Sachi gl Gurbaani dukh sehen te sbr santokh bkhshdee je dilon baani nal te ek te nehcha rkhi hivei oh v je mere waheguru ji dee kirpa hovei dhan Guru Nanak dev ji je sukh malk de te dukh v te krma de
Asi v Punjab de Lok han Sunu bhi pura hak hai Apni marji naal dharam nu manana da Jai peera di Jai mastan di Jaikara Sai surinder ji Jaikara bakarpur wali sarkar da
Veer ji amar dhab ne puri kosis kiti a badnaam karn di Apne mtlab leyi geye si Je visa a janda ta baba ji bahut change a je nehi aayeya ta galat hoge Visa ona ja refuge es vich pakhand ki a
@@sumeetpalsingh2125 pehli gall taa 22 dekh jehdiya maava bhaina nu TU bakwaas kr reha oh apniya maava bhaina ne .Teri vi maa bhain honi aa okeyy boln to pehla dekh leya kro har gall gaal kad ke ni kiti jndi Duji gall baba krda pakhand sab nu pta tainu vi pta ...direct fraud da case paina chahida ehho je baneya te ...jehde babe pakhand krde aww
My foot sacha banda, ikk # da goossa. doglalian gallan karda peya tainu samj nahi aundi, ikk passay oss kanjar nu bhand da peya doojay paasay deep singh naal jod da peya. Dono he gallat hann.
Te haje tan jal wayu parwartan aun wale decades ch bharat da sab to wad bhura hal kar sakda par anpada nu pta tak ni eh kyo hundi te is de bure bure bharwava di rok tham layi sarkar te kive pressure bnauna .
Makkah sahebji 🙏🙏I totally agree with you. You are very intelligent. Your way of thinking is very beautiful. Good piece of advice. Keep up the good work ❤️❤️
Jdo bakarpur ch guru granth saab ji di hajuri ch 51 kudiya de viya hoe c.. O do tuhi kethe c...?? ... Jdo bakarpur toh fatehgarh saab paidal yaatra ch 1000 1500 sangat gyi c..o do kithe c...??
@@Jasvir726 tenu koi gal da pta v aaa ueen boli janaa bina gal ton ki paroof aa tere kol baba ne ki galti keha kise nu jo hathh dho k magar payee o jine manana mano ni chup kr k Beth jo sb di apni life aa
Jin Prem Kiyo Tin Hi Prabh payo.. prem kr k rbb pon vala bnda hi hunda.. mere babe nanak di bani kahndi aa.. te ahna fakeera ne v Prem paa k rbb nal.. rbb nu paya hoya.. kise nu mada na bolo.. wmk
@@PAWANKUMAR-hq5qd ahoo medical team fuddu aa na , ya jug fuddu ne jina sajja dita, fansi honi chahidi c ehojea nu , eho je babe hunde aa thaude lokka de dimg v khrab ne
Lok sale bolde sanu rbb ik din ch mill jave mnn vich ਮੈਲ ਤੇ ਕਹਿੰਦੇ ਅਸੀਂ Canada ਜਾਨਾ baba galt ni veer ji SBB ਨੂੰ ਦਿਲਾਸਾ ਦੇ skda baki ਕਰਮ apne lok ta lalch dekte ਕਿਸੇ ਧਰਮ ਨੂੰ ਗਲਤ ਨਾ ਬੋਲੋ
🙏 kise nu janan ate samjhan to bina apni raye dena vi bahot vadi moorkhta hai 🙏 jo log khud nu bahot educated samjh ke dujeyannnu anpad likhde ne mere khyal vich oh kuch jyada hi padhlikh gye ne 🙏
Tusi dso tusi Sai ji bare bolde jei tusi sikhi bare ena hi giyan rekhde ho fr tusi aap taa dari cut krwai hoi e tusi mat na hi deio kise nu plz . Tuhada vichra too asi Eve hi change aw.
ਭਰੋਸਾ ਹੋਵੇ,,ਤਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਰ ਤੋ ਕੋਈ ਵੀ ਖਾਲੀ ਨਹੀ ਮੁੜਦਾ,,ਧੰਨ ਧੰਨ ਬਾਬਾ ਬੁੱਢਾ ਜੀ ਦੇ ਦਰ ਤ ਪੁੱਤਰ ਦੀ ਦਾਤ ਭਰੋਸੇ ਵਾਲਿਆ ਨੂੰ ਜਰੂਰ ਮਿਲਦੀ ਹੈ,,,
Sat bachan ji 🙏
Hanji Parmatma to upper koi ni
Veer eh v kese da bhagat aa bhot loka de cum bn de aa
@@lovelybenipal9845 mainu ta lgda tusi ehde chele ho jo tuhanu bura lga
Sahi kiha aap ney.Guru Ramdas ji ch yakeen rakho.
ਮੱਕੜ ਸਾਬ ਧੰਨਵਾਦ ਤੁਹਾਡਾ ਇਹਨਾਂ ਅਨਪੜ੍ਹ ਲੋਕਾਂ ਨੂੰ ਸਮਝਾਉਣ ਲਈ
Sachi gl Gurbaani dukh sehen te sbr santokh bkhshdee je dilon baani nal te ek te nehcha rkhi hivei oh v je mere waheguru ji dee kirpa hovei dhan Guru Nanak dev ji je sukh malk de te dukh v te krma de
Makkar saab Dil to danwaad 🙏
Jinna marji samja lo 22,,ehe anne bhagat kade ni samj sakde😂😂
Ik gll daso visa bhar oh loki uneducated kivea.... Uneducated loki good eh km educated. Kardea ... Uneducated boldea document pura kro so.. uneducated nhi bol sakda . Educated loki zada jndea 😅
@@gymaddicted4489 ਸਹੀ ਕਿਹਾ ਤੁਸੀ ਵੀਰ ਜਿਨ੍ਹਾਂ ਦੀ ਮਾਨਸਿਕਤਾ ਹੀ ਗੁਲਾਮ ਹੋ ਚੁੱਕੀ ਆ ਉਹਨਾਂ ਡੰਗਰਾਂ ਨੂੰ ਕੋਈ ਨਹੀ ਸਮਝਾ ਸਕਦਾ
ਬਹੁਤ ਸੋਹਨੀਆ ਗੱਲਾਂ ਕੀਤੀਆਂਮੱਕੜ ਸਾਹਬ ਨੇ ਜੀ ਧੰਨਵਾਦ ਜੀ
ਇਕ ਸੱਚਾ ਸੰਤ ਸਿਰਫ ਨਾਮ ਜਪਣ ਦੀ ਹੀ ਦਾਤ ਦਿੰਦਾ ਹੈ ਬਾਕੀ ਉਸ ਨੂੰ ਨਾਮ ਜਪਣ ਤੋਂ ਬਾਅਦ ਆਪੇ ਹੀ ਮਿਲ ਜਾਂਦਾ ਹੈ ਜੋ ਉਸ ਦੇ ਭਾਗਾਂ ਵਿੱਚ ਲਿਖਿਆ ਹੁੰਦਾ ਹੈ ਵਾਹਿਗੁਰੂ ਵਾਹਿਗੁਰੂ
ਮੱਕੜ ਸਾਹਿਬ ਤੁਹਾਡੇ ਚੰਗੇ ਵਿਚਾਰ ਏਸ ਤਰ੍ਹਾਂ ਹੀ ਆਉਂਦੇ ਰਹਿੰਣ,,,🙏🙏🙏🙏🙏🙏
OMG ਫਿਲਮ ਦੇ ਅੰਤ ਵਿੱਚ ਬਾਬਾ ਬਣਿਆ ਮਿਥੁਨ ਚੱਕਰਵਰਤੀ ਕਹਿੰਦਾ ਹੈ ਕਿ ਤੁਸੀਂ ਜਿੰਨਾ ਮਰਜੀ ਸਮਝਾ ਲਉ ਮੂਰਖ ਲੋਕਾਂ ਨੂੰ, ਅੰਤ ਵਿੱਚ ਜਿੱਤ ਅੰਧਵਿਸ਼ਵਾਸ ਦੀ ਹੀ ਹੋਏਗੀ.
