Please get higher then them commette demolished there hukamnama. Akaal thakhat people not god there filthy people big should be. Big demonstrations get them out from there👍
Wah ji Wah excellent speech 💯we are with you and Bhai Ranjit Singh ji we will listen and share the videos we are not gone listen to Akhoti jathedar wishing you a very healthy long life 🙏👍
ਸਿੱਖ ਕੌਮ ਦੇ ਅਸਲੀ ਪ੍ਰਚਾਰ ਕਰਨ ਵਾਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ
ਵਾਹਿਗੁਰੂ ਇਹਨਾ ਨੂੰ ਚੜਦੀਕਲਾ ਕਰਨੀ ਮੇਹਰ 🚩🚩🚩🚩🚩
ਬਾਪੂ ਜੀ ! ਤੁਸੀ ਬਹੁਤ ਚੰਗਾ ਸੁਝਾਉ ਦਿੱਤਾ ਹੈ ਧੰਨਵਾਦ ਜੀ ! ਮੈ ਇਸ ਗੁਲਾਮ ਜਥੇਦਾਰ ਦੇ ਕੂੜਨਾਮੇ ਨੂੰ ਆਪਣੀ ਜੁੱਤੀ ਦੀ ਨੋਕ ਤੇ ਰੱਖਦਾ ਹਾਂ , ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੂੰ ਸੁਣਦਾ ਆ ਰਿਹਾ ਹਾਂ ਅਤੇ ਉਸ ਦੇ ਹਰ ਪ੍ਰੋਗਰਾਮ ਨੂੰ ਸ਼ੇਅਰ ਕਰਦਾ ਆ ਰਿਹਾ ਹਾਂ ਇਸ ਪੀ.ਐਚ.ਡੀ. ਜਥੇਦਾਰ ਦੇ ਕੂੜਨਾਮੇ ਤੋਂ ਬਾਅਦ ਅੱਜ ਵੀ ਸ਼ੇਅਰ ਕੀਤਾ ਹੈ ਅਤੇ ਅੱਗੇ ਤੋਂ ਵੀ ਸ਼ੇਅਰ ਕਰਦਾ ਰਹਾਂਗਾ
ਬਹੁਤ ਵਧੀਆ ਢੰਗ ਸੰਗਤਾਂ ਨੂੰ ਸਮਝਾਇਆ ਗਿਆ ਤੇ ਆਪੂ ਬਣੇ ਜਥੇਦਾਰਾਂ ਦੀਆਂ ਕੀਤੀਆਂ ਕਰਤੂਤਾਂ ਫਰੇਬ ਦਾ ਖੋਲ ਕੇ ਬਿਆਨ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ
ਅਸੀ ਹੀ ਜਿੱਤਾ ਗਏ ਫੈਨ ਢੱਡਰੀਆਂ ਵਾਲਿਆਂ ਦੇ ਧੰਨਵਾਦ 👏👏
ਘੱਘਾ ਜੀ ਆਪਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਹੈ ਆਪ ਜੀ ਦਾ ਸਾਡੇ ਬਹੁਤ ਬਹੁਤ ਧੰਨਵਾਦ
ਬਾਪੂ ਇੰਦਰ ਸਿੰਘ ਘੱਗਾ ਜੀ ਦਾ ਬੋਲਿਆ ਸੱਚ ਸ਼ਾਇਦ ਪੁਜਾਰੀਆਂ ਦੀ ਆਤਮਾ ਜਗਾ ਦੇਵੇ
ਧੰਨਵਾਦ ਘੱਗਾ ਜੀ ਬਹੁਤ ਡਰ ਪਾਇਆ ਹੋਇਆ ਸੀ ਪੂਜਾਰੀ ਲਾਣੇ ਨੇ ਹੁਣ Relax feel ਕਰਦੇ ਹਾਂ ਤੁਹਾਡੇ ਵਿਚਾਰਾਂ ਨੂੰ ਸੁਣ ਕੇ 🙏🙏
