ਦਿਲ ਵਿਚ ਮਮਤਾ ਮਾਤਾ ਦੇ ਬੱਚਿਆ ਲਈ, ਸਿੱਧੂ ਨੂੰ ਅੱਜ ਵੀ ਕਰਦੇ ਆ ਯਾਦ

Поделиться
HTML-код
  • Опубликовано: 25 окт 2024

Комментарии • 682

  • @DavinderSingh-fu9zb
    @DavinderSingh-fu9zb Год назад +797

    ਕੋਈ ਚੜਦੀ ਕਲਾ ਵਾਲੀ ਗੱਲ ਕਰਿਆ ਕਰੋ ਭੈਣਾਂ, ਜਿਸ ਨਾਲ ਸਿਧੂ ਵੀਰ ਦੇ ਮਾਤਾ ਪਿਤਾ ਜੀ ਨੂੰ ਹੌਸਲਾ ਮਿਲੇ। ਵਾਹਿਗੁਰੂ ਜੀ ਕਿਰਪਾ ਕਰਨ।।

    • @gurjeetguri8739
      @gurjeetguri8739 Год назад +20

      Bilkul sahi keya veer ji oh ta vichare phela hi bhut dhuki ne.koi vadiaa gal kar ke ona nu khush karo 2.4 mint.

    • @vardaantv542
      @vardaantv542 Год назад +4

      EXACTLY

    • @Harmandeol2323A
      @Harmandeol2323A 4 месяца назад +12

      ਪਾਗਲ ਲੋਕ negative singing😢

    • @PalakHans-jw5kw
      @PalakHans-jw5kw 3 месяца назад

      ​@@gurjeetguri8739right o te aap he Ron lgi gana gondi ona nu honsla do babea,,,,,,,, Na ki udaas Kerna tusi,,,

    • @jaspalkaur1552
      @jaspalkaur1552 2 месяца назад +12

      ਸਹੀ ਗੱਲ ਆ, ਨਿੱਕਲ ਲੈਣਦੋ ਵਿਚਾਰਿਆ ਨੂੰ, ਸਿੱਧੂ ਵੀਰ ਜੀ ਦੇ ਦੁੱਖ ਵਿੱਚੋਂ।

  • @sahilsingh3901
    @sahilsingh3901 Год назад +54

    ਕੀ ਇਹ ਗਾਣਾ ਉਹਨਾਂ ਪਹਿਲਾ ਨਹੀਂ ਸੁਣਿਆ ਬੱਸ ਕਰੋ ਹੁਣ ਹੋਰ ਦੁਖੀ ਨਾਂ ਕਰੋ ਅਸੀਂ ਸਿੰਧੂ ਵੀਰ ਨੂੰ ਨਹੀਂ ਮਿਲੇ ਨਾਂ ਹੀ ਵੀਰ ਦੇ ਮਾਂ ਬਾਪ ਨੂੰ ਮਿਲੇ ਪਰ ਦਿਲ ਚੋ ਇਕ ਹੀ ਅਵਾਜ਼ ਨਿਕਲਦੀ ਵਾ ਆਜਾ ਨਾਂ ਵੀਰੇ ਵੀਰੇ ਤੇਰੀ ਬੜੀ ਜਾਦ ਆਉਂਦੀ ਵਾ ਬੱਸ ਆ ਜਾਂ (ਅੰਮ੍ਰਿਤਸਰ ਤੋਂ ਵਾ ਅਸੀਂ )

    • @gurjeetguri8739
      @gurjeetguri8739 Год назад +3

      Bilkul Sahi keya veer ji lok ta haad hi kari jande ne java hi.........

  • @gurbaxcheema9899
    @gurbaxcheema9899 Год назад +186

    ਨਾ ਇਵੇ ਵਿਚਾਰਿਆ ਨੂੰ ਦੁੱਖੀ ਕਰੋ ਤੁਸੀ ਤਾ ਥੋੜੇ ਚਿਰ ਲਈ ਆਣ ਕੇ ਰੋ ਕੇ ਚਲੇ ਜਾਣਾ ਹੁੰਦਾ ਮਾ ਬਾਪ ਲਈ ਬੜਾ ਔਖਾ ਜੀ ਪਲੀਸ ਸਮਝਦਾਰੀ ਵਰਤੋ ਉਹਨਾ ਨੂੰ ਹੋਸਲਾ ਦੇਣ ਦੀ ਲੋੜ ਆ

  • @harsimarjotkaur588
    @harsimarjotkaur588 2 месяца назад +550

    ਜੇ ਕੋਈ ਆਪਣੇ ਦੁੱਖ ਨੂੰ ਭਲਾਉਣ ਦੀ ਕੋਸ਼ਿਸ ਕਰਕੇ move on ਕਰਨਾ ਚਾਹੇ ਤਾਂ ਇਹੋ ਜਿਹੇ ਲੋਕ ਕਰਨ ਨੀ ਦਿੰਦੇ
    ਇਹਨਾਂ ਨੇ ਖ਼ੁਦ famous ਜੋ ਹੋਣੇ

