ਕੈਨੇਡਾ ਸਰਕਾਰ ਵੱਲੋਂ 2 ਵੱਡੇ ਐਲਾਨ ,ਹੁਣ ਨਹੀ। ਮਿਲੇਗਾ ਵਰਕ ਪਰਮਿਟ

Поделиться
HTML-код

Комментарии • 74

  • @gurpreetsinghgurpreetsingh6912
    @gurpreetsinghgurpreetsingh6912 Месяц назад +2

    ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਜੀ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਨ ਤਾਂ ਜੋਂ ਪੰਜਾਬੀ ਭਾਸ਼ਾ ਤੇ ਪੰਜਾਬ ਦੇ ਸੱਭਿਅਚਾਰ ਨੂੰ ਬਚਾਇਆ ਜਾ ਸਕੇ। ਪੰਜਾਬ ਵਿੱਚੋਂ ਜ਼ਮੀਨਾਂ ਵੇਚ ਕੇ ਬਾਹਰਲੇ ਮੁਲਕਾਂ ਵਿੱਚ ਨਾਂ ਜਾਵੋ। ਸਗੋਂ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪੰਜਾਬ ਵਿੱਚ ਜ਼ਮੀਨਾਂ ਖਰੀਦੋ ਅਤੇ ਆਪਣੇ ਕੰਮ ਸ਼ੁਰੂ ਕਰੋ। ਜੋਂ ਕੰਮ ਬਾਹਰਲੀਆਂ ਸਟੇਟ ਦੇ ਲੋਕ ਪੰਜਾਬ ਵਿੱਚ ਕਰ ਰਹੇ ਹਨ ਉਹ ਸਾਰੇ ਕੰਮ ਪੰਜਾਬ ਦੇ ਨੌਜਵਾਨ ਖ਼ੁਦ ਕਰਨ ਜਿਵੇਂ ਖੇਤੀਬਾੜ੍ਹੀ, ਮਿਸਤਰੀ ਦਾ ਕੰਮ, ਪੱਥਰ ਲਗਾਉਣਾ ਆਦਿ। ਅਤੇ ਪੜ੍ਹੋ ਵੀ ਤੇ ਨਾਲ ਕੋਸ਼ਿਸ਼ ਕਰੋ ਅਗਰ ਕੋਈ ਸਰਕਾਰੀ ਨੌਕਰੀ ਤੇ ਲੱਗਣ ਲਈ। ਅਗਰ ਸਰਕਾਰੀ ਨੌਕਰੀ ਨਾ ਮਿਲੇ ਤਾਂ ਆਪਣਾ ਖੁਦ ਦਾ ਕੰਮ ਸ਼ੁਰੂ ਕਰੋ ਪਰ ਪੰਜਾਬ ਛੱਡ ਕੇ ਨਾ ਜਾਵੋ।

  • @devsingh5281
    @devsingh5281 Месяц назад +2

    Thank you friend for this video. You have provided amazing information . You are a credit to our society . I wish there were more noble people like this in our World.

  • @ashukarnania9995
    @ashukarnania9995 Месяц назад +4

    Thanks for informing us

  • @ParamjeetKaur-tn5px
    @ParamjeetKaur-tn5px Месяц назад +2

    Thank you Bai g

  • @robbyaulakhaulakh3989
    @robbyaulakhaulakh3989 Месяц назад +3

    Good suggestions veer Ji

  • @SukhbirKaur-zj5gp
    @SukhbirKaur-zj5gp Месяц назад +2

    thks for information

  • @DavinderSingh-pv3xg
    @DavinderSingh-pv3xg Месяц назад +1

    Putt ji Mera baccha Jan intake 2024 vich aaya hai private colleges hai September vich public seat milju gi plz putt jarur dasyu

