ਕੀ ਤੁੱਕੇ ਨਾਲ ਲੱਗਦੇ ਨੇ ਬਾਕਰਪੁਰ ਡੇਰੇ ‘ਤੋਂ ਵੀਜ਼ੇ’, 10 ਸਾਲ ਤੋਂ ਸੁਰਿੰਦਰ ਸ਼ਾਹ ਨਾਲ ਰਹਿਣ ਵਾਲੇ ‘Gani Khan’ ਦੇ

Поделиться
HTML-код
  • Опубликовано: 20 июн 2024
  • ਕੀ ਤੁੱਕੇ ਨਾਲ ਲੱਗਦੇ ਨੇ ਬਾਕਰਪੁਰ ਡੇਰੇ ‘ਤੋਂ ਵੀਜ਼ੇ’, 10 ਸਾਲ ਤੋਂ ਸੁਰਿੰਦਰ ਸ਼ਾਹ ਨਾਲ ਰਹਿਣ ਵਾਲੇ ‘Gani Khan’ ਦੇ ਵੱਡੇ ਖੁਲਾਸੇ, ਸੁਣੋ ਕੌਣ ਕਰ ਰਿਹਾ ‘ਡੇਰੇ ਨੂੰ ਬਦਨਾਮ’ ||
    #dailypostpunjabi #punjabnews #podcast #surindershah #newsofpunjab #latestnews #ganikhan
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

Комментарии • 551

  • @angerjatt5523
    @angerjatt5523 Месяц назад +19

    ਅਨਪੜਤਾ ਸਾਥ ਨਹੀ ਛੱਡ ਰਹੀ ਪੰਜਾਬ ਦੇ ਲੋਕਾ ਦਾ,ਤੇ ਦਿਨੋ ਦਿਨ ਆਪਣੀ ਮੂਰਖਤਾ ਵਦਾ ਰਹੇ ਆ

  • @surinderkaur9310
    @surinderkaur9310 Месяц назад +81

    ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੌ ਰੱਬ ਦੇ ਉਪਰ ਕੁਝ ਨਹੀਂ ਹੈ

    • @pawandhillon7641
      @pawandhillon7641 Месяц назад +2

      Sahi g🙏🙏dhan dhan guru granth sahib ji

    • @SinghBh-mu8wv
      @SinghBh-mu8wv Месяц назад +2

      ਇਹਨੂੰ ਪੁੱਛੋ ਪੱਤਰਕਾਰ ਵੀਰ ਇਹਦੀ ਭੈਣ ਮੇਰੇ ਨਾਲ ਸੈੱਟ ਇਹਦਾ ਬਾਬਾ ਦੱਸੂ

    • @ravimehra6642
      @ravimehra6642 Месяц назад

      Right

  • @KamaljeetSingh-uh7hy
    @KamaljeetSingh-uh7hy Месяц назад +16

    ਗਾਨੀ ਖਾਂ ਵੀਰ ਤੇ ਭਗਤ ਬੰਦਾ ਹੈ। ਜੇ ਇੰਟਰਵਿਊ ਲੈਂਣੀ ਹੈ ਤਾਂ ਕਾਸ਼ੀ ਨਾਥ ਦੀ ਲਵੋ। ਫਿਰ ਦਖਿਓ ਤਹਾਨੂੰ ਗੱਲ ਵੀ ਆਂ ਜਾਵੇ।

    • @AmandeepSingh-zj7bd
      @AmandeepSingh-zj7bd Месяц назад +1

      Shi gll aa ohdi interview leni chahidi aa

    • @seeratshukla7472
      @seeratshukla7472 Месяц назад

      Sachi gall ah

    • @HarmanpreetGill-nx7bt
      @HarmanpreetGill-nx7bt Месяц назад

      ਰਿਪੋਰਟਰ ਦਾ ਕੰਮ ਕਿਸੇ ਨੂੰ ਨੀਚਾ ਦਿਖੋਨਾ ਨੀਂ ਆ , ਤੂੰ ਕਾਸ਼ੀ ਨਾਥ ਦਾ ਨਾਂ ਲੈ ਰਿਹਾ ਕਿਉਂ ਤੇਰੇ ਢੂਏ ਚ ਦਮ ਨੀਂ

    • @itzsukh718
      @itzsukh718 Месяц назад

      Karao interview par patarkar koi chaj da laeo..
      Baki koi dikkat hove ta cmnt ch rply krdeo mai number send krduga direct call krleo javab da ta pta nahi de skda oh k nahi kashinath hove bhave kashinath daa baap .... Akal onu v sikhoni aa k boli da kive hunda.....
      Haiga koi ta krleo rply cmnt mera khol devage kann sabb de

  • @KhushiSharma-is7ds
    @KhushiSharma-is7ds Месяц назад +22

    Very good gani Veera tu sab khush sahi kaha a god job Veera ❤❤❤

  • @Jatinderpalsinghchahil-mp2qo
    @Jatinderpalsinghchahil-mp2qo Месяц назад +16

    ਇਹ ਤਾਂ ਆਪ ਉਹਦੇ ਪੈਰਾਂ ਵਿਚ ਬਹਿੰਦਾ, ਸੁਰਿੰਦਰ ਕਿਹੜਾ ਦੋ ਵਾਰ ਜੰਮਿਆਂ ਤੇ ਬਾਕੀ ਸਾਰੇ ਇੱਕ ਵਾਰੀ ਜੰਮੇ ਨੇ।ਸਭ ਭੇਡ ਚਾਲ ਇਸ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਕਰੋ,ਨਾਮ ਜਪੋ ਕਿਰਤ ਕਰੋ ਵੰਡ ਛਕੋ।

