ਪੰਜ ਧੀਆਂ ਨੂੰ ਅਫ਼ਸਰ ਬਣਾਉਣ ਵਾਲੇ ਪਿਤਾ, ਇੰਟਰਵਿਊ ਸੁਣਕੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ | Akhar
HTML-код
- Опубликовано: 21 окт 2024
- ਪੰਜ ਧੀਆਂ ਨੂੰ ਅਫ਼ਸਰ ਬਣਾਉਣ ਵਾਲੇ ਪਿਤਾ, ਇੰਟਰਵਿਊ ਸੁਣਕੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ | ਧੀਆਂ ਕਰਕੇ ਰਿਸ਼ਤੇਦਾਰੀਆਂ ਛੱਡੀਆਂ? ਪਰ ਕਿਉਂ ? | Akhar
#PositiveStory #Rajasthan #MotivationalStory #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel punjabi,akhar channel videos,motivational video,emotional interview,father daughter,emotional father daughter story,positive story punjabi,positive interview punjabi,positive thinking,never give up motivation,viral video,happy family,motivational family,rajasthani girls,upsc officer entry,motivaional,real story in hindi,struggles,inspiration,change your life,success story,success motivation,rajasthan,rajasthan positive story,hanumangarh
ਭਾਗਾਂ ਵਾਲਾ ਪਿਤਾ ਜੀ ਹੈ। ਅੱਜ ਦੇ ਯੁੱਗ ਵਿੱਚ ਤਾਂ ਕਈ ਮਾਂ ਬਾਪ ਪੁੱਤਰਾਂ ਤੋਂ ਵੀ ਦੁਖੀ ਹਨ, ਜਿਵੇਂ ਕਿ ਨਸ਼ੇ ਵਿੱਚ ਪੈ ਗਏ ਆਦਿ
ਇਕ ਪਿਉ ਦਾ ਹੌਸਲਾ ਉਚਾਈਆ ਤੇ ਪਹੁੰਚਣ ਲਈ ਖੰਭ ਲਗਾ ਦਿੰਦਾ,ਬਹੁਤ ਵਧੀਆ ਜੀ
ਮਾਂ ਬਾਪ ਨੇ ਭੈਣਾਂ ਨੂੰ ਪੜਾਉਣ ਲਈ ਬਹੁਤ ਸੰਘਰਸ਼ ਕੀਤਾ । । ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਢੰਗ ਨਾਲ ਬੇਟੀਆਂ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੇ ਇਨ੍ਹਾਂ ਮਾਪਿਆਂ ਨੂੰ ਸਲੂਟ 🙏🌹
🙏🙏🙏🙏👍👍👍🥱
ਤੇਰੇ ਰੰਗ ਨਿਆਰੇ ਦਾਤਿਆ। ਵਾਹਿਗੁਰੂ ਸਭ ਦੇ ਬੱਚਿਆਂ ਨੂੰ ਤਰੱਕੀਆਂ ਬਖਸ਼ੇ। ਬਹੁਤ ਹੀ ਚੰਗਾ ਲੱਗਾ । ਸਖ਼ਤ ਮਿਹਨਤ ਅੱਗੇ ਰੱਬ ਨੂੰ ਵੀ ਦੁਬਾਰਾ ਵਹੀ ਖਾਤੇ ਖੋਲ ਕੇ ਕਰਮ ਬਦਲਣੇ ਪੈ ਜਾਂਦੇ ਨੇ। ਬਹੁਤ ਸਾਰੀਆਂ ਸ਼ੁਭਕਾਮਨਾਵਾਂ ਜੀ। 🙏🙏🙏🙏🙏🙏🙏🙏🙏🙏
Right ji 🙏🏻Waheguru ji Aap ji di family te Mehar kre ji 🙏🏻Satnam ji Waheguru ji 🙏🏻
ਬਹੁਤ ਵਧੀਆ ਲੱਗਿਆ ਸੁਣਕੇ
ਪੰਜਵੀ ਬੇਟੀ ਇਹਨਾਂ ਦੇ ਵਾਈਫ ਅਤੇ ਲੜਕੇ ਨਾਲ ਗੱਲ ਨਹੀ ਕਰਵਾਈ , ਕਾਮਯਾਬੀ ਲਈ ਸਾਰੇ ਹੀ ਪ੍ਰੀਵਾਰ ਦਾ ਯੋਗਦਾਨ ਹੈ ਵਾਈ ਜੀ
ਬਹੁਤ ਵਧੀਆ ਉਪਰਾਲਾ, ਨਵਰੀਤ ਵੀਰ ਅਤੇ ਸਲਾਮ ਇਹਨਾਂ ਦੇ ਹੋਂਸਲੇ ਅਤੇ ਵਿਸ਼ਵਾਸ ਨੂੰ
ਪੰਜਾਬ ਪੰਜਾਬੀਅਤ ਜਿੰਦਾਵਾਦ
ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ
Luckey father nd brave girls congrats to all of u.ur mother is also best.🙏🙏👍👍👌👌
ਬਹੁਤ ਵਧੀਆ। ਵਾਹਿਗੁਰੂ ਕਰੇ ਹਰੇਕ ਪ੍ਰਵਾਰ ਦੀ ਸੋਚ ਤੇ ਮਿਹਨਤ ਇਸ ਪਰਿਵਾਰ ਵਰਗੀ ਹੋਵੇ ।ਧੀਆਂ ਕਿਸੇ ਤੋਂ ਘੱਟ ਨਹੀਂ, ਮੌਕਾ ਚਾਹੀਦਾ ਏ। ਵਾਹਿਗੁਰੂ ਹਮੇਸ਼ਾਂ ਮਿਹਨਤ ਕਰਨ ਵਾਲਿਆਂ ਦੇ ਨਾਲ ਹੁੰਦਾ ਏ।
*ਮਾਂ ਬਾਪ ਤੋਂ ਬਿਨਾਂ ਕੁੱਝ ਨੀ ਕਰ ਸਕਦੇ ਅਸੀਂ ਸਲਾਮ ਆ ਇਹੋ ਜਿਹੇ ਮਾਂ ਬਾਪ ਨੂੰ*
Aise pitta ko salaam