  • @inderjagpal1522
    @inderjagpal1522 Месяц назад +10

    Good job canada 🎉

  • @RavinderKaur-xv6my
    @RavinderKaur-xv6my Месяц назад +2

    Good job 👍🙏

  • @tdsmadmaxyt4292
    @tdsmadmaxyt4292 Месяц назад +2

    Right video Bro ✅

  • @JattSingh-vt4ub
    @JattSingh-vt4ub Месяц назад

    Pit g e v dso not study oda work prmit family jna hoe file's lgihoe viza shor hu

  • @kaurmal8791
    @kaurmal8791 Месяц назад +2

    🎉❤

  • @akashdeepsinghkhanna8185
    @akashdeepsinghkhanna8185 Месяц назад

    Private university vi including hai …? Dsyo bai

  • @panditsanju8483
    @panditsanju8483 Месяц назад +3

    Good

  • @officialjot9818
    @officialjot9818 Месяц назад

    Good gps keep it up

  • @sonisoni7414
    @sonisoni7414 Месяц назад +4

    15 may(2024) or (2023)

  • @jaskaranjassi2473
    @jaskaranjassi2473 Месяц назад

    Public hi lena ji private ni

  • @manindermeenu8392
    @manindermeenu8392 Месяц назад +2

    Veere portage clg calgary waleya ne hun 8 may di orientation krti aa
    Hun ehde lyi ki smjhiye
    Pgwp lyi students eligible haige aa ja nhi
    Plz veere dsseyo zrur

  • @gurparmraj4022
    @gurparmraj4022 Месяц назад +1

    Y mai kida jawa,wife graduate a Jaa skde a, a condition 12th lai hai ?

    • @Bobby_rajpal
      @Bobby_rajpal Месяц назад

      Hun ta bai Canada ch panga he panga a. Pehli gal mehngai ne vatt KDE ve aw.

    • @gurpreetsinghgurpreetsingh6912
      @gurpreetsinghgurpreetsingh6912 Месяц назад +1

      ਬਾਈ ਜੀ ਬੇਨਤੀ ਹੈ ਪੰਜਾਬ ਵਿੱਚ ਰਹਿ ਕੇ ਮਿਹਨਤ ਕਰੋ। ਪੰਜਾਬ ਛੱਡ ਕੇ ਨਾਂ ਜਾਵੋ। ਤਾਂ ਜੋਂ ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਨੂੰ ਬਚਾਇਆ ਜਾ ਸਕੇ। ਸਗੋਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੋ ਕਿ ਵੱਧ ਤੋਂ ਵੱਧ ਪੰਜਾਬ ਵਿੱਚ ਜ਼ਮੀਨਾਂ ਖਰੀਦੋ ਅਤੇ ਆਪਣੇ ਖ਼ੁਦ ਦੇ ਕੰਮ ਸ਼ੁਰੂ ਕਰੋ।

  • @sunnylakhowalia5350
    @sunnylakhowalia5350 Месяц назад

    Pendu Canadian zindabad ❤

  • @devsingh5281
    @devsingh5281 Месяц назад +1

    I’m arriving May 14 at 11:59 pm . Will I be ok ?

    • @jagpreetsingh6465
      @jagpreetsingh6465 Месяц назад

      No

    • @Bobby_rajpal
      @Bobby_rajpal Месяц назад +1

      Tu apni fees save karle.jehra 35 lakh Canada ch Lana oh Punjab ch la le yr. Apna business start kr . 4 bande rakh. Malakpuna kr. Canada ta hun worst ho rea. Samjh Jo hle v. Othe kuch ni hai. Dehadia a bas

  • @manjitkaur3066
    @manjitkaur3066 Месяц назад

    Lokan nu india vich tik k betten dio

  • @kamaljotsingh584
    @kamaljotsingh584 Месяц назад

    Spouse work visa non medical student

  • @hitashasharma7987
    @hitashasharma7987 Месяц назад +2

    Veere beti da CIOT clg calgary ch hai. Classes 20 May to start ne. But new announcement to baad clg to mail aai hai k hun classe 8 May to strt ne. With new LOA. Dsso v theek hai ?❤

  • @igarrybasra
    @igarrybasra Месяц назад +1

    ❤❤❤🇨🇦🇨🇦🇺🇲🇺🇲🧿🧿🍁🍁🗽🗽

  • @dalveerkaur9330
    @dalveerkaur9330 Месяц назад

    Kitabba😢😢😢eh kon pad. da

  • @Popy966
    @Popy966 Месяц назад

    ਜੇਹੜੇ ਬੱਚੇ 2023 ਚ ਆਗੇ ਸੀ ਅਗਸਤ ਚ ਉਹਨਾਂ ਨੂੰ ਤਾਂ ਵਰਕ ਪਰਮਿਟ ਮਿਲਣਗੇ ਕੇ ਨਈ ਦੱਸੀਂ ਬਾਈ ਬਣਕੇ