  • @gurarpansingh3475
    @gurarpansingh3475 Месяц назад +22

    ਬੀਜੇ ਦੇ ਲਗਦੇ ਨੇ ਪਹਿਲੀ ਗੱਲ ਜਦੋਂ ਦਾਣਾ ਪਾਣੀ ਬਾਹਰ ਦਾ ਲਿੱਖਿਆ ਵਾਹਿਗੁਰੂ ਜੀ ਨੇ ਫਿਰ ਬੀਜੇ ਤਾਂ ਆ😊ਪੈਣੇ ਆਪ ਈ ਲੱਗ ਜਾਣੇ ਨੇ ਮੇਰੀ ਬੇਟੀ ਦੇ ਪਰਿਵਾਰ ਨੇ ਇਧਰੋਂ ਪੱਕੇ ਹੋਕੇ ਜਾਣਾ ਸੀ 3ਸਾਲ ਉਡੀਕ ਕੀਤੀ ਬੀਜੇ ਦੀ ਨਹੀਂ ਆਇਆ ਮੱਥਾ ਇੱਕ ਗੁਰੂ ਘਰ ਵਿੱਚ ਟੇਕਦੇ ਸੀ ਅੰਧਵਾਸ ਵਿੱਚ ਨਹੀਂ ਪੲੇ ਜਦੋਂ ਬੀਜਾ ਆਇਆ ਤਾਂ 3 ਸਾਲ ਤੋਂ ਬਾਅਦ ਆਇਆ ਹੁਣ ਦੱਸੋ ਕਹਿੜੇ ਪਖੰਡੀ ਸਾਧ ਨੇ ਬੀਜਾ ਲਵਾਇਆ ਛੋਟੀ ਬੇਟੀ ਦਾ ਤੇ 6ਸਾਲ ਦੇ ਬੇਟੇ ਦਾ 1ਸਾਲ ਵਿੱਚ ਬੀਜਾ ਆਇਆ ਘਰ ਬੈਠਿਆਂ ਰੱਬ ਦਾ ਨਾਮ ਧਿਆਇਆ ਸਭ ਕੁਛ ਠੀਕ ਹੋ ਗਿਆ ਆਪਣੇ ਆਪਣੇ ਧਰਮ ਸਭ ਨੂੰ ਠੀਕ ਲੱਗਦੇ ਨੇ ਉਨਾਂ ਗੁਰੂਆਂ ਪੀਰਾਂ ਦੇ ਅਸਥਾਨਾਂ ਤੇ ਮੱਥਾ ਟੇਕੇ ਪੀਰ ਪਕੰਬਰ ਧਿਆ ਲੋ ਸਭ ਕੁੱਛ ਮਿਲਦਾ ਏ ਆਪਣੀ ਬੁੱਧੀ ਪਖੰਡੀ ਬਾਬਿਆਂ ਪਿੱਛੇ ਲੱਗਕੇ ਅੰਧਵਾਸ ਵਿੱਚ ਨਾਂ ਪਵੋ ਬਾਬਿਆਂ ਨੂੰ ਰੱਬ ਨਾਂ ਬਣਾਓ ਬਾਕੀ ਗੱਲ ਜੋਂ ਕਰਮਾਂ ਵਿੱਚ ਲਿੱਖਿਆ ਦੁੱਖ ਹੋਵੇ ਭਾਵੇਂ ਸੁੱਖ ਮਿਲਦਾ ਜ਼ਰੂਰ ਐ ਇੰਨਾਂ ਪਖੰਡੀਆਂ ਕੋਲ ਚੌਕੀਆਂ ਭਰਕੇ ਕਹਿੜੇ ਸਾਰੇ ਠੀਕ ਨੇ

    • @jasvirkaur390
      @jasvirkaur390 Месяц назад +1

      Right

    • @doabewale940
      @doabewale940 Месяц назад +1

      Bhai SAHEBE kmal saheb guru nank dev ji aal to 600 year ago hi likh dita si japuji saheb vich Sanjog vijog doe kar chlave lekhe ave bhag. Meenig WAHEGURU ji ne pehla hi tera karm likh dita tu kithe kehre desh jana tu life vich kis nu milna. Kithe tera marrige hona kithe tere bache peda hone pakhandia de kehn te nhi hona WAHEGURU ji bhli krn ate sumat bakshan sare loka nu ate wehlrha to khehrha chute

    • @maninanar8841
      @maninanar8841 Месяц назад +1

      This person you are interviewing is nothing more than a Tout of fake baba and he does n’t know the real truth about the scandal being created by the sai .The word Sain is very common to put with one’s name and exploit the people . These people are nowhere near Baba Guru Nanak but they use the photos of Sikh Guru’s and hide the real truth .

  • @MALHIBALRAJSINGHMALHIBAL-oi9fk
    @MALHIBALRAJSINGHMALHIBAL-oi9fk Месяц назад +3

    ਉਏ ਵੱਡੇਆ ਕਲਾਕਾਰਾਂ ਤੇਰੇ ਤੋ ਬਾਦ ਵਿੱਚ ਬਣੇ ਕਲਾਕਾਰ, ਕਨੈਡਾ ਇੰਗਲੈਂਡ ਅਮਰੀਕਾ ਆਸਟਰੇਲੀਆ ਤੇ ਕੁਝ ਹੋਰ ਦੇਸ਼ਾਂ ਵਿੱਚ ਰਹਿ ਰਹੇ ਨੇ , ਤੂੰ ਡੇਰੇ ਤੇ ਫਰੀ ਦੀ ਖੀਰ ਖਾਈ ਜਾਦਾ ਸਭ ਤੋਂ ਵੱਡਾ ਪਖੰਡੀ ਤੂੰ ਏ ਕਲਾਕਾਰਾਂ,,,

