Paaji jiyaan putt nu boht Sara pyar tey baba g sadey putt nu hamesha khush rakhan hamesha ang sang rehan tey chardikla rakhan 🙏🙏🙏🙏❤❤❤❤❤ beerey aap g de parivaar tey Sacha patsha sda mehar pareya hath rakhey 🙏🙏❤❤
Nasir bai anjum saroya shizad joea tusa ral ki buht sohna vlog bnya ji. Aaj kal es tra loka de lut kete jandi h. Changa masis dita tusi.tuhada sab da dil to danvad ji.❤deepa bathinda to.❤❤
Wait for you video always anjum saroya a very big artist heart became happy after watching ❤❤🎉 I am your big fan ❤no words to answer ❤ waheguruji hamesha chardhe Kela rakhe yes I respect to Dillon sahib God bless you ❤ no words ❤.
ਨਾਸਰ ਵੀਰੇ ਮੈਂ ਚੜਦੇ ਪਜਾਬ ਤੋਂ ਬੋਲਦਾ ਤੁਹਾਡੇ ਸਾਰੇ ਬਲੋਕ ਦੇਖੀਦੇ ਬਹੁਤ ਸੋਹਣੇ ਬਲੋਗ ਬਣਾਉਣੇ ਆ ਤੁਸੀਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ
ਸਦਾ ਚੜ੍ਹਦੀ ਕਲਾ ਵਿਚ ਰਹੋ ਜੀ ਨਾਸਿਰ ਬੇਟਾ ਬਹੁਤ ਬਹੁਤ ਪਿਆਰ ❤❤❤
Bahut vadia skit Dhillon Sahab, Joiya Sahab te Saroa Sahab
ਕੇਰਾਂ ਇੱਕ ਅਮਲੀ ਬਾਬਾ ਬਣ ਗਿਆ
ਪਿੰਡ-ਪਿੰਡ ਘੁੰਮਦੇ ਉਸਦੇ 10-12 ਚੇਲੇ ਵੀ ਬਣਗੇ ਤੇ ਓਹਦਾ ਨਾਂ ਵੀ ਚੰਗਾ ਹੋ ਗਿਆ
ਇੱਕ ਵਾਰ ਓਹਨੇ ਕਿਸੇ ਪਿੰਡ ਚ ਡੇਰਾ ਲਾਇਆ ਹੋਇਆ ਸੀ। ਔੜ ਲੱਗੀ ਪਈ ਸੀ। ਤੜਕਸਾਰ ਇੱਕ ਜੱਟ ਆ ਗਿਆ, ਕਹਿੰਦਾ ਬਾਬਾ ਜੀ ਮੇਰੇ ਦੋ ਹੀ ਕਿੱਲੇ ਨੇ, ਤੁਹਾਡਾ ਬੜਾ ਨਾਂ ਸੁਣਿਆ ਏ, ਮੀਂਹ ਪਵਾ ਦਿਓ ਮੈਂ 2100 ਰੁ: ਚੜ੍ਹਾਵਾ ਚੜ੍ਹਾਊਂ !!!
2 ਕਿੱਲਿਆਂ ਦੀ ਗੱਲ ਸੀ, ਮਲੰਗ ਚੇਲਿਆਂ ਨੇ ਲੱਗ ਕੇ ਰਾਤ ਨੂੰ ਬਾਲਟੀਆਂ ਨਾਲ ਹੀ ਦੋਵੇਂ ਕਿੱਲੇ ਭਰਤੇ ..... ਸਵੇਰੇ ਇਲਾਕੇ ਚ ਬਾਬੇ ਦੀ ਬੱਲੇ ਬੱਲੇ ਹੋ ਗਈ
ਅਗਲੇ ਦਿਨ ਸਵੇਰੇ ਹੀ ਇੱਕ ਹੋਰ ਜੱਟ ਬਾਬੇ ਦੇ ਪੈਰੀਂ ਪੈ ਗਿਆ ਅਖੇ, ਮੇਰੇ 10 ਕਿੱਲੇ ਸੁੱਕਦੇ ਨੇ, ਜੇ ਕਿਰਪਾ ਕਰ ਦਿਓ ਤਾਂ 11 ਹਜ਼ਾਰ ਚੜ੍ਹਾਵਾ ਚੜ੍ਹਾਊਂ !!!
