8-1-1994 Full Diwan - ਇਹ ਸੱਚ ਜਾਂ ਉਹ ਸੱਚ । Sant Baba Darshan Singh Ji Tapoban Dhakki Sahib.

Поделиться
HTML-код
  • Опубликовано: 27 янв 2025

Комментарии • 60

  • @karamjeetkaur8376
    @karamjeetkaur8376 Месяц назад +2

    ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਜੀੳ ਧੰਨ ਧੰਨ ਧੰਨ ਮਹਾਰਾਜ ਜੀੳ 🙏🏻🙏🏻🙏🏻🙏🏻🙏🏻🙏🏻🙏🏻♥️♥️♥️♥️♥️♥️♥️🙏🏻🙏🏻🙏🏻🙏🏻🙏🏻🙏🏻🙏🏻🙏🏻♥️♥️♥️♥️♥️♥️🙏🏻🙏🏻🙏🏻🙏🏻🙏🏻🙏🏻

  • @karmjitkaur2954
    @karmjitkaur2954 Месяц назад +1

    ਧੰਨ ਧੰਨ ਤਪੋਬਣ ਵਾਲੇ ਪਿਆਰੇ ਰਿਸ਼ੀ ਜੀ

  • @KaramjitKaur-hk5nw
    @KaramjitKaur-hk5nw Месяц назад +1

    ਦਾਤਾ ਖ਼ੈਰ ਬੰਦਗੀ ਦਾ ਪਾ ਦੇ ,ਦਰ ਦੇ ਭਿਖਾਰੀਆਂ ਨੂੰ!! ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਮਹਾਰਾਜ ਜੀ!!🙏🌹

  • @ManpreetSingh-113
    @ManpreetSingh-113 Месяц назад +2

    ਵਾਹਿਗੁਰੂ ਜੀ🙏🙏

  • @QUEEN-iy6gv
    @QUEEN-iy6gv Месяц назад +3

    My beloved ਬਾਬਾ ਜੀ ❤❤❤❤❤❤🙏🏻🙏🏻🙏🏻👏🏻👏🏻👏🏻💖💖💖💫💫💫💫

  • @KaramjitKaur-hk5nw
    @KaramjitKaur-hk5nw 5 дней назад

    ਧੰਨ ਧੰਨ ਸ਼੍ਰੀ ਮਾਨ ਸੰਤ ਖ਼ਾਲਸਾ ਜੀ ਮਹਾਰਾਜ ਜੀ! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏

  • @manjeetkaur5281
    @manjeetkaur5281 Месяц назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KaramjitKaur-hk5nw
    @KaramjitKaur-hk5nw Месяц назад

    ਧੰਨ ਧੰਨ ਸ਼੍ਰੀ ਮਾਨ ਸੰਤ ਖ਼ਾਲਸਾ ਜੀ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾ ਕੇ ਪ੍ਰਣਾਮ ਜੀ!! ਵਾਹਿਗੁਰੂ ਵਾਹਿਗੁਰੂ 🙏🌹