  • @multitaskingguru
    @multitaskingguru Месяц назад +19

    ਅਕਾਲ ਪੁਰਖ ਤੋਂ ਵੱਡਾ ਕੋਈ ਨੀ.ਜਿਸਨੂੰ ਰੱਬ ਵੀ ਕਹਿੰਦੇ ਨੇ

  • @beantsingh6690
    @beantsingh6690 Месяц назад +4

    ਬਾਈ ਜੀ ਜੇ ਸੁਰਿੰਦਰ ਸਾਈ ਨੇ ਜੇਕਰ ਇਹ ਗੱਲ ਕਹਿ ਤੀ ਕਿ ਇਸ ਜਗ੍ਹਾ ਉੱਤੇ ਵੀਜੇ ਨਹੀਂ ਲੱਗਦੇ ਮੇਰੇ ਕੋਲ ਕੁਝ ਨਹੀਂ ਹੈ ਤੇ ਲੋਕਾਂ ਨੇ ਚੜਾਵੇ ਕਿਵੇਂ ਚੜਾਉਣੇ ਨੇ ਫਿਰ ਬਾਬਾ ਸੋਸ਼ਲ ਮੀਡੀਆ ਉੱਤੇ ਮਸ਼ਹੂਰ ਕਿਵੇਂ ਹੋਊਗਾ ਗੱਲ ਤਾਂ ਬਾਈ ਸਾਰੀ ਰੁਪਈਏ ਅਤੇ ਮਸ਼ਹੂਰੀ ਦੀ ਆ.......
    ਇਸ ਦਰਬਾਰੀ ਗਾਇਕ ਨੂੰ ਜਦੋਂ ਕਿਸੇ ਗੱਲ ਦਾ ਜਵਾਬ ਨਹੀਂ ਆਉਂਦਾ ਤਾਂ ਉਹ ਇਹ ਕਹਿ ਕੇ ਸਾਰ ਦਿੰਦਾ ਹੈ ਕਿ ਲੋਕਾਂ ਦੀ ਸ਼ਰਧਾ ਨਹੀਂ ਹੈ .... ਇਹ ਵਧੀਆ ਤਰੀਕਾ ਹ ਗੱਲ ਦਾ ਜਵਾਬ ਨਾ ਆਵੇ ਤਾਂ ਕਹਿ ਦੇਵੇ ਰੱਬ ਦੀ ਮੌਜ ਨਹੀਂ ਸੀ ਤੇ ਸਾਈ ਫਿਰ ਟੱਟਿਆਂ ਦਾ ਹੋਇਆ ਜੇ ਰੱਬ ਦੀ ਮੌਜ ਨਾਲ ਹੀ ਚੱਲਣਾ ਫਿਰ ਤਾਂ ਲੋਕੀ ਰੱਬ ਤੋਂ ਹੀ ਮੰਗ ਲੈਣ ਸਾਈ ਦੇ ਕੀ ਟੱਟੇ ਚੂਸਣ ਜਾਂਦੇ ਨੇ

  • @user-jh6tk5kd7u
    @user-jh6tk5kd7u Месяц назад +3

    ਲੋਕ ਕਿਵੇਂ ਵਿਸ਼ਵਾਸ਼ ਕਰ ਲੈਂਦੇ ਨੇ ਏਨੀ ਜਲਦੀ ਇਨਾ ਲੋਕਾ ਉੱਤੇ

  • @user-jq2ym7kt6k
    @user-jq2ym7kt6k Месяц назад +12

    Jai sai ji 🙏🙏🙏🙏🙏🙏🙏🙏🙏 Jai sai ji 🙏🙏🙏🙏🙏🙏🙏🙏🙏

  • @surinderkaur9310
    @surinderkaur9310 Месяц назад +13

    ਗੁਰਦਾਵੇ ਜਾਊਂ ਰੱਬ ਦੇ ਉਪਰ ਕੁਝ ਨਹੀਂ ਹੈ

    • @happynauria9310
      @happynauria9310 Месяц назад

      ਪੀਰਾਂ ਦੇ ਦਰਬਾਰ ਵਿੱਚ ਰੱਬ ਹੈਨੀ

    • @princeshahrandhawaprincesh3792
      @princeshahrandhawaprincesh3792 Месяц назад

      ​@@happynauria9310ਮਰਿਆ ਨੂੰ ਮਨੀ ਆ ਤੈਨੂੰ ਕੌਣ ਰੋਕ ਰਿਹਾ

    • @happynauria9310
      @happynauria9310 Месяц назад

      @@princeshahrandhawaprincesh3792 ਕਿਉ ਬਾਕੀ ਸਾਰੇ ਜਿਉਂਦੇ ਆ ਜ ਹੈਗੇ ਤਾਂ ਦਿਖਾਲ ਕਿੱਥੇ ਆ

  • @gurpink1260
    @gurpink1260 Месяц назад +4

    Bahut vadiya bol rahe ho Veere too good... I am speechless for you❤❤❤❤

  • @laddi9462
    @laddi9462 Месяц назад +6

    ਬਾਬਾ ਕਿਹੜਾ ਘਰੋਂ ਬਲਾ ਕੇ ਲਿਉਂਦਾ ਆਪੇ 🦧 ਆਉਂਦੇ ਨੇ

  • @bhupinderbrar8174
    @bhupinderbrar8174 Месяц назад +2

    ਕੁੜੀ ਨੂੰ ਹੀ ਪੁੱਛ ਲੳਓ, ਓ ਜਿਸ ਸਨੀ ਵੀਰੇ ਨਾਲ ਦਰਬਾਰ ਗੲਈ ਸੀ। ਪਤਰਕਾਰ ਦੇ ਸਵਾਲ ਦਾ ਜਵਾਬ ਇਹ ਹੈ ਕਿ ਬਾਬਾ ਜੀ ਹਮੇਸ਼ਾ ਇਹ ਹੀ ਕਹਿਦੇ ਹਨ ਕਿ ਮੈਨੂੰ ਨਾ ਮੰਨੋ ਆਪਣੇ ਈਸਟ ਨੂੰ ਹੀ ਮੰਨੋ। ਕਿਸੇ ਨੂੰ ਧਰਮ ਬਦਲਣ ਲਈ ਨਹੀਂ ਕਹਿਦੇ। ਮਿਹਨਤ ਕਰੋ,ਮਾਂ ਦੀ ਇੱਜ਼ਤ ਕਰੋ । ਨਸ਼ਿਆਂ ਤੋਂ ਦੂਰ ਰਹਿਣ ਲਈ ਕਹਿੰਦੇ ਹਨ। ਬਾਬਾ ਜੀ ਅਕਸ਼ਰ ਇਹ ਕਹਿੰਦੇ ਹਨ ਕਿ ਮੇਰੇ ਤੋਂ ਨਾ ਮੰਗੋ, ਆਪਣੇ ਗੁਰੂ ਤੋਂ ਮੰਗੋ।