ਮੱਕੜ ਵੀਰ ਦਾ tanwaad ਐਸੇ ਚੇਹਰਿਆਂ ਨੂੰ ਨੰਗਾ ਕਰਨ ਲਈ
Asi v Punjab de Lok han
Sunu bhi pura hak hai
Apni marji naal dharam nu manana da
Jai peera di
Jai mastan di
Jaikara Sai surinder ji
Jaikara bakarpur wali sarkar da
ਵੈਸੇ ਮੈਂ ਕਦੇ ਬਾਕਰਪੁਰ ਵਾਲੇ ਬਾਬੇ ਨੂੰ ਨਹੀਂ ਮੰਨ ਦਾ ਤੇ ਨਾ ਕਦੇ ਓਥੇ ਗਿਆ ਪਰ ਉਹ ਕੁੜੀ ਅਮਰ ਢਾਬ ਵੀ ਫੇਮ ਲੈਣ ਲਈ ਓਸ ਬਾਬੇ ਦਾ ਨਾਂ ਲਹਿ ਰਹੀ, ਮੈਂ ਓਹਦੀ ਇੰਟਰਵਿਊ ਸੁਣੀ ਪੂਰੀ, ਪੂਰੀ ਇੰਟਰਵਿਊ ਚ ਓਹਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਇਕੱਲੀ ਸਹੀ ਬਾਕੀ ਸਾਰੇ ਗਲਤ, ਜਿਹੜੇ ਕੰਮ ਓਹ ਕਰਦੀ reels ਬਣਾਉਣ ਵਾਲੇ ਓਹ ਕਹਿੰਦੀ ਮੈਂ ਠੀਕ ਹਾਂ ਪਰ ਜਿਹੜੀਆਂ ਹੋਰ ਕੁੜੀਆਂ reels ਬਣਾਉਂਦੀਆਂ ਓਹ ਗਲਤ ਆ, ਕਦੀ ਓਹ ਸਿੱਧੂ ਮੂਸੇਵਾਲਾ ਦਾ ਨਾਮ ਲੇਹ ਕੇ ਫ਼ੇਮ ਲਹਿ ਰਹੀ, ਉਸਦੀ ਪੂਰੀ ਇੰਟਰਵਿਊ ਵਿੱਚ ਬੇਤੁਕੀਆਂ ਗੱਲਾਂ, ਇੱਕ ਪਾਸੇ ਤਾਂ ਓਹ ਕਹਿ ਰਹੀ ਮੇਰੀ ਪੂਰੀ ਆਸਥਾ ਬਾਕਰਪੁਰ ਚ ਬਿਨਾ ਕਿਸੇ ਲਾਲਚ ਤੋਂ ਮੈਂ ਓਥੇ ਜਾਂਦੀ ਸੀ ਕਹਿੰਦੀ ਮੈਂ ਸੁਰੇਂਡਰ ਕਰਤਾ ਸੀ, ਫੇਰ ਵੀਸਾ ਨਹੀਂ ਆਇਆ ਤਾਂ ਓਹ ਵੀ ਭਾਣਾ ਮੰਨ ਲੈਂਦੀ ਜੇਹ ਓਹਦੀ ਏਨੀ ਹੀ ਆਸਥਾ ਸੀ, ਪਰ ਵੀਸਾ ਨਾ ਆਉਣ ਤੇ ਓਹਨੇ ਬਦਨਾਮੀ ਸ਼ੁਰੂ ਕਰ ਦਿੱਤੀ, ਏਥੋਂ ਹੀ ਪਤਾ ਲੱਗ ਜਾਂਦਾ ਕਿ ਓਹਦੀ ਆਸਥਾ ਕਿੰਨੀ ਕੁ ਸੱਚੀ ਸੀ, ਜੇਹ ਵੀਸਾ ਆ ਜਾਂਦਾ ਫੇਰ ਬਾਬਾ ਚੰਗਾ ਸੀ ਹੁਣ ਮਾੜਾ ਹੋ ਗਿਆ😂, ਬਾਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਸਾਰੇ ਸਿੱਖ ਤੇ ਹੋਰ ਥਾਵਾਂ ਤੇ ਜਾਣਾ ਬੰਦ ਕਰੋ,, ਦੁੱਖ ਸੁੱਖ ਸਾਡੀ ਜਿੰਦਗੀ ਦਾ ਹਿੱਸਾ, ਵੀਸਾ ਆਉਣ ਜਾਂ refuse ਹੋਣ ਨਾਲ ਆਸਥਾ ਤੇ ਧਰਮ ਦਾ ਕੋਈ ਸਬੰਧ ਨਹੀਂ ਹੈ
Bilkul sahi kiha tusi oh amar dhab seat jhi aa famous hon lyi boli jandi oho
ਉਸ ਕੁੜੀ ਨੇ ਜੋ ਬਾਕਰਪੁਰ ਦਰਬਾਰ ਵਿੱਚ ਰਾਤ ਨੂੰ 2 ਵਜੇ ਜਾਣ ਦੀ ਗੱਲ ਕੀਤੀ ਉਹਦੇ ਪਰਿਵਾਰ ਨੇ ਉਹਨੂੰ ਜਾਣ ਦਿੱਤਾ ਕਮਾਲ ਏ ਸਾਡੇ ਤਾਂ ਨਹੀਂ ਜਾ ਦਿੰਦੇ
ਉਹਨੇ ਕਿਹਾ ਕੀ ਮੈਂ ਪੈਸਾ ਖਰਚ ਕੀਤਾ ਹੁੰਦਾ ਦੁਖ ਨਾ ਲੱਗਦਾ ਮਤਲਬ ਦਰਬਾਰ ਵੱਲੋਂ ਉਸ ਤੋਂ ਕੋਈ ਪੈਸੇ ਨਹੀਂ ਲਏ ਗਏ।
ਜਦੋਂ ਕੋਈ ਸਮਾਜ ਲਈ, ਗਰੀਬਾਂ ਲਈ, ਲੋੜਵੰਦਾਂ ਲਈ, ਮਰੀਜ਼ਾਂ ਲਈ ਆਪਣੇ ਤੋਂ ਪਹਿਲਾਂ ਸੋਚਦਾ ਹੈ, ਉਸ ਦੇ ਵਿਰੋਧੀ ਪੈਦਾ ਹੋ ਹੀ ਜਾਂਦੇ ਏ।
Ryt gl aa veer 🙏🙏🙏
Good ans. to ਅਨਪੜ੍ਹ ਜਨਤਾ
Veer ji amar dhab ne puri kosis kiti a badnaam karn di
Apne mtlab leyi geye si
Je visa a janda ta baba ji bahut change a je nehi aayeya ta galat hoge
Visa ona ja refuge es vich pakhand ki a
ਬਹੁਤ ਸੋਹਣੀਆ ਗੱਲਾਂ ਬਾਤਾ ਮੱਕੜ ਸਾਹਬ
Sahi gal a ji 100 % educate people
ਮੱਕੜ ਵੀਰ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
ਨਾਨਕ ਦੁਖੀਆ ਸਭੁ ਸੰਸਾਰੁ 🙏🙏
Right makkar sahib, ਪਰਮੇਸ਼ੁਰ ਹਰ ਕਿਸੇ ਤੇ ਦਯਾ ਕਰਦੇ ਨੇ, ਇਨਸਾਨ ਕੁਜ ਨਹੀਂ ਕਰ ਸਕਦਾ, ਅਸੀਂ ਤਾਂ ਮਿੱਟੀ ਆ। ਕੋਈ ਬਾਬਾ, ਕੋਈ ਪਾਸਟਰ, ਕੋਈ ਪੁਜਾਰੀ, ਕੋਈ ਗ੍ਰੰਥੀ ਕੁਜ ਨਹੀਂ ਕਰ ਸਕਦਾ।
ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਇਹਨਾਂ ਬਾਬੇਆਂ ਡੇਰੇ ਵਾਲਿਆਂ ਨੇ। ਅਨਪੜ ਜਨਤਾ ਗੁਰਬਾਣੀ ਨਾਲੋ ਟੁੱਟ ਕੇ ਪਾਖੰਡਾ ਪਿੱਛੇ ਲੱਗੀ ਪਈ ਹੈ।
ਕੋਈ ਨੀ ਜਾਣਦਾ ਸੀ ਬਾਕਰਪੁਰ ਵਾਲੇ ਪਖੰਡੀ ਨੂੰ,,,, ਇਹਨੂੰ ਵਧਾਵਾ ਸ਼ੋਸਲ ਮੀਡੀਆ ਤੇ ਸਟਾਰ ਕਹਾਉਦੇ ਢਿੱਲੋ ਪ੍ਰੀਤ , ਜੱਟ 420 ਤੇ ਕਈ ਗਾਇਕ ਜਿਵੇ ਹੁਨਰ ਸੰਧੂ ਵਰਗਿਆ ਨੇ ਦਿੱਤਾ ,,,,,, ਲੱਖ ਦੀ ਲਾਹਨਤ ਇਹੋ ਜਿਹੇ ਲੋਕਾਂ ਤੇ ਜਹਿੜੇ ਇਸ ਪਖੰਡੀਆ ਦੇ ਮਗਰ ਲੱਗਦੇ ਆ👍🏻👍🏻
Jai Sai ji 🇱🇷🙏✈️🎉❤️
ਜੇ ਅੰਮ੍ਰਿਤ ਪਾਲ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਸਿੱਖਾਂ ਦੇ ਮੁੰਡਿਆਂ ਨੂੰ ਅੰਮ੍ਰਿਤ ਛਕਾਉਣ ਲੱਗ ਗਿਆ ਤਾਂ ਉਹ ਮਾੜਾ ਹੋ ਗਿਆ ਤੇ ਇਹੋ ਜਿਹੇ ਬਾਬਿਆਂ ਨੂੰ ਸਰਕਾਰਾਂ ਨੱਥ ਕਿਉਂ ਨਹੀਂ ਪਾਉਂਦੀਆਂ ਸਮਝ ਨਹੀਂ ਲੱਗ ਰਹੀ ਇਹ ਗੱਲ ਦੀ ਕਿ ਇਹ ਸਰਕਾਰਾਂ ਦੇ ਛੱਡੇ ਹੋਏ ਬਾਬੇ ਨੇ
Je kal nu main baba ban ja te bibiyan mere chupe laun tak jan phir sarkar ki lan fardh lu mera .
@@sumeetpalsingh2125 pehli gall taa 22 dekh jehdiya maava bhaina nu TU bakwaas kr reha oh apniya maava bhaina ne .Teri vi maa bhain honi aa okeyy boln to pehla dekh leya kro har gall gaal kad ke ni kiti jndi
Duji gall baba krda pakhand sab nu pta tainu vi pta ...direct fraud da case paina chahida ehho je baneya te ...jehde babe pakhand krde aww
ਮੱਕੜ bai. 1 no. ਸੱਚਾ ਬੰਦਾ Waheguru chardikala which rakha hamesha thunu bai
My foot sacha banda, ikk # da goossa. doglalian gallan karda peya tainu samj nahi aundi, ikk passay oss kanjar nu bhand da peya doojay paasay deep singh naal jod da peya. Dono he gallat hann.