  • @dr.sangeetpalkaur954
    @dr.sangeetpalkaur954 Год назад +81

    ਸਿੱਧੂ ਨੂੰ ਵੀ ਬੱਚੇ ਬਹੁਤ ਪਸੰਦ ਕਰਦੇ ਸੀ।

  • @kuka6853
    @kuka6853 2 месяца назад +326

    ਹੁਣ ਮਾਂ ਬਾਪ ਕੋਲ਼ ਆਕੇ ਇਸ ਤਰਾਂ ਦੇ ਗੀਤ ਨਹੀ ਗਾਉਣੇ ਚਾਹੀਦੇ ਜਿਹਨਾਂ ਨਾਲ਼ ਉਹ ਪ੍ਰੇਸ਼ਾਨ ਹੋਣ। ਹੁਣ ਛੋਟੇ ਬੱਚੇ ਨੂੰ ਪਾਲਣ ਚ ਰੁੱਝਣ ਤਾਂ ਠੀਕ ਹੈ। ਕਿ੍ਰਪਾ ਕਰਕੇ ਧਿਆਨ ਦਿਉ ਸਾਰੇ🙏🙏

  • @gurditsinghgurdit104
    @gurditsinghgurdit104 Год назад +5

    Waheguru g tuc Apniya mehra Rkhyo ma bapu da hosla tuc ho ho bache boot miss karde ha❤❤❤❤❤😢😢

  • @kuljinderkaur8
    @kuljinderkaur8 2 месяца назад +272

    ਵਾਹਿਗੁਰੂ ਛੋਟੇ ਸਿਧੂ ਨੂੰ ਚੜਦੀ ਕਲਾ ਵਿੱਚ ਰਖਣ ਬੇਟਾ ਭੁਲਣਵਾਲੀ ਗਲ ਨਹੀ ਭਾਵੇ ਫਿਰ ਵੀ ਹੌਸਲਾ ਦੇਨਾ ਚਾਹੀਦਾ ਮਾਂ ਬਾਪ ਨੂੰ 🙏

  • @factsworld1616
    @factsworld1616 2 месяца назад +116

    ਦੁਖੀ ਬੰਦੇ ਨੂੰ ਹੋਰ ਦੁਖੀਂ ਕਰਨ ਵਾਲੀਆਂ ਗੱਲਾਂ ਨੇ ਇਹੋ ਜਿਹੀ ਗਾਣੇ

  • @Sukhwinderkaur09-ze7rl
    @Sukhwinderkaur09-ze7rl 2 месяца назад +113

    ਛੋਟਾ ਜਿਹਾ ਬੱਚਾ ਮਾ ਬਾਪ ਕੋਲ ਗੋਦੀ ਵਿੱਚ ਬੈਠਾ ਉਹ v Maa nu ਪੁੱਛੋ ਕਿੱਦਾ ਮਿਲਿਆ ਉਹ ਬੇਚਾਰੀ ਸੋਚ ਵਿਚ ਬੈਠੇ a ਕਿ ਖੁਸ਼ ਹੋਮਾ ਜਾ ਰੋਮa ਗਿਆ ਤੇ ਮੁੜ ਨੀ ਆਉਣਾ ਜੋ ਕੋਲ ਹੈ ਓਹਦੇ ਵਿੱਚ ਆਪਣੀ ਜ਼ਿੰਦਗੀ ਤੇ ਖੁਸ਼ੀ ਦੇਖਣ ਦਿਓ ।।ਵਾਹਿਗੁਰੂ ਜੀ ਸਭ ਤੇ ਮਹਿਰਾ ਕਰਨ🙏🙏

  • @dalbirsinghsingh8144
    @dalbirsinghsingh8144 Год назад +25

    ਸਿੱਧੂ ਜਿੰਦਾਬਾਦ

  • @shaankohar
    @shaankohar 3 месяца назад +97

    ਛੋਟੇ ਸਿੱਧੂ ਦਿਆਂ ਲਬਿਆਨੁ ਉਮਰਾਂ ਦੀਆਂ ਅਰਦਾਸ ਕਰਿਆ ਕਰੋ ਜੀ

  • @nisha_makeovers_
    @nisha_makeovers_ 3 дня назад +1

    Rabb sidhu bhai de maa baap di lambi umar kre taki oh apne bache di parvrish kr sakan🙏chhote di b Rabb lambi umar kre