  • @sumitchohan4026
    @sumitchohan4026 Месяц назад +13

    Jai sai de 🙏🙏🙏

  • @GurleenKaur-bg6jo
    @GurleenKaur-bg6jo Месяц назад +4

    ਗੁਰੂ ਨਾਨਕ ਦੇਵ ਜੀ ਕਿਉ ਖਿੱਚਦੇ ਤੁਸੀ

  • @pammashah6361
    @pammashah6361 Месяц назад +3

    ਸਰਕਾਰ ਲਾਡੀ ਸਾਹ ਤੋ ਉਪਰ ਕੋਈ ਨਹੀਂ

    • @dildilgir5295
      @dildilgir5295 Месяц назад

      ਲਾਡੀ ਸ਼ਾਹ ਵੀ ਅੰਧ ਵਿਸ਼ਵਾਸ ਹੈ

  • @laddi9462
    @laddi9462 Месяц назад +4

    ਪਿੰਡ ਦੇ ਕਿਸੇ ਦੀ ਚੜਤ 📈 ਦੇਖ ਕੇ ਨਹੀਂ ਜਰਦੇ,ਹੁੰਦੇ,

  • @JagtarSingh-iz8ld
    @JagtarSingh-iz8ld Месяц назад +11

    Very good gani veere ❤mainu tuhadi hi wait c v akke tuc loka diya akhaa kholo

  • @mirjabai2505
    @mirjabai2505 Месяц назад +2

    ਪੱਤਰਕਾਰ ਨੇ ਵਧੀਆ ਸਵਾਲ ਕਿਤੇ

  • @user-iq8ss5pc5d
    @user-iq8ss5pc5d Месяц назад +4

    Jai lakh data lala wale peer di🙏

  • @user-yj4tx6qm9l
    @user-yj4tx6qm9l Месяц назад +10

    Boht vadia bole gani veer ji wiswash or sharada honi jarori a rab de ghr der a ander ni time ta lgda hi a har kam nu .bakerpur ik rab da hi ghr a sai ji sirf waheguru dhan guru nanak dav nal hi jod de ne gurbani nal jod de ne jai bapu surinder sai ji di wiswash nal hi kam bande sab or saver be hona jarori a

  • @GagandeepSingh-jc4hi
    @GagandeepSingh-jc4hi Месяц назад +15

    Jai Sai ji 🙏

  • @manvinderkaur1801
    @manvinderkaur1801 Месяц назад +4

    Bilkul sach bolre o Gani veere jine jadaa investigation krni aa oh khud baakrpur jaave sai g nu mile pher agge gll kre 👍 sai g de haters di kmi ni jo braabri ni kr ske oh badnaami krn te chad ge ne but oh ik sache fakeer ne ohna baare glt boln ton phla 100 bar socho oh lok moorkh ni jo othe jaande te jo bina gye o ghar vehle baith k judgement dere ne oh thode hath pair hlaayo othe jaayo pher apni judgement deyo jai sai ji🙏📿

  • @SukhwinderSingh-wq5ip
    @SukhwinderSingh-wq5ip Месяц назад +3

    ਵਹਿਮਾਂ ਭਰਮਾਂ ਤੋਂ ਬਚੋ

  • @Honey_Sidhu4
    @Honey_Sidhu4 Месяц назад +5

    ਇਸ ਨੂੰ ਇਕ ਵੀ ਜਵਾਬ ਦੇਣਾ ਨੀ ਆਈਆ

  • @indunanda08
    @indunanda08 Месяц назад +2

    Bahut vadiya bolya hai beta , sai g always bless u 🙏

  • @manpreetmani
    @manpreetmani Месяц назад +6

    Je uss kudi da visa lg jnda ta oh kudi baba nu kuz na kehdi je visa na lgyea fr baba nu aye keh di a😢

  • @punjab-np9mc
    @punjab-np9mc Месяц назад +1

    ਇਹ ਤਾ ਆਪ ਤਨਖਾਹ ਤੇ ਕੰਮ ਕਰਦਾ ਬਾਬੇ ਕੋਲ 😂😂

  • @user-nm4dq3kb5y
    @user-nm4dq3kb5y Месяц назад +15

    Ucha bol na bolie karrtaro Darien jai Sai g 🌹🌹

  • @sandeepsingh-1232
    @sandeepsingh-1232 Месяц назад +16

    ❤❤jai ho sai ji❤❤

  • @PoonamGaddi
    @PoonamGaddi Месяц назад +1

    First time here. Good advice from the interviewer ❤️❤️

  • @jashankang4666
    @jashankang4666 Месяц назад +19

    Jai sai g

  • @ManjinderSingh-wz2my
    @ManjinderSingh-wz2my Месяц назад +9

    ਅਸੀ ਸਾਈ ਜੀ ਨੂੰ ਜਦੋ ਵੀ ਮਿਲੇ
    ਤਾਂ ਸਾਈ ਜੀ ਹਮੇਸਾ ਕਹਿੰਦੇ ਹੁੰਦੇ ਨੇ
    ਭਾਈ ਬਾਬੇ ਨਾਨਕ ਨੂੰ ਮੰਨੋ ਸਿੱਖੀ ਨਾਲ ਜੋੜਦੇ ਸਬ ਨੂ ਸਾਈ ਜੀ
    ਬਹੁੰਤ ਹੀ ਵਧੀਆ ਇਨਸਾਨ ਸਾਈ ਸੁਰਿੰਦਰ ਸ਼ਾਹ

