ਕਨੇਡਾ ਅਮਰੀਕਾ ਜਾਣ ਦੀ ਲੋੜ ਨੀ, ਇੱਥੇ ਆਜੋ.. l EP23 l Sodhi Vikram Singh l Sarbjeet Singh Sidhu l B Social

Поделиться
HTML-код
  • Опубликовано: 26 июл 2021
  • ਕਨੇਡਾ ਅਮਰੀਕਾ ਜਾਣ ਦੀ ਲੋੜ ਨੀ, ਇੱਥੇ ਆਜੋ.. l DHART DE JAAYE l EP 23 l Sodhi Vikram Singh l Sarbjeet Singh Sidhu l B Social
    #SarbjeetSinghSidhu
    #DhartDeJaaye
    #SodhiVikramSingh
    Facebook Link : / bsocialoffic.... .
    Instagram Link : / bsocialoffi.... .
    Report by : Sarbjeet Singh Sidhu
    Cameraman : Harmanpreet Singh & Zitesh Kaushal
    Editor : Hardeep Singh
    Location : Anandpur Sahib
    Digital Producer : Gurdeep Grewal
    Label : B Social

Комментарии • 679

  • @bachittargill8988
    @bachittargill8988 3 года назад +221

    ਪੰਜਾਬ ਬਹੁਤ ਤਰੱਕੀ ਕਰ ਸਕਦਾ ਹੈ। ਸਾਨੂੰ ੲਿਮਾਨਦਾਰੀ ਦੀ ਲੋੜ ਹੈ।

  • @armaandeepsingh6606
    @armaandeepsingh6606 2 года назад +18

    ਪੰਜਾਬ ਤਾ ਤਰੱਕੀ ਕਰ ਸਕਦਾ ਜੇ ਸਰਕਾਰੀ ਗੈਂਗਸਟਰ ਮੰਗਣਾ ਬੰਦ ਕਰ ਦੇਣ ਰਿਸ਼ਵਤ ਨੂੰ ਇਹ ਆਪਣਾ ਹੱਕ ਸਮਜਦੇ ਹਨ ਤੇ ਆਪਣੇ ਬੱਚੇ ਬਾਹਰ ਸੈੱਟ ਕਰ ਰਹੇ ਹਨ

  • @gurjeetkaur9238
    @gurjeetkaur9238 3 года назад +189

    ਮੇਰਾ ਦੇਸ਼ ਮੇਰੀ ਬੋਲੀ ਮੇਰਾ ਪੰਜਾਬ ਮੇਰਾ ਸੱਭਿਆਚਾਰ ਇਂਥੇ ਜਨਮ ਲੈ ਕੇ ਮਾਣ ਹੋਣਾ ਚਾਹੀਦਾ🙏

  • @ManpreetSingh-xm4vv
    @ManpreetSingh-xm4vv 3 года назад +18

    ਉਪਰਾਲਾ ਬਹੁਤ ਵਧੀਆ ਼਼਼਼ ਥੱਲੇ ਲੋਕਾਂ ਦੇ ਵਿਚਾਰ ਪੜ੍ਹ ਰਿਹਾ ਸੀ ਜਿਆਦਾਤਰ ਲੋਕ ਆਖਦੇ ਨੇ ਕਿ ਪੈਸੇ ਦਾ ਕੰਮ ਐ ਼਼਼਼਼ ਪਰ ਯਾਰ ਬੰਦੇ ਦੀ ਸੋਚ ਨੂੰ ਸਿੱਜਦਾ ਕਰਨਾ ਬਣਦਾ ਼਼਼਼ ਹੋਰ ਬਹੁਤ ਅਮੀਰ ਲੋਕ ਨੇ ਜੋ ਪੈਲੀਆਂ ਵੇਚ ਵੇਚ ਬਾਹਰ ਨੂੰ ਭੱਜਦੇ ਨੇ ਼਼਼਼ ਵੀਂਹ ਤੀਂਹ ਲੱਖ ਲਾਕੇ ਬਾਹਰ ਜਾਣ ਦੀ ਬਜਾਏ ਸਾਨੂੰ ਵਪਾਰ ਵੱਲ ਮੁੜਨਾ ਪਵੇਗਾ ਼਼਼਼ ਜੇ ਪੰਜਾਬ ਨੂੰ ਬਚਾਉਣਾ ਤਾਂ ਅਜਿਹੇ ਉਪਰਾਲੇ ਕਰਨੇ ਚਾਹੀਦੇ ਨੇ

  • @yuvrajsinghdullat523
    @yuvrajsinghdullat523 3 года назад +16

    ਪੰਜਾਬ ਦੇ ਲੋਕਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ, ਸ਼ੁਰੂਆਤ ਬਹੁਤ ਵਧੀਆ ਹੈ, ਬਾਹਰਲੇ ਦੇਸ਼ਾਂ ਤੋਂ ਇਥੇ ਆਇਆ ਕਰਨਗੇ

