Bahut hi sohni video tuci jine marji modren ho jao par apne calture nu nahi chad sakde iss ton pata lagda hai ki tuhade under punjabiat nall pyar hai bahut hi maan vali gall hai ki tuci apne calture nu kina pyar or respect karde ho thank you so much
Bais 22 oho apne naalo wadiya punjabi bolde ne punjaban jatti aa 22 upasna pen but oho hindi bol rahe ne kyunki ohna de fans pure hindustan vich ne agar oho hindi bolange taa pubjab to bahar kisse nu kujh samaj nahi aauna yaar tussi anpadha waliyaa galaa na kareya karo punjabi punjabi karde rehnde ho agar punjabi di jyada hi fikar hai ta apne bacheya nu sirf punjabi hi padhayeaa karo te anpadh rakho ohna nu taa jo punjabi maa boli zinda rahe🤓🤓😁😁
Je do khna te chhat ni ta veer greeb hi hovega ta maro hambla rl k jo sarda ikatha karke paye chhat bahoot dunya vadhu daan krn vali jo kr sakde ne kro plz
Love u mam we are proud of u . Tuc punjabi bolde bhut sohne lagdeo bilkul thode vangu . Tuc apni zmeen nal jude hoye o dekh k dil nu bhut skoon milya. Thoda ghar bhut sohna ji thode vangu love u mam gbu ji
Satsri akal ji. Madam , mere khyaal vich tusi vadiya comedy iskarke hi ka launde ho kyon ki tusi original ate aam pedu life nu bahut hi nazdik tarqe naal is farm house nu vikhaya hai, eh honda hai farm house. Thanks for showing original farm house with simple dress. Waheguru ji tuhade parivaar nu hamesha ate har maidan FATEH bakhshn.
ਜ਼ਮੀਨ ਨਾਲ ਜੁੜੇ ਹੋ ਬਹੁਤ ਵਧੀਆ ਲੱਗਿਆ ਵਿਰਾਸਤ ਸਾਂਭਣ ਲਈ ਬਹੁਤ ਬਹੁਤ ਧੰਨਵਾਦ 🙏
ਵਾਹ ਜੀ ਵਾਹ! ਬਹੁਤ ਵਧੀਆ ਘਰ ਹੈ।
ਦੇਖ ਕੇ ਆਪਣੇ ਪੁਰਾਣੇ ਪਿੰਡ ਦੀ ਯਾਦ ਤਾਜ਼ਾ ਹੋ ਗਈ।