    • @samsharma7379
      @samsharma7379 Месяц назад

      Fr baba ap ta amirt ni chak da na pagg ban ke rakh da hai

    • @ManjinderSingh-wz2my
      @ManjinderSingh-wz2my Месяц назад

      @@samsharma7379 ਫੱਕਰ ਸਾਰੇ ਉਚੇ ਹੀ ਹੁੰਦੇ
      ਕੋਈ ਨੀ ਹੁੰਦਾ ਨੀਵਾ
      ਫੱਕਰਾ ਨਾਲ ਜੋ ਵੈਰ ਕਮਾਵੇ
      ਉਹ ਹੁੰਦੇ ਸ਼ਕਸ ਕਮੀਨਾ

    • @samsharma7379
      @samsharma7379 Месяц назад

      @@ManjinderSingh-wz2my jis babe nanak ne behma bhrma. Bich kad ke thanu insan bnaya fr tusi gadhe ban lag gaye.. oh tusi guru Gobind Singh Ji Maharaj nu bhul gaye .. oh bhi rabb de bande si... Char putt ware pariwar warya siksha diti ... Sandsh Dita ki insan nu apna karam karna panda ... Nahi ta waheguru di mehar ohna te bhi c ... Sara kuch kar sakde c .. but message dena c ki insani roop bich karam karn pende bhogna peenda hai... Tusi derya re sirf magn jannne ho nahi ta rabb nal pyar fr sirf gurudwara jaoo.. karm ha insna nu krna hi peeena ..... Je kde dimaag chle Sikh ithas padh li ek bar ki jadu Shakti nal ni ... Kirta nal sab badl da hai

    • @ManjinderSingh-wz2my
      @ManjinderSingh-wz2my Месяц назад

      @@samsharma7379 Bai har iko parmatma a
      Peera faeera cho vi ohi
      Har pase oh iko rabb hi a
      Baki thode andar nafrat erkha bhari a
      Tuc ohnu dekh ni sakde

    • @ManjinderSingh-wz2my
      @ManjinderSingh-wz2my Месяц назад

      @@samsharma7379 ਅਵਲ ਅੱਲਾਹ ਨੂੂਰ ਉਪਾਇਆ ਕੁਦਰਤ ਕੇ ਸਭ ਬੰਦੇ
      ਏ ਨੂਰ ਸੇ ਸਭ ਜੱਗ ਉਪਜੈ ਆ ਕੋਣ ਭਲੇ ਕੋਣ ਮੰਦੇ

  • @Sarbjeetkaur-ot6cv
    @Sarbjeetkaur-ot6cv Месяц назад +2

    ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਬਾਬਾ ਨਹੀਂ ਛੱਡਿਆ ਪੈਸੇ ਬਹੁਤ ਸਾਰੇ ਦਿੱਤੇ ਇਨ੍ਹਾਂ ਵਰਗੇ ਪਖੰਡੀ ਸਾਧਾਂ ਨੂੰ ਮੇਰਾ ਘਰ🏡 ਵੀ ਵਿਕ ਗਿਆ ਉਲਟਾ ਬਰਬਾਦ ਹੋ ਗਿਆ

    • @user-bg7cw9rc4p
      @user-bg7cw9rc4p Месяц назад

      Jehde Sai de murid aa ooh pase nhi mangde jeh jana he bhkhndiya kol aa te pase he lagne aa nakodar drwar jao dekho Jake paise mangde dekho Jake Sai ji bhla kruge nitta nu murada hundiya ne ❤

  • @MustakAli-kl5fr
    @MustakAli-kl5fr Месяц назад +2

    ਨਿਤਾਂ ਨੂੰ ਮੁਰਾਦਾ ਨੇ ਮਾੜਾ ਚੰਗਾ ਹਰ ਇੱਕ ਦੀ ਲਾਈਫ ਚ ਹੁੰਦਾ ਓਹ ਤਾਂ ਫਿਰ ਭਾਵੇਂ ਲੋਕ ਗੁਰੂਦਵਾਰੇ ਬੀ ਜਾ ਆਉਣ ਜ ਕੰਮ ਨਹੀਂ ਬਣਿਆ ਓਹ ਤਾਂ ਗੁਰੂ ਘਰ ਬੀ ਛੱਡ ਦਿੰਦੇ ਆ ਇਹ ਤਾਂ ਫਿਰ ਇਨਸਾਨ ਆ

    • @chhayarajput6857
      @chhayarajput6857 Месяц назад

      Right ..jinu mangna na aave ta fakeer ki kre 🙏

  • @user-jq2ym7kt6k
    @user-jq2ym7kt6k Месяц назад +16

    Jai sai ji 🙏🙏🙏🙏🙏🙏🙏🙏🙏🙏🙏🙏

  • @JasnoorKalsi-sq2ue
    @JasnoorKalsi-sq2ue Месяц назад +10

    Jai Sai Ji

  • @Gurjot_king1234
    @Gurjot_king1234 Месяц назад +14

    Ja,sai,ji

  • @HarpreetSingh-gd8ey
    @HarpreetSingh-gd8ey Месяц назад +1

    ਬਾਬੇ ਕਾਲੀ ਕਿਬਲੀ ਵਾਲੇ ਦੀ ਜੈ

  • @Aulakhsimar13
    @Aulakhsimar13 Месяц назад

    Anchor bhaji you are doing great work keep it up

  • @jassrajput297
    @jassrajput297 Месяц назад +1

    God bless uh gani veer❤

  • @user-hu5ns4mt8t
    @user-hu5ns4mt8t Месяц назад +1

    Jai sai surindar sha ji❤❤❤

  • @SukhwinderSingh-wv1rx
    @SukhwinderSingh-wv1rx Месяц назад

    ਇਹ ਤਾਂ ਆਪ ਵਿਚਾਰਾ ਵਾਹਿਗੁਰੂ ਭਲੀ ਕਰੀ

  • @tajwrsingh5990
    @tajwrsingh5990 Месяц назад +1

    ਪੰਜਾਬ ਵਿੱਚ ਕੁੱਲ ਕਿੰਨੇ ਡੇਰੇ ਨੇ ??
    ਪੱਤਰਕਾਰ ਜੀ ਸਭ ਦੀ ਗਿਣਤੀ ਕਰ ਕੇ ਲੋਕਾਂ ਨੂੰ ਦੱਸਿਆ ਜਾਵੇ , ਗੁਰਦੁਆਰਾ ਸਾਹਿਬ ਤੋਂ ਵੀ ਵਧ ਦੇ ਜਾ ਰਹੇ ਨੇ ,