ਘੱਗਾ ਸਾਬ ਬਹੁਤ ਵਧੀਆ ਢੰਗ ਨਾਲ ਸਮਝਾਇਆ ਤੁਸੀਂ ਬਹੁਤ ਧੰਨਵਾਦ ਜੀ ਸਾਥ ਦੇਣ ਲਈ ਵਾਹਿਗੁਰੂ ਆਪ ਜੀ ਨੂੰ ਲੰਬੀ ਓਮਰ ਬਕਸੇ ਚੱਰਦੀਕਲਾ ਰੱਖੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿੰਦਾਬਾਦ ਨਾਲ ਹਾ ਏ ਤਾਂ ਧੁੰਮੇ ਦਾ ਜਥੇਦਾਰ ਅਖੌਤੀ ਫਿਤਲ੍ਹਾਨਿਤ ਏਦੀ PhD de
ਅਸੀਂ ਤੁਹਾਡੇ ਤੇ ਭਈ ਸਾਹਿਬ ਵੱਲ ਹਾ 🙏👌💐
ਢੱਡਰੀਆਂ ਵਾਲਾ ਸੱਚਾ ਦਾ ਪ੍ਰਚਾਰਕ 👌👍
ਸੱਚ ਦੀ ਆਵਾਜ਼ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਸਾਹਿਬ ਘੰਗਾ ਜੀ ਦੇ ਨਾਲ ਹਾਂ ਼ਜਥੇਦਾਰ ਖੋਤਾ ਕੁਤੀੜ ਲਾਹਣਤੀ
ਧਰਮ ਦੀ ਆੜ ਵਿੱਚ ਸਿੱਖਾਂ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਜਾਰੀ ਹੈ ।
Our whole family never forget to bhai sahib, we will with Bhai Ranjit Singh ji ,he is only true person,I have seen after opening our eyes brains
ਬਿਲਕੁਲ ਸਹੀ ਕਿਹਾ ਭਾਈ ਇੰਦਰ ਸਿੰਘ ਘੱਗਾ ਜੀ ਬਾਕੀ ਹੁਣ ਲੋਕ ਬਹੁਤ ਸਿਆਣੇ ਹਨ ਹੁਣ ਇਹਨਾਂ ਪੁਜਾਰੀਆਂ ਨੂੰ ਕੋਈ ਨਹੀਂ ਮੰਨਦਾ
ਵਾਹ ਜੀ ਵਾਹ ਬਾਪੂ ਘੱਗਾ ਜੀ ਬਹੁਤ “ਧੰਨਵਾਦ“ ਇਨ੍ਹਾਂ ਦਾ ਤਾਂ ਸਰ ਗਿਆ ਜਮੀ
ਬਹੁਤ ਹੀ ਵਧੀਆ ਵਿਚਾਰ ਬਾਪੂ ਜੀ
ਇਨਕਲਾਬ ਜਿੰਦਾਬਾਦ ਸਤਿਕਾਰਯੋਗ ਇੰਦਰ ਸਾਹਬ ਜੀ🙏🙏🙏
ਬਿਲਕੁਲ ਸਹੀ ,ਜ਼ਿੰਦਾਬਾਦ
ਬਾਪੂ ਜੀ ਧੰਨਵਾਦੀ ਹਾਂ ਆਪ ਜੀ ਦੇ ਤੁਸ਼ੀ ਜੱਥੇਦਾਰ ਨੂੰ ਇਹਨਾਂ ਦੀਆ ਗੱਲਾਂ ਵੱਲ ਧਿਆਨ ਦੇਣ ਲਈ ਕਿਹਾ ਜੱਫੇਮਾਰ ਜੱਥੇਦਾਰ ਜਿੱਥੇ ਬੋਲਣਾ ਉਥੇ ਬੋਲ
ਬਹੁਤ ਵਧੀਆ ਵਿਚਾਰ ਘਬਰਾਓ ਮੱਤ ਕਾਵਾਂ ਦੇ ਕਹੇ ਢੱਗੇ ਨੀ ਮਰਦੇ🙏🙏🙏🙏
ਸਾਡਾ ਵੀਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੰਡਰੀਆ ਵਾਲੇ ਜਿੰਦਾਬਾਦ ਅਸੀ ਤਾ ਸੁਣਾਗੇ
. . Usari.sikh
Koumjagrit.hobrji
Very very good
@@sukhveerkaur4055 Thanks mam ਕਿਰਪਾ ਕਰਕੇ ਕਮੈਂਟ ਪੰਜਾਬੀ ਚ ਕਰਿਆ ਕਰੋ ਅੱਜ ਭਾਈ ਸਾਹਿਬ ਦੇ ਲਾਈਵ ਪ੍ਰੋਗਰਾਮ ਦੀ ਸ਼ਾਇਦ ਲਾਈਵ ਚੈਟ ਬੰਦ ਕਰ ਦਿੱਤੀ ਗਈ ਐ
ਵਾਹ ਜੀ ਵਾਹ ਬਾਪੂ ਜੀ
