Amar singh chamkila and amarjot ji ne bahout hi vadhiyaa sache song gay and chamkila and amarjot amar hai ji punjab vich and king jorri amar rahu rahindi duniyaa tak and king song sira 👍👍👍👍👍👍👍👍👍
चमकीला अमरजोत आज वी लोगों के दिलों में वास्ते है हर पंजाबी उनको दिल से प्यार करता है जो आदमी लोगो के दिलों मे वास्ता हो वो लचर नही हो सकता कुलदीप मानक जैसे कलाकारों ने उसको बदनाम करने के लिए लचर बोलना शुरू कर दिया चमकीला जी ने कभी मां बहन बेटी कके उपर गाना नही लिखा चमकीला इक कुदरत का अनमोल तोहफा था जो कुदरत ने कुश टाइम के लिए धरती पे भेजा था वो सर्व कलां संपुरंन् था
Teja veer ji jasbant bhehn ji nall intervew krke tusi bahot vadhia keeta te bahot vadhia lageaa ji Bhehn jasbant ji ne vadhia vechar sanjhe keete Chamkilla ji te amarjot ji vare jo v daseaa bahot vadhia lagea ji🌹🌹🌹🌹🌹🌹
Gal sun jina nu tu mena mar da oh gorvrmint ,,de hi bande c ,,,Sikh Raj pahila v 40 sal Kar ke Gaye ek v dosh nhi ,,,jado koi political khed khed da koi us thah te rishta nhi rehnda ,,,
@@JagtarSingh-rl4tm , Let me ask you something, do you think that this lady was lying, because she has clearly mentioned, at least twice in the video that a lot of people were jealous of his success and he had received threats