  • @dildiyasadran2582
    @dildiyasadran2582 2 месяца назад +40

    ਭੈਣ ਜੀ ਤੇ ਭਾਜੀ ਨੂੰ ਬੇਨਤੀ ਹੈ ਕਿ ਲੋਕਾਂ ਦੇ ਰੁਝਾਨ ਛੱਡ ਕੇ ਹੀਰੇ ਪਾਲੋ ਜੀ ਅਸੀਂ ਇਹਨੀਆ ਅਰਦਾਸਾਂ ਕੀਤੀਆਂ ਵਾਹਿਗੁਰੂ ਜੀ ਨੇ ਸੁਣਿਆ ਵੀ ਲਈ ਹੈ ਅੱਜ ਹੀਰਾ ਮਾਂ ਦੀ ਗੋਦ ਵਿਚ ਹੈ ਦੁਨੀਆਂ ਤੇ ਆਪਣੇ ਵੀ ਜੈਆਦਾਤ ਕਰਕੇ ਬਹੁਤ ਕੁਝ ਕਰਦੇ ਹਨ ਸਾਡੇ ਨਾਲ ਵੀ ਹੋਇਆ ਹੈ ਦੁਬਾਰਾ ਬੇਨਤੀ ਹੈ ਕਿ ਹੀਰੇ ਪਾਲੋ ਜੀ

  • @daadiandganggrandkids5002
    @daadiandganggrandkids5002 2 месяца назад +28

    ਵਾਹਿਗੁਰੂ ਮਾਂ ਨੂੰ ਹੌਸਲਾ ਦੇਣ ,,,, ਪੁੱਤ ਉਹ ਵੀ ਸੀ 😢 ਜਿਸ ਦੀ ਯਾਦ ਭੁਲਾਈ ਨਹੀਂ ਜਾ ਸਕਦੀ , ਇਹ ਛੋਟਾ ਪੁੱਤ ਵੀ ਉਸੀ ਮਾਂ ਦਾ ਜੋ ਇਸ ਜੋ ਵਾਹਿਗੁਰੂ ਨੇ ਝੋਲੀ ਪਾਇਆ,,,,, ਵਾਹਿਗੁਰੂ ਇਸ ਭੋਲੇ ਬੱਚੇ ਨੂੰ ਆਸ਼ੀਰਵਾਦ ਦਿੰਦੇ ਰਹਿਣ🙏🏻

  • @kaurji327
    @kaurji327 2 месяца назад +61

    ਆ ਗੌਣ ਤੋਂ ਪਹਿਲਾ ਸ਼ਰਮ ਆਉਣੀ ਚਾਹੀਦੀ ਆ, ਮਾਂ ਪਿਉ ਨੂੰ ਹੋਂਸਲਾ ਦੇਣਾ ਚਾਹੀਦਾ, ਪੁੱਤ ਝੋਲੀ ਪਾਇਆ, ਤੇ ਸੁੱਖ ਮੰਗਣੀ ਚਾਹੀਦੀ ਆ 🙏🏼

    • @JagedaBobby-vj2gg
      @JagedaBobby-vj2gg 2 месяца назад +1

      Hor yr ohi gla

    • @fatehsworld7261
      @fatehsworld7261 2 месяца назад

      Main vii ohi khn lggi c vii yrr bhulda taa ni hunda sgon aah song ga ke dukhi kr rhe oo bcha godi ch aa ohda dhyan rkho hun khushiya deo kyu zad kra kra khoon saad de yrr 🙏🏻