  • @khalsa.tejbirr5223
    @khalsa.tejbirr5223 Месяц назад +2

    ਬਾਬਾ ਜੀਆਂ ਦਾ ਪਰਚਾਰ ਜੀਵਨ ਬਦਲ ਦੇਣ ਵਾਲਾ ਹੈ ਜਿਸਨੂੰ ਸੁਣਕੇ ਬੇਅੰਤ ਜੀਵ ਤਰ ਗਏ, ਅੱਜ ਵੀ ਤਰ ਰਹੇ ਨੇ ਤੇ ਸਦਾ ਈ ਤਰਦੇ ਰਹਿਣਗੇ। ਕਿੰਨਾ ਲੰਬਾ ਸਮਾਂ ਹੋ ਗਿਆ ਪਰ ਧੰਨ ਬਾਬਾ ਜੀਆਂ ਦਾ ਪਰਚਾਰ ਅੱਜ ਵੀ ਉਹੀ ਹੈ ਜੋ ਅੱਜ ਤੋਂ 30-35 ਸਾਲ ਪਹਿਲਾਂ ਸੀ ਗੁਰੂ ਨਾਲ ਜੋੜਨ ਵਾਲਾ ਸੱਚੇ ਰਸਤੇ ਤੋਰਨ ਵਾਲਾ।ਭਾਵੇਂ ਅਸੀਂ ਬਾਬਾ ਜੀਆਂ ਦੇ ਪੁਰਾਤਨ ਦੀਵਾਨ ਸਰਵਣ ਕਰ ਲਈਏ ਜਾਂ ਇਸ ਸਮੇਂ ਦੇ ਇੱਕ ਇੰਚ ਵੀ ਫਰਕ ਨਹੀਂ ਹੈ… ਬਾਬਾ ਜੀਆਂ ਦੀ ਪਰੇਰਨਾ ਸਦਕਾ ਵੱਡੇ ਵੱਡੇ ਸ਼ਰਾਬੀਆਂ ਨੇ ਸ਼ਰਾਬਾਂ ਦੇ ਢੋਲ ਡੋਲਤੇ, ਜੋ ਲੋਕ ਦਿਨ ਰਾਤ ਨਸ਼ੇ ਵਿੱਚ ਡੁੱਬੇ ਰਹਿੰਦੇ ਸੀ ਉਹ ਵੀ ਸਭ ਨਸ਼ੇ ਤਿਆਗ ਗੁਰੂ ਚਰਨਾਂ ਨਾਲ ਜੁੜ ਗਏ। ਜੇਕਰ 1999 ਵਿੱਚ ਸਮੇਂ ਦੀਆਂ ਜਾਲਮ ਸਰਕਾਰਾਂ ਤਪੋਬਣ ਢੱਕੀ ਸਾਹਿਬ ਤੇ ਜੁਲਮਾਂ ਦੇ ਕਹਿਰ ਨਾ ਢਾਹੁੰਦੀਆਂ, ਬਾਬਾ ਜੀ ਨੂੰ ਝੂਠੇ ਕੇਸਾਂ ਦੇ ਅਧੀਨ ਨਾ ਫਸਾਉਂਦੀਆਂ, ਤਪੋਬਣ ਤੋਂ ਗੁਰਸਿੱਖੀ ਦਾ ਪਰਚਾਰ ਅਤੇ ਪਰਸਾਰ ਨਾ ਬੰਦ ਹੁੰਦਾ ਤਾਂ ਅੱਜ ਪੰਜ਼ਾਬ ਵਿੱਚ ਨਸ਼ੇ ਦਾ ਨਾਮੋ ਨਿਸ਼ਾਨ ਵੀ ਨਹੀਂ ਹੋਣਾ ਸੀ,ਅੱਜ ਨੌਜ਼ਵਾਨੀ ਨਸ਼ਿਆਂ ਵਿੱਚ ਗ੍ਰਸਤ ਨਹੀਂ ਹੋਣੀ ਸੀ ਕਿਉਂਕਿ ਇਸ ਨੂਰਾਨੀ ਰੂਹ ਧੰਨ ਬਾਬਾ ਜੀ ਨੇ ਨੌਜ਼ਵਾਨੀ ਵਿੱਚ ਇੱਕ ਨਵਾਂ ਨਸ਼ਾ "ਗੁਰੂ ਦੇ ਪ੍ਰੇਮ ਦਾ,ਵਾਹਿਗੁਰੂ ਦੇ ਨਾਮ ਦਾ ਲਾ ਦੇਣਾ ਸੀ। ਹਲਾਂਕਿ ਬਾਬਾ ਜੀ ਅੱਜ ਵੀ ਚੜ੍ਹਦੀਕਲਾ ਨਾਲ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕਰ ਰਹੇ ਹਨ,ਲੱਖਾਂ ਲੋਕਾਂ ਦੇ ਨਸ਼ੇ ਛਡਾਕੇ ਗੁਰੂ ਦੇ ਲੜ ਲਾ ਰਹੇ ਹਨ ਪਰ ਫਿਰ ਵੀ ਇੰਨਾ ਲੰਬਾ ਸਮਾਂ ਬਾਬਾ ਜੀਆਂ ਵੱਲੋਨ ਪ੍ਰਚਾਰ ਬੰਦ ਰਹਿਣ ਨਾਲ ਸਾਡੀ ਕੌਮ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। 🙏🏻🙏🏻