ਸਤਿਕਾਰ ਯੋਗ ਉਪਾਸਨਾ ਸਿੰਘ ਜੀ, ਤੁਹਾਡਾ ਆਸ਼ਿਆਨਾ, ਬਾਗ ਬਗੀਚਾ ਬਹੁਤ ਸ਼ਾਨਦਾਰ ਹੈ।।
ਤੁਹਾਡੀ ਕਮੇਡੀ, ਫਿਲਮਾਂ ਬਹੁਤ ਵਧੀਆ ਹੁੰਦੀਆਂ।।
ਤੁਸਾ ਇਸ ਵੀਡੀਓ ਦੌਰਾਨ ਜੇਕਰ ਪੰੰਜਾਬੀ ਸੂਟ ਸਲਵਾਰ ਪਾ ਕੇ ਵੀਡੀਓ ਬਣਾਉਂਦੇ ਤਾਂ " ਸੋਨੇ ਤੇ ਸੁਹਾਗਾ ਵਾਲੀ ਗੱਲ ਹੁੰਦੀ।।।
Bahut hi sohni video tuci jine marji modren ho jao par apne calture nu nahi chad sakde iss ton pata lagda hai ki tuhade under punjabiat nall pyar hai bahut hi maan vali gall hai ki tuci apne calture nu kina pyar or respect karde ho thank you so much
WAHEGURU JI
Bhut vdhiya lgi video
ਸਤ ਸ਼੍ਰੀ ਅਕਾਲ,ੳਪਾਸਨਾ ਜੀ,,ਆਪ ਜੀ ਦਾ ਘਰ ਆਪ ਵਰਗਾ ਹੀ ਸੋਹਣਾ ਹੈ। ਪੰਜਾਬੀ ਬਹੁਤ ਸੋਹਣੀ ਬੋਲਦੇ ਹੋ❤
ਬਹੁਤ ਵਡੀਆਂ ਘਰ ਆ
ਪੰਜਾਬੀ ਤੇ ਬੋਲੀ ਨਹੀਂ ਹਿੰਦੀ ਵਾਲੇ ਫੱਟੇ ਚੂਕ ਦੀਏ
@@karnailsingh1262 ,
Panjabi.vich.hindi.voldi.h
Very nice
ਹਾਏ ਰੱਬਾ 👌🏻👌🏻👌🏻👌🏻👌🏻👌🏻 ਉਪਾਸਨਾ ਜੀ ਵਿਸ਼ਵਾਸ ਈ ਨੀ ਹੋ ਰਿਹਾ ਆ ਕੇ ਤੁਹਾਡਾ ਰਹਿਣ ਸਹਿਣ ਏਦਾਂ ਦਾ ਹੋ ਸਕਦਾ ਆ। ਅਗਰ ਇੱਕ ਅਭਿਨੇਤਰੀ ਦੇ ਤੋਰ ਤੇ ਦੇਖਿਆ ਜਾਵੇਂ, ਮਤਲਬ ਉੱਥੋਂ ਦਾ ਤਾਂ ਤੇ ਤੁਹਾਡੇ ਘਰ ਦਾ ਜ਼ਮੀਨ ਅਸਮਾਨ ਦਾ ਫ਼ਰਕ ਆ🙏🏻🙏🏻🙏🏻🙏🏻🙏🏻 ਬਹੁਤ ਖੁਸ਼ੀ ਹੋਈ ਮੈਡਮ ਜੀ ਪੁਰਾਣੇ ਵਿਰਸੇ ਦੇ ਪ੍ਰਤੀ ਤੁਹਾਡਾ ਲਗਾਬ ਦੇਖਕੇ ☺️☺️☺️🤗🤗🤗🤗
bahut hi sakoon meleya eh sab purania yaadan dekh k,,,, love you sis
ਮੰਨ ਖੁਸ਼ ਹੋ ਗਿਆ ਵੀਡੀਓ ਵੇਖ ਕੇ, ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ, ਜੋ ਅਸੀਂ ਸਾਂਭ ਕੇ ਰੱਖਣਾ ਸੀ ਉਹ ਅਸੀਂ ਚਕਾਚੌਂਧ ਵਿਚ ਗਵਾਉਂਦੇ ਜਾ ਰਹੇ ਹਾਂ, ਪਰ ਤੁਸੀਂ ਪੁਰਾਣਾਂ ਪੰਜਾਬ ਸਾਂਭ ਕੇ ਰੱਖਿਆ ਹੋਇਆ ਏ ! ਬਹੁਤ ਧੰਨਵਾਦ ਵੀਡੀਓ ਸਾਂਝੀ ਕਰਨ ਲਈ ਆਪ ਜੀ ਦਾ !
ਸੋਹਣੀ ਵੀਡੀਓ ਸੋਹਣਾ ਘਰ 👍🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
🙏🙏🙏🙏🙏
ਬਹੁਤ ਆਨੰਦਮੲਈ ਹੈ ਰੱਬ ਤੁਹਾਡੀ ਲੰਬੀ ਉਮਰ ਕਰੇ
Really appreciated, Respected Upsana ji.. Your are so kind and loving for animals as well as humans. Great Salute to you ma'am..
