱਲ ਖਾਲਿਸਤਾਨ

  • @HappyCatfish-pz1xz
    @HappyCatfish-pz1xz 3 дня назад +1

    I'm watching ur video from Canada🇨🇦

  • @m.goodengumman3941
    @m.goodengumman3941 3 дня назад +1

    Thanks for highlighting the reality of water sources. But Punjab should have constructed water canals to every corner for farmers instead of BORE HOLES to source from the Ground water, that's the biggest problem. Second, there is nothing free so Punjab should get some revenue back from other states who benefit from water passing through Punjab. Start building canals save Punjab.🙏🪯🤗🦁

  • @jaspreetsinghsingh2025
    @jaspreetsinghsingh2025 3 дня назад

    Good knowledge

  • @vickyperon8156
    @vickyperon8156 День назад

    NYC y

  • @simranjitsingh6701
    @simranjitsingh6701 3 дня назад +1

    🙏

  • @HAPPY.YOUTUBER13
    @HAPPY.YOUTUBER13 3 дня назад +1

    ♥🌺

  • @harinderpreethani8147
    @harinderpreethani8147 3 дня назад

    Riverpan principal must be implied

  • @savjitsingh8947
    @savjitsingh8947 3 дня назад +1

    💯👍

  • @lakhbirgill6593
    @lakhbirgill6593 3 дня назад

    informative
    Vadia kmm kr rahe o veer

  • @gurwindersekhon9571
    @gurwindersekhon9571 3 дня назад

    Very good

  • @brarshorts3860
    @brarshorts3860 3 дня назад +1

    bohat vdia video bai g

  • @samnicolasamnicola3747
    @samnicolasamnicola3747 2 дня назад

    ❤ HO SAKDA CHINA KOI NEW PANGA LWWE.
    PER KUDRAT NU KOI VI VSS NI KAR SAKIA

  • @lovesarao4786
    @lovesarao4786 2 дня назад

    Good information

  • @kuldipsinghsingh2860
    @kuldipsinghsingh2860 3 дня назад

    Good job 22 g

  • @Ranjitsingh-lz1fc
    @Ranjitsingh-lz1fc 2 дня назад

    Good information Bai ji

  • @jaspreetbrar4198
    @jaspreetbrar4198 3 дня назад +1

    Good video

  • @gursevaksingh2294
    @gursevaksingh2294 3 дня назад

    🙏🙏

  • @Ranjitsingh-bm9fw
    @Ranjitsingh-bm9fw 3 дня назад

    👌👍

  • @amansinghsingh4522
    @amansinghsingh4522 3 дня назад

    👍👍👍

  • @sukhdevmultani243
    @sukhdevmultani243 3 дня назад +1

    Good bro

  • @balwindersingh-md8kw
    @balwindersingh-md8kw 3 дня назад +2

    Really 84000 ਡੈਮ 😮😮😮

  • @KhushiDhaliwal-gc6qo
    @KhushiDhaliwal-gc6qo 3 дня назад

  • @pintumatharoo8763
    @pintumatharoo8763 3 дня назад

    Bai G
    International Repairian Law di Ulangnan tah Mehgi hi Paoo gi NAH.

  • @BsTejay
    @BsTejay 3 дня назад +1

    Tbha v kar sakde ne

  • @kulwant747
    @kulwant747 3 дня назад +2

    China is a great country

    • @Rk-hx9or
      @Rk-hx9or 3 дня назад +2

      Not great 😂😂....meaning pta great ki hunda 😅😅....powerful hon Nall great nhi hunda

    • @Rk-hx9or
      @Rk-hx9or 3 дня назад +1

      China power full, advance not great 😊😊

    • @Grewal5911.
      @Grewal5911. 3 дня назад

      Hindus di Mata Kodi ho jandi China agge​@@Rk-hx9or

    • @user-eu8iq5mz3l
      @user-eu8iq5mz3l 2 дня назад

      😂

    • @user-eu8iq5mz3l
      @user-eu8iq5mz3l 2 дня назад

      jyada hi great masjid tod k toilet bna rhe ne🤲

  • @jagbedi_music4781
    @jagbedi_music4781 3 дня назад

    Good job

  • @navisharma5143
    @navisharma5143 2 дня назад

    China bharat toh Bhut agye Nikal Chuka bharat di per capita income te china di per capita income ch jmeen aasman da farak aa