    • @ShireenKaur-i2q
      @ShireenKaur-i2q 2 месяца назад

      @@fatehsworld7261eh chota baby sidhu da real bro hai ? K kise guest da baby hai

  • @GurfatehSingh-ce2vc
    @GurfatehSingh-ce2vc 2 месяца назад +6

    ਵਾਹਿਗੁਰੂ ਭਲਾ ਕਰ ਸ਼ੋਟੇ ਬੱਚੇ ਨੂੰ ਵਹਿਸੀ ਸਿੰਗਰਾਂ ਤੇ ਸਰਕਾਰ ਤੋਂ ਬਚਾ ਕੇ ਰੱਖੀਂ

  • @amreekkaur4136
    @amreekkaur4136 Месяц назад +23

    ਵਾਹਿਗੁਰੂ ਛੋਟੇ ਸਿੱਧੂ ਨੂੰ ਹਰ ਤੱਤੀ ਵਾਹ ਤੋ ਬਚਾ ਕੇ ਰੱਖਣਾ ਲ਼਼ੰਬੀ ਉਮਰ ਬਖਸ਼ਣੀ

  • @MsSurinderChahal
    @MsSurinderChahal Год назад +8

    ਕਿਉਂ ਜੰਤਾ ਮਾਪਿਆਂ ਦੇ ਜ਼ਖ਼ਮਾਂ ਨੂੰ ਹੋਰ ਦਰਦ ਦੇ ਰਹੀ ਹੈ। ਕੀ ਇਹ ਗੀਤ ਉਸ ਦੇ ਮਾਪਿਆਂ ਨੂੰ ਕੋਈ ਰਾਹਤ ਦੇਵੇਗਾ? ਹਰੇਕ ਹੀ ਮਾਈਕ ਫੜਕੇ ਵੈਣ ਪਾਉਂਣ ਲੱਗ ਜਾਂਦਾ। ਓਏ ਇਸ ਤਰਾਂ ਨਹੀਂ ਤੁਸੀ ਸਟਾਰ ਕਲਾਕਾਰ ਬਣਦੇ। ਬੱਸ ਕਰੋ। ਬਹੁਤ ਹੋ ਗਿਆ। ਹੌਸਲਾ ਦਿਆ ਕਰੋ ਮਾਪਿਆਂ ਨੂੰ। ਬ੍ਹੂਕਣ ਲੱਗ ਜਾਂਦਾ ਹਰੇਕ ਹੀ ਜਾ ਕੇ।

  • @ParamjitKaur-mt5gt
    @ParamjitKaur-mt5gt Год назад +1

    Waheguru ji mehr kro Sidhu de Mom Dad te. Justice for Sidhu Moosewala

  • @simransahota13
    @simransahota13 Год назад +2

    Bani putt betha Aunty ji d God ch🙏🏻😇❤️

  • @sonymaan331
    @sonymaan331 2 месяца назад +62

    ਇੱਕ ਗੱਲ ਹੈ ਇਹ ਕੱਚ ਘਰੜ ਗਾਇਕ ਮਹਿਕ ਲੈ ਕੇ ਪਹੁੰਚ ਜਾਂਦੇ ਐ ਉਹਨਾਂ ਦੇ ਜ਼ਖਮ ਕੁਰੇਦਣ ਵਾਸਤੇ

    • @MannuNav
      @MannuNav 2 месяца назад

      Shi gl aa na krya kro dukhi ona nu

    • @jazkahlon1916
      @jazkahlon1916 2 месяца назад

      Mai v ehi kehna c ...eh loka ne emotion krke paisa kamoun da theka le leya

  • @Navjot27
    @Navjot27 Месяц назад +8

    Chota sidhu kinna cute 🥰 and sohna va
    Touch wood

  • @preetgill6690
    @preetgill6690 Год назад +1

    He lived fully till his last day of his. Of course soul has gone in different body!!! He is gone but not forgotten ❤. Waheguru pls give strength to his parents. Not easy for them. Just not easy. 😢

  • @PriyaSahota-u3x
    @PriyaSahota-u3x Месяц назад +1

    ❤ waheguru ji chote Sidhu te sda meher pharia hath rakhna ji❤

  • @GurdeepOhi
    @GurdeepOhi Месяц назад

    ਕਿੰਨਾ ਸੋਹਣਾ putt a ❤❤

  • @PBXJaskaran_singh
    @PBXJaskaran_singh 2 месяца назад

    waheguru chadii klaa bakshe chotee sidhu nu ❤

  • @happylambha8616
    @happylambha8616 2 месяца назад +5

    ਛੋਟਾ ਸਿੱਧੂ ❤️
    ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਿਓ ਛੋਟੇ ਸਿੱਧੂ ਨੂੰ 🙏❤️ ਤੰਦਰੁਸਤੀਆਂ ਬਖਸ਼ੀ ਮਾਲਕਾ ਮੇਰਿਆ🙏❤️❤️

  • @jagdevkaur3144
    @jagdevkaur3144 2 месяца назад +20

    ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖਣ ਹਮੇਸ਼ਾ ਅੰਗ ਸੰਗ ਸਹਾਈ ਹੋਣ ਤੰਦਰੁਸਤੀ ਬਖਸ਼ਿਸ਼ ਕਰਨ ਵਾਹਿਗੁਰੂ ਜੀ🎉🎉❤

  • @navneetkaur5809
    @navneetkaur5809 2 месяца назад +33

    Agar o sab bhulna chah rahe aa eda de songs gha k fer ohna nu ruwan lg jao saala ftya dhol wargi voice aa chwal kise thaa d Sidhu Marya nhi aa ohna d godi wich behta aa little Sidhu ❤

  • @mani.kalyanmani.kalyan6577
    @mani.kalyanmani.kalyan6577 5 дней назад

    ਭੂਲ ਵੀ ਜਾਨ ਪਰ ਏਹ ਲੋਕ ਨਹੀਂ ਭੂਲਣ ਦਿੰਦੇ ਕੋਈ ਨਵੇਂ ਤੋਂ ਨਵਾਂ ਆਉਂਦਾ ਦੁਖ ਵਡੋਣ

  • @baljinderkaler1713
    @baljinderkaler1713 12 дней назад

    Waheguru ji Chardikla vich rakho es Family nu Little Sidhu buhat Cute hai ji

  • @baljinderkaur2326
    @baljinderkaur2326 2 месяца назад +30

    ਸਾਡਾ ਛੋਟਾ ਸਿੱਧੂ ❤❤god bless you gagu

  • @ShivMehra-g1l
    @ShivMehra-g1l Месяц назад +2

    Whaeguru hemesa baby boy sidhu nu kush rekhan❤❤❤❤❤❤❤

  • @BaljitSingh-bj4vm
    @BaljitSingh-bj4vm 4 месяца назад +3

    ਵਾਹਿਗੁਰੂ ਜੀ ਮੇਹਰ ਦੀ ਨਜ਼ਰ ਰੱਖਣ ਬੇਟਾ ਜੀ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GuruNanakGuru
    @GuruNanakGuru 2 месяца назад