  • @nawabceify
    @nawabceify Месяц назад +2

    ਵਹਿਗੁਰੂ ਜੀ ਬਿਲ ਕੁਲ ਸਚ ਹੈ ਧਨ ਧਨ ਬਾਬਾ ਜੀ ਨੂੰ ਕੋਟੀ ਕੋਟੀ ਪਰਨਾਮ ਕਰਦੇ ਹਾ🌹🙏

  • @khalsa.tejbirr5223
    @khalsa.tejbirr5223 Месяц назад +2

    ਧੰਨ ਬਾਬਾ ਜੀ ਕਿੰਨੇ ਲੰਬੇ ਸਮੇਂ ਤੋਂ ਸਾਨੂੰ ਗੁਰੂ ਮਹਾਰਾਜ ਜੀਆਂ ਦਾ ਸਰਬ ਸਾਂਝਾ ਉਪਦੇਸ਼ ਸੰਦੇਸ਼ ਦੇਸ਼ਾਂ ਵਿਦੇਸ਼ਾਂ ਵਿੱਚ ਘਰ ਘਰ ਪਹੁੰਚਾ ਰਹੇ ਹਨ, ਬਾਬਾ ਜੀ ਸਦਾ ਹੀ ਕੁੱਲ ਮਾਨਵਤਾ ਨੂੰ ਇੱਕ ਲੜੀ ਵਿੱਚ ਪ੍ਰੋਣ ਲਈ ਯਤਨਸ਼ੀਲ ਰਹਿੰਦੇ ਹਨ। ਬਾਬਾ ਜੀ ਸਾਨੂੰ ਹਮੇਸ਼ਾਂ ਹੀ ਇਹੋ ਸਮਝਾਉਂਦੇ ਹਨ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਉਪਦੇਸ਼ ਨੂੰ ਮੰਨਣਾ ਚਾਹੀਦਾ ਹੈ, ਉਸਤੇ ਵਿਸ਼ਵਾਸ ਕਰਨਾ ਚਾਹੀਦਾ ਹੈ, ਉਸਨੂੰ ਕਮਾਉਣਾ ਚਾਹੀਦਾ ਹੈ ਫੇਰ ਸਾਡੇ ਜੀਵਨ ਚੋਂ ਸਭ ਲੜਾਈ ਝਗੜੇ ਕਲਾ ਕਲੇਸ਼ ਦੁੱਖ ਦਰਦ ਸਭ ਦੂਰ ਹੋ ਜਾਣਗੇ, ਫੇਰ ਜਿਸ ਸ਼ਾਂਤੀ ਨੂੰ ਅਸੀਂ ਨਿੱਤ ਲੱਭਦੇ ਫਿਰਦੇ ਹਾਂ ਉਹ ਸਾਡੇ ਪਿੱਛੇ ਪਿੱਛੇ ਫਿਰੇਗੀ.. ਬਾਬਾ ਜੀ ਸਾਨੂੰ ਬਾਰ ਬਾਰ ਹੋਕਾ ਦੇਕੇ ਜਗਾਉਂਦੇ ਹਨ ਕਿ ਅਸੀਂ ਦੁਖੀ ਕਿਉਂ ਹੁੰਦੇ ਹਾਂ, ਕਿਉਂ ਦਿਨ ਰਾਤ ਇੰਨਾ ਅਸ਼ਾਂਤ ਹੁੰਦੇ ਹਾਂ, ਗੁਰਬਾਣੀ ਉਪਦੇਸ਼ ਨੂੰ ਮੰਨੀਏ ਕਮਾਈਏ ਸ਼ਾਂਤੀ ਆਪਣੇ ਆਪ ਸਾਨੂੰ ਆ ਜਾਵੇਗੀ, ਸਾਡੇ ਜੀਵਨ ਸੱਚੀ ਸੁੱਖ ਸ਼ਾਂਤੀ ਨਾਲ ਭਰ ਜਾਣਗੇ.. ਬਾਬਾ ਜੀ ਸਾਨੂੰ ਸਮਝਾਉਂਦੇ ਨੇ ਕਿ ਜੇ ਅਸੀਂ ਸਭ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਰਬ ਸਾਂਝੇ ਉਪਦੇਸ਼ ਨੂੰ ਆਪਣੇ ਜੀਵਨ ਚ ਕਮਾ ਲਈਏ ਤਾਂ ਦੁਨੀਆਂ ਤੋਂ ਸਾਰੇ ਲੜਾਈ ਝਗੜੇ ਮਿਟ ਸਕਦੇ ਹਨ.. ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਹਰ ਇੱਕ ਨੂੰ ਉਪਦੇਸ਼ ਦਿੰਦੇ ਹਨ ਚਾਹੇ ਕੋਈ ਅਮੀਰ ਹੈ ਗਰੀਬ ਹੈ ਬੱਚਾ ਹੈ ਬੁੱਢਾ ਹੈ ਕਿਸੇ ਵੀ ਧਰਮ ਕਿਸੇ ਵੀ ਦੇਸ਼ ਨਾਲ ਸੰਬੰਧ ਰੱਖਦਾ ਹੈ। ਗੁਰੂ ਮਹਾਰਾਜ ਜੀਆਂ ਦਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈ। ਗੁਰੂ ਮਹਾਰਾਜ ਤਾਂ ਸਾਰੀ ਦੁਨੀਆਂ ਨੂੰ ਇਹੋ ਉਪਦੇਸ਼ ਦਿੰਦੇ ਹਨ ਕਿ ਅਸੀਂ ਆਪਸੀ ਨਫਰਤਾ ਨੂੰ ਵੈਰ ਵਿਰੋਧ ਨੂੰ ਮਿਟਾਈਏ ਤੇ ਸਾਡੇ ਮਨੁੱਖਾ ਜੀਵਨ ਦਾ ਅਸਲ ਪ੍ਰਯੋਜਨ ਪ੍ਰਭੂ ਦੀ ਭਗਤੀ ਉਸਨੂੰ ਪਹਿਚਾਣੀਏ, ਆਪਣੇ ਜੀਵਨ ਦੇ ਅਸਲ ਮਨੋਰਥ ਨੂੰ ਪੂਰਾ ਕਰਨ ਦਾ ਯਤਨ ਕਰੀਏ। ਅਸੀਂ ਲੋਕੀ ਧਰਮਾਂ ਨੂੰ ਜਾਤਾਂ ਪਾਤਾਂ ਨੂੰ ਲੈਕੇ ਹੀ ਝਗੜਦੇ ਹਾਂ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਸਾਨੂੰ ਇਹ ਨਹੀਂ ਸਿਖਾਉਂਦੇ.. ਉਹ ਤਾਂ ਇਹੋ ਸਿਖਾਉਂਦੇ ਹਨ ਕਿ ਅਸੀਂ ਸਾਰੇ ਇੱਕੋ ਪਰਮਾਤਮਾ ਦੇ ਪੁੱਤਰ ਹਾਂ, ਸਾਰੇ ਧਰਮ ਸਾਨੂੰ ਇੱਕੋ ਪਰਮਾਤਮਾ ਨਾਲ ਜੋੜਦੇ ਹਨ। 🙏🏻🙏🏻🙏🏻

  • @AmanAman-bd9cd
    @AmanAman-bd9cd Месяц назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤🎉

  • @gurpreetghaniwal9641
    @gurpreetghaniwal9641 Месяц назад +1

    Waheguru ji waheguru ji waheguru ji waheguru ji waheguru ji 🙏♥️

  • @jasbirsingh5764
    @jasbirsingh5764 Месяц назад +3

    ਕਰਹੁ ਕਿ੍ਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥
    ਨਾਨਕ ਕੀ ਬੇਨੰਤੀ ਹਰਿ ਪਹਿ ਅਪੁਨਾ ਨਾਮੁ ਜਪਾਵਹੁ ॥
    ਹੇ ਪਿਆਰੇ ਧੰਨ ਪ੍ਰਭੂ ਜੀ ਤਰਸ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਧੰਨ ਬਾਬਾ ਜੀ ਦੀ ਪਾਵਨ ਸੰਗਤ ਬਖਸ਼ਿਸ਼ ਕਰ ਕੇ ਆਪਣਾ ਪਾਵਨ ਨਾਮ ਜਪਾ ਲੋ ਜੀ। ਸਾਨੂੰ ਟੁਟਿਆ ਨੂੰ ਜੋੜ ਲੋ ਜੀ।