  • @Let_me_check333
    @Let_me_check333 3 дня назад

    Changi gal aa ker den band udha v kehra punjab kol pani aa 17% only milda aa Punjab nu pani

  • @DeshBhagat-c9s
    @DeshBhagat-c9s 3 дня назад

    BHADH PEYEA SONA JO KANA NU KHAAEY ,THANKS CHINNA

  • @GurpreetSingh-sy9bx
    @GurpreetSingh-sy9bx 3 дня назад

    👍👍💯✅

  • @sukhdevsingh5766
    @sukhdevsingh5766 3 дня назад +1

    ਖੋਤਿਆ ਪੰਜਾਬ ਦਾ ਪਾਣੀ ਰਾਜਸਥਾਨ ਰਾਹੀ ਗੁਜਰਾਤ ਚ ਜਾ ਰਿਹਾ। ਇਹ ਦੱਸ ਜੇ ਦੱਸਣਾ ਏ ਤਾ ਆਵਦੇ ਜਵਾਈਆ ਨੂੰ

    • @Sudeep-2617
      @Sudeep-2617 3 дня назад +2

      ਤੁਹਾਡੀ ਅਕਲ ਤਾਂ ਸੱਚਮੁੱਚ ਵੱਡੀਆਂ ਨਦੀਆਂ ਵਰਗੀ ਵਗ ਰਹੀ ਹੈ, ਪਰ ਮਸਲਾ ਇਹ ਹੈ ਕਿ ਪਾਣੀ ਦੀ ਤਰ੍ਹਾਂ ਕੋਈ ਫਾਇਦਾ ਨਹੀਂ ਕਰ ਰਹੀ। ਇਹੋ ਜਿਹੀ ਸਿਆਣਪ ਜਵਾਈਆਂ ਨੂੰ ਹੀ ਦੱਸਿਆ ਕਰਦੇ ਹੋ ਜੇ?

  • @gurkiratsingh2029
    @gurkiratsingh2029 3 дня назад

    Good verra

  • @JagdeepsinghBagri
    @JagdeepsinghBagri 5 часов назад

    Ohne kado da pani band kar dena c par oh nahi kar reha kyoki china ne aap hi dub jaana

  • @jacobsinger97
    @jacobsinger97 День назад

    Jo likhiya oh hona e hona

  • @hasandeepsingh5243
    @hasandeepsingh5243 День назад

    Bai❤

  • @GurdeepAntwal-r2c
    @GurdeepAntwal-r2c 3 дня назад

    ਮੈਨੂੰ ਏਹ ਲਗਦਾ ਜਹਿੜਾ ਪਾਣੀ ਅਸੀ ਧਰਤੀ ਥੱਲੋ ਪਾਣੀ ਪੀ ਰਹੇ ਊਹ ਸਮੂਦਰੀ ਹੈ ਕਿਊ

    • @satnamsingh6269
      @satnamsingh6269 3 дня назад

      ਇਸ ਤਰਾਂ ਤਾਂ ਸਮੁੰਦਰ ਤਲ ਗਰਮੀ ਵੱਧਣ ਕਾਰਨ ਉੱਚਾ ਹੋ ਰਿਹਾ ਹੈ ਪਰ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਹੈ। ਸਮੁੰਦਰੀ ਤਲ ਵੱਧਣ ਦੇ ਨਾਲ ਨਾਲ ਧਰਤੀ ਹੇਠਲਾ ਪਾਣੀ ਵੀ ਉੱਚਾ ਹੋਣਾ ਚਾਹੀਦਾ ਸੀ ਪਰ ਇਸ ਤਰਾਂ ਨਹੀਂ ਹੋ ਰਿਹਾ।
      ਮੇਰੀ ਸੋਚ ਅਨੁਸਾਰ ਪੰਜਾਬ ਦੀ ਧਰਤੀ ਹੇਠਲਾ ਪਾਣੀ ਇਥੇ ਵੱਗ ਰਹੇ ਲੱਖਾਂ ਸਾਲਾਂ ਤੋਂ ਬੇ-ਲਗਾਮ ਦਰਿਆਵਾਂ ਦੇ ਕਾਰਨ ਹੀ ਹੌਲੀ ਹੌਲੀ ਥੱਲੇ ਗਿਆ ਹੋਵੇਗਾ।