from those people but, nevertheless you are still accusing the Khalistani people, are you mad or something? I know that you love Chamkila and Amarjot and, so does everyone else who listened to the interview, but you cannot hold Khalistanis responsible for this despicable crime. So, please think twice before making such an obscene comment. Everybody loved Chamkila and people come to his birth place to pay their respect on his death anniversary every year.
Mai te mere husbnd aj v yaad karde ea chmeela te amrjot nu nd ohna loka da kde v bhlaa ni hovega jihna ne iho jihi sohni joddi nu sdaa yi neend sulaa dita
Very good all interview teja talwandi veer g good nice very nice g bheen g jaswant kuar nal bahot vadiyaa interview kite sister amarjot g dyee hunaa nal g
ਉਸ ਗਰੀਬ ਨਾਲ ਬਹੁਤ ਧੱਕਾ ਹੋਇਆ।
🙏 🙏 🙏 🙏 🙏 🙏 🙏 🙏 🙏
ਚਮਕੀਲਾ ਅਮਰਜੋਤ ਦੀ ਜੋੜੀ ਤੇ ਅਮਰ ਹੋ ਗਈ
ਚਮਕੀਲੇ ਬਾਈ ਦੇ ਬੇਟੇ ਦੀ ਵੀ ਸਪੋਟ ਕਰੋ ਜੀ ਜੋ ਵੀਰ ਚਮਕੀਲੇ ਬਾਈ ਜੀ ਨੂੰ ਪਿਆਰ ਕਰਦੇੇ ਨੇ ਉਹ ਜੈਮਨ ਚਮਕੀਲਾ ਜੀ ਨੂੰ ਵੀ ਸਪੋਟ ਕਰੋ ਤੇ ਉਸਨੂੰ ਕਾਮਯਾਬ ਬਣਾਉ ਚਮਕੀਲੇ ਵੀਰ ਨੂੰ ਅਸਲੀ ਸਰਧਾਂਜਲੀ ਹੋਵੇਗੀ ਜੀ
ਜੋ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦਾ, ਉਹ ਲੱਚਰ ਨਹੀ ਹੋ ਸਕਦਾ💯✔♥♥💞#ਅਮਰ ਸਿੰਘ ਚਮਕੀਲਾ💖 #ਜੋੜੀ 💯ਸਦਾ ਹੀ ਅਮਰ ਰਹੂ✔
Bohat Sohna interview bhaji👌👌
ਕਲੰਕ ਮੱਥੇ ਮੜੇਆ ਜੋ,ਦੱਸੋ ਕੀਦਾ ਤਾਰੋਂਗੇ।