    ਵਾਹਿਗੁਰੂ ਜੀ ਚੱੜਦੀ ਕਲਾ ਰੱਖੇਂ

  • @jyotilooney666
    @jyotilooney666 Месяц назад +2

    Waheguru ji Mehar karna Chhota Sidhu par Lambi Umar Bakhshna .

  • @sukhbhullarfzk3012
    @sukhbhullarfzk3012 24 дня назад

    ਵਾਹਿਗੁਰੂ ਅੱਜ ਪੋਤਰਾ ਜਾ ਪੋਤਰੀ ਚੱਕਣੀ ਸੀ ਅੱਜ ਬੱਚੇ ਨੂੰ ਚੱਕੀ ਬੈਠੀ ਹੈ ਮਾਤਾ ਜੀ

  • @Jasbirsingh-tz6tz
    @Jasbirsingh-tz6tz Месяц назад

    ਵਾਹਿਗੁਰੂ ਵਾਹਿਗੁਰੂ 🙏🙏

  • @sukhwantsekhon3759
    @sukhwantsekhon3759 2 месяца назад +7

    Waheguru blessed the parents with beautiful kid there is no reason to sing sad song. Celebrate the child happiness and joy. Give him positive vibes for life. He needs blessings and prayers

    • @JasvinderKaur-q1z
      @JasvinderKaur-q1z 2 месяца назад

      Bilkul sahi kehya.lokan nu samaj ni aundi lekin

  • @technologysatnamsingh3839
    @technologysatnamsingh3839 2 месяца назад +4

    ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਛੋਟੇ ਸਿੱਧੂ ਨੂੰ ਚੜਦੀ ਕਲਾ ਵਿੱਚ ਰੱਖੀ ਆਪਣਾ ਮਿਹਰ ਭਰਿਆ ਹੱਥ ਰੱਖਿਓ ਤੱਤੀ ਵਾਹ ਨਾ ਲੱਗਣ ਦਿਓ🙏🙏🙏

  • @ranvirkaur-o1t
    @ranvirkaur-o1t Месяц назад

    😮ਬਹੁਤ ਸੋਹਣਾ ਛੋਟਾ ਸਿੱਧੂ

  • @MandeepKaurMandeepKaur-i7e
    @MandeepKaurMandeepKaur-i7e 2 месяца назад +1

    ਸਿੱਧੂ ਕਿੰਨਾ shona aa ❤❤❤❤

  • @neelamkhosla7919
    @neelamkhosla7919 2 месяца назад +47

    Bas karo q dukhi karde o.Chote Sidhu li dua karo chardikala ch rahe

  • @avtarsinghgill9296
    @avtarsinghgill9296 2 месяца назад

    ਵਾਹਿਗੁਰੂ ਜੀ ਤੇਰੀ ਸੁਕਰ ਹੈ ਮਾਲਕਾ

  • @SurjitSingh-e6i
    @SurjitSingh-e6i Месяц назад

    ਵਾਹਿਗੁਰੂ ਜੀ

  • @Malwaii.Jatt84
    @Malwaii.Jatt84 Месяц назад

    Rab lambai Umar kre chote sidhu di.waheguru

  • @meenakshikapoor-v5f
    @meenakshikapoor-v5f 29 дней назад

    God bless your baby always

  • @GurpreetSingh-z8c
    @GurpreetSingh-z8c Месяц назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🎉🎉🎉🎉🎉🎉❤❤❤❤ਬੈਟ ਜੀ ਹੁਣ ਖੂਛੀਆ ਆਇਆ ਕੋਈ ਦਿਲੱ ਦਿਖੋ ਦੀ ਕੋਇ ਨਾ ਗੱਲ ਨਾ ਕਾਰੈ ਹੁਣ ਖੁਛ ਰਿਨ ਦਿਊ ❤😮

  • @Gill_official_123
    @Gill_official_123 2 месяца назад

    ਕਿਉਂ ਬਾਰ ਬਾਰ ਯਾਦ ਕਰਾਉਦੇ ਅਓ😢😢😢

  • @baljinderkaur5586
    @baljinderkaur5586 2 месяца назад

    Waheguru sare pariwaar te chadhadi kala rakhan 🙏

  • @JASVINDERKAUR-z7t
    @JASVINDERKAUR-z7t 2 месяца назад

    Waheguru ji very sweet little sidhu

  • @throughmylens7472
    @throughmylens7472 17 дней назад

    Chota sidhu kitna payara hei ma sha Allah Allah isy lambi umar dy ameen

  • @BirbalSingh-e9u
    @BirbalSingh-e9u Месяц назад

    Maa khush reh sari umar

  • @hpsingh5816
    @hpsingh5816 Месяц назад +1

    Maa da dukh bht vda hunda. Bt a sb singer avda app nu famous krn lyi, jda dukh pra geet maa nu sunda aa. Osdy maa bhulan di kosis kardi, par a singer bhulan nai dinda.

