Chamkila live agreement 1986 | chamkila song | ਚਮਕੀਲਾ ਅਖਾੜਾ

Поделиться
HTML-код
  • Опубликовано: 8 янв 2025

Комментарии • 128

  • @tarloksingh5755
    @tarloksingh5755 8 месяцев назад +5

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @NarinderSharma-xj4cn
    @NarinderSharma-xj4cn 5 месяцев назад +1

    ਅਸੀਂ ਵੀ ਇਕ ਵਾਰ ਹੀ ਅਖਾੜਾ ਮੱਤੇ ਪਿੰਡ ਦੇਖਿਆ ਸੀ

  • @HarjitSingh-by5gr
    @HarjitSingh-by5gr 8 месяцев назад +38

    ਵਧੀਆ ਲੱਗੀ ਜੀ ਜਾਣਕਾਰੀ। thanku ji

  • @jassichahal8147
    @jassichahal8147 8 месяцев назад +9

    ਕਈਆਂ ਨੇ ਇੱਥੇ ਕਾਮੈਂਟ ਕੀਤੇ ਹੋਏ ਕਿ ਉਸਦੀ ਹਵਾ ਖ਼ਰਾਬ ਸੀ ,ਤਾਂ ਐਨੀਆਂ ਸ਼ਰਤਾਂ ਰੱਖਦਾ ਸੀ। ਓ ਭਰਾਵੋ ਅੱਜ ਕਲਾਕਾਰ ਸ਼ਰਤਾਂ ਤੋਂ ਬਿਨਾਂ ਆਉਂਦੇ?
    ਭਲੇ ਮਾਣਸੋ ਉਸਦੀ ਡਿਮਾਂਡ ਸੀ ਉਹ ਤਾਂ ਚਲਦਾ ਸੀ। ਲੋਕ ਵਿਆਹ ਦੀ ਤਰੀਕ ਉਸਦੇ ਸਮੇਂ ਦੇ ਹਿਸਾਬ ਨਾਲ਼ ਰੱਖਦੇ ਸੀ

  • @Heavenwithprince
    @Heavenwithprince 8 месяцев назад +89

    1986 ਵਿੱਚ ਆਮ ਤਨਖਾਹ 100 ਤੋ 300 ਹੁੰਦੀ ਸੀ ਤੇ ਅਗਲਾ 2 ghantiya ਦੇ 4300 ਲੈਂਦਾ ਸੀ ਆਹੀ ਸ਼ੋਹਰਤ ਅਤੈ ਜੇਲਸੀ ਸੀ ਮਾਰਨ ਵਾਲਿਆ ਨੂੰ ਚਮਕੀਲੇ ਵਰਗਾ ਕਲਾਕਾਰ ਸੱਦਿਆ ਵਿੱਚ jamde ਨੇ,

    • @pbworldtv
      @pbworldtv 8 месяцев назад +3

      ਬਾਕੀ ਤਾਂ ਪਤਾ ਨੀ.. ਚਮਕੀਲੇ ਨਾਂ ਲੱਗਦਾ ਸੀ ਸੋਨੀਆ ਦਾ ਘਰਵਾਲਾ .. ਕੀ ਨਾਮ ਸੀ ਉਹਦਾ ਯਾਦ ਨੀ ਆ ਰਿਹਾ........?

    • @vijaykahlon2876
      @vijaykahlon2876 8 месяцев назад +4

      Kashmiri lal si Bai ji

    • @shiddatkaur3968
      @shiddatkaur3968 8 месяцев назад

      ​@@vijaykahlon2876 kasmiri lal kon

    • @vijaykahlon2876
      @vijaykahlon2876 8 месяцев назад +1

      Surinder Sonia de gharwala si ji

    • @KDeep-uf4si
      @KDeep-uf4si 8 месяцев назад

      Hnji meri mama di payment odo 300 month hundi c

  • @sahilgujjar9119
    @sahilgujjar9119 8 месяцев назад +14

    ਚਮਕੀਲੇ ਨੀ ਕਿਸੇ ਨੇ ਬਣ ਜਾਣਾ ਯਾਦਾਂ ਰੇਹ ਜਾਣ ਗਿਆ

  • @ranjeetkhanna3993
    @ranjeetkhanna3993 8 месяцев назад +4

    ਮੈ ਰੁਪਾਲੇ ਪਿੰਡ ਤੋਂ ਹਾ ਏ ਪਿੰਡ ਸਮਰਾਲਾ ਦੇ ਵਿੱਚ ਪੈਦਾ 1983ਵਿੱੱਚ ਸੁਣਿਆ ਸੀ ਚਮਕੀਲਾ ਨਹੀਂ ਕੇਸੇ ਨੇ ਵਣ ਜਾਣਾ

  • @daljeetsinghdhamol9356
    @daljeetsinghdhamol9356 8 месяцев назад +15

    Chemkila great singer c apne tiem de ❤.....

  • @Gurwinderkhurod585
    @Gurwinderkhurod585 8 месяцев назад +12

    1985 ਅਸੀਂ ਵੀ ਚਮਕੀਲੇ ਦਾ ਅਖਾੜਾ ਲਾਵਿਆ ਸੀ ਸਰਦੁਲੇਵਾਲਾ ਲਾਵਾਇਆ ਸੀ

    • @gsbansal9816
      @gsbansal9816 8 месяцев назад +1

      Veer ji koi yad sanja karo ja photos 🙏

    • @karamjeetsoni6925
      @karamjeetsoni6925 8 месяцев назад +1

      Veere pics hai send krdo us time di

    • @premchand6090
      @premchand6090 8 месяцев назад +1

      Changi kismat wale ho tusi bai

  • @vijaykahlon2876
    @vijaykahlon2876 8 месяцев назад +11

    Oh purana time yaad aa geya video dekhke dhanwad Bai ji 🙏🙏🙏🙏🙏🙏

  • @BharpoorSingh-ds6ef
    @BharpoorSingh-ds6ef 8 месяцев назад +11

    ਬਹੁਤ ਵਧੀਆ ਬਾਈ ਜੀ

  • @splodhriya8388
    @splodhriya8388 8 месяцев назад +3

    ਚਮਕੀਲਾ ਜੀ ਬਹੁਤ ਅੱਛੇ ਸਿੰਗਰ ਥੇ ਹ ਆਰ ਰਹਿਣਗੇ

  • @Taklavloger1M
    @Taklavloger1M 8 месяцев назад +2

    😢😢😢😢😢 chamakila number 1 singer

  • @baljeetsinghbaljeet4809
    @baljeetsinghbaljeet4809 8 месяцев назад +2

    S..Amar singh Chamkila ..te BiBa Amarjot kaur.....sidhu moosewala eh o sitare ne ...jo music industry vich hamesha chamakde rehange.... ⭐

  • @chepcheep7397
    @chepcheep7397 8 месяцев назад +18

    Chamkila 💯

  • @gurtejsinghhanda4519
    @gurtejsinghhanda4519 8 месяцев назад +9

    ਮੈ clicolate ਕਰ ਲਿਆ ਇਹ ਰਕਮ ਅੱਜ ਦੇ ਹਿਸਾਬ ਨਾਲ ਚਾਰ ਲੱਖ ਤੀਹ ਹਜ਼ਾਰ ਬਣਦੀ ਆ,, ਪੰਜਾਹ ਹਜ਼ਾਰ ਅਡਵਾਂਸ ਲੈਂਦਾ c ਚਮਕੀਲਾ ਉਹਨਾਂ ਨੇ ਵੀਹ ਹਜ਼ਾਰ ਦਿੱਤਾ c

    • @pbworldtv
      @pbworldtv 8 месяцев назад +3

      ਅੱਜ ਦੇ ਹਿਸਾਬ ਨਾਲ ਦਲਜੀਤ ਦੋਸਾਂਝ ਸਬਤੋਂ ਮਹਿੰਗਾ

    • @premchand6090
      @premchand6090 8 месяцев назад

      Waah o bai chamkile da pyar bolda tere vich

  • @uniquescienceclassesmansa9408
    @uniquescienceclassesmansa9408 8 месяцев назад +13