ਜੱਗੋਂ ਤਾਂ ਮਟਾਤਾ ਪਰ,ਦਿੱਲੋਂ ਕੀਦਾ ਮਾਰੋਂਗੇ।
Baba Chamkila🙏🙏
ਸਾਡੇ ਤਾਂ ਦਿਲ ਹੀ ਵੱਸਦਾ ਹੈ ਚਮਕੀਲਾ ਚਮਕੀਲੇ ਅਮਰ ਜੋਤ ਦੀ ਡੈਥ ਹੋਈ ਮੈ 13 ਸਾਲ ਦਾ ਸੀ ਏ ਸੁਣ ਕੇ ਬਹੁਤ ਦੱਖ ਲੱਗਿਆ
thk s veer g
ਚਮਕੀਲਾ ਅਮਰਜੋਤ ਜੋੜੀ ਅਮਰ ਰਹੇ ਉਨ੍ਹਾ ਮਹਾਨ ਗਾਇਕ ਜੋੜੀ ਨੂੰ ਸਾਡਾ ਦਿਲੌ ਸਲਾਮ ਹੈ
ਬਹੁਤ ਵਧੀਆ ਜੀ ਸਲੂਟ ਆ ਚਮਕੀਲਾ ਤੇ ਅਮਰਜੋਤ ਸਦਾ ਅਮਰ ਰਹਿਣਗੇ ਰਹਿੰਦੀ ਦੁਨੀਆਂ ਤੱਕ ਅਮਰ ਸਿੰਘ ਚਮਕੀਲਾ ਅਮਰ ਰਹਿਣਗੇ
ਮੈਨੂੰ 8 ਮਾਰਚ 1988 ਨੂੰ ਬਹੁਤ ਦੁੱਖ ਹੋਇਆ ਸੀ ਮੰਗਲਵਾਰ ਦਾ ਦਿਨ ਸੀ ਮੈਂ ਕਾਲਜ ਤੋਂ ਆਇਆ ਸੀ.. ਹੁਣ ਵੀ ਜਦੋਂ ਮੈ ਉਹ ਦਿਨ ਯਾਦ ਕਰਦਾਂ ਬਹੁਤ ਉਦਾਸ ਹੋ ਜਾਂਦਾ ਹਾਂ...
ਇਹੋ ਹਾਲ ਹੁੰਦਾ ਹੈ ਜੀ ਪਰ ਅੱਜ ਵੀ ਮਹਾਨ ਜੋੜੀ ਜਿਓਦੀ ਹੈ"ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰ ਜੋਤ ਕੌਰ ਜੀ ਸੱਚੇ ਦਿਲੋਂ ਸਵਾਗਤ ਸਰਧਾਂਜਲੀ ਹੈ ਜੀ 8 ਮਾਰਚ 1988 ਦਿਨ ਮੰਗਲ ਵਾਰ ਇਹ ਹਸੀਨਾਵਾਂ ਗਾਇਕ ਜੋੜੀ ਰਹਿੰਦੀ ਦੁਨੀਆਂ ਤੇ ਅਮਰ ਰਹੂ ਵੱਲੋ ਰਘਬੀਰ ਸਿੰਘ ਸਿੱਧੂ ਬਠਿੰਡਾ
ajj v 8 march aa
sahi 22 jii
Ji
ਮੈਵੀ ਲਾਲ ਚੱਦ ਯਮਲਾ ਤੇ ਨਰਿੰਦਰ ਵੀਵਾ ਜੀ ਦੇ ਟਾਇਮ ਦਾ ਲੋਕ ਗਾਇਕ ਹਾ ਮੇਰੇ ਵੀ ਰਿਸ਼ਤੇ ਦਾਰ ਦੁਗੜੀ ਭਾਈ ਹਿਮਤ ਸਿੰਘ ਨਗਰ ਵਿਚ ਰਹਿੰਦੇ ਨੇ। ਮੈ ਇਸ ਕਲਾਕਾਰ ਦੀ ਇੰਟਰਵਿਊ ਸੁਨੀ ਹੈ ਤੇ ਗੀਤ ਵੀ ਸੁਨੇ, ਵੜਾ ਅਫਸੋਸ ਹੋਇਆ ਸੁਨ ਕੇ, ਵਾਹਿਗੁਰੂ ਔਨਾ ਦੋਨਾ ਗਾਇਕਾ ਦੀ ਆਤਮਾ ਨੁ ਸ਼ਾਂਤੀ ਦੇ। ਔਦੇ ਵਚੀਆ ਨੁ ਏਸ ਅਸੈਹਨੀਏ ਹੋਏ ਨੁਕਸਾਨ ਨੁ ਸਹਨ ਕਰਨ ਦੀ ਸ਼ਕਤੀ ਦੇ ।ਔਮ ਸ਼ਾਂਤੀ ਔਮ।
(ਇੰਦਰ ਜੀਤ ਸ਼ਰਮਾ)
TV, HMV & Radio Singer.
ਵਾਈ ਚਮਕੀਲਾ ਨਿਗੇ ਸੁਵਾ ਦੇ ਸਨ ਭੈਣ ਨੇ ਸਚੀ ਅਖੀਂ ਭੈਣ ਸਚੇ ਨੇ ਵਾਹਿਗੁਰੂ ਚੜ ਦੀ ਕਲਾ ਰਖੇ ਜੀ ਲਾਡੀ ਕਾਲਾਵਾਲੀ