  • @bainsBains-v4p
    @bainsBains-v4p Месяц назад +2

    ਸਾਨੂੰ ਖੈਰ ਬੰਦਗੀ ਦਾ ਪਾ ਦੇ ਦਰ ਦੇ ਭਿਖਾਰੀਆਂ ਨੂੰ 🙏🏻🙏🏻💐💐

  • @khalsa.tejbirr5223
    @khalsa.tejbirr5223 Месяц назад +3

    ਸਾਧੂ ਆਉਂਦੇ ਨੇ ਪਰਉਪਕਾਰੀ ਦੁਨੀਆਂ ਦੇ ਭਲੇ ਵਾਸਤੇ🙏🏻

  • @gurbakhsishthind6301
    @gurbakhsishthind6301 Месяц назад +1

    ਅਸੀਂ ਜਾਈਏ ਨਾ ਜਹਾਨ ਵਿੱਚੋ ਖਾਲੀ ਨਾਮ ਦਾਨ ਬਖਸ਼ੀਂ ਸ਼ਹਿਨਸ਼ਾਹ 🙏

  • @manjeetkaur5281
    @manjeetkaur5281 Месяц назад +2

    ਰਾਜਾ ਬਣ ਗਿਆ ਭਿਖਾਰੀ ਵਿੱਚ ਸੁਪਨੇ ਦੇ , ਭੁੱਲ ਗਿਆ ਆਪਣੇ ਆਪ ਨੂੰ 🙏

  • @TapobanAustrlia0515
    @TapobanAustrlia0515 Месяц назад +3

    ਪਰਮ ਪਿਆਰੇ ਬਾਬਾ ਜੀਆ ਦਾ ਦੀਵਾਨ ਸਰਵਨ ਕਰਕੇ ਪੁਰਾਣਾ ਸਮਾਂ ਯਾਦ ਆ ਗਿਆ ਜਦ ਸਾਡੇ ਤੇ ਇਹੀ ਦੀਵਾਨ ਸਰਵਨ ਕਰ ਕਰਕੇ ਕਿਰਪਾ ਹੋਈ ਸੀ
    ਪਰਮ ਪਿਆਰੇ ਬਾਬਾ ਜੀ ਦੇ ਪਰਬਚਨ ਤੀਰਾਂ ਦੀ ਨਿਆਈ ਹਿਰਦੇ ਚ ਲੱਗਦੇ ਸੀ ਓਹੀ ਰੂਹ ਘਾਇਲ ਹੋਕੇ ਤਪੋਬਣ ਦੀ ਫੈਨ ਬਣ ਜਾਂਦੀ ਸੀ ਅਤੇ ਹੁਣ ਭੀ ਬਣ ਰਹੇ ਹਨ ਜੀ ।ਜਿਸ ਤਰਾਂ ਫੁੱਲ ਦੀ ਖੁਸਬੋ ਕਰਕੇ ਭੌਰੇ ਦੂਰੋ ਦੂਰੋ ਚਲ ਆ ਜਾਂਦੇ ਹਨ ਇਸ ਤਰਾਂ ਪਰਮ ਪਿਆਰੇ ਬਾਬਾ ਜੀ ਦੀ ਅਤਿ ਕਠਿਨ ਤਪੱਸਿਆ ਦੀ ਖੁਸਬੋ ਸਦਕਾ ਸੰਗਤਾਂ ਭੌਰਿਆ ਦੀ ਨਿਆਈ ਡਾਰਾ ਬੰਨ ਆਓਦੀਆ ਹਨ ਜੀ