  • @AmarjitSingh-vb7uv
    @AmarjitSingh-vb7uv Месяц назад +3

    ਤੈਨੂ ਬਾਬਾ ਨਾਨਕ ਜੀ ਦਾ ਆਦਰ ਨਾਲ ਨਾ ਵੀ ਨੀ ਲੈਣਾ ਸਿਖਾਇਆ

    • @harpreetromy5469
      @harpreetromy5469 Месяц назад +1

      Veer ji tusi v baba nanak ji da nam baba nanak hi likhea
      Waheguru ji waheguru ji

  • @user-mr8we6ng4u
    @user-mr8we6ng4u Месяц назад +1

    ਕਿਸੇ ਚੱਜ ਦੇ ਬੰਦੇ ਨੂੰ ਲੈਕੇ ਆਉਣਾ ਸੀ ਗੱਲਬਾਤ ਲਈ,,,,, ਇਹਨੂੰ ਤਾਂ ਆਪ ਨੂੰ ਨੀ ਕੋਈ ਗੱਲ ਆਉਂਦੀ ਨਾ ਕੋਈ ਤਰਕ ਆ ਇਸ ਕੋਲ

  • @V-Victory-no9ny
    @V-Victory-no9ny Месяц назад +20

    Veere bilkul theek keha sab….sach da darbar hai bakarpur. Jai saiyan di

    • @virk6592
      @virk6592 Месяц назад +1

      😃😃

    • @user-mr8we6ng4u
      @user-mr8we6ng4u Месяц назад

      ਟੱਟੂ ਦਾ ਦਰਬਾਰ

    • @beantsingh6690
      @beantsingh6690 Месяц назад

      ਸਹੀ ਗੱਲ ਆ ਜੀ
      ਵੀਜੇ ਤਾਂ ਕਈ ਵਾਰ ਰਿਜੈਕਟ ਹੋ ਜਾਂਦੇ ਨੇ ਪਰ ਬਾਬਾ ਜੀ ਦਾ ਪਾਇਆ ਹੋਇਆ ਬੀਜ ਲੋਕਾਂ ਦੇ ਪਰਿਵਾਰ ਵਿੱਚ ਬੱਚੇ ਜਰੂਰ ਵੰਡ ਦਿੰਦਾ😂😂

  • @khushmureedofficial6321
    @khushmureedofficial6321 Месяц назад +4

    jeonde raho veero

  • @simranjeetkaur3354
    @simranjeetkaur3354 Месяц назад +1

    Jai Sai Surinder Shah Sarkar BAPPU JI DI🙏🏻🙏🏻🙏🏻🙏🏻🙏🏻🙇🏻‍♀️🙇🏻‍♀️🙇🏻‍♀️🙇🏻‍♀️🙇🏻‍♀️

  • @charnodevi4613
    @charnodevi4613 Месяц назад +2

    Shaavas ganni g. Jai sai g. Koi kuch v khe, assi tan sai g de pakke follower ja. Bht kuch mil giya. Neetan nu muradan ne. Jai peera d.

  • @gunomajrapreet
    @gunomajrapreet Месяц назад +1

    ਦਿੱਕਤ ਦਰਬਾਰਾਂ ਤੋਂ ਨੀ ਬਾਈ, ਪਖੰਡਾਂ ਤੋਂ ਐ.....