Sai bondu tera😂
@@1tuhitudono glat kon veere deep singh ni veere thoda respect plz veere baba deep singh ji sahed
100% practical gallan
ਧੰਨ ਧੰਨ ਬਾਬਾ ਪਾਲਾ ਜੀ ਹੁਣਾ ਦੁੱਖ ਦੇਖੇ z🙏
Jai sai g❤
LoL.....ik din apne bhen ya kudi bhej k Dekhi sai kol gufa ch
ਮੱਕੜ ਸਾਹਬ ਸਲੂਟ ਆ ਤੁਹਾਨੂੰ ਕੋੜਾ ਸੱਚ ਬੋਲਣ ਲਈ ਲੋਕਾਂ ਨੂੰ ਸ਼ੀਸ਼ਾ ਦਿਖਾਉਣ ਲਈ 🙏
41000 wala visa
ਕਦੇ ਜਾ ਕੇ ਵੇਖੋ ਕਤਾੜਾਆ ਦੇ ਪਿਛੇ ਨਾ ਲਗੋ ਪਹਿਲਾ ਜਾ ਕੇ ਵੋਖੋ ਜੋ ਗਲਤ ਸੋਚ ਰਹੇ
ਭਾਈ ਸਾਹਿਬ ਜੀ ਪਰਮਾਤਮਾ ਨੂੰ ਮੰਨਣ ਵਾਲੇ ਬਹੁਤ ਹਨ ਪਰ ਪ੍ਰਮਾਤਮਾ ਦੀ ਮੰਨਣ ਵਾਲਾ ਕਰੋੜਾ ਵਿੱਚੋ ਕੋਈ ਇਕ ਹੈ ਜੋ ਦੁਖ ਸੁਖ ਨੂੰ ਇਕ ਸਮਾਨਾਂਤਰ ਸਮਝਦਾ ਹੈ ਜੀ
ਅੱਜ ਤੱਕ ਬਾਕਰਪੁਰ ਵਾਲੇ ਨੇ ਸਿੱਖਾਂ ਖ਼ਿਲਾਫ਼ ਕੁਝ ਨਹੀਂ ਬੋਲਿਆ
ਉਸਤੋਂ ਉਲਟ ਸਿੱਖ ਗੁਰੂ ਸਾਹਿਬਾਨ ਦਾ ਸਤਿਕਾਰ ਕਰਦਾ ਨਾਲ ਸਿੱਖੀ ਬਾਣੇ ਦਾ ਵੀ।
ਫੇਰ ਸਿੱਖ ਈਰਖਾ ਵੱਸ ਹੋਕੇ ਬਾਰਕਪੁਰ ਵਾਲੇ ਬਾਬੇ ਦੀ ਬਦਖੋਈ ਕਰ ਰਹੇ ਨੇ।
ਇੱਸ ਤੋਂ ਪਤਾ ਲਗਦਾ ਹੈ ਕਦੀ ਸਿੱਖ ਰਾਜ (ਖ਼ਾਲਿਸਤਾਨ) ਬਨ ਗਿਆ ਫੇਰ ਅਸੀਂ ਦੂਜੇ ਧਰਮਾਂ ਦਾ ਕਿੰਨਾ ਸਨਮਾਨ ਕਰਾਂਗੇ ਤੇ ਕਿੰਨਾ ਕੂ ਬਰਾਬਰ ਦੇ ਹੱਕ ਦੇਵਾਂਗੇ।
Jina maharaja ranjit singh de raj vich kita janda si baki tu ja ke dak li
ਮੱਥਾ ਟੇਕਣਾ ਨਾ ਆਵੇ ਤਾਂ ਫਕੀਰ ਕੀ ਕਰੇ❤🙏
eda dya da antt bura hunda veere mooho mngeya pani v ni milda eda dya nu
@@raazbanga1226 hnji vir eh vari kuj keh ta na rab nu sai ji ne na paje sare data bhai kre
ਅਸਲੀ Fakir ਤਾਂ mtha ਵੀ ਨੀ tikaunda
@@amandeepsingh-gx3vm ਦਾਤਾ ਭਲੀ ਕਰੇ 🙏❤️
ਹਮ ਨਹੀ ਚੰਗੇ ਬੁਰਾ ਨਹੀ ਕੋਇ 🙏🙏
ਵਾਹਿਗੂਰੁ ਜੀ ਇਹ ਅਨਪੜ ਲੋਕਾ ਤੇ ਪੜੇ ਲਿੱਖੇ ਲੋਕਾ ਨੂੰ ਮੱਤ ਬਖਸ਼ੋ ਇਹ ਗੂਰੁ ਘਰਾ ਨਾਲ ਜੜਨ ਜਿਸ ਨੇ ਜਨਮ ਦਿੱਤਾ ਉਹਨੇ ਤੂਹਾਨੰ ਰਿਜਕ ਵੀ ਦਿੰਦਾ ਹੈ
ਅਨਪੜ੍ਹ ਜੰਤਾ, ਸ਼ਾਤਿਰ ਬਾਬੇ
Bilkul shi gall
ਮੱਕੜ ਸਾਹਿਬ ਮੈਨੂੰ ਸਭ ਤੋਂ ਵੱਡੀ ਹੈਰਾਨਗੀ ਉਹ ਬਾਬੇ ਦੀ ਵੀਡੀਓ ਦੇਖ ਕੇ ਨਹੀਂ ਹੋਈ ਜਿੰਨੀ ਹੈਰਾਨਗੀ ਮੈਨੂੰ ਉਹ ਵੀਡੀਓ ਦੇ ਥੱਲੇ ਕਮੈਂਟ ਪੜ ਕੇ ਹੋਈ ਮੈਂ ਹੈਰਾਨ ਹਾਂ ਇਹ ਸਾਰੀ ਵੀਡੀਓ ਦੇਖਣ ਦੇ ਬਾਵਜੂਦ ਵੀ ਅੰਧ ਭਗਤ ਹਾਲੇ ਵੀ ਬਾਬੇ ਦੇ ਪੱਖ ਵਿੱਚ ਕਮੈਂਟ ਕਰਦੇ ਪਏ ਨੇ,
ਸਾਈ ਜੀ ਸਾਈ ਜੀ ਹੋਈ ਪਈ ਆ ਹਾਲੇ ਵੀ
Sahi keha
Eh jo bnde . na sale hindu na sikh
ਗਰੀਬ,ਦੇ, ਘਰੇ, ਰੋਟੀ,ਪਕੇ,ਨਾ,ਪਕੇ, ਡੇਰਿਆ, ਵਿੱਚ, ਚੜਾਵੇ,ਚੜਾਈ, ਜਾਂਦੇ,ਹਨ, ਪਹਿਲਾਂ,ਹੀ, ਦੁਖੀ, ਜਿਹੜੇ,ਦਿਹਾੜੀ, ਕਰ, ਕੇ, ਚਾਰ, ਪੇਸੈ, ਕਮਾਈ, ਹੁੰਦੀ, ਹੈ, ਡੇਰਿਆ, ਵਿਚ,ਲੁਟਾ, ਕੇ, ਅਪਾਹਿਜ,ਹੋ, ਕੇ, ਡੇਰੇ,ਦਾ, ਮਰੀਜ਼,ਬਣ, ਜਾਂਦਾ, ਹੈ
waheguru ji 🙏🏻
ਅਸੀਂ ਸਾਰੇ ਪਦਾਰਥਵਾਦੀ ਲੋਕ ਹਾਂ l ਪਦਾਰਥਾਂ ਦੇ ਪਿੱਛੇ ਭੱਜੇ ਹੋਏ ਆਂ ਉਹ ਪਦਾਰਥਾਂ ਨੂੰ ਪਾਉਣ ਦੀ ਹੋੜ ਵਿੱਚ ਅਸੀਂ ਕਿਤੇ ਵੀ ਜਾ ਸਕਦੇ ਹਾਂ l ਇਸੇ ਕਰਕੇ ਤਾਂ ਬਾਬਿਆਂ ਦੇ ਕੋਲ ਭੀੜ ਰਹਿੰਦੀ ਹੈ ਲੋਕਾਂ ਦੀ l ਅਗਰ ਅਸੀਂ ਪਰਮਾਤਮਾ ਦੇ ਉੱਤੇ ਭਰੋਸਾ ਕਰੀਏ ਤੇ ਸਾਨੂੰ ਅੰਧ ਵਿਸ਼ਵਾਸ ਵਿੱਚ ਕੋਈ ਪਾ ਹੀ ਨਹੀਂ ਸਕਦਾ l