Oh my god 😭😭😭😭😭😭😭😭😭😭
ਬਹੁਤ ਵਧੀਆ ਸੁਭਾਅ ਮੈਡਮ ਜੀ ਦਾ ਕੲੀ ਵਾਰ ਮਿਲਣ ਦਾ ਮੌਕਾ ਮਿਲਿਆ
ਬਹੁਤ ਵਧੀਆ ਇੰਟਰਵਿਊ ਸੀ ਚਮਕੀਲਾ ਅਤੇ ਅਮਰਜੋਤ ਜਿੰਦਾਬਾਦ
ਚਮਕੀਲਾ ਬਾਈ ਜੀ ਦੇ ਜਾਣ ਦਾ ਸਾਨੂੰ ਦੁੱਖ ਤਾਂ ਬਹੁਤ ਹੈ ਪਰ ਮਾਣ ਵੀ ਬਹੁਤ ਹੈ ਚਮਕੀਲੇ ਬਾਈ ਤੇ
Amar Singh chamkila biba amarjot amar jodi
There are lot of buyers if they can sell his belongings on E bay
ਮੇਰਾ ਪਿੰਡ ਮਹਿਸਮਪੁਰ ਦੇ ਨੇੜੇ ਹੈ ਉਹਨਾਂ ਦਾ ਆਖਰੀ ਅਖਾੜਾ ਮੈਂ ਵੀ ਦੇਖਣ ਗਿਆ ਸੀ ਮੈਂ ਆਪ ਚਮਕੀਲਾ ਜੀ ਦਾ ਫੈਨ ਹਾਂ ਸਰੋਤਿਆਂ ਨੇ ਉਹਨਾਂ ਦੀ ਯਾਦ ਨੂੰ ਜਿੰਦਾ ਰੱਖਿਆ ਹੋਇਆ ਹੈ
ਵੀਰ ਜੀ ਹਾਲ ਆ ਤੁਹਾਡਾ ਪਿੰਡ ਕਹਿੜਾ ਆ ਮੈ ਚਮਕੀਲੇ ਦਾ ਫੈਨ ਮੇਰੈ ਗੁਰੂ ਗੀਤਕਾਰ ਸਨਮੁੱਖ ਸਿੰਘ ਅਜਾਦ ਨੇ ਅਮਰ ਸਿੰਘ ਚਮਕੀਲਾ ਰੱਖਿਆ ਸੀ ਫੋਨ 7589111484 ਵੀਰ ਜੀ ਫੋਨ ਕਰੋਉ
ਬਹੁਤ ਵਧਿਆ ਜਸਵੰਤ ਜੋਤ ਬਹੁਤ ਵਧਿਆ ਸੁਭਾਅ ਦੇ ਮਿਲਣਸਾਰ ਕਈ ਵਾਰੀ ਮਿਲਿਆ
22 ਚਮਕੀਲਾ ਭੈਣ ਅਮਰਜੋਤ , ਬਾਈ ਸਿੱਧੂ ਮੂਸੇ ਵਾਲਾ ਅਮਰ ਹੋ ਗਏ❤
ਬਹੁਤ ਵਧੀਆ ਸੁਭਾਅ ਦੇ ਜਸਵੰਤ ਜੋਤ ਜੀ
ਮੈ ਚਮਕੀਲਾ,ਅਮਰਜੋਤ,ਬਹੁਤ ਸੁਣਿਆ ਅਜ ਵੀ ਸੁਣਦਾ ਮੈ ਗੀਤ ਕੱਲਾ ਕੱਲਾ ਸੁਣਿਆ ਮੇਰੇ ਹਿਸਾਬ ਨਾਲ ਇਨਾ ਦੇ 99,ਗੀਤ ਰਿਕਾਰਡ ਸੁਣੇ ਹਨ ਪੂਰੇ 100ਨਹੀ,ਹੋਏ ਪਰ ਅਫਸੋਸ ਮੈ ਲਾਈਵ ਆਖਾੜਾ ਨਹੀ ਸੁਣਿਆ ਇਸ ਜੋੜੀ ਦਾ
Asi takriban Mr. Chamkila ji de gane sunde rehnde a. Bhut vadhia and eda lagde jive aj bhi naven a. Great Artist c
🙏ਤੇਜਾ ਤਲਵੰਡੀ ਵੀਰੇ ,ਜਸਵੰਤ ਜੀ ਤਾਂ ਖੁਦ ਵਾਲੀਬਾਲ ਦੇ ਇੱਕ ਬਹੁਤ ਤਜ਼ਰਬੇਕਾਰ ਖਿਡਾਰਣ ਹਨ, ਫ਼ਰੀਦਕੋਟ ਦੀ ਸ਼ਾਨ ਹਨ,