ਰੋਲਕੇ ਰॅਖ ਤਾ ਅਕਾਲ ਤॅਖਤ ਨੂੰ ਇਹਨਾਂ ਘॅਗਾ ਜੀ ਅਤੇ ਭਾਈ ਸਾिਹਬ ਦੇ ਨਾਲ ਹਨ ਲੋਕ.ਜਦੋ ਤॅਕ ਤਾਂ ੳੁਹ ਸਾਧ ਲਾਣੇ िਵਚ ਸੀ ੳਦੋ ਤਾਂ ਕੋਈ ਹੁਕਮਨਾਮਾ ਨਹੀ ਹੋਇਅਾ ਹਣ ਕੁਝ ਸਮੇ ਤੋ ਜਦੋ ੳੁਹ ਵੀ ਅਸਲੀ ਰਾਹ ਤੇ ਤੁिਰਅਾ ਅਾ ਤਾਂ ....... ਇਹ िਬਪਰ ਨੂੰ ਖੁਸ਼ ਅਤੇ ਸਾਧਵਾਦ ਨੂੰ ਬੜਾਵਾ ਨਹੀ ਤਾਂ ਹੋਰ ਕੀ ਹੈ? ਸੰਗਤ ਜੀ
ਨਾਲ ਹਾਂ ਜੀ ਢੱਡਰੀਆਂ ਵਾਲਿਆਂ ਦੇ
Please get higher then them commette demolished there hukamnama. Akaal thakhat people not god there filthy people big should be. Big demonstrations get them out from there👍
ਬਹੁਤ ਵਧੀਆ ਜੀ ਢੱਡਰੀਆਂ ਵਾਲੇ ਜਿੰਦਾਬਾਦ
Mai vi fann aa bhai ranjit Singh di
ਜਥੇਦਾਰਾਂ ਦੀ ਲੋੜ ਹੀਂ ਨਹੀਂ ਗੋਲਕਾਂ ਤੇ ਵਾਧੂ ਭਾਰ ਨੇ ਇਹਨਾਂ ਦੇ ਖਰਚੇ ਲਖਾਂ ਚ ਨੇ ਜਦ ਦੇਸ਼ ਦਾ ਵਿਧਾਨ ਹੈ ਅਜ਼ਾਦ ਦੇਸ਼ ਵਿੱਚ ਹਰੇਕ ਵਿਅਕਤੀ ਆਪਣੀ ਗਲ ਕਰ ਸਕਦਾ ਜਥੇਦਾਰ ਦਾ ਬਿਆਨ ਤਾਂ ਕਬਾਇਲੀ ਲੋਕਾਂ ਵਰਗਾ ਆ ਸਰਕਾਰ ਨੂੰ ਚਾਹੀਦਾ ਇਹੋ ਜਿਹੇ ਆਪਣੀ ਮਰਜ਼ੀ ਦੇ ਫੈਸਲੇ ਸੁਨਾਉਣ ਵਾਲਿਆਂ ਤੇ ਸਖਤ ਕਾਰਵਾਈ ਕਰੇ
ਇੰਦਰ ਸਿੰਘ ਘੱਗਾ ਜੀ ਨੇ ਵਰਤਮਾਨ ਇਤਿਹਾਸ ਵਿਚ ਬੀਤੀਆਂ ਘਟਨਾਵਾਂ ਨੂੰ ਦੁਹਰਾਇਆ ਹੈ। ਧਰਮ ਅਤੇ ਸਿਆਸਤ ਨਾਲ ਸਬੰਧਤ ਮਸਲੇ ਬੜੀ ਸੂਝ ਬੂਝ ਨਾਲ ਨਜਿੱਠਣੇ ਚਾਹੀਦੇ ਹਨ। ਸੰਸਾਰਕ ਮਿਲਵਰਤਣ ਦੀ ਪਾਬੰਦੀ ਸਿਖੀ ਵਿਚ ਕਦੀ ਵੀ ਜਾਇਜ ਨਹੀ ਕਹੀ ਜਾ ਸਕਦੀ। ਗੁਰੂ ਰਾਖਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਢੱਡਰੀਆਂ ਵਾਲੇ ਜਿੰਦਾਬਾਦ 🙏🙏🙏🙏🙏
ਭਾਈ ਸਾਹਬ ਜੀ ਨੇ ਬੌਹਤ ਹੀ ਵਿਸਥਾਰ ਦੇ ਨਾਲ ਬਿਆਨ ਕੀਤਾ ਜੀ
ਧਨਵਾਦ ਜੀ
ਬਹੁਤ ਵਧੀਆ ਘੱਗਾ ਜੀ 👍👍👍🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਬਹੁਤ ਧੰਨਵਾਦ ਜੀ ਸੱਚ ਬੋਲਣ ਲਈ
ਬਹੁਤ ਵਧੀਆ ਵਿਚਾਰ ਘੱਗਾ ਜੀ
ਇਹੋ ਅਜਿਹੇ ਜਥੇਦਾਰਾਂ ਦੇ ਕਾਰਨ ਅੱਜ ਸਾਡੇ ਤੇ ਬਾਹਰਲੀਆਂ ਸਟੇਟਾਂ ਦੇ ਅਫਸਰ ਰਾਜ ਕਰ ਰਹੇ ਹਨ। ਇਹ ਸਾਡੀ ਕੌਮ ਨੂੰ ਅੱਗੇ ਨਹੀਂ ਵਧਣ ਦੇਣ ਗੇ।
ਭਾਈ ਰਣਜੀਤ ਸਿੰਘ ਬਹੁਤ ਹੀ ਵਧੀਆ ਪ੍ਰਚਾਰਕ ਹਨ ਇਹਨਾਂ ਨੂੰ ਹੀ ਸੱਚ ਹਜਮ ਨਹੀਂ ਹੋ ਰਿਹਾ!
ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ
ਘੱਗਾ ਜੀ ਜਥੇਦਾਰਾਂ ਦੀ ਜੋ ਅਸਲੀਅਤ ਆਪ ਜੀ ਨੇ ਦੱਸੀ ਹੈ ਬਾਕਮਾਲ ਦੀ ਹੈ ।ਬਹੁਤ ਬਹੁਤ ਧੰਨਵਾਦ ਜੀ।
Bilkul sach bol rhe ho tusi prof inder Singh ghagga ji 🙏🙏.
ਭਾਈ ਰਣਜੀਤ ਸਿੰਘ ਚੜ੍ਹਦੀ ਕਲਾ ਹਨ ਤੇ ਰਹਿਣਗੇ
ਭਾਈ ਘੱਗਾ ਜੀ ਆਪ ਵਰਗਾ ਕੋਈ ਆਗੂ ਨਹੀਂ ਆਪ ਸੱਚ ਦਾ ਪ੍ਰਚਾਰ ਕਰਦੇ ਹੋ ਆਪ ਜੀ ਨੂੰ ਦਿਲੋ ਫਤਹਿ ਜੀ ਅਸੀਂ ਭਾਈ ਸਾਹਿਬ ਜੀ ਦੇ ਨਾਲ ਹਾਂ
ਭਾਈ ਰਣਜੀਤ ਸਿੰਘ ਜੀ , ਬੜਾ ਵਧੀਆਂ ਪ੍ਰਚਾਰ ਕਰ ਰਹੇ ਹਨ ।
ਬਿਲਕੁਲ ਸਹੀ ਕਿਹਾ (ਓੜਕ ਸਚ ਰਹੈ)
ਮਨੂੰ ਤਾ ਜਥੇਦਾਰ ਪਾਗਲ ਲਗਦਾ ਉਸਨੂੰ ਤਾ ਗੱਲ ਕਰ9 ਨੀ ਆਉਦੀ ਨਾ ਕੋਈ ਉਸ ਦੀ ਗੱਲ ਵਿੱਚ ਕੋਈ ਦਮ ਹੁੰਦਾ
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਬਾਪੂ ਘੱਗਾ ਸਾਹਿਬ ਜੀ
ਲੱਗੇ ਰਹੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Replay of question no. 62 .?
ਬਹੁਤ ਵਧੀਆ ਪ੍ਰੋਫੈਸਰ ਸਾਹਿਬ
ਘੱਗਾ ਜੀ ਗਲ ਏਹ ਹੈ ਕਿ ਗੁਰੂ ਸਾਹਿਬਾਨ ਨੇ ਲੋਕਾਂ ਦੇ ਗਲੋਂ ਪੁਜਾਰੀ ਵਾਦ ਦੀ ਪੰਜਾਲੀ ਲਾਉਣ ਲਈ ਆਪਣੇ ਆਪ ਨੂੰ ਦੁਖਾਂ ਵਿੱਚ ਪਾਇਆ ਏਹੁ ਓਹੀ ਪੁਜਾਰੀਵਾਦ ਅਜ ਫਿਰ ਉਹੀ ਕਰਤੂਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਸਿੱਧੇ ਤੌਰ ਤੇ ਬਿਨਾਂ ਕਿਸੇ ਵਿਚੋਲੇ ਯਾਨਿ ਭਾਈ ਗ੍ਰੰਥੀ ਪੁਜਾਰੀ ਦੇ ਆਪ ਖੁਦ ਸਮਝ ਕੇ ਖੁਦ ਪੜ੍ਹ ਕੇ ਜੀਵਨ ਬਤੀਤ ਕਰਦੇ ਹਨ ਤੇ ਏਵੇਂ ਹੀ ਹੁਕਮਨਾਮੇਆ ਦਾ ਝੂਠਾ ਡਰ ਪਾਉਣ ਦਾ ਬੇਫਕੂਫੀ ਭਰਿਆ ਜਤਨ ਹੈ ਜੀ