ਏਸ ਸੰਸਾਰ ਦੀ ਰਚਨਾ, ਅਤੇ ਏਸ ਸੰਸਾਰ ਦਾ ਅੰਤ ਕਰਨ ਵਾਲਾ ਇਕ ਹੀ ਅਵਤਾਰ ਹੈ ਜਿਸ ਨੂੰ ਸਾਡੇ ਸਾਰੇ ਹੀ ਕਰਾਂਤੀਕਾਰੀ ਰਹਿਬਰਾਂ ਨੇ ਅਲੱਗ ਅਲੱਗ ਨਾਮਾਂ ਨਾਲ਼ ਸੰਬੋਧਨ ਕੀਤਾ ਹੈ, ਜਿਵੇਂ ਕੀ ਅਲਾ, God, ram, ਈਸ਼ਵਰ, ਵਾਹਿਗੁਰੂ, ਨਿਰੰਜਨ, ਗੋਬਿੰਦ, ਪਰ ਉਹ ਇੱਕ ਹੀ ਤਾਕਤ ਦਾ ਨਾਮ ਹੈ ਤਾਹੀਓਂ ਓਸ ਨੂੰ ਈਕੋਓਂਕਾਰ, ਆਖਿਆ,।ਆਦ, ਅੰਤ, ਏਕੈ ਅਵਤਾਰਾ। ਸੋਈ ਗੁਰੂ ਸਮਜਿਓ ਹਮਾਰਾ । ਮੈਂ ਹੂੰ ਪਰਮ ਪੁਰਖ਼ ਕਾ dasa, ਦੇਖਣੇ ਆਇਓ ਜਗਤ ਤਮਾਸ਼ਾ। ਜੋ ਹਮ ਕੋ ਪਰਮੇਸਰ ਸਿਮਰੈ ਤੇ ਨਰ ਨਰਕ ਕੁੰਡ ਮਹਿ ਪਰਿਹੈਂ। ਦਸਮੇਸ਼ ਜੀ, ਫੇਰ ਓਸ ਨੂੰ ਨਿਰਾਕਾਰ ਆਖਿਆ, ਜੰਮਣ ਮਰਨ ਅਤੇ ਵੈਰ ਵਿਰੌਧ ਤੋਂ ਮੁੱਕਤ ਆਖਿਆ, ਨਿਰਭੈ ਨਿਰਵੈਰ ਅਤੇ ਅਜੁਨਿ। ਓਸ ਨੂੰ ਬਣਾਇਆ ਤੇ ਢਆਇਆ ਨਹੀਂ ਜਾ ਸਕਦਾ ਤਾਹੀਂਓ ਓਸ ਨੂੰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਖਿਆ ਜਦੋਂ ਤੱਕ ਬਾਣੀ ਨੂੰ ਪੜ ਕੇ ਵਿਚਰਿਆ ਨਾ ਜਾਇ ਓਦੋਂ ਤੱਕ ਬਾਣੀ ਪੜ ਪੜ ਗਡੇ ldan ਦੇ ਬਰਾਬਰ ਹੀ ਹੈ ਰੱਬ ਉਹ ਨਹੀਂ ਜੋ ਪੂਜਾਰੀ ਜਾਂ ਇਨਸਾਨ ਨੇ ਪੈਦਾ ਕੀਤਾ ਰੱਬ ਉਹ ਹੈ ਜਿਸ ਨੇ ਸਾਨੂੰ ਅਤੇ ਸਾਰੀ ਪ੍ਰਕਿਰਤੀ ਨੂੰ ਬਣਾਇਆ ਹੈ ਉਸ ਨੂੰ ਹੀ ਬਲਿਹਾਰੀ ਕੁਦਰਤਿ ਵਸਿਆ ਆਖਿਆ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ ਏਹ ਤਿੰਨੋ ਕੁਦਰਤੀ ਸੋਮੇ ਸਾਡਾ ਜੀਵਨ ਹਨ ਪਰ ਅੱਜ ਲਾਲਚੀ ਇਨਸਾਨ ਨੇ ਏਨਾ ਨੂੰ ਵੀ ਜਹਿਰੀਲਾ ਕਰ ਦਿੱਤਾ।
Hmm par ena kon sochda.Indian de lokan je har gal nu ena gehrai sochan samjan da kast karn lag jan te phir india hun nu developed country na ban je .
Te haje tan jal wayu parwartan aun wale decades ch bharat da sab to wad bhura hal kar sakda par anpada nu pta tak ni eh kyo hundi te is de bure bure bharwava di rok tham layi sarkar te kive pressure bnauna .
ਤੁਸੀਂ ਹਮੇਸ਼ਾ ਡੇਰਿਆਂ ਤੇ ਬਾਬਿਆਂ ਬਾਰੇ ਈ ਹਮੇਸ਼ਾ ਬੋਲਦੇ ਹੋ ਮੱਕੜ ਸਾਹਿਬ, ਕਦੀ ਪੰਜਾਬ ਵਿਚੱ ਕਿਸੇ ਹੋਰ ਵੀ ਮੁੱਦੇ ਤੇ ਸਵਾਲ ਕਰਿਆ ਕਰੋ,ਪੰਜਾਬ ਵਿੱਚ ਵਿਕ ਰਹੇ ਨਸੇ਼ ਬਾਰੇ ਵੀ ਬੋਲੋ
Babe ne vi Punjab da beda gark kita hoya
ਭੈਣੋ ਅਤੇ ਭਰਾਵੋ ਆਪ ਜੀ ਨੂੰ ਬੇਨਤੀ ਹੈ ਕਿ ਇਹੋ ਜਿਹੇ ਪਾਖੰਡੀਆ ਦੇ ਕੋਲ ਨਾ ਜਾਓ ਜੀ ਮੱਕੜ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਲੋਕਾਂ ਨੂੰ ਸਮਝਾਉਣ ਦਾ
ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ
Makkah sahebji 🙏🙏I totally agree with you. You are very intelligent. Your way of thinking is very beautiful. Good piece of advice. Keep up the good work ❤️❤️
Parmatma ohna da Sath deende jo khud mehnat karde changa karam karde
ਭਰੋਸਾ ਤੇ ਲੋਕ ਸਰਸੇ ਵਾਲੇ ਦੇ ਕੇ ਵੀ ਕਰਦੇ ਸਨ ਉਹਦਾ ਵੀ ਰੰਗ ਸਾਹਮਣੇ ਆਇਆ ਨਾ ਕੁਦਰਤ ਬਹੁਤ ਵੱਡਾ ਨਿਆ ਕਰਦੀ ਏ ਤੁਸੀਂ ਲੋਕ ਚੇਤਾ ਨਾ ਕਰੋ ਠੀਕ ਹ ਰੰਗ ਸਾਹਮਣੇ ਸੁਰਿੰਦਰ ਸਾਈ ਦਾ ਵੀ ਆ ਜਾਏਗਾ ਕੋਈ ਗੱਲ ਹੀ ਨਹੀਂ ਸਮਾਂ ਬਹੁਤ ਵੱਡਾ ਬਲਵਾਨ ਹ
ਬਿਲਕੁੱਲ ਵੀਰ ਪਰਮਾਤਮਾ ਨੇ ਸਾਰਿਆਂ ਨੂੰ ਵੱਖੋ ਵੱਖ ਸੋਚ ਬਖਸ਼ੀ ਮੇਰੀ ਸੋਚ ਇਹ ਪਰਮਾਤਮਾ ਦੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ ਜਿਹੜੇ ਗ਼ਲਤ ਹੋਏ ਪਰਮਾਤਮਾ ਨੇ ਆਪੇ ਨੰਗੇ ਕਰੀ ਜਾਣੇ ਵੀਰ ਸਾਹਾਂ ਦਾ ਭਰੋਸਾ ਨਹੀ ਇੱਕ ਦੂਜੇ ਨੂੰ ਭੰਡਣ ਤੇ ਲੱਗੇ ਮੈਨੂੰ ਵੀ ਕੋਈ ਕਹਿੰਦਾ ਕਿ ਤੇਰੇ ਅੱਗੇ ਰੋਟੀ ਪਾਈ ਹੋਵੇ ਤੂੰ ਬੁਰਕੀ ਤੋੜ ਕੇ ਮੂੰਹ ਚ ਪਾਉਣੀ ਪਰਮਾਤਮਾ ਨੇ ਥੋੜਾ ਪਾਉਣੀ ਮੈਂ ਕਿਹਾ ਵੀਰ ਦੇ ਪ੍ਰਮਾਤਮਾ ਹੱਥ ਖਲਾਰ ਦਿਉ ਫਿਰ।
Very good job sir 👍🏻🤗👍🏻
Bahut vadia vichar ne. 🙏🙏
Jdo bakarpur ch guru granth saab ji di hajuri ch 51 kudiya de viya hoe c.. O do tuhi kethe c...?? ...
Jdo bakarpur toh fatehgarh saab paidal yaatra ch 1000 1500 sangat gyi c..o do kithe c...??