    ਮਾਨਸਾ ਜਿਲੇ ਦਾ ਪਿੰਡ ਹੈ ਕੋਟ ਧਰਮੂ ਇਹਨੂੰ ਸੂਲੀਸਰ ਸਾਹਿਬ ਵੀ ਕਹਿੰਦੇ ਆ❤❤

  • @vijaykahlon2876
    @vijaykahlon2876 8 месяцев назад +7

    Nice veer ji Mann bahut khush Hoya video dekhke 🙏🙏🙏🙏🙏🙏🙏🙏

  • @Hrms557
    @Hrms557 8 месяцев назад +3

    ਬਹੁਤ ਵਧੀਆ ਵੀਰੇ ਵੀਡੀਓ 👌

  • @baldevraj2011
    @baldevraj2011 8 месяцев назад +3

    Bahut vadiya jankari diti

  • @Taklavloger1M
    @Taklavloger1M 8 месяцев назад +2

    Love you Chamkila ❤❤❤❤❤😢

  • @APkaushik98
    @APkaushik98 8 месяцев назад +3

    Special thanks for Diljeet Doshanja
    2000 kids who is Chamkila ❤❤❤❤

  • @studentrajvir6970
    @studentrajvir6970 8 месяцев назад +3

    God Bless You Brother

  • @PammaChumber-cv1fd
    @PammaChumber-cv1fd 8 месяцев назад +1

    Very good chamkila agrimate 1982

  • @Jk101-fc6jn
    @Jk101-fc6jn 8 месяцев назад +2

    Very very nice vidoe ji

  • @Journalistashiverma
    @Journalistashiverma 8 месяцев назад +14

    ਇਸਦਾ ਜਿਹੜਾ ਐਗਰੀਮੈਂਟ ਉਸ। ਵਿੱਚ ਸਿਰਫ਼ ਆਪਣਾ ਫਾਇਦਾ ਹੀ ਲਿਖਿਆ ਐਗਰੀਮੈਂਟ ਵਿੱਚ ਦੋਵਾਂ ਧਿਰਾਂ ਦੀਆਂ ਸ਼ਰਤਾਂ ਹੁੰਦੀਆ ਹਨ

    • @jasandeep7962
      @jasandeep7962 8 месяцев назад +6

      Bai demand c oss singer di.
      Agla kujh bhi sarta rakh sakda c

    • @Journalistashiverma
      @Journalistashiverma 8 месяцев назад +2

      @@jasandeep7962 bhen Aa mein nale Jado Gadi kharab hundi ta Es di hi jimedari c program vich pahunchna

    • @jasandeep7962
      @jasandeep7962 8 месяцев назад +5

      @@Journalistashiverma ਜਿਸ ਚੀਜ ਦੀ ਡਿਮਾਂਡ ਹੋਵੇ ਉਹ ਸਰਤਾ ਆਪਣੇ ਹਿਸਾਬ ਨਾਲ ਰੱਖਦਾ , ਹੈ ਕਿਸੇ ਨੂੰ ਨਹੀਂ ਪਸੰਦ ਸਰਤਾ ਤਾ ਫਰ ਉਹ ਨਾ ਬੁੱਕ ਕਰੇ
      ਉਸ ਟਾਈਮ ਦਿਨ ਵਿਚ 2-2 ਖੜੇ ਲਗਦੇ ਸੀ ਉਸਦੇ
      ਐਗਰੀਮੈਂਟ ਚ ਦੋਵੇਂ ਧਿਰਾਂ ਦੀਆ ਸਰਤਾ ਤਾਂ ਲਿਖਿਆ ਜਾਂਦੀਆਂ
      ਜੈ ਸਰਵਿਸ supply Karn ਵਾਲੇ ਸੀ ਡਿਮਾਂਡ avrage ਹੋਵੇ

  • @BaljinderSingh-tu2pw
    @BaljinderSingh-tu2pw 8 месяцев назад +6

    Vadiaa lagi

  • @DEEPSAHOTA149
    @DEEPSAHOTA149 8 месяцев назад +13

    ਮੈਂ ਵੀ ਬਣਾਈ ਚਮਕੀਲੇ ਤੇ ਵੀਡੀਓ but ਵਾਇਰਲ ਨੀ ਹੋਈ ਪਤਾ ਨੀ ਕੀ ਕਮੀ ਹੁੰਦੀ ਮੇਰੀ ਵੀਡੀਓ ਚ pls ਨਵਾਂ ਚੈਨਲ ਇਹ ਸੁਪੋਰਟ ਕਰਦੋ pls

  • @JKENTRY
    @JKENTRY 8 месяцев назад +2

    Thanks veer ji bhut wadiaa jankari ditti new bandeaa nu bhut lodh aa is chiz di te plz ek video ajkal de chal rahe agreement te v banayeo plz veere

  • @vijaykahlon2876
    @vijaykahlon2876 8 месяцев назад +9

    Bai chamkila ji di koi Rees ni kar sakda.