िਬਲਕੁਲ ਸॅਚ
ਵਾਹ ਬਾਪੂ ਜੀ
ਅਸੀਂ ਬਾਪੂ ਘੱਗਾ ਜੀ ਤੇ ਭਾਈ ਢੱਡਰੀਆਂ ਵਾਲੇ ਦੇ ਨਾਲ ਹਾਂ
ਭਾਈ ਰਣਜੀਤ ਸਿੰਘ ਜੀ ਸੱਚ ਦਾ ਪ੍ਰਚਾਰ ਕਰਦੇ ਹਨ ਜਿਹੜੇ ਭਾਈ ਰਣਜੀਤ ਸਿੰਘ ਦੇ ਉਲਟ ਚੱਲਦੇ ਹਨ ਉਹ ਪੰਨੇ ਵਿੱਚੋਂ ਲਕੋਹ ਲੈਂਦੇ ਹਨ ਸਾਰੇ ਜਥੇਦਾਰ ਨੂੰ ਬੇਨਤੀ ਹੈ ਕੀ ਸੱਚ ਦਾ ਪ੍ਰਚਾਰ ਕਰੋਂ
ਅਸੀਂ ਤਾਂ ਭਾਈ ਰਣਜੀਤ ਸਿੰਘ ਨਾਲ ਹਾਂ
ਆਪਾ ਜਥੇਦਾਰ ਦੇ ਹੁਕਮਨਾਮੇ ਨੂੰ ਨਕਾਰ ਚੁਕੇ ਹਾਂ. ਧੰਨਵਾਦ ਜੀ
ਸੂਰਮਾ, ਯੋਧਾ, ਬਹਾਦਰ ਜਾਂ ਵੀਰ ਕੀ ਆਖੀਏ ਉਸਨੂੰ
ਜਿਸਦਾ ਪਹਿਲਾਂ ਹੀ ਨਾਮ "ਰਣਜੀਤ" ਹੋਵੇ ਰੱਖਿਆ
sahi keha ji
Ranh jiten Wala
ਗੁਰਬਾਣੀ ਦੇਚਾਨਣ ਨੂੰ ਫੈਲਾਉਣ ਵਾਲੇ ਭਾਈ ਸਾਹਿਬ ਰਣਜੀਤ ਸਿੰਘ ਜੀ
Very nice 👍
Guru sabh nu sach bolan di samrtha bakshe ,,asi tohde nal sehamit h g
ਬਾਪੂ ਜੀ ਸਾਡੇ ਲੋਕਾਂ ਮੂਰਖ ਬੰਦੇ ਨੂੰ ਸਿਰ ਬਿਠਾਇਆ ਜਥੇਦਾਰ ਤਾ ਮੈਨੂੰ ਸਿਰੇ ਦਾ ਬੁਜੜ ਬੰਦਾ ਲੱਗਦਾ ੲੇ
ਜਫੇਮਾਰ ਦੀ ਪ੍ਰਵਾਹ ਨਾ ਕਰੋ
Badla da chamcha giri
@@indianhomemadefood4123 ਬਾਦਲਾਂ ਦਾ ਚਮਚਾ ਕਹਿ ਕੇ ਚਮਚੇ ਦੀ ਤੋਹੀਨ ਨਾਂ ਕਰੋ ।
ਇਹ ਤਾਂ ਬਾਦਲਾਂ ਦਾ ਲੋਟਾ ਹੈ ।
ਅਸੀਂ ਭਾਈ ਸਾਹਿਬ ਦੇ ਨਾਲ ਹੀ ਰਹੇ ਹਾਂ ਅਤੇ ।ਨਾਲ ਹੀ ਰਾਗੇ
Salute to you professor Saab g for your statement. We don't care about so called jathedar. You are a brave parchark. Thanks. We are with you.