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
Beautiful Farm House,,,
ruclips.net/video/U6-hplFd46E/видео.html
ਸਤਿਨਾਮੁ ਸ੍ਰੀ ਅਕਾਲ ਉਪਾਸਨਾ ਸਿੰਘ ਜੀ 🙏❤🙏
ਵਾਕਿਆ ਹੀ ਤੁਹਾਡਾ ਘਰ ਬਹੁਤ ਬਹੁਤ ਸੋਹਣਾ ਹੈ 👌👌👌
ਜਾਨਵਰਾਂ ਨਾਲ ਬਹੁਤ ਪਿਆਰ ਕਰਦੇ ਹੋ ਬੜੀ ਚੰਗੀ ਗੱਲ ਲੱਗੀ ।🥰🥰
ਪੰਜਾਬੀ ਬੋਲਿਆ ਕਰੋ ਸੋਹਣੀ ਲੱਗਦੀ ਮਾਂ ਬੋਲੀ 🙏❤🙏❤🙏❤🙏❤🙏❤🙏❤🙏❤🙏❤🙏🕊
ਬਹੁਤ ਵਧੀਆ ਮੰਨ ਖੁਸ਼ ਹੋਇਆ ਜੰਨਤ ਦੇਖ ਲਈ ਧੰਨਵਾਦ ਉਪਾਸਨਾ ਜੀ 🙏🙏💐💐💐
ਬਹੁਤ ਵਧੀਆ ਘਾਰ ਜੀ ਲਾਵ ਜੂ ਪੱਰ ਤੁਸੀਂ ਪੰਜਾਬੀ ਵਿੱਚ ਬੋਲੇਆ ਕਰੋ ਸਾਡੀ ਮਾਂ ਬੋਲੀ ਪੰਜਾਬੀ ਏ ਮੈਡਮ ਜੀ
*ਓਹਨੇ ਕੱਲ੍ਹਾ ਆਪ ਜੀ ਨੂੰ ਹੀ ਨਹੀਂ ਸਮਝਾਉਣਾ, ਬਾਕੀ ਹਿੰਦੂਸਤਾਨ ਦੀ ਵੀ ਐਕਟ੍ਰਸ ਹੈ ਉਪਾਸਨਾ, ਓਹਨਾਂ ਨੂੰ ਵੀ ਸਮਝਾਉਂਣਾ*
Bais 22 oho apne naalo wadiya punjabi bolde ne punjaban jatti aa 22 upasna pen but oho hindi bol rahe ne kyunki ohna de fans pure hindustan vich ne agar oho hindi bolange taa pubjab to bahar kisse nu kujh samaj nahi aauna yaar tussi anpadha waliyaa galaa na kareya karo punjabi punjabi karde rehnde ho agar punjabi di jyada hi fikar hai ta apne bacheya nu sirf punjabi hi padhayeaa karo te anpadh rakho ohna nu taa jo punjabi maa boli zinda rahe🤓🤓😁😁
ruclips.net/video/U6-hplFd46E/видео.html
@@sahilbansalpbhindukisanand9733 bilkul sahi gal tohaddi bansal ji 👍👍🙏
ਵੀਰ ਜੀ ਤੁਸੀਂ ਪਹਿਲਾਂ ਆਪਣੀ ਪੰਜਾਬੀ ਦਰੁਸਤ ਕਰ ਲਉ।ਮਾਫ ਕਰਨਾ
ਬਹੁਤ ਖੂਬਸੂਰਤ ਘਰ ਮੈਮ।
ਵਾਹਿਗੁਰੂ ਜੀ ਤਹਾਨੂੰ ਤੰਦਰੁਸਤੀ ਬਖਸ਼ਣ
Beutiful farm house completely punjabi village life bht vdia upasana g tusi attached o apni roots nl
ਉਪਾਸਨਾ ਜੀ, ਆਪ ਜੀ ਦੇ ਘਰ ਦਾ ਵਾਤਾਵਰਨ ਬਹੁਤ ਖੂਬਸੂਰਤ ਹੈ। 🥰
ਸਤਿ ਸ੍ਰੀ ਆਕਾਲ ਉਪਾਸਨਾ ਸਿੰਘ ਜੀ ਤੁਹਾਡਾ ਘਰ ਬਹੁਤ ਸੋਹਣਾ ਹੈ ਜੀ
U ar home is very nice upasana s g very good 👍
Nice
Sooo sooo butiful home god bless you
@@parshotamsingh7793 ,
@@parshotamsingh7793 , ,
ਤੁਹਾਡਾ ਘਰ ਬਹੁਤ ਹੀ ਸੋਹਣਾ ਹੈ। ਜੋ ਪਿੰਡ ਵਾਲਾ ਸਾਰਾ ਹੀ ਨਜਾਰਾ ਹੈ ਘਰ ਇਸ ਤਰ੍ਹਾਂ ਦੇ ਹੀ ਸੋਹਣੇ ਲੱਗਦੇ ਹਨ। ਵਾਹੇ ਗੁਰੂ ਭਲਾ ਕਰੇ ਤੁਸੀਂ ਹਸਦੇ ਵਸਦੇ ਰਹੋ ਜੀ। 🙏🌸🙏🌸🙏🌸🙏🌸🙏
Nice house with old memories Upasnaji
ਤੁਸੀਂ ਪੰਜਾਬੀ ਵਿੱਚ ਬੋਲੇ ਬਹੁਤ ਹੀ ਵਧੀਅਾ ਲੱਗਿਅਾ.