ਚੇਲੇ ਵਿਚਾਰੇ ਸਾਰੀ ਰਾਤ ਦੇ ਥੱਕੇ ਹਾਰੇ ਪਏ ਸੀ, ਇੱਕ ਦੂਰੋਂ ਹੀ ਬੋਲਿਆ....ਅਖੇ ...."ਬਾਬਾ ਜੀ ! ਦੇਖ ਕੇ ਹਾਮੀ ਭਰਿਓ !!...... ਬੱਦਲ਼ਾਂ ਦੀ ਬੱਸ ਹੋਈ ਪਈ ਐ !!"
........😂😂😁😁
Ki faida likhan da?
BEWARE...... NASIR DHILLON is ISI AGENT
😂😂😂😂
ਨਾਸਿਰ ਅਤੇ ਅੰਜੁਮ ਵੀਰੇ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ❤❤
Sawad aa gya , raat de tuhade badl bahut thake hoye ne ........... 😂😂😂😂
بڑی بڑی عزت ڈھلوں صاحب کے لیے امجد سر۔۔۔۔۔
ساری ٹیم کو اللہ عزت دیے خوش رکھے۔۔۔
❤❤❤❤
Allah pak sab ku nemaz parne ki tufeek farmye Aameen
Bahut vadia
Bahut hee vadia
Rabb mehar kare
Sada khush raho
ਤਵਾੜੇ ਚੜਦੇ ਪੰਜਾਬ ਵੱਲੋਂ ਤੁਹਾਨੂੰ ਬਹੂਤ ਸਾਰਾ ਪਿਆਰ❤❤❤❤
ਢੇਰ ਸਾਰਾ ਪਿਆਰ ਸਾਰੀ ਟੀਮ ਨੂੰ ਚੜਦੇ ਪੰਜਾਬ ਵੱਲੋਂ
ਵਾਹਿਗੁਰੂ ਚੜਦੀ ਕਲਾੁੁ ਵਿੱਚ ਰੱਖਣ
اکو آهاتے چ سارا کجھ سولان دری کدو کم اونی😂😂😂😂😂😂❤ محبتاں 🎉
ਸਤਿ ਸ੍ਰੀ ਅਕਾਲ ਜੀ,,,, ਚੜਦੇ ਅਤੇ ਲਹਿੰਦੇ ਪੰਜਾਬ ਨੂੰ,,, ਵਹਿਗੁਰੂ ਮਿਹਰ ਰੱਖੇ
Baba g 😁 siraa kita
Dhillon Saab 🙋♂️
😂Very nice Nasir Bhaji, you have made Anjum Saroya saab a very big artist. ਬਹੁਤ ਵਧੀਆ ਨਾਸਿਰ ਭਾਜੀ, ਤੁਸੀ ਅੰਜੁਮ ਸਰੋਆ ਸਾਬ ਨੂੰ ਬਹੁਤ ਵੱਡਾ ਕਲਾਕਾਰ ਬਣਾ ਦਿੱਤਾ 😂।
Paaji jiyaan putt nu boht Sara pyar tey baba g sadey putt nu hamesha khush rakhan hamesha ang sang rehan tey chardikla rakhan 🙏🙏🙏🙏❤❤❤❤❤ beerey aap g de parivaar tey Sacha patsha sda mehar pareya hath rakhey 🙏🙏❤❤
My favourite bhi anjum. Love you anjum bhi❤❤❤❤
ਬੱਦਲ ਮਾੜੀਆਂ ਮੋਟੀਆਂ ਗੱਲਾਂ ਨਾਲ ਨਹੀਂ ਥੱਕਦੇ ਸਰੋਆ ਸਾਬ 😂😂
Wah ji wah Anjum saroya ji
Nasir bai anjum saroya shizad joea tusa ral ki buht sohna vlog bnya ji. Aaj kal es tra loka de lut kete jandi h. Changa masis dita tusi.tuhada sab da dil to danvad ji.❤deepa bathinda to.❤❤
I Love Anjum Saroya from the core of my heart
Anjum Saroya ghaint actor ae bai❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ❤❤
ap log English main likha kren hamen bi samjh aaye
ਬਹੁਤ ਵਧੀਆ ਵੀਰ ਜੀ।
ਜੁਗ ਜੁਗ ਜੀਉਂਦਾ ਰਹਿ
Hahhahahahahahahaha.... Anjum is best🎉🎉🎉😂😂😂😂😂