  • @kamaljitkaur2960
    @kamaljitkaur2960 Месяц назад +1

    ਵਾਹਿਗੁਰੂ ਵਾਹਿਗੁਰੂ ਜੀ 🙇🏻‍♀️🙏🏻🙏🏻

  • @kamaljeetkaur3073
    @kamaljeetkaur3073 Месяц назад +2

    ਪੱਲਾ ਫੜਿਆ ਗੁਰੂ ਜੀ ਮੈ ਤੇਰਾ ਪੱਲੇ ਨਾਲ ਲਾਕੇ ਰੱਖਿਉ 🙏

  • @TapobanAustrlia0515
    @TapobanAustrlia0515 Месяц назад +2

    ਮੇਰਾ ਜੀਵਨ ਬਦਲ ਗਿਆ ਮੇਰੇ ਤੇ ਮਿਹਰ ਗੁਰਾ ਦੀ ਹੋਈ

  • @bainsBains-v4p
    @bainsBains-v4p Месяц назад +2

    ਇਹ ਤਾਂ ਜੱਗ ਸੁਪਨੇ ਦੀ ਨਿਆਈ ਜੀਹਨੂੰ ਮਨਾ ਸੱਚ ਜਾਣਦਾ

  • @kamaljeetkaur3073
    @kamaljeetkaur3073 Месяц назад +1

    ਅਸੀਂ ਮੰਗਤੇ ਹਾ ਤਪੋਵਣ ਦੇ ਦਰ ਦੇ ਖੈਰ ਪਾ ਦੇ ਸੋਹਣੇ ਸਤਿਗੁਰੂ ਜੀ🙏

  • @sharanjitkaur5961
    @sharanjitkaur5961 Месяц назад +2

    Waheguru ji

  • @QUEEN-iy6gv
    @QUEEN-iy6gv Месяц назад +4

    ਕਿਸੇ ਦਾ ਕੋਈ ਕਿਸੇ ਦਾ ਕੋਈ ਮੇਰੇ ਤਾਂ ਇਕ ਤੁਸੀਂ ਓ ਰਿਸ਼ੀ ਜੀ ❤❤❤❤❤❤❤❤🎉🎉🎉🎉🎉🎉😍👏🏻👏🏻💖💖💖💫

  • @gurbakhsishthind6301
    @gurbakhsishthind6301 Месяц назад +1

    ਦਾਤਾ, ਖੈਰ ਬੰਦਗੀ ਦਾ ਪਾ ਦੇ ਦਰ ਦੇ ਭਿਖਾਰੀਆਂ ਨੂੰ 🙏

  • @ManjitKaur-j8w3e
    @ManjitKaur-j8w3e Месяц назад +1

    dhan dhan Baba jo mare ta tarsh kro 🙏🙏

  • @rangretemaksudre
    @rangretemaksudre Месяц назад +2

    ਵਾਹਿਗੁਰੂ ਜੀ

  • @NaampreetkaurNaam
    @NaampreetkaurNaam Месяц назад +1

    ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ

  • @khalsa.tejbirr5223
    @khalsa.tejbirr5223 Месяц назад +2

    ਬਹੁਤ ਹੀ ਅਨੰਦਮਈ ਦੀਵਾਨ ਹੈ.. ਮਨ ਖੁਸ਼ ਹੋ ਜਾਂਦਾ ਹੈ ਬਾਬਾ ਜੀਆਂ ਦੇ ਪੁਰਾਤਨ ਦੀਵਾਨ ਸਰਵਣ ਕਰਕੇ। ਸਾਨੂੰ ਪਿਆਰੇ ਬਾਬਾ ਜੀਆਂ ਦੇ ਪੁਰਾਤਨ ਸਮੇਂ ਦੇ ਦਰਸ਼ਨ, ਪੁਰਾਤਨ ਦੀਵਾਨਾਂ ਦੇ ਕਲਿੱਪ ਸਰਵਣ ਕਰਨ ਨੂੰ ਮਿਲ ਰਹੇ ਹਨ, ਅਸੀਂ ਬਹੁਤਤਤਤਤ ਹੀ grateful ਹਾਂ। ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣਾ ਜੀਓ ਧੰਨ ਬਾਬਾ ਜੀਆਂ ਦੇ ਪੁਰਾਤਨ ਦੀਵਾਨਾਂ ਦੇ ਕਲਿੱਪ ਸਾਡੇ ਸੰਗਤਾਂ ਨਾਲ ਸਾਂਝੇ ਕਰਦੇ ਰਹਿਣਾ ਜੀਓ🙏🏻🙏🏻🙏🏻