Aur aisi betion ko bi salam jinhone mehnat kar ke parvar aur ma bap ki laaj rakhi aur Parmatma ne saath diya
❤️💐🌷🙏🙏🙏
Very very great achievements!
Many Many 💓 congratulations to all the family!
My God keeps blessings on all of you! Best wishes
ऐसे मां बाप को सलाम अपनी बेटियों पढ़ाया वो भी पांच
Dear salute to you,&all family
No one dare,s to do this.Well done.Daughters had also done a marvelous thing . This is grate thing for others also. Congratulations to all the family members.
GREAT FATHER AND GREAT DAUGHTER
ਬਹੁਤ ਵਧੀਆ ਵੀਰ ਜੀ ਧੀਆ ਵਾਸਤੇ ਇਹਨੀ ਮਿਹਨਤ ਕਰਨ ਤੇ
So great PERSONALITY father and five daughters.
Poori Duniea nu Iss family te Maan hai ji 💐🙏🏻Waheguru ji sab te Mehar kro ji please ji 🙏🏻Satnam ji Waheguru ji 🙏🏻
Chaudhay sahab, main bhi hnumangarh distk se hu. Aapne apni betion ko padha kar RAS select karvaya, aap bahut bahut badhai k pater hain, aapko dil se salute karta hu...
Proud of you uncle g well done your thinking uncle g👍👍👍👌👌👌🙏🙏🙏
ਜਿਉਂਦੇ ਰਹੋ ਜੀ ਵਾਹਿਗੁਰੂ ਚੜਦੀ ਕਲਾ ਕਰਨ
Ehna nu sanmanit keeta jaana chahida aise baap bahut kam hai duniyan mein mainu mere papa di yaad aa gayi
Salute aa uncle and aunty ji nu
Tuhade varge Maa baap sab nu miln..
Beti bachao beti padao
ਵਾਹਿਗੁਰੂ ਵੀਰ ਨੂੰ ਚਢੱਦੀ ਕਲਾਂ ਵਕਸ਼ੇ ਜੀ
Salute and hatts off to that kind of parent and father who have so large kind hearted for his daughter success.
Here it is impossible for father to make one daughter an *IAS OFFICER* and here in this video this father have made his 5 daughters an *IAS OFFICER* .
Prmatma kre eda dea betea sarea dea hon and eda de parents v
ਸਤਿ ਸ੍ਰੀ ਅਕਾਲ ਬਹੁਤ ਬਹੁਤ ਵਧਾਈ
👍
This is a legend rural family 👪, hats 👒 off to them.
ਭਾਈ ਸਾਹਿਬ ਆਪ ਨੂੰ ਸਲੂਟ ਹੈ ਇਸ ਪਰਾਪਤੀ ਵਾਸਤੇ ਸਲੂਟ ਹੈ ਇਹਨਾ ਬੱਚਿਆ ਨੂੰ
So great father
God bless you bhaino
Salute hai uncle ji dil se🙏🙏
Kudos to the Mom who stood like a pillar for daughters. Loved this family, lots of love from USA
So proud of this family... kdi v aisi misaal nhi dekhi ini mehnat krke sariya betiya officers bniya hon ... very very proud of these daughters of a wonderful father
Lucky father mother and lucky bache Jina nu Ena sehjog milya .