Ghagga ji varge bahot thodhe log hann saade kol,,,assi taan ranjeet singh jee nu sunaange har haal.ch,,,
ਬਿਲਕੁਲ ਸਹੀ ਬਚਨ ਬਾਪੂ ਜੀ ਦੇ।ਭਾਈ ਰਣਜੀਤ ਸਿੰਘ ਅਤੇ ਇਦ੍ਰਰ ਸਿੰਘ ਜੀ👍👍👍🙏🙏🙏
ਸ, ਇੰਦਰ ਸਿੰਘ ਜੀ, ਕਾਦੀ ਕੂੜ ਬੋਲ ਮਲੁ ਖਾਏ ਬਾਮਣ ਨਾਵੈ ਜੀਆਂ ਘਾਏ ਜੋਗੀ ਜੁਗਤ ਨ ਜਾਣੈ ਅੰਧ ਤੀਨੈ ਉਜਾੜੇ ਕਾ ਬੰਧੁ।। ਅਖੌਤੀ ਜਥੇਦਾਰ,ਅਖੌਤੀ ਬਾਬੇ ਤੇਅਖੌਤੀ ਟਕਸਾਲੀ, ਤੇ ਸਿਆਸਤੀ ਲੋਕ ਆਦਿ ਨਾਮ ਇਹਨਾ ਨਾਲ ਜੋੜਕੇ ਵੇਖੀਏ ਐਨ ਇਨਾੰ ਤੇ ਕਾਫੀ ਢੁਕਦੇ ਹਨ ਸਿਆਸਤੀ ਲੋਕ ਇਨਾ ਦੇ ਮੋਢਿਆ ਤੇ ਰਖਕੇ ਸਿਖੀ ਦਾ ਘਾਤ ਕਰਦੇ ਹਨ। ਜਾਂ, ਚੋਰਾ ਯਾਰਾਂ ਰੰਡੀਆਂ ਕੁਟਣੀਆ ਦੀਵਾਨ ਵੇਦੀਨਾ ਕੀ ਦੋਸਤੀ ਵੇਦੀਨਾਂ ਕੀ ਖਾਣੁ ਜਿਸ ਮਾਰਗ ਤੇ ਭਾ ਰਣਜੀਤ ਸਿੰਘ, ਤੁਸੀ, ਸਭ ਕਾਫਲੇ ਦੇ ਸਾਥੀ ਗਰਬਾਣੀ ਦਾ ਓਟ ਆਸਰਾ ਲੈ ਕੇ ਕੂੜ ਗ੍ੰਥਾ ਦਾ ਕੂੜਾ ਕਰਕਟ ਸਾਫ ਕਰ ਰਹੇ ਹੋ, ਇਸ ਵਿਚ ਦੁਖ ਤਕਲੀਫਾਂ ਦੁਸ਼ਵਾਰੀਆ ਤਾ ਆਉਣੀਆ ਹਨ ਤੇ ਦਿ੍ੜ ਵਿਸ਼ਵਾਸ਼ ਨਾਲ ਚਲੋਗੇ ਕਾਮਯਾਬ ਹੋਵੋਗੇ ਸਾਡਾ ਸਾਥ ਤੁਹਾਡੇ ਨਾਲ ਹੈ ਜੀ। ਜਗਜੀਤ ਸਿੰਘ ਸਹੋਤਾ ।
ਵਾਹ ਬਾਪੂ ਘੱਗਾ ਜੀ ਆਪ ਲੋਕਾਂ ਨੂੰ ਬੜੇ ਹੀ ਵਧੀਆ ਢੰਗ ਨਾਲ ਸਮਝਾਉਂਦੇ ਹੋ ਤੇ ਪੁਜਾਰੀਆਂ ਦੀ ਚੰਗੀ ਭੁਗਤ ਸੰਵਾਰਦੇ ਓ ਆਪ ਜੀ ਲੰਬੀ ਉਮਰ ਹੋਵੇ ਜਥੇਦਾਰ ਇਹਨੂੰ ਬਣਾਇਆ ਕਿਹੜੇ ਕੰਜਰ ਨੇ
ਵਾਹ ਜੀ ਵਾਹ ਘੱਗਾ ਜੀ 1000% ਸਹੀ ਬੋਲ ਰਹੇ ਹੋ
ਪਤਾ ਨੀ ਸਿੱਖ ਕਦੋਂ sikhange
Good bapu ji
Ghaga ge are you a brave man,💝 stand with bhaee sahb ge 🤝
Baapu ji tuhade jajbe nu salaaam e
Bappu. ਜੀ. Tuhade. Jujbe. Nu. Salaam. Ji
Wah ji Wah excellent speech 💯we are with you and Bhai Ranjit Singh ji we will listen and share the videos we are not gone listen to Akhoti jathedar wishing you a very healthy long life 🙏👍
दिलों सैल्यूट बापू जी
ਭਾਈ ਰਣਜੀਤ ਸਿੰਘ ਨੂੰ ਕਹੋ ਕਿ ਆਪਣਾ ਟੀ ਬੀ ਚੈਨਲ ਬਣਾ ਕੇ ਚਲਾ ਦਿਓ ਤੁਹਾਡੀ ਗੱਲ ਸਾਰੇ ਪੰਜਾਬ ਵਿੱਚ ਜਾਣੀ ਚਾਹੀਦੀ ਹੈ
ਭਾਈ ਇੰਦਰ ਸਿੰਘ ਵਧੀਆ ਵੀਚਾਰ
ਬਹੁਤ ਹੀ ਵਧੀਆ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।
Prof inder singh ghagga ji 🔥🔥🔥🔝
We are with you Thanks
ਬਹੁਤ ਵਧੀਆ ਵਿਚਾਰ ਪ੍ਰੋ ਸਾਹਿਬ