  • @QUEEN-iy6gv
    @QUEEN-iy6gv Месяц назад +4

    ਧੰਨ ਧੰਨ ਸੰਤ ਖਾਲਸਾ ਜੀ ਮਹਾਰਾਜ ❤❤❤
    ਤੁਹਾਡੀ ਸ਼ਾਨ ਨਿਰਾਲੀ ਹੈ ਤਪੋਬਨ ਵਾਲਿਓ 👏🏻👏🏻👏🏻👏🏻👏🏻🙏🏻🙏🏻🙏🏻💫💖💖💫💫💫💫💫💫💫💫💫🙏🏻🙏🏻🙏🏻🙏🏻

  • @Ohi52
    @Ohi52 Месяц назад +1

    Wahagurji Wahagurji hamsha chadekala rakhan

  • @gurbaxdhandi3833
    @gurbaxdhandi3833 Месяц назад +1

    Waheguru waheguru waheguru jio 🏵️🙏💐

  • @khalsa.tejbirr5223
    @khalsa.tejbirr5223 Месяц назад +1

    ਜੀਵਨ ਬਦਲ ਦੇਣ ਵਾਲੀ ਸੱਚੀਆਂ ਸਾਖੀਆਂ ਤੇ ਪਾਵਨ ਗੁਰਬਾਣੀ ਦਾ ਅਰਥ ਸਰੂਪ ਸਿੱਧੀਆਂ ਧਾਰਨਾਵਾਂ ਜਿਨ੍ਹਾਂ ਸਾਡੇ ਵਰਗੇ ਕਰੋੜਾਂ ਪਾਪੀ ਜੀਵਾਂ ਦਾ ਜੀਵਨ ਬਦਲ ਦਿੱਤਾ, ਬੇਅੰਤ ਤਰ ਗਏ ਨੇ ਤੇ ਤਰੀ ਜਾ ਰਹੇ ਨੇ ਕੋਈ ਗਿਣਤੀ ਮਿਣਤੀ ਨਹੀਂ ਹੈ। ਧੰਨ ਬਾਬਾ ਜੀਆਂ ਵੱਲੋਂ ਪੜ੍ਹੀ ਗਈ ਹਰ ਧਾਰਨਾ ਵਿੱਚ ਇੱਕ ਬਹੁਤ ਹੀ ਗਹਿਰਾ ਸੰਦੇਸ਼ ਛਿਪਿਆ ਹੁੰਦਾ ਹੈ। ਬਾਬਾ ਜੀਆਂ ਵੱਲੋਂ ਪੜ੍ਹੀ ਗਈ ਹਰ ਧਾਰਨਾ ਸਾਨੂੰ ਸਤਿਗੁਰ ਸੱਚੇ ਪਾਤਸਾਹ ਜੀ ਦਾ ਉਪਦੇਸ਼ ਦਰਿੜ ਕਰਵਾਉਂਦੀ ਹੈ ਤੇ ਸਤਿ ਦੇ ਮਾਰਗ ਤੇ ਚੱਲਣ ਲਈ ਪ੍ਰੇਰਦੀ ਹੈ🙏🏻

  • @CharnKaur-y9d
    @CharnKaur-y9d Месяц назад +2

    🙏🙏🙏🙏🙏🙏🙏

  • @bainsBains-v4p
    @bainsBains-v4p Месяц назад +2

    ਬਹੁਤ ਹੀ ਅਨੰਦਮਈ ਕੀਰਤਨ ਦੀਵਾਨ ਹੈ ਜੀ ਵਾਹਿਗੁਰੂ ਜੀਓ ਬਾਰੰ ਬਾਰ ਨਮਨ ਹੈ ਗੁਰਦੇਵ ਜੀਉ ਆਪ ਜੀ ਨੂੰ 🙏🏻🙏🏻💐💐