  • @singhisking2800
    @singhisking2800 3 года назад +21

    ਬੂਹਤ ਵਧਾਇਆ ਮੈਨੂੰ ਤਾ ਕੈਨੇਡਾ ਲੱਗੀ ਜਾਦਾ

  • @karamjitkaur365
    @karamjitkaur365 2 года назад +10

    ਬਹੁਤ ਵਧੀਆ ਬਾਹਰ ਕਮਾਈ ਕਰਕੇ ਆਪਣੇ ਅਨੰਦਪੁਰ ਚ ਲਗਾਇਆ🙏🏼👌🏼👍🏼👏🏻

  • @shahbazsingh7829
    @shahbazsingh7829 3 года назад +89

    ਸੋਢੀ ਸਾਬ ਤੁਸੀਂ ਬਹੁਤ ਵਧੀਆ ਮਨੁੱਖ ਹੋ ਗੁਰੂ ਦੇ ਸਿੱਖ ਅਸਲੀ ਰੰਘਰੇਟੇ ਗੁਰੂ ਕੇ ਬੇਟੇ 👍🏼👍🏼

  • @Grewalmada
    @Grewalmada 3 года назад +140

    ਸੋਢੀ ਸਾਹਿਬ ਵਰਗੇ ਪੰਜਾਬ ਵਿੱਚ 20 ਕੁ ਹੋਣੇ ਆ‌। ਬਾਕੀ ਪੰਜਾਬ ਵਿੱਚ ਤਾਂ 2-4 ਏਕੜ ਵਾਲਾ ਹੀ ਵਿਚਾਰਾ ਗਰੀਬ ਕਿਸਾਨ ਹੀ ਆ। ਇਹ ਵੀਡੀਓ ਪੰਜਾਬ ਵਾਲੇ ਕਿਸਾਨਾਂ ਲਈ ਨਹੀਂ, ਸਿਰਫ ਅਮੀਰ ਲੋਕਾਂ ਲੲੀ ਆ।

  • @sarassinghjoy9734
    @sarassinghjoy9734 3 года назад +14

    Bahut ਮਾਣ ਵਾਲੀ ਗੱਲ ਹੈ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਪੰਜਾਬੀਆਂ ਨੂੰ ਨਵੀਂ ਸੇਧ ਮਿਲੇਗੀ।

  • @dalrajsaran6266
    @dalrajsaran6266 3 года назад +71

    ਪੈਸਾ ਲਾ ਦੇਵੇ ਪਰ ਅਯਾਸ਼ ਪੁਲਿਸ ਤੇ ਸਰਕਾਰੀ ਅਫ਼ਸਰਾਂ ਦੀ ਮੁਫਤਖੋਰੀ ਮਾਰ ਦਿੰਦੀ ਹੈ ,, ਤੇ ਲੀਡਰ ਹਿੱਸਾ ਪੱਤੀ ਮੰਗਦੇ ,, ਹਰ ਅਫਸਰ ਚੋਰ ਭਰਿਸ਼ਟ ਹੈ

  • @baldevsingh-bi7wz
    @baldevsingh-bi7wz 3 года назад +166

    ਹਾਲੇ ਮਜੀਠੀਆ ਅਤੇ ਸੁਖ਼ੇ ਦੀ ਨਜ਼ਰ ਨਹੀ ਪਈ ਹੋਵੇਗੀ॥ ਵਰਨਾ ਇਸ ਦਾ ਮਾਲਕ ਬਾਦਲ ਪਰਵਾਰ ਹੋਣਾ ਸੀ ਤੇ ਤੂ ਵਰਕਰ॥

  • @guljitjhajj8379
    @guljitjhajj8379 3 года назад +32

    ਸੋਢੀ ਸਾਅਬ ਸਲਾਮ ਐਂ ਤੁਹਾਡੀ ਸੋਚ ਨੂੰ।

  • @shahbazsingh7829
    @shahbazsingh7829 3 года назад +76

    ਵੈਸੇ ਹਿਮਾਚਲ ਦੇ ਲੋਕ ਚਾਹੁੰਦੇ ਨੇ ਕਿ ਦੁਬਾਰਾ ਮਹਾਂ ਪੰਜਾਬ ਬਣ ਜਾਵੇ

  • @kanwerjitsingh7181
    @kanwerjitsingh7181 3 года назад +43

    ਵਾਹ ਜੀ ਵਾਹ ਬਹੁਤ ਵਧੀਆ ਸੋਢੀ ਸਾਹਿਬ, ਧੰਨਵਾਦ

  • @arvindersingh9287
    @arvindersingh9287 3 года назад +18

    Waho Sodhi Sahib

  • @ramjeetrama5966
    @ramjeetrama5966 3 года назад +3

    ਪੈਸੇ ਨਾਲ ਦੂਜੇ ਦੋ ਚਾਰ ਕਿੱਲੇ ਵਾਲੇ ਕਿਸਾਨ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ।ਉਹ ਕਿੱਲਾ ਵੇਚ ਕੇ ਬਾਹਰ ਕਮਾਈ ਕਰਕੇ ਹੋ ਸਕਦਾ ਇਸ ਤੋ ਵਧ ਕਾਮਯਾਬ ਹੋ ਜਾਵੇ ।ਇਨ੍ਹਾਂ ਕੋਲ ਖੁਲੀ ਆ ਜਾਇਦਾਦ ਪੈਸਾ ।।

  • @nimratschannel2100
    @nimratschannel2100 3 года назад +24

    I really like this video salute to bhai sahib from surrey Canada

  • @germansingh8207
    @germansingh8207 3 года назад +51

    ਤੁਸੀਂ ਬਹੁਤ ਵਧੀਆ ਇਨਸਾਨ ਜੇ ਅਤੀ ਸੁੰਦਰ ਜੀ ਬਹੁਤ ਜਿਆਦਾ ਸੁੰਦਰ ਅਨੰਦ ਜੀ ਇਥੇ ਰਬ ਸਾਨੂੰ ਠਹਿਰਣ ਦੇ ਯੋਗ ਬਣਾਵੇ🙏

  • @musiclover.3901
    @musiclover.3901 3 года назад +23

    We love our