  • @rajinderkaur474
    @rajinderkaur474 2 месяца назад

    Waheguruji waheguruji waheguruji mehar bnai rakhn chardikala vich rakhan deh aarogta bakshan ji cchote sidhu nu🙏🙏

  • @deepmahalon6519
    @deepmahalon6519 2 месяца назад

    Luu sidhu❤ malk lambhi umra labhia kre shote sidhu Diya 🙏

  • @akashmannakashmann20
    @akashmannakashmann20 2 месяца назад +1

    Waheguru ji Mehar kari bhai sidhu Moosawala da father mother ta

  • @Chauhan.007.
    @Chauhan.007. 2 месяца назад +47

    ਪੰਜਾਬ ਦੀਆਂ ਹੋਰ ਵੀ ਬਹੁਤ ਮਾਵਾਂ ਹਨ ਜਿੰਨਾ ਦੇ ਕੱਲੇ ਕੱਲੇ ਪੁੱਤ ਮਰ ਗਏ.. ਜਿੰਨਾ ਦੇ ਜਾਣ ਪਿੱਛੋਂ ਉਹਨਾਂ ਦੇ ਮਾਂ ਬਾਪ ਰੁਲ ਗਏ.. ਪਰ ਇਹਨਾਂ ਨੂੰ ਕੱਲਾ ਸਿੱਧੂ ਹੀ ਦਿੱਖਦਾ

    • @harshitkumamada
      @harshitkumamada 2 месяца назад +4

      yes of course because he is famous person you know that

    • @Chauhan.007.
      @Chauhan.007. 2 месяца назад +11

      @@harshitkumamada Famous person ਹੋਣ ਨਾਲ ਦੁੱਖ ਵੱਧ ਜਾਂਦਾ.. ਦੁੱਖ ਤਾਂ ਬਰਾਬਰ ਹੀ ਹੁੰਦਾ... ਸਿੱਧੂ ਦੇ ਪਰਿਵਾਰ ਕੋਲ ਤਾਂ ਬਹੁਤ ਕੁਝ ਆ... ਪੰਜਾਬ ਵਿੱਚ ਬਹੁਤ ਪਰਿਵਾਰ ਅਜਿਹੇ ਹਨ ਜਿੰਨਾ ਦੇ ਕੱਲੇ ਕੱਲੇ ਪੁੱਤ ਮਰ ਗਏ ਤੇ ਪਿੱਛੋਂ ਮਾਂ ਬਾਪ ਰੁਲ ਗਏ..you know that

    • @babbuvirdi4489
      @babbuvirdi4489 2 месяца назад +2

      ​@@Chauhan.007.Ryt

    • @jaskarnmxhla8502
      @jaskarnmxhla8502 2 месяца назад +1

      Right I also believe same that lots of people lost their family members either it's father or son .... But human mentality always give attention to famous personalities

    • @Gummmysandhus
      @Gummmysandhus 2 месяца назад +4

      ਅੱਜ ਵੀ ਸਿੱਧੂ ਦੇ ਨਾਮ ਨਾਲ ਹਜਾਰਾ ਲੋਕਾ ਦੀ ਰੋਟੀ ਚਲ ਰਹੀ ਹੈ! ਤੇਰੇ ਵਰਗੇ ਤੋ ਘਰ ਦਾ ਟੱਬਰ ਨਹੀ ਪਲਦਾ ਸਿਰਫ ਰਜਾਈ ਬੈਠ ਕਿ ਕੁਮੈਟ ਹੀ ਕਰ ਸਕਦੇ ਹੋ

  • @jaswinderjassa2637
    @jaswinderjassa2637 2 месяца назад +2

    ਜੱਗੀ ਨਾਮ ਦਾ ਟੈਟੂ ਅੱਤ 🔥

  • @jotkharoud8492
    @jotkharoud8492 Месяц назад +1

    Ehh sidhu hi aa g koi mnne che na mnne ehh dekho maa di kini k koi pichli bhkati honi aa g te bhai hi vapis aya ehh taan aapa nu sbb nu vdda hon ton baad pta lgg hi janda g but ehh sidhu hi aa agla avdi varsi mudd ton smbaaln aya te mudd ton otho hi chkkuga bhai dekhleyo j jeyonde rhe 🙏🏻🙏🏻❤❤😘😘slamat rkhe bai te bai de parivaar nu