  • @theworldofeverything7010
    @theworldofeverything7010 Месяц назад +2

    Waheguru ji 🙏🙏

  • @hardeepsinghdeol7601
    @hardeepsinghdeol7601 Месяц назад +2

    ਧੰਨ ਗੁਰੂ ਪਿਆਰੇ 🙏💓🙏

  • @ravidhillon1745
    @ravidhillon1745 Месяц назад +1

    Waheguru g❤

  • @bainsBains-v4p
    @bainsBains-v4p Месяц назад +2

    ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ

  • @FatehjeetSingh282
    @FatehjeetSingh282 Месяц назад +1

    Waheguru waheguru waheguru 🙏

  • @ManpreetSingh-l2l7v
    @ManpreetSingh-l2l7v Месяц назад +1

    ❤❤❤❤❤

  • @gurbakhsishthind6301
    @gurbakhsishthind6301 Месяц назад +1

    30 ਸਾਲ ਪਹਿਲਾਂ ਤੋਂ ਹੀ ਮਹਾਂਪੁਰਸ਼ ਸਾਨੂੰ ਸੱਚੇ ਮਾਰਗ ਦੇ ਪਾਂਧੀ ਬਣਨ ਦੀ ਪ੍ਰੇਰਨਾ ਕਰਦੇ ਆ ਰਹੇ ਹਨ ਅਤੇ ਭਾਗਾਂ ਵਾਲੇ ਲਾਹੇ ਖਟਦੇ ਆ ਰਹੇ ਹਨ ਜੀ । ਪ੍ਰਚਾਰ ਉਸ ਦਿਨ ਵੀ ਸੱਚਾ ਸੁੱਚਾ ਸੀ ਅੱਜ ਵੀ ਹੈ।

  • @manjeetkaur5281
    @manjeetkaur5281 Месяц назад +2

    ਝੂਠੇ ਸਗਲ ਪਾਸਾਰੇ ਹਰਿ ਕੇ ਨਾਮ ਤੋਂ ਬਿਨਾਂ 🙏

  • @jaswinderkauraujla1056
    @jaswinderkauraujla1056 Месяц назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏

  • @jaswinderkauraujla1056
    @jaswinderkauraujla1056 Месяц назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏

  • @navjotjot8847
    @navjotjot8847 Месяц назад +2

    Waheguru ji

  • @shinderpalkaur2191
    @shinderpalkaur2191 Месяц назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @rangrej_R.D
    @rangrej_R.D Месяц назад +2

    Waheguru ji 🙏

  • @garymangat221
    @garymangat221 Месяц назад +2

    ਵਾਹਿਗੁਰੂ ਜੀ

  • @pardeepkhattra1563
    @pardeepkhattra1563 Месяц назад +1

    ਵਾਹਿਗੁਰੂ ਜੀਓ🙇‍♀️🙏🏻

  • @Sandeepsinghchakerian
    @Sandeepsinghchakerian Месяц назад +1

    Waheguru ji waheguru ji

  • @RupinderSingh23
    @RupinderSingh23 Месяц назад +1

    ❤❤❤❤❤❤❤❤

  • @manidhiman918
    @manidhiman918 Месяц назад +1

    💞🙏

  • @Prabh._.kaur01
    @Prabh._.kaur01 Месяц назад +1

    Waheguru ji 🙏🏻

  • @cheemwheguruacheema3295
    @cheemwheguruacheema3295 Месяц назад +1

    Waheguru g

  • @LovelySingh-vy6kc
    @LovelySingh-vy6kc Месяц назад +1

    ਵਾਹਿਗੁਰੂ ਜੀ

  • @gurfatehgrewal9714
    @gurfatehgrewal9714 Месяц назад +1

    Waheguru ji

  • @JatinderSingh-xh6io
    @JatinderSingh-xh6io Месяц назад +2

    ਵਾਹਿਗੁਰੂ ਵਾਹਿਗੁਰੂ ਜੀ 🙏