mreyo c udo sare
Bilkul sahi kha apne bhir ji
Shi gal hai bilkul
Badnam Karn layi moka lab rahe ne
Jai Sai ji ❤
ਮੱਕੜ ਵੀਰ ਇਹ ਸਾਡੇ ਲਾਗੇ ਮੋਹਾਲੀ ਸ਼ਹਿਰ ਤੋਂ ਕੁਝ ਕਿਲੋਮੀਟਰ ਤੇ ਹੈ ਪਿੰਡ ਅਸੀਂ ਵੀ ਨੇੜੇ ਹੀ ਰਹਿੰਦੇ ਹਾਂ। ਇਹ ਸਭ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਇਹੋ ਜੇ ਸਾਡੇ ਲੋਕ ਨੇ ਜਿਹੜੇ ਇਨ੍ਹਾਂ ਪਾਖੰਡੀਆਂ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਨੇ ਇਨਾਂ ਦੇ ਅੱਲੇ ਪੱਲੇ ਕੁਝ ਵੀ ਨਹੀਂ।
Jai sai surinder sah ji 🙏🙏loka nu rab da dar ni reha
ਮੱਕੜ ਸਾਬ.... ਕੋਈ ਫਾਇਦਾ ਨਹੀਂ ਇਹਨਾਂ ਲੋਕਾਂ ਨੂੰ ਸਮਝਾਉਣ ਦਾ ।
Tuci ni samjh sakde murakh loko
ਲੋਕਾ ਨ ਪਾਖੰਡੀਆ ਦਾ ਡਰ ਨ ਰਿਹਾ ॥
ਮੇਰੇ ਪਿੰਡ ਦੇ ਪੜ੍ਹੇ ਲਿਖੇ ਲੋਕ ਵੀ ਜਾਂਦੇ ਇਸ ਬਾਬੇ ਕੋਲ
J bnde nu vishvaas hove ta bnda pathar cho v rabb kd skda e ta vishvass di galll hai sai ji tuhadi sangat tuhade te bhut barosa krdi hai ❤❤❤❤❤❤
❤️🙏Jai Surinder Sai ji ❤️🙏
ਤੁਸੀਂ ਮੰਨਦੇ ਹੋ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਕੋਈ ਵੀ ਬੰਦਾ ਕਿਸੇ ਨੂੰ ਇਸਤੇਮਾਲ ਕਰਨ ਦੇ ਲਈ ਕਾਲੇ ਇਲਮ ਵਾਲੇ ਕੰਮ ਨਾ ਕਰੇ ਬਸ ਗੱਲ ਖਤਮ ਸੁਰਿੰਦਰ ਸਾਈ ਕੰਮ ਕਰਦਾ ਲੋਕਾਂ ਦੀਆਂ ਕੁੜੀਆਂ ਤੇ ਕੰਮ ਹੁੰਦਾ ਸੁਰਿੰਦਰ ਸਾਈ ਦੇ ਇਸ਼ਾਰੇ ਤੇ ਕੰਮ ਹੁੰਦਾ ਜੇ ਨਹੀਂ ਹੁੰਦਾ ਤੇ ਤੁਸੀਂ ਤਾਂ ਕਹੋ ਮੇਰੇ ਕੋਲ ਸਬੂਤ ਹ ਕਿਉਂ ਹੋਇਆ ਸੀ ਅੱਜ ਤੋਂ ਦੋ ਸਾਲ ਪਹਿਲਾਂ ਸੁਰਿੰਦਰ ਸਾਈ ਤੇ ਰੇਪ ਦਾ ਕੇਸ ਕਿਉਂ ਪਿਆ ਸੀ ਦੱਸੋ ਦਵੋ ਜਵਾਬ ਉਹਨੂੰ ਪੁੱਛ ਸੁਰਿੰਦਰ ਸਾਈ ਨੂੰ ਜਾ ਕੇ 66 ਸੈਕਟਰ ਦੇ ਵਿੱਚ ਇੱਕ ਸਾਲ ਪਹਿਲਾਂ ਅੱਜ ਵੀ ਉਸ ਕੁੜੀ ਦੇ ਕੰਮ ਕੀਤਾ ਹੋਇਆ ਸੁਰਿੰਦਰ ਸਾਈ ਦੇ ਬੰਦੇ ਦੇ ਤੇ ਕਿਉਂ ਕੀਤਾ ਗਿਆ ਮੈਨੂੰ ਜਵਾਬ ਚਾਹੀਦਾ ਪੁੱਛ ਕੇ ਦਈ ਸੁਰਿੰਦਰ ਸਾਈ ਤੋਂ ਮੈਂ ਡੇਰੇ ਪੂਰੀ ਨਿਹੰਗ ਸਿੰਘ ਫੌਜ ਲੈ ਕੇ ਫਿਰ ਗੱਲ ਕਰੇ ਸੁਰਿੰਦਰ ਸਾਈ ਕਿ ਹਾਂ ਮੈਂ ਕੰਮ ਕਰਦਾ ਵਾਂ ਜਾਂ ਨਹੀਂ ਕਰਦਾ ਜੇ ਕੋਈ ਵੀ ਗੱਲ ਝੂਠੀ ਨਿਕਲੀ ਤੇ ਸਾਡਾ ਮੌਕੇ ਤੇ ਸਿਰ ਲਾ ਦਿਓ ਨਹੀਂ ਤਾਂ ਫਿਰ ਅਸੀਂ ਸੁਰਿੰਦਰ ਸਾਈ ਦਾ ਸਿਰ ਲਾ ਦਾਂ ਗੇ
ਤੁਸੀ ਜੋ ਰੌਲਾ ਪਾਉਣਾ ਪਾਈ ਜਾਉ ਪਰ ਸਾਈ ਸੁਰਿੰਦਰ ਸਾਹ ਸਿਧੀ ਰੱਬ ਨਾਲ ਗੱਲਬਾਤ ਕਰਦੇ ਨੇ ਤੇ ਰਹੀ ਵੀਜੇ ਦੀ ਗਲ ਉਹ ਤਾ ਪਤਾ ਨਹੀ ਕਿੰਨੀ ਵਾਰ ਜਾ ਆਏ ਤੁਸੀ ਲੋਕਾ ਨੇ ਤਾ ਬਾਬਾ ਨਾਨਕ ਦੇਵ ਸਾਹਿਬ ਨਹੀ ਛੱਡਿਆ ਉਹ ਤਾ ਫਿਰ ਫੱਕਰ ਇਨਸਾਨ ਹਨ
Sai ji ne kdee awe ni keha v manu matha teko o kehnde aa v main v thode warga hai aa rab da sewak
Mera jee krda me tenu khud a k goli maara tusi naash maarta punjab da
Krr reply me free a
Ehi sai tahanu thok de ne te tusi baad ch gllw krdya sai sanu lutt gya tusi kalank ho punjab ch
@@Jasvir726 tenu koi gal da pta v aaa ueen boli janaa bina gal ton ki paroof aa tere kol baba ne ki galti keha kise nu jo hathh dho k magar payee o jine manana mano ni chup kr k Beth jo sb di apni life aa
Gufa ch gae lgde o babe nal tuc lgda ji
ਇਹ ਸਭ ਅਗਿਆਨਤਾ ਕਾਰਨ ਹੋ ਰਿਹਾ ।ਪਖੰਡੀਆਂ ਦੀ ਦੁਕਾਨਦਾਰੀ ਚੱਲ ਰਹੀ ਹੈ ।
ਤੁਸੀਂ ਠੀਕ ਕਿਹਾ ਮਿਹਨਤ ਤੇ ਆਪਣੇ ਦਿਮਾਗ ਨਾਲ ਬੰਦਾ ਦੁਨੀਆਂ ਤੇ ਹਰ ਇੱਕ ਚੀਜ਼ ਹਾਸਿਲ ਕਰ ਸਕਦਾ ਹੈ ਬੰਦਾ ਪੈਸੇ ਨਾਲ ਅਮੀਰ ਨਹੀਂ ਹੁੰਦਾ ਬੰਦੇ ਦਾ ਦਿਲ ਅਮੀਰ ਹੋਣਾ ਚਾਹੀਦਾ
Jin Prem Kiyo Tin Hi Prabh payo.. prem kr k rbb pon vala bnda hi hunda.. mere babe nanak di bani kahndi aa.. te ahna fakeera ne v Prem paa k rbb nal.. rbb nu paya hoya.. kise nu mada na bolo.. wmk