    • @RD_Singh360
      @RD_Singh360 Месяц назад +1

      ਬਾਈ ਓਹਨਾ ਦੀ ਤਾਂ ਗੱਲ ਹੀ ਨਹੀਂ ਅਗਲੇ ਆਉਣ ਵਾਲਿਆ ਦਾ ਚੱਕਰ ਆ। ਜੇਹੜੇ ਆ ਗਏ ਉਹ ਪਰਵਾਹ ਨਾ ਕਰਨ

    • @Popy966
      @Popy966 Месяц назад

      ​@@RD_Singh360thanks veer

  • @YugrajFoundationAmritsar
    @YugrajFoundationAmritsar Месяц назад

    Correction on your lmia validity :
    Until April 30, 2024, a Labour Market Impact Assessment (LMIA) is valid up to 12 months after it's issued. As of May 1, 2024, an LMIA will be valid up to 6 months after it's issued. The LMIA expiry date is the period during which: employers must notify the temporary foreign worker (TFW) that the LMIA was approved..
    Your all other information is 100% correct . ❤❤❤

  • @ksgoriainsa
    @ksgoriainsa Месяц назад

    Veer g 13 may class start hai . Candore colege me

    • @rajwant_kaur32
      @rajwant_kaur32 Месяц назад

      Work permit nhi aa candore college mea

    • @ksgoriainsa
      @ksgoriainsa Месяц назад

      Sister g app kaha se ho.

  • @sidhudeep3744
    @sidhudeep3744 Месяц назад

    Jehre work permit te hi aae ne march 2024 ch ohna nu pr milju 2 year tak?

    • @RD_Singh360
      @RD_Singh360 Месяц назад

      ਬਹੁਤ ਤਰੀਕੇ ਨੇ ਮਿਲ ਜਾਊ।

    • @jattttt4439
      @jattttt4439 Месяц назад

      ​@@RD_Singh360public college kihde ne is list ch bro

    • @RD_Singh360
      @RD_Singh360 Месяц назад

      ruclips.net/video/-6sjcQEQ8ys/видео.htmlsi=hO2fR9Zii87I_24K

  • @mansimar43
    @mansimar43 Месяц назад

    ਮਾਸਟਰ ਡਿਗਰੀ ਵਾਲਿਆ ਨੂੰ ਮਿਲੂਗਾ

  • @babbibabbirajput9327
    @babbibabbirajput9327 Месяц назад

    HP 12 wala ok g

  • @animallover7246
    @animallover7246 Месяц назад

    Work permit vare v dsso plz

  • @kuldeepheer3676
    @kuldeepheer3676 Месяц назад +7

    ਇਹ ਪ੍ਰਾਈਵੇਟ ਕਾਲਜਾਂ ਵਾਸਤੇ ਹੈ ਜਾਂ ਸਾਰਿਆਂ

    • @AmanLakhanpal
      @AmanLakhanpal Месяц назад

      Public College V Haige Ne

    • @RD_Singh360
      @RD_Singh360 Месяц назад +1

      List ਪਈ ਆ ਮੈਂ ਭੇਜ ਦਿਨਾਂ ਕਿਹੜੇ ਕਾਲਜ ਨੇ।
      ruclips.net/video/Z1CTEO0GgQg/видео.htmlsi=LWsndBDadvo3IoMc

    • @kuldeepheer3676
      @kuldeepheer3676 Месяц назад

      Conestoga college in kitchener Ontario ਬਾਰੇ ਦੱਸਣਾ

    • @AmanLakhanpal
      @AmanLakhanpal Месяц назад

      @@kuldeepheer3676 Constoga Collage de kise v caps nu koi problem nhi ha .