  • @devilseye5833
    @devilseye5833 3 дня назад +1

    Chalo eh ta bot vdiya gal aa, sikha de kol apni army nahi hai ta eh sikha khlstaniya te apna zor dikhaunde c hun china ena nu ena di asli aukat dikhau, te dushman da dushman dost smjho, mein ta kehnda punjab te ya ta apna raaj hove apna nhi ta china da hove china ne jide jide te apna raj bnaya tibet hong kong macua sab full develop kite aa economy boost kiti ohna di othe de loka nu apna dharm azaadi mannan di puri power ditti aa 100 guna vdiya h ena lndua de raaj nalo china da hoje ya fer dumm h ta apna bna lo khud da raaj

    • @Rk-hx9or
      @Rk-hx9or 3 дня назад +1

      😂china atheist aa ...jis din china na kbja kita ...usdin sbh toh pehla gurudwara todnga ...mandir todnga mosque todnga ......

    • @Rk-hx9or
      @Rk-hx9or 3 дня назад +1

      China under hunda punjab ta ..sbh toh pehla sikhni chknia....kyu ka utya aurta ght aa .....Pakistantoh v kyi girl export kiti jandi china ..... ohna na far , sikha di baal and Dari ktni c ....jo tuhada guru Granth sahib na uss cha chines guru add krda ...😊😊

    • @Rk-hx9or
      @Rk-hx9or 3 дня назад +1

      Ehh gla indian media di nhi USA and Pakistani media di dsi hoyia na ...fact check kr skda ....Muslim religion cha jo hram aa ohh krvyunda na ohna toh .....

    • @amritpalsinghsidhu814
      @amritpalsinghsidhu814 3 дня назад +1

      ਤੂੰ ਗਜ਼ਨੀ ਦੇ ਬਾਜ਼ਾਰਾਂ ਦੀ ਨਾਜਾਇਜ਼ ਔਲਾਦ ਹੈ।​@@Rk-hx9or

  • @gurdeepsinghshouhan
    @gurdeepsinghshouhan 3 дня назад +1

    China sare west di chikkan kadwao

  • @seerajeeda5417
    @seerajeeda5417 3 дня назад +1

    🇨🇳China kuj ni kar sakda USA es da solution de dita a Punjab Hull ajjadi a

  • @JagdishBhinder
    @JagdishBhinder 3 дня назад +1

    India nu tah china ne virus teh sabh kuj hack karke hi maar dena. Paani teh vi ohna da control aa, India de sare neighbor countries china wal hi aa . Ess karke India kdi vi china da mukabla nhi kar sakda

  • @Lki-iw7qs
    @Lki-iw7qs 3 дня назад

    Great knowledge bro

  • @Grewal5911.
    @Grewal5911. 3 дня назад

    M China wich aa ethe india naam koi nhi jaanda kende eh kehda Desh aa? 😂 ehna nu kuch knowledge nhi only Pakistan bate aam Chinese log jande aa

    • @JShahi-ju1sl
      @JShahi-ju1sl 3 дня назад +3

      Indu kehnde aa shyd oh vlog aa ch dekhya

  • @azadaulakh8318
    @azadaulakh8318 3 дня назад

    China kdi v control nhi kar sakda miss information na spred kro ! Waise Keha kro bharat Mata di jai

  • @SandeepSingh-j9n3t
    @SandeepSingh-j9n3t 7 часов назад

    Bakwas

  • @lakhwindersingh3418
    @lakhwindersingh3418 15 часов назад

    China dobna ohna ne bnd kr k

  • @GurdevSingh-b7t
    @GurdevSingh-b7t 3 дня назад

    ❤❤❤❤❤