ਬਾਈ ਜੀ ਮੂੰਹ ਤੇ ਬੋਲੇ ਦੀ ਗੱਲ ਕੁਝ ਹੋਰ ਹੁੰਦੀ ਹ ਕੀ ਗੱਲ ਜਦੋਂ ਆਪਾਂ ਆਪਣੀਆਂ ਅੱਖਾਂ ਨਾਲ ਦੇਖਦੇ ਆਂ ਉਹ ਵੀ ਝੂਠ ਹ ਕੋਈ ਵੀ ਉੱਠ ਕੇ ਠੀਕ ਆ ਸੁਰਿੰਦਰ ਸ਼ਾਹ ਬਾਕਰਪੁਰ ਵਾਲੇ ਦੀ ਹਿਸਟੋਰੀਕੋ ਫੋਲ ਕੇ ਦੇਖ ਲਏ ਜੇ ਕੋਈ ਗੱਲ ਝੂਠ ਨਿਕਲਦੀ ਏ ਮੈਨੂੰ ਚੌਂਕ ਚ ਖਿਲਾਰ ਕੇ ਗੋਲੀ ਮਾਰ ਦਿਓ ਇਹਦੇ ਤੇ ਦੋ ਸਾਲ ਪਹਿਲਾਂ ਕੁੜੀ ਨੇ ਰੇਪ ਦਾ ਕੇਸ ਕਿਉਂ ਪਾਇਆ ਇਹਦੇ ਹੀ ਡੇਰੇ ਤੇ ਮੁੰਡਾ ਸਨੀ ਏ ਉਹਦੇ ਕਹਿਣ ਤੇ ਸੁਰਿੰਦਰ ਸਾਈ ਨੇ ਆਪਣੇ ਬੰਦੇ ਨੂੰ ਕਿਹਾ ਕੰਮ ਕਰਦੇ ਇੱਕ ਸਾਲ ਪਹਿਲਾਂ ਮੋਹਾਲੀ ਚ ਰਹਿਣ ਵਾਲੀ ਕੁੜੀ ਤੇ ਕੰਮ ਹੋਇਆ ਉਹਨੂੰ ਇਸਤੇਮਾਲ ਕੀਤਾ ਜਾ ਰਿਹਾ ਹੁਣ ਤੱਕ ਤੁਸੀਂ ਅੱਜ ਵੀ ਸਬੂਤ ਮੰਗਦੇ
Right bro great journalism
J lokan de ohte jaan nal… km bnre .. khushi milri.. hor ki chahida… hun me gurdware gya mera km ni bnya… me jana chd da,,? Ki yr log v
Gurudware kmm Karan lai naal saun nu ni khende eh saare babbbe lokka diya timiya chodi jnde aa te lokk aap shad k aunde aa 😂😂 tempu lokk
Jai surinder sai g
ਯਰ ਟੱਟੂ ਦਾ ਬਾਬਾ ਇਹ ਜਾਨਿਆ ਨੂੰ ਤਾ ਗਲਾ ਦੇ ਰਹਿਆ ਹੈ ਤੇ ਇਸਦੇ ਸਾਥੀ ਜੋ ਬਾਬਾ ਕਿਸੇ ਇਸਤਰੀ ਦੀ ਇੱਜਤ ਨਹੀਂ ਕਰਦਾ ਉਹ ਬਾਬਾ ਤਾ ਕਿ ਉਸਨੂੰ ਤਾ ਇਨਸਾਨ ਕਿ ਹੁੰਦਾ ਉਹ ਸਿੱਖਣ ਦੀ ਲੋੜ ਹੈ ਇਸਨੂੰ, ਇਸਨੂੰ ਬਾਬਾ ਨਾ ਕਹੋ
ਖਾਨਦਾਨੀ ਬੰਦਾ ਦੁਸ਼ਮਣ ਦੀ ਧੀ ਭੈਣ ਨੂੰ ਵੀ ਗ਼ਲਤ ਨਹੀਂ ਬੋਲਦਾ
ਲੋਕ ਪਤਾ ਨਹੀਂ ਕਿਵੇਂ ਦੇਹਧਾਰੀ ਬੰਦੇ ਨੂੰ ਰੱਬ ਮੰਨ ਲੈਂਦੇ ਨੇ। ਦੇਹਧਾਰੀ ਬੰਦਾ ਚੰਗਾ ਇਨਸਾਨ ਹੋ ਸਕਦਾ ਹੈਂ ਪਰ ਰੱਬ ਨਹੀਂ।
ਜਿਹਨਾਂ ਬੱਦਿਆ ਨੇ ਗੁਰੂਆਂ ਪੀਰਾਂ ਦੀ ਭਗਤੀ ਕਿਤੀ ਹੋਵੇ 25 ਸਾਲ ਉਹਨਾਂ ਵਿੱਚ ਵੀ ਦੱਮ ਹੁੰਦਾ ਉਹਨਾਂ ਦੇ ਕਿਹਣ ਨਾਲ ਵੀ ਲੋਕਾਂ ਦੇ ਦੁੱਖ ਕੱਟੇ ਜਾਂਦੇ ਪਰ ਇਹ ਉਹ ਸਮਝ ਸਕਦਾ ਜਿਸ ਨਾਲ ਬਿਤੀ ਹੋਵੇ
ਸੁਰਿੰਦਰ ਸਾਈ ਕਿਹੜਾ ਘਰੋਂ ਬੁਲਾ ਕੇ ਲੈ ਕੇ ਆਉਂਦਾ ਬਾਈ
ਬਾਈ ਸੇਵਾ ਉਹ ਹੁੰਦੀ ਏ ਜਿਹੜੀ ਬਿਨਾਂ ਪੈਸਿਆਂ ਤੋਂ ਕੀਤੀ ਜਾਵੇ ਤੇ ਉਹ ਕੰਮ ਸਿਰੇ ਵੀ ਲੱਗਦਾ ਕਿਉਂਕਿ ਉਹ ਪਰਮਾਤਮਾ ਅੱਗੇ ਹੱਥ ਜੋੜ ਕੇ ਕੰਮ ਹੁੰਦਾ ਜਿਹੜੇ ਕੰਮ ਲਈ ਪੈਸੇ ਲਏ ਜਾਂਦੇ ਨੇ ਨਾ ਉਹ ਕੰਮ ਸਿਰੇ ਨਹੀਂ ਚੜਦਾ ਠੀਕ ਹ ਤੇ ਦੂਸਰੀ ਗੱਲ ਤੁਸੀਂ ਕਹਿੰਦੇ ਹੋ ਸੁਰਿੰਦਰ ਸਾਈ ਕਿਹੜਾ ਘਰੋਂ ਬੁਲਾ ਕੇ ਲਿਆਉਂਦਾ ਘਰੋਂ ਬੁਲਾਣਾ ਨਹੀਂ ਠੀਕ ਹ ਜੇ ਇਹ ਘਰੋਂ ਬੁਲਾ ਕੇ ਨਹੀਂ ਕਿਸੇ ਨੂੰ ਲਿਆਉਂਦਾ ਤੇ ਫਿਰ ਆਪਣਾ ਕੰਮ ਸੋਸ਼ਲ ਮੀਡੀਆ ਤੇ ਇੰਸਟਾਗਰਾਮ ਤੇ ਸ਼ੋ ਕਿਉਂ ਕਰਦਾ ਸੇਵਾ ਕਰੇ ਚੁੱਪ ਕਰਕੇ ਸ਼ੋਅ ਤੇ ਤਾਂ ਹੀ ਕਰਦਾ ਨਾ ਇੰਟਰਨੈਟ ਤੇ ਇੰਸਟਾਗਰਾਮ ਤੇ ਰੀਲਾਂ ਪਾਉਂਦਾ ਕਿ ਲੋਕ ਵੇਖ ਕੇ ਮੇਰੇ ਕੋਲ ਆਉਣਗੇ ਠੀਕ ਹ ਇਹ ਸ਼ੋ ਕਰਨਾ ਬੰਦ ਕਰੇ ਕਿਉਂ ਨਹੀਂ ਅਸੀਂ ਕਿਉਂ ਅਸੀਂ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਂ ਕਿਉਂਕਿ
ਅਸੀਂ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਿਉਂ ਕਰਦੇ ਆਂ ਕਿਉਂਕਿ ਸਾਡੀਆਂ ਜਮੀਰਾਂ ਵਿਕੀਆਂ ਹੋਈਆਂ ਨੇ ਅਸੀਂ ਵੀਕੇ ਜਮੀਰਾਂ ਆਣੇ ਆਂ। ਮੇਰਾ ਸਾਥ ਦੇ ਕੋਈ ਜਿਵੇਂ ਸਰਸੇ ਵਾਲੇ ਨੂੰ ਨੰਗਾ ਕਰਤਾ ਸੀ ਨਾ ਸਿੰਘਾਂ ਨੇ ਫੜ ਕੇ ਉਵੇਂ ਸੁਰਿੰਦਰ ਸਾਈ ਨੂੰ ਨੰਗਾ ਕਰਦਾਗੇ ਫੜ ਕੇ ਇੱਕ ਦੋ ਸਾਲ ਪਹਿਲਾਂ ਵੀ ਇਹਦੇ ਤੇ ਰੇਪ ਦਾ ਕੇਸ ਹੋਇਆ ਸੀ ਇੱਕ ਸਾਲ ਪਹਿਲਾਂ ਵੀ ਇਹਨਾਂ ਨੇ ਇੱਕ ਕੁੜੀ ਨੂੰ ਇਸਤੇਮਾਲ ਕੀਤਾ ਮੁਹਾਲੀ ਦੇ ਵਿੱਚ
@@gillpb1166sahi gall bro
ਬਹੁਤ ਵਧੀਆ ਮੱਕੜ ਵੀਰ ਜੀ ਦਸਮੇਸ਼ ਪਿਤਾ ਜੀ ਨੇ ਜਦੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖ ਦੇ ਉਹ ਪੜਦਿਆਂ ਸਾਰ ਮੰਜੇ ਤੇ ਪੈ ਜਾਂਦਾ ਕਲ਼ਮ ਨਾਲ ਮਾਰ ਸਕਦੇ ਜਦੋਂ ਉਨ੍ਹਾਂ ਨੂੰ ਘੇਰਾ ਪੈਦਾ ਪਹਾੜੀ ਰਾਜੇ ਤੇ ਮੁਗ਼ਲ ਝੂਠੀਆਂ ਕਸਮਾਂ ਖਾਂਦੇ ਉਹਨਾਂ ਨੂੰ ਕਿਤੇ ਇਹ ਨਾ ਪਤਾਂ ਹੋਵੇਗਾ ਕਿ ਇਹ ਝੂਠੀਆਂ ਕਸਮਾਂ ਖਾ ਰਹੇ ਗੰਗੂ ਗਦਾਰੀ ਕਰੋ ਸਭ ਜਾਣੀ ਜਾਣ ਸੀ ਉਨ੍ਹਾਂ ਨੂੰ ਕੀ ਲੋੜ ਸੀ ਪਰਿਵਾਰ ਵਾਰਨ ਦੀ ਉਨ੍ਹਾਂ ਸਿੱਖਿਆ ਦਿੱਤੀ ਸਮਾਂ ਸਮਾਂ ਸਮਰੱਥ ਸਮਾਂ ਮਾੜਾ ਚੰਗਾ ਚਲਦਾ ਰਹਿੰਦਾ ਪਰ ਸਾਨੂੰ ਡੋਲਣਾਂ ਨਹੀਂ ਚਾਹੀਦਾ ਹਮੇਸ਼ਾ ਚੜਦੀ ਕਲਾ ਚ ਰਹੋਂ ਬਾਕੀ ਜੀ ਰਹੀ ਗੱਲ ਦੁੱਖ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਚ ਫਰਮਾਇਆ ਨਾਨਕ ਦੁਖੀਆ ਸਭ ਸੰਸਾਰ ਕੋਈ ਸੋਖਾ ਨਹੀਂ ਹਰ ਇੱਕ ਨੂੰ ਕੋਈ ਨਾ ਕੋਈ ਦੁੱਖ ਜ਼ਰੂਰ ਆ ਹੁਣ ਜ਼ੋ ਸਮਾਂ ਚੱਲ ਰਿਹਾ ਲੋਕਾਂ ਨੂੰ ਸਭ ਤੋਂ ਵੱਡਾ ਵਹਿਮ ਇਹ ਆ ਕਿ ਮੈਂ ਔਖਾ ਦੂਜੇ ਸੋਖੇ ਆ ਮੇਰੀ ਇਨੀ ਸੋਚ ਨਹੀਂ ਫਿਰ ਵੀ ਜੇ ਬੰਦੇ ਜ਼ਿੰਦਗੀ ਸੌਖੀ ਜੀਣੀ ਆ ਆਪਣੇ ਤੋਂ ਨੀਵਿਆਂ ਵੱਲ ਦੇਖੋ 84 ਲੱਖ ਜੂਨ ਅੱਧੀ ਪਾਣੀ ਚ ਅੱਧੀ ਪਾਣੀ ਤੋਂ ਬਾਹਰ ਲੱਖਾਂ ਇਹੋ ਜਿਹੇ ਅਕਾਸ਼ ਪਤਾਲ ਆ ਆਪਾਂ ਉਸ ਅਕਾਲ ਪੁਰਖ ਦਾ ਭੇਦ ਨਹੀਂ ਪਾ ਸਕਦੇ ਪਰਮਾਤਮਾ ਨੇ ਸਾਰਿਆਂ ਨੂੰ ਵੱਖੋ ਵੱਖ ਸੋਚ ਬਖਸ਼ੀ ਕਈ ਵੀਰ ਕਹਿੰਦੇ ਬੰਦੇ ਦੇ ਆਪਣੇ ਵੱਸ ਹੁੰਦਾ ਪਰ ਮੇਰੀ ਸੋਚ ਉਸਦੇ ਹੁਕਮ ਬਿਨਾਂ ਪੱਤਾ ਵੀ ਨਹੀਂ ਹਿੱਲਦਾ ਜੇ ਬੰਦੇ ਵੱਸ ਹੋਵੇ ਕਿਸੇ ਦਾ ਦਿਲ ਕਰਦਾ ਮੈਨੂੰ ਕੋਈ ਮਾੜਾਂ ਬੋਲੇ ਉਦਾਹਰਣ ਦੇ ਬੰਦੇ ਦੇ ਵੱਸ ਹੋਵੇ ਉਹ ਕੋਈ ਗ਼ਲਤੀ ਨਾ ਕਰੇਂ ਸਿੱਖ ਰਹਿਤ ਮਰਿਆਦਾ ਤੇ ਪੂਰਾ ਉਤਰੇ ਫਿਰ ਤਾਂ ਸਾਰੇ ਜਨਮ ਮਰਨ ਦੇ ਗੇੜ ਚੋ ਨਿਕਲ ਜਾਣ ਸਾਰੇ ਮੁੱਕਤ ਹੋ ਜਾਣ ਫਿਰ ਧਰਤੀ ਤੇ ਕਿਸੇ ਜ਼ਨਮ ਨਹੀਂ ਲੈਣਾ ਉਸ ਦਾ ਭੇਦ ਕੋਈ ਨਹੀਂ ਪਾ ਸਕਦਾ ਹੁਣ ਬਾਦਲ ਨੇ ਕਿੰਨੇ ਪਾਪ ਕੀਤੇ 84 ਚ ਅਕਾਲ ਤਖਤ ਸਾਹਿਬ ਤੇ ਜ਼ੋ ਹੋਇਆ ਮੈਂ ਇੰਦਰਾ ਨੂੰ ਦੂਜੇ ਨੰਬਰ ਤੇ ਬਾਦਲ ਪਹਿਲੇ ਤੇ ਰੱਖਦਾ ਹੁਣ ਤਾਂ ਸਭ ਜੱਗ ਜ਼ਾਹਰ ਹੋ ਗਿਆ ਜਦੋਂ ਉਹ ਜੀਂਦਾ ਸੀ ਕੁਮੈਂਟਾਂ ਚ ਕਈ ਬੋਲਦੇ ਸੀ ਇਸਨੂੰ ਕੀੜੇ ਪੈ ਕੇ ਮਰਨਾ ਮੇਰੇ ਵਰਗਾ ਕੋਈ ਕੁੱਝ ਪਰ ਹੋਇਆ ਉਲਟ ਗੁਰਬਾਣੀ ਚ ਗੁਰੂ ਸਾਹਿਬ ਫਰਮਾਉਂਦੇ ਤਪੋ ਰਾਜ ਰਾਜੋ ਨਰਕ ਮੋਦੀ ਵਰਗਿਆਂ ਦਾ ਪਿੱਛਲਾ ਤੱਪ ਆ ਨਰਕ ਅੱਗੇ ਭੋਗਣਾ ਜਿਦਾਂ ਜੋਨਾ ਚ ਜਾ ਮੰਦਬੁੱਧੀ ਬਾਦਲ ਤੇ ਦੋ ਮੂੰਹ ਵਾਲਾ ਸੱਪ ਜਿਸਨੂੰ ਦਮੂਈ ਦੀ ਜੂਨ ਚ ਪਿਆ ਹੋਣਾ ਕਿਸੇ ਬੰਨੇ ਤੋਰਿਆ ਨਹੀਂ ਜਾਂਦਾ ਆਪਣੇ ਵਰਗੇ ਮੋਟਰਸਾਈਕਲ ਉਪਰੋਂ ਲੰਘਾ ਕੇ ਉਹ ਜਾਂਦੇ ਅਕਾਲ ਪੁਰਖ ਆਪ ਹੀ ਇਸ ਗੇੜ ਚੋ ਕੱਢ ਸਕਦਾ ਕੋਈ ਲਿਖ ਕੇ ਦੇ ਸਕਦਾ ਕਿ ਮੈਂ ਇਹਨਾਂ ਚਿਰ ਜੀਣਾ ਮੇਰੇ ਤੇ ਪਰਮਾਤਮਾ ਨੇ ਇਹਨਾਂ ਕਿਰਪਾ ਨਹੀਂ ਕੀਤੀ ਕਿ ਮੈ ਬਾਣੀ ਪੜ ਸਕਾ ਮੈਨੂ ਮਾੜਾਂ ਮੋਟਾ ਗਿਆਨ ਫੋਨ ਦੀ ਦੇਣ ਆ ਮੈਂ ਆਪਣੇ ਗੁਰੂ ਦਾ ਕੂਕਰ ਹਾਂ ਮੈਂ ਗ਼ਲਤ ਵੀ ਹੋ ਸਕਦਾ ਭੁੱਲ ਚੁੱਕ ਮੁਆਫ ਕਰਨੀ ਜੀ ਜਿਥੇ ਮੈਂ ਗ਼ਲਤ ਹੋਵਾਂ ਮੈਨੂੰ ਸਹੀ ਗਿਆਨ ਦਿਉ ਜੀ ਜੇ ਕਿਸੇ ਵੀਰ ਭੈਣ ਸਵਾਲ ਵੀ ਕਰ ਸਕਦਾ ਮੈਂ ਆਪਣੀ ਸੋਚ ਮੁਤਾਬਕ ਤਰਕ ਨਾਲ ਜਵਾਬ ਦਿਉਂ ਗਿਆਨ ਜਿੱਥੋਂ ਵੀ ਮਿਲੇ ਲੈਣਾ ਚਾਹੀਦਾ ਜੀ
Oh behja tikk ke aa gya tu tattu pakhandi da 😂😂😂😂
@@gillpb1166ਪਾਖੰਡੀ ਬਾਬਿਆਂ ਦਾ ਪੜਦਾ ਫਾਸ਼ ਨਿਹੰਗ ਬਾਬੇ ਕਰ ਦੇਣ ਖਾਸ ਕਰਕੇ ਸੁਰਿੰਦਰ ਸ਼ਾਹ ਦਾ ।। I hate ਸੁਰਿੰਦਰ ਸ਼ਾਹ ਪਾਖੰਡੀ ਬਾਬਾ।।
ਏਨਾ ਬਾਬਿਆਂ ਨੇ ਬੇੜਾ ਗਰਕ ਕਰਤਾ, ਸੋ ਖਹਿੜਾ ਛੱਡੋ ਇੰਨਾਂ ਨਕਲੀ ਬਾਬਿਆਂ ਦਾ ਬਚਾ ਲਓ ਪੰਜਾਬ ਨੂੰ ਤੇ ਬਚ ਜਾਓ ਪਾਖੰਡੀਆਂ ਤੋਂ
Boht sohni gall baat bai g
Great Makkar sahab
ਪੰਜਾਬ ਨੂੰ ਖਾਂ ਗਿਆ ਡੇਰਾ ਵਾਦ ਲੱਖ ਲਾਲਤ ਐ ਇਹੋ ਜਿਹੇ ਭੇਖੀ ਲੋਕਾ ਦੇ
Makkar saab bhut vdiya 🙏
🙏DHAN DHAN BABA DEEP SINGH JI UPAR KOI NHI LOKKI AJJ KAL DE PAKHANDI BABEYA DE PICHE LAGE NE🙏
dhan dhan baba deep singh ji mehar kro
Data bhali kre 🙏❤
ਬੇਬੇ ਨਾਨਕੀ ਜੀ ਦੇ ਬੱਚਾ ਨਹੀਂ ਹੋਇਆ। ਇਹ ਕਰਮਾਂ ਦੀ ਗੱਲ ਹੈ ਜੀ। ਓਦੋਂ ਬਾਬੇ ਕਿੱਥੇ ਗਏ ਸੀ
Eh body level te jina hai .Khana peena sex karna bachye padya karna . Jido atam gyan ho janda fir ehna chiza nal matlab ne rehda
Makker ji is RIGHT
ਸਭ ਆਪਣੀ ਫੈਨ ਫੋਲਿੰਗ ਵਧਾਉਣਾ ਚਾਹੁੰਦੇ ਹਨ ਕਿਸੇ ਨੂੰ ਬਦਨਾਮ ਕਰਕੇ ਪਹਿਲਾਂ ਬੱਬੂ ਮਾਨ ਨੂੰ ਵੀ ਬਦਨਾਮ ਕੀਤਾ ਸੀ ਸਿੱਧੂ ਨੂੰ ਵੀ ਕੀਤਾ ਸੀ ਸਭ ਨੂੰ ਬਦਨਾਮ ਸੀ ਕਰਨਾ ਹੁੰਦਾ ਹੈ ਇਹ ਮੀਡੀਆ ਵਾਲਿਆਂ ਨੇ
Very nice veer ji🙏🏼🙏🏼
Bhut vadia gla kitiya sahi gal dukh sukh naal hi chalne bs bhagti naal sehn Shakti andi hai
Bakarpur Sai Surinder saah ji 🤗 🌎💞
ਥੋਡੇ ਵਰਗੇ ਲੋਕ ਨਹੀਂ ਸਮਝ ਸਕਦੇ ।
@@Sardars001 ਦਾਤਾ ਭਲੀ ਕਰੇ 🙏❤️
Sai g nu mada kahi jande lok rab ne Sai g bakarpur wale ne mera visa lvaya c mein v apna dasvand kad ke pejda har month Sai g nu 😊😊
Dhan dhan baba deep singh ji
ਮੱਕੜ ਆਪਾ ਵਿਰੋਧੀ ਵਿਚਾਰਾਂ ਚ ਆਪ ਹੀ ਫਸਿਆ ਹੋਇਆ ਹੈ।
Waheguru Punjab nu samat bakhshe
100% right, mein v apne vlogs wich ehi dasdi a pakhandwaad tu bacho, mein bahut dukh dekhia, par waheguru g ne mere te bahut kirpa keeti 🙏