  • @SojhisinghJhamat
    @SojhisinghJhamat 8 месяцев назад +6

    Very good 👍

  • @JoyfulPancake-cs5ik
    @JoyfulPancake-cs5ik 8 месяцев назад

    Thank u baye ji

  • @PinderBrar-Pb30
    @PinderBrar-Pb30 8 месяцев назад +12

    ਅਜਕਲ ਵੀ ਮੀਹ ਹਨੇਰੀ ਆਵੇ ਕਲਾਕਾਰ ਪੈਸੇ ਸਟੇਜ ਚੜਣ ਤੋ ਪਹਿਲਾ ਲੈਦਾ ਕਈ ਵਿਦਵਾਨ ਆਖਦੇ ਐ ਚਮਕੀਲੇ ਦੀ ਹਵਾ ਖਰਾਬ ਸੀ

  • @ManpreetKuar-k6t
    @ManpreetKuar-k6t 8 месяцев назад

    Vidya jankari thanks ji

  • @bounce196
    @bounce196 8 месяцев назад +1

    Bhut vdya

  • @gurvindersingh3422
    @gurvindersingh3422 8 месяцев назад +1

    Gud information ℹ️👍👍

  • @veerpalkaur5820
    @veerpalkaur5820 8 месяцев назад +2

    Very good

  • @majorverygoodbhatti4101
    @majorverygoodbhatti4101 8 месяцев назад +1

    Bilkul sahi

  • @rupindersingh3895
    @rupindersingh3895 8 месяцев назад +1

    Nicee

  • @AMARJITBAINS-z7i
    @AMARJITBAINS-z7i 8 месяцев назад +3

    Good

  • @ramanadr-u2r
    @ramanadr-u2r 8 месяцев назад +1

    chamkille di jankari de de akata

  • @gurwindersidhu6542
    @gurwindersidhu6542 8 месяцев назад +3

    Naudh jawanda chamkile da ticket booking maneger ce kl he esde interview dekhi ce

  • @SunoPal-hs4hg
    @SunoPal-hs4hg 8 месяцев назад

    Chamkila chamkila c

  • @BalbirSingh-cr6kj
    @BalbirSingh-cr6kj 8 месяцев назад

    Mera brother de viha vich khuda Ali sher Chandigarh aia c

  • @MandeepSingh-gu7si
    @MandeepSingh-gu7si 8 месяцев назад +3

    Kotdharmu ta sada pind aaa

  • @AmitKumar-nz7nw
    @AmitKumar-nz7nw 8 месяцев назад

    Nyc❤

  • @ashabadhan9775
    @ashabadhan9775 8 месяцев назад +2

    Nice...but kise nu koi hak ni kise nu jan to marn da

  • @khabardastavej
    @khabardastavej 8 месяцев назад

    👍👍❤

  • @explorechdplus
    @explorechdplus 8 месяцев назад

    Mere dady de viha da ae agriment

  • @dpsandhu9175
    @dpsandhu9175 8 месяцев назад +2

    4100 ਰੁਪਏ ਲਿਖੇ ਭਰਾ ਧਿਆਨ ਨਾਲ ਦੇਖੋ

    • @Abhijot251209
      @Abhijot251209 8 месяцев назад +1

      Advance 200rs v dhyaan naal vekh

  • @suratsingh5188
    @suratsingh5188 8 месяцев назад +2

    Is agreement ke hisab se chamkila ji Kahan kahan nahin Gaye vahin Shakti sui ho sakti hai

  • @parwindersinghsmagh-fj4gq
    @parwindersinghsmagh-fj4gq 8 месяцев назад +1

    Sada pind kot dharmu ❤

  • @RandhirSingh-q8d
    @RandhirSingh-q8d 8 месяцев назад +1

    ❤😊

  • @Harwindersidhu
    @Harwindersidhu 8 месяцев назад +1

    Pakho kalan to like kar deo

  • @sarbjeetkaur2816
    @sarbjeetkaur2816 8 месяцев назад +1

    👍

  • @romeogill3599
    @romeogill3599 8 месяцев назад

    🙏👌👌👌👌👌👌👌👌👌❤❤❤❤❤❤❤❤❤

  • @arashdeepsidhu7052
    @arashdeepsidhu7052 8 месяцев назад

    Sade pind c

  • @RohitKumar-zx6tw
    @RohitKumar-zx6tw 8 месяцев назад

    ❤❤❤❤

  • @HarvirSingh-sl8dq
    @HarvirSingh-sl8dq 8 месяцев назад

    Hmmm

  • @BabalBhagat-d8s
    @BabalBhagat-d8s 8 месяцев назад +1

    Tung Bala ch

  • @singhSingh-fr1nx
    @singhSingh-fr1nx 8 месяцев назад +1

    Kime nai hunda,kive hunda

  • @KulwinderSingh-hy8xe
    @KulwinderSingh-hy8xe 8 месяцев назад +1

    Kot dharmu ta ji sade to 4km te hi a

  • @Gurwinderkhurod585
    @Gurwinderkhurod585 8 месяцев назад +2

    3200ਰ ਰੁਪਏ ਵਿੱਚ

  • @HemjeetPanesarr
    @HemjeetPanesarr 8 месяцев назад

    Par je
    .. Dekhya jaave... Oh singer toh pehla chamkila nhi c... Sandilla c yrrr