Tuhade te shuf shuf wala bahaut mashoor aa
Charde punjab to
Wow nice story g
❤❤❤ bhut shde lanhde Punjab walwo 😂😂 moj kr diti kushsia hi kushia pakkstani prva nu khi jne a rhne a
ਵੀਰ ਜੀ ਅਸੀਂ ਚੜਦੇ ਪੰਜਾਬ ਚੋਂ ਸਾਨੂੰ ਸੋਡੇ ਬਲੋਗ ਬਹੁਤ ਸੋਹਣੇ ਲੱਗਦੇ ਨੇ
Saroya Saab please do this mehfal with Rana Saab time to time.its really amazing.old Punjab memory ♥️
ਬਾ-ਕਮਾਲ ਕਲਾਕਾਰ ਤੇ ਅੱਜ ਦੇ ਸਮੇਂ ਦੀ ਬਿਲਕੁਲ ਢੁੱਕਦਾ ਕਿਰਦਾਰ ਗੱਲਬਾਤ 😂❤❤, ਅਫ਼ਰੀਕਾ ਤੋਂ
Love you ❤️❤️ Nasir and anjum Bhai jaal
MAJHE Ale ❤❤
ਬਹੁਤ ਵਧੀਆ ਜੀ❤❤
❤❤ ਬਹੁਤ ਹੀ ਵਧੀਆ ਜੀ ਇਸ ਤਰ੍ਹਾਂ ਦੀਆਂ ਹੋਰ ਵੀ ਵੀਡਿਓ ਬਣਾਉਂਦੇ ਰਿਹਾ ਕਰੋ ❤❤😂
پنجاب کو ان باپوں نے لوٹا اور کھایا جو اوپر سے نیچے چلے گئے ہیں آپ نے پوری کمیونٹی کو بہت اچھا پیغام دیا ہے۔👍🙏🤲
Hahahaha kehnda rat dy tohady Badal boht thaky ny.
bahut wadhia story veero lagge raho..karo like jo ehna veeran nu pasand karde as
Eid Mubarak dhillon bhaji, Allah app g nu khush rakhe ❤❤❤
Wait for you video always anjum saroya a very big artist heart became happy after watching ❤❤🎉 I am your big fan ❤no words to answer ❤ waheguruji hamesha chardhe Kela rakhe yes I respect to Dillon sahib God bless you ❤ no words ❤.
😂😂😂 dhillon sahb lggy rho.hun babe bnn gye,ajkl es kam ch wdia paise aa.prdeep from patiala
❤❤Dillon big respect 💞
ਬਹੁਤ ਵਧੀਆ
Good Massage ❤❤❤
thuda vlog bahut vadiaa honda na veer ji panjab( india) waheguru ji
Maher karn tuhada ta
2 ditey....ik katta.. ik katti..👌👌💥
Ik bakkra ....ik petti...bus
Nahin tallda Nasir Dhillon..👌👌💥
Dhillon Bir sade pind ek jivan baba he oh vi buhat mi pobonda kamal jeet barge chele ne
Bahut Meethi Boli
❤❤l love u anjum good work like u
Badlaan na salah karleni c, thakke hoye ne. 😂
Bhaji Anjum taan siraa he la chhad de yaan!! 😂
Wah g wah Kia baat hay
خوبصورت
Amazing video. Thank you so Much 👍👍👍🙏🙏🙏❤️❤️
sat sri akll veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਹੁਤ ਵਧੀਆ ਜੀ