  • @user-gj6td6vo3f
    @user-gj6td6vo3f Месяц назад +1

    Jai sai surinder saah ji 🙏🙏

  • @sukhbhullarfzk3012
    @sukhbhullarfzk3012 Месяц назад +1

    ਜੇ ਬਾਬਾ ਨਾਨਕ ਸਿੱਧਾ ਨਾ ਬਾਈ ਤੁਹਾਨੂੰ ਬਾਜ ਵੱਜ ਕੇ ਵੀਜਾ ਲੱਗ ਜਾਣਾ

  • @AakashgharuGharuSaab
    @AakashgharuGharuSaab Месяц назад +1

    Sai g slam sai g sacha na g

  • @jasskaur6162
    @jasskaur6162 Месяц назад +1

    Jai sai ji di❤gani ji sada khush raho

  • @user-qo2mx4pv6f
    @user-qo2mx4pv6f Месяц назад +1

    Jai sai surinder shah sarkar ji❤Love u sai ji❤

  • @JoginderkaurSandhu-ov7bs
    @JoginderkaurSandhu-ov7bs Месяц назад

    ਅੰਧ ਭਗਤੀ ਬਹੁਤ ਖਤਰਨਾਕ ਹੁੰਦੀ ਹੈ😢

  • @abhihr78
    @abhihr78 Месяц назад +2

    Jai sai ji ❤

  • @MandeepSingh-ih2gj
    @MandeepSingh-ih2gj Месяц назад +36

    ਸੁਰਿੰਦਰ ਸਾਈਂ ਜੀ ਵਾਹਿਗੁਰੂ ਦੇ ਸੰਤ ਮਾਹਾਂ ਪੁਰਖ ਨੇ ਅਸੀਂ ਪਿਆਰ ਕਰਦੇ ਆ ਸਾਈਂ ਜੀ ਨੂੰ

    • @harpreetkauapreet5253
      @harpreetkauapreet5253 Месяц назад

      ਕੰਮ ਚੋਰ ਆ ਭੈਣ ਚੋਦ ਸਾਈ ਤੁਹਾਡਾ ਮੈ ਜਲੂਸ ਕੱਢਦੂ ਉਹਦਾ ਕੁੱਤੇ

    • @jatt.mehkma317
      @jatt.mehkma317 Месяц назад

      😂😂😂

    • @ravimehra6642
      @ravimehra6642 Месяц назад

      Anpad lok😂😂😂

    • @beantsingh6690
      @beantsingh6690 Месяц назад

      ਇਸ ਵਾਰ ਜਾਓਗੇ ਸਾਈ ਜੀ ਕੋਲੇ ਤਾਂ ਫਿਰ ਛੋਟੀ ਮੱਖੀ ਦਾ ਪਿਓਰ ਸ਼ਹਿਦ ਲੈ ਕੇ ਜਾਇਓ ਬਾਈ ਜੀ ਨਾਲ.......
      ਉਸ ਸ਼ਹਿਦ ਨੂੰ ਬਾਬੇ ਦੇ ਟੱਟਿਆਂ ਦੇ ਉੱਤੇ ਮਲ ਕੇ ਚੱਟੋ.... ਤੁਹਾਡੇ ਪੂਰੇ ਖਾਨਦਾਨ ਦੇ ਬਾਹਰ ਜਾਣ ਦੇ ਯੋਗ ਬਣ ਜਾਣਗੇ ਰਾਸ਼ਨ ਕਾਰਡ ਦੇ ਉੱਤੇ ਪਾਸਪੋਰਟ ਬਣਵਾਉਣ ਦੀ ਵੀ ਲੋੜ ਨਹੀਂ ਪੈਣੀ..... ਕਨੇਡਾ ਅਮਰੀਕਾ ਦੀ ਅੰਬੈਸੀ ਵਾਲੇ ਤੁਹਾਨੂੰ ਘਰੋਂ ਆ ਕੇ ਲੈ ਕੇ ਜਾਣਗੇ... ਜੇ ਮੇਰੇ ਤੇ ਨਹੀਂ ਭਰੋਸਾ ਤਾਂ ਤੁਸੀਂ ਕਰਕੇ ਵੇਖ ਲਵੋ😅😅😅😂😂

    • @jatt.mehkma317
      @jatt.mehkma317 Месяц назад

      @@beantsingh6690 ਵੀਰੇ ਟੱਟੇ ਚੱਟ ਚੱਟ ਕੇ ਤਾਂ ਇਨ੍ਹਾਂ ਨੇ ਟੱਟੇ ਗਾਯਬ ਕਰ ਦਿੱਤੇ 😂😂😂

  • @jaswinderKaur-m4r
    @jaswinderKaur-m4r Месяц назад

    Bhtt vdiya veere 💯

  • @user-yj4tx6qm9l
    @user-yj4tx6qm9l Месяц назад +10

    Shi gall kari gani veer ji ne ❤lok hi nai chal de sa ji nu jai bapu. Surinder sai ji di ❤❤❤❤❤

  • @rinkuvartiya7521
    @rinkuvartiya7521 Месяц назад +2

    Jai sai ji❤❤❤❤

  • @PoonamGaddi
    @PoonamGaddi Месяц назад

    Sir, you are very intelligent. You are good interviewer . 🙏🙏

  • @InderjitSingh-tg6ep
    @InderjitSingh-tg6ep Месяц назад +1

    BAS KAR BAI SHAB EDA DE BABA NE VEDA GRAK KETA AAA 👑👏☝️

  • @HITESHEDUCATIONHUB1984
    @HITESHEDUCATIONHUB1984 Месяц назад +1

    Sahi gal aa veere mainu v shaid singha nu Manan le kiha aa apne pichhe nahi laya

  • @jagjitkaur4323
    @jagjitkaur4323 Месяц назад +2

    🙏🙏🙏🙏

  • @MahatmaGandhi9
    @MahatmaGandhi9 Месяц назад +1

    ❤❤❤❤❤❤

  • @AmandeepKaur-uj2xw
    @AmandeepKaur-uj2xw Месяц назад

    Bilkul shi keha veere

  • @deepchattha1775
    @deepchattha1775 Месяц назад +1

    Jai Sai Surinder Saha ji❤

  • @user-lb1tf3yj3n
    @user-lb1tf3yj3n Месяц назад

    Love you bro 💞💞💞🎉🎉❤❤👍👍👍👍

  • @vickysinghvicky2618
    @vickysinghvicky2618 Месяц назад +23

    ਸਾਡੇ ਦੇਸ਼ ਦਾ ਇਹੋ ਜਿਹੇ ਅੰਧਵਿਸ਼ਵਾਸੀ ਲੋਕਾਂ ਨੇ ਬੇੜਾ ਗ਼ਰਕ ਕੀਤਾ ਹੋਇਆ

    • @ManjeetKaur-og1jm
      @ManjeetKaur-og1jm Месяц назад

      Veer ji amritpal singh tt sahi oo tt guru ghr di gal karda se ody li tt tusi bolo nhi aj tanu sahi galt dekhn lag gya

    • @daljitbajwa9
      @daljitbajwa9 Месяц назад +2

      ਤੂੰ ਆਪ ਦਿਹਾੜੀ ਚ ਕਿੰਨੀ ਵਾਰ ਪਾਠ ਕਰਦਾ ਹੈ

    • @vickysinghvicky2618
      @vickysinghvicky2618 Месяц назад

      @@daljitbajwa9 ਅੰਧਵਿਸ਼ਵਾਸੀ ਲੱਗਦਾ

    • @yuvii_dance-2-vlogs
      @yuvii_dance-2-vlogs Месяц назад

      Tuhade warge log hi bhjde fer na jaya kro

  • @romykhalouria7224
    @romykhalouria7224 Месяц назад +2

    Jai saiya di

  • @HarshKumar-pu3op
    @HarshKumar-pu3op Месяц назад +13

    Jai sai ji

    • @Penduxxx
      @Penduxxx Месяц назад

      ਮਾਂ ਦਾ ਛੋਲਾ ਤੇਰੇ ਸਾਈ ਦਾ

    • @virk6592
      @virk6592 Месяц назад

      😃😃😃

  • @Ghumanbrothers
    @Ghumanbrothers Месяц назад

    Jai Surinder sai ji ❤🙏

  • @kuldeepsabharwal4417
    @kuldeepsabharwal4417 Месяц назад

    👍

  • @user-xm5un1vf7l
    @user-xm5un1vf7l Месяц назад

    Surinder sai ===. Thug life

  • @ParamjetKaur-db4pu
    @ParamjetKaur-db4pu Месяц назад +17

    Jai Sai suridar sah ji❤❤

  • @ManpreetKaur-ip7of
    @ManpreetKaur-ip7of Месяц назад

    Song bht shona gyaa ❤❤ Abaz mst ❤❤

  • @ManpreetSingh-tf5ef
    @ManpreetSingh-tf5ef Месяц назад +1

    Bai fir gururdware ja ke vi eh keh diya karo. Sada Kam ni hoya sade paise Wapis karo😂😂😂. Othe ta koi puchda vi ni sidhe muh kade gal ni karde. Eh kuch ni ehna loka to kisi ke popularity Jari ni jandi.