  • @ashushah673
    @ashushah673 8 месяцев назад

    Me hanri h Pisa nahi lana chide

  • @Blossom__Mann
    @Blossom__Mann 8 месяцев назад +1

    49500

  • @ajaykrishan6585
    @ajaykrishan6585 8 месяцев назад +2

    Main hunda tan kadi v book na kRda program ini sharta koi v banda nhi manda aj agla kehnda paise dene program karwana j haneri aa gyi chamkila ta le gya 4300 jis ne program book karwaye ohnu ki faida

    • @Journalistashiverma
      @Journalistashiverma 8 месяцев назад

      Sahi Kiha Haneri ta Chado Gadi vi Kharab hundi ta Vi Nahi pahuncha Pta nahi Menu ta koi Awaz lagi ehna na hi koi vadhiya shabad San Khair sada ta us vele Duniya te namo nishan hi nahi c

    • @premchand6090
      @premchand6090 8 месяцев назад

      Koi v program Hove agriment ta har Banda karda hi hai chahe koi v cheej laini Hove

  • @jasbir10333
    @jasbir10333 8 месяцев назад +7

    ਲੜਾਈ ਝਗੜਾ ਸੰਗਰੂਰ ਹੋਇਆ ਹੋਵੇ ਤਾਂ ਲੁਧਿਆਣੇ ਕਚਹਿਰੀ ਵਿੱਚ ਕਿਹੜੇ ਕਾਨੂੰਨ ਨਾਲ ਚਲੂ ..,
    ਬਿਮਾਰ ਪੈਣਾ ਕਲਾਕਾਰ ਦੇ ਵੱਸ ਨਹੀ ਤਾਂ ਮੀਂਹ ਪੈਣਾ ਮਾਲਕਾਂ ਦੇ ਵੱਸ ਕਿਵੇਂ ਹੋਊ .,,!
    … ਮਤਲਬ ਹਵਾ ਖਰਾਬ ਹੋ ਗਈ ਸੀ ਜੀ

  • @jappynattvlogs2075
    @jappynattvlogs2075 8 месяцев назад +1

    Thoda respect nal bol pa

  • @djlallymelbourne
    @djlallymelbourne 8 месяцев назад

    ruclips.net/video/dsYJDyzAMUM/видео.html
    Pehle lalkare naal dhol mix

  • @Superfunmasti
    @Superfunmasti 8 месяцев назад +15

    ਅਸੀਂ ਕੀ ਲੈਣਾਂ ਕਿਦਾਂ ਬੁੱਕ ਕਰਦਾ ਸੀ 😊😊😊😊

  • @manigandhigroupgandhigroup832
    @manigandhigroupgandhigroup832 8 месяцев назад +2

    Chamkile di hawa kharab ho gai c pehla minata karda hunda c te jad naam ho gaya ta sharta rakhan lag gaya

    • @premchand6090
      @premchand6090 8 месяцев назад

      Bai hawa ta manak vargian di kharab c chamkila pyar naal bolda c chahe koi v program dekh lao

  • @Bajwasaab758
    @Bajwasaab758 8 месяцев назад +1

    ਏਵੀ ਲਿਖ ਦਿੰਦਾ ਮੇਰੀ ਜਨਾਨੀ ਦੀ ਗਾਫ਼ ਵਿੱਚ ਕੋਈ ਉਂਗਲ ਨਹੀਂ ਦੇਵੇਗਾ।
    ਜਿਹੜੇ ਕਮੇਂਟ ਦਾ reply ਕਰਨਗੇ ਉਹਨਾਂ ਦੀ ਭੈ ਦੀ ਗਾਫ਼ ਵਿਚ ਦਿੱਤੀ ਜਾਵੇਗੀ 😅😅

  • @GurpreetSingh-xm4lv
    @GurpreetSingh-xm4lv 8 месяцев назад +2

    14/03/1986 mera janam hoya c

  • @JAIHOO36
    @JAIHOO36 8 месяцев назад

    1985 ch 5000/ da ek biga zameen audi se

  • @jagrajsingh647
    @jagrajsingh647 8 месяцев назад +6

    Very good

  • @Harmandeep4545Nafry
    @Harmandeep4545Nafry 8 месяцев назад +1

    ❤❤

  • @VakilRam-kh2eu
    @VakilRam-kh2eu Месяц назад

    ❤❤