ਬਹੁਤ ਬਹੁਤ ਪਿਅਾਰ
Bahut vadia madam ji pichle samay di Yaad agayi.👍🎉🙏❤️
ਬਹੁਤ ਹੀ ਵਧੀਆ ਤੇ ਸੋਹਣਾ ਘਰ। ਚਿੜੀਆਂ ਦੇ ਆਲਣੇ ਵੀ ਆਪਣੇ ਘਰ ਵਿੱਚ ਜਰੂਰ ਹੀ ਬਣਾਉਣ ਦੀ ਕ੍ਰਿਪਾਲਤਾ ਕਰਨੀ ਜੀ। ਘਰ ਨੂੰ ਦੇਖ ਕੇ ਬਚਪਨ ਦੀਆਂ ਯਾਦਾਂ ਦੁਬਾਰਾ ਚੇਤੇ ਵਿੱਚ ਆ ਗਈਆ ।
ਆਰਗੈਨਿਕ ਖੇਤੀ ਹੀ ਕਰਿਆ ਕਰੋ।
🙏 juhi Chawla lagde ho madam tusi bilkul ji☺️
right
Very gud very nice very very nice gud you and your farm huse ੳੁਪਾਸਨਾ ਸਿੰਘ ਜੀ
Upasna ji tussi punjabi bahut sona bolde o tuhadi ecting😚😚hundi a i am ur fan
ਬਹੁਤ ਹੀ ਵਧੀਆ, ਬਹੁਤ ਹੀ ਖੂਬ।
Small and beautiful farm house.
I Luv u upasna hi my self Vikram singh aap ji di acting miniu Bahut pasand Hai
Your proud of farming background is appreciable. We all Farmers have to be proud of our self that we are food providers to The Mankind.
Very nice. You have kept all the memories of a village from panjab
Beautifull house 👍👍
God blees you bhan g 🙏🙏👍👍👍👌👌bohat khushi hoye video dekh k
Iam fascinated ur farmhouse it's very beautiful like my village
ਬਹੁਤ ਹੀ ਵਧੀਆ ਜੀ ਤੁਹਾਡਾ ਘਰ 🙏🏿good msg
Beautiful house 🏠
so beatiful and nice god bless you chardi kala you lovely human being
ਬਹੁਤ ਸੋਹਣਾ ਘਰ ਹੈ ਪਰ ਦੱਸਿਆ ਨਹੀਂ ਕਿ ਕਿਹੜੇ ਇਲਾਕੇ ਜਾਂ ਸ਼ਹਿਰ, ਪਿੰਡ ਚ ਹੈ।
ਸਹੀ ਗੱਲ ਏ ਬਾਈ ਜੀ ਪਤਾ ਲੱਗਾ ਤਾਂ ਜਰੂਰ ਦੱਸਿਊ
Near morinda vill.Ranjitpura
@@manpreetmann566ਜੀ ਧੰਨਵਾਦ।
Waw Mam great farm, I like it's traditional Punjabi theam.
ਬਹੁਤ ਵਧੀਆ ਜੀ ਕਦੇ ਵਹਿਗੁਰੂ ਮੇਰੇ ਵੀ ਦੋ ਖਣਾ ਤੇ। ਛਤ ਪਵਾਦੁਓਗਾ
Jarur pavauga veer ji bharosha rakho
rabbb sab di sunda 22 tuhadi inshallha chetti sune rabb agge dua krdea thoda cuta sa ghar bn jaye
jrur pvegi bie ji 🙏rabb agge ardas krdi aa
वाहेगुरु जी किरपा करनी जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु जी वाहेगुरु
Je do khna te chhat ni ta veer greeb hi hovega ta maro hambla rl k jo sarda ikatha karke paye chhat bahoot dunya vadhu daan krn vali jo kr sakde ne kro plz
Bhot hi sweet or simple h upasna mam
Love u mam we are proud of u . Tuc punjabi bolde bhut sohne lagdeo bilkul thode vangu . Tuc apni zmeen nal jude hoye o dekh k dil nu bhut skoon milya. Thoda ghar bhut sohna ji thode vangu love u mam gbu ji
Very nice 👌
Bhot bhot vdia video ji Waheguru tuhanu hmesha chrdi kla vich rakhe🙏🙏🙏
Beautiful farm house
v.gud f.house
Very nice
Upsana ji ❤️ आप का घर और आप बहुत खूबसूरत हो काजल love you lot
ਬਹੁਤ ਹੀ ਵਧੀਆ ਲੱਗਿਆ ਤੁਹਾਡਾ ਸਾਧਾਰਨ ਜਿਹਾ ਜੀਵਨ ਜਿਊਣ ਦਾ ਤਰੀਕਾ 👍
Such a beautiful home. I felt extremely happy after watching hearth in your home 🏠🏠
Wow very nice
Yes really
Beautiful home tour love the animals very well organized living areas for cows . home grown veg is the best. Enjoy blessing to everyone.