  • @user-jd5em9rj5y
    @user-jd5em9rj5y Месяц назад +2

    ਠੱਗ ਬਾਬੇ ਦੇ ਢੀਠ ਚੇਲੇ ਇਹਨਾ ਨੂੰ ਬੁਰਕੀ ਮਿਲਦੀ ਹੈ

    • @ManjeetKaur-og1jm
      @ManjeetKaur-og1jm Месяц назад

      Amritpal singh ta sahi se oda tt kisa n satth nhi ditta

  • @user-ru6uc8ty4l
    @user-ru6uc8ty4l Месяц назад

    ❤❤

  • @manpreetbaidwan1914
    @manpreetbaidwan1914 Месяц назад

    Very good veerji 🙏🙏

  • @RajinderSingh-wo5ph
    @RajinderSingh-wo5ph Месяц назад +1

    Jai❤Sai❤ji❤🌹🌷🙏

  • @user-bg7cw9rc4p
    @user-bg7cw9rc4p Месяц назад +1

    Look bahot bolde ne fakar di fakiri aam nhi hundi jai sai ji 🙏🙏 guru nanak dev ji khud Sai budan sha ji nu Milan aaye c 🙏🙏🙏🙏te oohna di bandgi eeni c ke akha de waal v dharti nal lag gye c 🙏

  • @MaanSingh-mq6xl
    @MaanSingh-mq6xl Месяц назад

    🎉

  • @dalv33
    @dalv33 Месяц назад

    ਜੇ ਲੋਕੀ ਇਹ ਮੰਨਦੇ ਨੇ ਕਿ ਸ਼ਰਧਾ ਚ ਕਮੀ ਰਹਿ ਗਈ ਇਸ ਕਰਕੇ ਨਹੀਂ ਕੰਮ ਬਣਿਆ ਫੇਰ ਲੋਕੀ ਦਸਾਂ ਗੁਰੂਆਂ ਨੂੰ ਧਿਆਉਂਦੇ ਹੋਏ ਸ਼ਰਧਾ ਵਿੱਚ ਕਮੀ ਰੱਖਦੇ ਹੋਣੇ ਇਹ ਕਿਉਂ ਨਹੀਂ ਮੰਨ ਲੈਂਦੇ ? ਨਿਤ ਨਵੇਂ ਸ਼ਕਲਾਂ ਵਾਲੇ ਬਾਬਿਆਂ ਦੇ ਮਗਰ ਲੱਗ ਕੇ ਕਿਉ ਵਹਿਮਾ ਭਰਮਾਂ ਚ ਆਪਣੇ ਘਰ ਨੂੰ ਬਰਬਾਦ ਕਰਦੇ ਹੋ

  • @user-yj4tx6qm9l
    @user-yj4tx6qm9l Месяц назад

    Saver hona be jarori a sada ta saver rakh ke hi kam banya shi a gani veer dil to manga chaida ❤❤❤

  • @sukhmanjeetsingh4999
    @sukhmanjeetsingh4999 Месяц назад

    Waheguru ji waheguru ji

  • @Smranjitsinghcy7op
    @Smranjitsinghcy7op Месяц назад

    Jai Sai Ji❤❤

  • @ramandhaliwal9272
    @ramandhaliwal9272 Месяц назад

    Jai Sai ji ❤️🎉✈️🙏🇱🇷

  • @user-oe1eq5yp5v
    @user-oe1eq5yp5v Месяц назад

    Sadi marji sai surinder❤❤

  • @IshanSharma-s7n
    @IshanSharma-s7n Месяц назад

    ❤❤❤❤❤❤❤

  • @user-gh4kr9pk2g
    @user-gh4kr9pk2g Месяц назад

    Sade veer ji de jwab sunn k tanu pta lg hi gya hona sai ji sanu ki seekhande

  • @jatt.mehkma317
    @jatt.mehkma317 Месяц назад

    ਬਾਈ ਜੀ ਸਿੱਧੀ ਗੱਲ ਕਹੋ ਪਾਖੰਡ ਫੈਲਾ ਰਿਹਾ .....ਲੋਕਾਂ ਨੂੰ ਗੁੰਮਰਾਹ ਕਰਦਾ

  • @ms_trader5
    @ms_trader5 Месяц назад

    Eh vichara aap greeb bnda

  • @HarpreetSingh-gd8ey
    @HarpreetSingh-gd8ey Месяц назад

    ਜੈ ਲੱਖ ਦਾਤਾ ਪੀਰ ਲਾਲਾ ਵਾਲੇ ਦੀ ਜੈ

  • @NZVlog824
    @NZVlog824 Месяц назад

    ਵੀਰ ਬਹੁਤ ਨਿਆਣਮੱਤ ਆ ।
    ਗੱਲ ਨਹੀ ਕਰਨੀ ਆ ਰਹੀ ।
    ਬਾਬਾ ਨਾਨਕ ਦੇ ਰਾਹ ਤੇ ਚੱਲਣਾ ਔਖਾ ਵੀਰ🙏

  • @simranjassjasssimran2360
    @simranjassjasssimran2360 Месяц назад

    Sai surinder Shah ji