ਜਥੇਦਾਰੀ ਢਾਂਚਾ ਪ੍ਰਵਾਨ ਨਹੀਂ ਹੈ ਇਹ ਸਿਖਾਂ ਦੀ ਗੁਲਾਮੀ ਦਾ ਪ੍ਰਤੀਕ ਹੈ ਸਿਰਫ ਰਾਜਨੀਤਕ ਲੋਕਾਂ ਦੀ ਮਨਮਰਜ਼ੀ ਕੌਮ ੳੁਤੇ ਥੋਪਣ ਦਾ ਜ਼ਰੀਆ ਹੈ। ਅਕਾਲ ਤਖ਼ਤ ਦੀ ਮਹਾਨਤਾ ਰਾਜਨੀਤਕਾਂ ਲੲੀ ਹੈ ਸਿੱਖ ਕੌਮ ਲਈ ਨਹੀਂ। ਕਿਉਂਕਿ ਕਿਸੇ ਵੀ ਗੁਰੂ ਸਾਹਿਬਾਨ ਨੇ ਆਕਾਲ ਤਖਤ ਦੀ ਮਹਾਨਤਾ ਨੂੰ ਮੁੱਖ ਰੱਖਕੇ ਕੋਈ ਫੈਸਲਾ ਨਹੀਂ ਕਰ
ਕੀਤਾ।
Bhai Ranjeet Singh Khalsa ji Dhadriwale de nal ha ji
V nice Ghaga Gi..
ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਨੇ, ਬੂਝੜ, ਪੀ ਐਚ ਡੀ, ਜੱਥੇਦਾਰ ਨੂੰ ਚੰਗੀ ਤਰ੍ਹਾਂ ਠੋਕ ਕੇ ਰੱਖਿਆ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਹੈ ਨਾ ਕਿ ਢੰਡਰੀਆਂ ਵਾਲਾ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਸਿੱਖ ਇਤਿਹਾਸ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪਿਆ ਹੋਇਆ ਹੈ ਬਾਰੇ ਠੀਕ ਢੰਗ ਨਾਲ ਵਿਆਖਿਆ ਕਰ ਰਿਹਾ ਹੈ। ਸਿੱਖਾਂ ਲਈ ਸਭ ਤੋਂ ਪਹਿਲਾ ਕੰਮ, ਗੁਰਦੁਆਰਾ ਪ੍ਰਬੰਧ, ਬਾਦਲ ਪਰਿਵਾਰ ਤੋਂ ਮੁਕਤ ਕਰਵਾ ਲਿਆ ਜਾਵੇ। ਸਿੱਖ ਇਤਿਹਾਸ, ਖਾਸਕਰ ਸੂਰਜ ਪ੍ਰਕਾਸ਼ ਗ੍ਰੰਥ, ਸਰਬ ਲੋਹ ਗ੍ਰੰਥ ਦੀ ਸਧਾਈ ਕਰ ਕੇ ਲਿਖਿਆ ਜਾਵੇ। ਸਿੱਖ ਰਹਿਤ ਮਰਯਾਦਾ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਸੋਧ ਕੀਤੀ ਜਾਵੇ। ਗੁਰਦੁਆਰਿਆਂ ਵਿੱਚ ਨੇਤਾਵਾਂ, ਮੁਲਾਜ਼ਮਾਂ ਤੇ ਸੰਗਤਾਂ ਨੂੰ ਵਰਤਾਇਆ ਜਾਣ ਵਾਲਾ, ਵੱਖ ਵੱਖ ਕਿਸਮ ਦੇ ਲੰਗਰ ਬੰਦ ਕਰਕੇ ਇਕ ਕਿਸਮ ਦਾ ਲੰਗਰ ਹੀ ਦਿਓ । ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਇਲਾਜ ਕਰਵਾਉਣ ਦੇ ਨਾਲ-ਨਾਲ ਦਵਾਈਆਂ, ਰੋਟੀ, ਖਾਣ, ਪੀਣ ਦਾ ਸਹੀ ਢੰਗ ਨਾਲ ਪ੍ਰਬੰਧ ਕੀਤਾ ਜਾਵੇ। ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਾਰੇ ਮਜ਼ਬੂਨਾਂ ਦੇ ਅਧਿਆਪਕਾਂ ਦਾ ਪ੍ਰਬੰਧ ਕੀਤਾ ਜਾਵੇ । ਖਾਲਸਾ ਪੰਥ ਦਾ 300 ਸਾਲਾ ਸਥਾਪਨਾ ਦਿਵਸ 14 ਅਪ੍ਰੈਲ 1999 ਨੂੰ ਸਮੁੱਚੇ ਸਿੱਖ ਪੰਥ ਨੂੰ ਇਕੱਠੇ ਮਨਾਉਣ ਲਈ 31 ਦਸੰਬਰ 1998 ਦਾ ਹੁਕਮਨਾਮਾ ਜਾਰੀ ਕੀਤਾ ਸੀ। ਜੱਥੇਦਾਰ ਭਾਈ ਰਣਜੀਤ ਸਿੰਘ ਦਾ 300 ਸਾਲਾ ਦਿਵਸ ਸਮਾਰੋਹ ਇਕੱਠੇ ਮਨਾਉਣ ਦਾ ਹੁਕਮਨਾਮਾ ਮੰਨਣ ਦੀ ਥਾਂ ਬਾਦਲ ਨੇ ਜੱਥੇਦਾਰ ਭਾਈ ਰਣਜੀਤ ਸਿੰਘ ਦੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਔਹੁਦੇ ਤੋਂ ਹੀ ਛੁੱਟੀ ਕਰ ਦਿੱਤੀ ਸੀ ।
Thank baba ji.