Upasna ji ਬਹੁਤ ਸੋਹਣਾ
Beautiful!
ਬਹੁਤ ਵਧੀਆ ਜੀ
Nyc mam
ਕੁਦਰਤ ਦੇ ਪਿਆਰ ਦੇਖ ਕੇ ਬਹੁਤ ਹੀ ਵਧੀਆ ਲੱਗਿਆ ਮਾਣਯੋਗ ਉਪਾਸਨਾ ਸਿੰਘ ਜੀ 🙏🙏🙏
ਉਪਾਸਨਾ ਸਿੰਘ ਜੀ, ਸਤਿ ਸ੍ਰੀ ਆਕਾਲ, ਆਹ, ਤੁਹਾਡਾ ਫ਼ਾਰਮ 🏠 ਹਾਊਸ ਵੇਖ਼ ਕੇ ਮੈਨੂੰ ਮੇਰਾ ਪਿੰਡ, ਜੋਕਿ ਹੋਸ਼ਿਆਰ ਪੁਰ ਦੇ ਇਲਾਕੇ ਵਿੱਚ ਹੈ ਯਾਦ ਆ ਗਿਆ, ਐਸੀਆਂ ਮਿਠੀਆਂ ਯਾਦਾਂ ਸਾਂਝੀਆਂ ਕਰਨ ਵਾਸਤੇ ਆਪ ਦਾ ਧੰਨਵਾਦ ਜੀ।
Kera pind mein v hsp to ha
@@dalwindersingh6655 ਨਸਰਾਲਾ, ਜ਼ਿਲ੍ਹਾ ਹੋਸ਼ਿਆਰ ਪੁਰ।
Upsana ve Hoshiyrpur de hai
@@gurpeetsingh7361 ਉਪਾਸਨਾ ਸਿੰਘ ਦਾ ਕਿਹੜਾ ਪਿੰਡ ਹੈ, ਦਸਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗਾ।
@@jaskarnsingh5053 uh mein hosiarpur city de hai sashan chowk de kol ghar hai
ਬਹੁਤ ਸੁੰਦਰ
Tusi bahut change o upasna ji. I'm big fan of yours .
ਦੀਦੀ ਆਪ ਕਾ ਘਰ ਬਹੁਤ ਵਧੀਆ ਹੈ ਵਹਿਗੁਰੂ ਮੇਹਰ ਕਰੇ 🙏🙏🙏🙏
ਪੰਜਾਬੀ ਭਾਸ਼ਾ ਵਿੱਚ ਬੋਲੋ
ਜੀ ਸਹੀ
ਬਿਲਕੁਲ
Mainu tuhada eh Punjabi culture bhut changa lagiia .God bless you upasna Singh g.
Beautiful mam
ਬਹੁਤ ਸੋਹਣਾ ਜੀ
4:03 ਹੁਣ ਆਈ ਅਸਲੀ ਉਪਾਸਨਾ ਸਿੰਘ ਸਾਹਮਣੇ
ਜਦੋ ਤੁਸੀਂ ਪੰਜਾਬੀ 'ਚ ਗੱਲ ਕੀਤੀ ਕੈਮਰਾਮੈਨ ਨਾਲ
Looks like everything khass / Special thanks for sharing love from USA I want to live like this too
Upsana ji nu m innova car te ambala hotel to Delhi palam airport te shd k aayia c.2008-9 di gl h...