ਮਿਹਨਤ ਨੂੰ ਸਲੂਟ ਹੈ ਜੀ
Proud hai ese parents te
Salute to parents for their untiring efforts
Very very proud of this family
WAHEGURU JI MAHER KARE IS GOOD FATHEGHAR TE
Veer ji 💐🙏🏻 Poori Duniea nu Aap ji te. Maan. Hai ji 💐🙏🏻Waheguru ji Poori Duniea te Mehar kro ji please ji 🙏🏻Veer ji. Tusi. Great. Ho ji 🙏🏻Satnam ji Waheguru ji 🙏🏻
The interview is very well conducted.
Hats off to such a cooperating family.The achievements of sisters are praiseworthy .May they help others during their jobs!! God bless them. Congratulations
👍
ਹਰ ਕੋਈ ਕਹਿ ਦਿੰਦਾ ਕਿ ਮੁੰਡਾ ਅਤੇ ਕੁੜੀ ਵਿੱਚ ਫ਼ਰਕ ਨਹੀਂ ਹੁੰਦਾ ਅਸਲ ਵਿਚ ਇਸ ਮਹਾਨ ਪਿਤਾ ਨੇ ਸਾਬਿਤ ਕੀਤਾ
Best pita ho tuc g thanku
Well done proud parents
Vry welldone all saharan family carry on
Salute to father🙏🙏🙏🙏🙏
Iss family te ☝️Waheguru ji ☝️di Mehar hai ji 🙏🏻Waheguru ji sab te Mehar kro ji please ji 🙏🏻veer ji 💐. You are. Best. Father ji 💐🙏🏻Satnam ji Waheguru ji 🙏🏻
Mata pita Dona e bahut sangarsh kita ta e kmaal kr vikhaya dheeya ne🙏👍
Very Very good massage. WE ARE PROUD OF YOU
ਬਹੁਤ ਵਧੀਆ ਧੰਨਵਾਦ ਵੀਰ ਜੀ
Great Father🙏
Salute,Sharan sahib is a great man& his famly
Salute to uncle ji
Vaheguru Mehar kare
Khush Rakhe
Salute to the great father
बेटियां हमेशा कामयाब होती है उनको मौका मिले तो इसलिए भ्रूण हत्या नहीं करनी चहिए
Right👍
Meri zindagi ch ae video manu sab ton jada wadia lagi god bless you your family sir 👌👌
Very nice g dilo salute aa g sir nu God bliss you all family
I am proud of you uncle Ji..
Proud of this family
Congratulations brother for your dedication and success
Very motivated god bless all the family..
Bahut vadia salaam enna de hosle te vishwash noo🙏🙏🙏🙏🙏
Very nice sir ji God bless them
Waheguru ji
👍30
Bahut vadia ji
सहारण परीवार को बहुत-बहुत बधाई
Good episode. Salute to all of them. Kamal kerti.
Bhout bdia ji kisaan majdur ekta jindabad
Very good
Wa g wa uncle g tuhadi soch nu salam h
Very good afards great father and his daughters
Bhut vdhia
ਰਿਪੋਟਰ ਵੀਰ ਜੀ ਬਹੁਤ ਵਧਿਆ ਜੀ
Graet father uncle ji
waheguru ji hor traki baksan
ਬਹੁਤ ਵਧੀਆ ਜੀ।
ਬਹੁਤ ਵਧੀਆ ਬਾਈ ਜੀ
ਸਲੂਟ ਬਾਬਾ ਜੀ ਤੁਹਾਨੂੰ ਮੇਰਾ
" Waah Kaya Baat Hai G. "👌👌👌👌👌
I love you sister I love you Waheguru ji Waheguru Ji kerpa Kara
Salute to Saran Family and Akhar Channel to Cover this Family I Think Many Of The Veiwers Will Get Motivated
Waheguru g mehar kre
Bhut vadia
Waheguru Ji
Bahut hi vadia motivation ji bachiya ke liye
Good father
Good daddy
👏👏👏👏👏👏👏for father 💖💖
Salute hai aap ko Bhai ji l am impress your thoughts 🙏
भाई जी आपको शत शत प्रणाम 🙏🏻
I am proud of you,brother
Slam father jiko
Great father and daughter
Salute 👏
Very nice father and good things
Very nice saharan sahib ji
Salute veer ji
ਵੀਰ ਜੀ ਮਿਹਨਤ ਸੱਚੀ ਸੀ
Salute to u uncle ji
Very inspiring story 👌
Very inspirational and motivating Family