we support dhadriya wale
Bhai Ranjit Singh is Sikh of guru granth sahib jee bhai Inder Singh Ghagga jee very nice keep it up
Vary good bapu ji. Carry on ji. Full sport dhandriawale nu
gud professor saaab g
Prof ghagga ji bilkul right
ਇਹਨੂੰ ਕਹਿੰਦੇ ਹਨ ਮੂਰਖਤਾਈ ਜੁਲਮ ਦੇ ਖਿਲਾਫ ਨੰਗੇ ਧਰ ਧਰਨਾ। ਮਿਸ਼ਨਰੀਉ ਸਿਖ ਲਓ ਕੁਝ ਘੱਗਾ ਜੀ ਤੋੰ।
ਵੀਰ ਜੀ ਬਿਲਕੁਲ ਸਹੀ ਕਿਹਾ ਹੈ
ਓ ਸਿੱਖੋ 20 ਘੰਟਿਆਂ ਚ ਸਿਰਫ 244 ਵਿਊ
ਹੁਣ ਨੂੰ ਤਾਂ ਲੱਖਾਂ ਵਿਊ ਹੋ ਜਾਂਦੇ
ਘੱਗਾ ਜੀ ਦੀ ਸਪੋਰਟ ਚ
ਜੱਥੇਦਾਰ ਦੀ ਗਰਿਮਾ ਨੂੰ। ਡਾਹ ਲਾਇਆ ਜੱਥੇਦਾਰ ਨੇ ਸਿਆਸੀ ਦਬਾ ਹੇਟ ਆ ਕੇ ਅਫ਼ਸੋਸ ਦੀ ਗੱਲ ਹੈ
Good VIDEO SARDAR JI🙏🙏🙏🙏🙏
Thumbs up. Daring, eyes opening talk. Logical and Scientific approach need of time
ਬਿਲਕੁਲ ਨਾਲ ਹਾਂ
Ghgaaa saahb jindabaad
Waheguru ji mehar krna ji bahi sahib ji te
Respected Ghagga ji thanks in support of Bhai Sahib ji
Thanks veer g.
Bahut hi vadiya vichar thanks
Thank you Prof. Sahib Ji! I salute you!
Wah ji wah
ਤਕੜੇ ਤੋਂ ਡਰਦੇ ਨੇ ਮਾੜੇ ਤੇ ਹੁਕਮਨਾਮੇ ਕੱਢ ਲਿਓਂਦੇ ਨੇ ਇਹਨਾ ਦਾ ਕੋਈ ਕਿਰਦਾਰ ਨਹੀਂ
ਅਸੀਂ ਸੁਣਾਗੇ ਭਾਈ ਰਣਜੀਤ ਸਿੰਘ ਜੀ ਨੂੰ
Professor Saab tusi great o.
ਲੋਕਾਂ ਦੇ ਕੁਮੈਂਟਸ ਪੜ੍ਹ ਕੇ ਤਾਂ ਲੱਗ ਰਿਹਾ ਹੈ ਕਿ ਲੋਕਾਂ ਨੇ ਜੱਥੇਦਾਰ ਨੂੰ ਹੀ ਛੇਕ ਦਿੱਤਾ ਹੈ 🤔 ।
Very good vichar
Professor saab ji 🙏, salute for taking firm stand in favor of The Truth.
Great sikh personality ghagga ji
Bapu ji I salute to your bold views from the core of my heart.
We support to Ranjit singh ji