Fukra ha tuu
ਬਹੁਤ ਖੂਬ ਉਪਾਸਨਾ ਜੀ ਤੁਸੀ ਤਾ ਪਹਿਲਾਂ ਈ ਸੁਭਾਅ ਦੇ ਵਧੀਆ ਤੇ ਨੇਕਦਿਲ ਇਨਸਾਨ ਹੋ ਔਰ ਤੁਹਾਡਾ ਘਰ ਵੀ ਬਹੁਤ ਸੋਹਣਾ ਹੈ
Mam sb kuj gud a bt language( bahsa) punjabi bolo plz
Nice dear ,m fr batale punjab
ਉਪਾਸਨਾ ਜੀ ਪੰਜਾਬੀ ਬੋਲੀ ਤੇ ਦਸਤਾਰਾਂ ਸਿਰਫ ਪੈਸੇ ਕਮਾਉਣ ਲਈ ਐ ਅਸੀਂ ਲੋਕ ਪੰਜਾਬੀ ਬੋਲਣ ਤੇ ਦਸਤਾਰ ਬੰਨਣ ਚ ਮਾਣ ਮਹਿਸੂਸ ਕਰਦੇ ਆਂ ਤੁਸੀਂ ਲੋਕ ਵਰਤਦੇ ਜੇ
ਪੰਜਾਬੀਅਤ ਨਾਲ ਪਿਆਰ ਝਲਕਦੈ ਜੀ ।😍😍🙏🙏
WAHOO BAHUTE HI SOUHNA
Bhut sundar hi apka house 🏠 💕
Sachi Boht sohna farm house a tuhada.....nd u r also so beautiful nd my fevrt actres 😘😘😘😘😘😘😘
ਇਹ ਪੰਜਾਬ ਹੈ ਜਾ ਕੋਈ ਹੋਰ ਸੂਬਾ
I think punjab hi hab because tractor number start ho reha PB nal
Vearygood farm
Satsri akal ji.
Madam , mere khyaal vich tusi vadiya comedy iskarke hi ka launde ho kyon ki tusi original ate aam pedu life nu bahut hi nazdik tarqe naal is farm house nu vikhaya hai, eh honda hai farm house.
Thanks for showing original farm house with simple dress. Waheguru ji tuhade parivaar nu hamesha ate har maidan
FATEH bakhshn.
Very nice g Hart teaching house g
Very good mugr jo ap nay kapil shrma show main dhmal muchya tha kia bat g ap ki kia dubara b humain yay comsdy daikhnay ko milay gee g
ਬਹੁਤ ਵਧੀਆ ਉਪਾਸਨਾ ਜੀ ਵੈਰੀ ਨਾਈਸ ਜੀ
Very very nice ji upasna ji u great ❤️❤️🙏🙏
ਬਹੁਤ ਵਧੀਆ
Beautyfull g bahut sohna house a. g
V nice your house upasna s g v good house and very good farm house
Good g Take care Happy Life GOOD LUCK GOOD DAY
Very nice,I love it.
ਬਹੁਤ ਵਧੀਆ ਘਰ ਹੈ ਜੀ 👌👌
It’s amazing,lovely
Thanks for showing
Ssa you r living a dream life .u r so funny in comedy, love it .all the best upasana Singh.
Ajj Tak de sab to best video
ਬਹੁਤ ਸੋਣਾ ਘਰ ਉਪਾਸਨਾ ਜੀ 🙏🙏🙏
upasna g aap bahut cute ho, app ka ghar dekh kar bahut acha laga. nice verry nice.....🙏👍👍👍
kya bat a ji .....waheguru tuhanu chardi kla ch rkhe
ਬਹੁਤ ਹੀ ਵਧੀਆ ਜੀ 👌👌
ਬਹੁਤ ਹੀ ਵਧੀਆ ਲਗਾ ਜੀ💕
So nice. Bht aacha lga tudha farm dek ke.
ਬਹੁਤ ਬਹੁਤ ਵਧੀਆ
Very nice ji rabb hamesha tuhanu tandrusti bksye
ਤੁਹਾਡੇ ਵਾਂਗੂ ਬਹੁਤ ਹੀ ਸੋਹਣਾ....❤️💕👌👌
Wah..Upasna ji... Kya baat hai.. Kya baat hai... Bahuuuuut achsha laga...aap hamesha aase khushh rahe, haste rahe, hasata rahe... God Bless You.. God bless Punjab... Lekin aapne address toh bataya nahi???
So sweet farm house or aap b, nice 😊💯 like
bohut sohna mam ji..dekh k mnn khush ho gya...k sb kush sambhal k rakhiya a tusi