Amar singh chamkila and amarjot ji ne bahout hi vadhiyaa sache song gay and chamkila and amarjot amar hai ji punjab vich and king jorri amar rahu rahindi duniyaa tak and king song sira 👍👍👍👍👍👍👍👍👍
ਅਜ ਨਾਲੋ ਤਾ ਨੀ ਅਸ਼ਲੀਲ ਚਮਕੀਲਾ ਅਮਰ ਜੋਤ ਬਹੁਤ ਵਧੀਆ ਜੋੜੀ ਐ
ਬਹੁਤ ਹੀ ਵਧੀਆ ਲੱਗੀ ਵਾਹਿਗੁਰੂ ਜੀ ਕਿਰਪਾ ਕਰੇ
Greatest duet jori every one misses you you will never die Tusi loka de dillan vich vasde ho
ਬਹੁਤ ਵਧੀਆ ਇੰਟਰਵਿਊ
ਅਮਰਜੋਤ ਤੇ ਚਮਕੀਲੇ ਦੀ ਜੋੜੀ ਅਮਰ ਰਹੇ🙏🙏🙏🙏🙏🙏🙏🙏🙏🙏🙏🙏🙏🙏🙏
ਕਿਸੇ ਨੂੰ ਉਹ ਮਾਰੇ ਜਿਸ ਕਿਸੇ ਨੇ ਆਪ ਨਾ ਮਰਨਾ ਹੋਵੇ ਉਨ੍ਹਾਂ ਨੇ ਇਕ ਚਮਕੀਲਾ ਮਾਰਿਆ ਅੱਜ ਲੱਖਾਂ ਹੀ ਚਮਕੀਲੇ ਪੈਦਾ ਹੋ ਗੲੇ
ਚਮਕੀਲਾ ਬਹੁਤ ਗਰੀਬੀ ਚੋਂ ਉਠਿਆ ਕਲਾਕਾਰ ਸੀ। ਹੰਕਾਰ ਉਸ ਦੇ ਨੇੜੇ ਤੇੜੇ ਵੀ ਨਹੀਂ ਸੀ। ਚਮਕੀਲਾ ਯਾਰਾਂ ਦਾ ਯਾਰ ਕੋਹੇਨੂਰ ਹੀਰਾ ਬੰਦਾ ਸੀ।ਪਰ ਕੀ ਕਰੀਏ ਹੋਣੀ ਨੇ ਸਾਡੇ ਕੋਲੋਂ ਕੁਲੈਹਣੇ ਸਮੇਂ ਵਿੱਚ ਖੋ ਲਿਆ। ਨਹੀਂ ਭੁਲਣਾ ਵਿਛੋੜਾ ਤੇਰਾ ਸਾਰੇ ਦੁੱਖ ਭੁੱਲ ਜਾਣਗੇ। ਕਾਸ਼ ਼਼਼਼਼਼਼਼
thk s veer g
ਸਹੀ ਗੱਲ ਵੀਰ ਜੀ
ਮੈ ਤੇਰਾਂ ਕ ਸਾਲ ਦਾ ਸੀ ਸਾਡੇ ਨੇੜੇ ਦੇ ਪਿੰਡ ਅਚਾਨਕ ਵਿੱਚ ਚਮਕੀਲੇ ਦਾ ਅਖਾੜਾ ਸਾਇਦ ਮਰਨ ਤੋਂ ਦੋ ਕ ਦਿਨ ਹੀ ਪਹਿਲਾਂ ਲੱਗਾ ਸੀ ਅਸੀਂ ਵੀ ਦੇਖ ਕੇ ਆਏ ਸੀ
ਮਿਤੀ 9 8 2020 ਹੁਣ ਵੀ 22 ਦੇ ਗੀਤ ਸੁਣਦੇ
ਏ ਕੀ ਬਹਾਦਰੀ ਕੀਤੀ ਅਾ ਵਿਚਾਰੇ ਗਰੀਬ ਦਾ ਪਰਿਵਾਰ ੳੁਜਾੜ ਕੇ ਧੱਰਤਾ,,ਰੱਬ ਥੋਨੂੰ ਕਦੇ ਮੁਅਾਫ ਨੀ ਕਰੂਗਾ ਯਾਦ ਰੱਖਿਓ
ਅਸੀਂ ਜਸਵਿੰਦਰ ਭੈਣ ਜੀ ਨੂੰ ਮਿਲਣਾ ਚਾਹੁੰਦੇ ਹਾਂ
Chamkila Saab the legend evergreen miss you 💐💐🙏🙏
Amar singh chamkila ate bhain amarjot g da naam ate geet rehndi dunia tak amar hi rehange.