Bahut hi vadia aa video aa g
Very good Jatta 👍
Last ch sira la ta😂
ਇੱਕ ਗੱਲ ਬਹੁਤ ਵਧੀਆ ਨਾਸਰ ਵੀਰ ਹਰੇਕ ਦੇ msg comment like ਕਰਦੇ ਨੇ ❤ ਨਹੀਂ ਤਾਂ ਬਹੁਤ ਸਾਰੇ ਹਵਾ ਕਰਦੇ ਨੇ ਦਰਸ਼ਕ ਪਿਆਰ ਨਾਲ coment ਕਰਦੇ ਨੇ ਹਰੇਕ ਦਾ ਹੱਕ ਹੁੰਦਾ like ਕਰਨ ਦਾ ❤love you bro ❤ ਵਾਹਿਗੂਰੂ ਸਾਰੇ ਘਰ ਪਰਿਵਾਰ ਨੂੰ ਤੇ ਸਾਰੇ ਵੀਰਾਂ ਨੂੰ ਖੁਸ਼ੀਆਂ ਦੇਵੇ ❤
Love you yaaro❤❤❤❤❤❤❤
NICE Video BAHUT VADIA
🌹ਢਿਲੋਂ ਸਹਿਬ, ਸਰੋਆ ਸਹਿਬ ਸਤਿ ਸ੍ਰੀ ਅਕਾਲ 🌹ਬਾਈ ਜੀ ਮੀਂਹ ਐਨਾ ਨਾ ਪਵਾਓ ਵੇਖਿਓ ਕਿਤੇ ਫਸਲਾਂ ਦਾ ਨੁਕਸਾਨ ਨਾ ਹੋ ਜਾਵੇ🌹ਚੜ੍ਹਦੇ ਪੰਜਾਬ ਤੋਂ ਜਿਲ੍ਹਾ ਮੋਗਾ🌹
😂😂😂 nice veer ji
Bhot Acha 😂😂😂😂😂🎉
Wah bhai wah.love from harayana India.
Eh story te india vich kafi lok video aj ton kafi time pehla bna chuke aa par Nasir Saab and anjum Saab tusi v wdia bnayi hai video 😂😂😂
Fer ki hoeya. India waley Bollywood film’s Hollywood ton chori kar de a ek ek ditto scene copy kita hunda
Hhhhhh kane diyn thk hhhhh ufffffff Allah so sweet yar
Very good ❤
Nice vlog
Haaaaa😂😂😂😂😂
Bhai anjum saroiya sahib ji nu hisa patti de dewo,,,,nahi ta eh Rola rapa pawa Dio 😂😂
ਬਹੁਤ ਬਹੁਤ ਪਿਆਰ ਜੀ ਚੜਦੇ ਪੰਜਾਬ ਵਲੋਂ
ਨਾਸ਼ਰ ਵੀਰੇ ਮੇਰਾ ਲਹਿੰਦੇ ਪੰਜਾਬ ਦਾ ਵੀਜਾ ਲੱਗ ਜਾਏ ਗਾ😂
Sat Shri akal Dhillon Saab ji 🙏🙏
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Right 👍🏻
Hahahahaha 3 MN da howay Bakra km az km😂😂😂😂
Anjum veera nice 😂😂😂😂😂😂😂
Talent ki kaaaanain....ak sa br kr ak😂😂😂😂👌🏻👍🏻💯
hahah boht vadiya
WAH JI WAH
ਢਿਲੋਂ।ਸਹਿਬ।ਸਰੋਆਸਹਿਬ।ਸਤਿ।ਸੀ੍।ਅਕਾਲ। ਜੀ
So funny very nice
Sira laya dhillon saab❤❤😂
ZABARDAST😂😂😂😂
ਅੰਜੁਮ ਵੀਰੇ ਆਹ ਟੋਪੀ ਵਿਚ ਕੋਈ ਕਰਾਮਾਤ ਹੈ 🤔
😂😂 very nice Bai g 😂😂
good work brorher
love from hussain uppal youtube channel
Super jatta
Wah dhillon Saab Kiya baat hai ,. Charde Punjab tu Angrej singh Gill Faridkot Punjab
👌👌👌👌👌
Very good 👍👍
Sira la dita
Funny & Nice video
❤❤❤❤❤❤
Anjum saroya D 🔚 Kamal ho Gaya bally😅
Joiya Saab Zindabad
❤️❤️❤️
Anjum saroy sahib ji ❤❤❤❤😊
Kala bakra or seel murgha😂😂😂😂😂nazrana
😂😂😂😂😂so cute 😍