    • @kuldeepheer3676
      @kuldeepheer3676 Месяц назад +1

      ਸ਼ੁਕਰੀਆ ਵੀਰੇ ਬਹੁਤ ਬਹੁਤ 🙏

  • @Bobby_rajpal
    @Bobby_rajpal Месяц назад +1

    Lok kine curious aw Canada jaan lyi . Haha. Je kal nu 70 lakh gic ho gyi kya fer v Punjabi Canada jaunge ? ☺️. Bevkofia na kro. 35-40 lakh Punjab ch kharch lo. Apna business start kro yaar

  • @kulwantSingh007
    @kulwantSingh007 Месяц назад

    ਤੁਸੀਂ ਕਲਾਣੋ ਕੈਨੇਡਾ ਖਿਲਾਫ਼ ਬੋਲ ਬੋਲ ਕੈਨੇਡਾ ਦੇ ਵੀਜ਼ੇ ਬੰਦ ਕਰ ਵਾ ਦਿਤੇ. ਰਿਆਲੀ ਤੂੰ ਪੈਂਡੂ ਹੀ ਰਹਿ

  • @dhillonsingh1350
    @dhillonsingh1350 Месяц назад +2

    ਬਾਈ ਜੀ ਮੇਰੇ ਕਾਕੇ ਦੀ ਸਟੱਡੀ ਅਪ੍ਰੈਲ ਵਿੱਚ ਪੂਰੀ ਹੋ ਜਾਵੇਗੀ ਪੇਪਰ ਹੋਈ ਜਾਦੇ ਨੇ ਐਡਮਿੰਟਨ ਵਿਖੇ,ਕੀ ਉਹ ਆਪਣੀ ਮੰਮੀ ਦਾ ਵੀਜਾ ਪਾਰਟੀ ਦੇ ਵੇਸ ਤੇ ਲਵਾ ਸਕਦਾ ਹੈ ਕਿ ਨਹੀਂ

    • @prabhsinghmaan538
      @prabhsinghmaan538 Месяц назад

      Yes

    • @harsimrangill7426
      @harsimrangill7426 Месяц назад

      hes not visa consultant kamaql karde o dhillon sahb🤦🏻 bande ne ik vadia salah diti a ohnu sunlo bas

  • @parminderkaur8347
    @parminderkaur8347 Месяц назад

    ਮੇਰੀ ਬੇਟੀ ਅਗਸਤ ਵਿੱਚ ਆਈ ਹੈ ਉਹਨੂੰ ਤਾਂ ਮਿਲਜੂ

    • @amandeepmaan3721
      @amandeepmaan3721 Месяц назад

      ਨਹੀ

    • @RD_Singh360
      @RD_Singh360 Месяц назад

      ਆਈ ਹੈ??? ਜਾ ਆਉਣਾ ਸੀ??
      ਜੇ ਆਉਣ ਹੈ ਅਗਸਤ 2024 ਵਿੱਚ ਪਬਲਿਕ ਪ੍ਰਾਈਵੇਟ ਕੰਬਾਈਨ ਕਾਲਜ ਵਿੱਚ ਫਿਰ ਤਾਂ ਮਿਲਣਾ ਨਹੀ । ਜੇਕਰ ਓ ਆ ਚੁੱਕੇ ਨੇ 2023ਅਗਸਤ ਵਿੱਚ ਫਿਰ ਨਹੀਂ ਚੱਕਰ ਕੋਈ।

    • @parminderkaur8347
      @parminderkaur8347 Месяц назад

      2023ਵਿੱਚ ਆਈ ਹੈ ਜੀ

    • @RD_Singh360
      @RD_Singh360 Месяц назад

      @@parminderkaur8347 ਫਿਰ ਕਿਉੰ ਟੈਂਸ਼ਨ ਲੈਣੇ ਹੋ। ਇਹ ਜੋ ਵੀ ਹੋ ਰਿਹਾ ਇਹ ਆਉਣ ਵਾਲੀ 👉15 ਮਈ 2024 ਤੋਂ ਬਾਅਦ ਚ ਜੇਹੜੇ ਪੜ੍ਹਨ ਜਾ ਰਹੇ ਨੇ ਓਹਨਾ ਲਈ ਨਿਯਮ ਬਣਾਏ ਜਾ ਰਹੇ ਨੇ।

  • @grai7363
    @grai7363 Месяц назад

    ਆਡਲਾਂ ਹੱਟ ਜਾਂ , ਤੇ ਗਿੱਧਾ ਪਊ , ਤੇਰੇ ਗੂਰੂ ਤੇ ਚੇਲਿਆਂ ਦਾ

  • @Sajanbutt4r
    @Sajanbutt4r Месяц назад

    Apne nve business bre dsdo thoda kuj