I. Miss u
22 ਚਮਕੀਲਾ ਭੈਣ ਅਮਰਜੋਤ 22 ਸਿੱਧੂ ਮੂਸੇ ਆਲਾ Miss you 😭😭 ਪੰਜਾਬ ਦੇ ਹੀਰੇ
Ustaad Amar Singh Chamkila Madam Amarjyot forever
ਰਹਿੰਦੀ ਦੁਨੀਆ ਤੱਕ ਨਾਮ ਰਹੂ ਇਹਨਾਂ ਤਿੰਨਾਂ ਦਾ ❤❤ Miss you
ਲੋਕ ਕਿਸੇ ਨੂੰ ਮਾਰਨ ਲੱਗੇ ਇਹ ਨਹੀਂ ਸੋਚਦੇ ਕਿ ਦੁਨੀਆਂ ਤੇ ਜੋ ਆਇਆ ਉਹ ਇਥੇ ਇਕ ਮਹਿਮਾਨ ਹੈਂ ਉਹੀ। ਲੋਕ ਇਹ ਕੰਮ ਕਰਦੇ ਐ ਜੋ ਦੁਨੀਆਂ ਦੇ ਮਾਲਕ ਬਣ ਬੈਠਦੇ ਨੇ
Very good
ਚਮਕੀਲਾ ਅਤੇ ਅਮਰਜੋਤ ਬਾਰ ਬਾਰ ਨਹੀਂ ਜੰਮਣੇ।
ਬਹੁਤ ਵਧੀਆ ਲੱਗੀ ਜੀ
ਅਮਰ ਸਿੰਘ ਚਮਕੀਲਾ ਅਮਰ ਰਹੇ
Chamkila, Amarjot sada hi amar rehnge, main ta kade v nhin bhull sakda
I am very proud chamkila and amarjoot camkeela amar haa amar rahengaa
In the begging very emotional. Super heroes will never die, still loves to them by all.
Zindabad ustad chamkila ji love you ustad ji
Us mahan Jodi chamkella g da menu bhute dukh ha Jann da
Amar singh chamkila amar h te amar hi rhuga sade dila ch
Bohat vadia ji thanks teja Talwandi ji
thk s veer g
ਬਹੁਤਵਧੀਆਸੀ
Chamkila bhai is a punjab great person
ਭੈਣ।ਜੀ।ਦੀ।ਗਾੱਲ।ਬਿਲਕੁਲ।ਸਹੀ।ਹੈ ।ਚਮਕੀਲੇ ।ਦੇ।ਅਖਾੜਿਆਂ ।ਬਾਰੇ।ਦੋ।ਅਖਾੜੇ ।ਤਾ।ਲਗ।ਸਕਦੇ।ਹਨ।ਪਰ।ਤਿਨ।ਚਾਰ।ਨਹੀ
ਅੱਜ ਮੈ ਦੁੱਗਰੀ ਜਾ ਕੇ ਆਇਆਂ ਬਾਈ ਚਮਕੀਲੇ ਜੀ ਦੇ ਘਰ
ਭੈਣ ਫੈਸਲਾ ਰੱਬ ਦੇਰ ਨਾਲ ਕਰਦਾ ਪਾਪੀਆ ਨੋਹ ਰੱਬ ਸਜਾ ਜਰੁਰ ਦਉਗਾ ਆਹ
चमकीला अमरजोत आज वी लोगों के दिलों में वास्ते है हर पंजाबी उनको दिल से प्यार करता है जो आदमी लोगो के दिलों मे वास्ता हो वो लचर नही हो सकता कुलदीप मानक जैसे कलाकारों ने उसको बदनाम करने के लिए लचर बोलना शुरू कर दिया चमकीला जी ने कभी मां बहन बेटी कके उपर गाना नही लिखा चमकीला इक कुदरत का अनमोल तोहफा था जो कुदरत ने कुश टाइम के लिए धरती पे भेजा था वो सर्व कलां संपुरंन् था
Good. News. Thanks
ਚਮਕੀਲੇ ਤੇ mosewala ਦੀ ਤਰੱਕੀ ਵੈਰੀ ਬਣ ਗਈ
Thanks ji
Hor vi video upload kro ji
ਅਮਰ ਸਿੰਘ ਚਮਕੀਲਾ ਬੀਬਾ ਅਮਰ ਜੋਤ ਗਾਇਕ ਜੋੜੀ ਮਰ ਕੇ ਅਮਰ ਹੋ ਗਈ Harpal Gholia
Miss you chamkila and amarjot ji
ਬਹੁਤ ਵਧੀਆ ਇੰਟਰਵਿਊ 22 ਜੀ। ਯਾਦਾਂ ਤਾਜਾ ਕੀਤੀਆਂ
CHAMKILA y de fan aa y asi TEJA Veer Ji sode v fan aa
Bhot vadiya interview kita tuse teja g bhot vadiya jyode raho