  • @chhinderpalkaur5714
    @chhinderpalkaur5714 Месяц назад

    Sab waheguru ji de rang h ji is bache ne duniya te aana c te-----------

  • @BalwinderKaur-m2e
    @BalwinderKaur-m2e 2 месяца назад

    Bahut piara waheguru Raji Khushi rakhe

  • @dalbirsinghsingh8144
    @dalbirsinghsingh8144 Месяц назад

    ਸਿੱਧੂ ਦਾ ਵੀਰਾ ਵੀ ਸੇਮ ਹੈ

  • @AmanDeep-b2r
    @AmanDeep-b2r 2 месяца назад

    ❤ waheguru g jai waheguru g jai waheguru g jai waheguru g jai waheguru g jai waheguru g jai waheguru g jai waheguru g jai waheguru g jai waheguru g jai waheguru g jai waheguru g jai waheguru g jai waheguru g mher Kar do sub te bhli data di jai❤

  • @NirbhaiDhaliwal-ms6nf
    @NirbhaiDhaliwal-ms6nf 2 месяца назад

    ਵਾਹਿਗੁਰੂ ਜੀ 🙏

  • @ramnsidhu3599
    @ramnsidhu3599 Год назад +17

    Miss you Sidhu 22 ji

  • @SalahaSalaha-gy1nu
    @SalahaSalaha-gy1nu 2 месяца назад

    ਹੋਣ ਛੋਟੇ ਵੀਰ ਦੀ ਲੰਬੀ ਉਮਰ ਦੀ ਸੁੱਖ ਮੰਗਿਆ ਕਰੋ ਜੀ ਸਭ

  • @HarpreetSingh-dp5nh
    @HarpreetSingh-dp5nh 2 месяца назад +2

    Hun Mata pita nu bache nu lami Umar bakse waheguru ji ❤ sidu ❤❤ aa gaya ❤ meher kare malk ❤

  • @daljitkaurbathh4802
    @daljitkaurbathh4802 7 дней назад

    God bless you all family for ever ❤.

  • @mamtasukhija8810
    @mamtasukhija8810 2 месяца назад

    Baar baar na rulayein unko.Waheguru ji lambi umar baksho chhote Sidhu nu❤❤

  • @narindermann9186
    @narindermann9186 2 месяца назад

    Waheguru ji waheguru ji waheguru ji waheguru ji

  • @SurjeetSingh-bt2mg
    @SurjeetSingh-bt2mg 2 месяца назад +1

    ਦੁਵਾਰਾ ਗੋਦ ਭਰੀ ਦੇਖ ਕੇ ਬਹੁਤ ਵਧੀਆ ਲੱਗਿਆ

  • @dilbagsingh6169
    @dilbagsingh6169 Месяц назад

    Waheguru ji wadi umar krn ❤

  • @Antarsingh2007
    @Antarsingh2007 2 месяца назад +2

    ਭਾਈ ਮਾ ਬਾਪ ਖੁਸ਼ ਰੱਖਿਆ ਰਖਣ ਦੀ ਕੋਸ਼ਿਸ਼ ਕਰੋ ਦੁਖ ਪਹਿਲਾਂ ਹੀ ਬਹੁਤ ਹੈ

  • @SUKHWINDERSINGH-wk8xb
    @SUKHWINDERSINGH-wk8xb Год назад +4

    Miss you veere love you so much veere jado v teri video dekhda ankhan bhar aundiya ne

  • @gurdevkaur1209
    @gurdevkaur1209 4 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JassDeep-sj1pv
    @JassDeep-sj1pv 2 месяца назад

    Dil kush ho ge Sidhu bai nu dekh ke ❤❤❤❤

  • @lalsinghlali2832
    @lalsinghlali2832 Год назад

    Miss u bai sidhu moosewala 😢😢😢😢😢😢😢

  • @BhullarSingh-xd9bl
    @BhullarSingh-xd9bl 2 месяца назад

    ਮਨ ਖੁਸ਼ ਹੋ ਗਯਾ

  • @SONIARANI-b5h
    @SONIARANI-b5h 2 месяца назад

    Waheguru ji lambiya umara bakshan ji 🙏🙏🙏🙏🙏🙏

  • @JyotiKaur-px1yc
    @JyotiKaur-px1yc 2 месяца назад

    Rabba is bche nu hmesha khush rkhi❤

  • @mintadhuri5293
    @mintadhuri5293 3 месяца назад

    Waheguru g mehr rkheo es priwar t

  • @President-q6r
    @President-q6r 2 месяца назад +1

    Sidhu putt wadda hogya❤

  • @RajwinderSandhu-g9b
    @RajwinderSandhu-g9b 2 месяца назад

    Waheguru miss u Sidhu veer main tuhadi bhut vddi fan wAa

  • @LoveSingh-s9t
    @LoveSingh-s9t 3 месяца назад

    Waheguru Ji kirpa karna sidhu veer ji di Family layi

  • @baljitsyal4529
    @baljitsyal4529 2 месяца назад

    Athru aw jande aw sidhu di family vekh k 😢😢..