thank u sooo much veer ji loka ni akal den li
ਧੰਨ ਧੰਨ ਸਤਿਗੁਰ ਤੇਰਾ ਹੀ ਆਸਰਾ,
ਸਰਸੇ ਵਾਲੇ ਬਾਬੇ ਤੋਂ ਬਹੁਤ ਮਿਰਚਾਂ ਲਗਦੀਆਂ ਆ,
Rapist 😂😂😂
@@kaurR8case di dubara sunwayi hove ta baba Ji Bari honge, kattal case vich v Bari hoye ne
@@PAWANKUMAR-hq5qd ahoo medical team fuddu aa na , ya jug fuddu ne jina sajja dita, fansi honi chahidi c ehojea nu , eho je babe hunde aa thaude lokka de dimg v khrab ne
Tera jija lagda baaabbbaaa jiiiiiiii😂😂😂😂😂😂😂😂😂😂😂@@PAWANKUMAR-hq5qd
Punjab ch lulla de koi ghaat ne
Sachi gl hai veer ji guru Ramdas ji to upar koi ni🙏🙏
ਗਲ ਇਹ ਹੈ ਕਿ, ਲੋਕ ਪਾਖੰਡ ਨੂੰ ਛੱਡਣ ਲਈ ਤਿਆਰ ਨਹੀਂ ਹਨ, ਵਿਚ ਵਿਚਾਲੇ ਲਟਕੇ ਰਹਿੰਦੇ ਨੇ, ਫੇਰ ਇਹੋ ਜੇਹੇ ਕੰਮ ਤਾ ਸਾਹਮਣੇ ਆਉਣਾ ਆਮ ਗੱਲ ਹੈ,, ਜੋ ਮਿਲਣਾ ਆਪਣੇ ਕਰਮ ਦਾ ਮਿਲਣਾ ਬੰਦੇ ਨੂੰ, ਕੋਈ ਬਾਬਾ ਚੇਲਾ ਕਿਸੇ ਨੂੰ ਕੁਜ ਨਹੀਂ ਦੇ ਸਕਦਾ,,
ਅਸਲ ਗੁਰੂ ਪਾਖੰਡ ਚੋਂ ਲੋਕਾਂ ਨੂੰ ਬਾਹਰ ਕੱਢਦਾ ਹੈ, ਲੋਕਾਂ ਨੇ ਉਹਨਾਂ ਦੀ ਸੁਣਨੀ ਨਹੀਂ, ਪਰ ਢੋਂਗੀ ਬਾਬੇਆ ਦੇ ਪਿੱਛੇ ਲੱਗ ਕੇ ਬੇਵਕੂਫ਼ ਜਰੂਰ ਬਣ ਜਾਂਦੇ ਲੋਕ,, ਪਤਾ ਨੀਂ ਪੜ ਲਿਖ ਕੇ ਵੀ ਕਿ ਅਕਲ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ,
ਜਿਸ ਤੰਨ ਲਾਗੇ ਸੋ ਹੀ ਜਾਣੇ ਜਿਸ ਦੇ ਦਰਦ ਹੋ ਰਿਹਾ ਹੁੰਦਾ ਹੈ ਅਸਲ ਦੁੱਖ ਉਸ ਹੋਣ ਵਾਲੇ ਨੂੰ ਹੀ ਪਤਾ ਹੁੰਦਾ ਹੈ ਦੁਨੀਆ ਦੁੱਖੀ ਤੋ ਦੁੱਖੀ ਪਈ ਹੈ ਜਿਸ ਨੂੰ ਜਿਸ ਸਥਾਨ ਤੋ ਸੁੱਖ ਮਿਲਦਾ ਹੈ ਉਸ ਲਈ ਉਹ ਹੀ ਰੱਬ ਬਣ ਜਾਂਦਾ ਹੈ ਬਾਕੀ ਅਸਲ ਸੱਚ ਕੀ ਹੈ ਇਹ ਤਾ ਹੁਣ ਉਹੀ ਜਾਣਦੇ ਨੇ
Good,Bat
Very good speach makkar sahib
Sahi gallan makkar bai dia .. gurwindera sahib jao kise babe sai kol jaan di lod ni 😊
Jai sai laadi shaah ji nakodar❤🙏
Sharam kar kuj tera sai ram ji to uche ho gayeb🤔
Manu lagdy tuhady dona dy demag fark py giya...
ਵਹਿਮਾਂ ਭਰਮਾਂ ਤੋਂ ਬਚੋ
Lok sale bolde sanu rbb ik din ch mill jave mnn vich ਮੈਲ ਤੇ ਕਹਿੰਦੇ ਅਸੀਂ Canada ਜਾਨਾ baba galt ni veer ji SBB ਨੂੰ ਦਿਲਾਸਾ ਦੇ skda baki ਕਰਮ apne lok ta lalch dekte ਕਿਸੇ ਧਰਮ ਨੂੰ ਗਲਤ ਨਾ ਬੋਲੋ
Ohda khra dhrm a 😅😅😅😅
🙏 kise nu janan ate samjhan to bina apni raye dena vi bahot vadi moorkhta hai 🙏 jo log khud nu bahot educated samjh ke dujeyannnu anpad likhde ne mere khyal vich oh kuch jyada hi padhlikh gye ne 🙏
Jasbir jassi Sahi Bolda ehna Loka nu Mada lagda ❤❤❤
ਪਾਖੰਡੀ ਬਾਬਿਆਂ ਨੇ ਪੰਜਾਬ ਦਾ ਭੈੜਾ ਗ਼ਰਕ ਕੀਤਾ ਪਿਆ ਆ
Bakarpur Sai ji Love you❤😘😘
🙏🙏
Sai ji ka beta😂😂😂
@@RajveerSingh-kx9kb jrur ji 🙈
@@RajveerSingh-kx9kb haa huu tere ko kya tkleef
Tuci ni samjh sakde anpadh loko.
Tusi dso tusi Sai ji bare bolde jei tusi sikhi bare ena hi giyan rekhde ho fr tusi aap taa dari cut krwai hoi e tusi mat na hi deio kise nu plz . Tuhada vichra too asi Eve hi change aw.
Kmjor lok hi rab to cheejan mngde ,,
Syana bnda ta rab da shukr krda sah chln te v ❤
ਗੁਰੂ ਨਾਨਕ ਜੀ ਕਹਿੰਦੇ ਆ ਦਸਾ ਨੂੰਆ ਦੀ ਕਿਰਤ ਕਰੋ ਗੁਰੂ ਸਾਹਿਬ ਜੀ ਸਬ ਕੁਝ ਮਿਲਦਾ ਵਿਸ਼ਵਾਸ ਬਣਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Makkar ji tusi baba ban jao
Je tanu eani knowledge hai
Muha caka ke Sai ji de piche pai janda
ਜਿਗਰਾ ਚਾਹੀਦਾ ਆਹ ਗੱਲਾਂ ਕਰਨ ਲਈ ਪਰ ਬੰਦੇ ਨੂੰ ਨਾ ਮੰਨੋ ਰੱਬ ਨੂੰ ਮੰਨੋ 2 ਕਰੋੜ ਦੀ ਗੱਡੀ ਚ ਘੁੰਮਦਾ ਬਾਬਾ
ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੈ.... ਬੰਦਾ ਹੀ ਅਸਲੀ ਰੱਬ ਹੈ।