ਸਾਨੂੰ ਵੀ ਅਮਰ ਸਿੰਘ ਚਮਕੀਲਾ ਜੀ ਅਤੇ ਅਮਰ ਜੋਤ ਜੀ ਨਹੀ ਭੁੱਲ ਦੇ ਜੀ ਓਕੇ ਜੀ ਠੀਕ ਹੈ ਧੰਨ ਵਾਦ
hanji bhaji bht bdiya lgeya amarjot di sister nu milge.. asi ajj b chamkila bhaji n bhen amarjot de song rhnde aa ohna nu yad krde rhnde aa😒
didi ji good morning ਚਮਕੀਲੈ ਦਾ ਬਹੁਤ ਦੁਖ ਹੋਇਆ ਜਾਣ ਦਾ ਮੇਰੇ ਗੁਰੂ ਸਨਮੁੱਖ ਸਿੰਘ ਅਜਾਦ ਗੀਤਕਾਰ ਨੇ ਅਮਰ ਸਿੰਘ ਚਮਕੀਲਾ ਨਾਮ ਰਾਖਿਆ ਸੀ ????? ਚਮਕੀਲੇ ਦੀ ਯਾਦ ਆਉਦੀ ਆ ਅੱਜ ਵੀ
।।।। 7589111484
ਦੁਨੀਆਂ ਇਤਿਹਾਸ ਪੜ੍ਹਿਆ ਕਰੂਗੀ ਸਾਡਾ ਇੱਕ ਨਿਹੱਥੀ ਜਨਾਨੀ ਨੂੰ ਬੰਦਿਆਂ ਨੇ ਮਾਰਿਆ ਫੇਰ ਓਹ ਫ਼ਖ਼ਰ ਮਹਿਸੂਸ ਕਰਨਗੇ ਸਾਡੇ ਤੇ
I miss you chamkila ji and amar jot ji .thanks
Chamkila Amarjot haesha amar rahnge.we love lovely couple.
Amar singh chamkila je amarjot Kaur je 💌💘💌💘💘💘💘💘💝💝💘💘💘💘💘💝💝
I miss. You chamkila and amarjot
Teja veer ji jasbant bhehn ji nall intervew krke tusi bahot vadhia keeta te bahot vadhia lageaa ji
Bhehn jasbant ji ne vadhia vechar sanjhe keete
Chamkilla ji te amarjot ji vare jo v daseaa bahot vadhia lagea ji🌹🌹🌹🌹🌹🌹
VERY.GREAT.JORI.
ਬਾੲੀ ਹੱਥ ਖੋਲ ਕੇ ਸਵਾਲ ਪੁੱਛਦਾ
Good teja g
Jaswant. K. Ji. Di. Galbat. To chamakila ji. Nice. Man. And best. Singer. No 1
thk s veer g
I praud of you Amarjot chamkila
Ki kariye chamkila ji amarjot ji. I love you..
Chmkila ji aaj be amar hai attttt se guru chmkila ji
ਆ ਵੇਖੋ ਓਏ ਖਾਲਿਸਤਾਨੀਓਂ ਤੁਸੀ ਲੋਕ ਰੋਵਾਏ ਆ,ਹਸਾਏ ਨਹੀ।ਚਮਕੀਲਾ ਅੱਜ ਵੀ ਅਮਰ ਹੈ।ਅਮਰ ਹੀ ਰਵੇਗਾ।
Gal sun jina nu tu mena mar da oh gorvrmint ,,de hi bande c ,,,Sikh Raj pahila v 40 sal Kar ke Gaye ek v dosh nhi ,,,jado koi political khed khed da koi us thah te rishta nhi rehnda ,,,
Chamkila was great singer
Nice interview
jina marea oh sikh nhi behroopiye c
@@JagtarSingh-rl4tm , Let me ask you something, do you think that this lady was lying, because she has clearly mentioned, at least twice in the video that a lot of people were jealous of his success and he had received threats from those people but, nevertheless you are still accusing the Khalistani people, are you mad or something?