  • @mansimalik6218
    @mansimalik6218 16 дней назад

    Kitna pyara hai sidhhu ka chota bhai🎉

  • @abhijohal6342
    @abhijohal6342 Месяц назад

    Waheguru ji mehar kro 🙏🏻 tandrusti bakhsho 🙏🏻 chardikala karni sidhu di ❤❤pehla di tra ee waje wajjan steja te chade ❤ ❤❤❤

  • @preet6468
    @preet6468 2 месяца назад

    Rab de rang ehe hunde aa ❤

  • @rachna7683
    @rachna7683 2 месяца назад

    Waheguru ji 🙏🏻 hona sidhu nu duwara maa baap di choli paeya es to wad parmatma hor ki kar sakda poori duniya diya duwama nal dubara khushi mili hun maa baap nu hosle di lok aa parmatma maa baap di lambi umar kare te apne bache de sare cha reeja sidhu da viah sara kuj apne hathi karan ehi ardaas karde❤❤❤❤❤❤❤🙏🏻waheguru ji 🙏🏻

  • @Zee_Sandhu
    @Zee_Sandhu Месяц назад

    ਕਿਸੇ ਨੂੰ ਦੁੱਖ ਘਟਾ ਅੱਗੇ ਨਾ ਵਧਣ ਦਿਉ,ਉੱਤੋਂ ਝਾਟਾ ਖਿਲਾਰ ਅਬਸਗਨ ਦਾ ਘਰ,ਖੁਦ ਮਸ਼ਹੂਰ ਹੋਣ ਲੀ ਸਭ ਤੋਂ ਆਸਾਨ ਸਕੀਮ ਸਿੱਧੂ ਦਾ ਨਾਮ,ਜੋਂ ਹੋਇਆ ਮਾੜਾ ਹੋਇਆ ਬਜ਼ੁਰਗਾਂ ਨੂੰ ਹੌਸਲਾ ਦੇਕੇ ਅੱਗੇ ਵਧਾਓ ਨਾ ਕੀ ਟੈਂਸ਼ਨ ਦੇ ਉਮਰ ਘਟਾਓ 🙏

  • @gurjeetguri8739
    @gurjeetguri8739 Год назад +18

    Bhen kuj hor suna dindi ta vadiaa lagda.oh ta vichare phela hi bhut dhuki ne.plz sab veer bhena layi ik request ha je sunday oh vichare apna time tuhanu dinde ne ta plz ona nu kuj time khush kar deya karo.keo var var oh sab yad kar vonde oo ji.......

  • @Cheemavlogs_pb23
    @Cheemavlogs_pb23 2 месяца назад +1

    ਲੋਕਾਂ ਦਾ ਸਰੀਆ ਪਿਆ ਏ ਮਾਤਾ ਦੇ ਕੋਲ ਕਿਹੜਾ ਗਾਣਾ ਗਾ ਰਹੀ ਏ

  • @LalitaSharma-wd7dl
    @LalitaSharma-wd7dl 2 месяца назад

    God bless you baby 🙏🥰

  • @KuldipSingh-b3o
    @KuldipSingh-b3o 2 месяца назад

    ਇਹ ਕਲਾਕਾਰ sad song ਸੁਣਾ ਕੇ ਹੋਰ ਦੁੱਖ ਦੀਦੇ ਹਨ ਮੂਸਾ ਸਿੰਘ ਇਕੱਲਾ ਨਹੀਂ
    ਸਾਡੇ ਹੋਰ ਪੰਜਾਬ ਦੇ ਬਹੁਤ ਸਾਰੇ ਫੌਜੀ ਜਵਾਨ ਸ਼ਹੀਦ ਹੋ ਗਏ ਹਨ
    ਜਿਨਾ ਦੀ ਉਮਰ 25ਸਾਲਾਂ ਤੋਂ ਵੀ ਘੱਟ ਸੀ

  • @naheedakhtar8069
    @naheedakhtar8069 2 месяца назад +1

    Mashallah bahut acche lga 🌹 so sweet 😍

  • @AshfaqGhauri-qr1nw
    @AshfaqGhauri-qr1nw Месяц назад

    God bless you and your family amen 🙏🙏🙏🙏

  • @RaviKhosla-y4c
    @RaviKhosla-y4c Месяц назад

    How cute baby ❤

  • @themehmeala
    @themehmeala 2 месяца назад

    Raab Mehar kre sade pra sidhu te ❤