I know that you love Chamkila and Amarjot and, so does everyone else who listened to the interview, but you cannot hold Khalistanis responsible for this despicable crime. So, please think twice before making such an obscene comment. Everybody loved Chamkila and people come to his birth place to pay their respect on his death anniversary every year.
v nice interview bai teja ji
thk s veer g
ਖੁਦ ਬਾਬਾ ਬੌਹੜ ਕਹਿ ਗਿਆ ਸੀ ਤੇਰੀ ਯਾਦ ਬਥੇਰੀ ਆਉਗੀ ਪਰ ਤੂ ਨੀ ਆਉਣਾ ਵਾਕਿਆ ਹੀ ਸਚ ਕਹਿ ਗਿਆ ਸੀ
ਏਜੋੜੀ ਜੁਗਾਂ ਤੱਕਅਮ੍ਰਰ ਰਹੁ ਮਾਰਨ ਵਾਲੇਆ ਦਾ ਜੱਗ ਤੇ ਨਾਮ ਨਿਸ਼ਾਨ ਨਹੀਂ ਰੈਣਾ
Very good veer ji Asi v boht fen se ji chamkila ji de
Mai te mere husbnd aj v yaad karde ea chmeela te amrjot nu nd ohna loka da kde v bhlaa ni hovega jihna ne iho jihi sohni joddi nu sdaa yi neend sulaa dita
Jaswant bhainji 🙏🏻
❤❤❤
Miss you bai chamkela ji
I miss amar jori
Amar singh chamkila te amarjot amar han. sdah loka de dila te raj karde rahnge.
Good job sir g
Ina di Awaj sada hi Amar raha gi chamkila &Amarjot ji
ਆਪ ਜੀ ਵਹੂਤ ਮਾਹਾਨ ਹੈ ਮੈਂ ਜਮੂ ਤਂ ਹਾਂ
Teza. Talwandi. Thanks. News. Dane ke. Liye
Bohut hi vadya change lage
ਬਾਈ ਜੀ ਸਤਿ ਸ੍ਰੀ ਅਕਾਲ ਜੀ
Massi ma hundi wah look at she resemble her sister
Good. Yodi. Biba. Amrjot. Srddar. Amar. Singh. Chamkila. Raja. Badal
Mein ajj v aksar sunda chamkile ji nu uhna de haav bhaav tou hi pta lgda ki chamkila ji ikk pvitar rooh c
Bahut vadhia video
Very good jas
Very good all interview teja talwandi veer g good nice very nice g bheen g jaswant kuar nal bahot vadiyaa interview kite sister amarjot g dyee hunaa nal g
thk as veer g
]
ਬਹੁਤ ਵਧੀਅਾ ਨਮੀਂ ਕੀਮਤੀ ਜ਼ਾਣਕਾਰੀ ਮਿਲੀ ਤੇਜ਼ਾ ਤਲਂਵੰਡੀ ਜ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ੲਿਸੇ ਤਰਾਂ ੳੁਸ ਮਹਾਨ ਜੋੜੀ ਦੀਅਾਂ ਯਾਦਾਂ ਸਾਝੀਅਾਂ ਕਰਦੇ ਰਹੋ
ਗਾਉਣ ਵਾਲਿਆ ਨੇ ਹੀ ਕਾਡ ਕਰਾਇਆ ਹੁਣ ਵਾਲੇ ਗਾਉਣ ਵਾਲਿਆ ਦੇ ਤਾ ਗੀਤ ਵੀ ਸੁਣਨ ਵਾਲੇ ਨੀ